Khabar Di Khabar (2030) || ਸਾਹਮਣੇ ਆਇਆ ਵੱਡਾ ਸੱਚ , Gurmeet Ram Rahim ਨੂੰ ਕਿਉਂ ਲਿਆਂਦਾ ਜੇਲ੍ਹ ਤੋਂ ਬਾਹਰ

Поделиться
HTML-код
  • Опубликовано: 10 сен 2024
  • #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest #vineshphogat @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

Комментарии • 67

  • @baldevjassar8059
    @baldevjassar8059 28 дней назад +12

    *🙏🌷ਅੱਜ ਦਾ ਵਿਚਾਰ🌷🙏*
    *ਉਹ ਰਿਸ਼ਤਿਆਂ ਦੀ ਉਮਰ ਜ਼ਿਆਦਾ ਲੰਬੀ ਨਹੀਂ ਹੁੰਦੀ ਜਿਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਇੱਕ ਤਰਫਾ ਕੀਤੀ ਜਾਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @user-uk9tq1cr9c
    @user-uk9tq1cr9c 28 дней назад +7

    ਰਾਮ ਰਹੀਮ ਦੇ ਕਹਿਣ ਤੇ ਚਾਰ ਵੋਟਾਂ ਨਹੀਂ ਪੈਂਦੀਆਂ ਉਸਨੂੰ ਪੈਰੋਲ ਦੇਣ ਦਾ ਇੱਕ ਈ ਕਾਰਣ ਹੈ ਸਿੱਖਾਂ ਚੜਾਉਣਾ ਇਸ ਤੋਂ ਵੱਧ ਕੁਝ ਨਹੀਂ

  • @AvtarSingh-bj2vm
    @AvtarSingh-bj2vm 28 дней назад +13

    ਇਹ ਚੋਣ ਸਟੰਟ ਹੈ ਜੀ ਸਾਡੇ ਮਾਣਯੋਗ ਅਦਾਲਤਾਂ ਵੀ ਇਹਨਾਂ ਤੇ ਕਿਉਂ ਮੇਹਰਬਾਨ ਹਨ ਸਮਝ ਤੋਂ ਬਾਹਰ ਹੈ ਜੀ

  • @melaram5309
    @melaram5309 27 дней назад +1

    Weer swern singh tena Ji seti Siri akal ji

  • @narinderjeetsingh3994
    @narinderjeetsingh3994 28 дней назад +4

    Sat Sri akaal to all 🙏🎈♥️

  • @pawanjalp-on4zj
    @pawanjalp-on4zj 27 дней назад +1

    राम रहीम क्या चीज है
    आते ही मीडिया को नाच निचने लगता हे
    😂😂😂😂

  • @BaldevSingh-gj6ex
    @BaldevSingh-gj6ex 27 дней назад +1

    🙏🙏🙏🙏🙏

  • @RaniRani-d1m
    @RaniRani-d1m 28 дней назад +3

    ਸਤਿਕਾਰਯੋਗ ਟਹਿਣਾ ਸਾਹਿਬ ਜੀ,,ਹੁਣ ਪਤਾ ਲੱਗਿਆ ਏ ਪੰਜਾਬੀ ਦੇਸ਼ ਕਿਓਂ ਛੱਡ ਰਹੇ ਹਨ ਕੁਰਬਾਨੀਆਂ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਉਣ ਚ ਪੰਜਾਬ ਨੇ ਬਹੁਤ ਹੀ ਵੱਡਾ ਯੋਗਦਾਨ ਪਾਇਆ ਸੀ, ਅਜ਼ਾਦੀ ਦਾ ਅਨੰਦ ਕੁਝ ਕੂੰ ਮੁੱਠੀ ਭਰ ਲੋਕਾਂ ਨੇ ਹੀ ਮਾਣਿਆ ਹੈ ਜੀ 😮😮😮😮😮😮😮

    • @shivanisharma5562
      @shivanisharma5562 27 дней назад +2

      ਸ਼ਹੀ ਕਿਹਾ ਹੈ ਜੀ ਆਪ ਨੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @RaniRani-d1m
      @RaniRani-d1m 27 дней назад +1

