Это видео недоступно.
Сожалеем об этом.

Lok Sabha Election Result 2024 | ’27 ਦੀਆਂ ਚੋਣਾ ਬਾਰੇ Sarabjeet Khalsa ਨੇ ਦੱਸ’ਤਾ ਵੱਡਾ plan | N18ER

Поделиться
HTML-код
  • Опубликовано: 3 июн 2024
  • Lok Sabha Election Result 2024 | ’27 ਦੀਆਂ ਚੋਣਾ ਬਾਰੇ Sarabjeet Khalsa ਨੇ ਦੱਸ’ਤਾ ਵੱਡਾ plan | N18ER
    #CountingdayWithNews18 #loksabhaelection2024result #LokSabhaElection2024CountingDay#loksabhaelections2024 #news18punjab #BJP #congress #AAP #AkaliDal #bhagwantmann #sukhbirsinghbadal #rajawarring #suniljakhar #punjabnews #punjablatestnews #latestnews #todaynews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 367

  • @FollowJesus33357
    @FollowJesus33357 2 месяца назад +6

    ਮੈਂ ਕ੍ਰਿਸਚੀਅਨ ਹਾਂ ਪਰ ਫੇਰ ਵੀ ਭਾਈ ਸਰਬਜੀਤ ਨੂੰ ਵੋਟ ਪਾਈ,
    ਕਿਉਂ ਕਿ ਗੱਲ ਸਿਰਫ਼ ਧਰਮ ਦੀ ਨਹੀਂ ਸਗੋਂ ਗੱਲ ਇਨਸਾਫ, ਹੱਕ ਸੱਚ, ਦੀ ਹੈ

  • @user-gc2ky3ro9q
    @user-gc2ky3ro9q 2 месяца назад +74

    ਉਹ ਜੀ ਨੂੰ ਕਲਗੀਆਂ ਵਾਲੇ ਨੇ ਕਲਗੀ ਲਾਉਣੀ ਐ ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ

  • @makhansingh3002
    @makhansingh3002 2 месяца назад +141

    ਬਹੁਤ ਬਹੁਤ ਮੁਬਾਰਕਾਂ ਸਰਬਜੀਤ ਸਿੰਘ ਖ਼ਾਲਸਾ ਜੀ ਤੇ ਸਾਰੇ ਵੋਟਰਾਂ ਦਾ ਧੰਨਵਾਦ ਜੀ

    • @SimarjeetKaur-xh5qq
      @SimarjeetKaur-xh5qq 2 месяца назад +4

      ❤⛳🌶️⌚🌷🌾🌺🪔💐

    • @user-qc8iv8hg6i
      @user-qc8iv8hg6i 2 месяца назад +12

      ❤❤❤❤❤sarbjit। Jit। Singh। MabrK। Hobay tudai। Jat

    • @kamaljitkaur8078
      @kamaljitkaur8078 2 месяца назад +1

      Yyyuyuyyuuu uuuuuuuyyyuy😅😢😅😢😢😢😅😢😢😢😢😢😢😅😢😢u😢😅😢😢😢😢😢😢😢😢😢😢😢😢😢😢😢😢😅😢😢😅😢😅😢😢😅😢😢😢

  • @SurinderSingh-if1cg
    @SurinderSingh-if1cg 2 месяца назад +94

    MP ਬਣੇ ਖ਼ਾਲਸਾ ਜੀ ਸਿੱਖ ਕੋਮ ਨੇ ਤਹਾਨੁੰ ਬਹੁਤ ਵੱਡੀ ਜਿਮੇਵਾਰੀ ਦਿੱਤੀ ਕੋਮ ਦੀ ਲਾਜ ਰੱਖਣੀ ਤੁਹਾਡਾ ਫਰਜ ਹੈ

    • @jellykainth4716
      @jellykainth4716 2 месяца назад +6

      Kom di laaz Lelo isto.

    • @user-lb4bh7zx1o
      @user-lb4bh7zx1o 2 месяца назад

      ​@@jellykainth4716 Teri kyu fat gyi hai

    • @user-bj5fz5sq3i
      @user-bj5fz5sq3i 2 месяца назад +7

      Bhai bus desh nu toddan di gull na kareyo punjab di traqi baare gull kareya bhindrawale waang mahaol khraab karn di koshis naa kareyo nahi ta kitte phir 84 wala daur na liyayo.. Hindu sikha nu alg karn di koshis naa kareyo nahi ta .....tuhanu patta hai ki ho sakda

    • @sawindersingh9827
      @sawindersingh9827 2 месяца назад +2

      ​@@user-bj5fz5sq3ivadde veer dekhiyo tusi ki bnda asi chonde a sare ikathe rehn jive Europe vich border ne oda punjab alag rhe bas punjab de lok jo chonge oda hove na ki jida delhi chondi hove lag gyi samjh veere

    • @user-bj5fz5sq3i
      @user-bj5fz5sq3i 2 месяца назад +2

      @@sawindersingh9827 veer ji a possible nahi hai kyon ke 40percent hindu v rehnde nai punjab vich je punjab dharm de adhar te hi ban na c ta 47 vich ban sakda c o sikha nu ginti de hisaab naal 20hazar Kilometr hissa mill sakda c. Zyada to zyada ludhiane tak kyon ke baki hisa 80percent pakistan vich challa gya c. Waise v punjab sikha to pehla hazara saal hindu rajeya da raha c itihaas paddo porash nai v bahut saal raaj kitta patta nahi kujh sikha nu ki problem hai hindustan vich jad ke sikha di izat sab to zyada hundi hindustan vich ha bhidrawale karke thodi izat zaroor ghut hoi kyon ke oss nai hindua nu bussa vicho kadd ke marwaya c... Par phir v hindu sikha nu aapna mande. Kirpa kar ke a v daso kehda pedpaav hoyeya sikha naal desh vich.

  • @baljeetkaur9759
    @baljeetkaur9759 2 месяца назад +57

    ਸਰਵਜੀਤ ਸਿੰਘ ਜੀ ਲੋਕਾਂ ਦੇ ਹੱਕ ਸੱਚ ਦੀ ਗੱਲ ਜ਼ਰੂਰ ਕਰਿਓ ਜਿਵੇਂ ਲੋਕਾਂ ਨੇ ਤੁਹਾਨੂੰ ਜਿਤਾਇਆ

    • @user-wf2po5cz5w
      @user-wf2po5cz5w 2 месяца назад +3

      ਕੋਈ ਹੱਕ ਸੱਚ ਦਾ ਮੁੱਦਾ ਦੱਸ ਦੇ ਭਾਈ !

