Chajj Da Vichar (1454) || ਪਹਿਲੀ ਵਾਰ ਖੁੱਲ੍ਹੇ ਰਾਜਾ ਵੜਿੰਗ ਦੇ ਭੇਤ

Поделиться
HTML-код
  • Опубликовано: 18 окт 2024

Комментарии • 1,2 тыс.

  • @pritvirk1
    @pritvirk1 2 года назад +221

    ਕਾਂਗਰਸ ਪ੍ਰਤੀ ਕੋਈ ਦਿਲਚਸਪੀ ਨਹੀਂ, ਪਰ ਇਹਨ੍ਹਾਂ ਦੋਂਵਾਂ ਦੀ ਜੋੜੀ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ, ਪਰਮਾਤਮਾ ਕਰੇ ਇਹਨ੍ਹਾਂ ਨੂੰ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਦਾ ਬਲ ਬਖ਼ਸ਼ੇ

    • @sodhasab3317
      @sodhasab3317 2 года назад +9

      Raja g me sonnu bahut pasand karda pr congress party nu ni Kyuki ena ne jhuth bahut boleya

    • @vipherobalahakam8316
      @vipherobalahakam8316 2 года назад +2

      @@sodhasab3317 ਭ

    • @amritvirk5967
      @amritvirk5967 2 года назад +1

      @@sodhasab3317 bhra ji ehne v guru ghr diya soha kha k mukrea aa sire di joth a eh

    • @jagdishraj7839
      @jagdishraj7839 2 года назад +2

      744

    • @navi7517
      @navi7517 2 года назад +2

      Yes

  • @Major.Singh69
    @Major.Singh69 2 года назад +78

    ਬਹੁਤ ਵਧੀਆ ਏਨਟਰਵਿੳ ਲੱਗੀ ਆ , ਬਿਲਕੁਲ ਸਹੀ ਗਲ ਆ , ਘਰ ਦੇ ਵਿਚ ਹੋਮ ਮਨਿਸਟਰ ਘਰਵਾਲੀ ਆ ਹੀ ਹੁੰਦੀ ਆ ਨੇ , ਬਹੁਤ ਵਧੀਆ ਲੱਗੀ ਏਨਟਰਵਿੳ , ਖੁਸ ਰਿਹੋ

  • @thamansingh8716
    @thamansingh8716 2 года назад +135

    ਜਿਹੜਾ ਇੰਨਸਾਨ ਕਿਸੇ ਦੀ ਬਦ ਦੁਆ ਤੋਂ ਡਰਦਾ ਓਹ ਇੰਨਸਾਨ ਕਿਸੇ ਦਾ ਬੁਰਾ ਸੋਚ ਹੀ ਨਹੀਂ ਸਕਦਾ। ਦੋਨੋ ਜਾਣੇ ਬੋ ਹਤ ਸਿਆਣੇ ਵੀ ਨੇ ਵਧੀਆ ਵੀ ਨੇ। ਵਾਹਿਗੂਰੂ ਏਨਾ ਨੂੰ ਹਮੇਸਾ ਖੁਸ਼ ਚੜਦੀ ਕਲ੍ਹਾ ਚ ਰੱਖੇ।

    • @GurdeepDhillon1984
      @GurdeepDhillon1984 2 года назад

      Vire bina ma to plea a enu pta jinA mava de put chite nal turge una mava da darad ta mihsuus krega yar

    • @abhayveerguraya3253
      @abhayveerguraya3253 2 года назад +1

      @@GurdeepDhillon1984ft

    • @johnbadhan3007
      @johnbadhan3007 2 года назад

      @@abhayveerguraya3253 --h7----+

  • @santokhsokha2688
    @santokhsokha2688 2 года назад +66

    ਬਹੁਤ ਹੀ ਖੂਬਸੂਰਤ ਜੋੜੀ ਅਤੇ ਵਿਚਾਰ ਉਸ ਤੋਂ ਵੀ ਜ਼ਿਆਦਾ ਖੂਬਸੂਰਤ!!!

  • @jogindersingh-mn1tz
    @jogindersingh-mn1tz 2 года назад +197

    ਬਹੁਤ ਵਧੀਆ ਜੋੜੀ।ਨਿੱਘਾ ਸੁਭਾਅ, ਦਿਲ ਖੋਲ੍ਹ ਕੇ ਪ੍ਰਸ਼ਨਾਂ ਦੇ ਇਮਾਨਦਾਰ ਜਵਾਬ ਦਿੱਤੇ।

    • @sidhualbumsphotos769
      @sidhualbumsphotos769 2 года назад +1

      Rajaji hi is honest and daring politican to challenge the most powerful political family of panjab. GOD BLESS his family and children.

    • @jogindersingh-mn1tz
      @jogindersingh-mn1tz 2 года назад +1

      @@sidhualbumsphotos769 ਬਿਲਕੁੱਲ ਜੀ,ਨਿੱਜੀ ਤੌਰ ਤੇ ਭਾਵੇਂ ਮੈਂ ਨਹੀਂ ਜਾਣਦਾ ਪਰ ਅਨੇਕਾਂ ਇੰਟਰਵਿਉਜ਼ ਤੇ ਦਮਦਾਰ ਬੋਲਚਾਲ ਦੇ ਸਲੀਕੇ ਤੇ ਕਲਾ ਤੋਂ ਬੰਦਾ ਚੰਗਾ ਈ ਲੱਗਦੈ,ਨਾਲੇ ਵਿਰੋਧੀ ਜ਼ਿਆਦਾ ਨੇ ਏਸ ਲਈ ਕੁੱਝ ਖਾਸੀਅਤ ਤਾਂ ਹੋਵੇਗੀ ਹੀ।

    • @Sabby_ranipur
      @Sabby_ranipur 2 года назад +2

      Oh ta ਆਪ ਹੀ ਹੋਣੀ ਆ ,, ਥਾਣਿਆਂ ਚ ਫੋਨ ਜਯੋਂ ਲੱਗ ਜਾਂਦਾ

    • @harbajanaulakh9629
      @harbajanaulakh9629 2 года назад

      📺
      z

    • @Ddaaadddy
      @Ddaaadddy 2 года назад

      votes nazdik ne tn nighq subah votes langn deo fr dekhyo

  • @DaljitSingh-in4sg
    @DaljitSingh-in4sg 2 года назад +234

    ਮੇਰੀ ਪਤਨੀ ਅਤੇ ਮੈਂ ਅਸੀਂ ਦੋਨਾਂ ਨੇ ਇੰਟਰਵਿਊ ਦੇਖੀ ਖੂਬ ਆਨੰਦ ਮਾਣਿਆ ਅਸੀਂ ਦੋਨਾਂ ਨੂੰ 100/100 ਨੰਬਰ ਦਿਤੇ ਦੋਨੋ ਬਹੁਤ ਸਿਆਣੇੇ ਨੇ ਦੋਨੋ ਬਹੁਤ ਸੋਹਣੇ ਹਨ।

  • @manjitdosanjh1457
    @manjitdosanjh1457 2 года назад +72

    ਰਾਜਾ ਅਤੇ ਅਮਿ੍ਰਤਾ ਜੀ ਦੀ ਜੋੜੀ ਸੱਚ ਮੁੱਚ ਬਹੁਤ ਜੱਚਦੀ ਫੱਬਦੀ ਹੈ 😊😊👌👌🙏

    • @nirvailsingh8731
      @nirvailsingh8731 2 года назад +1

      The Jodi of RAJA and amrita and is looking very fabulous

    • @nirvailsingh8731
      @nirvailsingh8731 2 года назад +2

      Our good wishes are with you all
      God bless u
      Waheguru ji tuhade Jodi evi hi banae rkhn

    • @JaswinderKaur-nh8qk
      @JaswinderKaur-nh8qk 2 года назад

      Raja warning and Amrita ji tuhadi jorhhi really lovely couple. Tuhadi Interview suni vichar bahut achhe lage . Jehre guese wale lagde ne oh andro naram hunde ne sache bande nu gusa aunda hai waheguru tuhade te hamesa mehar kare. Tusi hamesa punjab de sewa karde raho.

