- Видео 330
- Просмотров 12 554 619
Akhar
Индия
Добавлен 14 авг 2020
Welcome to our vibrant Punjabi channel, where every video is a burst of joy and positivity! We're here to sprinkle your days with laughter, share the warmth of our culture, and celebrate the spirit of Punjab. From heartwarming stories , our content is crafted to brighten your mood and bring a smile to your face. So, join our family, hit that subscribe button, and let's spread happiness together. ਚੱਕ ਦੇ ਫੱਟੇ! (Chak de phatte!)
ਲੱਤਾਂ ਕੰਮ ਨੀ ਕਰਦੀਆਂ ਪਰ ਬਾਈ ਭੱਜਿਆ ਫਿਰਦਾ | ਇਸ ਬਾਈ ਦਾ ਹੌਂਸਲਾ ਦਿਖਾਉ ਜਿਹੜੇ ਨਿਰਾਸ਼ ਨੇ | Akhar
ਲੱਤਾਂ ਕੰਮ ਨੀ ਕਰਦੀਆਂ ਪਰ ਬਾਈ ਭੱਜਿਆ ਫਿਰਦਾ |
ਇਸ ਬਾਈ ਦਾ ਹੌਂਸਲਾ ਦਿਖਾਉ ਜਿਹੜੇ ਨਿਰਾਸ਼ ਨੇ |
#motivationalvideo #zomatodelivery #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਇਸ ਬਾਈ ਦਾ ਹੌਂਸਲਾ ਦਿਖਾਉ ਜਿਹੜੇ ਨਿਰਾਸ਼ ਨੇ |
#motivationalvideo #zomatodelivery #akhar
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Просмотров: 291
Видео
ਅਕਾਲੀ ਦਲ ਦੇ ਬਾਗੀ ਆਗੂਆਂ ‘ਤੇ ਸਭ ਤੋਂ ਵੱਡਾ ਹਮਲਾ | Chandumajra, ਬੀਬੀ ਜਗੀਰ ਕੌਰ, ਰੱਖੜਾ, ਬਰਾੜ ਕੋਈ ਨੀ ਛੱਡਿਆ |
Просмотров 14 тыс.9 часов назад
ਅਕਾਲੀ ਦਲ ਦੇ ਬਾਗੀ ਆਗੂਆਂ ‘ਤੇ ਸਭ ਤੋਂ ਵੱਡਾ ਹਮਲਾ | ਚੰਦੂਮਾਜਰਾ, ਬੀਬੀ ਜਗੀਰ ਕੌਰ, ਰੱਖੜਾ, ਬਰਾੜ ਕੋਈ ਨੀ ਛੱਡਿਆ #bibijagirkaur #premsinghchandumajra #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕਿਸਾਨ ਆਗੂ ਨੇ ਦੱਸਤੀ ਸਾਰੀ ਗੱਲ | ਸੁਣ ਲਉ ਕਿਉਂ ਨੀ ਹੁੰਦਾ ਕਿਸਾਨ ਲੀਡਰਾਂ ‘ਚ ਏਕਾ | Akhar
Просмотров 6 тыс.21 час назад
ਕਿਸਾਨ ਆਗੂ ਨੇ ਦੱਸਤੀ ਸਾਰੀ ਗੱਲ | ਸੁਣ ਲਉ ਕਿਉਂ ਨੀ ਹੁੰਦਾ ਕਿਸਾਨ ਲੀਡਰਾਂ ‘ਚ ਏਕਾ | #dallewal #dallewalhealth #skm #farmersprotest ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਸਰਕਾਰ ਘੜੀ ਬੈਠੀ ਆ ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਤੀ | Rakesh Tikait | Navreet Sivia | Akhar
Просмотров 8 тыс.День назад