    • @balvirsingh5810
      @balvirsingh5810 2 месяца назад +2

      ਬੇਅਦਬੀਆਂ ਤੇ ਕਤਲ ਦਾ ਪਰਚਾ ਇਹ ਕਾਨੂੰਨ ਦੀ ਮੰਗ, ਨਸ਼ਿਆਂ ਤੇ ਹਲਕੇ ਚ ਰੋਕ ਲੁਆਉਣੀ ,ਸਾਰੀ ਦੁਨੀਆਂ ਦਾ ਭਲਾ

    • @user-wf2po5cz5w
      @user-wf2po5cz5w 2 месяца назад +1

      @@balvirsingh5810 ਵੀਰੇ ਬਿਨਾਂ ਗਵਾਹਾਂ ਤੋਂ ਸਜ਼ਾ ਨੀ ਹੁੰਦੀ ਤੂੰ ਬਣ ਜਾ ਗਵਾਹ

  • @charnjitsingh7077
    @charnjitsingh7077 2 месяца назад +17

    ਸਰਬਜੀਤ ਸਿੰਘ ਜੀ ਸੰਭਲ ਕੇ,,, ਤੋਹਾਨੂ ਪਤਾ ਵੀ ਨਹੀਂ ਲੱਗਣਾ ਕਦੋਂ ਦੁਸ਼ਮਣ ਦੋਸਤ ਬਣ ਕੇ ਵਰਤ ਜਾਣ,, ਗੁਰੂ ਸਾਹਿਬ ਚੜਦੀ ਕਲਾ ਵਿਚ ਰੱਖਣ

  • @harmandersinghcheema6102
    @harmandersinghcheema6102 2 месяца назад +132

    ਦੋਵੇ ਐਮ ਪੀ ਇਕੱਠੇ ਹੋ ਕੋ ਪੰਜਾਬ ਦੇ ਮਸਲੇ ਉਠਾਉਣਗੇ ਹੋਣਗੇ

  • @manjitkaur-zu6fu
    @manjitkaur-zu6fu 2 месяца назад +44

    ਦੌ ਤਿੰਨ ਕਮਰਿਆ ਵਾਲੇ ਮਕਾਨ ਵਿੱਚ ਸੁਰੱਖਿਆ ਰੱਖਣੀ ਮੁਸ਼ਕਿਲ ਹੈ ਹੁਨ ਤੁਸੀ m.p ਬਣ ਗਏ ਹੌ

  • @inderbeersingh8732
    @inderbeersingh8732 2 месяца назад +66

    ਧੰਨਵਾਦ ਫ਼ਰੀਦਕੋਟ ਵਾਲਿਉ

  • @PropertySaleRent
    @PropertySaleRent 2 месяца назад +66

    ਧੰਨਵਾਦ ਫਰੀਦਕੋਟ ਵਾਲੇਓ ਲਾਜ ਰੱਖ ਲਈ ਤੁਸੀ 🙏🙏🙏

  • @user-kt2jp5cw8f
    @user-kt2jp5cw8f 2 месяца назад +44

    ਬੱਲੇ ਉਏ ਫਰੀਦਕੋਟੀਓ ,
    ਅਖੀਰ ਕਰਤੀ ਤੁਸੀਂ।

  • @didarjawanda8374
    @didarjawanda8374 2 месяца назад +24

    ਸਹੀ ਗੱਲ ਹੈ ਸਤਾਈ ਵਿੱਚ ਜਾ ਜਿਹੜੇ ਐਮ ਐਲ ਏ ਦੀ ਹੁਣ ਵੋਟਾਂ ਪੈਣਗੀਆਂ ਸਨਦੀਪ ਸਨੀ ਜਾਂ ਕਿਹੜੇ ਪਰਿਵਾਰ ਦੇ ਲੋਕਾਂ ਨੇ ਆਪਣੇ ਘਰ ਬਰਬਾਦ ਕਰ ਲਏ ਹਨ ਉਨ੍ਹਾਂ ਨੂੰ ਵੋਟਾਂ ਵਿੱਚ ਖੜੇ ਕਰਨੇ ਚਾਹੀਦੇ ਹਨ

  • @user-tr9rc8sg4u
    @user-tr9rc8sg4u 2 месяца назад +12

    ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ 🎉❤🎉❤🎉❤🎉❤🎉❤🎉❤🎉

  • @ajitsingh736
    @ajitsingh736 2 месяца назад +26

    ਬਹੁਤ ਸੋਚ ਸੋਚਕੇ ਸਵਾਲਾਂ ਦੇ ਜਵਾਬ ਦਿਆ ਕਰੋ,ਤੁਹਾਡੀ ਬਦਨਾਮੀ ਕਰਨ ਤੇ ਬਹੁਤਲੋਕ ਤੁਲੇ ਹੋਏ ਹਨ। ਬਚਕੇ ਰਿਹੋ।

    • @satrangisiyasat6034
      @satrangisiyasat6034 2 месяца назад

      ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।

  • @satwantkaur7296
    @satwantkaur7296 2 месяца назад +12

    ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਸਰਬਜੀਤ ਸਿੰਘ ਜੀ ਬਾਰੇ। ਪਰ ਜਦੋਂ ਪਤਾ ਲਗਾ ਤਾਂ ਸੰਗਤ ਵਹੀਰਾਂ ਘੱਤ ਕੇ ਜੁੱਟ ਗਈਆਂ ਤੇ ਸਫਲਤਾ ਹਾਸਲ ਕੀਤੀ ਗੁਰੂ ਮਹਾਰਾਜ ਦੀ ਛਤਰ ਛਾਇਆ ਹੇਠ।

    • @user-bj5fz5sq3i
      @user-bj5fz5sq3i 2 месяца назад +1

      Hanji bus hun punjab de aapsi paichare te traqi baare sochan kitte bhidrawale waang hathyaar chuk ke loka di kitti krai khooh vich na paa deyo. Hindu sikha nu ik smjh ke hi faisle karna.

  • @harmandersinghcheema6102
    @harmandersinghcheema6102 2 месяца назад +21

    ਗ ਸ ਜਵਾਹਰਕੇ ਜਿੰਦਾਬਾਦ ਧੰਨਬਾਦ ਜਥੇਦਾਰ ਜੀ

  • @Mannsingh-mv3un
    @Mannsingh-mv3un 2 месяца назад +9

    ਜਿਮਨੀ ਚੋਣ ਵਾਲਾ ਫੈਸਲਾ ਭਾਈ ਸਰਬਜੀਤ ਸਿੰਘ ਜੀ ਵਾਲਾ ਬਿਲਕੁਲ ਠੀਕ ਹੈ ਜੀ ।
    ਪੰਜਾਬ ਦੀ ਜਨਤਾ, ਸੰਗਤ ,ਵੋਟਰ ਇਸ ਫੈਸਲੇ ਤੇ ਫੁਲ ਚੜਾਵੇਗੀ।
    ❤❤ ਜੁਲਮ ਦਾ ਨਾਸ਼ ਕਰਨਾ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।❤❤❤
    ਵੋਟਰ ਡਟ ਕੇ ਇਸ ਦਾ ਸਾਥ ਦੇਵੇਗਾ।

