Mainu aj v thode baapu g si cycle tai jaandeya di image yaadh aa machhiwara sahib...asi ehna dai bhateejiyaa nal pdd dai c ...nd jmaa ee thode kol ghr c
Veer kitab likhan tno pahla aw gallan intarwio ch bolnia nahi c chaidia sarkaara rajniti bahut khraab aw Par veer par santa da ਆਸਰੀਵਾਦ ਮਿਲਿਆ ਹੋਇਆ ਬਾਬਾ ਜੀ ਦਾ puri kitab likhyo ਪੜੂ ਗਾ jroor par yaad bahut ghat rahanda bas kuj ka gallan yaad rahandia dhan guru nanak dev ji kirpa karan yaad rahan lag java ਮਨ ਨੀਵਾਂ ਮੱਤ ਉੱਚੀ ਬਖਸਨ ਬਾਬਾ ਜੀ ਦਿਮਾਗ ਤੇਜ ਕਰ ਦੇਣ ਬਾਬਾ ਜੀ ।
ਸੁਖਜੀਤ ਦੀ ਆਵਾਜ਼ ਸੁਣ ਕੇ ਦਿਲ ਵਿੱਚੋਂ ਹਉਕੇ ਉੱਠਦੇ ਹਨ। ਅਲਵਿਦਾ ਪਿਆਰਿਆ
Pa ji dil phaadtaaa
ਬਹੁਤ ਵਧੀਆ ਗੱਲਬਾਤ ਅਲਵਿਦਾ ਸੁਖਜੀਤ ਜੀ👍👍👍❤
ਤੇਰੀਆਂ ਗੱਲਾਂ ਰਹਿ ਗਈਆਂ ਬਾਈ ਸਿਆਂ 🙏
ਮਾਪੇ ਤੈਨੂੰ ਘੱਟ ਰੋਣਗੇ ਬਹੁਤੇ ਰੋਣਗੇ ਦਿਲਾਂ ਦੇ ਜਾਨੀ, ਸੁਖਜੀਤ ਹੈ ਤੋਂ ਸੀ ਹੋ ਗਿਆ। ਅਜੇ ਬਹੁਤ ਕੁਝ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਸੁਖਜੀਤ ਨੇ ਪਾਉਣਾ ਸੀ ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ। ਸੁਖਜੀਤ ਦੀ ਕਹਾਣੀਆਂ ਵਾਲੀ ਕਿਤਾਬ ਮੈਂ ਅਯਨਘੋਸ਼ ਨਹੀਂ ਕਮਾਲ ਦੀਆਂ ਕਹਾਣੀਆਂ ਵਾਲੀ ਕਿਤਾਬ ਹੈ ਖੰਜੂਰਾਂ ਕਹਾਣੀ ਸ਼ਾਹਕਾਰ ਕਹਾਣੀ ਹੈ।
Great Writer Tribute to the man of Punjabi LETIRATURE
ਖੂਬ ਸੁਖਜੀਤ ਸਾਹਿਬ।
ਇਹ ਕਮੈਂਟ ਸਿਰਫ਼ ਸੁਖਜੀਤ ਲੇਖਕ ਲਈ।
ਬਹੁਤ ਵਧੀਆ ਵਾਰਤਾਲਾਪ ,ਸਿਵੀਆ ਜੀ ਤੁਹਾਡੇ ਹੱਥ ਵਿਚਲੀ ਕਿਤਾਬ ਦਾ ਨਾਮ ਕਿ ਹੈ ?
Main jaisa hoon, waisa kyu hoon
Eh book name hai ji
ਬਹੁਤ ਹੀ ਖੂਬਸੂਰਤ ਵਾਰਤਾਲਾਪ ਜੀ,ਸਿਵੀਆਂ ਸਾਹਿਬ।
ਸੁਖਜੀਤ ਦਾ ਜਾਣਾ ਬਹੁਤ ਵੱਡਾ ਘਾਟਾ
ਪਹਿਲੀ ਵਾਰੀ ਯੁਨੀਵਰਸਿਟੀ ਚ ਮਿਲੇ ਸੀ ਸੁਖਜੀਤ ਹੋਰਾ ਨੁ ਨਾਟਕ ਲਿਖਿਆ ਅਸੀ ਖੇਡਿਆ ਹਜਾਰਾ ਧੀਆਂ ਦਾ ਪਿਉ ਕਲਾਂ ਭਵਨ ਚ ਮਿਲੇ ਬਾਈ ਨੁ ਹੱਸਮੁਖ ਚਿਹਰਾ ਡੱਬ 30ਬੋਰ ਦੇ ਦੋ ਪਿਸਟਲ ਤੇ ਹਲੀਮੀ ਬਹੁਤ ਜਿਆਦਾ ਤੁਹਾਡਾ ਜਾਣਾ ਬਹੁਤ ਦੁਖਦਾਈ ਏ ।
ਬਹੁਤ ਹੀ ਜਿਆਦਾ ਚੰਗਾ ਲੱਗਿਆ, ਸਿਵੀਆ ਸਾਹਿਬ। ਇਸੇ ਤਰ੍ਹਾਂ ਅਜਿਹੀਆਂ ਸ਼ਖਸੀਅਤਾਂ ਦੇ ਰੂਹ ਬਰੂ ਕਰਾਉਂਦੇ ਰਹੋ। ਜਿਉਂਦੇ ਵਸਦੇ ਰਹੋਂ ❤
ਅੱਤਵਾਦ ਦਾ ਦੌਰ ਨੀ ਖਾੜਕੂਵਾਦ ਕਹੋ, ਅੱਤਵਾਦ ਤੇ ਖਾੜਕੂਵਾਦ 'ਚ ਬਹੁਤ ਫਰਕ ਐ ਵੀਰ
ਸਾਰੀ ਬੜੇ ਧਿਆਨ ਨਾਲ ਸੁਣੀ।ਭਾਈ ਅਧਿਆਤਮਿਕ ਆ।ਪਰ ਅਧਿਆਮਿਕ ਗਿਆਨ ਹੈਨੀ।ਚੱਲੋ ਵਾਹਿਗੁਰੂ ਜੀ ਕਿਰਪਾ ਕਰਨ ।
Waheguru ji
ਬਹੁਤ ਸੋਹਣੀ ਗੱਲਬਾਤ ਕੀਤੀ ਗਲਾਂ ਚ ਵਿਦਵਤਾ ਬਹੁਤ ਐ
Sukhjit sarpanch bhaini sahib ha ha ghaint banda, ਜਿਹੜੇ ਨਾਮਧਾਰੀਆਂ ਦੇ ਡੇਰੇ ਨੂੰ ਥੋੜਾ ਬਹੁਤਾ ਵੀ ਜਾਣਦੇ ਨੇ ਉਹ ਇਸ ਬੰਦੇ ਨੂੰ ਵੀ ਪਛਾਣਦੇ ਨੇ, ਜਿਹੜੇ ਮੰਨੂ ਸ਼ਰਮੇ ਦੇ ਫਾਰਮ ਦੀ ਗੱਲ ਕਰਦੇ ਆ ਇਹ ਸ਼ਾਇਦ ਓਹੀ ਮੰਨੂ ਸ਼ਰਮਾ ਜੋ ਜੈਸੀਕਾ ਲਾਲ ਕਤਲਕਾਂਡ ਦਾ ਦੋਸ਼ੀ ਆ
Nahi ji eh hor hai
@@manusharmaphotography ok
ਨਹੀ ਬਾਈ ਓਹ ਮਨੂੰ ਸ਼ਰਮਾ ਸੈਂਟਰਲ ਮਨਿਸਟਰ ਦਾ ਮੁੰਡਾ ਆ , ਪਿਕਾਡਲੀ ਹੋਟਲਜ ਤੇ ਸਿਨੇਮਾ ਦਾ ਮਾਲਕ । ਇਹ ਮਨੂੰ ਸ਼ਰਮਾ ਪਹਿਲਾਂ ਫੋਟੋਗਰਾਫੀ ਕਰਦਾ ਹੁੰਦਾ ਸੀ । ਘੋੜਿਆਂ ਦੀਆਂ ਫੋਟੋ ਖਿੱਚਦਾ ਹੁੰਦਾ ਸੀ ਫਿਰ ਖੁਦ ਘੋੜੇ ਰੱਖ ਲਏ ਤੇ ਅੱਜ ਇੱਕ ਸਫਲ ਘੋੜਾ ਪਾਲਕ ਤੇ ਵਪਾਰੀ ਆ
ਸ਼ੁਕਰ ਐ; ਦੁੱਲੇ ਭੱਟੀ ਦੇ ਜਾਣ ਤੋ ਬਾਅਦ ਵੀ ਪੰਜਾਬ ਕੋਲ ਇਕ ਦਲੇਰ ਤੇ ਜਿਗਰੇ ਵਾਲਾ ਬੰਦਾ ਹੈਗਾ ।
ਬਾਈ ਸਿਰਾ ਕਰਤਾ
