TV ਦੇ ਇਤਿਹਾਸ 'ਚ ਪਹਿਲੀ ਵਾਰ ਪੰਜਾਬ ਦੀ ਜੇਲ੍ਹ ਅੰਦਰੋਂ Exclusive Report | Pro Punjab Tv

Поделиться
HTML-код
  • Опубликовано: 24 янв 2025

Комментарии • 286

  • @amarjitsinghamarjltsingh
    @amarjitsinghamarjltsingh 3 месяца назад +4

    🎉 ਇਹ ਤਾਂ ਸੁੱਕੀਆਂ ਰੋਟੀਆਂ ਦਿੰਦੇ ਨੇ ਤੁਹਾਡੇ ਕਰਕੇ ਸਹੀ ਦਿੰਦੇ ਹੋਣੀ

  • @dhaliwal1217
    @dhaliwal1217 2 года назад +45

    Pro Punjab ਵਾਲੀਉ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ ਉਸ ਤੋਂ ਪੁੱਛੋ, ਕਿ ਹਾਲ ਨੇ ਜ਼ੇਲਾ ਦੇ, ਸਭ ਪਤਾ ਲੱਗ ਜਾਊਗਾ

    • @Punjab_bolda_tv
      @Punjab_bolda_tv 2 года назад +3

      Ryt a

    • @Spsingh0033
      @Spsingh0033 Год назад +3

      Bilkul sahi gl s bai mai ropar reh m aaya aina nasha othe v rahe rabb da nam

    • @gurmeetchaudhary7733
      @gurmeetchaudhary7733 9 месяцев назад +2

      Bilkul shi khea

    • @ohigill
      @ohigill 6 месяцев назад +3

      mere chache da munda v kayi maheene la k aya 2 k saal pehla, ohde kol tempu traveler aa, 100 gram post fadi gayi c te pehe ja rishwat na den karke 5 killo paa ditti, eh mehkama apne sake dhee putt da mitt ni loka da ki bhala karuge. laanat aa eho jea te, sab maade v ni hunde par j anupaat dekhea jave ta 100 cho 8-10 hi sahi te imandar mulajam ja afsar hunde ne bai

    • @HarjeetSingh-sr9cf
      @HarjeetSingh-sr9cf 6 месяцев назад

      ਕੋਈ ਸ਼ੱਕ ਨਹੀਂ ਬਿਲਕੁਲ ਸਹੀ ਗੱਲ ਹੈ ਵੀਰ ਜੀ ਉਸ ਤੋਂ ਤੇ 100, ਗ੍ਰਾਮ ਸੀ ਮੇਰੇ ਤੇ ਬਿਲਕੁਲ ਨਜ਼ਾਇਜ਼ ਪਰਚਾ ਦਰਜ ਕੀਤਾ ਸੀ 2001ਵਿਚ​@@ohigill

  • @daljeet376
    @daljeet376 2 года назад +34

    ਜਿੰਨੀ ਅੰਗਰੇਜ਼ੀ ਇਹ ਔਰਤ ਬੋਲਦੀ ਹੈ ਸ਼ਾਇਦ ਉਨੀਂ ਤਾਂ ਮੁਲਾਜ਼ਮਾਂ ਨੂੰ ਵੀ ਨਾਂ ਆਉਂਦੀ ਹੋਵੇ

    • @HarjeetSingh-sr9cf
      @HarjeetSingh-sr9cf 6 месяцев назад +2

      ਏਹੀ ਗੱਲ ਮੈਂ ਵੀ ਸੋਚਿਆ ਵੀਰ ਜੀ ਚੱਕਰ ਹੈ ਚੱਕਰ ਹੈ 😂😂😂

    • @DharmpalDhammu-fm1xt
      @DharmpalDhammu-fm1xt 5 месяцев назад

      Parche v 420 de aa ohde te😅😅

    • @Rohitratti-h9z
      @Rohitratti-h9z 23 дня назад

      Right✔👉➡

  • @CanadaKD
    @CanadaKD 2 года назад +33

    ਕਹਿੰਦਾ ਚਾਹ ਨਾਲ ਬਿਸਕੁਟ ਦੇਂਦੇ ਆਂ ਵੇਖੀ ਕਿਤੇ ਖੋਆ ਮਾਰ ਕੇ ਨਾ ਦੇਣ ਲੱਗ ਜੀ ਸਾਲੇ ਗੱਲਾਂ ਕਿਵੇਂ ਕਰਦੇ ਆਂ ਜਿਵੇਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਪੰਜ ਹਜ਼ਾਰ ਦਾ ਬੰਡਲ ਆ ਬੀੜੀਆਂ ਦਾ ਅੰਦਰ ।

    • @sukh-mahal
      @sukh-mahal 2 года назад +4

      ਬਿਲ ਕੁਲ ਠੀਕ ਏ ਵੀਰ ਜੀ ਇਹ ਤਾਂ ਪਰਦਾ ਪਾ ਰਹੇ ਨੇਂ ਲੋਕ ਪਾਗਲ ਨਹੀਂ ਸਬ ਜਾਣਦੇ ਨੇ

    • @herdeepkaur7341
      @herdeepkaur7341 6 месяцев назад +2

      Ihna nu kho v Khai chalo fir bickut ghr aa k ta ni milny 😊

    • @shivanisharma5562
      @shivanisharma5562 6 месяцев назад +3

      ਦੋ ਸੋ ਰੁਪਏ ਦੀ ਇਕ ਬੀੜੀ ਮਿਲਦੀ ਹੈ ਪਟਿਆਲਾ ਜੇਲ ਵਿੱਚ,

    • @HarjeetSingh-sr9cf
      @HarjeetSingh-sr9cf 6 месяцев назад +1

      ​@@herdeepkaur7341ਬਿਸਕੁਟ ਵਿਚ ਇਕ ਬਾਬਾ 😂😂 ਕਹਿੰਦਾਂ ਬਿਸਕੁਟ ਵਿਚ ਬਿਸ 😂😂 ਮਤਲਬ ਜ਼ਹਿਰ ਕੁਟ ਕੁਟ ਕੇ ਬਣਾਇਆ ਹੁੰਦਾ ਤਾਂ ਹੀ 😂😂 ਸ਼ਾਇਦ ਬਿਸਕੁਟ ਖਾਣ ਨੂੰ ਦਿੰਦੇ ਹਨ 😂😂

