7 ਸਾਲ ਜੇਲ੍ਹ ਕੱਟਕੇ ਆਏ ਬਾਬੇ ਚੱਕਰ ਦੇ ਰੂਹ ਕੰਬਾਊ ਖੁਲਾਸੇ | Pro Punjab Tv

Поделиться
HTML-код
  • Опубликовано: 16 янв 2025

Комментарии • 236

  • @deeprataindia1170
    @deeprataindia1170 2 года назад +44

    ਬਿਲਕੁੱਲ ਸੱਚੀਆਂ ਗੱਲਾਂ ਹਨ ਸਿੰਘ ਸਾਹਿਬ ਜੀ ਦੀਆਂ।ਪੈਸੇ ਦੀ ਹੋੜ ਵਿੱਚ ਅਫ਼ਸਰ ਵਿਕਦੇ ਹਨ ਹਰ ਗਲਤ ਕੰਮ ਦੇ ਪੈਸੇ ਲੈਂਦੇ ਹਨ ਅਫ਼ਸਰ ਰੱਬ ਹੀ ਰਾਖਾ ਗ਼ਰੀਬ ਲੋਕਾਂ ਦਾ ਜਿਹਨਾ ਨੂੰ ਰੱਜਕੇ ਜਲੀਲ ਕੀਤਾ ਜਾਂਦਾ ਜੇਲ੍ਹ ਵਿੱਚ।
    ,,Ballu ਰਟੈਂਡਾ,,

  • @ਗੁਰਦੀਪਸਿੰਘਟਿਵਾਣਾ

    ਬਹੁਤ ਵਧੀਆ ਵਿਚਾਰ ਤੇ ਸੋਚ ਹੈ ਬਾਬਾ ਖਾਲਸਾ ਜੀ ਦੀ ਬਹੁਤ ਬਹੁਤ ਧੰਨਵਾਦ 🙏ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਚੜਦੀਆਂ ਕਲਾਂ ਰੱਖਣ ਇਦਾ ਸੇਵਾ ਕਰਦੇ ਰਹੋ ਸਤਿਨਾਮ🙏 ਵਾਹਿਗੁਰੂ ਜੀ

  • @davinder1279
    @davinder1279 2 года назад +45

    ਹਰ ਇੱਕ ਪੰਜਾਬੀ ਨੂੰ ਆਪਣੇ ਆਪ ਤੇ ਇਹ ਜ਼ਿੰਮੇਵਾਰੀ ਲੈਣੀ ਪਊਗੀ ਕਿ ਮੈਂ ਆਪਣੇ ਆਲੇ ਦੁਆਲੇ ਨਸ਼ਾ ਵਿਕਣ ਨਹੀਂ ਦੇਣਾ ਫੇਰ ਸ਼ਾਇਦ ਕੁਝ ਫਰਕ ਪਵੇ ਨਹੀਂ ਤਾਂ ਅੰਤ ਨੇੜੇ ਹੈ ਜੀ

    • @SandeepKumar-ih4vy
      @SandeepKumar-ih4vy 5 месяцев назад

      Paji asi sab kush kr ke vehk lea koi hal nai aa

    • @SandeepKumar-ih4vy
      @SandeepKumar-ih4vy 5 месяцев назад

      Mai Amritsar city to ha hun mai out off india rehda aa

    • @SandeepKumar-ih4vy
      @SandeepKumar-ih4vy 5 месяцев назад +1

      Asi kafi himat kiti aa pr police rali aa nasha vechan valea nal

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍ਖਾਲਸਾ ਜੀ ਬਹੁਤ ਬਹੁਤ ਧੰਨਵਾਦ 🙏 ਜੀ

  • @vickysinghvicky2618
    @vickysinghvicky2618 2 года назад +68

    ਵੀਰ ਬਿਲਕੁਲ ਸੱਚ ਬੋਲਦੇ ਹਨ ਇਹੀ ਅਸਲ ਕਹਾਣੀ ਹੈ ਸਾਡੇ ਦੇਸ਼ ਦੀਆਂ ਜੇਲ੍ਹਾਂ ਦੀ

    • @sandeepsinghlovely4009
      @sandeepsinghlovely4009 2 года назад +1

      Galati kar gaya 2 State vich election hoye aa Himachal te gujrat vich j aaj to 10.din pehla interview karda mudda Banda te jyada nahi ta 1 saal.laye jail system set ho jada .

