ਖਾਣਾ ਵੀ ਰੱਜਕੇ ਤੇ ਭਾਰ ਵੀ ਘਟਾਉਂਣਾ | ਇਸ ਡਾਕਟਰ ਤੋਂ ਸੁਣੋ ਕਮਾਲ ਦੇ ਤਰੀਕੇ | Akhar

Поделиться
HTML-код
  • Опубликовано: 13 янв 2025

Комментарии • 19

  • @armaansingh681
    @armaansingh681 18 дней назад +8

    ਬਹੁਤ ਵਧੀਆ ਜਾਣਕਾਰੀ,
    ਮੈ ਵੀ ਡਾਕਟਰ ਨਵਦੀਪ ਦੀ ਕਿਤਾਬ (ਮੁਟਾਪੇ ਤੋ ਮੁਕਤੀ) ਪੜ ਕੇ 25 ਕਿਲੋ ਵਜਨ ਘੱਟ ਕੀਤਾ ਹੈ

  • @hardevkaur1577
    @hardevkaur1577 18 дней назад +3

    ਬਹੁਤ ਵਧੀਆ ਜਾਣਕਾਰੀ ਅਸੀਂ ਘਿਊ ਖਾਂਦੇ ਬਿਨਾ ਫਿੱਟ ਅਤੇ ਬਜਬੂਤ ਹਾਂ

  • @gurcharansinghkhemoana5716
    @gurcharansinghkhemoana5716 18 дней назад +5

    ਬੜੀ ਸਿਖਿਆਦਾਇਕ ਵੀਡੀਓ। ਵੱਧ ਭਾਰ ਵਾਲੇ ਜ਼ਰੂਰ ਇਸਤੋਂ ਫਾਇਦਾ ਉਠਾਉਣ

  • @Singh1987mani
    @Singh1987mani 18 дней назад +4

    Change the diet , change the life...last 2 yrs... swaad a gye ... zindagi jeene da

  • @baldeepkaur9004
    @baldeepkaur9004 10 дней назад

    Thnku🙏

  • @preetmalhie81
    @preetmalhie81 18 дней назад +5

    22 ਜੀ। ਦੇਸੀ ਘਿਉ ਤ ਸਾਡੀ ਪੁਰਾਤਨ ਡਾਇਟ ਅ ਤੁਸੀਂ ਓ ਰੋਕੀ ਜਾਂਦੇ ਹੋ

    • @arshdeep987
      @arshdeep987 18 дней назад +2

      ਰੋਕਿਆ ਨਹੀਂ ਜੀ, ਉਸਨੂੰ ਸੀਮਿਤ ਤੌਰ ਤੇ ਖਾਣ ਲਈ ਦੱਸਿਆ

    • @hardevkaur1577
      @hardevkaur1577 18 дней назад +2

      ਘਿਊ ਸਿਰਫ਼ ਮੋਟੇ ਲੋਕਾਂ ਵਾਸਤੇ ਘੱਟ ਕਰਨ ਨੂੰ ਕਿਹਾ ਜਿੰਨਾ ਨੇ ਭਾਰ ਘਟਾਊਣਾ

  • @ParamjitSingh-sv3ce
    @ParamjitSingh-sv3ce 18 дней назад +5

    ਬਜ਼ੁਰਗਾ ਦਾ ਕਥਨ ਐ:
    ਸੌ ਚਾਚਾ ਇੱਕ ਪਿਓ
    ਸੌ ਖੁਰਾਕਾਂ ਇੱਕ ਘਿਓ

  • @sumeetmonty
    @sumeetmonty 18 дней назад +2

    Ghaint information 🔥🔥🔥

  • @Rahul-yl3bt
    @Rahul-yl3bt 17 дней назад +1

    Thanks

  • @arshdeep987
    @arshdeep987 18 дней назад +1

    very informative

  • @gurwinderkaur-pc5ni
    @gurwinderkaur-pc5ni 16 дней назад +1

    Veer g doctor saab nal hor v video karo es topic ta plz ta book kitho buy kar sakda ha a daso plz

  • @Armansaab5208
    @Armansaab5208 19 дней назад +1

    🎉 good

  • @gurjeetsingh5877
    @gurjeetsingh5877 18 дней назад +2

    ਬਾਈ ਭੁੱਖੇ ਦੇ ਪਾਣੀ ਕਾਲਜ਼ੇ ਲੜਦਾ ਨਹੀਂ ਪੀ ਹੁੰਦਾ

  • @GreatthinkingSingh
    @GreatthinkingSingh 18 дней назад +1

    Main GYM ch e eh vedio dekh riha aa😀

  • @vickyvickt1477
    @vickyvickt1477 18 дней назад +2

    Joo marji khao 1 ghanta dabke gym ja Ground che laao

  • @kuldeepkaur2430
    @kuldeepkaur2430 17 дней назад

    ❤❤