  • @GurmailSingh-k2m
    @GurmailSingh-k2m 6 месяцев назад +7

    ਜੋ ਇਹ ਕੰਮ ਕੀਤਾ ਜਾ ਰਿਹਾ ਬਹੁਤ ਚੰਗਾ ਇਥੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ

  • @gurpreetbrar9025
    @gurpreetbrar9025 6 месяцев назад +24

    ਕਿੰਨਾ ਵੱਡਾ ਡਰਾਮਾ ਕੀਤਾ ਪੂਰੀ ਤਿਆਰੀ ਕੀਤੀ ਹੈ, ਇਹ ਜੇਲ ਦਾ ਬਿਲਕੁਲ ਉਲਟ ਚਿਹਰਾ ਦਿਖਾ ਰਹੇ ਨੇ ,ਪੰਜਾਬ ਦੀਆਂ ਜੇਲ੍ਹਾਂ ਸਾਰੇ ਦੇਸ਼ ਵਿਚੋਂ ਕਰਪਟ ਜੇਲਾਂ ਨੇ

  • @devball9179
    @devball9179 2 года назад +2

    ਸਹੀ ਗੱਲ ਭਰਾਵਾਂ ਦੀ 👌👌🙏🙏

  • @o.pgorakapoorpind6908
    @o.pgorakapoorpind6908 2 года назад +33

    ਆਮ ਆਦਮੀ ਪਾਰਟੀ ਨੂੰ ਇਹ ਸਭ ਕੁਝ ਠੀਕ ਕਰਨਾ ਚਾਹੀਦਾ ਹੈ ਕਿਉਂਕਿ ਕਿਸੇ ਤੇ ਨਜਾਇਜ਼ ਪਰਚੇ ਨਹੀਂ ਪੈਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਨੋਜਵਾਨ ਜ਼ਿਆਦਾ ਵਿਗੜ ਸਕਦੇ ਹਨ ਹਰ ਨੋਜਵਾਨ ਨੂੰ ਗਲਤੀ ਸੁਧਾਰਨ ਦਾ ਇਕ ਮੋਕਾ ਜ਼ਰੂਰੀ ਦੇਣਾ ਚਾਹੀਦਾ ਹੈ

    • @karamjitdhillon3715
      @karamjitdhillon3715 2 года назад +7

      ਆਪ ਵਾਲੇ ਵੀ ਬਾਕੀ ਪਾਰਟੀਆਂ ਦੇ ਰਾਹ ਤੇ ਤੁਰ ਪਏ ਆ ਪਰਚੇ ਕਰਵਾਉਣੇ ਡਰਾਉਣਾ

  • @ParamjitSingh-ug3lc
    @ParamjitSingh-ug3lc 2 года назад +17

    ਜਿਹੜੇ ਝੂਠੇ ਪਰਚੇ ਹੈ, ਉਹ ਰੱਦ ਕਰੋ

  • @manjindersingh6143
    @manjindersingh6143 6 месяцев назад +8

    ਰੋਟੀ ਤਾਂ ਦਿਖਾ ਦਿੱਤੀ , ਦਾਲ ਸਬਜੀ ਵੀ ਦਿਖਾ ਦਿੰਦੇ ਕਿੰਨਾ ਵਧੀਆ ਸਾਹੀ ਪਨੀਰ ਆਉਂਦਾ 😂😂😂😂

    • @brarbrar9896
      @brarbrar9896 5 месяцев назад

      😂😂😂 shi gal a bahan chod muggi v vech war K labni padei a

  • @gillsaab_7270
    @gillsaab_7270 2 года назад +15

    ਜੇ ਬਿਨਾ ਦਸਆ ਔਂਦੇ ਤਾ।ਇਹਨਾ jail ਦੇ ਲਾਗੇ ਨਹੀ ਸੀ ਲਗਣ ਦੇਣਾ।

  • @AP-vlogs786
    @AP-vlogs786 5 месяцев назад +1

    Salute this jail management

  • @KamaldeepSharma-bn9wb
    @KamaldeepSharma-bn9wb 5 месяцев назад

    Bilkul veer sahi gall inquery honi chaindi aah

  • @gurchransingh5674
    @gurchransingh5674 2 года назад +6

    ਟੀ ਵੀ ਇਤਿਹਾਸ ਵਿੱਚ ਇੱਹ ਕਿਹੜੀ ਕਾਮਯਾਬੀ ਮੰਨ ਰਹੇ ਹੋ ਤੁਸੀ ਚੈਨਲ ਵਾਲੇ ਸਰਕਾਰਾਂ ਨਾਲ ਗੱਲਬਾਤ ਕਰਕੇ ਕੁੱਝ ਵੀ ਹੋ ਸਕਦਾ ਸਰਕਾਰਾਂ ਨਾਲ ਮਿਲਕੇ ਮੋਹਰ ਲੱਗੀ ਵਾਲਾ ਸਰਕਾਰੀ ਬਲਾਤਕਾਰੀ ਸਾਨ ਬਾਹਰ ਆ ਗਿਆ ਤੁਸੀ ਵੀ ਸਰਕਾਰ ਨਾਲ ਗੱਲਬਾਤ ਕਰਕੇ ਰਿਪੋਟ ਕਰ ਸਕਦੇ ਹੋ ਜੇ ਸੱਚ ਦਿਖਾਉਣਾ ਸੀ ਸਟਿੰਗ ਆਪ੍ਰੇਸ਼ਨ ਕਰਦੇ