    • @bestone1364
      @bestone1364 2 года назад

      @@sandeepsinghlovely4009 SOHNI GLL KEETI BAI

    • @tarunkamratarun2443
      @tarunkamratarun2443 2 года назад

      Eh Bai Jo keh raha mai apni ankha nal vakheya faridkot jail vich

    • @karorsandhu917
      @karorsandhu917 6 месяцев назад

      😊a😊à​@@tarunkamratarun2443

  • @ਮਿਤਰਾਂਨੂੰਸਾਰੇਜਾਣਦੇਨੇ

    22 ਤੇਰੇ ਨਾਲ ਆ ਸਾਰੇ 👍👍👍 ਸੱਚ ੲੇ

  • @EveryOne0369
    @EveryOne0369 2 года назад +39

    ਵੀਰ ਜੀ ਦੀ ਗੱਲ ਬਿਲਕੁਲ ਸਹੀ ਹੈ ਮੈਂ ਵੀ ਆਪਣੇ ਦੋਸਤ ਦੇ ਲਈ ਬਾਹਰੋਂ ਤਿੰਨ ਚਾਰ ਵਾਰ ਇਕ ਅੰਦਰ ਬੈਠੇ ਬੰਦੇ ਦੇ ਪਰਿਵਾਰ ਨੂੰ ਕੈਸ਼ ਦੇ ਕਿ ਆਇਆ ਹਾਂ

    • @MrDimpa
      @MrDimpa 2 года назад +1

      Veer asi ta andar rehke aye haa sanu ta sab pata ke kuch hunda

  • @AvtarSingh-gz8bj
    @AvtarSingh-gz8bj 2 года назад +50

    ਜਲਾਦ ਆ ਇਹ ਲੋਕ ਭਾਜੀ , ਬੱਸ ਪੈਸਾ ਚਾਹੀਦਾ ਕੋਈ ਨੀ ਇਸ ਤਰ੍ਹਾਂ ਦੇ ਬੰਦੇਆ ਨੂੰ ਗੁਰੂ ਪਰਮੇਸ਼ਰ ਹੱਲ ਕਰੋ

  • @AdvSandeepSinghMaan007
    @AdvSandeepSinghMaan007 2 года назад +33

    Dekh ke khushi hundi awe ajj vi Punjab ch sher putt hege aww .. salute aww veer tenu teri soch te bhadori te ..ੴ

  • @GurdevSingh-kx1hf
    @GurdevSingh-kx1hf 2 года назад +29

    ਜੇਲ੍ਹ ਮੰਤਰੀ ਜੀ ਸੁਣ ਲਵੋ ਜੇਲਾਂ ਦੀ ਅਸਲੀਅਤ ਤੁਸੀ ਵੱਡੇ ਵੱਡੇ ਦਾਅਵੇ ਕਰਦੇ ਥੱਕਦੇ ਨਹੀ

  • @amarsingh9657
    @amarsingh9657 2 года назад +45

    ਜੇਲ ਮੰਤਰੀ ਇਸ ਗੱਲ ਦਾ ਜਵਾਬ ਦੇਣ ਜੀ ਸਾਨੂੰ ਸ਼ਰਮ ਆਉਂਦੀ ਹੈ ਵੋਟਾਂ ਪਾ ਕੇ

  • @manakchohan6936
    @manakchohan6936 2 года назад +32

    ਮੈਂ ਵੀ 6,7ਸਾਲ ਜ਼ੇਲ ‌ਕੱਟੀਆ ਸਹੀ ਗੱਲ ਹੈ ਬਾਬਾ ਜੀ ਦੀ

    • @ARTMASTER1313
      @ARTMASTER1313 2 года назад +5

      ਫੇਰ ਤੂੰ ਬਾਹਰ ਆ ਕੇ ਬੋਲਿਆ ਕਿਉਂ ਨਹੀਂ ਬਾਈ

    • @PargatSingh-qr5xz
      @PargatSingh-qr5xz 2 года назад +2

      @@ARTMASTER1313 ਕੋਈ ਨਹੀਂ ਸੁਣਦਾ ਵੀਰ ਜੀ ਤੁਸੀ ਵੇਖ ਲਿਓ ਇਸ ਵੀਡੀਓ to baad kinna control karde aa