  • @gursimranpalsingh6654
    @gursimranpalsingh6654 2 года назад +39

    ਮੈਂ ਨਿੱਜੀ ਤੌਰ ਤੇ ਬਾਈ ਰਾਜਾ ਵੜਿੰਗ ਨੂੰ ਜਾਣਦਾ ਹੈ। ਰਾਜਾ ਵੜਿੰਗ ਬਹੁਤ ਵਧੀਆ ਇਨਸਾਨ ਹਨ । ਪਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ। ਮੇਰੀ ਦਿਲੀ ਇੱਛਾ ਵੀ ਹੈ ਅਤੇ ਵਿਸ਼ਵਾਸ ਵੀ ਹੈ ਕਿ ਇੱਕ ਦਿਨ ਰਾਜਾ ਵੜਿੰਗ ਮੁੱਖ ਮੰਤਰੀ ਵੀ ਜ਼ਰੂਰ ਬਣੇਗਾ।

  • @danewaliajosan1417
    @danewaliajosan1417 2 года назад +50

    ਰਾਜਾ ਵੜਿੰਗ ਜੀ ਸੁਲਝੇ ਹੋਈ ਇਨਸਾਨ ਹਨ। ਸੁਖਬੀਰ ਦਾ ਘਮੰਡ ਵੀ ਰਾਜਾ ਵੜਿੰਗ ਹੀ ਤੋੜ ਸਕਦਾ ਸੀ ਔਰ ਤੋੜਿਆ ਵੀ ਹੈ।ਉਂਝ ਸੁਖਬੀਰ ਮੰਨੇ ਜਾਂ ਨਾ ਮੰਨੇ

  • @BALWINDERSingh-hu2fe
    @BALWINDERSingh-hu2fe 2 года назад +2

    ਰਾਜਾ ਬੜਿੰਗ ਜੀ ਅਤੇ ਅਮ੍ਰਿਤਾ ਬੜਿੰਗ ਜੀ ਬਹੁਤ ਖੂਬਸੂਰਤ ਜੋੜੀ ਅਤੇ ਅੱਛੇ ਵਿਚਾਰ ਜੀਓ

  • @Samsungsec67
    @Samsungsec67 2 года назад +48

    ਬੋਲਣ ਦਾ ਲਹਿਜਾ ਬਹੁਤ ਵਧੀਆ ਅੰਮ੍ਰਿਤਾ ਜੀ ਦਾ

  • @ggrewal1755
    @ggrewal1755 2 года назад +36

    ਰਾਜੇ ਦੀ ਰਾਜਨੀਤਕ ਸਫਲਤਾ ਪਿੱਛੇ ਅੰਮ੍ਰਿਤਾ ਦਾ ਵੱਡਾ ਯੋਗਦਾਨ ਹੈ , she is great lady , ਰਾਜਾ ਇੱਕ ਦਿਨ ਪੰਜਾਬ ਦਾ ਮੁਖ ਮੰਤਰੀ ਵੀ ਬਣੇਗਾ |

  • @avtarghuman1653
    @avtarghuman1653 2 года назад +18

    ਰਾਜਾ ਵੜਿੰਗ ਜੀ ਜਦੋਂ ਤੁਸੀਂ ਖੜਵੀਂ ਬੋਲੀ ਬੋਲਦੇ ਹੋ ਤਾਂ ਬਹੁਤ ਭੈੜੇ ਲੱਗਦੇ ਹੋ ਅਤੇ ਲੱਗਦੇ ਸੀ ਪਰ ਅੱਜ ਵਾਲੀ ਇੰਟਰਵਿਉ ਦੇਖਕੇ ਤੁਹਾਡੇ ਪ੍ਰਤੀ ਨਫ਼ਰਤ ਜੋ ਦਿਲ ਵਿੱਚ ਸੀ ਓਹ ਸਾਰੀ ਨਿੱਕਲ ਗਈ |

    • @GurdeepDhillon1984
      @GurdeepDhillon1984 2 года назад +1

      Vir ji dhanvad je naphrat vi karde hote vekh rhe ho tusi nichor kad dita he

  • @SukhdevSingh-ue7iv
    @SukhdevSingh-ue7iv 2 года назад +4

    ਦਿਲ ਦੀਆਂ ਗੱਲਾਂ ਕੀਤੀਅਾਂ ਨੇ, ਰਾਜਾ ਵੜਿੰਗ ਨੇ ਇਸ ਇੰਟਰਵਿਉੂ ਵਿਚ ....... ਬਹੁਤ ਖ਼ੂਬ ਰਹੀ, ਇਹ ਇੰਟਰਵਿਉੂ ......

  • @satwindersingh6862
    @satwindersingh6862 2 года назад +24

    ਜਿਤਾ ਦੀਓ ਇਸ ਵਾਰ ਬਾਈ ਨੂੰ ਬਹੁਤ ਸਮਜਦਾਰ ਨੇ ਵਾਹਿਗੁਰੂ ਦੋਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ

  • @manjitdosanjh1457
    @manjitdosanjh1457 2 года назад +27

    ਹਰਮਨ ਜੀ ਟਹਿਣਾ ਭਾਜੀ ♥️ ਸਤਿਕਾਰ ਕਰਦੇ ਹਾਂ ਤੁਹਾਡੀ ਸਾਰੀ ਟੀਮ ਦਾ 🙏🤗 ਪ੍ਰੋਗਰਾਮ ਬਹੁਤ ਹੀ ਵਧੀਆ ਸੀ

    • @Sabby_ranipur
      @Sabby_ranipur 2 года назад +2

      ਪਿਛਲੇ 5 ਸਾਲ ਵੀ ਵਦੀਆ ਸੀ😂😂😂😂😂😂😂😂😂 ਓ ਬੱਲੇ ਓ ਥੋਡੇ ਪਾਰਟੀਬਾਜੀ ਵਾਲਿਓ,, ਜੋਕਾਂ ਵਾਂਗੂ ਚਿੰਬੜੇ ਰੇਹੋ ਕਾਂਗਰਸ ਨੂੰ,,,ਕੋਈ ਹੱਲ ਨਾ ਹੋਣ ਦਿਓ ਪੰਜਾਬ ਦੇ ਮਸਲਿਆਂ ਦਾ,,,ਲੋਕੀ ਭੁੱਖੇ ਮਰ ਰਹੇ ਹਨ