ਬਾਬਿਆਂ ਆਲੀ ਗੱਲ ਸੋਲਾਂ ਆਨੇ ਸੱਚ ਹੈ ਕਿਉਂਕਿ ਸਾਡਾ ਇੱਕ ਦੂਰ ਦਾ ਰਿਸ਼ਤੇਦਾਰ ਵੀ ਇਕ ਬਾਬੇ ਕੋਲ ਜਾਂਦਾ ਸੀ ਤੇ ਉਸ ਬਾਬੇ ਨੇ ਉਸਦੀ ਕੁੜੀ ਦਾ ਰਿਸ਼ਤਾ ਆਪਣੇ ਭਾਣਜੇ ਨੂੰ ਕਰਵਾ ਦਿੱਤਾ ਤੇ ਪੂਰੇ ਦਾਜ ਦੇ ਨਾਲ ਨਾਲ ਸਾਰੀ ਮਠਿਆਈ ਦੇਸੀ ਘਿਓ ਵਿੱਚ ਬਣਵਾਈ ਤੇ ਹੋਰਾਂ ਦੇ ਨਾਲ ਨਾਲ ਆਪ ਵੀ ਤੋਲੇ ਦੀ ਮੁੰਦੀ ਪਵਾਈ ਤੇ ਫੇਰ ਉਸਨੇ ਹੀ ਮੁੰਡੇ ਦਾ ਰਿਸ਼ਤਾ ਕਰਵਾਇਆ ਤੇ ਦਾਜ ਆਲੀ ਤਾਂ ਗੱਲ ਹੀ ਛੱਡੋ ਸਿਰਫ ਪੰਜ ਬੰਦੇ ਮੰਗਵਾਏ ਤੇ ਆਨੰਦ ਕਾਰਜ ਕਰਵਾ ਸਿਰਫ ਚਾਹ ਦੀ ਘੁੱਟ ਪਿਲਾ ਕੁੜੀ ਨਾਲ ਤੋਰ ਦਿੱਤੀ ਤੇ ਕੁੜੀ ਵਿਚਾਰੀ ਨੇ ਨਾ ਪਹਿਲਾਂ ਕਦੇ ਕੰਮ ਨੂੰ ਹੱਥ ਲਾਇਆ ਸੀ ਤੇ ਨਾ ਕਹਿੰਦੀ ਮੈਂ ਹੁਣ ਕੰਮ ਨੂੰ ਹੱਥ ਲਾਉਣਾ ਹੈ ਜਿਸ ਕਾਰਨ ਉਹ ਰਿਸ਼ਤਾ ਛੇ ਕੁ ਮਹੀਨੇ ਹੀ ਨਿਭ ਸਕਿਆ ਸੀ
੧ਗੱਲ ਕੀਤੀ ਸਹੀ।
Baki ਗੱਲ ਕਿਸ,ਬਾਰੇ ਕੀਤੀ
ਸਿਵੀਆ ਜੀ ਸੁਖਜੀਤ ਜੀ ਨਾਲ ਕੀਤੀ ਮੁਲਾਕਾਤ ਬਹੁਤ ਪਰਭਸ਼ਾਲੀ ਹੈ
❤❤ ਸਿਰਾਂ
ਬਾਈ ਜੀ ਬੁਹਤ ਬੱਦੀਆ ਜਾਨਕਾਰੀ ਸੀ ਤੁਹਡੀ ਸਾਰੀਆਂ video ਤੋ ਵੱਡੀ ਜਾਨਕਰੀ ਧੰਨਵਾਦ ਜੀ
Mainu aj v thode baapu g si cycle tai jaandeya di image yaadh aa machhiwara sahib...asi ehna dai bhateejiyaa nal pdd dai c ...nd jmaa ee thode kol ghr c
ਵੀਰੇ ਤੁਹਾਨੂੰ ਇੰਟਰਵਿਊ ਹੀ ਨਹੀ ਕਰਨੀ ਆਉਂਦੀ , ਸੁਖਜੀਤ ਕੋਈ ਹੋਰ ਗੱਲ ਕਰ ਰਹੇ ਹੁੰਦੇ ਨੇ ਤੁਸੀਂ ਵਿੱਚੋਂ ਕੁਝ ਹੋਰੀ ਪੁੱਛ ਲੈਂਦੇ ਹੋ, ਪਹਿਲਾਂ ਅਗਲੇ ਦੀ ਪੂਰੀ ਗੱਲ ਤਾਂ ਸੁਣੋ ….।
Bapu ji full kaim ne 😮😮😊😊
ਸਿਵਿਆ ਬੰਦਾ ਤੂੰ ਸਿਆਣਾ ਪਰ ਜਿਸ ਨਾਲ ਗੱਲ ਕਰ ਰਿਆ ਉਸ ਦਾ ਨਾਮ ਪਤਾ ਟਿਕਾਨਾ ਤਾ ਦੱਸ ਦਿੰਦਾ ਤੇਰਾ ਜਾਣਕਾਰ ਹੋਵੇਗਾ ਸਾਡੇ ਕੁੱਝ ਨੀ ਪੱਲੇ ਪਿਆ
Lgda kitaba ni pdde
ਉਮਰਾ ਨੰਗਲ੍ ਸਾਬ ਹੰਦੈ ਸੀ ਤ ਬਾਦ ਆਵਾਜ਼ ਬੰਦ ਹੋਗੀ ਕੀ ਯਾਰ ਰਵਨੀਤ
ਬਾੲੀ ਬਹੁਤ ਬਹੁਤ ਮੁਬਾਰਕਾਂ ਜੀ
ਮੈਂ ਸੁਖਜੀਤ ਸਾਹਿਬ ਦੀਆਂ ਲਿਖਤਾਂ ਦਾ ਫੈਨ ਹਾਂ ਇਸ ਲਈ ਮੈਨੂੰ ਇੰਟਰਵਿਊ ਵਧੀਆ ਲੱਗੀ ਪਰ ਇੰਟਰਵਿਊ ਵਿੱਚ ਜਿਆਦਾਤਰ ਅਫੀਮਾਂ ਅਤੇ ਲੜਾਈਆਂ ਦੀਆਂ ਗੱਲਾਂ ਹੀ ਹੁੰਦੀਆਂ ਰਹੀਆਂ ਲਿਟਰੇਚਰ ਬਾਰੇ ਬਹੁਤ ਘੱਟ ਗੱਲ ਹੋਈ ਹੈ ਅਗਲੀ ਇੰਟਰਵਿਊ ਵਿੱਚ ਜਿਆਦਾਤਰ ਲਿਟਰੇਚਰ ਬਾਰੇ ਹੀ ਗੱਲ ਕੀਤੀ ਜਾਵੇ ਜੀ