  • @sukhmansanghavlogs6617
    @sukhmansanghavlogs6617 2 года назад +12

    ਬਿਲਕੁਲ ਸਹੀ ਗੱਲ ਆ ਬਾਈ ਜੀ ਦੀ ਕਿ ਨਸ਼ਾ ਕਦੇ ਵੀ ਖਤਮ ਨਹੀਂ ਹੋ ਸਕਦਾ ਚਾਹੇ ਸਰਕਾਰ ਦੀ ਕਿੰਨੀ ਵੀ ਇੱਛਾ ਸ਼ਕਤੀ ਹੋਵੇ , ਬਸ ਇਕ ਗੱਲ ਆ ਕਿ ਪੰਜਾਬ ਨੂੰ ਬਦਨਾਮ ਜਿਆਦਾ ਕੀਤਾ ਗਿਆ ਨਸ਼ੇ ਦੇ ਮਾਮਲੇ ਵਿੱਚ ਕਿਉਂਕਿ ਨਸ਼ਾ ਤਾਂ ਹਰ ਸਟੇਟ ਵਿਚ ਤੇ ਹਰ ਦੇਸ਼ ਵਿੱਚ ਆ ਤੇ ਪੰਜਾਬ ਤੋਂ ਜਿਆਦਾ

  • @ajitpalsingh5532
    @ajitpalsingh5532 2 года назад +16

    Dhanwaad shera inna jigra rkh K police to bina dre eh khulaase krn lyi

  • @mansahibsingh2343
    @mansahibsingh2343 2 года назад +14

    ਖਾਲਸਾ ਰਾਜ ਆ ਜਾਵੇ, ਪੂਰਾ ਭਾਰਤ ਨਸ਼ਾ ਮੁਕਤ ਹੋਜਾਣਾ, ਵਾਹਿਗੁਰੂ ਜੀ ਕਿਰਪਾ ਕਰਨ 🙏🏻

  • @anilsharmapilibanga221
    @anilsharmapilibanga221 2 года назад +19

    जेल की हकीकत बताने के लिए बहुत बहुत धन्यवाद बाबा जी
    सरकार क्या एक्शन लेती हैं ये देखने वाली बात है

    • @doyouknow1116
      @doyouknow1116 2 года назад

      Koi action ni hona brother, eh tuhanu v pta...koi marzi sarkar a jave.....

  • @AvtarSingh-gz8bj
    @AvtarSingh-gz8bj 2 года назад +36

    ਇਹ ਵੀਡੀਉ ਵੱਧ ਤੋਂ ਵੱਧ ਸ਼ੇਅਰ ਕਰਨੀ ਚਾਹੀਦੀ ਆ

  • @Sukhchain1926
    @Sukhchain1926 2 года назад +6

    ਫ਼ਿਲਮਾਂ ਚ ਆਈਡੀਏਜ ਕਿੱਥੋਂ ਆਉਂਦੇ ਆ…? ਆਪਣੀ ਜ਼ਿੰਦਗੀ ਵਿੱਚ ਵਾਪਰਨ ਵਾਲੇ ਸਹੀ ਹਾਦਸਿਆਂ ਤੋਂ…!
    ਫ਼ਿਲਮਾਂ ਵਿੱਚ ਮਨ-ਘੜਤ ਕਹਾਣੀਆਂ ਛਾਪਣ ਪਿੱਛੇ ਸਾਡੇ ਸਮਾਜ ਦੀ ਸਚਾਈ ਲੁਕੀ ਹੁੰਦੀ ਹੈ।

  • @sonyfoujigurdaspur
    @sonyfoujigurdaspur 2 года назад +3

    ਬਾਹਰ ਨਾਲੋਂ ਜੇਲ੍ਹ ਵਿੱਚ ਨਸ਼ੇ ਜ਼ਿਆਦਾ ਵਿਕਦੇ ਆ
    ਸਹੀ ਕਿਹਾ ਖ਼ਾਲਸਾ ਜੀ ਨੇ

  • @balwinderSingh-wp6qy
    @balwinderSingh-wp6qy 2 года назад +14

    sahi gall a veer di

  • @singhbatth1215
    @singhbatth1215 2 года назад +14

    ਸੱਚੀਆਂ ਗੱਲਾਂ ਵੀਰ ਜੀ ਦੀਆਂ ਤਸਵੀਰਾਂ ਵੀ ਸਹੀ ਆ ਜੇਲਾਂ ਦੀਆਂ

  • @SukhwinderSingh-ww2tu
    @SukhwinderSingh-ww2tu 2 года назад +68

    ਪੰਜਾਬ ਨੂੰ ਜਹਿਰੀਲੇ ਨਸ਼ਿਆਂ ਤੋਂ ਬਚਾਉਣ ਖਾਤਰ ਖਸਖਸ ਦੀ ਖੇਤੀ ਜਾਂ ਪੋਸਤ ਅਫੀਮ ਦੇ ਠੇਕੇ ਖੋਲ੍ਹਣ ਜੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਪੰਜਾਬੀ ਨਸਲ ਬਚਾਉਣ ਖਾਤਰ ਖਸਖਸ ਦੀ ਖੇਤੀ ਜ਼ਰੂਰੀ ਹੈ

    • @harinderpreethani8147
      @harinderpreethani8147 2 года назад +2

      Bikul sahi hospital khale jo jange panjab be safe raho jawani be saaf raho

    • @kakasingh3591
      @kakasingh3591 2 года назад

      Ĺ

    • @fouji6725
      @fouji6725 2 года назад +1

      Sahi gall aa iktte ho ke sare abaz cako

    • @resputin8012
      @resputin8012 2 года назад

      Ik nashe to duje te lagg jaan ge, je purane bajurag khande c tuci kehnde ho, ta sare panjab de bajurag ta nhi c khande
      Afeem v nasha e bharawa. Chitta afeem to banda e. Nale nasha har koi karda, jis ne v aj tak dard di dawayi khadi e, jiwe sir dard ya pait dard, ta samjho ohne afeem khadi e, kiyuki ohna dard diya dawayiya vich v kise na kise roop vich afeem hundi e.

    • @ajmerdhillon3013
      @ajmerdhillon3013 2 года назад +1

      ਬਿਲਕੁਲ ਸਹੀ ਗਲ

  • @baljinderkaur1672
    @baljinderkaur1672 2 года назад +3

    ਬਹੁਤ ਵਧੀਆ ਇੰਟਰਵਿਊ ਬਹੁਤ ਦਿਲੇਰੀ ਦਾ ਸਬੂਤ ਦਿੱਤਾ ਪਰ ਗਗਨਦੀਪ ਜੀ ਬਾਂਹ ਤੇ ਧਾਗਾ ਬਣਾਉਣ ਵੀ ਅੱਜ ਦੇ ਸਮੇਂ ਕਮਜ਼ੋਰ ਮਾਨਸਿਕਤਾ ਦਾ ਸਬੂਤ ਦਿੰਦਾ ਲੋਕ ਨਕਲਾਂ ਕਰਦੇ । ਏਹ ਕੱਚੇ ਧਾਗੇ ਵਪਾਰੀ ਅਤੇ ਪੁੱਛਗਿੱਛ ਵਾਲਿਆਂ ਦੀ ਮੋਟੀ ਕਮਾਈ ਦਾ ਸਾਧਨ ਬਣ ਗਏ ਹਨ ਜਦੋਂਕਿ ਲੋਕਾਂ ਨੁੰ ਪਾਉਣ ਲਈ ਸੂਤੀ ਕਪੜਾ ਨਹੀਂ ਮਿਲਦਾ।

  • @bamsigill4011
    @bamsigill4011 2 года назад +14

    Dhan jigra Bai g da jinna ne ena kuch das ta. Waheguru tuhanu raji rakhy

  • @suNnYAttri786
    @suNnYAttri786 2 года назад +17

    U r real lion big brother u r so brave and tuhanu sche dilo punjab nal pyaar aa…🙏🙏

  • @lovely_sandhu
    @lovely_sandhu 2 года назад +8

    Jionda reh veer tnu meri v umr lg jawe tu himmat kiti sach boln di

    • @kauranmol3152
      @kauranmol3152 2 года назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha majbur ha

  • @Abhi-qp5rs
    @Abhi-qp5rs 2 года назад +12

    Salute brother 🙏

  • @Sukhdevsingh-vu5xv
    @Sukhdevsingh-vu5xv 2 года назад +2

    ਅਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਗੱਲ ਸਹੀ ਹੈ ਇਸ ਨੂੰ ਹੀ ਕਹਿੰਦੇ ਹਨ ਗੁਲਾਮੀ ਅਤੇ ਯੈਨੋਸਾਈਡ ਬਾਬਾ ਚਕਰ ਦੀਆਂ ਸਾਰੀਆਂ ਗੱਲਾਂ ਸੱਚੀਆਂ ਅਤੇ ਸਹੀ ਹਨ।

  • @rajinder6952
    @rajinder6952 2 года назад +9

    Bhra Sahi kehnda...ma v veer 2 saal ldh jail cut ee aa..