      ਬੜਾ ਭਰੇਂ ਮੱਨ ਨਾਲ ਲਿਖਣਾ ਪੈਂਦਾ ਬ ਸਾਡੇ ਨਾਲ ਮਤਰੇਈ ਮਾਂ ਵਾਲਾ ਹੀ ਸਲੂਕ ਕੀਤਾ ਜਾਂਦਾ ਹੈ ਜੀ

  • @jogasingh984
    @jogasingh984 28 дней назад +2

    ਅਦਾਲਤਾ ਸੁਪਰੀਮ ਕੋਰਟ ਸਭ ਧਨਾਢਾ ਦੇ ਸਰਕਾਰਾ ਦੇ ਹਨ

    • @shivanisharma5562
      @shivanisharma5562 27 дней назад +1

      ਆਪ ਨੇ ਸ਼ਹੀ ਕਿਹਾ ਹੈ ਜੀ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਬੀਜੇਪੀ, ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @GurcharanSandhu-gf4yc
    @GurcharanSandhu-gf4yc 28 дней назад +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @vickysingla8260
    @vickysingla8260 25 дней назад

    SAT SHEREAK Al JI

  • @KulwantSingh-fu4bg
    @KulwantSingh-fu4bg 28 дней назад +1

    ਫਸਾਇਆ ਵੀ ਬੀਜੇਪੀ ਨੇ ਹੀ ਸੀ ਯਾਨਿ ਖੱਟਡ਼ ਸਰਕਾਰ ਨੇ। ਦੋ ਮੁੰਹਾਂ ਕੰਮ।

  • @gurcharansinghmann1814
    @gurcharansinghmann1814 27 дней назад +1

    ਦੋਵਾਂ ਦਾ ਹੀ ਕਰੈਕਟਰ ਬਹੁਤ ਚੰਗਾ ਐ???????? 😂😂

  • @AjitSingh-el4gf
    @AjitSingh-el4gf 28 дней назад +1

    Highest level Conspiracy with Vinesh Fogat by Brijbhushan and Party.

  • @surjeetsingh8809
    @surjeetsingh8809 28 дней назад

    👍👍👌

  • @jarnailsingh9949
    @jarnailsingh9949 28 дней назад +1

    008th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @mohansinghwarval87
    @mohansinghwarval87 28 дней назад +1

    ਟਹਿਣਾਂ ਸਾਬ;ਬੰਗਲਾਦੇਸ਼ ਨੇ ਪੰਜਾਬੀ ਦੀ ਕਹਾਵਤ ਸੱਚ ਕਰ ਦਿਖਾਈ ਹੈ "ਪਾਲੇ(ਠੰਢ)ਮਰਦੀ ਕੋਲ ਸੁੰਆਂਈ(ਸੌਣਾਂ) ਗੱਲਾਂ ਕਰੇ ਅਵੱਲੀਆਂ " ਭਾਰਤ ਨੇ ਪਾਕਿਸਤਾਨ ਨਾਲ ਦੁਸ਼ਮਣੀ ਪਈ ਸੀ ਤੁਹਾਡੇ ਲਈ ,ਅੱਜ ਗੋਲਮੋਲ ਬਿਆਨ ਦੇ ਰਿਹਾ ਹੈ, ਭਾਰਤ-ਪਾਕਿਸਤਾਨ ਜੰਗ 1971 ਬੰਗਲਾਦੇਸ਼ ਨੂੰ ਅਜ਼ਾਦ ਕਰਵਾਉਣ ਲਈ ਲੱਗੀ ਸੀ ,ਜੇ ਭਾਰਤ ਦਖਲ ਨਾਂਹ ਦੇਵੇ ਤਾਂ ਪਾਕਿਸਤਾਨ ਹੜੱਪਣ ਦੀ ਤਿਆਰੀ ਵਿਚ ਹੋਵੇਗਾ , "ਭਾਰਤੀ ਫੌਜ ਤੇ ਫਖਰ ਹੈ, ਭਾਰਤ ਨੂੰ ਤੱਤੀ ਵਾ ਨਹੀ ਲੱਗਣ ਦਿੰਦੀ,ਜੈ ਜਵਾਨ ਜੈ ਜਵਾਨ ਜੈ ਕਿਸਾਨ ☬ॐ卐☪︎†