ਸਰਕਾਰ ਘੜੀ ਬੈਠੀ ਆ ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਤੀ | ਟਿਕੈਤ ਤੋਂ ਸੁਣੋਂ ! ਕਿਸਾਨਾਂ ਤੇ ਵਿਪਾਰੀਆਂ ਨੂੰ ਕਿਵੇਂ ਲੜਾਉਂਣਗੇ | #rakeshtikait #farmersprotest #mahapanchayat ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕਿਸਾਨਾਂ ਦੀ ਰੈਲੀ ਵਿੱਚ Ugrahan ਨੇ ਕੀਤੇ ਅਹਿਮ ਐਲਾਨ | Dallewal ਧੜੇ ਛੇਤੀ ਹੋਊਗੀ ਮੁਲਾਕਾਤ | Akhar
Просмотров 1,1 тыс.День назад
ਕਿਸਾਨਾਂ ਦੀ ਰੈਲੀ ਵਿੱਚ ਉਂਗਰਾਹਾਂ ਨੇ ਕੀਤੇ ਅਹਿਮ ਐਲਾਨ | ਡੱਲੇਵਾਲ ਧੜੇ ਛੇਤੀ ਹੋਊਗੀ ਮੁਲਾਕਾਤ | #ugrahan #farmersprotest #mahapanchayat ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕਈ ਯਾਰੀਆਂ ਨੇ ਇਹ ਸਿਖਾਇਆ ਵੀ | ਬੇਗੈਰਤ ਯਾਰ ਨਾਲੋਂ ਅਣਖ ਆਲਾ ਦੁਸ਼ਮਨ ਚੰਗਾ ਹੁੰਦਾ | Bharat Bhushan Ashu | Akhar
Просмотров 20 тыс.День назад
ਕਈ ਯਾਰੀਆਂ ਨੇ ਇਹ ਸਿਖਾਇਆ ਵੀ | ਬੇਗੈਰਤ ਯਾਰ ਨਾਲੋਂ ਅਣ ਆਲਾ ਦੁਸ਼ਮਨ ਚੰਗਾ ਹੁੰਦਾ | '' #bharatbhushanashu #congress #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਪੰਜਾਬ ਦੀ ਸਿਆਸਤ ‘ਚ ਕਿਉਂ ਰਹਿੰਦਾ ਜੱਟਾਂ ਦਾ ਦਬਦਬਾ ? ਜੱਟਾਂ ਦਾ ਕੀ ਆ ਇਤਿਹਾਸ ? ਕਿਵੇਂ ਬਣੇ ਐਨੇ ਧਾਕੜ | Akhar
Просмотров 8 тыс.14 дней назад
ਪੰਜਾਬ ਦੀ ਸਿਆਸਤ ‘ਚ ਕਿਉਂ ਰਹਿੰਦਾ ਜੱਟਾਂ ਦਾ ਦਬਦਬਾ ? ਜੱਟਾਂ ਦਾ ਕੀ ਆ ਇਤਿਹਾਸ ? ਕਿਵੇਂ ਬਣੇ ਐਨੇ ਧਾਕੜ | #jatt #punjabi #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Canada ਜਾਣ ਵਾਲੇ ਕੰਨ ਖੋਲ੍ਹ ਕੇ ਸੁਣਨ ਤੇ ਸਮਝਣ | ਕੈਨੇਡਾ ਸਰਕਾਰ ਦੇ ਨਿਯਮਾਂ ‘ਚ ਵੱਡੇ ਬਦਲਾਅ | Akhar
Просмотров 3,2 тыс.14 дней назад
ਕੈਨੇਡਾ ਜਾਣ ਵਾਲੇ ਕੰਨ ਖੋਲ੍ਹ ਕੇ ਸੁਣਨ ਤੇ ਸਮਝਣ | ਕੈਨੇਡਾ ਸਰਕਾਰ ਦੇ ਨਿਯਮਾਂ ‘ਚ ਵੱਡੇ ਬਦਲਾਅ | ਠੱਗ ਏਜੰਟਾਂ ਦੀ ਗ਼ਲਤ ਜਾਣਕਾਰੀ ਤੋਂ ਬਚੋ | #akhar #visiongroup #studyinabroad ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕੀ ਤੁਹਾਡੇ ਜੋੜਾਂ ‘ਚੋਂ ਵੀ ਆਉਂਦੀ ਆ ਕੜ ਕੜ ਦੀ ਆਵਾਜ਼ | ਹੋਜੋ ਸਾਵਧਾਨ ! ਪਰ ਵੈਦ ਜੀ ਨੇ ਦੱਸਿਆ ਸੌਖਾ ਹੱਲ | Akhar
Просмотров 45414 дней назад
ਕੀ ਤੁਹਾਡੇ ਜੋੜਾਂ ‘ਚੋਂ ਵੀ ਆਉਂਦੀ ਆ ਕੜ ਕੜ ਦੀ ਆਵਾਜ਼ ਹੋਜੋ ਸਾਵਧਾਨ ! ਪਰ ਵੈਦ ਜੀ ਨੇ ਦੱਸਿਆ ਸੌਖਾ ਹੱਲ ਵੈਦ ਬਾਬਾ ਅਵਤਾਰ ਸਿੰਘ: 9815676062 #kneepain #health #akhar #jointpain ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਮੁੱਖੀ + ਭਾਜਪਾ ਲੀਡਰਾਂ ਦੀ ਮੁਲਾਕਾਤ | Akhar
Просмотров 25 тыс.14 дней назад
ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਮੁੱਖੀ ਭਾਜਪਾ ਲੀਡਰਾਂ ਦੀ ਮੁਲਾਕਾਤ | ਕੀ ਪੰਜਾਬ ਵਿੱਚ ਅਕਾਲੀ ਦਲ ਖਤਮ ਕਰਨ ਦੀ ਕੋਸ਼ਿਸ਼ ? #derabeas #gianiharpreetsingh #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕਿਉਂ ਇਹ ਸਰਦਾਰ ਸੀ ਐਨਾ ਅਸਰਦਾਰ | Manmohan Singh Passed Away | Akhar
Просмотров 9 тыс.21 день назад
ਕਿਉਂ ਇਹ ਸਰਦਾਰ ਸੀ ਐਨਾ ਅਸਰਦਾਰ | Akhar #manmohansingh #ManmohanSinghPassesAway #Manmohansinghlastrites ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਖਾਣਾ ਵੀ ਰੱਜਕੇ ਤੇ ਭਾਰ ਵੀ ਘਟਾਉਂਣਾ | ਇਸ ਡਾਕਟਰ ਤੋਂ ਸੁਣੋ ਕਮਾਲ ਦੇ ਤਰੀਕੇ | Akhar
Просмотров 7 тыс.21 день назад
ਖਾਣਾ ਵੀ ਰੱਜਕੇ ਤੇ ਭਾਰ ਵੀ ਘਟਾਉਂਣਾ | ਇਸ ਡਾਕਟਰ ਤੋਂ ਸੁਣੋ ਕਮਾਲ ਦੇ ਤਰੀਕੇ | ਡਾਕਟਰ ਨਵਦੀਪ ਸਿੰਘ - 98723-42850 #health #fatloss #weightloss ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਮਾਝੇ ਦੀ ਤਕਦੀਰ ਬਦਲਣ ਵਾਲੀ University ਦਾ ਕੰਮ | ਸਿੱਖਿਆ ਕ੍ਰਾਂਤੀ ਵਾਲਿਆਂ ਦੀ ਸਰਕਾਰ 'ਚ ਹੋਇਆ ਠੱਪ | Akhar
Просмотров 3,7 тыс.21 день назад
ਮਾਝੇ ਦੀ ਤਕਦੀਰ ਬਦਲਣ ਵਾਲੀ ਯੂਨੀਵਰਸਿਟੀ ਦਾ ਕੰਮ | ਸਿੱਖਿਆ ਕ੍ਰਾਂਤੀ ਵਾਲਿਆਂ ਦੀ ਸਰਕਾਰ 'ਚ ਹੋਇਆ ਠੱਪ | #bhagwantmann #harmindergill #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਸਰਕਾਰ ਦਾ 43000 ਨੌਕਰੀਆਂ ਦੇਣ ਦਾ ਦਾਅਵਾ | ਇਸ ਅਧਿਆਪਕ ਨੇ ਲੀਰੋ ਲੀਰ ਕੀਤਾ ਸਰਕਾਰ ਦਾ ਦਾਅਵਾ | Akhar
Просмотров 17 тыс.28 дней назад
ਸਰਕਾਰ ਦਾ 43000 ਨੌਕਰੀਆਂ ਦੇਣ ਦਾ ਦਾਅਵਾ | ਇਸ ਅਧਿਆਪਕ ਨੇ ਲੀਰੋ ਲੀਰ ਕੀਤਾ ਸਰਕਾਰ ਦਾ ਦਾਅਵਾ | #bhagwantmann #punjabexams #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
ਕੀ ਮੁੜ ਲਾਗੂ ਹੋ ਜਾਣਗੇ ਕਾਲੇ ਕਾਨੂੰਨ ? ਕਿਸਾਨ ਯੂਨੀਅਨ ਕਿਉਂ ਨੀ ਮਿਲਕੇ ਕਰਦੀਆਂ ਐਕਸ਼ਨ ?
Просмотров 11 тыс.Месяц назад
ਕੀ ਮੁੜ ਲਾਗੂ ਹੋ ਜਾਣਗੇ ਕਾਲੇ ਕਾਨੂੰਨ ? ਕਿਸਾਨ ਯੂਨੀਅਨ ਕਿਉਂ ਨੀ ਮਿਲਕੇ ਕਰਦੀਆਂ ਐਕਸ਼ਨ ? #farmersprotest #farmlaws #akhar ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
Congress ਵਿੱਚ ਲੁਧਿਆਣੇ ਉੱਠਣ ਲੱਗਿਆ ਤੂਫ਼ਾਨ | ਕੀ ਭਾਰਤ ਭੂਸ਼ਣ ਆਸ਼ੂ ਧੜੇ ਨੂੰ ਖਤਮ ਕਰਨ ਦੀ ਹੋ ਰਹੀ ਆ ਸਾਜ਼ਿਸ਼ ?
Просмотров 11 тыс.Месяц назад
Congress ਵਿੱਚ ਲੁਧਿਆਣੇ ਉੱਠਣ ਲੱਗਿਆ ਤੂਫ਼ਾਨ | ਕੀ ਭਾਰਤ ਭੂਸ਼ਣ ਆਸ਼ੂ ਧੜੇ ਨੂੰ ਖਤਮ ਕਰਨ ਦੀ ਹੋ ਰਹੀ ਆ ਸਾਜ਼ਿਸ਼ ?