  • @kulwindersingh841
    @kulwindersingh841 2 года назад +4

    Sachiya galla keh reha veer

  • @jtdhillon74
    @jtdhillon74 2 года назад +5

    8 ਮਿੰਟ 40 ਸਕਿੰਟ ਜੇਹੜੇ highligts ਚ ਖ਼ਰਾਬ ਕੀਤੇ ਆ, ਸਾਰੀ ਇੰਟਰਵਿਊ ਦਾ ਸਵਾਦ ਖ਼ਰਾਬ ਹੋ ਜਾਂਦਾ

  • @Khabar295
    @Khabar295 2 года назад +9

    26:03 ਤੇ ਪੱਤਰਕਾਰ ਸਾਬ ਸਿਰਾ ਲਾ ਗਏ 67 ਹਜ਼ਾਰ ਨੂੰ 6 ਲੱਖ 7 ਹਜ਼ਾਰ ਦੱਸੀ ਜਾਂਦੇ 😂🤣

  • @djbains900
    @djbains900 2 года назад +7

    ਖਸਖਸ ਅਫੀਮ ਦੀ ਖੇਤੀ ਪੱਕਾ ਹੱਲ

  • @KartikGharu-i2d
    @KartikGharu-i2d 5 месяцев назад

    ਬਹੁਤ ਵਧੀਆ ਬਾਬਾ ਜੀ ਬਿਲਕੁਲ ਠੀਕ ❤

  • @harnetchoudhary1782
    @harnetchoudhary1782 2 года назад +3

    ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸਾਰਿਆਂਮ ਵਿੱਕਦਾ

  • @moosedrilla8217
    @moosedrilla8217 2 года назад +8

    Veera mere gwandi pind da yaad aa menu aa kand jdd guru ghr ch hoiya jma sach bolda bro 👌 FZR jail ch v ehi haal aa ,,,,sistem 👎👎👎👎👎

  • @balwinderSingh-wp6qy
    @balwinderSingh-wp6qy 2 года назад +22

    sahi gall a veer di sab sale chor ne

  • @jaspreetkaur-bc5fl
    @jaspreetkaur-bc5fl 2 года назад +8

    ਵਾਹਿਗੁਰੂ rakha punjab da

  • @HarjinderSingh-dn8vr
    @HarjinderSingh-dn8vr 2 года назад +5

    ਜੇਲਾ ਦਾ ਬਹੁਤ ਬੁਰਾ ਹਾਲ ਹੈ ਮਾਨ ਸਾਬ ਏਧਰ ਵੀ ਧਿਆਨ ਦਿਉ

  • @hardeepraimoranwali
    @hardeepraimoranwali 2 года назад +5

    Paji 🙏Singh khalsa, g , good

  • @SandeepSingh-zt2ju
    @SandeepSingh-zt2ju 2 года назад +7

    ਸਰਕਾਰ ਨੂੰ ਚਾਹੀਦਾ ਜਰਦਾ ਬੀੜੀਆ , ਸਿਗਰਟਾਂ , ਫੋਨ ਦੀ ਸਹੂਲਤ ਜੇਲ ਅੰਦਰ ਹੀ ਦੇਣ ਬਾਂਕਿ ਨਸ਼ਾ ਛੁਡਾਊ ਲਈ ਡਾਕਟਰ ਸਹੂਲਤ ਸ਼ੁਰੂ ਕਰਨ ,

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ

  • @avtarsran1746
    @avtarsran1746 2 года назад +4

    Very good ver👌👌👌👌👌👌👌👌❤❤❤❤❤❤❤❤❤❤

  • @satinderpalsingh6055
    @satinderpalsingh6055 2 года назад +2

    Waheguru ji 👏👏👏👏

  • @satvircheema4369
    @satvircheema4369 2 года назад +4

    ਵਾਹਿਗੁਰੂ ਜੀ

  • @rajasandhuchatha2201
    @rajasandhuchatha2201 2 года назад +1

    Very good ji

  • @parambirsingh5943
    @parambirsingh5943 2 года назад +6

    Rabb RAKHA PUNJAB DA........koi haal ne.........koi ve.....lakhs of youth goen to death due to heroin.....save punjab.....save.....