ਸਿੱਖ ਫਾਰ ਜਸਟਿਸ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
Very valuable talk
ਪੰਜਾਬੀ ਸਾਹਿਤ ਦਾ ਧਰੂ ਤਾਰਾ, ਸੰਤ ਰਾਮ ਉਦਾਸੀ ਵੀ ਨਾਮਧਾਰੀ ਸੰਪਰਦਾ ਵਿੱਚੋਂ ਹੀ ਆਇਆ ਸੀ, ਜੋ ਕਿ ਬਾਅਦ ਵਿੱਚ ਕਮਿਊਨਿਸਟ ਬਣ ਗਿਆ ਸੀ, ਉਹ ਇੱਕ ਦਲਿਤ ਪਰਿਵਾਰ ਵਿੱਚੋਂ ਸੀ, ਸੁਖਜੀਤ ਜੀ ਨੂੰ ਇਹ ਵੀ ਦੱਸਣਾ ਚਾਹੀਦਾ ਸੀ ਕਿ ਉੱਥੇ ਦਲਿਤਾਂ ਨੂੰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਕਿਵੇਂ ਸੰਗਤ ਅਤੇ ਪੰਗਤ ਤੋਂ ਦੂਰ ਰੱਖਿਆ ਜਾਂਦਾ ਹੈ, ਇਹ ਲੋਕ ਦਲਿਤਾਂ ਦੇ ਨਾਲ਼ ਲੱਗਣ ਨਾਲ ਤਾਂ ਭਿੱਟੇ ਜਾਂਦੇ ਨੇ ਪਰ ਝੋਨਾ ਲਾਉਂਦੀਆਂ ਦਲਿਤਾਂ ਮੁਟਿਆਰਾਂ ਦੀਆਂ ਨੰਗੀਆਂ ਲੱਤਾਂ ਦੇਖ ਕੇ ਕਾਮੁਕ ਹੋ ਜਾਂਦੇ ਨੇ, ਡੇਰੇ ਦੀਆਂ ਗੋਰੀਆਂ ਚਿੱਟੀਆਂ ਬੀਬੀਆਂ ਨੂੰ ਦੇਖ ਕੀ ਹਾਲ ਹੁੰਦਾ ਹੋਣੈ ਇਹਦਾ।
Bakwas h’ jehde ek do jina nu SODHI kehde ne’ uh har ek to doori rakhde hn ‘ baki koi shua shoot nhi
ਬਹੁਤ ਪਿਆਰੀ interview ਹੈ। ਅਖੀਰ ਤੱਕ ਲੜੀ ਟੁੱਟੀ ਨਹੀਂ
ਵੀਰ ਬਹੁਤ ਬਹੁਤ ਮੁਬਾਰਕਾਂ ਜੀ 🎉🎉🎉🎉🎉 ਬਲਜਿੰਦਰ ਸਿੱਧੂ
Ghaint lggya bai
great Sukhjeet ji...dandvat parnam ji
ਬਹੁਤ ਵਧੀਆ ਗੱਲਬਾਤ,,ਸਿਵੀਆ ਸਾਹਿਬ ਇੰਟਰਵਿਊ ਤੋਂ ਪਹਿਲਾਂ ਸ਼ਖ਼ਸੀਅਤ ਬਾਰੇ ਜਾਣਕਾਰੀ ਜ਼ਰੂਰ ਦਿਆ ਕਰੋ ਭੂਮਿਕਾ ਬੰਨ੍ਹਣ ਵੇਲੇ
ਬਾਈ ਪੜਿਆ ਲਿਖਿਆ ਬਥੇਰਾ ।ਪਰ ਸਤਿਗੁਰ ਦਾ ਭੇਤ ਈ ਨਹੀਂ।ਭਾਈ ਸਤਿਗੁਰ ਅੰਦਰ ਹੁੰਦਾ ਦੁਨੀਆਂ ਵਿੱਚ ਜਨਮ ਨਹੀਂ ਲੈਂਦਾ।ਦੂਜਾ ਭਾਈ ਕੁੱਦਰਤ ਤੇ ਪਰਮਾਤਮਾ ਦਾ ਫਰਕ ਸਮਝੋ।
ਪੱਤਰਕਾਰ ਵੀਰ ਨੂੰ ਚਾਹੀਦਾ ਸੀ ਕਿ ਪਹਿਲਾਂ Introduction ਦਿੰਦਾ ਕਿ ਕਿਹੜੀ ਸ਼ਖ਼ਸੀਅਤ ਨਾਲ ਗੱਲ ਕਰ ਰਿਹਾ ਹਾਂ ਅਤੇ ਤੁਸੀਂ ਕਿਹੜੇ ਲੇਖਕ ਦੇ ਰੂਬਰੂ ਹੋ ਰਹੇ ਹਾਂ ....