  • @kalasidhu-wo3pv
    @kalasidhu-wo3pv 2 месяца назад +36

    ਬਾਈ।ਦੋਵੇ।ਇੱਕਠੇ।ਰਿਹੋ।ਜੀ।ਮਿਲ।ਕੇ।ਲਵ।ਯੁ

  • @sidhusiblings385
    @sidhusiblings385 2 месяца назад +9

    ਖਾਲਸਾ ਜੀ ਭਾਈ ਬੇਅੰਤ ਸਿੰਘ ਖਾਲਸਾ
    ਜਿਹੜੀ ਕੁਰਬਾਨੀ ਦਿਤੀ ਉਸ ਦੀ ਸਾ੍ਨ ਨੂੰ ਉਚਾ ਕਰਨਾ ਵਹਿਗੁਰੂ ਮੇਹਰ ਕਰਨਗੇ ਰਿਸਤਾ ਸਿਧ ਤੁਰਨਾ
    ਸਹੀ ਬੇਅਦਬੀ ਦਾ ਕਨੂੰਨ ਬਣਾਉਣਾ
    ਬਹੁਤ ਵਧੀਆ ਕਰੀਉ

  • @harpreetsingh-qy2ve
    @harpreetsingh-qy2ve 2 месяца назад +19

    ਭਾਈ ਅੰਮ੍ਰਿਤਪਾਲ ਸਿੰਘ ਦੀ ਕਿਸੇ ਵੀ ਨਿਊਜ਼ ਚੈਨਲ ਨੇ ਗੱਲ ਨੀ ਕੀਤੀ, ਨਾਮ ਹੀ ਨਹੀਂ ਲਿਆ ਡਰਦਿਆਂ ਨੇ, ਕਿਸੇ ਵੀ ਚੈਨਲਾਂ ਨੇ, ਡਰਪੋਕ ਮੀਡਿਆ

    • @param2756
      @param2756 2 месяца назад

      ਹਿੰਦੀ ਮੀਡੀਆ ਮੋਦੀ ਦਾ ਆ ਤੇ ਪੰਜਾਬੀ ਚੈਨਲਾਂ ਸਾਰਿਆਂ ਤੇ ਭੰਡ ਦਾ ਕਬਜਾ ਆ, ਤਾਂ ਨਹੀਂ ਦਿਖਾਉਂਦੇ।

  • @palwinderkaur9842
    @palwinderkaur9842 2 месяца назад +13

    Bhai Sarabjeet Singh ji lakh lakh vdaye Howe waheguru ji da Lakh lakh shukar a 🙏🙏

  • @barindersingh4495
    @barindersingh4495 2 месяца назад +9

    ਸਹੀਦ ਸ ਬੇਅੰਤ ਸਿੰਘ ਸਹੀਦ ਸ ਸਤਵੰਤ ਸਿੰਘ ਜਿੰਦਾਬਾਦ

  • @rana7018josan
    @rana7018josan 2 месяца назад +12

    Waheguru ਚੜਦੀਕਲਾ ਵਿਚ ਰੱਖੇ

  • @davinderpalsingh8154
    @davinderpalsingh8154 2 месяца назад +27

    ੲਿੱਕ - ੲਿੱਕ ਗਿਅਾਰਾਂ ਹੁੰਦਾ ਹੈ ॥

    • @HarjeetSingh-sr9cf
      @HarjeetSingh-sr9cf 2 месяца назад +1

      ,,, ਸਹੀ ਗੱਲ ਹੈ ਵੀਰ ਜੀ ਭਾਈ ਸਾਹਿਬ ਭਾਈ ਅਮ੍ਰਤਿਪਾਲ ਸਿੰਘ ਖਾਲਸਾ ਜੀ ਅਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਗਿਆਰਾਂ ਵਾਂਗ ਹੋ ਗਏ ਅਤੇ ਗੁਰੂ ਸਾਹਿਬ ਜੀ ਨੇ ਆਖਿਆ ਸਵਾਂ ਲਾਖ ਸੇ ਏਕ ਲੜਾਊਂ ਇਹ ਤੇ ਗੁਰੂ ਦੇ ਸਿੱਖ ਦੋ ਹੋ ਗਏ ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @singhsingh8054
    @singhsingh8054 2 месяца назад +8

    ਬਹੁਤ ਹੀ ਨਿਮਰਤਾ ਵਾਲੇ ਵਿਚਾਰ ਨੇ ਵੀਰਜੀ ਦੇ

  • @surrecords1
    @surrecords1 2 месяца назад +5

    ਸਿੱਖਾਂ ਦੇ ਮੁੱਦੇ ਕਿਸਾਨਾਂ ਦੇ ਮੁੱਦੇ ਤੁਸੀ ਰੱਖਣੇ ਨੇ ਪਾਰਲੀਮੈਂਟ ਵਿੱਚ, ਆਪਣੀ ਹੁਣ ਪਾਵਰ ਆ ਹੁਣ ਕੋਈ NSA ਲੱਗਾ ਕੇ ਦਿਖਾਵੇ 👍🏻👍🏻👍🏻

  • @JagroopSingh-no7xy
    @JagroopSingh-no7xy 2 месяца назад +36

    ਸਰਦਾਰ ਸਰਬਜੀਤ ਸਿੰਘ ਜੀ ਇੱਕ ਬੇਨਤੀ ਹੈ ਇਹੋ ਜਿਹੇ ਘਟੀਆ ਪੱਤਰਕਾਰਾ ਨੂੰ ਇੰਟਰਵੀਊ ਨਾ ਦਿਆ ਕਰੋ ਅੰਮਿਰਤਪਾਲ ਸਿੰਘ ਨੇ ਇਹ ਗਲਤੀ ਬਹੁਤ ਕੀਤੀ ਇਹ ਕੋਈ ਵੰਗ ਵਲ ਪਾਕੇ ਤੁਹਾਡੇ ਕੋਲੋ ਗਲਤ ਕਹਾ ਸਕਦੇ

