ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar l Navreet Sivia

Поделиться
HTML-код
  • Опубликовано: 26 май 2024
  • ਜਦੋਂ ਕਿਸੇ ਨਾਲ ਜ਼ੁਬਾਨ ਕਰ ਲਈ ਫਿਰ ਭਾਂਵੇ ਸਿਰ ਲਹਿ ਜਾਏ | Rana Gurjit Singh | Akhar
    #ranagurjitsingh #punjabcongress #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Комментарии • 81

  • @user-ci6zp6ud9
    @user-ci6zp6ud9 2 месяца назад +6

    ਲਾਇਬਰੇਰੀ ਇੱਕ ਐਸਾ ਦਰੱਖਤ ਹੈ ਜਿੱਥੇ ‬
    ‪ *ਵਿੱਚਾਰਾਂ ਦੇ ਫਲ ਹਰ ਮੌਸਮ ਚ ਲੱਗਦੇ ਹਨ*
    ਰਾਣਾ ਜੀ ਇੱਕ ਲਾਇਬਰੇਰੀ ਹਨ

  • @JasveerSingh-rg5od
    @JasveerSingh-rg5od 2 месяца назад +15

    ਇਹ ਅੱਖਰ ਚੇਨੇਲ ਵਾਲਾ ਵੀ ਇਹਦੇ ਜੋਗਾ ਹੀ ਆ ਜਦੋ ਮਰਜੀ ਦੇਖ ਲੋ

  • @user-ci6zp6ud9
    @user-ci6zp6ud9 2 месяца назад +3

    ਸ਼ਬਦਾਂ ਦੇ ਤੀਰ ਬੜੇ ਤਿੱਖੇ ਹੁੰਦੇ ਹਨ ਜਨਾਬ ‬
    ‪ *ਦਿੱਖਦੇ ਨਹੀਂ ਹਨ ਪਰ ਦਿਲ ਚੀਰ ਦਿੰਦੇ ਹਨ*

  • @amritpal0988
    @amritpal0988 2 месяца назад +8

    Je politics ch koi leader aa jihdi jubaan pakki aa te gal krda thok ke oh one and only rana gurjeet 👍 ghaint leader congress da CM candidate mere according

    • @mandeepbrar1979
      @mandeepbrar1979 2 месяца назад

      Congres nahi bai BJP hai uh hun

    • @amritpal0988
      @amritpal0988 2 месяца назад

      Rana gurjeet bjp join kr rhe ne ?

    • @mandeepbrar1979
      @mandeepbrar1979 2 месяца назад

      @@amritpal0988 te haiga hi hai uh BJP vich. Jubaan da pakka . Haha.. Ghubaya is vari Congress da Candidate from Ferozepur. Akali Dal da koi nava banda. Leaderan da kam janta da fuddu banaona veer.

  • @Sandynatt5911
    @Sandynatt5911 2 месяца назад +2

    Rana Sahib the great👍

  • @balvirsingh9650
    @balvirsingh9650 2 месяца назад +1

    ਭਾਵੇਂ ਅਮ੍ਰਿਤਪਾਲ ਦੇ ਜਿੱਤਣ ਦੀ ਪੂਰੀ ਹਵਾ ਚੱਲ ਰਹੀ ਪਰ ਵੱਡੇ ਰਾਣਾ ਸਾਬ੍ਹ ਤੇ ਛੋਟਾ ਦੋਵੇਂ ਕਪੂਰਥਲੇ ਤੇ ਸੁਲਤਾਨਪੁਰ ਕਾਂਗਰਸ ਨੂੰ ਵੱਡੀ ਲੀਡ ਜ਼ਰੂਰ ਦਵਾਉਣਗੇ

  • @Kiranpal-Singh
    @Kiranpal-Singh 2 месяца назад +2

    *ਹੁਣ ਮੌਕਾ ਹੈ, ਵੋਟ ਰਾਹੀਂ ਸਬਕ ਸਿਖਾਈਏ ਤੇ ਤਬਦੀਲੀ ਲਿਆਈਏ* …….
    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @relax-music129
    @relax-music129 2 месяца назад +6