  • @gill7053
    @gill7053 2 года назад +2

    Waheguru ji sab nu khus rakhe

  • @jotgrewaluk7438
    @jotgrewaluk7438 2 года назад +6

    ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ pro ਪੰਜਾਬ ਆਲੇ ਇੱਕ ਦਿਨ ਜੇਲ ਜਾਣਗੇ

  • @MSGhumanity
    @MSGhumanity 2 года назад +15

    ਸਿਰ ਉੱਤੇ ਵਾਹਿਗੁਰੂ ਜੀ ਦੀ ਦਿੱਤੀ ਪੱਗ ਬੰਨ ਕੇ ਲੋਕ ਝੂਠ ਬੋਲੀ ਜਾਂਦੇ ਨੇ 😏😏

  • @devball9179
    @devball9179 2 года назад +4

    ਜਿੰਨਾ ਨਾਲ਼ ਇੰਟਰਵਿਊ ਕਰਦੇ ਉਹ ਤਾਂ ਕੈਂਦੀ ਐਂ ਇਹ ਵਿਚਾਰੇ ਕੀ ਬੋਲਣਗੇ ਜੇ ਬੋਲਣਗੇ ਜਾਂ ਤਾਂ ਇਨ੍ਹਾਂ ਨੂੰ ਹੋਰ ਜੇਲ ਵਿੱਚ ਭੇਜ ਦੇਣਗੇ ਜਾਂ ਉਨਾਂ ਦਿਆ ਛੁੱਟੀਆ ਬੰਦ ਕਰ ਦੇਣਗੇ ਅਸਲ ਵਿੱਚ ਤਾਂ ਸਵਾਲ ਜਵਾਬ ਹਵਾਲਾਤੀਆਂ ਨੇ ਕਰਨੇਂ ਐਂ ਧੰਨਵਾਦ ਜੀ

  • @SP.06
    @SP.06 5 месяцев назад

    Boht dhanwaad jail vikhaun da
    Hun jinna ne jail break karni hoi ohna nu naksha samjhan ch asani hou

  • @hsbhatti2682
    @hsbhatti2682 6 месяцев назад +3

    ਹਕੀਕਤ ਇਹ ਹੈ ਕਿ, ਪੱਤਰਕਾਰ ਵੀ ਚੁਣ ਕੇ ਅੰਦਰ ਵਾੜਿਆ ਜਾਂਦਾ ਹੈ,ਇਹ ਪੱਤਰਕਾਰ ਪੁਲਿਸ ਦੇ ਕਰੀਂਦੇ ਹੁੰਦੇ ਨੇ,

  • @shindabrar9779
    @shindabrar9779 2 года назад +4

    ਸਰਕਾਰੀ ਚੈਨਲ ਜਿਨਾ ਨੇ ਜੇਲ੍ਹ ਨਹੀ ਦੇਖੀ ਸ਼ਇਦ ਓਹ ਮਨ ਲੈਣ

  • @vdhillon4382
    @vdhillon4382 2 года назад +8

    ਚਾਹੇ ਪਲੈਨ ਹੀ ਕੀਤਾ ਫਿਰ ਵੀ ਠੀਕ ਆ ਹਲਾਤ, ਬਾਕੀ ਸਾਰਾ ਕੁਝ ਹੀ ਠੀਕ ਨੀ ਹੋ ਸਕਦਾ, ਪੈਸੇ ਨਾਲ ਸਬ ਹੱਲ ਹੋ ਜਾਂਦੇ ਆ ਕਿਤੇ ਵੀ.

  • @GopiSinghBatala
    @GopiSinghBatala 5 месяцев назад +1

    Sir Ena vdia mahol na dekhao nai ta sada v dil krna jail kat ayea

  • @AmarjeetAmarjeetSingh-df5fw
    @AmarjeetAmarjeetSingh-df5fw 6 месяцев назад +3

    ਜੇਲਰ ਅੱਛਾ ਹੋਣਾ ਚਾਹੀਦਾ

  • @geminitravels662
    @geminitravels662 6 месяцев назад

    Good

  • @ParamjitSingh-ug3lc
    @ParamjitSingh-ug3lc 2 года назад +2

    ਜੋ ਇਲਾਜ ਹੁੰਦਾ ਹੈ, ਕੀ ਉਹ ਫ੍ਰੀ ਹੁੰਦਾ ਹੈ?

  • @RohitArora-u9u
    @RohitArora-u9u 5 дней назад

    Sada Rajasthan ch v same jail ha ma kai baar rah k aya

  • @gurmeetchaudhary7733
    @gurmeetchaudhary7733 9 месяцев назад +1

    Eh Odo he hovaga jado koi Sacha officer y Sacha reporter Andar jayga

  • @ParamjitSingh-ug3lc
    @ParamjitSingh-ug3lc 2 года назад +15

    ਜਿਹੜਾ ਦੁੱਖ ਕੈਦੀ ਦੱਸਦੇ ਆ, ਪੱਤਰਕਾਰ ਅੱਧ ਵਿਚਾਲੋ ਮਾਈਕ ਪਾਸੇ ਲੈ ਜਾਂਦਾ, ਪੂਰੀ ਗੱਲ ਸੁਣ ਕੈਦੀਆਂ ਦੀ

    • @dhaliwal1217
      @dhaliwal1217 2 года назад +1

      ਬਾਈ ਜਿਹੜੇ ਦੱਸ ਰਹੇ ਨੇ ਉਹ ਇਨ੍ਹਾਂ ਦੇ ਹੀ ਬੰਦੇ ਨੇ,ਜੇ ਕਿਸੇ ਤੋਂ ਪੁੱਛਣਾ ਤਾਂ ਜਿਹੜਾ ਜੇਲ ਕੱਟਕੇ ਆਈਆਂ ਏ,ਸਭ ਪਤਾ ਲੱਗ ਜਾਊਗਾ