X
Sir, u r fully right.
sahi gal.
Naam likheya karo 22 ji
Nam likhna chida
ਸਹੀ ਗੱਲ ਆ
ਬਹੁਤ ਦੁੱਖਦ
ਹਿੰਦੋਸਤਾਨ ਨੀ ਭਾਰਤ ਆਜ਼ਾਦ ਕਰੋਨਾ 🎉🎉🎉🎉🎉🎉🎉🎉🎉
Great interview with two great Men
ਸਾਨੂੰ ਮਾਣ ਆ ਬਾਈ ਸੁੱਖਜੀਤ ਜੀ ਸਾਡੇ ਇਲਾਕੇ ਦੇ ਨੇਂ ਸਮਰਾਲਾ ਨੀਲੋਂ ਭੈਣੀ ਸਾਹਿਬ ਇਹ ਪਿੰਡ ਸ਼ੈਹਿਰ ਪੂਰੇ ਸਿਰੇ ਨੇਂ ਨਵਰੀਤ ਬਾਈ ਇਹ ਮੁਲਾਕਾਤ ਦਾ part ਦੂਜਾ ਅਉਣਾ ਚਾਹੀਦਾ ਇਹ ਤਾਂ podcast ਹੀ ਆ ਇਹ ਤਾਂ 4, 5 ਘੰਟੇ ਦਾ ਹੋਣਾ ਚਾਹੀਦਾ
ਜਿਹੜਾ ਬਾਪੂ ਦਾ ਨੀ ਉਹ ਦਿਸਮੇਤ ਪਿਤਾ ਦਾ ਕਿਵੇਂ ਹੋਊ
ਤੁਹਾਨੂੰ ਤੇ ਬਾਬੇ ਨੇ ਬਖਸ਼ਿਸ਼ ਕੀਤੀ ਆ ਬਾਈ ਜੀ; ਇਸ ਤਾਕਤ ਨੂੰ ਗਊ ਗਰੀਬ ਲਈ, ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੀ ਪੜ੍ਹਾਈ ਲਈ, ਵਿਆਹ ਕਰਨ ਲਈ, ਬੇਸਹਾਰਾ ਗਊਆਂ ਦੀ ਸਾਂਭ-ਸੰਭਾਲ ਲਈ ਵਰਤੋ : It is my humble request before you big brother. Always love you.
ਸੁਖਜੀਤ ਸਿੰਘ ਜੀ ਮੇਰੇ ਦੋਸਤ ਨਕਸ਼ਦੀਪ ਦੇ ਤਾਇਆ ਜੀ ਹਨ।
ਕਿਤਾਬ ਦਾ ਨਾਂ ਕੀ ਹੈ, ਜਿਹੜੀ ਇਹਨਾਂ ਨੇ ਲਿਖੀ ਹੈ
ਬਾਈ ਸੁਖਜੀਤ ਸਿੰਘ ਦੀ ਕਿਤਾਬ ਮੈਂ ਐਸਾ ਕਿਉਂ ਹੂੰ। ਇੱਕ ਵਾਰੀ ਟਿਵਾਣਾ ਰੇਡੀਓ ਤੋਂ ਬਾਈ ਪਰਮਿੰਦਰ ਸਿੰਘ ਟਿਵਾਣਾ ਨੇ ਸਟੋਰੀ ਪੜ੍ਹ ਕੇ ਸੁਣਾਈ ਤੀ,,
One and only SUKHJIT 💥
ਸਿਵਿਆਂ ਸਾਬ ਬਹੁਤ ਵਦਿਆ
ਸੁਖਜੀਤ ਸਿੰਘ ਲੇਖਕ ਤਾਂ ਖਾੜਕੂ ਕਹਿਕੇ ਸੰਬੋਧਨ ਕਰ ਰਿਹਾ ਜੁਝਾਰੂ ਸਿੰਘਾ ਨੂੰ ਤੇ ਰਾਣੇ ਗੁਰਜੀਤ ਦਾ ਟੱਟੂ ਅੱਤਵਾਦੀ ਕਹਿੰਦਾ
What a wonderful job you have done Mr Sibia. So many unknown stories. Sukhjit is a very interesting and multi faceted person.
Keep it up.
