Jassi Mithu Love Story : ਮਾਂ ਨੇ ਆਪਣੀ ਧੀ ਦੀ ਦਿੱਤੀ ਸੁਪਾਰੀ, ਕੁੜੀ ਦੇ ਆਸ਼ਕ ਨੂੰ ਅੱਧ-ਮਰਾ ਕਰਕੇ ਸੁੱਟਿਆ,

Поделиться
HTML-код
  • Опубликовано: 19 фев 2023
  • Jassi Mithu Love Story : ਮਾਂ ਨੇ ਆਪਣੀ ਧੀ ਨੂੰ ਮਾਰਨ ਦੀ ਦਿੱਤੀ ਸੁਪਾਰੀ, ਕੁੜੀ ਦੇ ਆਸ਼ਕ ਨੂੰ ਅੱਧ-ਮਰਾ ਕਰਕੇ ਸੁੱਟਿਆ ਸੜਕ 'ਤੇ, ਰੂਹ ਕੰਬ ਜਾਵੇਗੀ ਇਹ ਪਰੇਮ ਕਹਾਣੀ ਸੁਣਕੇ | D5 Channel Punjabi
    #Jassi #Mithu #UnCut #LoveStory #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on RUclips which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी RUclips पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on RUclips -
    bit.ly/3reufW8
    Like us on -
    / d5channelpunjabi

Комментарии • 43

  • @Mangacharik
    @Mangacharik 20 дней назад +8

    ਇਹੋ ਜਿਹੀ ਕੁੜੀ ਸ਼ਾਇਦ ਹੀ ਹੋਵੇ ਕੋਈ ਉਹ ਬਹੁਤ ਬਹਾਦਰ ਸੀ

  • @gurlalsinghkang
    @gurlalsinghkang 14 дней назад +8

    ਬਹਾਦਰ ਕੁੜੀ ਸੀ 😢😢

  • @jupinderjitsingh2321
    @jupinderjitsingh2321 Год назад +5

    Thankyou for giving me this space

  • @jhajjbrother2184
    @jhajjbrother2184 Год назад +8

    Yaara da yaar mithhu mere friend a friend ni mere saji vah a jado v menu koi dikat hoi a awaz Mari a pahad ban k khad geya mere naal mera yaar ♥️❤️

  • @sukhbirkaur7838
    @sukhbirkaur7838 Год назад +10

    God give justice to mithu and bless him

  • @arunchoudhary2487
    @arunchoudhary2487 9 месяцев назад

    Thanks sir for your reporting 🙏

  • @satindersingh9836
    @satindersingh9836 Год назад +4

    How can I get this book in canada ??

  • @hafizamrabz4215
    @hafizamrabz4215 Год назад +2

    Movie should be made so we can make awareness

  • @user-kc8kf9ot3s
    @user-kc8kf9ot3s 11 дней назад

    Books likhan de bjae Mithu nu barri karwaun lae efforts karne chahide a bcz Punjab police ne bohat high level te Corruption keti a .

  • @gaganfarmer4508
    @gaganfarmer4508 11 месяцев назад +1

    🙏🏻🙏🏻🙏🏻🙏🏻🙏🏻🙏🏻

  • @navreetkaur6540
    @navreetkaur6540 Год назад +2

    Is lyi asi canada nu aa gye punjab vich family ishq de vairi ne punjab vich sanu ik duje da nahi hon dinde ethe canada vich sanu koi rok tok nahi ishq azad hai

    • @g.singh007
      @g.singh007 Год назад

      😂😂😂, innocent lust relationship nothing love

  • @Bhangujatt3191
    @Bhangujatt3191 Год назад +5

    Jasi nu marna bahut galat ha

  • @TarveenThakur
    @TarveenThakur 15 дней назад +1

    Bharat bich jinna marzi bdda crime kr lo jekr tuhade kol paise hn taan tuhanu koi sja nhi mil sakdi ruh nu hilaaun wale iss case bich vi supreme court de zajjan ne rishwat kha ke katalan nu worry krta ate peerhat nu jail ch paa dita aa hai bharat da kala kanoon jisdi koi vi patter kar gll nhi krda

  • @braran_da_munda1436
    @braran_da_munda1436 7 месяцев назад

    Hm bai real story aa

  • @Amor_incondicional
    @Amor_incondicional Год назад

    I know you are Indian. Despite having its own language, at least the subtitles should be in English. We are Americans and we speak the English language, by the way, spoken all over the world. Thank you for the interview, as I have followed the story for almost 20 years.