  • @daljitsingh8044
    @daljitsingh8044 2 года назад +21

    ਸਦਾ ਸਲਾਮਤ ਰਹੇ ਅਮ੍ਰਿਤਾ ਅਤੇ ਵੜਿੰਗ ਜੀ ਦੀ

  • @mandigobindgarh9230
    @mandigobindgarh9230 2 года назад +18

    ਬਹੁਤ ਵਧੀਆ ਰਾਜਾ ਵੜਿੰਗ ਜੀ।🙏🙏🙏🙏

  • @balrajsingh7502
    @balrajsingh7502 2 года назад +13

    ਸੋ ਬਹੁਤ ਹੀ ਵਧੀਆ ਲੱਗਾ ਜੀ ਰਾਜੇ ਬਾਈ ਵਿਚ ਕੋਈ ਮੰਤਰੀਆਂ ਵਾਲੀ ਆਕੜ ਨਹੀਂ ਸੋ ਇਸਤਰਾਂ ਹੀ ਅੰਮ੍ਰਿਤਾ ਜੀ ਦਾ ਸੁਭਾਅ ਵਧੀਆ ਲੱਗਾ ਜੀ ਸਤਿ ਸ੍ਰੀ ਆਕਾਲ ਜੀ

  • @jikarmohammed5846
    @jikarmohammed5846 2 года назад +58

    ਸਤਿ ਸ੍ਰੀ ਅਕਾਲ ਜੀ🙏। ਰਾਜਾ ਸਾਬ ਨੇਕ ਦਿੱਲ ਇਨਸਾਨ ਬਹੁਤ ਵਧੀਆ ਲੱਗਿਆ।

  • @navisharma3469
    @navisharma3469 2 года назад +15

    ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਇਸ ਨਿਵੇਕਲੀ ਮੁਲਾਕਾਤ ਲਈ ਬਹੁਤ ਬਹੁਤ ਧੰਨਵਾਦ

  • @anshgujjar8856
    @anshgujjar8856 2 года назад +38

    ਸਤਿ ਸ੍ਰੀ ਆਕਾਲ ਰਾਜਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏

  • @official__hargun_vlogs3998
    @official__hargun_vlogs3998 2 года назад +32

    ਮਨ ਸਰਸ਼ਾਰ ਹੋ ਜਾਂਦਾ ਇਸ ਤਰ੍ਹਾਂ ਦੀ ਮੁਲਾਕਾਤ ਵੇਖਕੇ

    • @jot0092
      @jot0092 2 года назад

      Kyu ji

    • @rajni6833
      @rajni6833 4 месяца назад

      @@jot0092sarshaar matalb khush ho janda

  • @341sunnyjudge
    @341sunnyjudge 2 года назад +37

    Mrs. Warring is one of the most beautiful and sensible politician`s wife in Punjab

  • @hardeepsinghcheema429
    @hardeepsinghcheema429 2 года назад +18

    ਜੁਰਅੱਤ ਵਾਲਾ ਮੰਤਰੀ ਰਾਜਾ ਵੜਿੰਗ ਜੀ I ਰਾਜਾ ਜੀ ਦੀ ਧਰਮ ਪਤਨੀ ਵੀ ਬਹੁਤ ਹੀ ਸਿਆਣੀ ਔਰਤ ਹੈ I

  • @jagmailsingh6660
    @jagmailsingh6660 2 года назад +20

    ਬਾਈ,ਰਾਜਾ,ਭਾਗਾ,ਬਾਲਾ,ਜਿਨੂ,ਸਨੱਖੀ।ਭਾਬੀ,ਮਿਲੀ,ਭਾਬੀ,ਨੂੰ,ਬੋਟ,ਪਾਊ,ਜਰੂਰ

  • @Samsungsec67
    @Samsungsec67 2 года назад +46

    ਰਾਜੇ ਦੀ ਸ਼ਕਤੀਮਾਨ ਵਰਗੀ ਅਵਾਜ ਆ 😂😂😂

  • @rajsohal706
    @rajsohal706 2 года назад +23

    🖤🖤 ਨਾਨਕ ਤੰਦਰੁਸਤੀ ਬਖ਼ਸ਼ੇ ‌‌

  • @raghveersingh153
    @raghveersingh153 2 года назад +15

    ਇਹ ਜੋੜਾ ਰੱਬ ਨੇ ਬੜੀ ਰੀਝ ਨਾਲ ਬਣਾਇਆ ਹੈ 🙏🏾👍👌 ਸੈਲੂਟ ਦਿਲੋਂ ❤️

  • @tarisarpanch1511
    @tarisarpanch1511 3 месяца назад +1

    ਆਉਣ ਵਾਲੇ ਸਮੇਂ ਵਿਚ ਕਾਂਗਰਸ ਕੋਲ ਦੋ ਚੇਹਰੇ ਰਾਜਾ ਵੜਿੰਗ ਤੇ ਚਰਨਜੀਤ ਚੰਨੀ ਮੁੱਖ ਮੰਤਰੀ ਦੇ ਲਈ ਹਨ ਦੋਵੇਂ ਹੀ ਬਹੁਤ ਵਧੀਆ ਇਨਸਾਨ ਤੇ ਲੀਡਰ ਤੇ ਬੜੇ ਸੂਝਵਾਨ ਇਨਸਾਨ ਨੇ

  • @anmolbrar3391
    @anmolbrar3391 2 года назад +13

    ਬਾਈ ਰਾਜਾ ਵੜਿੰਗ ਮੰਤਰੀ ਜੀ ਦੇ ਪਰਿਵਾਰ ਨੂੰ ਵਾਹਿਗੁਰੂ ਜੀਉ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ।ਧੰਨਵਾਦ ਜੀਉ।

  • @JaswinderKaur-gf4bg
    @JaswinderKaur-gf4bg 2 года назад +26

    ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਮਹਿਮਾਨ ਸਾਹਿਬ ਸਾਹਿਬਾਂ ਦਾ ਦਿਲੋਂ ਸਲਾਮ ਸਤਿ ਸ਼੍ਰੀ ਅਕਾਲ ਜੀ ।।ਮੈਡਮ ਜੀ ਤੁਸੀਂ ਮੇਰੇ ਵਰਗੇ ਓਂ ਮੈਂ ਬਹੁਤ ਰੋਂਦੀ ਸੀ ਮੈਂ ਸਸ ਸੌਹਰੇ ਦਿ ਪਿਆਰ ਸਤਿਕਾਰ ਤੋਂ ਵਾਰੀਂ ਰਹੀ ।।ਘਰ ਵਾਲੇ ਦੀ ਸ਼ਿਕਾਇਤ ਕੀਹਦੇ ਕੋਲ ਕਰੀਏ ।ਬਾਹਰ ਗਲ ਨਹੀਂ ਕੱਢਣੀ ।ਦਸੀਆਂ ਕੀਹਨੂੰ ਚੰਗੀ ਮਾੜੀ ਸਸ ਸੌਹਾ ਹੋਣੇ ਚਾਹੀਦੇ ਨੇ ।।।।ਸੰਗਰੂਰ ।।

  • @AmandeepSingh-lc6jl
    @AmandeepSingh-lc6jl 2 года назад +47

    ਸਤਿ ਸ੍ਰੀ ਆਕਾਲ ਟਹਿਣਾ ਵੀਰ ਜੀ ਤੇ ਹਰਮਨ ਜੀ🙏🏼🙏🏼🙏🏼🙏🏼🙏🏼🙏🏼🙏🏼

    • @baljindersingh9062
      @baljindersingh9062 2 года назад +1

      ਟਹਿਣਾ ਜੀ ਵਾਰਿੰਗ ਜੀ ਨੂੰ ਪੁੱਛਿਣਾ ਕਿ ਇੱਕ ਫੋਜੀ ਨਾਲ ਕਿ ਹੁੰਦਾ ਹੂੰ ਜਦੋ ਰਾਤ ਨੂੰ ਇੱਕਲਾ ਡਿਊਟੀ ਤੇ ਹੁੰਦਾ ਹੈ