    • @ParamjitSingh-ug3lc
      @ParamjitSingh-ug3lc 2 года назад +1

      @@dhaliwal1217 ok thank you, prmatma ਜਾਣਦਾ

    • @_Lovepreet_Kaler
      @_Lovepreet_Kaler Год назад +1

      ਬਾਈ ਨਾਨਕੇ ਛੁੱਟੀਆਂ ਕੱਟਣ ਤਾ ਗਏ ਨੀ, ਪ੍ਰੌਬਲਮ ਹੋਣੀ ਹੀ ਆ ਅੰਦਰ।

    • @VikramSend
      @VikramSend 6 месяцев назад +1

      Yar bacche nal ta dhakka hi ho gya bachpan ch jail

  • @wakeup_call1
    @wakeup_call1 2 года назад +13

    ਥੱਲੇ ਲੋਕਾਂ ਦੇ ਸੁਝਾਅ ਵੀ ਪੜ ਲਿਆ ਜੇ pro ਪੰਜਾਬ ਵਾਲਿਓ ,,,, ਲਾਹਨਤਾਂ ਪੈ ਰਹੀਆਂ ਕੱਠੀਆਂ ਕਰਲੋ 🤣

    • @singhsaab6992
      @singhsaab6992 6 месяцев назад +2

      ਟੋਕਰਾ ਭਰ ਕੇ😂😂

    • @HarjeetSingh-sr9cf
      @HarjeetSingh-sr9cf 6 месяцев назад

      ​@@singhsaab6992ਟੋਕਰਾ ਨਹੀਂ ਜੀ ਟਰਾਲੀ ਜਾ ਟਰੱਕ ਦੀ ਗੱਲ ਕਰੋਂ 😂😂

  • @surjitsingh895
    @surjitsingh895 Год назад +1

    Veer je sabh kujh ase to he sabh questions kroge kise hor to v questions kar laina c

  • @tarandhillon8631
    @tarandhillon8631 2 года назад +11

    Sharm kro pro Punjab walea channel da name change krdo AAP tv rakh lawo 😡😡Bikea hoea media 😢

  • @GurjeetBains6738
    @GurjeetBains6738 2 года назад +6

    Bahot bura hal aw jail aw da veer jheda jail cut ka aye na onu nu pucho

  • @RohitArora-u9u
    @RohitArora-u9u 5 дней назад

    Bai sada Rajasthan ch roti wali mascina lagiya ha

  • @viratrajput5819
    @viratrajput5819 2 года назад +1

    Kgr pro punjab wala

  • @officiallasit5911
    @officiallasit5911 8 месяцев назад

    Sir ik vari bathinda di central jail di video v bnao request hai reply v kreo

  • @pranavdhiman4
    @pranavdhiman4 2 года назад +1

    Baki ta SAB ok he but jo song gaya na es bande ne bohott badhia ji

  • @Deeeep13
    @Deeeep13 Год назад

    Bht vadia Ehh V Vkhana Jaruri Hai Jede Vidvaan Ban Rhe ne Sikhlo Kuj

  • @sandeepsinghsingh9302
    @sandeepsinghsingh9302 Год назад +3

    ਜੇਲ੍ਹਾ ਵਿਚ ਵਿਡੀਉ ਕਾਲ ਤਾ ਕਰਦੇ ਨੇ ਗੈਗਸਟਰ ਉਹ ਕਿਉ ਨੀ ਫੜੇ

    • @HarjeetSingh-sr9cf
      @HarjeetSingh-sr9cf 6 месяцев назад

      ਵੀਡੀਓ ਕਾਲ ਵੀ ਹੋ ਸਕਦਾ ਹੈ ਇੰਟਰਵਿਊ ਵੀ ਕਰਦੇ ਹਨ ਉਹ ਵੀ ਪਤਾ ਲੱਗਣਾ ਚਾਹੀਦਾ ਹੈ ਜੀ ਕਿਉਂ ਕਿਵੇਂ ਤੇ ਕਦੋਂ ਕਿੱਥੇ ਹੋਈ ਹੈ ਜੀ

  • @SandeepSingh-zt2ju
    @SandeepSingh-zt2ju 2 года назад +3

    ਫੇਰ ਜੇਲਾਂ ਅੰਦਰ ਫੋਨ ਅਤੇ ਹੋਰ ਨਿਸੀਲੇ ਪਦਾਰਥ ਕਿਵੇਂ ਪੁੰਹਚ ਦੇ ਆ ਸਰਕਾਰ ਨੂੰ ਚਾਹੀਦਾ ਕੈਦੀਆਂ ਨੂੰ ਫੋਨ ਦੀ ਸਹੂਲਤ ਆਪ ਹੀ ਦੇਵੇ ਇਸ ਨਾਲ ਕਾਫੀ ਹੱਦ ਤੱਕ ਘੱਟ ਜਾਣਾ ਕਰਾਈਮ

    • @HarjitSingh-e4v
      @HarjitSingh-e4v 6 месяцев назад

      ਭਰਾਵਾ ਬਿਆਸ ਡੇਰੇ ਦੇ ਅੰਦਰ ਬਾਹਰੋਂ ਕੁਝ ਨਹੀਂ ਜਾ ਸਕਦਾ ਹਰ ਸ਼ੈ ਦੀ ਦੁਕਾਨ ਅੰਦਰ ਹੀ ਹੈ!