  • @nachhattarkaur7600
    @nachhattarkaur7600 8 месяцев назад

    Taimpu vi kehnde aa

  • @navdeepsingh6838
    @navdeepsingh6838 Год назад +2

    Bai g pujabia lay ijjat khas karke kudi di bahut vaddi hudi a

  • @drgarcha1964
    @drgarcha1964 9 месяцев назад +1

    EHO JEHIAN CHUDAIL MAWAN V IS DUNYIA WICH HAIN .WAHEGURU

  • @Kaur.brar23
    @Kaur.brar23 12 дней назад

    Ashak ni se ji husband se

  • @dr.mrsbalvinderB2703
    @dr.mrsbalvinderB2703 2 месяца назад +1

    Ho skda ehne ohdian gndhisn pics lwian hon te ohdi maa nu v blackmail kr reha howe ehne app mrwa diti a te ohde 2.30crore len li drame kite sare ess munde ne

    • @DeepGill-wg2ur
      @DeepGill-wg2ur Месяц назад +1

      ਤੇਰੀਆਂ ਲੱਗਦਾ ਹੈਗੀਆਂ ਫੋਟੋਆਂ ਕਿਸੇ ਕੋਲ nude 😂

    • @dr.mrsbalvinderB2703
      @dr.mrsbalvinderB2703 Месяц назад

      @@DeepGill-wg2urtuc battamez ho sub ton wda proof tuhadi gal bat

  • @kamalatwal4149
    @kamalatwal4149 10 месяцев назад +1

    Eda di maa na howe kise di

    • @mittiputtmajhail2960
      @mittiputtmajhail2960 3 месяца назад

      Idda di dhee vi na hoe kisse di jo ma pio di izat, piar te laad, mitti ch roll deve. Tere warge comments den walia di jado apni dhee karru ta fir reaction ki hou? Will you marry your foreign educated daughter to Rikshaw driver?

  • @navdeepsingh6838
    @navdeepsingh6838 Год назад +3

    Jassi de mame bare feel kita o ki sochda c ohna te ki biti

    • @exoticindiaa
      @exoticindiaa 10 месяцев назад

      Te fer bhenchod murder Kara Duga ? Apni kudi ohne pind hi viahi hoyi aa

  • @AbdulHameed-bw4cg
    @AbdulHameed-bw4cg Год назад +1

    مطلب بھارتی عدالتی نظام تو پاکستان سے بھی گیا گزرا ہے اور کیسی جمہوریت اور کیا سیکولرازم کہ مٹھو آج بھی بند اور ظالم آزاد گھوم رہے ہیں۔۔۔۔ 😭