  • @yashdhir4649
    @yashdhir4649 2 года назад +27

    ਰਾਜਾ ਬੜਿੰਗ ਵਧੀਆ ਇਨਸਾਨ ਹੈ ਜੀ ।
    ਪਰ ਮੇਰੀ ਵੋਟ ਮਾਨ ਜੀ ਨੂੰ ।

  • @sukhpalsingh4296
    @sukhpalsingh4296 2 года назад +63

    ਮਾਲਕ ਵੜਿੰਗ ਪਰਿਵਾਰ ਨੂੰ ਤੰਦਰੁਸਤ ਰੱਖੀਸੂਰੇਵਾਲੀਆ

    • @Simrankaur-pt8bv
      @Simrankaur-pt8bv 2 года назад +1

      So

    • @kashmirkaur3468
      @kashmirkaur3468 2 года назад

      ਫਰਾਜ ਜਰੂਰੀ ਸਿਆਸੀ ਵਿਧਤਾ ਗਲਤ

    • @kashmirkaur3468
      @kashmirkaur3468 2 года назад

      ਭੀੜ ਜਰੂਰੀ ਪਰ ਲੜਕੀਆ ਜਨਾਨੀਆ ਵਲ ਵੱਧ ਵਧੀਆ

    • @kashmirkaur3468
      @kashmirkaur3468 2 года назад

      ਚੰਗੈ ਅਸੂਲ ਵਧੀਆ ਜਿੰਦਗੀ

  • @harwindersingh4551
    @harwindersingh4551 2 года назад +19

    ਸਤਿ ਸ੍ਰੀ ਅਕਾਲ ਜੀ ਰਾਜਾ ਜੀ ਸਾਨੂੰ ਇਹ ਆਸ ਨਹੀ ਸੀ ਕਿ ਤੁਸੀਂ ਬਾਦਲਾ ਨੂੰ ਹਥ ਪਾਇਆ ਬਹੁਤ ਠੀਕ ਕੀਤੈ

    • @lakhbirsidhu5271
      @lakhbirsidhu5271 Год назад

      Jagdi jagdi raja bring bus road the aoda samblia.

  • @karanpannu1122
    @karanpannu1122 2 года назад +11

    ਰਾਜਾ ਜੀ ਤੁਹਾਡੀ ਦੋਵਾ ਜੀਆ ਦੀ ਜੋੜੀ ਬਹੁਤ ਸੋਹਣੀ ਆ

  • @hardialchahal9551
    @hardialchahal9551 2 года назад +1

    ਰਾਜਾ ਸਾਹਿਬ ਤੇ ਉਂਨਾਂ ਦੀ ਵਾਈਫ ਬਹੁਤ ਵਧੀਆਂ ਗੱਲਾਂ ਕੀਤੀਆਂ ਲੀਡਰਾਂ ਵਾਲ਼ੀਆਂ ਗੱਲਾਂ ਨਹੀਂ ਲੱਗੀਆਂ ਜੋ ਇੰਨਾਂ ਮੰਤਰੀ ਬਣ ਕੇ ਟੈਕਸ ਬੱਸਾਂ ਵਾਲੇ ਅਮੀਰ ਪਰਵਾਰਾਂ ਨੂੰ ਹੱਥ ਪਾਇਆ ਸਾਰੇ ਲੀਡਰਾਂ ਨੂੰ ਈਮਾਨਦਾਰੀ ਨਾਲ ਕੱਮ ਕਰਨਾ ਚਾਹੀਦਾ ਬਾਕੀ ਟਹਿਣਾ ਸਾਹਿਬ ਤੇ ਹਰਮਨ ਥਿੰਦ ਬਹੁਤ ਹੀ ਵਧੀਆਂ ਗੱਲਾਂ ਬਾਤਾਂ ਕੀਤੀਆਂ ਮਨ ਗਦ ਗਦ ਹੋ ਗਿਆ ਦੋ ਵਾਰੀ ਸੁਣੀ ਇਹ ਇਰਦ ਵਿਊ 👍👍🙏🙏🇨🇦

  • @dreamfulfilled7827
    @dreamfulfilled7827 2 года назад +8

    ਵਾਹਿਗੁਰੂ ਜੀ ਹਮੇਸ਼ਾ ਰਾਜਾ ਬਾਈ ਤੇ ਮੇਹਰ ਭਰਿਆ ਹੱਥ ਰੱਖਣਾ.......

  • @rajdeepsingh5419
    @rajdeepsingh5419 2 года назад +1

    ਤੁਹਾਡੇ ਵਰਗੇ ਲੋਕਾਂ ਦੀ ਜ਼ਰੂਰਤ ਹੈ ਦੇਸ਼ ਪੰਜਾਬ ਨੂੰ 🥀🥀🌹🌹🌹 ਜਿਓ 🙏🙏🙏 ਦੁਆਵਾਂ 🌹🌹🌹🌹

  • @mandeepkaur-uh6bc
    @mandeepkaur-uh6bc 2 года назад +5

    Bilkul sahi
    ਬੰਦਾ ਅਣਖ ਤੇ ਮੜਕ ਨਾਲ ਹੀ ਜਿਉਂਦਾ , ਨਵੀਂ ਆਸ ਨਾਲ ਹੀ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ

  • @gurdeepsinghbambrao6493
    @gurdeepsinghbambrao6493 2 года назад

    ਭਾਵੇਂ ਕਾਂਗਰਸ ਪਾਰਟੀ ਨਾਲ ਕੋਈ ਲਗਾਵ ਨਹੀਂ।।। ਪਰ ਵਾਹਿਗੁਰੂ ਜੀ ਨੇ ਬਹੁਤ ਖੂਬਸੂਰਤ ਜੋੜੀ ਬਣਾਈ ਹੈ। ਵਾਹਿਗੁਰੂ ਖੁਸ਼ ਰੱਖੇ

  • @LovePNJAAB
    @LovePNJAAB 2 года назад +37

    ਇੱਥੇ ਸਾਰੇ CM ਨੇ ਸਾਨੂੰ MLA ਹੀ ਬੰਨਾ ਦਿਓ 😇🤣😅😂😂😇😂😂😂😂😇😇😂

    • @hardeep781
      @hardeep781 2 года назад +6

      Bhra mere vallon tu ajj ton MLA.

    • @kiranbirkaurthind6338
      @kiranbirkaurthind6338 2 года назад +1

      Mere walo tusi veer g MLA

    • @GurdeepDhillon1984
      @GurdeepDhillon1984 2 года назад

      Vir merea asi apne dhil da m l a bna lende aa khush rho kise din m l a bna denge mere baba ji

    • @LovePNJAAB
      @LovePNJAAB 2 года назад

      @@kiranbirkaurthind6338 ਭੈਣ ਜੀ ਕੋਈ ਮਹਿਕਮਾ ਵੀ ਦੇ ਦਿਓ ਪੈਸੇ ਕਮਾਨ ਵਾਲਾ 😇😇😇😇😇😂😅😅😂😇😇

    • @kiranbirkaurthind6338
      @kiranbirkaurthind6338 2 года назад

      @@LovePNJAAB veer g thodi choice jehra marji mehkama le leo jo tahnu sahi lag da 😇

  • @komald12352
    @komald12352 2 года назад +2

    ਰਾਜਾ ਵੜਿੰਗ ਜੋੜੀ ਨਾਲ ਅੱਜ ਦਾ ਵਿਚਾਰ ਬਹੁਤ ਬਹੁਤ ਵਧੀਆ ਲੱਗਾ, ਖ਼ਾਸ ਤੌਰ ਤੇ ਰਾਜਾ ਵੜਿੰਗ ਦੇ ਜੀਵਨ ਬਾਰੇ ਜਾਣਕੇ ਕਿ ਕਿੱਥੋਂ ਉੱਠਕੇ, ਸਾਫ਼ ਦਿਲੀ, ਨੇਕ ਨੀਯਤ,ਤੇ ਸੁਹਿਰਦਤਾ ਦਾ ਸਦਕਾ ਕਿੱਥੋਂ ਤੱਕ ਪਹੁੰਚੇ ਅਤੇ ਬਹੁਤ ਪਿਆਰੀ ਉਨ੍ਹਾਂ ਦੀ ਜੀਵਨਸਾਥੀ ਬਾਰੇ ਜਾਣਕੇ ਕਿ ਕਿਸ ਤਰ੍ਹਾਂ ਹਰ ਸਮੇਂ ਉਹ ਆਪਣੇ ਪਤੀ ਦਾ ਸਾਥ ਦੇ ਰਹੇ ਹਨ।ਇਨ੍ਹਾਂ ਨੂੰ ਸਿਰਫ਼ ਲੀਡਰ ਦਾ ਨਾਮ ਨਾ ਦੇਕੇ ਇਨਸਾਨੀਅਤ ਦੇ ਪੱਖੋਂ ਝਾਤ ਮਾਰੀਏ ਤਾਂ ਇਨ੍ਹਾਂ ਦੀ ਜ਼ਿੰਦਗੀ ਤੋਂ ਕੲਈ ਕੁੱਝ ਸਿਖਣ ਲਈ ਵੀ ਮਿਲਿਆ।ਟਹਿਣਾ ਸਾਹਿਬ, ਹਰਮਨ ਥਿੰਦ ਜੀ ,ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ।

  • @BALWINDERSINGH-xy5we
    @BALWINDERSINGH-xy5we 2 года назад +14

    ਇੱਕ ਦਰਦ ਭਰੀ ਅਸਲੀ ਕਹਾਣੀ : ਵਧੀਆ ਫਿਲਮ, ਨਾਟਕ ਬਣ ਸਕਦੀ ਹੈ । ਨੂੰਹ ਵਲੋਂ ਸੱਸ ਦੇ ਹੋਣ ਦੀ ਗੱਲ ਕਰਨੀ, "ਰਾਜਾ ਸਾਹਿਬ ਦੇ ਦੁੱਖ ਨੂੰ ਵੰਡਾਉਣ ਦੀ ਗੱਲ ਕੀਤੀ" । ਇੱਕ ਸੁਖੀ ਪਰਿਵਾਰ ਦੀ ਗੱਲ ਕੀਤੀ ।
    ਲੀਡਰ ਦਾ ਘਰ ਵਿੱਚ ਝੁਕਣਾ, ਦੇਸ਼ ਦੇ ਲੋਕਾਂ ਨੂੰ ਰਲ ਮਿਲ ਕੇ ਰਹਿਣ ਦਾ ਇੱਕ ਸ਼ੁਭ ਸੁਨੇਹਾ ਹੈ ।
    ਰਾਜਾ ਸਾਹਿਬ ਦਾ ਭਾਸ਼ਣ : "ਲਾਲ ਡਾਇਰੀ ਪਾੜਨ" ਵਾਲਾ ਭਾਸ਼ਣ ਬਹੁਤ ਪ੍ਰਭਾਵਸ਼ਾਲੀ ਸੀ, emotional ਸੀ ।

  • @HarjitKaur-ps5qm
    @HarjitKaur-ps5qm 4 месяца назад +1

    ਪਰਮਾਤਮਾ ਤੋਂ ਡਰ ਕੇ ਰਹਿੰਦੇ ਹੋ ਬਹੁਤ ਵਧੀਆ ਗੱਲ ਹੈ। ਬਹੁਤ ਵਧੀਆ ਜੋੜੀ ਹੈ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਰੱਖੇ।

  • @GurnamSingh-wk5fe
    @GurnamSingh-wk5fe 2 года назад +5

    ਰਾਜਾ ਵੜਿੰਗ ਜੀ ਮੇਰੀ ਜਿੰਦਗੀ ਤੁਹਾਡੇ ਨਾਲ ਕਾਫੀ ਮਿਲਦੀ ਜੁਲਦੀ ਹੈ।ਵਧੀਆ ਸੋਚ ਦੇ ਮਾਲਿਕ ਰਾਜਾ ਵੜਿੰਗ ।God bless u 🙏🙏🙏🙏🙏

  • @GurdeepSingh-oh4jo
    @GurdeepSingh-oh4jo 2 года назад +8

    ਬਹੁਤ ਸੋਹਣੀ ਜੋੜੀ ਆ ਮਲਕ ਖੁਸ਼ ਰੱਖੇ

  • @zorawarsandhu4116
    @zorawarsandhu4116 2 года назад +5

    ਓ ਜੀ ਓ ਟਹਿਣਾ ਸਾਬ ਅਜ ਮੇਰੀ ਜਾਨ ਰਾਜਾ ਸਾਹਿਬ ਤੇ ਭੈਣ ਜੀ ਨੂੰ ਮਿਲਾ ਤਾ . ਰਾਜਾ ਤਾ 5911 ਵਰਗਾ ਜੱਟ ਆ. ਇਹ ਨੀ ਦਬਦਾ. ਰੱਬ ਚੜ੍ਹਦੀ ਕਲਾ ਚ ਰਖੇ.

  • @kewalsinghpannu
    @kewalsinghpannu 2 года назад +4

    ਟਿਹਣਾ ਜੀ ਗੁਸੇ ਖੋਰ ਆਦਮੀ ਦਿਲ ਦਾ ਸੱਚਾ ਸੁੱਚਾ ਇਨਸਾਨ ਹੁੰਦਾ ਹੈ ਜੀ ,

  • @RajSingh-ib3te
    @RajSingh-ib3te 2 года назад +20

    ਅਸੀਂ ਤਰਨ ਤਾਰਨ ਚੋਹਲਾ ਸਾਹਿਬ ਦੇ ਲਾਗੇ ਪਿੰਡ ਚੰਬਾ ਕਲਾਂ ਦੇ ਰਹਿਣ ਵਾਲੇ ਪਰ ਰਾਜਾ ਤੇ ਅਮਿ੍ਤਾ ਬਹੁਤ ਵਧੀਆ ਅਨਸਾਨ ਆ