    • @tajwrsingh5990
      @tajwrsingh5990 2 месяца назад +2

      Right

    • @satyakijeet1815
      @satyakijeet1815 2 месяца назад +2

      ਸਹੀ ਗੱਲ ਇਹ ਗੋਦੀ ਮੀਡੀਆ ਚਹੋਦੈ ਨੈ ਭਾਈ ਸਿਦਾ ਸਾਦਾ ਬੰਦਾ ਹੁਸ਼ੀਆਰ ਨਹੀ ਵੱਲ ਸੱਲ ਨਹੀ ਜਾਣਦੈ ਐਨਾ ਦੈ ਬੱੜੈ ਚਲਾਕ ਲੁਬੜੀਆ ਨੈ ਭਾਈ ਅਮਰਤਪਾਲ ਸਿੱਘ ਇਨਟੈਲੀਜੱਟ ਵਾ ਦੁਨੀਆ ਵੈਖੀ ਕਤਾਬੀ ਗੀਆਣ ਬਹੁਤ ਵਾ ਸੁਲਜਾ ਹੋਇਆ ਸਿੱਘ ਵਾ ,, ਭਾਵੈ ਏਵੀ ਸਾਡੈ ਮਹਾਨ ਸੱਤਕਾਰ ਜੋਗ ਸਿੱਘ ਸਹੀਦ ਦਾ ਖੁਣ ਵਾ ਅਸੀ ਦੇਣ ਨਹੀ ਦੈ ਸੱਕਦੈ ਮਿਲਕੈ ਕੰਮ ਕਰਨ ਪੰਜਾਬ ਦੈ ਸਾਰੈ ਲੋਕਾ ਨੂ ਸਾਥ ਲੇਕੈ ਚੱਲਣ

    • @sharnjitkaur593
      @sharnjitkaur593 2 месяца назад

      If he clear minded, how he can say wrong

  • @manjitkaur-zu6fu
    @manjitkaur-zu6fu 2 месяца назад +18

    ਸਰਬਜੀਤ ਖਾਲਸਾ ਜੀ ਔਰਤਾ ਦਾ ਸ਼ੌਸਣ ਹੋਣ ਤੌ ਬਚਾਔ ਮੈ ਤੁਹਾਨੂੰ ਵੋ ਟ ਪਾਈ ਤੁਸੀ ਬੇ੍ਅੰਤ ਸਿੰਘ ਜੀ ਦੇ ਪੁੱਤਰ ਹੌ ਖਾਲਸਾ ਹੈ

  • @rajinderbrar9365
    @rajinderbrar9365 2 месяца назад +6

    ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

  • @sarbatdabhalag
    @sarbatdabhalag 2 месяца назад +13

    Khalsa ji 🙏 Jindabaad 🙏🙏

  • @Onegod-oh9cd
    @Onegod-oh9cd 2 месяца назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਆਪ ਜੀ ਨੂੰ ਭਾਈ ਸਾਹਿਬ ਜੀ

  • @jamadesigallan5356
    @jamadesigallan5356 2 месяца назад +2

    ਭਾਈ ਸਰਬਜੀਤ ਸਿੰਘ ਜੀ ਗੁਡ ਤੁਸੀਂ ਜੋ ਗੱਲਾਂ ਕਹੀਆਂ ਨੇ ਵਧੀਆ ਵੀ ਮੈਂ ਸੰਗਤ ਦੇ ਨਾਲ ਰਲ ਕੇ ਚੱਲਾਂਗਾ ਧੰਨਵਾਦ ਤੁਹਾਡਾ

  • @surjitsingh6134
    @surjitsingh6134 2 месяца назад +6

    ਸਰਬਜੀਤ ਭਰਾ ਪੰਥ ਲਈ ਤੇ ਪੰਥ ਅਨੁਸਾਰ ਚੱਲੀ।

  • @giansinghmaan7145
    @giansinghmaan7145 2 месяца назад +6

    ਮੁਬਾਰਕਾਂ ਬੇਟੇ 🙏

  • @giftsofnature555
    @giftsofnature555 2 месяца назад +26

    ਹੁਣ ਤਾਂ ਬਸ 2027ਫਤਿਹ ਕਰਨਾ ਹੈ

  • @SukhwinderSingh-qb5sk
    @SukhwinderSingh-qb5sk 2 месяца назад +8

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @rajeevnagpal9793
    @rajeevnagpal9793 2 месяца назад +2

    ਪੰਜਾਬ ਚ ਬੀਜੇਪੀ ਦੀ ਤਰੱਕੀ ਇਹਨਾਂ ਦੋਹਾਂ ਕਰਕੇ ਹੋਈ ਜੇ ਇਹ ਰਲਕੇ 2027 ਚ ਪੰਥਕ ਪਾਰਟੀ ਬਣਾ ਲੈਂਦੇ ਤੇ ਬੀਜੇਪੀ ਨ,1 ਪਾਰਟੀ ਹੋਏ ਗੀ ਪੰਜਾਬ ਚ

  • @kashmirsingh9175
    @kashmirsingh9175 2 месяца назад +4

    ਵਾਹਿਗੁਰੂ ਜੀ ਦੀ ਕਿਰਪਾ ਨਾਲ ਇੱਕਠੇ ਹੋਕੇ ਚੱਲੀਏ ਤਾਂ ਸਰਕਾਰਾਂ ਤੋਂ ਸੱਭ ਕੁਝ ਲੈ ਸਕਦੇ ਹਾਂ

  • @jaspalsharma999
    @jaspalsharma999 2 месяца назад +3

    ਭਾਈ ਸਰਬਜੀਤ ਸਿੰਘ ਜੀ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜੀ

  • @sahibsinghcheema4151
    @sahibsinghcheema4151 2 месяца назад +4

    ਧੰਨਵਾਦ ਜੀ ਸ ਸਰਬਜੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @sarwansingh8653
    @sarwansingh8653 2 месяца назад +4

    Amid ਹੈ ਕਿ ਆਪ ਅੱਛੇ ਕੰਮ ਕਰੋਗੇ ਬਹੁਤ ਵਧਾਈਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਹ

  • @diamondinterlocktilepaverb1341
    @diamondinterlocktilepaverb1341 2 месяца назад +4

    ਹੁਣ ਯਾਦ ਆਗਿਆ ਸਰਬਜੀਤ ਖਾਲਸਾ news 18 ਵਾਲਿਆਂ ਦੇ😅

  • @SherSingh-ec7jr
    @SherSingh-ec7jr 2 месяца назад +2

    ਝਾੜੂ ਵਾਲਿਆ ਕੰਮ ਕੀਤੇ ਦਿਸੇ ਨੇ ਬਿਜਲੀ ਚੌਵੀ ਘੰਟੇ ਖੇਤਾਂ ਤੇ ਘਰਾਂ ਚ ਉਹ ਵੀ ਫਰੀ ਮੁਫਤ ਬਿਜਲ਼ੀ ਦੇਕੇ ਵੀ ਬਿਜਲੀ ਬੋੜ ਮੁਨਾਫੇ ਚ ਬਿਜਲੀ ਦਾਂ ਕਾਰਖਾਨਾ ਖਰੀਦ ਲਿਆ 43 ਹਜਾਰ ਨੌਕਹੀਆਂ ਬਿਨਾਂ ਰਿਸਵਤ ਤੋਂ ਪਰ ਖਾਲਸਾ ਜੀ ਦੇ ਪਰਿਵਾਰ ਦੀ ਕੁਰਵਾਨੀ ਵੀ ਬਹੁਤ ਵੱਡੀ ਆ ਧੰਨਵਾਦ ਜੀ🙏