  • @dr.mrsbalvinderB2703
    @dr.mrsbalvinderB2703 2 месяца назад

    O apni izzt li chup reh rhe ne

  • @jugrajgill7006
    @jugrajgill7006 11 дней назад

    ਮਿੱਠੂ ਨੇ ਜਿਸ ਥਾਲੀ ਵਿੱਚ ਖਾਧਾ ਉਸ ਥਾਲੀ ਛੇਕ ਕੀਤਾ

    • @user-ef3ou1qr5b
      @user-ef3ou1qr5b 9 дней назад

      Shabash mithu di galti Maan, mame di koi galti ni, aah ki system hai

  • @GodBless_1313
    @GodBless_1313 20 дней назад +9

    ਮਿੰਟੂ ਜੱਸੀ ਦੇ ਮਾਮੇ ਦਾ ਮੁੰਡਾ ਮੇਰਾ ਦੋਸਤ ਆ। ਮਿੰਟੂ ਬਾਰੇ ਮਿੱਠੂ ਵੀ ਇੰਟਰਵਿਉ ਚ ਜਿਕਰ ਕਰਦਾ। ਇਹ ਨੀ ਕਿ ਮਿੰਟੂ ਮੇਰਾ ਜਾਣਕਾਰ ਤਾਂ ਮੈਂ ਮਿੰਟੂ ਦਾ ਪੱਖ ਲਉਂ। ਨਹੀਂ ਕਦੇ ਵੀ ਨੀ। ਜਿੰਨਾ ਮੈਂ ਸੱਚ ਜਾਣਦਾ ਓਹ ਦੱਸ ਰਿਹਾਂ।
    ਇਹ owner killing ਨਹੀ ਹੋਣੀ ਚਾਹੀਦੀ ਸੀ। ਇਹ ਹੋਣਾ ਵੀ ਨੀ ਸੀ।
    ਇਹ ਸਭ ਪਿੱਛੇ ਕਿਤੇ ਨਾਂ ਕਿਤੇ ਮਿੱਠੂ ਦੀ ਵੀ ਗਲਤੀ ਆ। ਕਿਉਕਿ ਮਿੱਠੂ ਨੇ ਜੇ ਜੱਸੀ ਨਾਲ ਵਿਆਹ ਕਰਵਾਇਆ ਸੀ। ਤਾਂ ਓਹਨੂੰ ਟਿਕ ਜਾਣਾ ਚਾਹੀਦਾ ਸੀ। ਲੋਕਾਂ ਕੋਲ ਅਵਾ ਤਵਾ ਨੀ ਬੋਲਣਾ ਚਾਹੀਦਾ ਸੀ। ਫੋਟੋਆਂ ਵਾਇਰਲ ਨੀ ਕਰਨੀਆ ਚਾਹੀਦੀਆਂ ਸੀ। ਜੱਸੀ ਨੇ ਮਿੱਠੂ ਦੀ ਆਵਦੀ ਮਾਂ ਨਾਲ ਗੱਲ ਕਰਵਾਈ ਸੀ। ਨਾਲ ਮਾਮੇ ਦੀ ਵੀ ਗੱਲ ਹੋਈ ਸੀ। ਤੇ ਮਿੱਠੂ ਨੇ ਮਾਮੇ ਨੂੰ ਅਵਾ ਤਵਾ ਬੋਲਿਆ। ਤੇਰੇ ਕੋਲ ਬਾਹਰ ਜਾਕੇ ਚਾਰ ਪੈਸੇ ਆਗਏ ਤਾਂ ਤੂੰ ਹਵਾ ਕਰਦਾਂ। ਕੈਨੇਡਾ ਚ ਤੂੰ ਦਿਹਾੜੀਆਂ ਲਾਉਨਾਂ। ਮੈਂ ਦਿਹਾੜੀਆਂ ਤਾਂ ਨੀ ਲਾਉਂਦਾ। ਇਸ ਨਾਤੇ ਤੇਰਾ ਹਾਲ ਤਾਂ ਮੇਰੇ ਨਾਲੇ ਵੀ ਮਾੜਾ।
    ਜੱਸੀ ਦੇ ਨਾਨਕੇ ਮੇਰਾ ਦੋਸਤ ਮਿੰਟੂ ਹੋਣੀ ਜੱਦੀ ਪੁਸ਼ਤੀ ਬਹੁਤ ਅਮੀਰ ਨੇ। ਮਿੱਠੂ ਨੇ ਗੁਪਤ ਵਿਆਹ ਕਰਵਾਉਣ ਤੋਂ ਬਆਦ। ਜੱਸੀ ਨਾਲ ਫੋਟੋਆਂ ਲੋਕਾਂ ਨੂੰ ਦਿਖਾਉਣੀਆਂ ਸ਼ੁਰੂ ਕਰਤੀਆਂ। ਤੇ ਪਿੰਡ ਦੇ ਮੁੰਡਿਆਂ ਤੋਂ ਜੱਸੀ ਦੇ ਮਾਮੇ ਦੇ ਮੁੰਡੇ ਮਿੰਟੂ ਨੂੰ ਪਤਾ ਲੱਗਾ ਕਿ ਜੱਸੀ ਤੇ ਮਿੱਠੂ ਨੇ ਵਿਆਹ ਕਰਵਾ ਲਿਆ। ਤੇ ਮਿੱਠੂ ਲੋਕਾਂ ਨੂੰ ਫੋਟੋਆਂ ਦਿਖਾਉਂਦਾ ਫਿਰਦਾ। ਇਹੋ ਫੋਟੋਆ ਜੋ ਹੁਣ ਮੀਡੀਆ ਦਿਖਾ ਰਿਹਾ। ਜੱਫੀਆਂ ਪਾਈਆਂ, ਬੈਡਰੂਮ ਚ ਬੈਠਿਆਂ ਦੀਆਂ, ਲਿੱਪ ਕਿਸ ਕਰਦਿਆਂ ਦੀਆਂ ਫੋਟੋਆਂ। ਓਸ ਸਮੇ ਇਹ ਫੋਟੋਆ ਨੂੰ ਬਹੁਤ ਗਲਤ ਮੰਨਿਆ ਜਾਂਦਾ ਸੀ। ਇਹ ਸਭ ਕਾਰਨ ਬਣਿਆ ਜੱਸੀ ਦੇ ਕਤਲ ਦਾ।
    ਮਾਂ ਨੇ ਤੇ ਮਾਮੇ ਨੇ ਕਤਲ ਕਰਵਾ ਦਿੱਤਾ ਕਰਕੇ ਓਹ ਵੱਡੇ ਕਸੂਰਵਾਰ ਹੋਗਏ। ਪਰ ਜੱਸੀ ਨੇ ਪੂਰਾ ਸਟੈਂਡ ਲਿਆ ਆਵਦੀ ਜਾਨ ਤੱਕ ਗਵਾਅ ਲਈ।
    ਹੁਣ ਵੀ ਮਿੱਠੂ ਝੂਠ ਕਿਉ ਬੋਲਦਾ ਕਿ ਮੈਂ ਵਿਆਹ ਨੀ ਕਰਵਾਇਆ।
    ਮਿੱਠੂ ਨੇ ਦਸ ਗਿਆਰਾਂ ਸਾਲ ਪਹਿਲਾਂ ਹੀ ਵਿਆਹ ਕਰਵਾ ਲਿਆ ਸੀ। ਓਹਦੇ ਬੇਟੀ ਵੀ ਆ।