ਕੀ ਸੱਚੀਂ ਨਸ਼ਾ ਤਸਕਰਾਂ ਨੇ ਵੱਡਿਆ ਸਰਪੰਚ ? ਜਾਂ ਸੱਚ ਕੁਝ ਹੈ ਹੋਰ ? ਤੁਸੀਂ ਵੀ ਸਮਝੋ ਅਸਲ ਕਹਾਣੀ ! | Akhar
Просмотров 93 тыс.Месяц назад
ਕੀ ਸੱਚੀਂ ਨਸ਼ਾ ਤਸਕਰਾਂ ਨੇ ਵੱਡਿਆ ਸਰਪੰਚ ? ਜਾਂ ਸੱਚ ਕੁਝ ਹੈ ਹੋਰ ? ਤੁਸੀਂ ਵੀ ਸਮਝੋ ਅਸਲ ਕਹਾਣੀ ! | Akhar
ਵਿਆਹ ‘ਚ ਮਰਦਾਂ ਨਾਲ ਵੀ ਹੁੰਦਾ ਸ਼ੋਸ਼ਣ | ਇਹਨਾਂ ਕਾਨੂੰਨਾਂ ਦੀ ਹੋ ਰਹੀ ਆ ਮਰਦਾਂ ਵਿਰੁੱਧ ਦੁਰਵਰਤੋਂ | Akhar
Просмотров 2,2 тыс.Месяц назад
ਵਿਆਹ ‘ਚ ਮਰਦਾਂ ਨਾਲ ਵੀ ਹੁੰਦਾ ਸ਼ੋਸ਼ਣ | ਇਹਨਾਂ ਕਾਨੂੰਨਾਂ ਦੀ ਹੋ ਰਹੀ ਆ ਮਰਦਾਂ ਵਿਰੁੱਧ ਦੁਰਵਰਤੋਂ | Akhar
Chamkila ਤੋਂ ਵੀ ਲੱਖਾਂ ਦੀ ਫਿਰੌਤੀ ਮੰਗਦੇ ਸੀ ਗੁੰਡੇ-ਬਦਮਾਸ਼ | ਉਸਨੇ ਮੈਨੂੰ ਪੜ੍ਹਾਈਆਂ ਸੀ ਧਮਕੀਆਂ ਭਰੀਆਂ ਚਿੱਠੀਆਂ
Просмотров 1 тыс.Месяц назад
Chamkila ਤੋਂ ਵੀ ਲੱਖਾਂ ਦੀ ਫਿਰੌਤੀ ਮੰਗਦੇ ਸੀ ਗੁੰਡੇ-ਬਦਮਾਸ਼ | ਉਸਨੇ ਮੈਨੂੰ ਪੜ੍ਹਾਈਆਂ ਸੀ ਧਮਕੀਆਂ ਭਰੀਆਂ ਚਿੱਠੀਆਂ
ਸਰਕਾਰ ਨੇ ਕਰਵਾਇਆ Sukhbir Badal ‘ਤੇ ਹਮਲਾ | ਪੁਲਿਸ ਦੀ ਜਾਂਚ ਤੇ FIR ਉਧੇੜ ਕੇ ਰੱਖਤੀ ਅਕਾਲੀ ਆਗੂ ਨੇ | Akhar
Просмотров 12 тыс.Месяц назад
ਸਰਕਾਰ ਨੇ ਕਰਵਾਇਆ Sukhbir Badal ‘ਤੇ ਹਮਲਾ | ਪੁਲਿਸ ਦੀ ਜਾਂਚ ਤੇ FIR ਉਧੇੜ ਕੇ ਰੱਖਤੀ ਅਕਾਲੀ ਆਗੂ ਨੇ | Akhar
ਇਸ ਵਾਰ Meet Hayer ਦੇ ਭੁਲੇਖੇ ਕੱਢਤੇ | 2027 ‘ਚ ਰਹਿੰਦੀ ਕਸਰ ਵੀ ਕੱਢ ਦਿਆਂਗੇ | Akhar
Просмотров 30 тыс.Месяц назад
ਇਸ ਵਾਰ Meet Hayer ਦੇ ਭੁਲੇਖੇ ਕੱਢਤੇ | 2027 ‘ਚ ਰਹਿੰਦੀ ਕਸਰ ਵੀ ਕੱਢ ਦਿਆਂਗੇ | Akhar
Sukhbir Badal ‘ਤੇ ਹਮਲੇ ਪਿੱਛੇ ਕਿਹੜੀ ਤਾਕਤ ਦਾ ਹੱਥ ? | Iqbal Singh Jhundan | Navreet Sivia | Akhar
Просмотров 29 тыс.Месяц назад
Sukhbir Badal ‘ਤੇ ਹਮਲੇ ਪਿੱਛੇ ਕਿਹੜੀ ਤਾਕਤ ਦਾ ਹੱਥ ? | Iqbal Singh Jhundan | Navreet Sivia | Akhar