  • @prabhrajveersingh1079
    @prabhrajveersingh1079 2 месяца назад

    ਬਹੁਤ ਵਧੀਆ ਸਰਬਜੀਤ ਖਾਲਸਾ ਜੀ ਤੁਸੀਂ ਕੇਸਾਂ ਤੇ ਦਾੜੀ ਬਾਰੇ ਜਿਹੜੀ ਗੱਲ ਕਰੀਏ ਸਾਰਿਆਂ ਨਾਲੋਂ ਵਧੀਆ ਚੜਦੀ ਕਲਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @bogasingh9611
    @bogasingh9611 2 месяца назад +15

    ਭਾਈ ਸਰਬਜੀਤ ਸਿੰਘ ਜੀ 🙏👍

  • @technicalsongs9600
    @technicalsongs9600 2 месяца назад +1

    ਬਹੁਤ ਵੱਡੀ ਕੁਰਬਾਨੀ ਵਾਲਾ ਪ੍ਰਵਾਰ ਰੱਬ ਨੇ ਕਿਰਪਾ ਕੀਤੀ ਚੰਗੇ ਕੰਮ ਕਰਨ ਗਏ

  • @pritpalsingh5325
    @pritpalsingh5325 2 месяца назад +1

    Many Many congrats to Sarbjit Singh Khalsa and his family. 👌✌👍🙏🙏🙏🙏🙏🙏🙏🙏🙏🙏🙏

  • @MandeepKaur-vy7cb
    @MandeepKaur-vy7cb 2 месяца назад +2

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੋਵੇਂ ਇਕੱਠੇ ਹੋ ਕੇ ਰਿਹੋਂ ਇਕੱਠੇ ਹੋ ਕੇ ਕੰਮ ਕਰਦੇ ਰਿਹੋਂ ਤੁਹਾਨੂੰ ਆਪਸੀ ਫੁੱਟ ਪਵਾਉਣ ਦੀ ਬਹੁਤ ਕੋਸ਼ਿਸ਼ ਕਰਨਗੇ ਕੁੱਝ ਆਪਣੇ ਹੀ ਬੰਦੇ ਪਰ ਤੁਸੀਂ ਇੱਕ ਮੁੱਠ ਹੋ ਕੇ ਰਿਹੋਂ ਸਰਬਜੀਤ ਸਿੰਘ ਖਾਲਸਾ ਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤਾਂ ਬਹੁਤ ਸੁਲਝਿਆ ਹੋਇਆ ਇਨਸਾਨ ਹੈ ਉਹਦੇ ਨਾਲ ਰਿਹੋਂ

  • @SatnamSingh-wv9gg
    @SatnamSingh-wv9gg 2 месяца назад +1

    ਸਰਬਜੀਤ ਸਿੰਘ ਖਾਲਸਾ ਜੀ ਛੋਡੇ ਪਿਤਾ ਨੇ ਜੋ ਸਿੱਖ ਕੌਮ ਦੇ ਸਿਰ ਇੰਦਰਾ ਗਾਂਧੀ ਨੇ ਭਾਜੀ ਚੜਾਈ ਸੀ ਓ ਛੋਡੇ ਪਿਤਾ ਜੀ ਨੇ ਵਾਪਸ ਕੀਤੀ ਸੀ ਪਰ ਹੁਣ ਸਿੱਖ ਕੌਮ ਦੀਆ ਆਸਾ ਉਮੀਦਾ ਤੇ ਪੂਰਾ ਉਤਰੀ ਤੇ ਕਿਸੇ ਵੀ ਲਾਲਚ ਵਿੱਚ ਆ ਕੇ ਕੋਈ ਗਲਤ ਕਦਮ ਚੁੱਕਣ ਤੋਂ ਪਹਿਲਾਂ ਸੌ ਵਾਰੀ ਸੋਚੀ ਭਾਈ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੋਵੇ

  • @harmeshmaan5202
    @harmeshmaan5202 2 месяца назад

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾਉਣ ਵਾਲੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ ਕੌਮ ਦੀ ਲਾਜ ਰੱਖ ਦਿੱਤੀ ਵੀਰਾਂ ਨੇ। ਅਕਾਲੀ ਦਲ ਤੇ ਕਾਂਗਰਸ ਬੀਜੇਪੀ ਏਨਾ ਦੇ ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ ਏਨਾ ਨੇ ਗੁਰੂ ਗ੍ਰੰਥ ਸਾਹਿਬ ਨਹੀਂ ਬਖਸ਼ਿਆ ਨਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੜਕੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਲੋਕ ਸਿੱਖੀ ਤੋਂ ਦੂਰ ਹੋਣ ਲੱਗ ਪਏ ਨੇ ਡੇਰਿਆਂ ਵਾਲੇ ਲੋਕਾਂ ਸਹੂਲਤ ਦੇਣ ਲੱਗ ਪਏ ਕਮੇਟੀ ਨੇ ਕੁੱਝ ਨਹੀਂ ਕੀਤਾ ਏਨਾ ਵੱਡਾ ਬੱਜਟ ਹੋਵੇ ਗੁਰੂ ਘਰਾਂ ਦਾ। ਸਰਬਜੀਤ ਸਿੰਘ ਲੋਕ ਸਭਾ ਵਿੱਚ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰੇ ਲੋਕ ਮਾਣ ਕਰਨ ਆਪਣੇ ਲੀਡਰ ਤੇ ਚਹਿਰੇ ਤੇ ਆਮ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਫੇਰ ਕਰਦਾ ਮੈਂ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ ਵਾਹਿਗੁਰੂ ਜੀ

  • @JagtarSingh-kz8gi
    @JagtarSingh-kz8gi 2 месяца назад +1

    ਤਿੰਨ ਵਾਰ ਐਮ ਪੀ ਬਣਕੇ ਸਿਮਰਜੀਤ ਮਾਨ ਨੇ ਪੰਜਾਬ ਲਈ ਕੀਤਾ ਹੈ ।ਅੰਨ੍ਹੇ ਦੇ ਪੈਰ ਹੇਠਾਂ ਬਟੇਰਾ ਆ ਗਿਆ