    • @user-mv1ni4gw1m
      @user-mv1ni4gw1m 15 дней назад +1

      Mithu ne jhooth bolea

    • @yad3388
      @yad3388 14 дней назад +1

      nhi haigi us di beti. j viyhya hunda. fr duji janani cese nhi c ladan dinda

    • @narinderpal1854
      @narinderpal1854 10 дней назад

      ਇੱਕ interview ch mithu ਨੇ ਆਪਣੀ ਬੇਟੀ ਦਾ ਜ਼ਿਕਰ ਕੀਤਾ।u​@@yad3388

    • @Lokvirsa177
      @Lokvirsa177 8 дней назад

      ​@@yad3388ਬਾਈ ਜੀ ਥੋੜੇ ਦਿਨ ਪਹਿਲਾਂ ਹੀ ਇੱਕ ਵੀਡੀਓ ਚ ਮਿੱਠੂ ਨੇ ਆਪ ਦੱਸਿਆ

  • @mittiputtmajhail2960
    @mittiputtmajhail2960 3 месяца назад

    Kurri pagal si. Problem iho hy k ih bahr de brought up kids khud nu bahut siyana te apni life nu sirf apne lai hi jeona chahunde ne. Jis ma pio ne jamm k, paal k kisse rutbe joga kitta hunda, ohna nu kehnde ne tu kaun e? It is my life. Dukh hunda bha ji. Ma pio ne apna status, risthedaari, society kai kujh dekhna hunda. Issi kurri di gal lwo, kithe ta USA Canada to school graduate kurria doctors Engineer labhdia ne. Te iss kurri ne ik Rikhshaw driver naal link jor k ki Ma pio nu mitti ch nahi rolliya? Ki oh kitte mooh dikhon joge si?

    • @DeepGill-wg2ur
      @DeepGill-wg2ur Месяц назад

      ਤੇਰੀ ਨੇ ਕੀ ਪਤਾ ਕੀ ਕਰਨਾ 🤣

  • @user-ti1mr7yl2o
    @user-ti1mr7yl2o 6 дней назад

    ਬਹੁਤ ਵਧੀਆ ਕੀਤਾ ਮਾ ਨੇ ਜਿਹੜਾ ਬੱਚਾ ਆਪਣੇ ਮਾ ਪਿਉ ਦੀ ਕਦਰ ਨਹੀਂ ਕਰਦਾ