    Nirpakh pattarkar ji congress lyi hwa bannan ch poora zor la rhe ne...eh dujjea nu godi media kehnde ne😂😂😂

  • @gurveersinghgrewal4872
    @gurveersinghgrewal4872 Месяц назад +2

    ਅੱਗੇ news anchor ਹੁੰਦੇ ਸੀ ਜੋ ਰਾਜਨੀਤਕ ਲੋਕਾਂ ਨੂੰ ਸਵਾਲਾਂ ਨਾਲ ਘੇਰਦੇ ਸੀ, ਤੇ ਅੱਜ ਕੱਲ੍ਹ ਆਗੇ ਇਹਦੇ ਵਰਗੇ ਜੋ ਓਹਨਾਂ ਦੇ .......ਪਾਲਿਸ ਕਰੀ ਜਾਂਦੇ ਨੇ।

  • @satnamdhindsa3759
    @satnamdhindsa3759 2 месяца назад +1

    ਬਹੁਤ ਖੂਬ

  • @Majhafarm
    @Majhafarm 2 месяца назад +1

    Ghaint leader rana

  • @rooproopverynice5362
    @rooproopverynice5362 Месяц назад

    Bhai ji rana hmesha 1 vote 2000 tak khrid da va

  • @ikbalvirk5485
    @ikbalvirk5485 Месяц назад

    राणा जी को पंजाब कांग्रेस का प्रेजिडेंट होना चाहिए

  • @SukhwinderSingh-wq5ip
    @SukhwinderSingh-wq5ip 2 месяца назад +1

    ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @parwahacompany3086
    @parwahacompany3086 Месяц назад

    RanaGurjeet ji will be next MLA Sahnewal 141120

  • @SukhS555
    @SukhS555 Месяц назад

    ghaint jatt aa rana

  • @pritpalsingh8317
    @pritpalsingh8317 Месяц назад

    ਰਾਣਾ ਜੀ ਕਦੇ ਵੀ ਉਹਲੇ ਚ ਰੱਖਕੇ ਵਾਰ ਨਹੀਂ ਕਰਦੇ, ਸਪੱਸ਼ਟ ਆਦਮੀਂ ਹਰ! ਕਦੇ ਵੀ ਪੰਥਿਕ ਸੀਟ ਤੇ ਅਮ੍ਰਿਤਪਾਲ ਸਿੰਘ ਦੀ ਵਿਰੋਧਤਾ ਨਹੀਂ ਕਰ ਸਕਦੇ ! ਇਹ ਤਾਂ ਪ੍ਗਟ ਹੋ ਕੇ ਨੱਚਣ ਵਾਲੇ ਬੰਦੇ ਐ! ਅਸੀਂ ਸਤਿਕਾਰ ਕਰਦੇ ਹਾਂ, ਇਸ ਮਨੁੱਖ ਦਾ !👍🙏

  • @Gagandeepg7960
    @Gagandeepg7960 2 месяца назад +1

    ਇਸ ਦੀਆਂ ਫੈਕਟਰੀਆਂ ਵੀ ਪਾਣੀ ਨੂੰ ਗੰਦਾ ਕਰ ਰਹੀਆਂ ਨੇ

  • @manabrar3576
    @manabrar3576 Месяц назад +1

    1 ਜੂਨ 😢😢😢😢

  • @088surjit
    @088surjit 2 месяца назад

    2027 ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਨੂੰ ਗੰਦਗੀ ਬਾਹਰ ਕਰਨੀ ਚਾਹੀਦੀ ਕੁੱਝ ਕੁ ਤਾਂ ਆਪ ਚਲੇ ਗਏ ਜਿਵੇਂ ਜਾਖੜ, ਅਮਰਿੰਦਰ, ਮਨਪਰੀਤ ਬਾਦਲ, ਬਿੱਟੂ ਤੇ ਹੋਰ ਛੋਟੇ ਮੋਟੇ ਕਾਂਗਰਸ ਪਾਰਟੀ ਲਈ ਸ਼ੁੱਭ ਸ਼ਗਨ ਹੈ I