  • @Simransingh-bg8zo
    @Simransingh-bg8zo 2 месяца назад +1

    ਓਏ ਭਾਈ ਸਾਹਬ ਪਰਲੀਮੈਂਟ ਚ ਏਨਾ ਟਾਈਮ ਨੀ ਮਿਲਣਾ ਜਲਦੀ ਜਲਦੀ ਬੋਲਿਆ ਕਰੋ 😂😂

  • @prabhdeepsingh944
    @prabhdeepsingh944 2 месяца назад +4

    Waheguru g

  • @gurdialsinghjohal9086
    @gurdialsinghjohal9086 2 месяца назад

    ਜਦੋਂ ਭਾਈ ਸਾਹਿਬ ਨੇ ਕਹਿ ਹੀ ਦਿੱਤਾ ਕਿ ਮੈ ਕਲਾ ਕੁਝ ਨਹੀਂ ਕਹਿ ਦਿੱਤਾ ਤਾਂ ਪਤਰਕਾਰ ਬਾਰ ਬਾਰ ਇਕੋ ਗੱਲ ਕਰੀ ਜਾਂਦਾ। ਪੂਰੀ ਸੂਝ ਤੇ ਸਿਆਨਪ ਹੈ ਖਾਲਸਾ ਜੀ ਵਿਚ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।

  • @veersingh-ju9iq
    @veersingh-ju9iq 2 месяца назад +1

    ਫਰੀਦਕੋਟ ਵਾਲੇ ਦਾ ਕਿੱਦਾਂ ਧੰਨਬਾਦ ਕੀਤਾ ਜਾਵੇ ਲਫਜ ਹੈਨੀ ਸਾਡੇ ਕੋਲ ❤

  • @Mannsingh-mv3un
    @Mannsingh-mv3un 2 месяца назад +4

    ਫੈਸਲਾ ਵੋਟਰ ਨੇ ਬਹੁਤ ਵਧੀਆ ਕੀਤਾ ਹੈ ਕਿ ਪੰਥਕ ਕੌਣ ਹੈ ?????????

  • @kakaavtarpandher8802
    @kakaavtarpandher8802 2 месяца назад +1

    ਬਾਦਲ ਅਕਾਲੀ ਪਾਰਟੀ ਖਤਮ ਹੋਣ ਕਿਨਾਰੇ, ਅਮ੍ਰਿਤਪਾਲ ਸਿੰਘ ਖਾਲਸਾ ਨੂੰ ਹੁਣ ਮੋਕਾ ਵਾਂਗਡੋਰ ਸੰਭਾਲਣ ਲਈ

  • @iqbalsingh7244
    @iqbalsingh7244 2 месяца назад +1

    ਭਾਈ ਸਰਬਜੀਤ ਸਿੰਘ ਨੂੰ ਜਿੱਤ ਦੀਆਂ ਲੱਖ ਲੱਖ ਵਧਾਈਆਂ

  • @yashpalkaursandhu4717
    @yashpalkaursandhu4717 2 месяца назад +3

    ਵਾਹਿਗੁਰੂ ਜੀ ਵਧਾਈਆ ਬਹੁਤ ਬਹੁਤ

  • @Punjabisurma
    @Punjabisurma 2 месяца назад

    ਸਰਬਜੀਤ ਸਿੰਘ ਜੀ ਖਾਲਸਾ ਇੱਕ ਬਹੁਤ ਵੱਡਾ ਗੁਰੂ ਦਾ ਸਿੱਖ ਹੈ ਇਸ ਦੀ ਜਿੱਤ ਲਈ ਸਾਨੂੰ ਵੀ ਬਹੁਤ ਖੁਸ਼ੀ ਹੈ

  • @sikanderdhillon6633
    @sikanderdhillon6633 2 месяца назад

    ਮੈਨੂੰ ਬਹੁਤ ਖੁਸ਼ੀ ਹੋਈ ਹੈ 2-3 ਖ਼ਾਲਸਾ ਵੀਰ ਚੋਣ ਜਿੱਤੇ ਹਨ,ਮੈਂ ਆਸ ਕਰਦਾ ਹਾਂ ਆਉਣ ਵਾਲੇ ਸਮੇ ਵਿੱਚ ਹੋਰ ਗੁਰਸਿੱਖ ਚੋਣ ਜਿੱਤ ਕੇ ਸਰਕਾਰ ਵਿੱਚ ਹਿੱਸੇਦਾਰ ਬਣਨਗੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਰੱਖਿਆ ਕਰਨਗੇ।

  • @RupinderSingh-gh1md
    @RupinderSingh-gh1md 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @AmarjitSingh-se8yp
    @AmarjitSingh-se8yp 2 месяца назад +5

    ਅਮਰ ਸ਼ਹੀਦ ਭਾਈ ਬੇਅੰਤ ਸਿੰਘ ਤੇ ਬਿਮਲ ਕੋਰ ਖਾਲਸਾ

  • @jagjitsinghrattangarh6261
    @jagjitsinghrattangarh6261 2 месяца назад

    ਸਰਬਜੀਤ ਸਿੰਘ ਜੀ ਕਦੇ ਵੀ ਦੂਜਿਆਂ ਦੀ ਨਿਜ਼ੀ ਨਿੰਦਾ ਵੱਲ ਬਹੁਤਾ ਧਿਆਨ ਨਾ ਦਿਓ ਹਮੇਸ਼ਾ ਉਸਾਰੀ ਗੱਲਾਂ
    ਵੱਲ ਫੋਕਸ ਰੱਖੋ ਜੀ।

  • @thehunterking8711
    @thehunterking8711 2 месяца назад +1

    _💚 ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💚_
    _💚 ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ 💚_
    __________________________________

  • @Reckless5115Mohie
    @Reckless5115Mohie 2 месяца назад

    ਜਿਉਂਦੇ ਰਹੋ ਫਰੀਦਕੋਟੀਓ ਤੇ ਖਡੂਰ ਸਾਹਿਬ ਆਲਿਓ GRACIOUS 👏👏🦅

  • @partapsingh167
    @partapsingh167 2 месяца назад +2

    WaheGuruji 🎉👍🏻 janita de amid na todna 🙏🙏

  • @jogindersaini7200
    @jogindersaini7200 2 месяца назад

    ਵੀਰ ਸਰਬਜੀਤ ਸਿੰਘ ਜੀ ਹੁਣ ਤੁਸੀਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ( ਪੰਜਾਬ ਦੇ ਸਾਰੇ ਧਰਮਾਂ)ਦੀ ਖਾਤਿਰ ਜਰੂਰ ਮਸਲੇ
    ਹੱਲ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ। ਕਿਸਾਨਾਂ ਦਾ ਸਾਥ ਜਰੂਰ ਦੇਣਾ।
    ਬਾਦਲ( ਬੇਦਿਲ) ਪੰਥਕ ਨਹੀਂ ਏਹ ਮੀਣਾ ਹੈ। ਇਸ ਨਾਲ ਕੋਈ ਸੰਬੰਧ ਨਹੀਂ ਰੱਖਣਾ। ਇਸ ਪਿਉ ਪੁੱਤ ਨੇ ਸ਼ਹੀਦ ਸਰਦਾਰ ਬੇਅੰਤ
    ਸਿੰਘ,ਸ਼ਹੀਦ ਭਾਈ ਸਤਵੰਤ ਸਿੰਘ ਹੁਰਾਂ ਦਾ ਕਦੇ ਵੀ ਕੋਈ ਸਤਿਕਾਰ ਨਹੀਂ ਕੀਤਾ।
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।❤