ਨਵਰੀਤ ਇਸ ਚੀਜ ਦਾ ਅਧਿਆਨ ਕਰਨਾ ਅੱਤਵਾਦੀ ਕੌਣ, ਖਾੜਕੂ ਕੌਣ ਤੇ ਸਰਕਾਰੀ ਅੱਤਵਾਦੀ ਕੌਣ ਸੀ.
Jdo sardar ji Santa di gal kar rhe c ta ehdi shakl dekh Wali c.
Bai Sukhjit Macchiwara ji .. bahut sohna ਲਿਖਦੇ ਆ
ਨਵਰੀਤ ਵੀਰੇ ਸਿੱਧੂ ਨਾਲ ਇਸ ਨੂੰ ਨਾ ਰਲਾਓ
ਗੱਲਬਾਤ ਬਹੁਤ ਰੌਚਕ ਹੈ ਪਰ ਪਤਾ ਨਹੀਂ ਕਿਸ ਨਾਲ ਕਰ ਰਹੇ ਹਨ 🙏
ਬਾਈ ਤੂੰ ਵੀ ਠਾ ਸੋਟਾ ਹੀ ਮਾਰਦਾ ਨਾਂ ਕੋਈ ਲੇਖ਼ਕ ਦਾ ਨਾਮ ਪਤਾ ਟਿਕਾਣਾ ਦੱਸਿਆ ਅੱਗੇ ਤੋਂ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਬਾਈ
Ravneet veer bhut vadia lagde Tere interview ❤❤❤❤
ਬਾਪੂ ਦੇ ਹੱਥੋ ਲੲੀ ਜੋ ਅਫੀਮ ਨਹੀ ਸੀ..
ਬਾਪੂ ਮੋਢੋ ਤੇ ਹੱਥ ਰੱਖ ਕਿ ਪੁੱਤ ਨੂੰ ਜਹਿਰ ਵੀ ਦੇ ਦੇਵੇ ੳੁਹ ਵੀ ਅਮ੍ਰਿਤ ਬਣ ਜਾਦਾ...
ਸਤਿਗੁਰੂ ਜਗਜੀਤ ਜੀ ਦੇ ਅਸੀ ਵੀ ਦਰਸ਼ਨ ਕਿਤੇ ਪਰ ਰਫਲਾਂ ਸਾਡੇ ਵੱਲ ਤੰਨ ਗੲੀਅਾਂ ਤੇ ਤੇ ਸਾਡੇ ਸਿਰ ਵੀ ਤਨੇ ਰਹੇ ਗੁਰੂ ਦੀ ਕਿਰਪਾ ਕਰਕਿ...
ਧੰਨਵਾਦ ਪਤਰਕਾਰ ਸਾਬ
Bahut sohni gal baat
ਬਾਈ ਦਾ ਚੇਹਰਾ ਜੋਗੀ ਸਰਪੰਚ ਵਰਗਾ ਜਿਹੜਾ ਖੰਨੇ ਆਲੇ ਗਾਂਧੀ ਗਰੁਪ ਆਲਿਆਂ ਨਾਲ ਹੈ ,, ਮੈਨੂੰ ਤਾਂ ਪਹਿਲਾ ਭੁਲੇਖਾ ਪਿਆ ਵੀ ਕਿਤੇ ਜੋਗੀ ਬਾਈ ਨੇ ਦਾੜੀ ਕਟਾਤੀ , ਪਰ ਜੋਗੀ ਬਾਈ ਦੀ ਜਮਾਂ ਸਕਲ ਮਿਲਦੀ ਐ
Good knowledgeable program
ਅਪੋਲੋ ਹਸਪਤਾਲ ਵਿਚ ਛੋਟ ਕਿਸ ਨੂੰ ਦੱਸੋ
ਪ੍ਰਭਾਵਸਾਲੀ ਲੇਖਕ ਅਤੇ ਆਪਣਾ ਦਿ੍ਰਸਟੀਕੋਨ । ਜਾਣ ਪਛਾਣ ਕਰਾਉਣਾ ਜ਼ਰੂਰੀ ਸੀ
੨੨ ਜੀ ਦਿੱਲਬਾਗ ਸਿੰਘ ਪੱਨੂੰ ਵਾਲੀ ਗੱਲਬਾਤ ਨੇ ਨਜ਼ਾਰਾ ਲਿਆ ਤਾ ਸ਼ੁਕਰੀਆ
ਨਵਰੀਤ ਵੀਰੇ ਇਸ ਨੂੰ ਦੁਆਰਾ ਨੀ ਸਾਡੀ
What a multidimensional personality?
RIP Sukhjeet
Banda ghaint aa baki gallan shado Balley sardara suaad aa gya ik vaar zroor Milna tuaanu
Partarkar 22 ne half ch aake kha lyi feeem..last ch mast hoke beh gya..mai thik keha veerji.
For all those wondering he is Sukhjeet, a Sahitya Academy Awardee.
Veer kitab likhan tno pahla aw gallan intarwio ch bolnia nahi c chaidia sarkaara rajniti bahut khraab aw
Par veer par santa da ਆਸਰੀਵਾਦ ਮਿਲਿਆ ਹੋਇਆ ਬਾਬਾ ਜੀ ਦਾ puri kitab likhyo ਪੜੂ ਗਾ jroor par yaad bahut ghat rahanda bas kuj ka gallan yaad rahandia dhan guru nanak dev ji kirpa karan yaad rahan lag java ਮਨ ਨੀਵਾਂ ਮੱਤ ਉੱਚੀ ਬਖਸਨ ਬਾਬਾ ਜੀ ਦਿਮਾਗ ਤੇਜ ਕਰ ਦੇਣ ਬਾਬਾ ਜੀ ।
Interview aala bhai ulaj janda
ਅੰਮ੍ਰਿਤਪਾਲ ਨੇ ਰੀਸ ਨੀ ਕੀਤੀ
ਤੇਰੇ ਵਰਗਾ ਨਾਲ ਮਿਲੋਂਦਾ
ਕਬਜਾਧਾਰੀ ਜੀ ਰਾਈਫਲ ਦੇ ਬੱਟ ਵਿੱਚਲਾ ਸੁਰਾਖ ,ਬੱਟ ਨੂੰ ਰਾਈਫਲ ਨਾਲ ਫਿਟ ਕਰਨ ਲਈ ਹੁੰਦਾ ਹੈ। ਇੱਕ ਚਾਰ ਕੁ ਇੰਚ ਲੰਬਾ ਬੋਲਟ ਇਸ ਸੁਰਾਖ ਵਿੱਚਦੀ ਪਾ ਕੇ ਪਿੱਛੋਂ ਲੰਬੀ ਪੇਚਕਸ ਨਾਲ ਟਾਈਟ ਕਰੀਦਾ ਹੈ ਕੁਝ ਲੋਕ ਇਸ ਵਿੱਚ ਪੁਲਥਰੂ ਵੀ ਰੱਖ ਲੈਂਦੇ ਹਨ। ਤੇਰੇ ਵਰਗੇ ਅਫੀਮ ਦੇ ਪਰਮੋਟਰ ਰੱਖ ਲੈਂਦੇ ਹੋਣਗੇ । ਬਾਕੀ ਓਹ ਕੇਹੋ ਜਿਹਾ ਸਤਿਗੁਰੂ ਹੋਵੇਗਾ ਜਿਸ ਦੇ ਡੇਰੇ ਵਿੱਚ ਅਫੀਮ ਸਮੱਗਲ ਹੁੰਦੀ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗ ਸਕਿਆ ਜਾਂ ਓਸਦੀ ਸਹਿਮਤੀ ਨਾਲ ਸਭ ਚੱਲਦਾ ਸੀ
Bro osne smuggling di gll ni kiti osne keha k ikk rajsthani foji de farms ch hundi c te ohh lai k aaunda c so pehla dhyan nll sun lya kro
ਇਹ ਚੈਨਲ ਹੁਣ ਸਿਰਫ ਕਾਂਗਰਸ ਵਲੋਂ ਨਿਊਜ਼ ਦੇਦਾ, ਮਤਲਬ ਬਕਾਉ ਮੀਡੀਆ ਹੈ, ਸਿਰਫ਼ ਕਿਸਾਨ ਅੰਦੋਲਨ ਵੇਲ਼ੇ ਸੁਰੁ ਹੋਇਆ, ਉਦੋ ਕਿਸਾਨਾ ਦੀ ਹਮਦਰਦੀ ਦੇ ਫੋਲਵਰ (view) hun ਤੁਸੀ ਕੋਈ ਵੀ ਖਬਰ ਵੇਖਯੋ ਇਹ cm ਭਾਗਵਤ ਮਾਨ ਦੇ ਵਿਰੁੱਧ ਖਬਰ ਦੇਦਾ l
Vdda ਨਾਮਧਾਰੀ
ਮਾਮਾ ਜੀ ਜਿੰਦਾਬਾਦ
ਅਸਲ ਚ ਸਿਵੀਆ ਮਸਾਲੇ ਦੇ ਚੱਕਰ ਚ ਵਾਰਤਾਲਾਪ ਦੀ ਲਹਿ ਨੂੰ ਵਾਰ ਵਾਰ ਤੋੜ ਦਿੰਦਾl ਅੱਜ ਦੀ ਗੱਲ ਨੀ ਹਰੇਕ ਵਾਰੀ ਐਵੇਂ ਹੁੰਦਾ
ਵੀਰ ਜੀ ਬੋਲਣਾ ਸੌਖਾ, ਸੁਣਨਾ ਬਹੁਤ ਔਖਾ
ਇੰਟਰਵਿਊ ਤੋਂ ਪਹਿਲਾ ਏਹ ਵੀ ਦੱਸ ਦਿਆਂ ਕਰੋ ਕਿ ਅਸੀਂ ਕਰਵਾ ਕਿਸ ਨਾਲ ਰਹੇ ਆ ਕੋਈ ਸਵਾਦ ਨੀਂ ਆਇਆ ਇੰਟਰਵਿਊ ਦਾ
ਸਿੱਧੂ ਬਾਰੇ ਸੁਣ ਕੇ ਬਹੁਤ ਚੰਗਾ ਲੱਗਾ
ਭਾੲੀ ਅਮਿ੍ਰਤਪਾਲ ਸਿੰਘ ਜਿਸ ਰਾਹ ਤੇ ਤੁਰੇ ਨੇ ੳੁਸ ਰਾਹ ਤੇ ਟਾੳੁਟ ਨਹੀ ਤੁਰ ਸਕਦੇ...ਖਾਲਸਾ ਫੌਜ ਹਮੇਸ਼ਾ 225 ਤੋ 15000 ਕੁ ਹੀ ਹੁੰਦੇ ਨੇ ......