  • @harpreetdhaliwal8513
    @harpreetdhaliwal8513 2 месяца назад

    Rana gurjeet🌪🌪

  • @user-ci6zp6ud9
    @user-ci6zp6ud9 2 месяца назад +1

    ਕਦੀ ਕਦੀ ਮੰਜਿਲ ਤੇ ਪਹੁੰਚਣ ਤੋਂ ‬
    ‪ *ਪਹਿਲਾਂ ਲਾਪਤਾ ਹੋਣਾ ਪੈਂਦਾ ਹੈ*

  • @gurusingh613
    @gurusingh613 2 месяца назад

    Rana ji thode Te guru di kirpa pahada war ga dil Hai App ji da 💐🙏

  • @mandeepbrar1979
    @mandeepbrar1979 2 месяца назад +1

    Na khaunga na khane dunga... par Bahadur de name te Sand mining karan valian nu awda candidate banaunga... Nice aa.

  • @kulwantbehniwal2315
    @kulwantbehniwal2315 2 месяца назад +2

    ਮਰਿਆਦਾ ਤੋਂ ਭਟਕ ਜਾਣਾ,
    ਜਿੰਦਗੀ ਦੇ ਭਟਕ ਜਾਣਾ ਐ।

  • @Sarkaria-
    @Sarkaria- 2 месяца назад +2

    Rana ji ne khadoor shaib to set ta nai ladi beocz he know amritpal singh is fighting and he know that,s why Zira is Bali da bakara hahaha

  • @daljitsingh7980
    @daljitsingh7980 Месяц назад +1

    ਖਡੂਰ ਸਾਹਿਬ ਤੋਂ ਰਾਣਾ ਡਰਦਾ ਭਜਿਆ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਤੋਂ

  • @kuldeepbuttar665
    @kuldeepbuttar665 2 месяца назад +1

    Rana ji good job ji 👏 🙏

  • @AmandeepSingh-bu4wn
    @AmandeepSingh-bu4wn Месяц назад

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @gauravrana1504
    @gauravrana1504 Месяц назад

    Bhai thoda journalism and thoda bolne da lehja bhut bdia hai. Please keep it up.

  • @jaswindersingh-bw6fn
    @jaswindersingh-bw6fn 2 месяца назад +2

    ਅੰਨਦਪੁਰ ਸਾਹਿਬ ਰਾਣਾ ਗੁਰਜੀਤ ਨੇ ਜਿੱਤ ਜਾਣਾ ਸੀ
    ਸਿੰਗਲੇ ਦਾ ਔਖਾ

  • @KaranMomi-zf2tu
    @KaranMomi-zf2tu 2 месяца назад +1

    Congress de sab too top da banda va

  • @SatpalSingh-rx9dr
    @SatpalSingh-rx9dr Месяц назад +1

    ਰਾਣਾ ਦੀ ਜਾਣਕਾਰੀ ਜਮੀਨੀ ਪੱਧਰ ਦੀ ਐਡੇ ਅਮੀਰ ਬੰਦੇ ਵਾਸਤੇ ਆਮ ਬੰਦੇ ਦੀ ਜਾਣਕਾਰੀ ਰੱਖਣਾ ਜਿੱਤਣ ਲਈ ਜਰੂਰੀ ਗੱਲਾਂ ਹਨ

  • @user-wq4gf2kf4j
    @user-wq4gf2kf4j 2 месяца назад

    Rana ji jehda hun jafi pounda, o kite sukhi Randhawa te nhi

  • @user-gy7ll8ft8n
    @user-gy7ll8ft8n 2 месяца назад

    Rana is babbar sher what will be happen he does not worry about. That

  • @blackprince3515
    @blackprince3515 2 месяца назад +1

    Hor da ta pata nahi but Rana galla da swad lya denda aa. Per ik gal aa eh apde area wich pura gunda aa.