  • @devinderkaur1279
    @devinderkaur1279 2 месяца назад +10

    Waheguru e

  • @Jagtarsingh-sl8qy
    @Jagtarsingh-sl8qy 2 месяца назад +1

    ਭਾਈ ਸਰਬਜੀਤ ਜੀ ਖਸ ਦੀ ਖੇਤੀ ਦਾ ਮੁੱਦਾ ਉਠਾਓ ਜੀ ਡੋਡਿਆਂ ਦੀ ਖੇਤੀ ਖਰਚ ਦੀ ਖੇਤੀ ਜਰੂਰ ਕਰਾਉਣ ਦੀ ਗੱਲ ਕਰੋ ਮਿਹਰਬਾਨੀ ਜੀ

  • @gurmeetsidhu6204
    @gurmeetsidhu6204 2 месяца назад +2

    ਕੌਮ ਦੇ ਯੋਧੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਅਤੇ ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ

  • @simarjitsingh8787
    @simarjitsingh8787 2 месяца назад +4

    Sarder Sarabjeet Singh Ji MP MP MP jindabad

  • @Amritsingh80244
    @Amritsingh80244 2 месяца назад

    ਗੁਰੂ ਗ੍ਰੰਥ ਸਾਹਿਬ ਬੇਅਦਬੀ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @SaniBhunder-pq6ng
    @SaniBhunder-pq6ng 2 месяца назад +3

    ਵਾਹਿਗੁਰੂ ਜੀ

  • @karnailsinghvirdi3280
    @karnailsinghvirdi3280 2 месяца назад +2

    Waheguru g ka Khalsa waheguru g ki fateh
    Buht Mubaraka
    Bian buht Schuhe dite
    Great man thanks 🙏 ❤

  • @user-lb4bh7zx1o
    @user-lb4bh7zx1o 2 месяца назад +2

    Waheguru ji 🙏 🙏 🙏 tuhnu aur Amrit pal nu hamesha chardi kala vich rakhe

  • @charanjitsingh3737
    @charanjitsingh3737 2 месяца назад +4

    Waheguru ji

  • @jassar100
    @jassar100 2 месяца назад +2

    Congratulations but he can’t talk in the parliament. Punjab need to send political educated people in parliament.

  • @ssmahal8235
    @ssmahal8235 2 месяца назад +5

    ਸਰਦਾਰ ਸਾਹਬ ਸ਼ਹੀਦ ਪਰਿਵਾਰ ਚੋਂ ਜ਼ਰੂਰ ਨੇ ਪਰ ਲਿਆਕਤ ਕੋਈ ਨਜ਼ਰ ਨਹੀਂ ਆ ਰਹੀ !!
    ਸਿਆਸਤ ਦੀ ਭੁੱਖ ਝਲਕ ਰਹੀ ਏ ਗੱਲਾਂ ਚੋਂ

    • @themusical-ranyb7711
      @themusical-ranyb7711 2 месяца назад +2

      Siasi bukh ni nidarta hundi a. Es vele nidar leader di lor a liakat di ni

    • @progressivefarm3212
      @progressivefarm3212 2 месяца назад

      ਬਿੱਲਕੁਲ ਵੀਰ ਜੀ, ਖਾਲਸਾ ਜੀ ਬਹੁਤੀ ਦੂਰਅੰਦੇਸ਼ੀ ਵਾਲੇ, ਬਹੁਤੀ ਸਿਆਸੀ ਸੂਝਬੂਝ ਵਾਲੇ ਅਤੇ ਗਿਆਨਵਾਨ ਅਤੇ ਵਿਗਿਆਨਕ ਦ੍ਰਿਸ਼ਟੀ ਵਾਲੇ ਨਹੀਂ ਦਿੱਸਦੇ, ਬਾਕੀ ਚਲੋ ਦੇਖਦੇ ਹਾਂ ਅੱਗੇ ਕੀ ਬਣਦਾ।

    • @SukhjinderSingh-if9gy
      @SukhjinderSingh-if9gy 2 месяца назад +1

      Kayi log rabb Cho v kami kadh de ne ... eh ta fir 1 banda y .tusi bhokan joge enna c aap khad jande chona ch

  • @user-jf1wx9xo5n
    @user-jf1wx9xo5n 2 месяца назад

    ਭਾਈ ਸਾਹਿਬ ਜੀ ਸਾਡੇ ਅਕਾਲ ਤਖਤ ਤੇ ਕਮੇਟੀ ਨੂੰ ਵੀ ਬਾਦਲਾ ਤੋਂ ਅਜਾਦ ਕਰਵਾਇਆ ਜਾਵੇ ਸੰਗਤਾਂ ਆਸ ਲਾਈ ਬੈਠੀਆ ਹਨ ਉੱਚੀ ਸੁਚੀ ਮਰਿਆਦਾ ਵਾਲੇ ਸਾਡੇ ਜਥੇਦਾਰ ਹੋਣ ਜਰਨੈਲ ਤਕੜੇ ਹੋਣਗੇ ਤਾਂ ਪਿੱਛੇ ਖਾਲਸਾ ਫੌਜ ਵੀ ਤਕੜੀ ਹੋਵੇਗੀ

  • @SardoolsinghKang
    @SardoolsinghKang 2 месяца назад +1

    ਐਨਾ ਸਿਆਣਾ ਨਾ ਬਣ ਪੈਰ ਥੱਲੇ ਬਟੇਰਾ ਆ ਗਿਆ

  • @rajindersidhu2871
    @rajindersidhu2871 2 месяца назад

    ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਵਾਹਿਗੁਰੂ ਚੜ੍ਹਦੀਕਲਾ ਰੱਖਣ ਅਤੇ ਹੱਕ ਸੱਚ ਦੀ ਗੱਲ ਕਰਦੇ ਰਹਿਣ, ਪੰਥਕ ਸੋਚ ਅਨੁਸਾਰ ਗੱਲ ਕੀਤੀ ਜਾਵੇ। ਫਰੀਦਕੋਟ ਅਤੇ ਖਾਡੂਰ ਸਾਹਿਬ ਦੇ ਲੋਕਾਂ ਨੂੰ ਸਲਾਮ ਹੈ।