ਚਮਕੌਰ ਦੀ ਗਢੀ ਤੋ ਲੇ ਕਿ ਅਕਾਲ ਤੱਖਤ ਤੱਕ ਗਿਣਤੀ ਲਗਭਗ ਨੇੜੇ ਹੀ ਰਹੀ...ਖਾਲਸਾ ਫੋਜ ਅਜ ਵੀ ਖਾਲਸੇ ਨਾਲ ਖੜੀ ਹੇ...
Do not compare Bhai Amritpal to Khalsa fauz...
ਬਿਲਕੁਲ ਸਹੀ ਕਿਹਾ।
Good🎉
Jai
All solutions in Referendum Voting for your freedom of speech in khalsaraj for your freedom of khalsaraj Very good Greater democracy
Great
Yakeen nahi ho reha K Sukhjit veer aini jaldi shadke chale gye
I have two Books by sukhjeet -
1. Hun mai enjoy krdi haan
2. Mai jaisa hu wasia kyu
Dono bht wadia ne..
ਨਮੇ ਪਿੰਡ ਵਾਲੇਆ ਤੋ ਓੁਪਰ ਨਹੀ ਹੋ ਸਕਦਾ ਬਾਈ ਰੱਬ ਤੋ ਡਾਰਨਾ ਚਾਹੀਦਾ
Eh ta ava hero banyi jandia a nama pindia chand huni kisa na ban jana va.
ਚੰਦ ਬੋਲਾ ਨਵਾਂ ਪਿੰਡੀਆ ਮਸ਼ਹੂਰ ਸੀ
@@bradmann595 ਵੀਰ ਜਿਸ ਦੀ ਗੱਲ ਕਰ ਰਿਹਾ ਤੂੰ ਉਹ ਦੋ ਭਾਈ ਸੀ ਵੱਡੇ ਦਾ ਇੱਕ ਕੰਨ ਜਮਾਂਦਰੂ ਹੀ ਨਹੀ ਸੀ ਉਸ ਦੀ ਗੱਲ ਆ ਕੇ ਹੋਰ ਆ ਕੋਈ
ਬਾਕੀ ਸਭ ਠੀਕ ਪਰ ਲੁਧਿਆਣੇ ਕਬਜ਼ਾ ਬਲੂੰਗੜੇ ਨੂੰ ਬਚਾਉਂਦੀ ਕੁੜੀ ਮੈਨੂੰ ਇਸ ਇੰਟਰਵਿਊ ਦੀ ਹੀਰੋ ਲਗਦੀ ਹੈ।ਤੇ ਤੁਸੀਂ ਫ਼ਿਲਮ ਦੇ ਸ਼ਕਤੀ ਕਪੂਰ ਜਾਂ ਅਮਰੀਸ਼ ਪੁਰੀ।
good ❤❤❤❤❤
waiting for next part plz
Nice 👍 great 👌 story ❤❤❤
2nd part v kro 22 g
👌👌👌👌👌
Thanks
Good bhaji
ਅੰਨਾ ਵਿਸ਼ਵਾਸ ਕੀਤਾ ਜਾ ਸਕਦੈ, ਬਸ਼ਰਤੇ ਕੀਤਾ ਉਸਤੇ ਜਾਵੇ ਜੋ ਆਪ ਅੰਨਾ ਨਾਂ ਹੋਏ
22 ji ਲੇਖਕ ਦਾ ਨਾਂ ਤੇ ਲਿੱਖ ਦੇਂਦੇ
ਨਵਰੀਤ ਨੇ ਸੁਖਜੀਤ ਨੂੰ ਬਹੁਤ ਟੋਕਿਆ 😢😮
ਕਿਸਦੇ ਨਾਲ ਇੰਟਰਵਿਊ ਕਰ ਰਹੇ ਹੋ ਨਵਰੀਤ ਸਿਵੀਆ ਜੀ
ਸ਼ਖਸੀਅਤ ਤਾਂ ਠੀਕ ਹੈ ਪਰ Sivia ਦਾ ਰੋਲ ਬਹੁਤਾਂ ਵਧੀਅਾਂ ਨਹੀ ਹੈ
ਫੁਕਰਾ ਜਿਆਦਾ ਹੈ