Sukhbir Badal ਉੱਤੇ ਜਾਨਲੇਵਾ ਹਮਲੇ ਪਿੱਛੇ ਕੌਣ ? ਸ਼ੋਸ਼ਲ ਮੀਡੀਆ ‘ਤੇ ਬੈਠੇ ਤਾਲਿਬਾਨੀ ਕਿਉਂ ਨੇ ਖੁਸ਼ ? | Akhar
Просмотров 40 тыс.Месяц назад
Sukhbir Badal ਉੱਤੇ ਜਾਨਲੇਵਾ ਹਮਲੇ ਪਿੱਛੇ ਕੌਣ ? ਸ਼ੋਸ਼ਲ ਮੀਡੀਆ ‘ਤੇ ਬੈਠੇ ਤਾਲਿਬਾਨੀ ਕਿਉਂ ਨੇ ਖੁਸ਼ ? | Akhar
Gurchet Chitarkar ਨੂੰ ਕਿਸਨੇ ਲਾਈ ਸੀ 50 ਲੱਖ ਦੀ ਠੱਗੀ | ਔਖੇ ਵੇਲੇ ਕੌਣ ਚਿੱਤਰਕਾਰ ਨਾਲ ਡਟਕੇ ਖੜ੍ਹਿਆ ? | Akhar
Просмотров 151 тыс.Месяц назад
Gurchet Chitarkar ਨੂੰ ਕਿਸਨੇ ਲਾਈ ਸੀ 50 ਲੱ ਦੀ ਠੱਗੀ | ਔਖੇ ਵੇਲੇ ਕੌਣ ਚਿੱਤਰਕਾਰ ਨਾਲ ਡਟਕੇ ਖੜ੍ਹਿਆ ? | Akhar
Australia ਤੋਂ ਮੁੜੇ ਬਾਈ ਨੇ ਬੱਲੇ ਬੱਲੇ ਕਰਵਾ ਰੱਖੀ ਆ | ਚਾਚੇ ਤਾਇਆਂ ਦੇ ਜਵਾਕ ਸ਼ਰੀਕਾ ਨੀ ਬਾਹਾਂ ਹੁੰਦੇ ਆ | Akhar
Просмотров 11 тыс.Месяц назад
Australia ਤੋਂ ਮੁੜੇ ਬਾਈ ਨੇ ਬੱਲੇ ਬੱਲੇ ਕਰਵਾ ਰੱਖੀ ਆ | ਚਾਚੇ ਤਾਇਆਂ ਦੇ ਜਵਾਕ ਸ਼ਰੀਕਾ ਨੀ ਬਾਹਾਂ ਹੁੰਦੇ ਆ | Akhar
Dalvir Goldy ਦੀ ਵਾਪਸੀ ਔਖੀ, ਉੱਠ ਖੜ੍ਹਿਆ ਸਰਪੰਚ | ਦਲ-ਬਦਲੂਆਂ ਲਈ ਕਾਂਗਰਸ ‘ਚ ਕੋਈ ਥਾਂ ਨਹੀਂ | Akhar
Просмотров 32 тыс.Месяц назад
Dalvir Goldy ਦੀ ਵਾਪਸੀ ਔਖੀ, ਉੱਠ ਖੜ੍ਹਿਆ ਸਰਪੰਚ | ਦਲ-ਬਦਲੂਆਂ ਲਈ ਕਾਂਗਰਸ ‘ਚ ਕੋਈ ਥਾਂ ਨਹੀਂ | Akhar
Toll Tax ਦੇ ਨਾਮ ਕਿਵੇਂ ਲੁੱਟੇ ਜਾਂਦੇ ਨੇ ਲੋਕ | ਇਸ ਲੁੱਟ ‘ਚ ਕੌਣ ਕੌਣ ਸ਼ਾਮਿਲ | Akhar
Просмотров 11 тыс.Месяц назад
Toll Tax ਦੇ ਨਾਮ ਕਿਵੇਂ ਲੁੱਟੇ ਜਾਂਦੇ ਨੇ ਲੋਕ | ਇਸ ਲੁੱਟ ‘ਚ ਕੌਣ ਕੌਣ ਸ਼ਾਮਿਲ | Akhar
ਘਰੇ ਆਟਾ ਨੀ ਸੀ, ਬੱਚਾ ਭੁੱਖਾ ਸਕੂਲ ਗਿਆ !ਆਉ ਉਸ ਬੱਚੇ ਦੇ ਘਰ ਦੇ ਹਲਾਤ ਬਦਲੀਏ !
Просмотров 304 тыс.Месяц назад
ਘਰੇ ਆਟਾ ਨੀ ਸੀ, ਬੱਚਾ ਭੁੱਖਾ ਸਕੂਲ ਗਿਆ !ਆਉ ਉਸ ਬੱਚੇ ਦੇ ਘਰ ਦੇ ਹਲਾਤ ਬਦਲੀਏ !
Punjab ਦੀਆਂ ਪਾਰਟੀਆਂ ਲਈ ਵੱਡਾ ਸਬਕ ਨੇ ਨਤੀਜੇ ! Congress, AAP ਤੇ Akali Dal ਦਲ ਮੁੜ ਮੁੜ ਕਰ ਰਹੇ ਗਲਤੀਆਂ
Просмотров 30 тыс.Месяц назад
Punjab ਦੀਆਂ ਪਾਰਟੀਆਂ ਲਈ ਵੱਡਾ ਸਬਕ ਨੇ ਨਤੀਜੇ ! Congress, AAP ਤੇ Akali Dal ਦਲ ਮੁੜ ਮੁੜ ਕਰ ਰਹੇ ਗਲਤੀਆਂ
ਝਾੜੂ ਵਾਲੇ ਇਹ ਗਲਤੀ ਨਾ ਕਰਦੇ ਤਾਂ ਜਿੱਤ ਜਾਂਦੇ ! Kala Dhillon ਨੇ ਕਿਵੇਂ ਹਾਰ ਨੂੰ ਜਿੱਤ ‘ਚ ਬਦਲਿਆ ?
Просмотров 23 тыс.Месяц назад
ਝਾੜੂ ਵਾਲੇ ਇਹ ਗਲਤੀ ਨਾ ਕਰਦੇ ਤਾਂ ਜਿੱਤ ਜਾਂਦੇ ! Kala Dhillon ਨੇ ਕਿਵੇਂ ਹਾਰ ਨੂੰ ਜਿੱਤ ‘ਚ ਬਦਲਿਆ ?
aapde hi dusmn hunde
ਲੋਕਾਂ ਦਾ ਦੀਵਾਲੀਆਪਣ ਓਥੇ ਵੀ ਨਜ਼ਰ ਆਉਂਦੀ ਹੈ ਕੇ ਝਿੰਜਰ ਸਾਬ ਦੀ ਨਿੰਦਿਆ ਕਰਨ ਵੇਲੇ, ਮੇਰੀ ਸ਼ਾਨ ਮੇਰੀ ਦਸਤਾਰ ਦੀ ਸ਼ਲਾਘਾ ਵੀ ਨਹੀਂ ਕੀਤੀ। ਕਿਉਕਿ ਓਹਨਾ ਨੂ ਸਿੱਖੀ ਨਾਲ ਪਿਆਰ ਨਹੀਂ ਹੈ ਬੱਸ ਦਿੱਲੀ ਦੀਆਂ ਭੇਡਾਂ ਹਨ
ਭੇਡਾਂ ਨੂੰ ਮਨਜ਼ੂਰ ਨਹੀਂ ਕੇ ਕੇ ਇਕ ਛੋਟਾ ਕਿਸਾਨ ਯੂਥ ਦਾ ਪ੍ਰਧਾਨ ਬਣਿਆ, ਓਹਨਾ ਨੂੰ ਸ਼ਰਾਬੀ ਕਬਾਬੀ ਹੀ ਪਸੰਦ ਨੇ
ਜਦੋਂ ਸਾਰਾ ਸਮਾਜ, ਸੋਸ਼ਲ ਮੀਡੀਆ, ਰਵਾਇਤੀ ਮੀਡੀਆ ਤੁਹਾਡੇ ਵਿਰੋਧ ਚ ਹੋਵੇ, ਤੇ ਕੋਲ ਸਿਰਫ ਰੱਬ ਦਾ ਡਰ ਹੋਵੇ, ਤਾਂ ਵੀ ਤੁਸੀ ਆਪਣੇ ਰਸਤੇ ਚ ਚਲੋ, ਤਾਂ ਇਹ ਆਮ ਬੰਦੇ ਨਹੀਂ ਹੁੰਦੇ। ਸਲੂਟ ਝਿੰਜਰ ਸਾਬ ਨੂੰ। ਨਿੰਦਕਾਂ ਨੇ ਨਿੰਦਿਆ ਕਰਨੀ ਹੈ, ਪਰ ਤੁਸੀ ਕਿਸਾਨਾਂ ਨਾਲ ਖੜੇ, ਨੌਜਵਾਨਾਂ ਨਾਲ ਖੜੇ। ਵਾਹਿਗੁਰੂ ਮੇਹਰ ਕਰੇ।
ਹੌਸਲੇ ਨੂੰ ਸਲਾਮ ਆ ਤੇ ਸਿਵੀਆਂ ਸਾਬ ਨੂੰ ਵੀ ਸਵਾਲ ਆ """"
🫏🫏🫏
This man is not level of Akhar radio sibia ji this man has no value of language Sarbjit is not standing on your platform he is bid dog of badal sibiaji
sibia ki should delete this comment using word dog, not suitable of punjabi language
Jinger. Mind your language you are very illiteracy
akali dal nu koi mada ni kehnda .. badal dalle da tola mada
2 khoose kathe ho gae
ਸਲੂਟ ਆ ਬਾਈ ਜੀ ਨੂੰ ਤੇ ਸਿਵੀਆ ਸਾਹਿਬ ਜੀ ਸੋਡਾ ਵੀ ਬਹੁਤ ਧੰਨਵਾਦ ਜੀ ❤❤
ਤੈਨੂੰ ਵੀ ਸ਼ਾਇਦ ਆਪਣਾ ਦਿੱਤਾ ਹੋਇਆ ਬਿਆਨ ਚੇਤੇ ਭੁੱਲ ਗਿਆ ਤੂੰ ਕਹਿੰਦਾ ਹਰਬੰਸ ਲਾਲ ਖੰਨੇ ਦਾ ਬੁੱਤ ਅੰਮ੍ਰਿਤਸਰ ਸਾਹਿਬ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਲਾਇਆ ਸੀ ਹਰਿਮੰਦਰ ਸਾਹਿਬ ਟੈਕ ਕਰਾਉਣ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਸੀ ਤੈਨੂੰ ਵੀ ਆਪਣੇ ਦਿੱਤੇ ਹੋਏ ਬਿਆਨ ਭੁੱਲ ਗਏ ਤੇਰਾ ਵੀ ਕੋਈ ਦੀਨ ਧਰਮ ਨਹੀਂ ਹੈਗਾ
ਵਾਹਿਗੁਰੂ ਜੀ🙏
Right g
❤❤❤❤❤
Salute aa yy nu
Veer nu slam aa
ਬੀਜੇਪੀ ਮੂਹਰੇ ਸਭ ਤੋਂ ਪਹਿਲਾਂ ਤਾਂ ਕੋਡਾ ਬਾਦਲ ਹੋਇਆ
ਅਕਾਲ ਤਖਤ ਦਾ ਹੁਕਮ ਤੇ ਮੰਨਦੇ ਹੀ ਨਹੀਂ ਇਹ ਤਾਂ ਬਨੌਟੀ ਅਕਾਲੀ ਨੇ
Chandu gadar dalla
Chandu majra bibi jagero charnjit barar malouka dheendsa manpreet ialli ina kanjra akali party da nuksan kita
SAD JINDABAAD
Love u Gulab Y &Love U Mooseee
ਝਿੰਜਰ ਸਾਹਿਬ ਗੱਲ ਪੱਤੇ ਕਰੋ ਜਿਹੜੇ ਸਿੱਖਾਂ ਨੋ ਬਾਦਲਾ ਕੋਹ ਕੋਹ ਕੇਸਿੱਖ ਬੱਚਿਆਂ ਮਾਰੀਆਂ ਕੋਮ ਦੇ ਜੱਥੇਦਾਰ ਕੋਕੇ ਦੇ ਬਾਦਲਾਂ ਨੇ ਡੱਕਰੇ ਕੱਰਵਾਏ ਉਸ ਬਾਰੇ ਕੀ ਖੁਆਲ ਜ਼ਮੀਰਾਂ ਜੱਗਾੳ ਬਾਦਲਾਂ ਨੇ ਸਿੱਖਾਂ ਨੋਜਵਾਨ ਮਾਰਨਾ ਸਿੱਖ ਦਾ ਬੇੜਾ ਗ਼ਰਕ ਕੀਤਾ ਹੈ 😮😮😮😮😮
Bibi Jagir Kaur tan yaar sire di ghatiya janani hai ohde varge politicians ne he Akali Dal nu aaj ethe la ke ghada kita hai. Jedi ma apni kudi nu marwa sakdi Hai oh kade kuch sahi nhn kar sakdi kynki ohdi soch he bhaut maadi hai. 38:27
Eh chandumajra de magar paya ne ohda to wadda papi ta eh ne eh sara e doshi ne ghat koi saraya nu astifa deke nawi 7 member kamati nu chon karni chahidi. Jhinjer sahab nu pata j sukhvir gya ehna nu kisa na ni pucha ta tapda ne eh cheema , grewal
ਹੁਣ ਬੱਸ ਹੁਣ ਆਹੀ ਗੱਲਾਂ ਰਹਿ ਗਈਆਂ ਇਕ ਦੂਜੇ ਨੂੰ ਭੰਡਣ ਦਾ ਲੱਗੇ ਰਹੋ ਵੱਧ ਚੜਕੇ ਲੋਕਾਂ ਦਾ ਵਧੀਆ ਮਨੋ ਰੰਜਨ ਬਣਿਆ ਸ਼ਰਮ ਨੀ ਅਉਦੀ ਲੋਕਾਂ ਕਿੱਥੋਂ ਕਿਬੇ ਖੜੇ ਕਰ ਦਿੱਤਾ ਤਹਾਨੂੰ ਕਦੇ ਬਹਿ ਕੇ ਸੋਚਿਆ ਕਰੋ
Pura vakhia bai love you gulab bai
ਢਿੱਡ ਡਾਕਟਰ ਨੂੰ ਵੀ ਘਟਾਂ ਲੈਣਾ ਚਾਹੀਦਾ
ਸੁਖਬੀਰ ਸਿੰਘ ਬਾਦਲ ਬੰਦਾ ਚੰਗਾ ਹੈ ਬਸ ਆਪਣੇ ਸਲਾਹਕਾਰ ਬਦਲ ਦੇਵੇ ਪੰਜਾਬ ਸੁਖਬੀਰ ਬਾਦਲ ਨੂੰ ਅੱਖਾ ਤੇ ਬਿਠਾਏਗਾ
New puppy of Badals. The exact word is 'Gaddar' not 'Gardar'. The tragedy is that these new chelas (office bearers) of SAD can't pronounce the Punjabi properly.
ਕਰੋੜਾਂ ਝੂਠ ਬੋਲ ਲਓ ਪਰ ਹੁਣ ਤੁਹਾਡੀ ਗੱਲ ਨਹੀਂ ਬਣਨੀ ਸਿੱਧਾ ਯਾਰ ਗੁਰੂ ਨੂੰ ਤੁਸੀਂ ਤੇ ਪੈ ਗਏ ਸੱਚੇ ਪ੍ਰੇਮੀ ਸਰਸੇ ਵਾਲੇ ਦੇ
Love u gurchet vir rabb tenu chardi kla ch rkhe
Oh bae ji pardha sahi tui jathedare Dhunda ji reporet dakh boĺia karo badela de hun dale nahi banni badela ne bazare gunah kitae ne
ਨਾਸਿਰ ਢਿਲੋ ਤੇ ਅੰਜਿਮ ਸਰੋਅਾ ਬਹੁਤ ਹੀ ਨੇਕ ਅਾਦਮੀ ਅਾ ਮੈ ਗੁੁਰਚੇਤ ਦੀ ਪਾਕਿਸਤਾਨ ਦੀਅਾ ਵੀਡੀਓ ਦੇ ਬਲੋਕ ਦੀ ਬੇਸਬਰੀ ਨਾਲ ੳੁਡੀਕ ਕਰਦਾ ਸੀ
ਏਹ ਲੋਕ ਨੇ ਅਕਾਲੀ ਦਲ ਦੇ ਅਸਲੀ ਦੁਸ਼ਮਣ
ਕੋਢਾ ਤਾ ਬਢਾ ਬਾਦਲ ਪਹਿਲਾ ਹੀ ਹੋ ਗਿਆ ਹੈ
ਮੈਨੂੰ ਸਮਝ ਨੀ ਆਉਂਦੀ ਕਿ ਲੋਕਾਂ ਦੀ ਮਾਨਸਿਕਤਾ ਕਿਹੋ ਜਿਹੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਫ਼ ਕਰਨ ਯੋਗ ਨਹੀਂ ਕਿਉਂਕਿ ਇਹ ਪਾਪ ਹੈ। ਪਾਪੀ ਦਾ ਸਾਥ ਦੇਣ ਵਾਲਿਆਂ ਦਾ ਵੀ ਹਾਲ ਬਹੁਤ ਮਾੜਾ ਹੁੰਦਾ। 21 ਕੁਲਾਂ ਦਾ ਨਾਸ਼ ਹੁੰਦਾ। ਇਹ ਵੀ ਉਹਨਾਂ ਦੇ ਪਾਪਾਂ ਨੂੰ ਵਿੱਚ ਸ਼ਾਮਲ ਹੈ ਜਿਹੜਾ ਉਹਨਾਂ ਦਾ ਸਾਥ ਦਿੰਦਾ। ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ। ਤੂੰ ਗੁਰੂ ਦਾ ਹੈ ਜੋ ਪਾਪੀਆਂ ਦਾ ਸਾਥ ਦੇ ਰਿਹਾ।
Shiromani Akali Dal Zindabad! Sarabjeet Singh Jhinjer Zindabad!
Shiromani Akali Dal Zindabad! Sukhbir Singh Badal Zindabad!
Sad zindaabaad
Akalidal da vikas
Sad zindaabaad
Sad zindaabaad
Sad zindaabaad
This man named Jhingar is speaking as a paid servant of Sukha Gappi and no body will trust Chamchas like him
Nobody can deny that Sukhbir Badal is the biggest culprit of Akal Takht and always worked as a stooge of BJP and hungry for power and anti Punjab and anti Sikh
RUclips ton man akk gea..add.add.do gallan hundian .add.add...sex add beda grak ho gea Punjabi channel da
Kanjo Kali add hi dega de a kro.jina time gal hundi a..ona time add
ਬਾਦਲ ਪਰਿਵਾਰ ਗਦਾਰ ਏ