  • @KaranMomi-zf2tu
    @KaranMomi-zf2tu 2 месяца назад

    Jidna thoda chanal te ranagurjit de video a janda end hoo jandi va

  • @MOOSEWALA
    @MOOSEWALA Месяц назад

    Reporter ਨੂੰ ਬੈਠਣ ਦਾ ਲਹਿਜਾ ਸਿੱਖਣਾ ਚਾਹੀਦਾ। ਐਵੇਂ ਲੱਗਦਾ ਜਿਵੇਂ ਰਾਣਾ ਗੁਰਜੀਤ ਉਸ ਦੀ ਇੰਟਰਵਿਊ ਲੈ ਰਿਹਾ ਹੋਵੇ। ਪੱਤਰਕਾਰਿਤਾ ਦੇ ਵੀ ਕੁੱਝ ਅਸੂਲ ਹੁੰਦੇ ਹਨ।

  • @088surjit
    @088surjit 2 месяца назад

    ਏਹੋ ਜਿਹੇ ਲੋਕਾਂ ਨੂੰ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਬਦਮਾਸ਼ ਕਿਸਮ ਦਾ ਬੰਦਾ ਪਿਓ ਪੁੱਤ ਲੋਕਾਂ ਦੇ ਕਮਾਦ ਦੇ ਪੈਸੇ ਕਦੇ ਟਾਈਮ ਨਾਲ਼ ਦਿੰਦੇ ਨਹੀਂ I

  • @goldyrai762
    @goldyrai762 2 месяца назад

    Aithe rakh bai sarbjeet di interview v karo

  • @shivambti
    @shivambti 2 месяца назад +3

    rana saab, maur mandi aajo. jit k mukh mantri bano

  • @gurjitsidhu1813
    @gurjitsidhu1813 2 месяца назад

    👍👍

  • @Janti838
    @Janti838 2 месяца назад +1

    Congress party Sikh barodi party

  • @daljitbains1985
    @daljitbains1985 2 месяца назад +1

    Ask straight forward questions he is not your friend...

  • @panditlksharmaastrologer2333
    @panditlksharmaastrologer2333 2 месяца назад

    Loyal leader in punjab rana ji

  • @arshsandhu257
    @arshsandhu257 2 месяца назад +3

    Pura kaim jatt aw

  • @gurusingh613
    @gurusingh613 2 месяца назад +1

    Rana ji zindawad

  • @Chinalwadhera-rw5lz
    @Chinalwadhera-rw5lz 2 месяца назад

    Charanjit channi jindabad

  • @princehehar
    @princehehar 2 месяца назад +1

    Siraaaaa

  • @user-dc5dq4ij5o
    @user-dc5dq4ij5o 2 месяца назад

    Rana gurjeet grate parsnlty

  • @yodhe_punjab_de
    @yodhe_punjab_de 2 месяца назад

    Rana gurjit chahe congress vich aa pr bandea wise banda vdia aa, stand wala banda har gal thok k krda

  • @anandprinters7971
    @anandprinters7971 2 месяца назад +1

    Rana is the best

  • @harrypreet3846
    @harrypreet3846 2 месяца назад

    je bhai punjab kol bijli buy karan di smrtha hai nhi tan aa kal mai ek comdian CM shib di interview vekhi jis vich live phn lake dus rea si bijli mehkme nu ki apa ek din vich kini bijli vech rhe han pta nhi kine coror di keh rea si eisda matlab jhooth hee bol rea si janda shib

  • @jasvindersingh-mb7cw
    @jasvindersingh-mb7cw 2 месяца назад

    Good leader Rana shb

  • @Janti838
    @Janti838 2 месяца назад +1

    Congress party ne Amritsar shaib vic attack kita ha 1 june 1984 vic sikha hinduya da katal kita ha

  • @Jotkhangura27101994
    @Jotkhangura27101994 Месяц назад

    22 jar neutral reha kr tu v ratan aangu AAP de khilaf gal krda, fer godi media and thode ch ki fark aa

  • @BaldevSingh-vk3lm
    @BaldevSingh-vk3lm 2 месяца назад +4

    Sukhpal khaira zindabad

  • @ramindersandhu1948
    @ramindersandhu1948 Месяц назад

    June 84 de gall v kar lao jinna Congress ne sikh panth da ihnna deenna ch nuksaan kitta patarkar ji oh bhull gay tusi iney akkrieatghan o tusi lokk.