  • @JagtarGill-u1z
    @JagtarGill-u1z 28 дней назад

    Very good ji thana shiab thanks

  • @SSKOTLI
    @SSKOTLI 27 дней назад

    ਭਾਰਤ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ। ਅਸੀਂ ਇਹ ਕਿਤਾਬਾਂ ਵਿੱਚ ਪੜ੍ਹ ਦੇ ਹੁੰਦੇ ਸੀ ਕਿ ਇਹ ਧਰਤੀ ਹੈ ਰਿਸ਼ੀਆਂ ਮੁਨੀਆਂ ਦੀ , ਪੀਰਾਂ, ਪੈਗੰਬਰ ਫ਼ਕੀਰਾਂ ਦੀ, ਜ਼ਾਤ ਕੀ ਪਾਤ ਕੀ ਮਜ਼੍ਹਬ ਕੀ, ਕਰਮਭੂਮੀ ਵੱਲ ਲੋਕ ਵੱਧ ਧਿਆਨ ਰੱਖਦੇ ਸੀ ਪਰ ਮੈਂ ਪਿਛਲੇ ਕਈ ਦਹਾਕਿਆਂ ਤੋਂ ਮੈਂ ਨਿੱਜੀ ਤੌਰ ਤੇ ਵੇਖ ਰਿਹਾ ਕਿ ਜਦੋਂ ਤੋਂ ਅਸੀਂ ਇਹਨਾਂ ਡੇਰਿਆਂ ਦੇ ਮਗਰ ਹੱਥ ਧੋ ਕੇ ਪੈ ਗਏ। ਓਦੋਂ ਤੋਂ ਸਾਡੇ ਸੁਭਾਅ ਤੇ ਸਹਿਣਸ਼ੀਲਤਾ ਭੰਗ ਹੁੰਦੀ ਜਾ ਰਹੀ ਹੈ । ਸਾਰੇ ਡੇਰੇ ਗ਼ਲਤ ਨਹੀਂ ਸਾਰੇ ਠੀਕ ਵੀ ਨਹੀਂ । ਬਾਕੀ ਇਹ ਤਾਂ ਜਦੋਂ ਤੋਂ ਇਹ ਸ੍ਰਿਸ਼ਟੀ ਸਾਜੀ ਹੈ ਚਲਦਾ ਆ ਰਿਹਾ, ਸੱਤ ਯੁੱਗ ਕੀ ਤ੍ਰੇਤਾ, ਦੁਆਪਰ ਅੱਜ ਤਾਂ ਕਲਯੁੱਗ ਹੈ। ਛੋਟੀ ਛੋਟੀ ਗੱਲ ਦੀ ਛੋਲੇ ਫਿਲਮ ਬਣ ਜਾਂਦੀ ਹੈ। ਠੀਕ ਕੀ ਹੈ?ਕੀ ਗ਼ਲਤ ਹੈ ਅਸੀਂ ਉਸ ਨੂੰ ਬਿਨਾਂ ਜਾਣੇਂ ਫਿਲਾਸਫਰ ਬਣ ਜਾਂਦੇ ਹਾਂ। ਇਸ ਦਾ ਸਮਾਜ ਤੇ ਬਹੁਤ ਮਾੜਾ ਅਸਰ ਪੈਂਦਾ ਹੈ । ਸੰਭਲ ਕੇ ਚੱਲਣ ਦੀ ਲੋੜ ਹੈ ਤਾਂ ਕਿ ਸ਼ਾਂਤਮਈ ਜ਼ਿੰਦਗੀ ਸਭ ਜੀ ਸਕਣ। ਧੰਨਵਾਦ

