TEHNE TENU PATA HONA ਚਾਹੀਦਾ JADO SANT Fateh singh ਨੇ ਮਾਰਨ vart ਰੱਖ ਕੇ ਛੱਡ ਦਿੱਤਾ c TA .S sardar Darshansingh Feruman ਨੇ panjab de Rajsi mangan te Dharmik mangan karke Marn vart ਰੱਖ shaheedi ਦਿੱਤੀ c. Centre ਨੂੰ 750 ਕਿਸਾਨਾਂ ਦੀ ਸ਼ਹੀਦੀਆਂ da dukh nahi shubhkaran da dukh nahi shambu ਖਨੌਰੀ ਕਿਸਾਨਾਂ te ਕੀਤੇ julm da dukh ਨਹੀਂ ਤਾਂ Dallewal ਦੀ v ohna chitnta nahi ਜਦੋ ਸਰਕਾਰਾ janta te julm kardia ਤਾਂ ਫੇਰ kou kala hi vertadi ਹੈ.
Contradictory statements by this duo One context is favourable as per viewership ; other is biased Sidhu musewala rightly assessed them. Be sir pair diyaan Gallan maari jande ne
Dallewal di jidd akhan oh sharaabi di jidd vargi laggi jandi poore episode vich Bas os vich society da fayda dakha ke loki magar laa laye ethe sharaabi kalla te jidd pugan chadd gya transformer te Koi debate ni koi assessment ni for all the demands by Kisaan Society nu overall ki farak painda oh taan kise ne ajj tak ni assessment kiti.
ਬਹੁਤ ਵਧੀਆ ਜੀ ਟਹਿਣਾ ਸਾਹਿਬ ਇਹ ਜੋੜੀ ਵਾਹਿਗੁਰੂ ਦੀ ਕਿਰਪਾ ਸਦਕਾ ਹਮੇਸ਼ਾ ਇਸੇ ਤਰ੍ਹਾਂ ਹਸਦੀ ਰਹੇ
ਟਹਿਣਾ ਜੀ ਪਤੰਗ ਡੋਰ ਵਾਲਿਆਂ ਨੂੰ ਮੋਟਰਸਾਈਕਲ ਤੇ ਜਾਣ ਸਮੇਂ ਗਲੇ ਚ ਮਫਰਲ਼ ਪਾਉਣ ਦੀ ਸਲਾਹ ਦਿਓ ਜੀ
Ena nu cmmnt taan chaahide ae.. Par cmmnta da jwaab den lyi ena kol sma nhi
ਲੋਹੜੀ ਮੁਬਾਰਕਾਂ ਟਹਿਣਾ ਸਾਬ ਅਤੇ ਹਰਮਨ ਜੀ ।
ਹਰਮਨ ਜੀ ਅਤੇ ਟਹਿਣਾ ਜੀ ਸਤਿ ਸ਼੍ਰੀ ਅਕਾਲ। ਵਿਦੇਸ਼ ਤੋਂ ਰਾਜੀ ਖੁਸ਼ੀ ਵਾਪਸ ਆਉਣ ਤੇ ਲੋਹੜੀ ਦੀਆਂ ਆਪ ਜੀ ਬੁਹਤ ਵਧਾਈਆਂ ਜੀ।