  • @user-cq2fy4vl6u
    @user-cq2fy4vl6u 2 месяца назад

    ਹੁਣ ਲਾਜ ਰੱਖਿਉ ਖਾਲਸਾ ਜੀ,ਬੇ ਅਦਬੀਆਂ ਕਰਨ ਵਾਲਿਆਂ ਨੂੰ ਸਜਾਵਾਂ ਅਤੇ ਪੰਜਾਬ ਚਿ ਵਧ ਰਹੇ ਭਈਆਵਾਦ ਦਾ ਹੱਲ,ਸੰਵਿਧਾਨ ਦਾ ਆਦਰ,ਮਹਿੰਗਾਈ ਬੇਰੋਜਗਾਰੀ ਨਸ਼ੇ ਜਿਨਾ ਵੱਡਾ ਜਨਤਾ ਦਾ ਫ਼ਤਵਾ ਓਡੀ ਹੀ ਵੱਡੀ ਜੁੰਮੇਵਾਰੀ----ਉਲਾਂਭਾ ਨਹੀਂ ਆਉਣਾ ਚਾਹੀਦਾ-ਕਲਿਆਣ ਪਿਆਰਾ ਪਟਵਾਰੀ ਜਨੇਰ ਮੋਗਾ ਮਿਲਾਂਗੇ

  • @amreekkaur4136
    @amreekkaur4136 2 месяца назад

    ਇਹ ਵੋਟਾ ਸਰਬਜੀਤ ਸਿੰਘ ਖਾਲਸਾ ਨੂੰ ਨਹੀ ਪਈਆ ਇਹ ਸ਼ਹੀਦ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ ਪਈਆ ਹਨ ॥ਸ਼ਹੀਦ ਬੇਅੰਤ ਸਿੰਘ ਤੇ ਸ਼ਹੀਦ ਸਤਵੰਤ ਸਿੰਘ ਸ਼ਹੀਦ ਕੇਹਰ ਸਿੰਘ ਜੀ ਦੀ ਪੰਜਾਬ ਵਿੱਚ ਸਿੱਖ ਕੌਮ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ॥ ਉਸ ਕੁਰਬਾਨੀ ਦਾ ਪੰਜਾਬ ਨੇ ਕਰਜ਼ ਲ਼ਾਇਆ ਹੈ ॥

  • @surjitsingh136
    @surjitsingh136 2 месяца назад +1

    Bhut khushi hoi k loka ne uss candidate nu vote pai jehna di PUNJAB nu bhut lod c

  • @happysekhon2795
    @happysekhon2795 2 месяца назад

    ਸਾਨੂੰ ਕੁੱਝ ਫਰੀ ਨੀ ਚਾਹੀਦਾ ਭਾਈ ਸਾਬ ਬੱਸ ਕੌਮ ਦੀ ਗੱਲ ਹਿੱਕ ਠੋਕ ਕੇ ਕਰਿਓ ਭਾਈ ਅਮਰਿਤਪਾਲ ਸਿੰਘ ਨਾਲ ਮਿਲਕੇ ਪਤਿਤਪੁਣੇ ਨੂੰ ਖਤਮ ਕਰਨਾ ਪੰਜਾਬ ਚੋਂ

  • @satnaam.singhmalhi6249
    @satnaam.singhmalhi6249 2 месяца назад

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਜੀ ❤❤❤❤

  • @KaranMaan-xd3om
    @KaranMaan-xd3om 2 месяца назад +1

    👍ਭਾਈ ਸਰਬਜੀਤ ਸਿੰਘ ਖਾਲਸਾ👍

  • @YNWA46
    @YNWA46 2 месяца назад +1

    Now Punjab will see alot of good things.. waheguru ji Karo kirpa

  • @iqbalsingh693
    @iqbalsingh693 2 месяца назад +3

    Wahguruji 🙏🏻👏🏻

  • @SardoolsinghKang
    @SardoolsinghKang 2 месяца назад

    ਆਉਦੀ ਸੀਟ ਕੁਲਵਿੰਦਰ ਕੌਰ ਨੁੰ ਲੜਾਉਣਗੇ ਤੇਰਾ ਪਤਾ ਸਾਹਬ

  • @harjapkaur8354
    @harjapkaur8354 2 месяца назад +1

    Waheguru ji mehar karan sardar sarabjit Singh ji chardikala vich rahen

  • @jagseersinghwahsgurukjibra9890
    @jagseersinghwahsgurukjibra9890 2 месяца назад +1

    🌹ਵਾਹਿਗੁਰੂ ਜੀ 🌹ਬਹੁਤ ਬਹੁਤ ਵਧਾਈਆਂ ਹੋਵਣ ਵਾਹਿਗੁਰੂ ਜੀ 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏

  • @13JSL
    @13JSL 2 месяца назад +1

    Bhai sarabjeet Singh Khalsa zindabaad ✌🏽

  • @HARJEETSINGH-yv1np
    @HARJEETSINGH-yv1np 2 месяца назад

    ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ,ਵਾਹਿਗੁਰੂ ਤੁਹਾਨੂੰ ਦੋਵੇਂ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤

  • @kakaavtarpandher8802
    @kakaavtarpandher8802 2 месяца назад

    ਪੱਤਰਕਾਰ ਵੀਰ ਸਿੱਖ ਕੌਮ ਕਦੇ ਭੁੱਲਦੀ ਨਹੀਂ , ਐਵੇ ਪੱਤਰਕਾਰੀ ਜਿਆਦਾ ਨੀ ਚਮਕਾਈਦੀ

  • @Jangi-wc4dt
    @Jangi-wc4dt 2 месяца назад

    Sachai di jeet hoi waheguru ji ka khalsa waheguru ji kai fateh

  • @jaspindersingh9945
    @jaspindersingh9945 2 месяца назад

    ਬਾਈ ਜੀ ਤੁਸੀ ਉਹਨਾਂ ਤੋ ਬਚੋ ਜਿਨੇ ਬਗਰਾਡੀ ਮੋਰਚਾ ਵੇਚ ਦਿਤਾ ਜੀ 10:14

  • @ramsarup1580
    @ramsarup1580 2 месяца назад

    ਇਨ੍ਹਾਂ ਨੇ ਸਾਫ ਕਰ ਦਿੱਤਾ ਕਿ ਉਹ ਦੂਜੇ ਧਰਮਾਂ ਦੇ ਲੋਕਾਂ ਲਈ ਕੀ ਰਾਏ ਰੱਖਦੇ ਨੇ ਖਾਸ ਕਰਕੇ ਮੋਨਿਆਂ ਲਈ ਉਨ੍ਹਾਂ ਦੇ ਮਨ ਵਿੱਚ ਨੈਗੇਟਿਵ ਸੋਚ ਹੈ ਜਿਸ ਵਿਚ ਨਫ਼ਰਤ ਝਲਕਦੀ ਹੈ। ਉਹ ਪੁਰਾਣੇ ਨਾਅਰੇ 'ਧੋਤੀ ਟੋਪੀ ਜਮਨਾ ਪਾਰ' ਦੇ ਹਾਮੀ ਹਨ।

  • @sukhsabhra7678
    @sukhsabhra7678 2 месяца назад

    ਬਹੁਤ ਬਹੁਤ ਮੁਬਾਰਕਾਂ ਖਾਲਸਾ ਜੀ