  • @kulwantsingh3183
    @kulwantsingh3183 26 дней назад

    ਟੈਣਾ ਜੀ ਇਸ ਹਰਿਆਣਵੀ ਧੀ ਨਾਲ ਧੋਖਾ ਹੋਇਆ ਹੈ ਹਰੇਕ ਇਨਸਾਨ ਨੂੰ ਇਸ ਧੀ ਮਦਦ ਕਰਨੀ ਚਾਹੀਦੀ ਹੈ ਜੀ ਧਨਵਾਦ ਹੋਵੇਗਾ ਵਾਹਿਗੁਰੂ ਸਾਹਿਬ ਜੀ

  • @durgamoonak688
    @durgamoonak688 11 дней назад

    ਇੱਕ ਗੱਲ ਤਾਂ ਮੰਨਨੀ ਪਵੇਗੀ ਬਈ ਰਾਮ ਰਹੀਮ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਨੇ

  • @ajaibsinghpanesarCanada
    @ajaibsinghpanesarCanada 28 дней назад

    S S A 🙏🙏🙏🙏🙏🙏🙏🙏🙏🙏🙏 to all members present at this time in program

  • @bittasaggu330
    @bittasaggu330 28 дней назад

    punjabi zindabad

  • @simigoyal7567
    @simigoyal7567 28 дней назад +1

    Kyo lag gea mircha

  • @ajaibsinghpanesarCanada
    @ajaibsinghpanesarCanada 28 дней назад

    S S A 🙏🙏 Swarn Singh Tehna ji

  • @harpreetbains8035
    @harpreetbains8035 28 дней назад

    Good Morning Tehna Ji

  • @kaursingh8369
    @kaursingh8369 28 дней назад +1

    ਟਹਿਣਾ ਸਾਹਿਬ ਸਾਡਾ ਪਿੰਡ ਤਿੰਨ ਜਿਲਿ੍ਆਂ ਦੀ ਹੱਦ ਤੇ ਲਗਦਾ ਐ ਮੋਗਾ ਬਠਿੰਡਾ ਫਰੀਦਕੋਟ ਕਿਸੇ ਜਿਲੇ੍ ਵਿੱਚ ਕਣੀ ਵੀ ਨਹੀਂ ਡਿੱਗੀ ਅਜੇ ਤੱਕ ਸਾਰਾ ਸਾਓਣ ਲੰਘ ਚੱਲਿਆ

    • @shivanisharma5562
      @shivanisharma5562 27 дней назад +1

      ਇਥੇ ਖਰੜ ਵਿਖੇ ਪੀਣ ਵਾਲਾ ਪਾਣੀ ਪਿਛਲੇ ਤਿੰਨ ਮਹੀਨੇ ਤੋਂ ਨਹੀ ਆਇਆ, ਮੀਂਹ ਅੱਜ ਪਿਆ ਹੈ, ਖਰੜ ਵਿਖੇ,ਸੰਤੇ ਮਾਜਰਾ ਕਲੋਨੀ ਵਿੱਚ ਜ਼ਿਲ੍ਹਾ ਮੋਹਾਲੀ ਖਰੜ ਪੰਜਾਬ

  • @kirankaur4504
    @kirankaur4504 28 дней назад

    ਸਤਿ ਸ੍ਰੀ ਅਕਾਲ ਜੀ 🙏🙏

  • @user-nq5or5fx4q
    @user-nq5or5fx4q 27 дней назад

    Very Nice Tehnna bai je 🙏 I'm Bint Rai JODHPUR PAKHAR ( Maur Mandi )

  • @GurmitSingh-on7vx
    @GurmitSingh-on7vx 28 дней назад +1

    Santan .naal ..vair. .kmaawnde. Dustan. Naal . Moh .pyaar

  • @PardeepSingh-kc3hj
    @PardeepSingh-kc3hj 28 дней назад +6

    ਨਵੇ ਨਵੇ ਰੇਪ ਹੋ ਰਹੇ ਹਨ,Kyo k ਬੇਗੈਰਤ ਭਾਰਤ ਦੇਸ਼ ਮਹਾਨ ਹੈ ਇਥੇ ਰੇਪ ਕਰਨ valiya ਨੂੰ ਸਜ਼ਾ ਦੇ ਬਾਵਜੂਦ ਪੈਰੋਲ ਮਿਲ ਜਾਂਦੀ ਹੈ