  • @dilbagkhan8203
    @dilbagkhan8203 2 месяца назад

    Congress pahila bjp te rss ne bande peje jo cogeres dia jarha put rahe han

  • @ranjit7942
    @ranjit7942 2 месяца назад

    99% vote buy karda wa

  • @gurjitsingh4156
    @gurjitsingh4156 Месяц назад

    Bai background music 🎶 Change kar lo hun old hogya hai

  • @FaraattaTv
    @FaraattaTv Месяц назад +1

    Chamachagiri hadd ton vadd karda eh channel ohvi sirf congress parti Ala leader di

  • @veerutindwan1371
    @veerutindwan1371 2 месяца назад

    Congress ਨੇ 1ਜੂਨ ਨੂੰ ਕੀ ਕੀਤਾ ਸੀ

  • @Punjabi.Wanderer
    @Punjabi.Wanderer 2 месяца назад

    ਛਿੱਟੇ ਮਾਰ ਪੱਤਰਕਾਰੀ 😂

  • @wellnessbites2024
    @wellnessbites2024 2 месяца назад +1

    Channi characterless admi hai diyan bhenan di changi izzat Karoo eh pakka hai.

  • @FaraattaTv
    @FaraattaTv Месяц назад

    Congress parti nu Paka support karda eh channel only , Nale kehnda Journalist nu sirf Nirpakh journalism Karni hundi aa . Tusi saaf eko party te hamdradi te treef karde dheko bus kyoi swaal ne ohna oh ne pucha jehra swaal ohna de ulat hova . Congress supporters name rakh bai channel da naam . Sab ton vadda sharab ne Malwa da nuksaan kita , tusi malwa oo fer vi bekaar jeha swaal Karde oo leader nu . Chaamchagriri band karo swaal karo jo twada kam aa

  • @Mr-onkar
    @Mr-onkar 2 месяца назад

    ਨੰ:੧ ਦਲ ਬਦਲੂਆ ਨੂੰ ਲੋਕੋ ਬਿਲੱਕੁਲ ਟੋਟ ਨਾ ਪਾਊ ਨਹੀ ਤਾਂ ਅਗੇ ਤੋ ਟਰੈਡ ਚੱਲ ਪਵੇਗਾ
    ਨੰ: ੨ ਜੋ ਲਿਡਰ MLA ਮੌਜੂਦਾ ਹਨ ਉਹਨਾਂ ਨੂੰ ਬਿਲਕੁਲ ਵੀ ਵੋਟਾ ਨਾ ਪਾਊ ਜਿਨੇ ਵੀ ਜਿੱਤਣਗੇ ਜਿਮਨੀ ਚੋਣਾਂ ਦਾ ਬੋਅਜ਼ ਆਪਣੇ ਤੇ ਪਵੇਗਾ
    ਨੰ:੩ ਜੋ ਉਮੀਦਵਾਰ ਪੈਰਾ ਸੂਟ ਰਾਹੀਂ ਆਏ ਹਨ ਉਹਨਾਂ ਨੂੰ ਵੀ ਵੋਟਾ ਨਾ ਪਾਵੋ ਜਦ ਤੁਹਾਨੂੰ ਲੋੜ ਹੋਵੇਗੀ ਤਾ ਨਹੀਂ ਮਿਲਣਗੇ

  • @Samsungusers1
    @Samsungusers1 2 месяца назад

    Acha Congress di 🐏🐏 aa ehh

  • @rooproopverynice5362
    @rooproopverynice5362 Месяц назад

    Par juban hai rane di

  • @user-bg3vi8dt7o
    @user-bg3vi8dt7o 2 месяца назад

    Sukhpal singh Khaira jindabad, Navreet sibia fudu bnda

  • @tejindersingh5748
    @tejindersingh5748 Месяц назад

    Bakwas interview