    • @Jarnailsingh-yh9nd
      @Jarnailsingh-yh9nd 2 года назад

      Perfect family God bless you

    • @DeepSingh-pz1kp
      @DeepSingh-pz1kp 2 года назад

      Dto da area

    • @kashmirkaur3468
      @kashmirkaur3468 2 года назад

      ਵਧੀਆ ਲਗਾ ਪਰ ਹਮਨ ਨਹੀ ਕੀਤੈ ਬਾਦਲ ਵਾਗ
      ਖਿਚੋਤਾਣ ਗਲਤ

  • @tejirehal8186
    @tejirehal8186 2 года назад +2

    ਲਾਈਕ ਤੈਨੂੰ ਵੀਰ ਵੋਟ ਮਾਨ ਨੂੰ ਐਸ ਭਾਰ

  • @GurwinderSingh-yv6ks
    @GurwinderSingh-yv6ks 2 года назад +11

    ਰਾਜਾ ਇਹਨਾ ਪਤਨੀ ਵਧੀਆ ਇਸ ਇੰਟਰਵੀਓ ਸਭ ਤੋਂ ਕੰਮ ਦੀ ਗਲ ਇਕ ਦੂਜੇ ਵਾਸਤੇ ਪਿਆਰ ਇਸ ਘਰ ਦੀ ਬੀਬੀ ਸਮਝਦਾਰ ਹੋਵੇ ਓਹ ਘਰ ਞਰਗਾ ਸਵਰਗ ਨੀ ਕਿਤੇ

    • @sukhpal2185
      @sukhpal2185 2 года назад

      Samjdar sariya he huniya sasa kamliya bna dindiya ne padiya likhiya nu unpada di tra rehna painda maa baap lyi dhee sab di samjdar soriya lyi kamli

  • @harbinderparmar790
    @harbinderparmar790 2 года назад +20

    ਚੋਣਾਂ ਨਾਲ ਚੋਣਾਂ ਬਹੁਮਤ ਨਾਲ ਜਿੱਤ ਕੇ ਮੁੱਖ ਮੰਤਰੀ ਬਣਦਾ ਹੁੰਦਾ ਹੈ ਜੀ

  • @BharatBhushan-vr2cz
    @BharatBhushan-vr2cz 2 года назад +13

    ਆਪ ਸਬ ਤੇ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @jassyjudge7639
    @jassyjudge7639 2 года назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਵਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @millerscottagemotel7769
    @millerscottagemotel7769 2 года назад +21

    Good conversation with Amrita and Raja wadding it's heart touching when Raja explain about his mother in his Child hood he lost his parents very emotional moments

  • @akbarkhan3528
    @akbarkhan3528 2 года назад +2

    ਜਦੋਂ ਅੰਮ੍ਰਿਤਾ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਵੀ ਖੰਗਂ ਵਾਲ਼ੀ ਦਵਾਈ ਲੈ ਲੈਂਦੇ ਓ ਥੋਡਾ ਆਊਟ ਜਿਹਾ ਲੱਗਾ ਪੰਜਾਬੀ ਹੋਣ ਦੇ ਨਾਤੇ

  • @universescience8292
    @universescience8292 2 года назад +41

    I don’t support Congress but I like Raja Warring. He is a nice guy.

  • @davinderkaur2244
    @davinderkaur2244 2 года назад +42

    बहुत वधिआ जोड़ी,रब आप सब नूं चडदी कला विच रखे ।

  • @TheProfessor302
    @TheProfessor302 2 года назад +5

    ਬਹੁਤ ਸੋਹਣੀ ਗੱਲ ਬਾਤ ਵੀਰ ਜੀ God blessed

  • @sarbsingh7215
    @sarbsingh7215 2 года назад +12

    ਵਾਹ ਜੀ ਵਾਹ ਸੁਆਦ ਆ ਗਿਆ ਇਹ ਤਾਂ 4ਸਟਾਰ
    ਇੰਟਰਵਿਊ ਸੀਂ
    🙏🙏🙏🙏👍👍👍

  • @paramjeetsidhu6504
    @paramjeetsidhu6504 2 года назад +11

    Though I am AAP Aadmi supporter but you are my favourite couple always. Lots of blessings

  • @jasvirsinghjassa8104
    @jasvirsinghjassa8104 2 года назад +9

    ਸਿਰਾ ਰਾਜੇ ਤੇ ਅਮਰਤਾ ਦੀ ਜੋੜੀ 👍👍👍

  • @karmjeetkaur6846
    @karmjeetkaur6846 2 года назад

    ਬਹੁਤ ਵਧੀਆ ਰਾਜਨੀਤੀ ਆਪਣੀ ਜਗ੍ਹਾ ਇਕ ਇਨਸਾਨ ਦੇ ਤੌਰ ਤੇ ਹਰ ਇਨਸਾਨ ਅੰਦਰ ਪਿਆਰ ਆਪਸੀਪਣ ਜ਼ਰੂਰ ਹੋਣਾ ਰੱਬ ਦੀ ਮੌਜੂਦਗੀ ਹੈ।

  • @jaspalkaur3610
    @jaspalkaur3610 2 года назад +53

    ਸਤਿ ਸ੍ਰੀ ਅਕਾਲ ਜੀ 👏👏👏👏👏

    • @rawelsingh4400
      @rawelsingh4400 2 года назад

      P

    • @ishakamboj255
      @ishakamboj255 2 года назад

      @V. K. Punj gl ta bilkul sahi

    • @gurmailsingh8741
      @gurmailsingh8741 2 года назад

      ਬਹੁਤ ਵਧੀਆ

    • @GurjantSingh-sb9nz
      @GurjantSingh-sb9nz 2 года назад

      @V. K. Punj rytt sirf girl dekh k like kr rhe ne te rply v hor jina aine sohne comment kite kise nu like nh na rply

    • @kashmirkaur3468
      @kashmirkaur3468 2 года назад

      ਠੀਕ ਬਿਲਕੁਲ ਵਧੀਆ ਸੌਹਰੋ ਸਸ ਦੀ ਕਮੀ ਮਹਿਸੂਸ ਕਰ ਲਈ ਧੰਨਵਾਦ ਚੰਗੀ ਸੋਚ ਸ਼ਬਸ਼ੋ

  • @sarbjitsingh2613
    @sarbjitsingh2613 2 года назад +1

    Raja v. paji good. Job husband wife good. Nice and god bless. Your family

  • @parmjitsinghsian159
    @parmjitsinghsian159 2 года назад +5

    Ajj Raja vadya ਬੰਦਾ ਲੱਗਾ
    Vadya ਜੋੜੀ
    God bless u

  • @jantajanta2892
    @jantajanta2892 Год назад +1

    ਕਾਸ ਰਾਜਾ ਵੜਿੰਗ ਜੀ ਜੇ ਤੁਹਾਡੀ ਸਾਰੀ ਪਾਰਟੀ੍ ਤੁਹਾਡੇ ਵਿਚਾਰਾਂ ਵਾਲੀ ਹੁੰਦੀ ਤਾਂ
    ਅੱਜ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਣੀਂ ਸੀ
    ਬਹੁਤ ਵਧੀਆਂ ਜੀ ਧੰਨਬਾਦ

  • @wewillwecanwemost1978
    @wewillwecanwemost1978 2 года назад +8

    ਸਤਿ ਸ੍ਰੀ ਅਕਾਲ ਜੀ ਟਹਿਣਾ ਸਾਹਿਬ ਜੀ
    ਬਹੁਤ ਖੂਬ ਤੰਦਰੁਸਤੀ ਬਖਸੇ ਰੱਬ ਆਪ ਸਭ ਨੂੰ

  • @Daljeetkaur-on6uv
    @Daljeetkaur-on6uv 2 года назад

    ਅਸੀਂ ਕਾਂਗਰਸ ਵਿੱਚ ਤਾਂ ਨਹੀਂ ਪਰ ਰਾਜਾ ਵੀਰ ਨੇ ਦਿਲ ਜਿੱਤ ਲਿਆ

  • @rampalsingh6115
    @rampalsingh6115 2 года назад +3

    Raja g ajj emotional karta maa nu Yaad Karke tuhade security de vich Mera dost aa Jo Ke tuhade bare bahut vadhya dasda c