  • @nirmalbrar7713
    @nirmalbrar7713 28 дней назад +2

    ਕਿਸੇ ਲੀਡਰ ਨੇ ਆਪਣੀ ਕੋਈ ਜਨਾਨੀ ਨਵੇ ਦੁੱਧ ਕਰਵਾਉਣੀ ਹੋਉ। ਸਰਸੇ ਵਾਲੇ ਤੋ।

  • @surinderpalvsinghverynicec822
    @surinderpalvsinghverynicec822 28 дней назад

    To save vote bank Govt provides

  • @majorsinghmd1219
    @majorsinghmd1219 28 дней назад

    Lehra gaga sangrur bahot barish hoi a Kal parso di

  • @AjitSingh-el4gf
    @AjitSingh-el4gf 28 дней назад

    Chak de Tehniaa

  • @melaram5309
    @melaram5309 27 дней назад

    Sade ta mih nhi pe riha budhlada wich weer Ji

  • @user-wb6um8de9j
    @user-wb6um8de9j 24 дня назад

    ਗਰੇਵਾਲ ਨੂੰ ਬਾਕੀ ਇੰਡੀਆ ਦਿਸਦਾ ਨਹੀ ਕੇਵਲ ਇਹ ਸਾਧ ਹੀ ਵਿਖਦਾ ਫੇਰ ਝੂਠ ਬੋਲ ਕੇ ਹੋਰ ਦੇਸ਼ਾਂ ਦਾ ਮੁਕਾਬਲਾ ਕਰਦੇ ਹਾ

  • @lachhmansingh5933
    @lachhmansingh5933 28 дней назад

    Khabar di khabar the best program

  • @JasPinder-gx3xs
    @JasPinder-gx3xs 28 дней назад

    JDO AND JIHRRHE DESH VICH HETHHLI ADALUT TUON LAI KE HC AND SUPREM COURT TUK ADALUTA SURKARI PUKH VICH VIKEN LUG JAN ZUMJO DESH KHUTM HON DE KUNDDE PAHONCH GIAA HAI RS DHALIWALL ❤ U

  • @MaingalSingh
    @MaingalSingh 28 дней назад

    Sat Sri akal bai tehna Saab ji 🙏 😊 🎉

  • @rajwindersingh6231
    @rajwindersingh6231 27 дней назад

    Balat Kari perol te kive baki kayo nahi

  • @SukhwinderSingh-fb6xz
    @SukhwinderSingh-fb6xz 28 дней назад +3

    ਬੰਦਾ ਤੂੰ ਵੀ ਖੱਚ ਹੀ ਆ

  • @TSingh-m9g
    @TSingh-m9g 28 дней назад +1

    ਜੋ ਅਦਾਲਤ ਵੱਲੋਂ ਤਿੰਨ ਮਹਾਂਪੁਰਸ਼ਾਂ ਨੂੰ ਰਾਹਤ ਦਿੱਤੀ ਗੱਈ ਹੈ ਓਹ ਮਾਕੂਲ ਹੈ, ਓਹ ਇਸ ਸਹੂਲਤ ਦੇ ਹਕਦਾਰ ਸਨ ਪਰ ਇੱਕ ਅਦਾਲਤ ਇਨ੍ਹਾਂ ਸਾਰਿਆਂ ਅਦਾਲਤਾਂ ਤੋਂ ਅਲੱਗ ਹੈ ਉਸਦੇ ਫ਼ੈਸਲੇ ਪੱਖਪਾਤੀ ਨਹੀਂ ਹੁੰਦੇ ਪਿਛਲੇ ਸਾਲ ਰਾਮ ਭਗਤਾਂ ਨੇ ਅਯੁੱਧਿਆ ਵਿਖੇ ਬੜਾ ਆਲੀਸ਼ਾਨ ਰਾਮ ਚੰਦਰ ਜੀ ਦੇ ਮੰਦਰ ਦਾ ਨਿਰਮਾਣ ਕੀਤਾ ਦੇਸ਼ ਦੇ ਸੱਭ ਤੋਂ ਵੱਡੇ ਨੇਤਾ ਨੇ ਵਿਧੀ ਪੂਰਵਕ ਉਨ੍ਹਾਂ ਵਿੱਚ ਪ੍ਰਾਂਣ ਪ੍ਰਤਿਸ਼ਟਾ ਕਰਕੇ ਉਨਾਂ ਨੂੰ ਜੀਵੰਤ ਕੀਤਾ ਰਾਮ ਜੀ ਨੇ
    ਸਾਰਾ ਮਾਜਰਾ ਸਮਝਿਆ ਤੇ ਪ੍ਰਾਂਣ ਪ੍ਰਤਿਸ਼ਟਾ ਕਰਨ ਵਾਲਿਆਂ ਦੀ ਢੂਈ ਤੇ ਓਹ ਲੱਤ ਮਾਰੀ ਕਿ ਅਯੁੱਧਿਆ ਵਿੱਚੋਂ ਹੀ ਤੜੀਪਾਰ ਕਰ ਦਿੱਤੇ ਇਹ ਹੈ ਉਸਦਾ ਇਨਸਾਫ਼!ਇਹ ਤਾਂ ਮਹਾਂਪੁਰਸ਼ ਸਰਕਾਰ ਨੇ ਬੰਦੀ ਬਣਾਏ ਹੋਏ ਹਨ ਤਾਂ ਜੁ ਇਨ੍ਹਾਂ ਨੂੰ ਵਕਤ ਸਿਰ ਵਰਤਿਆ ਜਾ ਸਕੇ ਪਰ ਰੱਬ ਵਾਲਾ ਫ਼ੁਰਮਾਂਣ ਆਉਂਣਾ ਅਜੇ ਬਾਕੀ ਹੈ ਜੀਹਦੀ ਮਿਸਾਲ ਸੁਖਬੀਰ ਬਾਦਲ ਹੈ, ਨਿਹੰਗਾਂ ਦੇ ਬਾਟੇ ਵਾਂਗ ਮਾਂਜ ਕੇ ਰੱਖ ਦਿੱਤਾ ਹੋਇਆ ਹੈ ਸੋ ਸਰ, ਵੇਟ ਕਰੋ, ਇਹ ਮਹਾਂਪੁਰਸ਼ ਵੀ ਇਸੇ ਤਰ੍ਹਾਂ ਮਾਂਜੇ ਜਾਂਣਗੇ ਪਰ ਕੇਹੜੀ ਸਜ਼ਾ ਮਿਲੇਗੀ ਇਹੀ ਉਸਦਾ ਸਸਪੈਂਸ ਹੈ,
    ਜੋ ਭਗਵੰਤ ਮਾਨ ਨੇ ਅਪਣੇ ਵਿਧਾਇਕਾਂ ਨੂੰ ਆਦੇਸ਼ ਦਿੱਤੇ ਹਨ ਓਹ ਫ਼ਰਜ਼ੀ ਹਨ ਤਮਾਮ ਅਫ਼ਸਰਸ਼ਾਹੀ ਇਹ ਜਾਂਣਦੀ ਹੈ ਕਿ ਇਨ੍ਹਾਂ ਵਿਧਾਇਕਾਂ ਦੀ ਕੋਈ ਵੁੱਕਤ ਨਹੀਂ ਹੈ ਸਾਰੀ ਸ਼ਕਤੀ ਮਾਨ ਕੋਲ ਹੈ ਜੋ ਵੀ ਕੋਈ ਕੰਮ ਹੁੰਦਾ ਹੈ ਓਹ ਮੈਂ ਮੈਂ ਕਰਕੇ ਅਪਣੇ ਨਾਂ ਕ੍ਰੈਡਿਟ ਲੈ ਲੈਂਦਾ ਹੈ ਭਾਵੇਂ ਕਿ ਓਹ ਕਿਸੇ ਵੀ ਵਿਧਾਇਕ ਦੇ ਹਲਕੇ ਦਾ ਹੋਵੇ,ਓਹ ਤਾਂ ਜੋ ਵਿਧਾਇਕਾਂ ਦੀਆਂ ਸਹੂਲਤਾਂ ਹਨ ਉਨ੍ਹਾਂ ਕਰਕੇ ਪਾਰਟੀ ਨਾਲ ਬੱਝੇ ਹੋਏ ਹਨ ਵਰਨਾਂ ਜੇ ਅੱਜ ਕਿਤੇ ਮਾਨ ਸੰਸਦ ਵਿੱਚ ਬਹੁ ਸੰਮਤੀ ਲੱਈ ਵੋਟਿੰਗ ਕਰਵਾਏ ਤਾਂ ਇੱਕ ਵੀ ਇਸਦੇ ਹੱਕ ਵਿਚ ਨਹੀਂ ਹੋਏਗਾ ਸਿਵਾਏ ਦੋ ਚਾਰ ਇਸਦੇ ਚਾਪਲੂਸਾਂ ਦੇ,

    • @harbansinsan5132
      @harbansinsan5132 28 дней назад

      rub to dar msg rub aa parol aame ni mildi

    • @NavkaranDhillon420
      @NavkaranDhillon420 27 дней назад

      ਰੱਬ ਦੱਸ ਕਿਵੇਂ ਹੈ 🤣🤣​@@harbansinsan5132

  • @didarburmi3706
    @didarburmi3706 28 дней назад +2

    बलात्कारी होना अब गुनाह नहीं रिहा एक अछे चाल चलन का सरटीफीकेट मिल जाता है। कैसा देश है।

  • @sewasinghbhatti5438
    @sewasinghbhatti5438 28 дней назад

    ਸ਼੍ਰੀ ਟਹਿਣਾ ਜੀ ਸਤਸ਼੍ਰੀਅਕਾਲ ਇਸ ਦੇਸ਼ ਦੇ ਗੰਦੇ ਪੋਲੇਟੀਸ਼ਨ ਦਾ ਸੌਦਾ ਸਾਧ ਵਰਗੇ ਗੰਦੇ ਦੋਸ਼ੀਆਂ ਨਾਲ ਨੇੜਤਾ ਹੁੰਦੀ ਹੈਂ ਇਸੇ ਲਈ ਏਹੋਜੇਹੇ ਦੋਸ਼ੀਆਂ ਨੂੰ ਵਾਰ ਵਾਰ ਪੈਰੋਲਾਂ ਮਿਲਦੀਆਂ ਨੇ

  • @richhpalsra9823
    @richhpalsra9823 28 дней назад

    ਖੇਡੀ ਵਾਲਾ ਬਾਬਾ ਅੰਦਰ ਜਾਉ ਕਿ ਨਾ

  • @Gurmeet.598
    @Gurmeet.598 22 дня назад

    Bhai sadaka ta privat companyi bna rahiya t saada kolo tolltax liya janda phir sarkar kyo haq jetondi aa sadaka assi banwa raha ha

  • @MRINDIANCUBER-ci1uv
    @MRINDIANCUBER-ci1uv 23 дня назад

    Sarkaran nu giyan hogya ke msg bina duniya nu koi ni bacha sakda

  • @MRINDIANCUBER-ci1uv
    @MRINDIANCUBER-ci1uv 23 дня назад

    Kasoor ki aw ??? Shaream katal kiti c ta andar h sab nu pata te msg te sab nu sayasat kiti h

  • @boharsingh7725
    @boharsingh7725 28 дней назад

    🙏🙏🙏🙏🙏

  • @balwindersinghpawar5024
    @balwindersinghpawar5024 28 дней назад

    ਸਤਿ ਸ੍ਰੀ ਆਕਾਲ ਜੀ