  • @GulshanKumar-kg8yj
    @GulshanKumar-kg8yj 6 месяцев назад

    ਜਿਸ ਦਿਨ ਬਹਿਰੋ ਕੋਈ ਜਾਂਚ ਕਰਦਾ ਉਸ ਦਿਨ ਤਾ ਜੇਲ੍ਹ ਸੁਪਰਡੈਂਟ ਜੇਲ੍ਹ ਦੀ ਸਾਫ਼ ਸਫ਼ਾਈ ਹੈ ਤੇਰਾ ਕਰਵਾ ਦੇਂਦਾ ਹੈ ਜਿਸ ਤਾਰਾ ਆਪਣਾ ਘਰ ਹੈ।

  • @narminderkaur3027
    @narminderkaur3027 2 года назад +2

    Dhan dhan guru granth sahib ji manmukha ta ve mahar karo

  • @Landu-hn1ge
    @Landu-hn1ge 5 месяцев назад +1

    False cases are real 70 percent cases are false 😢😢

  • @llbllm1698
    @llbllm1698 2 года назад +7

    ਲੱਖ ਲਾਹਨਤਾਂ ਇਹੋ ਜਿਹੀ ਦਲਾਲੀ ਉੱਤੇ

  • @ammyrandhawa5815
    @ammyrandhawa5815 2 года назад

    Pro g paise kine laye tusi ehe daso😆❣️❣️sanu vi pta ki kuj hunda jail ch

  • @gurpreetbrar9025
    @gurpreetbrar9025 6 месяцев назад +3

    ਜਿਹੜੀ ਬੀਬੀ ਅੰਗਰੇਜ਼ੀ ਬੋਲਦੀ ਹੈ 100% ਪੱਕਾ ਟਰੈਵਲ ਏਜੰਟ ਹੈ

    • @sukhsingh5387
      @sukhsingh5387 5 месяцев назад

      90 crore da froud krke ahivi a 😅😅

  • @Amrindera_Patiala_fitness
    @Amrindera_Patiala_fitness 2 года назад

    ਨਾ ਓ ਭਰਾਵਾਂ ਆਪਾਂ ਕਿਹੜਾ ਕੋਈ ਜੁਰਮ ਕੀਤਾ ਜਿਹੜਾ ਤੂੰ ਜੇਲ੍ਹ ਦੇ ਅੰਦਰ ਲੈ ਕੇ ਚੱਲਾ 😂😂😀

  • @thindsaab3290
    @thindsaab3290 6 месяцев назад

    News paper tei tv cable da v rent a

  • @Sukhphotogahunia48
    @Sukhphotogahunia48 6 месяцев назад +1

    ਅਸੀ ਜਾਣਦੇ ਆ ਇਸ ਨੂੰ ਰਸੁਲਪੁਰ ਦਾ ਏ ਲੋਕਾ ਤੋ ਨਸੇ ਵਿਚ ਹੀ ਕਟਾਈ ਖਾਦਾ ਸੀ ਹੁਣ ਕਹਿਦਾ ਮੇ ਨਸਾ ਨੀ ਕੀਤਾ ਕਦੇ

  • @harmanjeetsingh5369
    @harmanjeetsingh5369 2 года назад +5

    How can some reporter can go to this low level…Waheguru Save Punjab…

  • @Jaswant16
    @Jaswant16 5 месяцев назад

    ਤਕੜੀ ਪਲਾਨਿੰਗ ਹੈ

  • @GurmailSingh-k2m
    @GurmailSingh-k2m 6 месяцев назад +1

    ਬਾਕੀ ਤੁਸੀਂ ਜਿਹੜਾ ਜੇਲ ਵਿੱਚ ਗੇੜਾ ਮਾਰਿਆ ਵੀਡੀਓ ਬਣਾਈ ਚੰਗੀ ਗੱਲ ਹੈ ਜਿਹੜਾ ਸਮਾਨ ਕਿਥੋਂ ਆਉਂਦਾ ਇਹਨਾਂ ਨੂੰ ਹੀ ਪਤਾ ਕਿੱਥੋਂ ਆਉਂਦਾ ਕਿੰਨੇ ਮੁਲਾਜ਼ਮ ਪਕੜੇ ਗਏ ਨੇ

  • @kisankaur4459
    @kisankaur4459 6 месяцев назад

    REPORTER... YOU ARE 2 FACE MAN, BE REAL, I FEEL SO SORRY FOR THEM, ESPECIALLY FOR KIDS, JAIL IS NOT GOOD, LIFE IS TOO SHOT, DON'T DO BAD THINGS, GOD BLESS YOU🙏🤲❤

  • @GurmailSingh-k2m
    @GurmailSingh-k2m 6 месяцев назад +1

    ਵੀਰ ਜੀ ਪੰਜਾਬ ਸਰਕਾਰ ਦੀ ਨੱਕ ਹੇਠ ਵੀ ਜਿੱਥੇ ਪਰਿਵਾਰ ਮਿਲਾਪ ਲਿਖਿਆ ਜਾਣਾ ਸੀ ਉਥੇ ਵੀ ਵਿਜਿਟ ਫੈਮਿਲੀ ਲਿਖਿਆ ਕਿਉਂ ਇਹਨਾਂ ਨੂੰ ਪੰਜਾਬੀ ਨਾਲ ਪਿਆਰ ਨਹੀਂ ਆਉਣ ਵਾਲੀ ਪਨੀਰੀ ਕ, ?