  • @rajinderdhiman5710
    @rajinderdhiman5710 2 года назад +2

    ਬਹੁਤ ਖੁਸ਼ੀ ਮਿਲੀ ਬਾਈ ਜੀ ਇਹ ਇੰਟਰਵਿਊ ਦੇਖਕੇ 💐💐❤️❤️

  • @Balbirsinghusa
    @Balbirsinghusa 2 года назад +9

    ਭਾਈ ਬੰਦੇ ਸਾਰੇ ਰੱਬ ਦੇ ਈ ਹੁੰਦੇ ਆ।ਪਰ ਮੈਨੂੰ ਅੱਜ ਚਾਰੋਂ ਤੁਸੀਂ ਬਹੁਤ ਵਧੀਆ ਲੱਗੇ।ਵਾਹਿਗੁਰੂ ਤੁਹਾਨੂੰ ਨਾਮ ਦਾ ਦਾਨ ਬਖ਼ਸ਼ੇ ।ਹਮੇਸ਼ਾ ਵਧੀਆ ਇਨਸਾਨ ਦੇ ਰੂਪ ਵਿੱਚ ਵਿੱਚਰਦੇ ਰਹੋ।

  • @princyuppal9686
    @princyuppal9686 4 месяца назад +2

    ਅਮਿ੍ਤਾ ਬੜਿੰਗ ਮੈਮ ਬੋਲਦੇ ਬਹੁਤ ਸੋਹਣੇ ਲਗਦੇ ਹੋ ਜੀ ਮਨ ਕਰਦਾ ਕਿ ਤੁਹਾਨੂੰ ਸੁਣੀ ਜਾਈਏ ਜੀ

  • @baldevkular3366
    @baldevkular3366 2 года назад +4

    ਸਤਿ ਸ੍ਰੀ ਅਕਾਲ ਜੀ।ਰਾਜਾ ਵੜਿੰਗ ਅਤੇ ਉਨ੍ਹਾਂ ਦੀ ਧਰਮ ਪਤਨੀ ਬੀਬੀ ਅਮ੍ਰਿਤਾ ਵੜਿੰਗ ਜੀ ਦੇ ਵਿਚਾਰ ਸੁਣ ਕੇ ਮੈਨੂੰ ਉਨ੍ਹਾਂ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ।ਪਰਾਈਮ ਏਸ਼ੀਆ ਟੀ ਵੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @tarntarantvBawa
    @tarntarantvBawa 2 года назад +2

    ਬਹੁਤ ਖੂਬਸੂਰਤ ਗੱਲਾਂ ਬਾਤਾਂ

  • @pardeeppassi8385
    @pardeeppassi8385 2 года назад +6

    ਬਹੁਤ ਵਧੀਆ . ਲੱਗਿਆ ਰਾਜਾ ਵੜਿੰਗ ਜੀ ਤੁਹਾਡੀ ਲਾਈਫ ਦੀ ਸਟੋਰੀ ਸੁਣਕੇ ਤੁਹਡਾ ਸੁਭਾਅ ਵਧੀਆ ਲੱਗਾ.ਪਰਮਾਤਮਾ ਤੁਹਾਡੇ ਪਰਿਵਾਰ ਨੂੰ ਖੁਸ਼ੀਆ ਬਖਸੇ

  • @gurjindersingh3631
    @gurjindersingh3631 2 года назад

    ਰਾਜਾ ਤੇ ਅਮਿ੍ਤ ਜੀ ਦੀ ਵਾਹਿਗੁਰੂ ਚੜਦੀ ਕਰੇ

  • @pardeepkaile2991
    @pardeepkaile2991 2 года назад +35

    I don’t support congress, but this cute couple is politically doing amazing job👏🏽👏🏽keep it up 👍 I truly enjoyed this interview. Their respect for each other speaks the truth about about their personalities.

  • @GurnekSingh-l6c
    @GurnekSingh-l6c 6 месяцев назад +1

    ਟਹਿਣਾ ਵੀਰ ਜੀ ਪਿੰਡਾ ਚੋਂ ਕਹਾਵਤ ਹੈ ਜਿਥੇ ਦੋ ਭਾਂਡੇ ਹੁੰਦੇ ਐਂ ਓ ਖੜਕ ਦੇ ਹੁੰਦੇ ਐਂ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️💯

  • @محمدمحمد-ط2ب6ذ
    @محمدمحمد-ط2ب6ذ 2 года назад +38

    Best wishes for Raja g & his family

  • @ਦੱਦਾਹੂਰਵਿਰਸਾ

    ਬਹੁਤ ਵਧੀਆ ਹੋਈ ਜੀ ਇੰਟਰਵਿਊ ਰਾਜਾ ਜੀ ਨਾਲ
    ਧੰਨਵਾਦ ਜੀਓ

  • @ManjitKaur-ki9uj
    @ManjitKaur-ki9uj 2 года назад +4

    ਵਾਹਿਗੁਰੂ ਮੇਹਰ ਰੱਖੇ ਵੜਿੰਗ ਜੋੜੀ ਤੇ ਜਿਸ ਉੱਤੇ ਇਕ ਤੋਂ ਇਕ ਵਧੀਆ ਕੁਮੈਂਟਸ ਆਏ ਹਨ ਕਿ ਬਾਕੀ ਕੁਝ ਕਹਿਣ ਲਈ ਰਹਿ ਹੀ ਨਹੀਂ ਗਿਆ । ਇਸ ਤੋਂ ਵੀ ਵਧੀਆ ਰਹੀ ਟਹਿਣੇ ਅਤੇ ਹਰਮਨ ਦੀ ਜੋੜੀ ਜਿਸਨੇ ਇੰਨਾਂ ਸ਼ਾਨਦਾਰ ਪ੍ਰੋਗਰਾਮ ਦਿੱਤਾ ।

  • @JaswinderKaur-gf4bg
    @JaswinderKaur-gf4bg 2 года назад +4

    ਟਹਿਣਾ ਵੀਰ ਜੀ ਤੇ ਬੀਬਾ ਥਿੰਦ ਜੀ ਪਹਿਲਾਂ ਬਸ ਤੇ ਸੰਗਰੂਰ ਹੀ ਆਇਐ ।ਬਸ ਤੇ ਹਾਰ ਮੈ ਆ ਕੇਪਾਉਦੀ ।ਮੈ ਅਪਾਹਜ ਹਾਂ ਤੁਸੀਂ ਹੀ ਆ ਜਾਣਾ ਆਪ ਜੀ ਦੀ ਉਡੀਕ ਵਿਚ ਬੈਠੀ ।ਸੰਗਰੂਰ ਤੋ

  • @punjjaabdesh8659
    @punjjaabdesh8659 2 года назад +12

    ਵੈਸੇ ਇਹਨਾਂ ਚ ਕਿੰਨਾ ਟਿਕਾਅ ਐ , ਸ਼ਾਂਤੀ ਆ , ਦੂਜੇ ਪਾਸੇ ਸੁੱਖਾ ਤੇ ਸਿਮਰੋ ਨੂੰ ਦੇਖਲੋ। ਸਿਮਰੋ ਤਾਂ ਡੌਰੂ ਵਾਂਗੂੰ ਸਿਰ ਮਾਰੀ ਜਾਂਦੀ ਆ ।