  • @Iamsingh13Bai
    @Iamsingh13Bai 2 года назад +2

    Bai di gall jail wali 💯 shi a ji

  • @sukhadon8288
    @sukhadon8288 2 года назад

    ਸਲੂਟ ਵੀਰ ਜੀ ਸਲੂਟ ਵੀਰ ਜੀ ਸੱਚ ਨੂੰ

  • @GurpreetSingh-kk1hp
    @GurpreetSingh-kk1hp 2 года назад +2

    Soorma Banda.

  • @kulbeervirk1162
    @kulbeervirk1162 2 года назад

    Sachi gall va bai ji dhi

  • @ParminderSingh-dm9ek
    @ParminderSingh-dm9ek 2 года назад +2

    Sahi gal aa Veer

  • @SohanSingh-tj8yc
    @SohanSingh-tj8yc 2 года назад +5

    Nice intervew baba ji sarkar post di kheti lai kisana nu permote kre

  • @naibdhanoa47
    @naibdhanoa47 2 года назад +1

    Bilkul sahi gal aw g

  • @amansingh-wo9sg
    @amansingh-wo9sg 2 года назад +5

    Everyone should support Bhai Amritpal Singh .Only he with gursikhi parchaar can eradicate drugs from Punjab.

  • @vipansandha251
    @vipansandha251 2 года назад

    Bilkul sach keh reha eh veer.. 👍👍👍

  • @komalkaur6818
    @komalkaur6818 2 года назад +1

    Sahi22 g

  • @ramang5247
    @ramang5247 2 года назад +2

    Waheguru ji

  • @kingdomsingh8399
    @kingdomsingh8399 2 года назад +1

    ☬~•••ਵਾਹਿਗੁਰੂ ਜੀ ਕਾ ਖਾਲਸਾ•••~☬
    ☬~•••ਵਾਹਿਗੁਰੂ ਜੀ ਕੀ ਫ਼ਤਹਿ •••~☬
    ☬~○•••🙏🙏🙏🙏🙏•••○~☬





























    ☬~○🙏○~☬
    ●ਵਾਹਿਗੁਰੂ ਭਾਈ ਅਮ੍ਰਿਤਪਾਲਸਿੰਘ ਖਾਲਸਾ ਜੀ ਨੂੰ ਚੜ੍ਹਦੀ ਕਲਾ ਬਖਸ਼ਣ। ਵੀਰ ਗੁਰੂ ਸਾਹਿਬ ਜੀ ਦੇ ਮਾਣ ਸਨਮਾਨ ਤੇ ਸਿੱਖੀ ਸਿਧਾਂਤਾਂ ਅਤੇ ਖਾਲਸੇ ਦੀ ਚੜ੍ਹਦੀ ਕਲਾ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ।●
    ☬~○•••ਦੇਗ ਤੇਗ ਫ਼ਤਹਿ•••○~☬
    ☬•••○~🙏🙏🙏🙏🙏~○•••☬

  • @lifejingalala5446
    @lifejingalala5446 2 года назад

    Veere bhut sachni ghtna te tusi gall chuki he.. Pr veer tusi khyal rakhio... Ina sarkaar te officers da kuj nhi pta apne aap nu bchaan lyi tuhade te kuj v kr sakde ne ina ne bhut chalaa chlnia apne app nu sache sabit krn diya.... Bki tusi bhut realty dsi hai

  • @Abhigarg939
    @Abhigarg939 2 года назад +5

    Iska ek hi solution hai punjab advocate association ye elan karde ki kisi drugie ka case nhi lda jayega but aisa hota dikhta nhi

  • @gurjeetsingh4307
    @gurjeetsingh4307 2 года назад +2

    Faddu sarkar
    Ma'an Saab ji faddu

  • @paramjitlall3187
    @paramjitlall3187 2 года назад +3

    बहुत बडीया काम है

  • @jagtargrewal3116
    @jagtargrewal3116 2 года назад +2

    Veri.nic.bro

  • @kuldeepbarar4653
    @kuldeepbarar4653 2 года назад

    22 bahut danwade sardar sahab

  • @daljitsingh-ho9fq
    @daljitsingh-ho9fq 2 года назад +1

    Good veer g

  • @gursharansingh3453
    @gursharansingh3453 2 года назад +2

    ਮੂੱਖ ਮੰਤਰੀ ਸਾਹਿਬ ਵੀਡੀਓ ਧਿਆਂਨ ਨਾਲ ਸੂਣੋ‌ ਤੇ ਪਰਚਾ ਦਰਜ਼ ਕਰਾਉ

  • @charanjitsingh1719
    @charanjitsingh1719 2 года назад +1

    Good ji

  • @arunsharma9667
    @arunsharma9667 2 года назад

    Baba g bahut vadea bnde ne 2018 ch main v milea c baba g nu.gurudware sewa bahut karde c.

  • @jashpalsingh1875
    @jashpalsingh1875 2 года назад +1

    ਹੱਲ ਖਾਲਸਾ ਰਾਜ

  • @ParamjitKaurDhesi
    @ParamjitKaurDhesi 2 года назад +2

    Request to pro Punjab this video forwarded to cm punjab& Dgp

  • @gurvindersinghmann2786
    @gurvindersinghmann2786 2 года назад +1

    Bilku kul Si baba ji

  • @jassi.tv6860
    @jassi.tv6860 2 года назад +4

    ਹਰ ਪਾਸੇ ਬੈੜਾ ਗਰਕ ਹੋਇਆ ਪਿਆ

  • @viratnoor2307
    @viratnoor2307 2 года назад +4

    Eh a asli skih guru da

  • @gursharansingh3453
    @gursharansingh3453 2 года назад

    ਇਹ ਸਾਡੇ ਜੇਲ ਮੰਤਰੀ ਨੂੰ ਧਿਆਨ ਨਾਲ ਸੂੱਨਣੀ ਚਾਹੀਦਾ ਹੈ ਇਹ ਇੰਟਰਵਿਊ

  • @JasvirSingh-vh6jm
    @JasvirSingh-vh6jm 2 года назад

    Very good veer sai khulase kitte

  • @manjinder_sran_63
    @manjinder_sran_63 2 года назад +1

    Good 👍 bro

  • @sangasingh8205
    @sangasingh8205 5 месяцев назад

    100, ਸੱਚ ਆਖਿਆ ਬਾਈ ਨੇ ਇਸ ਵਿਚ ਕੋਈ ਦੋ ਰਾਵਾਂ ਨਹੀਂ

  • @charnasandhu8653
    @charnasandhu8653 2 года назад +2

    Good luck

  • @MithuMehra-i4h
    @MithuMehra-i4h 5 месяцев назад

    💯 right

  • @sangasingh8205
    @sangasingh8205 2 года назад

    ਬਾਈ ਜੀ ਅਸੀਂ 100 % ਸਹਿਮਤ ਆ

  • @gurmeetchaudhary7733
    @gurmeetchaudhary7733 8 месяцев назад

    Sach bolia baba g

  • @saabofficial8331
    @saabofficial8331 2 года назад +4

    SAHI GAL AA VEER JI M V 2014 CH JAIL GYA C 4 MONTH RHA JO V TUSI DSYA SB SACH H NASHA BHR NALO JAIL VICH 10 GUNA JYADA H

    • @ARTMASTER1313
      @ARTMASTER1313 2 года назад +1

      ਫੇਰ ਤੂੰ ਬਾਹਰ ਆ ਕੇ ਬੋਲਿਆ ਕਿਉਂ ਨਾ ਬਾਈ

    • @Khabar295
      @Khabar295 2 года назад

      @@ARTMASTER1313 2014 ਚ ਗਿਆ ਸੀ ਬਾਈ ਓਦੋ ਕੌਣ ਬੋਲਦਾ ਸੀ ਤੇ ਕਿੱਥੇ ਇਹ ਬੋਲਦਾ

  • @pardeepsinghsingh7928
    @pardeepsinghsingh7928 2 года назад +3

    8.33🤔🤔🤔

  • @ParamjitKaurDhesi
    @ParamjitKaurDhesi 2 года назад +3

    Yadwinder ji video tuhde pass h action hona chahida h

  • @ramang5247
    @ramang5247 2 года назад

    Very good bro

  • @Punjabi732
    @Punjabi732 2 года назад +1

    Bai belkul sahi galla keh reha bhora v jhoth ni sabh akhiyan dekhiya ne asi

  • @balwinderSingh-wp6qy
    @balwinderSingh-wp6qy 2 года назад +4

    chita shriyam vik riha va ludhiana vich police nall rali hoie va hafte bane hoiya va patrkar ji

    • @kayhanspal1510
      @kayhanspal1510 2 года назад

      Sab passe ehi haal a bro, Punjab police ne bedagrk krta punjab da... Sade wargea de zor lg jnda nashe vechan walea khilaf larn nu bs hun thuk gai a

  • @ranjetbal2202
    @ranjetbal2202 5 месяцев назад

    ptrkaar sahib eho video us hrprit nu fdn walea te us ssp nu bhejo jihre boht msale lga rhe sn

  • @SatpalSingh-fc8jz
    @SatpalSingh-fc8jz 5 месяцев назад

    Good

  • @KuldeepSinghPruthi-bw9mq
    @KuldeepSinghPruthi-bw9mq 2 года назад +20

    ਭਾਈ ਜੀ ਮੈ ਵੀ 2 ਸਾਲ ਲੁਧਿਆਣੇ ਜੇਲ ਵਿਚ ਕਟੇ ਬਿਲਕੂਲ ਠੀਕ ਕਿਹਾ

    • @ARTMASTER1313
      @ARTMASTER1313 2 года назад +5

      ਫੇਰ ਤੂੰ ਬਾਹਰ ਆ ਕੇ ਬੋਲਿਆ ਕਿਉਂ ਨਾ ਬਈ

    • @tajkawar6546
      @tajkawar6546 2 года назад

      Vere ander ki kaddiya da ਸਰੀਰਕ ਸੋਸਣ ਵੀ ਹੁੰਦਾ

    • @KuldeepSinghPruthi-bw9mq
      @KuldeepSinghPruthi-bw9mq 2 года назад +2

      @@tajkawar6546 ਬਿੱਲਕੁਲ ਹੁੰਦਾ ਹੈ ਜੀ ,ਸੁਪਰਡੇਟ ਦੀ ਨੋਕਰੀ ਦਾ ਜਾਣ ਕਰਕੇ ਗੱਲ ਦਬਾਈ ਜਾਦੀ ਹੈ

    • @Sainisaab-h9r
      @Sainisaab-h9r 2 года назад

      @@ARTMASTER1313 kyo ohnu tu fer bhejna😁😆

  • @jaskarnsingh5624
    @jaskarnsingh5624 2 года назад

    ਪੰਜਾਬ ਦੀਆਂ ਜੇਲਾਂ ਵਿਚ ਇੱਕ ਕਮਰਾ ਕਿਰਾਏ ਤੇ ਵੀਹ ਹਜ਼ਾਰ ਤੀਅ ਹਜ਼ਾਰ ਇੱਕ ਮਹੀਨੇ ਵਾਸਤੇ ਮੀਲਦਾ ਹੈ ਵੀਰ ਜੀ ਇੱਥੇ ਚੋਰਾ ਨਾਲ ਕੂਤੀ ਰਲੀ ਹੋਈ ਹੈ ਸਰਕਾਰ ਤੋਂ ਕੋਈ ਇਨਸਾਫ ਨਹੀਂ ਮਿਲਣਾ ਆਪਾ ਨੂੰ ਆਪ ਕਰਨਾ ਪੇਣਾ

  • @GurdeepSingh-sn6wt
    @GurdeepSingh-sn6wt 2 года назад

    Salute to the DK Sidhu saab

  • @surindersingh5380
    @surindersingh5380 2 года назад +3

    Sade halki da ek Munda,ne, jail vich rah ke 8, lakh,,kamae,7,sall,pehla,,, sach hai bhai sach hai,,

  • @bhupinderroadways4483
    @bhupinderroadways4483 2 года назад +1

    8:35 video start

  • @SandeepSingh-ke7jm
    @SandeepSingh-ke7jm Год назад

    Sach aaa Bai

  • @monuthaper8315
    @monuthaper8315 2 года назад +1

    And Baba ji

  • @supportfarmers2958
    @supportfarmers2958 2 года назад +2

    Jo khnde a ounjab de halat ta changea bhut oh eh v dekh lain khadi azadi ehh

  • @Sonni47
    @Sonni47 2 года назад +5

    sab to wadh corrupt jail department
    punjab police bahut corrupt ho chuki hai
    jehde imaandaar officer ne uhna nu khunje la k rakh de ne

  • @sodhisingh4817
    @sodhisingh4817 2 года назад +1

    Very sad ji