    • @HarjeetSingh-sr9cf
      @HarjeetSingh-sr9cf 6 месяцев назад

      ਕਿਆ ਬਾਤ ਹੈ ਵੀਰ ਜੀ ਬਿਲਕੁਲ ਸਹੀ ਗੱਲ ਹੈ ਤਾਂ ਹੀ ਤਾਂ ਕਹਿੰਦੇ ਹਨ ਕਿ ਇਹਨਾਂ ਨਾਲੋਂ ਗੋਰੇ ਅੰਗਰੇਜ਼ ਠੀਕ ਸੀ ਕਾਲਿਆਂ ਨੇ ਤਾਂ ਬਹੁਤ ਧੱਕਾ ਕੀਤਾ ਜੇਕਰ ਗੋਰੇ ਜ਼ਾਲਮ ਸੀ ਤਾਂ ਸਰਦਾਰ ਸ਼ਹੀਦ ਏਂ ਆਜ਼ਮ ਭਗਤ ਸਿੰਘ ਦੀ ਨੇਂ ਕੁਰਬਾਨੀ ਕੀਤੀ ਉਨ੍ਹਾਂ ਦੀ ਦਿਖ ਨਾਲ ਪੰਜਾਬ ਵਿੱਚ ਨਵੀਂ ਸਰਕਾਰ ਆਈ ਹੈ ਪਰ ਦਿਖਾਵਾ ਹੀ ਹੈ ਉਸ ਸਰਦਾਰ ਭਗਤ ਸਿੰਘ ਜੀ ਦੇ ਨਾਮ ਦੇ ਦੋ ਅੱਖ਼ਰ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਮ ਦੇ ਅੱਗੇ ਲੱਗੇ ਪਰ ਉਹ ਭਗਤ ਸਿੰਘ ਦੀਆਂ ਰੀਸਾਂ ਕਰਨੀਆਂ ਬਹੁਤ ਬਹੁਤ ਦੂਰ ਦੀ ਗੱਲ ਹੈ ਵੇਸੇ ਹਾਲੇਂ ਵੀ ਕੁਝ ਨਹੀਂ ਵਿਗੜਿਆ ਹਾਲੇਂ ਵੀ ਸਮਝ ਕੇ ਚੱਲਣਾ ਚਾਹੀਦਾ ਹੈ ਜੀ ਸਰਕਾਰ ਨੇ ਇੱਕ ਵਾਰ ਬਹੁਤ ਹੀ ਵਧੀਆ ਮੌਕਾ ਦਿੱਤਾ ਸਾਰੇ ਪੰਜਾਬ ਵਾਸੀਆਂ ਨੇ ਇਹ ਚਾਹੁਣ ਤਾਂ ਕੁਝ ਵੀ ਕਰ ਸਕਦੇ ਹਨ ਜੀ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏

  • @Bajwasaab713
    @Bajwasaab713 6 месяцев назад +1

    ਸਭ ਝੂਠ ਆ ਲੋਕ ਸਿਆਣੇ ਆ ਪੈਸੈ ਲੈਕੇ ਝਾੜੂ ਦੀਆਂ ਸਿਫਤਾਂ ਕਰਦੈ ਉਹ ਦੱਲਿਉ👎👎👎👎👎👎👎

  • @MukhlalSingh-ck5bs
    @MukhlalSingh-ck5bs Год назад +1

    ਇਹਨੂੰ ਘੋੜਾ ਸੁਪਰਡੈਂਟ ਕਹਿੰਦੇ ਆ ਮੇਰੇ ਪੰਜਾਬੀ ਵੀਰੇਉ ਇਹ ਜਿਹੜੀ ਜੇਲ੍ਹ ਵਿੱਚ ਜਾਦਾ ਵਧੀਆ ਸਿਸਟਮ ਕਰ ਦਿੰਦਾ ਕੁਲਵੰਤ ਸਿੰਘ ਘੋੜਾ

    • @thindsaab3290
      @thindsaab3290 6 месяцев назад

      20000rs VIP ਬੈਰਕ ਦਾ ਲੈਂਦਾ ਫੇਰ ਫ਼ੋਨ 5g ਚਲਾਈ ਜਾਓ ਜੀਦਾ ਮਰਜੀ

  • @devball9179
    @devball9179 2 года назад +2

    ਝੂਠੇ ਪਰਚੇ ਰੱਦ ਕੀਤਾ ਜਾਣ ਜਦੋਂ ਕਿਸੇ ਤੇ ਪਰਚਾ ਦਰਜ਼ ਹੁੰਦਾ ਐ ਤਾਂ ਸਿ ਵੀ ਆਈ ਤੋ ਜਾਂਚ ਹੋਣੀ ਚਾਹੀਦੀ ਏਂ ਫਾਸਟ ਟਰੈਕ ਤੇ

  • @mohitsoni5302
    @mohitsoni5302 6 месяцев назад

    Sach bolda sb mre ta vi paya si case hun ho gya khtam ohi kadea powder medical ch kuj ni aya. Par ik ghta pya jo mre 2 saal khrb ho gya...

  • @HarjitSingh-e4v
    @HarjitSingh-e4v 6 месяцев назад +1

    Pro ਪੰjaab 😂😂 ਇਸ ਚ ਹੈ 100 🍋 ਨਿਬੂਆਂ ਦੀ ਤਾਕਤ
    ਕਾਲਖ ਨੂੰ ਜੜ੍ਹ ਤੋਂ ਸਾਫ ਕਰੇ
    ਹੁਣ ਇਹ ਜੇਲ੍ਹਾਂ ਗੁਰਦਵਾਰੇ ਮੰਦਿਰ ਗਿਰਜਾਘਰ ਬਣ ਜਾਣਗੇ

  • @BrownSaini-y6u
    @BrownSaini-y6u 5 месяцев назад

    Yakin ni aa reha

  • @ParamjitSingh-ug3lc
    @ParamjitSingh-ug3lc 2 года назад +1

    ਪਰਿੱਸ ਦੀਆਂ ਤਾਰਾਂ ਠੀਕ ਨਹੀਂ ਹਨ, ਕਰੰਟ ਆ ਸਕਦਾ ਪਰਿੱਸ ਵਿੱਚ, ਧਿਆਨ ਨਾਲ ਦੇਖੋ, ਬਾਕੀ ਪਰਿੱਸ ਜਦੋਂ ਔਨ ਹੁੰਦੀ ਹੈ, ਪਰਿੱਸ ਸਿੱਧੀ ਖੜੀ ਕਰਿਓ ਕਰੋ ਜੀ🙏🙏

  • @pendumehkmaa8165
    @pendumehkmaa8165 2 года назад +2

    Surprise Visit Karo te Phir Roti Check karo.... Phir Ptaa Lagega ke ki Wajah aa Jail Vich 2 No. De Kamm da.....