ਟਹਿਣਾ saab ,ਬੀਬਾ ਹਰਮਨ ਥਿੰਦ ਅਤੇ chaj da vichar parivar ਨੂੰ lohdi ਤੇ Maghi dian ਬਹੁਤ ਬਹੁਤ ਵਧਾਈਆਂ 🎉🎉🎉🎉🎉
ਟਹਿਣਾ ਸਾਹਿਬ ਤੁਸੀਂ ਠੀਕ ਕਿਹਾ ਹੈ ਕਿ ਮਾਵਾਂ ਨੂੰ ਸਖ਼ਤ ਹੋਣ ਦੀ ਲੋੜ ਹੈ ਪਰ ਮਾਵਾਂ ਹੀ ਪੁੱਤਾਂ ਨੂੰ ਵਿਗਾੜ ਦਿੰਦੀਆਂ ਹਨ
🙏🙏 ਸਾਰਿਆ ਨੂੰ
ਟਹਿਣਾ ਜੀ ਤੁਹਾਡੀਆਂ ਸਾਰੀਆਂ ਗੱਲਾਂ ਸਹੀ ਨੇ 👏🏻👏🏻
ਟਹਿਣਾ ਸਾਹਿਬ ਸਤ ਸਿਰੀਅਕਾਲ ਪ੍ਰਵਾਨ ਕਰ ਲੈਣਾ ਜੀ ਆਪ ਦੀਆਂ ਗੱਲਾਂ ਸੁਣਕੇ ਦਿਨ ਦੀ ਥਕਾਵਟ ਦੂਰ ਹੋ ਗਈ ਬਹੁਤ ਵਧੀਆ ਗੱਲਾਂ ਸੁਣਾਈਆਂ ਸੁਣਕੇ ਮਜਾ ਆ ਗਿਆ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਧੰਨਵਾਦ =ਪ੍ਰੇਮ ਸਿੰਘ ਨੀਲੋਂ ( ਲੁਧਿਆਣਾ ) ਧੰਨਵਾਦ ਟਹਿਣਾ ਸਾਹਿਬ
ਟਹਿਣਾ ਸਾਹਿਬ ਸਾਡੀ ਰਿਸ਼ਤੇਦਾਰੀ ਵਿੱਚ ਵਿਆਹ ਸੀ ਪੰਜ ਸੱਤ ਪਹਿਲਾਂ ਦੀ ਗੱਲ ਹੈ ਜੀ ਪੈਲਸ ਵਿੱਚੋਂ ਦਾਰੂ ਵਾਪਸ ਭੇਜੀ ਵੀ ਦੂਜੀ ਲੈ ਕੇ ਆਓ 100% ਗੱਲ ਸੱਚ ਹੈ ਜੀ
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਜੀ, ਵੀਰ ਜੀ ਲੋਹੜੀ ਦੀਆਂ ਬਹੁਤ ਬਹੁਤ ਮੁ਼ਬਾਰਕਾਂ ਵੀਰ ਜੀ ਉਹ ਵੀ ਟਾਈਮ ਹੁੰਦਾ ਸੀ ਜਦੋਂ ਸਾਰੇ ਪਿੰਡ ਦੀ ਲੋਹੜੀ ਇਕ ਥਾਂ ਤੇ ਲਗਦੀ ਹੁੰਦੀ ਸੀ ਅਤੇ ਸਾਰੀ ਰਾਤ ਬੈਠਕੇ ਲੋਹੜੀ ਸੇਕਣ ਦਾ ਵੱਖਰਾ ਹੀ ਅਨੰਦ ਹੁੰਦਾ ਸੀ
ਹੋਟਲਾਂ ਦੇ ਵਿੱਚ ਭਾਂਡੇ ਮਾਂਜਦੇ, ਜਦੋਂ ਉਮਰਾਂ ਪਤੰਗਾ ਨੂੰ ਉਡਾਉਣ ਦੀਆਂ।
❤❤🤙🤙✌✌👌👌
ਮਨੁੱਖ, ਪਸ਼ੂ ਪੰਛੀਆਂ ਦੀ ਕਾਤਲ ਚਾਈਨਾ ਡਰੈਗਨ ਖੂਨੀ ਡੋਰ ਦੇ ਵਪਾਰੀਆਂ ਤੇ ਵਰਤਣ ਵਾਲਿਆਂ ਤੇ 302 ਦਾ ਪਰਚਾ ਦਰਜ਼ ਹੋਣਾ ਚਾਹੀਦੈ
ਜਦੋਂ ਮੇ ਜਵਾਨ ਸੀ ਹਰ ਰੋਜ ਸਵੇਰੇ ਸਵੇਰੇ ਰਾਤ ਦੇ ਪਾਣੀ ਨਾਲ ਨਹਾਉਂਦਾ ਸੀ ਪਰ ਮਗਰੋਂ ਵਰਜਿਸ ਕਰਦਾ ਸੀ ਨਜਾਰਾ ਆ ਜਾਂਦਾ ਸੀ ਜੀ
*🙏❣️ਅੱਜ ਦਾ ਵਿਚਾਰ❣️🙏*
*ਲੋਕ ਚੇਹਰੇ ਸਵਾਰਨ ਤੇ ਸਜਾਉਣ ਵਿੱਚ ਲੱਗੇ ਰਹਿੰਦੇ ਹਨ।ਲੋੜ ਤਾਂ ਰੂਹ ਨੂੰ ਸੁੱਚਤਾ ਨਾਲ ਸਜਾਉਣ ਦੀ ਆ ਖੂਸ਼ਬੂ ਇਤਰ ਦੀ ਨਹੀ!ਸ਼ਖਸੀਅਤ ਦੀ ਆਉਣੀ ਚਾਹੀਦੀ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਟਟਹਿਣਾ ਵੀਰੇ ਤੇ ਹਰਮਨ ਥਿੰਦ ਸਤਿ ਸ਼੍ਰੀ ਅਕਾਲ ਜੀ🙏🙏🙏🙏
ਟਹਿਣਾ ਜੀ ਅਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ 🙏🙏
ਟਹਿਣਾ ਸਾਹਿਬ ਕੱਲ ਯੂਟਿਬ ਤੇ ਐਸਪੀ ਉਬਰਾਏ ਦੀ ਵਿਆਹ ਬਾਰੇ ਗੱਲਬਾਤ ਉਹਨਾਂ ਕੀਤੀ ਵੀ ਦੋਨੇ ਲੜਕੇ ਮੈਂ ਕੂੰਜਾ ਕੂੰਜਾ ਹਜ਼ਾਰ ਦੇ ਵਿਆਹ ਤੇ ਜਦ ਕਿ ਕਿੰਨੇ ਪੈਸੇ ਵਾਲਾ ਬੰਦਾ ਉਹ ਗੁਰਦੁਆਰੇ ਵਿਆਹ ਕੀਤੇ ਉੱਥੇ ਕਹਿੰਦੇ ਲੰਗਰ ਛਕਿਆ ਉੱਥੇ ਆਨੰਦ ਕਾਰਜ ਹੋਏ ਸ਼ਾਮ ਨੂੰ ਆਪਣੇ ਘਰ ਆ ਗਏ
The most precious life of s.dalewal ji must be saved at every cost. Wahe guru ji.
ਟੈਹਿਣਾ ਸਾਹਿਬ ਲੋਕ ਜਗਾੜੀ ਨੇ
ਵੱਡੇ ਵੱਡੇ ਜੁਗਾੜ ਲਾ ਲੈਂਦੇ ਨੇ
ਟਹਿਣਾ ਸਾਹਿਬ ਜੀ ਦੋਨਾੰ ਨੁੰ ਸਤਿ ਸਿਰੀ ਅਕਾਲ ਸਾਡੇ ਪਿੰਡ ਨੂਰਪੁਰ ਬੇਟ ਸਾਰੇ ਮੁਹਲੇ ਨੇ ਇਤਠੇਆੰ ਧੂੰਈ ਲਾਈ
ਲੋਹੜੀ ਦਿਆ ਬਹੁਤ ਬਹੁਤ ਮੁਬਾਰਕਾ ਜੀ।
ਟਹਿਣਾ ਸਾਹਿਬ ਜਿਹੜਾ ਫਗਵਾੜੇ ਨਾਲ ਜਲੰਧਰ ਦੇ ਵਿਚਾਲਾ ਪੈਲਸ ਬਣਿਆ ਨਾ ਸੱਜੇ ਖੱਬੇ ਬਹੁਤ ਪੈਸਾ ਲਾਇਆ ਪੈਲਸਾਂ ਤੇ ਉਥੇ ਇਹੋ ਜਿਹੇ ਕੰਮ ਹੁੰਦਾ ਬਰਛਿਆਂ ਵਾਲਾ
ਸਤਿ ਸ੍ਰੀ ਅਕਾਲ ਜੀ 🙏🙏
Sada dil kisey ty vishwas nu karda kyonki bahut dhokhey khadey han
,, happy Lorri to you,
U r great both
ਟਹਿਣਾ ਬਾਈ ਜੀ ਸਾਡੇ ਇਨਸਾਨਿਅਤ ਦਾ ਸਬਕ ਸਿੱਖਣ ਦੀ ਲੋੜ ਜੌ ਬੈਂਕ ਵਾਲ਼ਾ ਬੰਦਾ ਵੀ ਖੁੱਸ਼ ਨਹੀਂ ਠੱਗੀ ਮਾਰ ਗਿਆ
Very nice video 👍
839th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤
Very nice 👍👍❤❤🎉🎉 happy lohri😅😅
ਟਹਿਣਾ ਸਾਹਿਬ ਵੀਰ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਵੀ ਡੱਲੇਵਾਲ ਸਾਹਿਬ ਦੀ ਗੱਲ ਕਰਦੇ ਹੋ ਉਹ ਕਿਰਪਾ ਕਰਕੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਕਰ ਦਿਆ ਕਰੋ
ਸਤਿ ਸ੍ਰੀ ਅਕਾਲ ਜੀ
ਕੀ ਡੋਰ ਬਣਾਉਣ ਵਾਲਿਆਂ ਕਾਰਖਾਨਿਆਂ ਦਾ ਪਤਾ ਨਹੀ ਕਿ ਕਿਥੇ ਬਣਦੀ ਐ ??????❤❤
Dallewal saab te kirpa kro waheguru g
Parents nu ni pta lgda ki sada bacha ki buy kar ke aya kush ohna di v responsibility banndi
ਟਹਿਣਾ ਸਾਹਿਬ ਮੇਰਾ ਮੁੰਡਾ ਵੀ ਮਡੀਲਾ ਚੀ ਆ
ਮਨੀਲਾ
Really shudhi mosswall true
USA. Sat shri Akal ji
Tehna Sahib ji you are great ❤❤🎉🎉🙏🙏👍👍
ਏਨਾ ਚਿੱਟਾ ਕਿ ਬੰਦ ਕਿ ਕਰਨਾ ਏਨਾ ਤੋ ਤਾ ਚੈਨਾ ਡੋਰ ਨਹੀਂ ਵਿਕਣੀ ਹਟੀ ਆਪ ਸਮਝ ਲਵੋ ਜੀ ਸਾਡਾ ਕੀ ਹਾਲ ਹੋਣ ਵਾਲਾ ਜੀ
No saving for Dalewal ji.
Ena vi ki hai jo demands ni puuri hundi.
Shame govt ..Shame Administration
ਪਤੰਗ ਉਡਾਉਣ ਤੇ ਹੀ ਪਾਬੰਦੀ ਹੋਣੀ ਚਾਹੀਦੀ ਹੈ ਇੱਥੇ ਅਮਰੀਕਾ ਵਿੱਚ ਭਾਜੀ ਕੋਈ ਪਤੰਗ ਨੱਹੀ ਉਡਾਉਂਦਾ
ਸਤਿ ਸੀ ਅਕਾਲ ਜੀ
ਸਵਾ ਵਧਾਈਆਂ ਜੀ ਟਹਿਣਾ ਨੂੰ ਖਾਸ ਕਰਕੇ ਧੰਨਵਾਦ 🙃
Satshiree akal ji 🙏 🌷 ⚘️ 🌺 ❤️
ਮੀਟਰ ਵਾਲੇ ਭਾਈ ਨੂੰ 200ਰੁ:ਵਾਦੂ ਨੇ
Sat Sri akaal to all 🙏🙏 happy lohri 🎂❤
Sat shri akaal g
ਇਸ ਚੈਨਲ ਦੇ ਵੀਡੀਓ ਸਿਰਲੇਖ (ਖਾਸ ਕਰ ਟਹਿਣੇ ਵਾਲੀ ਵੀਡੀਓ ਵਿੱਚ) ਡੱਲੇਵਾਲ ਨੂੰ ਮਾਰਨ ਲਈ ਹੀ ਹੁੰਦੇ ਹਨ।
🙏🏻🙏🏻
Sat shri akal Tehna j and Harman Thind j Happy Lohri
Very good thana shiab and Harman thind ji thanks v rano the payal disaster ludhiana
Very nice
🙏🙏🙏🙏🙏
Amritsar airport de gal karo ji
❤❤❤
kissan bi Rajeye vargi jindigi jee rahe ne
This is the best show 😂
What a prime minister of our india ,, talking for yoga but don't bother for human life.
Wat these ministers of Punjab,, very poor human being
ਮੇਰੇ ਪਿੰਡ ਮੈ ਦੇਖਿਆ ਅਮੀਰ ਘਰਾ ਨੇ ਸਿੰਪਲ ਵਿਆਹ ਕੀਤੇ ਗਰੀਬ ਬੰਦਿਆ ਨੇ ਜਮੀਨ ਵੇਚ ਕੇ ਮੈਨੂ ