ਖੋਲਤੇ ਚਿੱਠੇ ਮੁੱਖ ਮੰਤਰੀਆਂ ਦੇ| ਕਿਵੇਂ ਕਤਲ ਹੋਇਆ ਕੈਰੋਂ| ਸੇਮ ਵੀ ਘਰ ਲੈਗੇ ਬਾਦਲ| ਖੁਲਾਸੇ ਸਾਬਕਾ ਕੇਂਦਰੀ ਮੰਤਰੀ ਦੇ

Поделиться
HTML-код
  • Опубликовано: 29 окт 2024

Комментарии • 848

  • @BalwantSingh-jf2hx
    @BalwantSingh-jf2hx Год назад +5

    ਬਹੁਤ ਖ਼ੂਬਸੂਰਤ ਜਾਣਕਾਰੀ। ਕੀਮਤੀ ਗਿਆਨ ਅਤੇ ਵਿਗਿਆਨ ਬਨਾਮ ਸਿਆਸੀ ਇਮਾਨਦਾਰੀ।

  • @CaptBrar
    @CaptBrar 10 дней назад +1

    ਬੁਹਤ ਵਧੀਆ ਇਨਸਾਨ ਬਾਰੇ ਬੁਹਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਜੀ.... ਧੰਨਵਾਦ ਜੀ 🙏🙏

  • @tejasidhu4739
    @tejasidhu4739 2 года назад

    ਬੇਹੱਦ ਮੁਲਵਾਨ ਪੇਸ਼ਕਸ਼ ਲਈ ਤਹਿਦਿਲੋਂ ਧੰਨਵਾਦ।

  • @daljitsingh8044
    @daljitsingh8044 3 года назад

    ਧੰਨਵਾਦ ਗਿਲ ਸਾਹਿਬ ਬਹੁਤ ਵਧੀਆ ਜਾਣਕਾਰੀ

  • @HarpalSingh-nv2zp
    @HarpalSingh-nv2zp 3 года назад +2

    ਕਾਸ਼ ਅੱਜ ਦੀ ਲੀਡਰ ਸ਼ਿੱਪਇਹੋ ਜਿਹੀ ਹੋਵੇ

  • @dyalsingh8905
    @dyalsingh8905 3 года назад +1

    ਕਿਸਾਨ ਮੌਰਚਾ ਜਿਦਾਬਾਦ

  • @HARMINDERSINGH-lz2tz
    @HARMINDERSINGH-lz2tz 4 года назад +15

    ਰੰਧਾਵਾ ਜੀ, ਤੁਹਾਡੀ ਪੱਤਰਕਾਰੀ ਦੀ ਕਲਾ, ਵਧੀਆਂ ਲਫ਼ਜ਼ਾਂ ਦੀ ਵਰਤੋਂ ਅਤੇ ਮੁਲਾਕਾਤੀ ਸ: ਮਨੋਹਰ ਸਿੰਘ ਗਿੱਲ - ਸੋਨੇ ਤੇ ਸੁਹਾਗਾ।
    ਮੈਂ ਗਿੱਲ ਸਾਹਿਬ ਦਾ ਪ੍ਰਸੰਸਕ ਹਾਂ ।

    • @PritamSingh-cf2qh
      @PritamSingh-cf2qh 4 года назад

      Lĺlĺĺ00000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000 000000000000000000000000000000000000000000000000000000000000000000 (((((

    • @PritamSingh-cf2qh
      @PritamSingh-cf2qh 4 года назад

      00000000000000000000000000000000000000000000000 90000

    • @PritamSingh-cf2qh
      @PritamSingh-cf2qh 4 года назад

      You

    • @jasbirkaur1016
      @jasbirkaur1016 6 месяцев назад

      💯👍👍👍👍

    • @JagdishSingh-jl7hu
      @JagdishSingh-jl7hu 3 месяца назад

      ਵਧੀਆ ਪੱਤਰਕਾਰੀ ਸਹੀ ਵਿਚਾਰ

  • @gurcharansingh3968
    @gurcharansingh3968 9 месяцев назад +1

    Excellent. Thx Randhawa veer.

  • @parmjitkaurgill8713
    @parmjitkaurgill8713 Год назад +1

    Unique information. Marvellous. Congrats for ur efforts.

  • @JASVIRSINGH-np9zo
    @JASVIRSINGH-np9zo 3 года назад

    ਰੰਧਾਵਾ ਸਾਬ ਬਹੁਤ ਬਹੁਤ ਧੰਨਵਾਦ , ਬਹੁਤ ਵਧੀਆ ਜਾਣਕਾਰੀ ਹਾਸਲ ਹੋਈ ਸਰਦਾਰ ਗਿੱਲ ਸਾਬ ਨਹੁ ਸੁਣ ਕੇ, ਰੂਹ ਖੁਸ਼ ਹੋ ਗਈ, ਜਿਉਂਦੇ ਵਸਦੇ ਰਹੋ, ਮਾਣਮੱਤੀ ਸਖਸ਼ੀਅਤ ਨੂੰ ਰੂਹ ਬ ਰੂਹ ਕਰਨ ਲਈ,

  • @Eastwestpunjabicooking
    @Eastwestpunjabicooking Год назад +1

    ਪੰਜਾਬ ਦੇ ਉਂਗਲਾਂ ਤੇ ਗਿਣੇ ਜਾਣ ਵਾਲੀਆਂ ਸਖਸ਼ੀਅਤਾ ਚੋ ਇਹ S Manohar singh gill Sahib ji ਬਹੁਤ ਹੀ ਲੀਡਰਾ ਦਾ ਛਾਨਣਾ ਮਾਰ ਸਕਦੇ । ਬੜੇ ਉੱਚੇ ਤੇ ਸੁੱਚੇ ਇਨਸਾਨ ਨੇ।

  • @PARDEEPKUMAR-kr9ep
    @PARDEEPKUMAR-kr9ep Месяц назад +1

    ਉਰਦੂ ਭਾਸ਼ਾ ਨੂੰ ਬੰਦ ਕਰਨਾ ਮੁੱਖ ਮੰਤਰੀ ਪੰਜਾਬ ਕੈਰੋਂ ਦੀ ਵੱਡੀ ਗ਼ਲਤੀ ਰਹੀ, ਉਰਦੂ ਅਦਬ ਵਾਲੀ ਭਾਸ਼ਾ ਹੈ,, ਬੰਦ ਨਹੀਂ ਸੀ ਕਰਨਾ ਚਾਹੀਦਾ

  • @proIndianstar
    @proIndianstar Год назад +1

    bahut vadhia jankari ji

  • @j.skundi7791
    @j.skundi7791 4 года назад +2

    ਕੈਰੋਂ ਪੰਜਾਬ ਦਾ ਹੀਰੋ ਸੀ ਜਿਹੜਾ ਵੀ ਪਂਜਾਬ ਨੂੰ ਚੰਗਾਂ ਲੀਡਰ ਮਿਲਿਆ ਬੱਸ ਸਿਆਸਤ ਦੀ ਭੇਂਟ ਚੜ੍ ਗਿਆ ਕੈਰੋਂ ਤੋਂ ਬਾਦ ਪੰਜਾਬ ਨੂੰ ਕੋਈ ਚੰਗਾਂ ਲੀਡਰ ਨਹੀਂ ਮਿਲਿਆ,ਗਿੱਲ ਸਾਹਿਬ ਜੀ ਦਾ ਧੰਨਵਾਦ ਜਿਨਾਂ ਨੇ ਉਹਨਾਂ ਦੀ ਜਿੰਦਗੀ ਤੇ ਚਾਨਣਾ ਪਾਇਆ।

  • @JaswantSingh-iy5sb
    @JaswantSingh-iy5sb 3 года назад

    ਗਲ ਚੰਗੀ ਹੈ,ਇਹ ਆਪਣੀ ਸੋਚ ਤੇ ਨਿਰਭਰ ਕਰਦਾ ਹੈ ਜੀ,
    ਪਰ ਗਲਾਂ ਚੋਣਾਂ ਦੇ ਨੇੜੇ ਹੀ ਕਿਉਂ ਹੁੰਦੀਆਂ, ਪਹਿਲਾਂ ਕਿਉਂ ਨਹੀਂ ।

  • @balwantshergill1313
    @balwantshergill1313 11 месяцев назад +1

    you earned great respect india pb is missing you sir

  • @LakhvirSingh-pc8qn
    @LakhvirSingh-pc8qn 4 года назад +1

    ਸਰਦਾਰ ਪ੍ਰਤਾਪ ਸਿੰਘ ਕੈਰੋਂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਜਿੰਨਾ ਨੇ ਵੱਡੇ ਵੱਡੇ ਫਾਰਮ ਹਾਊਸ ਬਣਾ ਦਿੱਤੇ ਸਨ ਹੁਣ ਵੀ ਇਹੋ ਜਿਹੇ ਮੰਤਰੀ ਆ ਦੀ ਲੋੜ ਹੈ ਤਾਂ ਜੋ ਪੰਜਾਬ ਦਾ ਕਿਸਾਨ ਨੂੰ ਸੁੱਖ ਦਾ ਸਾਹ ਲੈ ਸਕਣ ਪਰ ਬਜੁਰਗ ਇਹ ਵੀ ਦੱਸਦੇ ਹਨ ਕਿ ਬਾਅਦ ਵਿੱਚ ਜਾਦੇ ਜਾਦੇ ਇੱਕ ਕਨੂੰਨ ਬਣਾਗਏ ਕੇ ਪੰਜਾਬ ਵਿੱਚ ਲੋਕਾਂ ਨੂੰ ਪਹਿਲਾਂ ਦਵਾਈ ਦੇ ਕਾਰਡ ਬਣਾਉਦੇ ਸਨ ਪਰ ਉਨ੍ਹਾਂ ਦੇ ਨੈਕਟੇਵ ਪੱਖ ਇਹ ਸੀ ਕਹਿੰਦੇ ਬਜੁਰਗਾਂ ਦੀਆਂ ਦਵਾਈਆਂ ਤੇ ਪਾਬੰਦੀ ਲਾ ਦਿੱਤੀ ਗਈ ਸੀ ਕਿ ਪੰਜਾਬ ਵਿੱਚ OPM ਦੀ ਖੇਤੀ ਠੇਕੇ ਬੰਦ ਕਰ ਗਏ ਇਹ ਰੱਬ ਨੂੰ ਪਤਾ ਸੀ ਆਉਣ ਵਾਲੀਆਂ ਸਰਕਾਰਾਂ ਤੋ ਰੁਪਏ ਇਕੱਠੇ ਨਹੀਂ ਹੋਣੇ

    • @LakhvirSingh-pc8qn
      @LakhvirSingh-pc8qn 4 года назад

      ਗੁਡ ਸਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣੇ ਇਤਹਾਸਸੁਣਣਾ ਕੇ ਮਨ ਬਹੁਤ ਖੁਸ਼ ਹੋ ਗਿਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਦੀ ਉਮਰ ਲੰਬੀ ਕਰਨ ਧੰਨਵਾਦ ਕਰਦਿਆਂ ਜੀ

  • @ajabgill4403
    @ajabgill4403 4 года назад +1

    ਡਾਕਟਰ ਮਨੋਹਰ ਸਿੰਘ ਜੀ ਸਾਡੇ ਪੰਜਾਬ ਦੇ ਹਨ ਸਾਨੂੰ ਇਹਨੇ ਤੇ ਮਾਣ ਹੈ

  • @manmohansingh1442
    @manmohansingh1442 2 года назад +1

    RANDHAWA.SAHAB.THAKS.REGARDING.INTERVIEW.WITH.Dr.MANOHAR.SINGH.GILL

  • @ranjodhsingj9588
    @ranjodhsingj9588 3 года назад

    ਸਲਊਟ ਸਰ, ਹੁਣ ਫਿਰ ਇਮਾਨਦਾਰ ਟੀਮ ਪੰਜਾਬ ਨੂੰ ਜਰੂਰ ਚਾਹੀਦੀ ਹੈ।

  • @simarsingh1221
    @simarsingh1221 3 года назад

    ਰੰਧਾਵਾ ਸਾਹਿਬ ਬਹੁਤ ਬਹੁਤ ਧੰਨਵਾਦ ਕੈਰੋਂ ਸਾਹਿਬ ਅਤੇ ਮਹਿੰਦਰ ਸਿੰਘ ਜੀ ਦਾ ਦਿਲੋ ਸਤਿਕਾਰ ਿੲਸਤਰਾਂ ਦੇ ਪੰਜਾਬ ਸਪੂਤਾਂ ਦੀ ਅੱਜ ਦੇ ਸਮੇਂ ਵਿੱਚ ਲੋੜ ਹੈ ਜੋ ਪੰਜਾਬ ਨੂੰ ਫਿਰ ਤਰੱਕੀ ਦੀਅਾ ਰਾਹਾਂ ਤੇ ਲੈ ਅਾੳੁਣ ਸਰਦਾਰ ਮਨੋਹਰ ਸਿੰਘ ਜੀ ਦਾ ਿਦਲੋ ਸਤਿਕਾਰ ਜਿਨਾਂ ਿੲਸ ਅਦੁਤੀ ਜਾਣਕਾਰੀ ਤੋਂ ਜਾਣੂੰ ਕਰਵਾਿੲਅਾ

  • @gurnekkhaira3479
    @gurnekkhaira3479 4 года назад +1

    ਬਹੁਤ ਵਧੀਅਾ ਪ੍ੋਗਾਮ ਅੱਜ ਦਾ ਪਰ ਮੈ ਦੇਖ ੲਿੱਕ ਹਫਤੇ ਤੇ ਰੰਧਾਵਾ ਵੀਰ ਜੀ ਤੁਸੀ ਹਰੇਕ ਵਾਰ ਵਧੀਅਾ ਪੰਜਾਬ ਦੀ ਕਰੀਮ ਲੈ ਕੇ ਅਾਓਦੇ ਹੋ ੲਿਸ ਲੲੀ ਤੁਸੀ ਵਧਾੲੀ ਦੇ ਪਾਤਰ ਹੋ👍.ਅੈਡਵੋਕੇਟ ਖਹਿਰਾ.🙏

  • @ManjeetKaur-dz4us
    @ManjeetKaur-dz4us 2 года назад

    ਰੂਹ ਸ਼ਰਸਾਰ।
    ਤਹਿਦਿਲੋਂ ਸ਼ੁਕਰੀਆ।🙏🙏

  • @gurdeepsandhu727
    @gurdeepsandhu727 Год назад +1

    Bahut khubsurat Episode Randhawa Saab...keep it up Brother. Big fan of your Real Journalism and your great choice of Guests from Sikh Qaum, which made it big in the Politicians and Central Ministers...Keep it up Brother. ❤❤❤❤❤

  • @dharampal3864
    @dharampal3864 4 года назад

    ਬਹੁਤ ਵਧੀਆ ਲੱਗਿਆ ਉਹ ਦਿਨਾਂ ਦੇ ਯਤਨ ਜੋ ਕੈਰੋਂ ਸਾਹਿਬ ਦੁਆਰਾ ਪੰਜਾਬ ਲਈ ਕੀਤੇ ਮੁਕਤਸਰ ਦੀ ਸੇਮ ਤੋਂ ਸਾਡਿਆਂ ਕੁਝ ਨਹੀਂ ਸਿਖਿਆ ਦੁਆਬੇ ਨਹਿਰ ਵੀ ਪੱਕੀ ਕਰ ਦਿਤੀ

  • @GurnekSingh-l6c
    @GurnekSingh-l6c 3 месяца назад +1

    Sardar Monohar Singh Gill ji nu 💚Sulat aa ji.🙏🙏 From Advocate GS Khaira Ldh.👍👌👌☝️☝️☝️☝️☝️✍️✍️💯💚👏

  • @palklair6228
    @palklair6228 4 года назад +2

    ਸੰਨ 1963-64 ਵਿਚ, ਪਰਤਾਪ ਸਿੰਘ ਕੈਰੋ, ਜਦੋ ਵੀ , ਜਿਲ੍ਹਾ ਅੰਬਾਲਾ ਦੀ ਤਹਿਸੀਲ **((ਚਮਕੌਰ ਸਾ:))* ਦੇ ਗਿਰਦ ਪਿੰਡਾਂ ਵਿਚ ਆਉਦਾ, ਤਾਂ ਇਕੱਠ ਕਰਨ ਲਈ ((ਯਮਲਾ ਜੱਟ)) ਨੂੰ ਬੁਲਾਇਆ ਜਾਂਦਾ ਸੀ। ਤੇ ਸਤਿਲੁੱਜ ਦਰਿਆ ਦੇ ਗਿਰਦ ਪਿੰਡਾ ਦੇ *ਕਿਸਾਨਾ** ਦੇ ਹੱਕ ਵਿਚ ਸੀ।
    ‌ਜੈ ਜਵਾਨ, ਜੈ ਕਿਸਾਨ।

  • @prabhdyalsingh4722
    @prabhdyalsingh4722 3 года назад

    ਵਾਹ....! ਸ੍ਰ ਪ੍ਰਤਾਪ ਸਿੰਘ ਕੈਰੋਂ ਦਾ ਕੱਦ ਅੱਜ ਵੀ ਕੋਈ ਘਟਾਅ ਨਹੀ ਸਕਿਆ। ਸ੍ਰ ਕੈਰੋਂ ਸਾਹਿਬ ਹਰ ਪੰਜਾਬੀ ਦੇ ਦਿਲ ਚ ਜਿੰਦਾ ਰਹਿਣਗੇ।
    ਐਮ ਐਸ ਰੰਧਾਵਾ ਸਾਹਿਬ ਦੀ ਪੰਜਾਬ ਨੂੰ ਦੇਣ ਬਾਰੇ ਗਲਬਾਤ ਵੀ ਜਰੂਰ ਸੁਣਾਇਓ।

  • @ranjodhsingj9588
    @ranjodhsingj9588 3 года назад

    ਕੀ ਇਹ ਕਿਤਾਬ ਪੰਜਾਬੀ ਚ ਮਿਲ ਸਕਦੀ ਹੈ ਜੀ

  • @shamshersinghjawandha298
    @shamshersinghjawandha298 4 года назад +15

    ਬਹੁਤ ਵਧੀਆ ਜਾਣਕਾਰੀ ਮਿਲੀ ਰੰਧਾਵਾ ਸਾਹਿਬ

  • @surjitkaur1895
    @surjitkaur1895 3 года назад

    ਬਹੁਤ ਵਧੀਆ ਸਖਸ਼ੀਅਤ ਹਨ ਅਤੇ ਬਹੁਤ ਵਧੀਆ ਜਾਣਕਾਰੀ ਦਿੱਤੀ। ਕਾਸ਼ ਅਜ ਵੀ ਇਹੋ ਜਿਹੀਆਂ ਰੂਹਾਂ ਪੰਜਾਬ ਵਿੱਚ ਕੀ ਸਾਰੇ ਸੰਸਾਰ ਵਿਚ ਅੱਗੇ ਆਉਣ।ਰੰਧਾਵਾ ਸਾਹਿਬ ਤਾਂ ਬਹੁਤ ਕੋਸ਼ਿਸ਼ ਕਰਦੇ ਹਨ ਪਰ ਕੋਈ ਚੰਗਾ ਨੇਕ ਇਨਸਾਨ ਗੰਦੇ ਸਿਸਟਮ ਤੋਂ ਡਰਦਾ ਅਗੇ ਨਹੀਂ ਆਉਦਾ।

  • @anilkhera1588
    @anilkhera1588 2 года назад

    Randhawa ji You are Great

  • @devkamal7705
    @devkamal7705 Год назад +1

    ਸੁਣਿਆ ਪੰਜਾਬ ਛੋਟਾ ਵੀ ਕੈਰੋਂ ਨੇ ਕੀਤਾ ਸੀ!! ਸਹੀ ਕੇ ਗਲਤ?

  • @kuldeepchahal5255
    @kuldeepchahal5255 4 года назад

    ਬਹੁਤ ਵਧੀਆ ਜਾਣਕਾਰੀ ਜੀ

  • @gurdeepsandhu727
    @gurdeepsandhu727 Год назад +1

    Punjab te Sikh Qaum di Shaan Sardar Gill sab lyi ik Motivation rahe ne...Zindabad.

  • @avtarsinghmangat6017
    @avtarsinghmangat6017 4 года назад +3

    ਪੰਜਾਬ ਟੈਲੀਵਿਜ਼ਨ ਦਾ ਯਾਦਗਾਰੀ ਸੈਗਮੈਂਟ, ਸਰਦਾਰ ਰਾਮ ਸਿੰਘ ਮਜੀਠਾ ਆਜ਼ਾਦੀ ਘੁਲਾਟੀਏ ਉਹਨਾਂ ਦੇ ਪੀ ਏ ਰਹੇ ਨੇ, ਉਹਨਾਂ ਨੇ ਬੜੀਆਂ ਗਲਾਂ ਦਸੀਆਂ ਸਨ ਸਰਦਾਰ ਕੈਰੋਂ ਜੀ ਬਾਰੇ,,,ਅਜ ਹੋਰ ਜਾਣਕਾਰੀ ਦਿੱਤੀ ਗਿੱਲ ਸਾਹਿਬ ਨੇ,,ਬਹੁਤ ਬਹੁਤ ਧੰਨਵਾਦ ਜੀ

  • @devinderbasra2046
    @devinderbasra2046 4 года назад

    ਬਹੁਤ ਵੱਡੀ ਗੱਲ ਕੈਰੋਂ ਸਾਹਿਬ ਬਾਰੇ ਵਧੀਆ ਜਾਣਕਾਰੀ

  • @hackerrym3201
    @hackerrym3201 4 года назад +4

    ਅਫੀਮ ਬੰਦ ਕਰਕੇ ਗਲਤ ਕੀਤਾ ਕੈਰੋ ਸਾਹਬ ਨੇ

  • @rpsharma9394
    @rpsharma9394 2 года назад

    Solute to kairon sahibji

  • @gurjas99
    @gurjas99 3 года назад

    ਰੰਧਾਵਾ ਜੀ ਸਰਦਾਰ ਮਨੋਹਰ ਸਿੰਘ ਹੋਰਾਂ ਨਾਲ ਮੁਲਾਕਾਤ ਸੁਣ ਕੇ ਬਹੁਤ ਵਧੀਆ ਲੱਗਾ।
    ਕਿਤੇ ਇਹੋ ਜਿਹੇ ਮੁੱਖ ਮੰਤਰੀ ਹੋਰ ਹੁੰਦੇ ਤਾਂ ਪੰਜਾਬ ਦੇ ਹਾਲਾਤ ਹੀ ਕੁਝ ਹੋਰ ਹੁੰਦੇ >>ਸ਼ੁਕਰਾਨਾ ਕਰਨ ਵਾਸਤੇ ਸਬਦ ਨਹੀ

  • @DaljitSingh-ho9rx
    @DaljitSingh-ho9rx 4 года назад +31

    ਰੰਧਾਵਾ ਜੀ ਸਰਦਾਰ ਮਨੋਹਰ ਸਿੰਘ ਹੋਰਾਂ ਨਾਲ ਮੁਲਾਕਾਤ ਸੁਣ ਕੇ ਬਹੁਤ ਵਧੀਆ ਲੱਗਾ। ਕਿਤੇ ਇਹੋ ਜਿਹੇ ਮੁੱਖ ਮੰਤਰੀ ਹੋਰ ਹੁੰਦੇ ਤਾਂ ਪੰਜਾਬ ਦੇ ਹਾਲਾਤ ਹੀ ਕੁਝ ਹੋਰ ਹੁੰਦੇ

  • @meharsinghmehar386
    @meharsinghmehar386 4 года назад +14

    ਧੰਨਵਾਦ ਸ ਮਨੋਹਰ ਸਿੰਘ ਗਿੱਲ ਸਾਹਿਬ ਅੱਜਕਲ ਦੇ ਮਾਡਰਨ ਲੀਡਰਾਂ ਨੂੰ ਸਿਖਿਆ ਲੈਣ ਦੀ ਲੋੜ ਕੈਰੋਂ ਸਾਹਿਬ ਦੇ ਕੰਮਾਂ ਤੋਂ

  • @navindersinghpardhan2463
    @navindersinghpardhan2463 4 года назад

    ਸ੍ਰ ਮਨੋਹਰ ਸਿੰਘ ਗਿੱਲ ਜੀ ਦੀਆਂ ਗਲਾਂ ਬੜੀਆਂ ਖੁਲੀਆਂ ਸਚੀਆਂ ਜੋਂ ਕੀਤੀਆਂ ਮਜ਼ਾ ਆ ਗਿਆ ।IAS ਅਫਸਰ ਹੋਵੇ ਤੇ ਇਸ ਤਰਾਂ ਦਾ ਖੁਲਾ ਸਾਦਾ ਸੁਭਾਅ ਤੇ ਬਹੁਤ ਹੀ ਸੁਲਝਿਆ ਅਫਸਰ ਜਿਸ ਨੇ ਨੇਕ ਦਿਲੀ ਨਾਲ ਸਰਵਿਸ ਕੀਤੀ ।ਕਨਸੋਲੀਡੇਸਨ ਦੀ ਗਲ ਕੀਤੀ ਜਿਸ ਵਿਚ ਕੈਰੋਂ ਨੂੰ ਯਾਦ ਕੀਤਾ ਬੜੀ ਠੇਠ ਮਾਝੇ ਦੀ ਬੋਲੀ ਗਿਲ ਸਾਹਿਬ ਨੇ ਬੋਲੀਂ।ਕਪਲਸਰੀ ਕਨਸੋਲੀਡੇਸਨਦਾ ਐਲਾਨ ਵੀ ਕੈਰੋ ਨੇ ਕੀਤਾ।ਸੰਪੂਰਨ ਸਿੰਘ ਕਨਸੋਡੇਸਨ ਡਾ੍ਇਕਟਰ ਨੂੰ ਯਾਦ ਕੀਤਾ।ਕੈਰੋ ਦੀ ਪੰਜਾਬ ਨੂੰ ਜੋਂ ਦੇਣ ਦਿਤੀ ਉਸ ਨੂੰ ਯਾਦ ਕੀਤਾ ਜਿਵੇਂ ਸੇਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ

  • @manmohansingh2961
    @manmohansingh2961 Год назад +1

    ੴ ਇਕਓਅੰਕਾਰ ਜਾਂ ਏਕੰਕਾਰੁ ਜੀ ਦਾ ਸ਼ੁਕਰ ਹੈ ਕੇ ਸਰਦਾਰ ਮਹਿੰਦਰ ਸਿੰਘ ਗਿੱਲ ਵਰਗੀਆਂ ਸ਼ਖਸੀਅਤਾਂ ਅਜੇ ਜ਼ਿੰਦਾ ਹਨ ਜੋ ਅੱਖੀਂ ਡਿੱਠੀਆਂ ਸੱਚੀਆਂ ਗਲਾਂ ਸਾਨੂੰ ਸੁਣਾ ਰਹੇ ਹਨ। ਧੰਨਵਾਦ ਹੈ ਵੀਰ ਰੰਧਾਵੇ ਦਾ।
    ੴ ਏਕੰਕਾਰੁ ਜੀ ਦੀ ਮੇਹਰ ਹਮੇਸ਼ਾਂ ਬਰਕਰਾਰ ਰੈਹਣ ਦੀ ਅਰਦਾਸ ਕਰਦੇ ਹਾਂ🙏

  • @ninderghugianvi2332
    @ninderghugianvi2332 4 года назад +53

    ਏਨੀ ਰੌਚਕਤਾ ਭਰਪੂਰ ਗਲਬਾਤ ਹੈ ਕਿ ਇਕੋ ਸਾਹੇ ਸੁਣੇ ਬਿਨਾ ਨਾ ਰਹਿ ਸਕਿਆ।
    ਕਮਾਲ ਸ਼ਬਦ ਬਹੁਤ ਛੋਟਾ ਹੈ।
    ਗਿਲ ਸਾਹਿਬ ਦੀ ਛਾਂ ਮੈਂ ਵੀ ਮਾਣੀ ਹੈ। ਮੇਰੀ ਕਿਤਾਬ "ਮੈਂ ਸਾਂ ਜੱਜ ਦਾ ਅਰਦਲੀ" ਦਾ ਮੁਖ ਬੰਧ ਵੀ ਲਿਖ ਕੇ ਹੌਸਲਾ ਅਫਜ਼ਾਈ ਕੀਤੀ।
    ਰੰਧਾਵਾ ਜੀ ਧੰਨਵਾਦ।

  • @KuldeepSingh-ll7xl
    @KuldeepSingh-ll7xl 4 года назад

    ਰੰਧਾਵਾ ਸਾਹਿਬ ਬਹੁਤ ਵਧੀਆ ,ਬਹੁਤ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਗਿੱਲ ਸਾਹਿਬ ਤੋਂ ਸੁਨਣ ਨੂੰ ਮਿਲੀਆਂ ਮੈਂ ਆਪ ਜੀ ਨੂੰ ਤੇ ਆਪ ਜੀ ਦੇ ਚੈਨਲ ਨੂੰ ਵਧਾਈ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਐਹੋ ਜਿਹੀਆਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ

  • @Jasvir-Singh8360
    @Jasvir-Singh8360 4 года назад +2

    ਵੀਰ ਹਰਜਿੰਦਰ ਸਿੰਘ ਰੰਧਾਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਮੈਂ ਬਹੁਤ ਮਹੀਨੇ ਪਹਿਲਾਂ ਤੋਂ ਤੁਹਾਡੇ ਚੈਨਲ ਨਾਲ ਜੁੜਿਆ ਹਾਂ ਅਤੇ ਕਈ ਮਹਾਨ ਸ਼ਖਸੀਅਤਾਂ ਨੂੰ ਤੁਸੀਂ ਰੂਬਰੂ ਕਰਵਾਇਆ ਹੈ ਅਤੇ ਕਰਵਾ ਰਹੇ ਹੋ ਜੀ ਪਰ ਆਪਣਾ ਮੁੱਖ ਮੁੱਦਾ ਸਿੱਖ ਕੌਮ ਨੂੰ ਇਕੱਤਰ ਕਰਨ ਦਾ ਹੈ ਜੀ ਸੋ ਜੋ ਵੀ ਸ਼ਖਸੀਅਤ ਆਪਣੇ ਚੈਨਲ ਤੇ ਰੂਬਰੂ ਹੁੰਦੀ ਹੈ ਉਨ੍ਹਾਂ ਨੂੰ ਸਿੱਖ ਕੌਮ ਕਿਸ ਤਰ੍ਹਾਂ ਇਕੱਤਰ ਹੋ ਸਕਦੀ ਹੈ ਇਸਦੇ ਹੱਲ ਲਈ ਸੁਝਾਅ ਅਤੇ ਸਹਿਮਤੀ ਜਰੂਰ ਲਈ ਜਾਵੇ ਜੀ। ਤੁਹਾਡਾ ਸ਼ੁਭਚਿੰਤਕ।।।

  • @BootaSingh-fc3pm
    @BootaSingh-fc3pm 4 года назад +1

    ਬਹੁਤ ਹੀ ਵਧੀਆ ਜਾਣਕਾਰੀ ਮਿਲੀ ਤੁਹਾਡੀ ਮੁਲਾਕਾਤ ਤੋਂ, ਤੁਹਾਡਾ ਬਹੁਤ-ਬਹੁਤ ਧੰਨਵਾਦ ਬਾਈ ਜੀ 🙏

  • @Turbanator1453
    @Turbanator1453 4 года назад

    ਬਹੁਤ ਵਧੀਆ ਜਾਣਕਾਰੀ ਮਿਲੀ

  • @Satluj1
    @Satluj1 4 года назад

    ਰੰਧਾਵਾ ਸਾਹਿਬ ਤੇ ਗਿੱਲ ਸਾਹਿਬ ਬਹੁਤ ਕੀਮਤੀ ਜਾਣਕਾਰੀ-ਹਿਸਟਰੀ ਸਭ ਪੰਜਾਬੀਆਂ ਲਈ...ਧੰਨਵਾਦ ਜੀ

  • @ManjinderSingh-hb6bl
    @ManjinderSingh-hb6bl 4 года назад +5

    ਸਰਦਾਰ ਮਨੋਹਰ ਸਿੰਘ ਬਹੁਤ ਵਧੀਆਂ।

  • @SHAMSHERSINGH-uk9wq
    @SHAMSHERSINGH-uk9wq 4 года назад

    ਰੰਧਾਵਾ ਸਾਬ ਬਹੁਤ ਵਧੀਆ ਠੇਠ ਪੰਜਾਬੀ ਸ਼ਬਦਾਵਲੀ ਦੀ ਗੱਲਬਾਤ ਬਹੁਤ ਹੀ ਲਾਜੁਆਬ, ਤੇ ਜਾਣਕਾਰੀ ਭਰਪੂਰ ,ਸੁਆਦ ਆ ਗਿਆ, ਧੰਨਵਾਦ, ਲੰਬੀਆਂ ਉਮਰਾਂ ਹੋਣ ਤੁਹਾਡੀਆਂ, ਮੈਂ ਬਠਿੰਡੇ ਤੋਂ ਹਾਂ ਤੇ ਤੁਹਾਡਾ ਹਰੇਕ ਕਿਸ਼ਤ ਨੂੰ ਮੈਂ ਦੇਖਣ ਦੀ ਕੋਸ਼ਿਸ਼ ਕਰਦਾ ਹਾਂ।

  • @satnamsingh-zd5oq
    @satnamsingh-zd5oq 4 года назад +11

    ਨੇਕ ਅਤੇ ਇਮਾਨਦਾਰ ਹਨ ਸ:ਮਨੋਹਰ ਸਿੰਘ ਗਿੱਲ।ਕਾਸ਼ ਏਸ ਤਰ੍ਹਾਂ ਦੇ ਲੋਕ ਰਾਜਨੀਤੀ ਵਿੱਚ ਸੇਵਾ ਕਰ ਕੇ ਪੰਜਾਬ ਦੇ ਭਲੇ ਲਈ ਅਪਣਾ ਯੋਗਦਾਨ ਪਾ ਸਕਦੇ।ਧੰਨਵਾਦ ਜੀਓ🌷🌷

  • @justiceforsidhu1824
    @justiceforsidhu1824 4 года назад +1

    ਗਿੱਲ ਸਾਬ ਇਹਵੀ ਦਸੋਂ ਕਿ ਪੰਜਾਬ ਨੂੰ ਅਜ ਤਕ ਆਪਣੀ ਰਾਜਧਾਨੀ ਕਿੳਂ ਨੀ ਮਿਲ ਸਕੀ ਅਸੀਂ ਅਗਲੀ ਇੰਟਰਵਿਊ ਦੀ ਵੇਟ ਚ ਬੈਠੇ ਹਾਂ

  • @OfficialJasSingh
    @OfficialJasSingh 2 года назад

    ਰੰਧਾਵਾ ਸਾਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੇ ਤੁਸੀ ਇਕ legend ਦੇ ਦਰਸ਼ਨ ਵੀ ਕਰਾਏ ਤੇ ਰੂਹ ਬ ਰੂਹ ਵੀ ਕਿੱਤਾ। ਮੈਨੂੰ ਅਜੇ ਵੀ ਯਾਦ ਆ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀ ਤੇ ਓਹਨਾ ਦੇ ਨਾਲ ਸਰਦਾਰ ਮਨੋਹਰ ਸਿੰਘ ਗਿੱਲ ਵੀ ਮੈਕਸ ਇੰਡੀਆ ਦੇ ਉਦਘਾਟਨ ਤੇ ਆਏ ਸੀ। ਓਥੇ ਮੈਂ ਇਹਨਾਂ ਨੂੰ ਸੁਣਿਆ ਸੀ। ਸ਼ਾਇਦ ਓਦੋਂ ਦਿੱਲੀ ਵਿਚ ਇੰਡਸਟਰੀ ਵਿਭਾਗ ਦੇ ਮੁਖੀ ਸਨ। ਭਾਈ ਮੋਹਨ ਸਿੰਘ ਵੀ ਬੈਠੇ ਸੀ, ਪਰ ਗਿੱਲ ਸਾਬ ਨੇ ਬਹੁਤ ਹੀ ਬੇਕਾਕੀ ਵਿੱਚ ਆਪਣਾ ਰੁਖ ਪੇਸ਼ ਕਿੱਤਾ ਸੀ। ਮੈਂ ਓਦੋਂ ਤੋਂ ਹੋ ਇਹਨਾਂ ਨੂੰ ਬਹੁਤ ਜਿਆਦਾ ਮਾਣ ਸਤਿਕਾਰ ਦੇਂਦਾ ਹਾਂ। ਬਹੂਤ ਬਹੁਤ ਧੰਨਵਾਦ ਜੀ।

  • @kulbirsinghsandhu6472
    @kulbirsinghsandhu6472 4 года назад +36

    ਬਹੁਤ ਵਧੀਆ ਸਰਦਾਰ ਮਨੋਹਰ ਸਿੰਘ ਜੀ ਦੀਆਂ ਗੱਲਾਂ ਪੁਰਾਣੀਆਂ ਯਾਦਾਂ ਤੇ ਚੰਗੇ ਲੋਕਾਂ ਦੀ ਗੱਲ

    • @navbirring3671
      @navbirring3671 4 года назад

      ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ please watch usmi media international on you tube from 7 to 9 am daily to support referendum 2020ruclips.net/user/USMediainternationallive

    • @BhupinderSingh-ws6og
      @BhupinderSingh-ws6og 4 года назад

      nice sir

  • @ramandeepsinghsandhu7376
    @ramandeepsinghsandhu7376 3 года назад

    ਡਾ ਗਿੱਲ ਸਾਹਿਬ ਕੈਰੋਂ ਮਰਡਰ ਕੇਸ ਦਾ ਇੱਕ ਬੰਦਾ ਜੋ ਬਾਅਦ ਚ ਬਰੀ ਹੋਇਆ ਫਾਂਸੀ ਤੋਂ ਉਮਰ ਕੈਦ ਵਿੱਚ ਤੇ ਬਾਅਦ ਚ ਬਰੀ ਹੋਇਆ ਉਹ ਮੇਰੇ ਕੋਲ ਅਜੇ ਵੀ ਜਿਉਂਦਾ ਹੈ

  • @hardevsinghnijjer6489
    @hardevsinghnijjer6489 4 года назад

    ਬਹੁਤ ਕੀਮਤੀ ਜਾਣਕਾਰੀ ਭਰਪੂਰ ਗੱਲਬਾਤ ਗਿੱਲ ਸਾਹਬ ਜਿਉਦੇ ਰਹੋ ਸੈਂਕੜੇ ਵਰ੍ਹੇ ਪੰਜਾਬੀਅਤ ਦੇ ਸ੍ਰਪ੍ਰਸਤ ਬਣਕੇ ।
    ਰੰਧਾਵਾ ਸਾਹਬ ਬਾਤ ਹੁੰਗਾਰੇ ਬਿਨਾ ਨਹੀਂ ਪਾਈ ਜਾ ਸਕਦੀ ਸ਼ਾਇਦ ਤੁਹਾਡੇ ਤੋਂ ਵਧੀਆ ਕੋਈ ਹੁੰਗਾਰਾ ਨਹੀਂ ਦੇ ਸਕਦਾ ਇਹੋ ਬਾਬਾ ਬੋਹੜ ਨਾਲ ਸੰਵਾਦ ਰਚਾਉਦੇ ਸਮੇ ਤੁਸੀਂ ਪੂਰਾ ਇਨਸਾਫ਼ ਕੀਤਾ ਦਰਸ਼ਕਾਂ ਨਾਲ ਮਿਲਦੇ ਰਹੋ ਕੁਝ ਹੋਰ ਚੇਤਨਾ ਭਰਪੂਰ ਲੈ ਕੇ।

  • @makhansidhu5608
    @makhansidhu5608 4 года назад +2

    ਰੰਧਾਵਾ ਸਾਹਿਬ ਗਿੱਲ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਉਮੀਦ ਹੈ ਅੱਗੇ ਵੀ ਇਸ ਤਰ੍ਹਾਂ ਦੀ ਵਾਰਤਾਲਾਪ ਸੁਣਾਉਂਦੇ ਰਹੋਗੇ

  • @nirbhaidhillon3228
    @nirbhaidhillon3228 4 года назад +1

    ਮਾਝੇ ਤੋਂ ਖੋਹੀ ਚੀਫ਼ ਮਨਿਸਟਰੀ ਕੈਰੋਂ ਤੋਂ ਬਾਅਦ ਅੱਜ ਤੱਕ ਮਲਵਈਆਂ ਨਹੀਂ ਛੱਡੀ।

  • @darshansinghsran8217
    @darshansinghsran8217 4 года назад +5

    ਅੰਕਲ ਜੀ ਸਾਨੂੰ ਇਹ ਦੱਸੋ।ਜੇਕਰ ਪੰਜਾਬ ਲੲੀ ਭਾਖੜਾ ਬਣੲਿਆ ਸੀ ਤੇ ਚਡੀਗੜ੍ਹ ਇਹ ਪੰਜਾਬ ਨੂੰ ਮਿਲਿਆ ਕਿਉਂ ਪਾਣੀ ਰਾਜਸਥਾਨ ਨੂੰ ਦੇ ਤਾ ਬਹੁਤ ਫਿਕਰ ਨਾਲ ਕਿਹ ਤਾ ਕੇ ਸਿਮਲਾ ਹਿਮਾਚਲ ਨੂੰ ਦੇ ਤਾ।ਆਪਣੀ ਮੌਜਾਂ ਦੱਸ ਰਹੇ ਹੋ।ਪੰਜਾਬ ਦੇ ਅੱਜ ਦੇ ਹਲਾਤ ਦੱਸੋ।ਚੈਨਲ ਤੇ ਝੂਠ ਨਾ ਮਾਰੋ ਜੀ।

  • @nimmisachdeva2899
    @nimmisachdeva2899 4 года назад +7

    1981ਵਿਚ ਸਾਡੇ ਤਰਨ ਤਾਰਨ ਸਰਕਾਰੀ ਕਾਲਜ ਦੇ ਮੁੱਖ ਮਹਿਮਾਨ ਵਜੋਂ ਸਰਦਾਰ ਮਨੋਹਰ ਸਿੰਘ ਗਿੱਲ ਜੀ ਨੇ ਸ਼ਿਰਕਤ ਕੀਤੀ ਸੀ

  • @balbirbalbir2140
    @balbirbalbir2140 4 года назад +15

    ਰੰਧਾਵਾ ਸਾਹਿਬ ਕੈਂਰੋਂ ਸਾਹਿਬ ਤੇ ਪੰਜਾਬ ਨੂੰ ਅਮਰੀਕਾ ਬਣਾ ਗੲਏ ਸਨ ਪਰ ਇਧਰ ਬਾਦਲ ਸਾਹਿਬ ਕਹਿੰਦੇ ਸਨ ਮੈਂ ਪੰਜਾਬ ਨੂੰ ਕੈਲੀਫੋਰਨੀਆਂ ਬਣਾ ਦਿਆਂਗਾ ।ਪੰਜਾਬ ਕੈਲੀਫੋਰਨੀਆਂ ਤੇ ਬਣਿਆ ਨਹੀਂ ਪਰ ਬਾਦਲ ਪਿਉ ਪੁੱਤ ਨੇ ਸੱਤ ਪੀੜ੍ਹੀਆਂ ਵਾਸਤੇ ਜਾਇਦਾਦ ਜਰੂਰ ਬਣਾ ਲਈ ਹੈ।

    • @mohindersinghkang8405
      @mohindersinghkang8405 4 года назад

      ਕੈਪਟਨ ਅਮਰਿੰਦਰ ਸਿੰਘ ਨੇ ਬਣਾੲਿਅਾ ਸੈਨੇਟਾੲਿਜਰ ਵਾਲੀ ਸਰਾਬ ਵਾਲਾ ਪੰਜਾਬ , ਸਭ ਤੋ ਵਂਧ ਲੋਕਾਂ ਵਿਂਚ ਵਿਚਰਨ ਵਾਲਾ ਮੁਂਖ ਮੰਤਰੀ ਕੈਪਟਨ

    • @BalwinderSingh-xj3kr
      @BalwinderSingh-xj3kr 4 года назад

      @@mohindersinghkang8405 Kim

  • @Kulvirwaraich
    @Kulvirwaraich 4 года назад +64

    ਰੰਧਾਵਾ ਸਾਹਿਬ ਸ ਮਨੋਹਰ ਸਿੰਘ ਗਿੱਲ ਹੋਰਾਂ ਨਾਲ ਤੁਹਾਡੀ ਗੱਲ ਬਾਤ ਸੁਣ ਕੇ ਮਨ ਐਨਾ ਖੁਸ਼ ਹੁੰਦਾ ਹੈ ਕੋਈ ਪੁੱਛੋ ਮੱਤ ! ਇਹੋ ਜਿਹੇ ਹੋਣੇ ਚਾਹੀਦੇ ਸੀ ਮੁੱਖ ਮੰਤਰੀ ਪੰਜਾਬ ਦੇ ! ਇਤਿਹਾਸ ਹੋਰ ਹੀ ਹੋਣਾ ਸੀ ! ਸਤਿਕਾਰ ਯੋਗ ਦੋਵੇਂ ਸਖਸ਼ੀਅਤਾਂ ਨੂੰ ਸਤਿ ਸ਼੍ਰੀ ਅਕਾਲ ! ਅਕਾਲ !

    • @inderjitsharma4106
      @inderjitsharma4106 4 года назад +8

      ਸਾਫ ਸੁਥਰੇ ਵਿਦਵਾਨ ਅਫਸਰ ਵਲੋ ਸਾਫ ਸੁਥਰੇ ਦੂਰ ਅੰਦੇਸ਼ੀ ਬਹੁਤ ਹੀ ਪੜੇ ਲਿਖੇ ਮੁਖ ਮੰਤਰੀ ਕੈਰੋਂ ਬਾਰੇ ਦਿਤੀ ਜਾਣਕਾਰੀ ਲੁਕੀ ਹੀ ਰਹਿ ਜਾਣੀ ਸੀ ਤੁਹਾਡਾ ਬਹੁਤ-ਧੰਨਵਾਦ

    • @raghbirraghbirsingh4475
      @raghbirraghbirsingh4475 4 года назад

      @@inderjitsharma4106
      lpn

    • @pirtpaulsingh9133
      @pirtpaulsingh9133 4 года назад

      1lpp

    • @rizensandhu3315
      @rizensandhu3315 4 года назад +1

      @@inderjitsharma4106 bhai saab oh pb.i.suba nahi maha pb.banana chaunda si delhi..raj..u.p...j&k chon pb.i.boldey elakey lai ke maha pb.bana laina si qn.nehru usdi gal vi maanda si par akalian nu Hun baley HR.himachal chon.votes na mlan karke akali sarkar nahi bandi si ik wari s.laxman gill di akali sarkar bani oh vi tutt gaie isey karke kairon de katal da karan baneya fir pb.i.subi akalian ney bna laie........................sorry madam bhai saab likta baad ch dekya..mam likna si....

    • @jagdeepsinghtoronto4119
      @jagdeepsinghtoronto4119 4 года назад

      Then might be Just Jatt could live in Punjab also might be they change name too Jattstan

  • @gsvirk2361
    @gsvirk2361 4 года назад

    ਬਹੁਤ ਬਹੁਤ ਖੂਬਸੂਰਤ ਜਾਣਕਾਰੀ

  • @jasvirtejay28
    @jasvirtejay28 2 года назад

    ਕੈਰੋਂ ਸਾਹਿਬ ਦਾ ਦੇਣਾ ਪੰਜਾਬ ਵਾਲੇ ਕਦੇ ਨਹੀਂ ਦੇ ਸਕਦੇ

  • @daljitbenipal3077
    @daljitbenipal3077 4 года назад

    ਬਹੁਤ ਚੰਗੀ ਇੰਟਰਵਿਊ

  • @shivdevsingh7315
    @shivdevsingh7315 4 года назад +8

    ਗਿੱਲ ਸਾਹਿਬ ਦੇ ਪਰਿਵਾਰ ਸਬੰਧੀ ਅਤੇ ਰਹਾਇਸ ਕਿੱਥੇ ਹੈ ਵਾਰੇ ਦੱਸਿਆ ਜਾਵੇ ਇਹਨਾਂ ਨਾਲ ਤੁਹਾਡੇ ਵੱਲੋਂ ਕੀਤੀ ਗਈ ਵਾਰਤਾਲਾਪ ਸੁਨਣ ਦਾ ਬਹੁਤ ਅਨੰਦ ਆਉਂਦਾ ਹੈ...

    • @baljindersinghboxingcoach3049
      @baljindersinghboxingcoach3049 4 года назад +1

      ਅਲਾਦੀਨਪੁਰ ਪਿੰਡ ਹੈ ਗਿੱਲ ਸਾਬ ਦਾ ਜਿਲਾ ਤਰਨਤਾਰਨ

    • @jasssingh8047
      @jasssingh8047 4 года назад

      @@baljindersinghboxingcoach3049 ...par oh pind nhi rehnde...

  • @dhaliwalbalram8373
    @dhaliwalbalram8373 4 года назад

    ਬਹੁਤ ਵਧੀਆ ਵਿਚਾਰ ਚਰਚਾ ਅਤੇ ਗੱਲਬਾਤ ਕਰਦਿਆਂ ਪੁਰਾਣੇ ਸਮਿਆਂ ਨੂੰ ਚੇਤੇ ਕਰਦਿਆਂ ਬਹੁਤ ਮੁੱਖ ਮਸਲਿਆਂ ਨੂੰ ਉਜਾਗਰ ਕੀਤਾ ਗਿਆ ਹੈ ਜੀ ਰੰਧਾਵਾ ਸਾਹਿਬ ਜੀ ਦਿਲ ਤੋਂ ਧੰਨਵਾਦ ਸਹਿਤ ਸ਼ੁਕਰੀਆ ਜੀ

  • @tripatcheema871
    @tripatcheema871 4 года назад +30

    ਰੰਧਾਵਾ ਸਾਹਬ ਗਿਲ ਸਾਹਬ ਨਾਲ ਗਲਬਾਤ ਬਹੁਤ ਵਧੀਆ ਲੱਗੀ। ਏਨੀ ਵੱਡੀ ਹਸਤੀ ਹੋ ਕੇ ਬਿਲਕੁਲ ਠੇਠ ਪੰਜਾਬੀ ਬੋਲਦੇ ਨੇ।

    • @navbirring3671
      @navbirring3671 4 года назад

      ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ please watch usmi media international on you tube from 7 to 9 am daily to support referendum 2020ruclips.net/user/USMediainternationallive

  • @PARDEEPKUMAR-kr9ep
    @PARDEEPKUMAR-kr9ep Месяц назад +1

    ਅਕਲ ਦੀ ਕਮੀ ਲੱਗਦੀ ਹੈ ਇਹਨੂੰ,, ਆਫਿਸਰ ਕਾਹਦਾ ਰਿਹਾ ਹੈ ਇਹ,, ਸੱਭ ਨੂੰ ਪਤਾ ਹੈ

  • @vimaljoshi6736
    @vimaljoshi6736 2 года назад

    Real journalist

  • @avtarsinghbilling3234
    @avtarsinghbilling3234 4 года назад +1

    ਕਮਾਲ ਦੀ ਇੰਟਰਵਿਊ। ਅੱਖਾਂ ਨਾਲ ਦੇਖੀ ਮਹਾਨ ਲੀਡਰ ਦੀ ਜ਼ਿੰਦਗੀ। ਮੁਬਾਰਕਾਂ ਰੰਧਾਵਾ ਸਾਹਿਬ।

  • @GurdeepSingh-rf9fb
    @GurdeepSingh-rf9fb 4 года назад +45

    ਰੰਧਾਵਾ ਸਾਹਬ ਮਰੱਬੇਬੰਦੀ ਸ਼ਬਦ ਮਸ਼ਹੂਰ ਹੈ ਜੋ ਕੈਰੋਂ ਸਾਹਬ ਦਾ ਕਿਸਾਨੀ ਲਈ ਇਨਕਲਾਬੀ ਕੰਮ ਹੈ

    • @gajansingh3246
      @gajansingh3246 4 года назад +2

      Bahut changa kam se murabebandi ji lok yad karde karro sahib nu ji us tu magro sab lotu c m bane ji

    • @brijseedhar4269
      @brijseedhar4269 4 года назад +1

      Can hi

    • @ranjitkaura1326
      @ranjitkaura1326 4 года назад

      gajan singh uh u

  • @balwindersidhu3292
    @balwindersidhu3292 4 года назад +4

    ਬਹੁਤ ਘਾਟਾ ਪਿਆ ਹੈ ਜੀ ਕੈਰੋਂ ਸਾਹਿਬ ਦੇ ਜਾਣ ਨਾਲ

  • @UHRFPUNJAB
    @UHRFPUNJAB 4 года назад +2

    ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ , ਪੰਜਾਬ ਟੀਵੀ ਦਾ ਤੇ ਡਾਕਟਰ ਮਨੋਹਰ ਸਿੰਘ ਗਿੱਲ ਸਾਹਿਬ ਜੀ ਦਾ, ਏਨੀ ਭਰਪੂਰ ਜਾਣਕਾਰੀ ਦਿੱਤੀ ਹੈ ਜੀ, ਪਰਤਾਪ ਸਿੰਘ ਕੈਰੋਂ ਇੱਕ ਬਹੁਤ ਵਧੀਆ ਮੁੱਖ ਮੰਤਰੀ ਹੋਏ ਹਨ।

  • @ramjeetrama5966
    @ramjeetrama5966 4 года назад

    ਕੈਰੋਂ ਸਾਹਿਬ ਜੀ ਦੀ ਸੋਚ ਨੂੰ ਲਖ ਲਖ ਵਧਾਈ ਹੋਵੇ

  • @kulwindersingh-du6lt
    @kulwindersingh-du6lt 4 года назад +1

    ਰੰਧਾਵਾ ਸਾਹਿਬ, ਸਰਦਾਰ ਮਨੋਹਰ ਸਿੰਘ ਗਿੱਲ ਜੀ ਨਾਲ ਮੁਲਾਕਾਤ ਕਰਕੇ ਸੰਵਾਦ ਲਿਆ ਦਿੱਤਾ ਏਡੀ ਮਹਾਨ ਹਸਤੀ ਨਾਲ ਮੁਲਾਕਾਤ ਕੇਵਲ ਆਪ ਵਰਗੇ ਮਹਾਨ ਜਰਨਲਿਸਟ ਹੀ ਕਰ ਸਕਦੇ ਨੇ ਕਿਉਕਿ ਗਿੱਲ ਸਾਹਿਬ ਵਰਗੀ ਹਸਤੀ ਬਹੁਤ ਹੀ ਸਤਿਕਾਰਤ ਹਸਤੀ ਹਨ। ਆਪ ਦਾ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਨੇ।

  • @nirmaljitsingh537
    @nirmaljitsingh537 4 года назад +13

    ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਰਾਜਸਥਾਨ ਨੂੰ ਵੱਡੀ ਨਹਿਰ ਰਾਹੀਂ ਦੇਣ ਲਈ ਕੈਰੋਂ ਵੀ ਜਿੰਮੇਵਾਰ ਆ

  • @balkarnsinghbsbrarsameasab4468
    @balkarnsinghbsbrarsameasab4468 2 года назад

    Good information about late c m karon saib very nice and knowledgeable about panjab policies thanks randhawa ji 🙏

  • @kanwerjitsingh7181
    @kanwerjitsingh7181 4 года назад +58

    ਗਿੱਲ ਸਾਹਿਬ ਨਾਲ ਗੱਲਬਾਤ ਬਹੁਤ ਵਧੀਆ ਲੱਗੀ, ਧੰਨਵਾਦ,

    • @navbirring3671
      @navbirring3671 4 года назад

      ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ please watch usmi media international on you tube from 7 to 9 am daily to support referendum 2020

    • @karamjitbuttar9952
      @karamjitbuttar9952 4 года назад

      @@navbirring3671 a

    • @brijlalgoyal8004
      @brijlalgoyal8004 3 года назад

      @@karamjitbuttar9952 ,

  • @jagdishsekhon6137
    @jagdishsekhon6137 4 года назад

    ਬਹੁਤ ਞਦੀਅਂ।

  • @BahadurSingh-dx6xx
    @BahadurSingh-dx6xx 4 года назад

    ਧੰਨਵਾਦ ਇਨ੍ਹਾਂ ਗੱਲਾਂ ਲਈ ਗੁੱਝੀਆਂ ਗੱਲਾਂ ਕੋਈ ਦਸ ਸਕਦਾ

  • @KamaljitSingh-go6ir
    @KamaljitSingh-go6ir 2 года назад

    Great information about karon

  • @japrandhawa9792
    @japrandhawa9792 3 года назад

    Very good job thanks

  • @BhagwanSingh-wh9uy
    @BhagwanSingh-wh9uy 2 года назад

    Very acknowledgeable interview.

  • @speechlessfeelings71
    @speechlessfeelings71 4 года назад +6

    ਇਤਿਹਾਸ ਈ ਖੋਲਕੇ ਰੱਕਤਾ ਅੱਖਾਂ ਮੂਹਰੇ 👌
    ਕਮਾਲ ਸ਼ੈਹ ਸੀ ਯਾਰ ਪ੍ਤਾਪ ਸਿੰਘ ਕੈਰੋਂ ਜੀ 🙏
    🙏❤ਰੱਬ ਕਰੇ ਸਾਡੇ ਰਹਿੰਦੇ ਖੁੰਦੇ ਪੰਜਾਬ ਨੂੰ ਮੁੱੜ
    ਜਿੳੰਦਾ ਕਰਨ ਨੂੰ ਆ ਜਾਵੇ ਕੋਈ ਦੂਜਾ ਪ੍ਤਾਪ ਸਿੰਘ ਕੈਰੋਂ ।।

  • @arvindersingh695
    @arvindersingh695 3 года назад

    Very nice newes good job 💐💐💐💐🙏🙏🙏

  • @jitsinghnagra3214
    @jitsinghnagra3214 4 года назад +53

    ਪੰਜਾਬੀਉ ਜਾਗੋ, ਸੁਣੋਂ ਇਹ ਵਾਰਤਾ ਸ ਮਨੋਹਰ ਸਿੰਘ ਗਿੱਲ, ਤੁਹਾਡੇ ਬਹੁਤ ਕੰਮ ਆਵੇਗੀ

    • @harmanjitsingh1965
      @harmanjitsingh1965 4 года назад +2

      Mandi karan concept was also introduced by him .

    • @navbirring3671
      @navbirring3671 4 года назад +1

      ਗੁਰੂ ਫਤਹਿ ਸਾਰੇ ਪੰਜਾਬੀ ਵੀਰਾਂ ਨੂੰ ਆਜ਼ਾਦੀ ਹੀ ਹੱਲ ਹੈ please watch usmi media international on you tube from 7 to 9 am daily to support referendum 2020

    • @balrajsingh230
      @balrajsingh230 4 года назад +1

      Karon kehda changa c

    • @wrongbuthonestsanatnihuman9148
      @wrongbuthonestsanatnihuman9148 4 года назад +1

      @@balrajsingh230 Han bai Bujharh Singh, Pehle Poori English,, Spelling Te Sentence Likne Sikh.

    • @palwindersingh3731
      @palwindersingh3731 2 года назад

      randhawa sahib is tarah dia Gallan Battan interviws please REPEAT KARDE RIHA KARO tan ki new generation nu vi patta lage history da so nice of u. very good information bless u.

  • @lakhvirkaur8164
    @lakhvirkaur8164 4 года назад

    ਇਹਨਾ ਸ਼ਖਸ਼ੀਅਤਾਂ ਤੇ ਫਿਲਮ ਬਣਾਈ ਜਾਣੀ ਚਾਹੀਦੀ ਹੈ।

  • @jagtarslanedarvpomanaoli8732
    @jagtarslanedarvpomanaoli8732 4 года назад

    ਬਾ ਕਮਾਲ ਜਾਣਕਾਰੀ ਲਈ ਧੰਨਵਾਦ ਰੰਧਾਵਾ ਸ
    ਕੈਰੋਂ ਨੇ ਮੇਰੇ ਪਿੰਡ ਮਨੌਲੀ ਚ ਚੋਐ ਨੂੰ ਬੰਨ੍ਹ ਲਾਇਆ ਸੀ ਜੋ ਕੇ
    ਅੱਜ ਵੀ ਮੌਜੂਦ ਐ
    ਦੱਸ ਦਈਏ ਇਹ ਪਾਣੀ ਚੰਡੀਗੜ੍ਹ ਤੋਂ ਸਾਡੇ ਪਿੰਡਾਂ ਨੂੰ ਆਉਂਦਾ ਸੀ ਹੁਣ ਮੋਹਾਲੀ਼ ਜ਼ਿਲੇ ਚ ਪੈਂਦਾ।

  • @balvirverma8091
    @balvirverma8091 3 года назад

    Bahut hi vadhiia jankari den lyii bahut bahut dhanyabad ji sardar sahib ji

    • @balvirverma8091
      @balvirverma8091 3 года назад +1

      Sardarpartapsingh ji kairon mukh mantri punjab de raj bhag unhan de jivan te nal hi aapne jivan bare Puri jankari den lyii sardar mohinder Singh ji Gill da bahut bahut dhanyabad ji

    • @balvirverma8091
      @balvirverma8091 3 года назад +1

      Balbir Verma

    • @balvirverma8091
      @balvirverma8091 3 года назад

      Balbir Verma

  • @Greenchili-vc4hc
    @Greenchili-vc4hc 4 года назад

    ਦਿਲੋ ਧੰਨਵਾਦ ਜੀ🙏🙏ਵਾਕਇ ਕੇਰੋੰ ਹੀ ਪੰਜਾਬ ਅਤੇ ਪੰਜਾਬੀਅਤ ਦਾ ਅਸਲ ਰਾਖਾ ਸੀ ਅਤੇ ਆਜਾਦੀ ਤੋਂ ਬਾਅਦ ਨਵੇਂ ਪੰਜਾਬ ਦਾ ਅਸਲ ਨਿਰਮਾਤਾ ਸੀ। 🙏🙏

  • @Mrrajugill
    @Mrrajugill 4 года назад +12

    ਕਿਆ ਠੇਠ ਪੰਜਾਬੀ ਮਨੋਹਰ ਸਿੰਘ ਗਿੱਲ, ਅੱਜ ਦਾ ਦਸਵੀਂ ਪਾਸ ਇਕ ਵਾਕ ਚ ਪੰਜ ਸ਼ਬਦ ਅੰਗਰੇਜ਼ੀ ਦੇ ਬੋਲਦਾ ਹੈ, ਕੁਹਰੇ ਸ਼ਬਦ ਬੜਾ ਪਿਆਰਾ ਲੱਗਾ।

    • @devinderpaldhillon9627
      @devinderpaldhillon9627 2 года назад

      “ਕੁਹਰੇ” ਨਹੀਂ ਜੀ “ਕੁਰ੍ਹਾ “ ਲਫਜ਼ ਹੈ । ਕਿਸੇ
      ਕਿਸਾਨ ਦੀ ਜਮੀਨ ਜੇ ਪਿੰਡ ਵਿਚ ਚਾਰ ਥਾਈਂ, 5-5 ਜਾਂ 4-4 ਏਕੜ ਦੇ ਟੁਕੜਿਆਂ ਚ ਹੋਵੇ ਤਾਂ ਕਿਹਾ ਜਾਵੇਗਾ ਕਿ ਉਸਦੀ ਜਮੀਨ ਚਾਰ “ਕੁਰ੍ਹਿਆਂ “ ਵਿਚ ਹੈ।

  • @sohi5103
    @sohi5103 4 года назад +2

    ਫੀਮ ਨਾਲ ਟੈਂਕ ਵੱਡਾ ਲਾ ਦਿੱਤਾ ਅਮਲੀ ਹਾਲਾ ਕੇ ਜਿਸ ਦਾ ਸਿਹਤ ਉਤੇ ਕੋਈ ਵੀ ਮਾੜਾ ਭਰਭਾਵ ਨਹੀਂ ਪੈਂਦਾ ਫੀਮ ਖਾਣ ਵਾਲਾ ਕੋਈ ਕ੍ਰੈਮ ਨਹੀਂ ਕਰਦਾ !! ਚਿੱਟਾ ਸਮੈਕ ਹੈਰੋਇਨ ਮੈਡੀਕਲ ਨਸੇ ਜਾਨਲੇਵਾ ਘਾਤਕ ਨਸੇ ਸੁੰਥਾਇਟਕ ਫੀਮ ਪੋਸਤ ਬੈਨ ਕਾਰਨ ਪੰਜਾਬ ਦਾ ਨੁਕਸਾਨ ਹੋਇਆ ਸਰਾਬ ਨੇ ਲੱਖਾਂ ਘਰ ਪੱਟ ਦਿੱਤੇ ਗੁਰਦੇ ਖਤਮ ਐਕਸੀਡੈਂਟ 70% ਸਰਾਬ ਕਾਰਨ ਹੁਦੇ ਨੇ !!

  • @angrejparmar6637
    @angrejparmar6637 4 года назад +3

    ਰੰਧਾਵਾ ਸਾਹਿਬ ਗਿੱਲ ਸਾਹਿਬ ਨਾਲ ਮੁਲਾਕਾਤ ਬਹੁਤ ਵਧੀਆ ਸੀ ਧੰਨਵਾਦ

  • @sohan.2110
    @sohan.2110 4 года назад

    ਰੰਧਾਵਾ ਸਾਹਿਬ 1955-56 ਦੇ ਕਰੀਬ ਕੈਰੋਂ ਸਾਹਿਬ ਸਾਡੇ ਪਿੰਡ ਕੋਲ ਕੁੱਤਬਾ ਪਿੰਡ ਚ ਆਏ ਸਨ ਮੈਂ ਛੋਟਾ ਜੇਹਾ ਸੀ ਆਪਣੇ ਬਾਪੂ ਜੀ ਨਾਲ ਗਿਆ ਸੀ ਮੈਨੂੰ ਯਾਦ ਹੈ ਉਹ ਕਹਿ ਰਹੇ ਸਨ ਝੋਲੀ ਫਲਾ ਕੇ ਕਿ ਤੁਸੀ ਇਹ ਸੀਟ ਕਾਂਗਰਸ ਨੂੰ ਜਤਾ ਦੋ ਤੇ ਮੈਂ ਤੁਹਾਡੀ ਸੇਮ ਖਤਮ ਕਰ ਦਿਆਂ ਗਾ ਤੇ ਬਾਦ ਚ ਟੱਲੇਵਾਲ ਡਰੇਨ ਕੱਢੀ ਤੇ ਸਾਡੇ ਸੇਮ ਖਤਮ ਹੋ ਗਈ।

  • @GurmeetSingh-yc3nr
    @GurmeetSingh-yc3nr 3 года назад

    ਸਿੱਖ ਕੌਮ ਦੇ ਮਹਾਨ ਜਰਨੈਲ

  • @hardeepsinghdhaliwal7855
    @hardeepsinghdhaliwal7855 4 года назад

    ਬਹੁਤ ਕੀਮਤੀ ਗੱਲਾਂ ,ਪੰਜਾਬ ਦੇ ਇਤਿਹਾਸ ਦੀਆਂ। ਧੰਨਵਾਦ ਗਿੱਲ ਸਾਹਿਬ ਅਤੇ ਰੰਧਾਵਾ ਸਾਹਿਬ। 🙏

  • @Podcast_amrit
    @Podcast_amrit 4 года назад

    ਬਹੁਤ ਵਧੀਆ ਕੰਮ ਕੀਤਾ