  • @Mrmrssran-zs8rr
    @Mrmrssran-zs8rr 5 месяцев назад

    Reality kuj hor.a

  • @MFM9901
    @MFM9901 2 года назад

    Patarkar saab nyaaz parche wali gal te gal he ghumaa dinde c .. eh v awaj chukni chaidi aa media nu v nyaaz parchya band kro te radd kroo ..

  • @Waheguru-mq4nm
    @Waheguru-mq4nm 3 месяца назад

    Ofesir e khande eh

  • @RohitArora-u9u
    @RohitArora-u9u 5 дней назад

    Sada Rajasthan di jail ch siraf 1 vaar cal kar sakda ha

  • @babburomana8973
    @babburomana8973 2 года назад +1

    ਮੈ ਚਾਰ ਸਾਲ ਕੱਟੇ ਆ ਇਸ ਤਰ੍ਹਾਂ ਦੀ ਰੋਟੀ ਨੀ ਮਿਲਦੀ ਜੀ

    • @sidhubaba9969
      @sidhubaba9969 6 месяцев назад

      ਮੇ ਬਾਈ 3ਸਾਲ ਕਟੇ ਸਹੀ ਕੇਹ ਰਹਿਆ ਬਾਈ ਤੁ

  • @deepsingh4409
    @deepsingh4409 2 года назад

    Veer ne gal jma shi bolya. Bot juthe case pa rkhe hai juthe parche bot jada hoye jande hai jehde bekasur hunde hai ohna nu jail doshiya nu koi jail nhe paise de k oh bacha lende hai 😭🙏

  • @Velly-bande7jl2x
    @Velly-bande7jl2x 5 месяцев назад

    Bai ਜੀ ਝੁਠ ਨਾ ਬੋਲੋ ਲੌਕ ਸਾਬ ਜਾਣ ਦੇ ਨੇ ਲੌਕ 🙏🏻🙏🏻

  • @mann1813
    @mann1813 2 года назад +1

    ਝੁਠੇ ਕੇਸਾਂ ਵਾਰੇ ਕਿਹਾ ਤਾ ਜਲਦੀ ਗੱਲ ਕੱਟ ti

  • @simarvlogz8158
    @simarvlogz8158 2 года назад

    Kehnde jail cho phone ni aunde 😂 veer hun ta sach bolde , oh sach jail walya ne samzaya hona ke ki nhi bolna 🗿

  • @Preetpandit-kz3yj
    @Preetpandit-kz3yj 6 месяцев назад +1

    Superintendent gud h depty nhi

  • @balrajnagra5112
    @balrajnagra5112 2 года назад +1

    I wish no one go there ,but this s th best jail I ever seen.all th other jail I seen people suffering in their,this s nice and clean place healthy food good environment.sepecial thanks to jailer shaib

  • @deepsaab912
    @deepsaab912 2 года назад

    Jail cha koi sudar nhi ah sanu puch ke dekho ah ke Ashi dss de ah halat jaila de jehda nacha bahro nhi milda oh jail cha bhut soukha mil janda

  • @mandytakhar8294
    @mandytakhar8294 2 года назад +2

    AAP show up

  • @VikramSend
    @VikramSend 6 месяцев назад

    Angreji ali ne angreji bol ke hi bahar lok lutte honge😂😂

  • @pendumehkmaa8165
    @pendumehkmaa8165 2 года назад +3

    Mere Naal Debate Rakho ... phir sach dasungaa.... Practical te Sach ki aa Jail da..... 🙏🙏🙏

    • @simranmehra5855
      @simranmehra5855 2 года назад +1

      Vir jail de ander new bande nu marde ta ni agar bimar hoje dawai dedende jarur daseo mera vir ropar ch 1month to

    • @pendumehkmaa8165
      @pendumehkmaa8165 2 года назад +1

      @@simranmehra5855 Kuch khas Dheyan ni Rakheya janda.... Bande kon har time kuch paiseya de coupon jrur hone chahide aa... Jidaa ke 500-700 ik week layi.... Baki vaise koi ni Marda ... Agar Anty group de bandeya naal koi ladai ja phir koi galat kamm na kare te koi problem nahi aaa

    • @simranmehra5855
      @simranmehra5855 2 года назад +1

      Vir asi paise ni pae sakde coupon wale bro c kami karn wala oh ander hun fer bina paise roti de do ge ander jida sab nu dende ohda ph v ni anda paise ni ohde kol daseo vir sorry vir disturb karde par tuc fill kar sakde ki family da kya haal hunda jad koi esa kaam hoje

    • @pendumehkmaa8165
      @pendumehkmaa8165 2 года назад +1

      @@simranmehra5855 Hanji Roti te Dinde hi Aaa.... Baki Ona nu kaho ke Free Legal Aid to Vakeel Lai Lavey ta Jo jaldi jamanat ho sakey.....