    • @rpsingh5707
      @rpsingh5707 2 года назад +1

      Can't stop laughing at @ਸਿਮਰੋ

  • @lalisingh4212
    @lalisingh4212 2 года назад

    ਸਰ ਵਿਅਕਤੀਗਤ ਤੌਰ ਤੇ ਤੁਹਾਡਾ ਫੈਨ ਹਾਂ ਤੁਹਾਡੀ ਜ਼ਿੰਦਗੀ ਤੋਂ ਵੀ ਪ੍ਰੇਰਿਤ ਹਾਂ ਤੁਹਾਡੀ ਜ਼ਿੰਦਗੀ ਏਨਾ ਪ੍ਰੇਰਿਤ ਹਾਂ ਕੇ ਦੋਸਤਾਂ ਤੇ ਪਰਿਵਾਰ ਵਿੱਚ ਤੁਹਾਡੀਆਂ ਸਿਫ਼ਤਾਂ ਹੁੰਦੀਆ ਨੇ ਖੁੱਲ੍ਹੇ ਸੁਭਾਅ ਦੇ ਮਾਲਿਕ ।ਵਾਹ ਕਿਆ ਜੋੜੀ। ਖੁੱਲ ਕੇ ਜਵਾਬ ਦਿੱਤੇ

  • @baljitsingh8856
    @baljitsingh8856 2 года назад +14

    Raja sahib god bless🙏 you.

  • @vijaykalra6526
    @vijaykalra6526 2 года назад +1

    Wring sahib bahut intervew .dekhy
    Par aap ji de intervew. LAJAWAB.
    SACHA SUCHA.AUR BHAVNATMAK.
    PARMATMA AAP JI SY.PUNJAB KE SEEVA.KARVAWY.AUR AAP SARE
    PARIVAR KO KHUSHIYA.DEVE.
    NAMASKAR.JI.

  • @manindersingh831
    @manindersingh831 2 года назад +4

    ਬਹੁਤ ਵਧੀਆ interview

  • @onkardhillon3092
    @onkardhillon3092 Год назад +1

    I think this is the best interview i have seen so far.

  • @4ashokverma
    @4ashokverma 2 года назад +3

    ਬਹੁਤ ਹੀ ਵਧੀਆ ਪ੍ਰੋਗਰਾਮ। ਬੜੀ ਮਕਬੂਲ ਜੋੜੀ ਤੇ ਬੜੇ ਹੀ ਵਧੀਆ ਵਿਚਾਰ

  • @kaursingh8369
    @kaursingh8369 2 года назад

    ਰਾਜਾ ਵੜਿੰਗ ਜੀ ਪਰਮਾਤਮਾ ਨਜ਼ਰ ਨਹੀਂ ਲਾਉਂਦਾ ਜੀ

  • @rickyrai1266
    @rickyrai1266 2 года назад +34

    GOD BLESS U FOREVER VERY EXPECTATIONS FROM RAJA JI

  • @shpranu6285
    @shpranu6285 2 года назад

    ਟਹਿਣਾ ਸਾਹਿਬ ਹਰਮਨ ਥਿੰਦ ਜੀ ਰਾਜਾ ਬੜਿੰਗ ਜੀ ਨਾਲ ਮੁਲਾਕਾਤ ਬਹੁਤ ਹੀ ਵਧਿਆ ਲਗੀ ਇਕ ਵਡੀ ਘਾਟ ਜੋ ਮੈ ਮਹਿਸੂਸ ਕੀਤੀ ਬਚਿਆਂ ਦਾ ਜਿਕਰ ਦੋ ਤਿੰਨ ਦਫਾ ਜਰੂਰ ਹੋਇਆ ਪਰ ਸਰੋਤੇ ਇਹ ਜਰੂਰ ਜਾਨਣਾ ਚਾਹੁੰਦੇ ਹੁੰਦੇ ਨੇ ਕਿ ਬਚਿਆਂ ਦੀ ਉਮਰ ਅੰਦਾਜਨ ਕਿੰਨੀ ਕੁ ਆ ਬਚੇ ਇਸ ਟਾਇਮ ਕਿਥੇ ਅਤੇ ਕਿਹੜੀ ਪੜਾਈ ਵਗੈਰਾ ਕਰ ਰਹੇ ਹਨ ਪਲੀਜ ਇਸ ਵਾਰੇ ਜਰੂਰ ਅਗੇ ਤੋਂ ਖਿਆਲ ਰਖਣਾ ਧੰਨਵਾਦ

  • @geetkarkalakhanpuri7625
    @geetkarkalakhanpuri7625 2 года назад +2

    ਟਹਿਣੇ ਦੇ ਕੀ ਕਹਿਣੇ ਕਮਾਲ ਬਹੁਤ ਵਧੀਅਾਂ ਲੱਗਾ ਚੱਜ ਦਾ ਵਿਚਾਰ ਟਹਿਣੇ ਵੀਰ ਤੇ ਹਰਮਨ ਥਿੰਦ ਦੀ ਜੋੜੀ ਹਮੇਸ਼ਾ ਬਣੀ ਰਹੇ

  • @luckysingh2325
    @luckysingh2325 2 года назад +20

    Raja ne kam kita transport minister ban k... But vote es war aap nu👍

    • @varinderpalsingh2958
      @varinderpalsingh2958 2 года назад +3

      Aap nhi jit di fir note kr li

    • @luckysingh2325
      @luckysingh2325 2 года назад +1

      @@varinderpalsingh2958 hnji ooh ta pta sir.... Apa ne ta vota us nu pani hai jo lut sake Punjab nu... Jo nashe te lave youngers nu... Jisde realitve to 11 -11 cr miln.. Ohna nu jitt milo..

    • @jugrajsingh8243
      @jugrajsingh8243 2 года назад

      @@varinderpalsingh2958 100 💯 sahi

    • @punjabgroup
      @punjabgroup 2 года назад

      @@varinderpalsingh2958 🤣🤣🤣 ਦੇਖ ਬਾਹਰ ਨਿਕਲ ਕੇ ਆਪ ਜਿੱਤ ਗਈ

  • @dupindersinghsingh1235
    @dupindersinghsingh1235 2 года назад +2

    ਬਾਈ ਜੀ ਸਮਾਂ ਮੰਗੀ ਜਾਂਦੇ ਹੋ ਸਮਾਂ ਕਿਸੇ ਦਾ ਮਿੱਤ ਨਹੀਂ ਹੁੰਦਾ ਬਾਕੀ ਬੀਬੀ ਵੜਿੰਗ ਨੇ ਬਹੁਤ ਵਧੀਆ ਖੁੱਲ ਕੇ ਗੱਲਾਂ ਕੀਤੀਆਂ, ਅਸੀਂ ਇਨ੍ਹਾਂ ਤੋਂ ਕੀ ਲੈਣਾ ਬਾਕੀ ਬਹੁਤ ਵਧੀਆ ਇੰਟਰਵਿਊ, ਬੀਬੀ ਵੀ ਸਾਡੀ ਭੈਣ, ਧੀ, ਲੱਗਦੀ ਰਿਸਤੇ ਕਾਇਮ ਰਹਿਣੇ ਚਾਹੀਦੇ 🙏🌳🌴🌳🙏

  • @crazyactivities9497
    @crazyactivities9497 2 года назад +4

    ਬਹੁਤ ਵਧੀਆ ੜੋੜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurwindersidhu7767
    @gurwindersidhu7767 2 года назад +1

    ਸਭ tu ਵਧੀਆ interview....all good