    • @simranmehra5855
      @simranmehra5855 2 года назад +1

      @@pendumehkmaa8165 vir kithe mile asi free wale advocate nu

  • @Punjabimunde6073
    @Punjabimunde6073 2 года назад +1

    Yaar kine pre hoye aa medam....kiss case vich tusi ander aye

    • @jaskiratbarn212
      @jaskiratbarn212 2 года назад

      Krdo madam tere cmt da reply sham tkk😂😂 balle o tere shera

    • @Punjabimunde6073
      @Punjabimunde6073 2 года назад +1

      @@jaskiratbarn212 ki hoya ki galat keha dsi mera veer

  • @rajindersingh-qd9uh
    @rajindersingh-qd9uh 2 года назад

    Sbto vdiya jail h jithe n ta nsha h n hor kuch

  • @sonymaan331
    @sonymaan331 6 месяцев назад +1

    ਖੰਡਵਾ ਮੇਰਾ ਪਾਖੰਡਵਾਦ ਡਰਾਮਾ ਡਰਾਮਾ ਡਰਾਮਾ

  • @harshgujjarvlogs5593
    @harshgujjarvlogs5593 2 года назад +1

    Puri tyaari kaarke fer bulaaye channel wale

  • @jaspawar9295
    @jaspawar9295 5 месяцев назад

    Supredent bhut vadia hahahahaha hahahahaha dardaa naa sab jailer kolo rab da dar nhi police nu rabba hga tu kitha a rabba tu

  • @amanjot_mangat9191
    @amanjot_mangat9191 2 года назад

    Dikhaya kuj hor janda but niklda kuj hor aa

  • @PardeepSingh-xv6gx
    @PardeepSingh-xv6gx 2 года назад

    Minster ve roper tu Jail ve roper wali end end Ik bar ve cm da name Nahi Lia chek kr layio interview

  • @Garry_hr01
    @Garry_hr01 5 месяцев назад

    Lawrence di report aayi hai ki ropar jail chon video call krwayi c iss krke

  • @balrajsinghsarvjeetmom2879
    @balrajsinghsarvjeetmom2879 Год назад

    Mulakat krn de time vese e lun tkki jnde hunde a gll tkk krn ni dende kediya nu 😂

  • @Satti-pk1rc
    @Satti-pk1rc 4 месяца назад

    Je sach bolange tan shaam nu daang nu firu ehna de… 500 di capacity ch 1000 ton zyada fit kite.. hospital waale saare fraud te sifarshi ne..

  • @deepsingh4409
    @deepsingh4409 2 года назад +1

    Bai oa aah vdi engreji di laad nal na gal kro Punjabi boln aali nal karde gal fukri maar rhe hai English bol k

  • @DavinderSingh-mp5it
    @DavinderSingh-mp5it 9 месяцев назад

    ropar jail ch 5000 di jarde di pudi aa 22 g sare nashe milde ne jail ch

  • @vkg3073
    @vkg3073 2 года назад

    Patiala jail da dora v karo

  • @devball9179
    @devball9179 2 года назад

    ਪ੍ਰੋ ਪੰਜਾਬ ਵਾਲੇ ਉ ਬੰਦੀ ਖੁਲੀ ਵਿਚ ਇੰਟਰਵਿਊ ਕਰਨੀ ਸੀ ਫਿਰ ਪਤਾ ਲੱਗਦਾ ਕੇ ਕੀ ਕੁਝ ਹੁੰਦਾ ਜੇਲਾਂ ਦੇ ਅੰਦਰ ਲੋਕਾ ਨੇ ਸਵਾਲ ਜਵਾਬ ਕਰਨੇ ਸੀ ਹਰ ਵਾਰ ਆਹੀਂ ਹੁੰਦਾ ਜਦੋਂ ਕੋਈ ਬਾਹਰੋਂ ਆਉਂਦਾ ਉਦੋਂ ਬੰਦੀ ਵਿੱਚ ਆਉਂਦਾ

  • @ShaafSingh
    @ShaafSingh 6 месяцев назад

    Sarkar ko Jin per najayaj parche hue hain unki enquiry karni chahie

  • @Harshi-hoshiarpuriya
    @Harshi-hoshiarpuriya 2 года назад

    Superdent vdia banda

    • @thindsaab3290
      @thindsaab3290 6 месяцев назад

      Tuhanu kidda ptta
      Mainu push jra veer

  • @roop9813
    @roop9813 6 месяцев назад +1

    ਇਹ ਘੋੜਾ ਸੁਪਰਡੈਂਟ ਹੈ ਕੁਲਵੰਤ

  • @keshavpal7054
    @keshavpal7054 5 месяцев назад

    Ehh jail aa ????😅
    Manu lagiya kitte PU te chle gay aa😂

    • @kambojnitu
      @kambojnitu 5 месяцев назад

      😂

    • @kambojnitu
      @kambojnitu 5 месяцев назад

      Pai riha aaa gidda pher 😂

  • @armaandhaliwal2021
    @armaandhaliwal2021 2 года назад +4

    Sarkar de propaganda pro punjab tv sarkar de chlla

  • @BalveerDhillon-b5n
    @BalveerDhillon-b5n 9 месяцев назад

    ਚਿੱਟੇ ਕੱਪੜਿਆਂ ਵਾਲੀਆ ਤਾਂ ਨੰਬਰਦਾਰਨੀ ਆ ਨੇ ਜੇਲ੍ਹ ਵਿਚ

  • @rajbirsingh5763
    @rajbirsingh5763 6 месяцев назад

    Pro punjab wale veer g Matha taken nhi hunda Darshan karna hunda maharaj g de

  • @devball9179
    @devball9179 2 года назад

    ਜੋ ਕੁੱਝ ਪੱਤਰਕਾਰ ਦੱਸ ਰਿਹਾ ਏ ਸਭ ਝੂਠ ਐ ਇਨ੍ਹਾਂ ਦੀ ਮਿਲੀਭੁਗਤ ਐ

  • @MontyBrar-mu4ek
    @MontyBrar-mu4ek 5 месяцев назад

    Sir dikhona taa reality dikhao naa k pre planned eh SAB fake kyon dikha rahe Hoon baking jado v koi bahar toon judge yaa officers aonde ah taa kuch k sharif bande he mathe laonde ah reality dekhni ah taa apne margi naal aap choose karke oh bande toon review Lao eda da jhuthe na dikhao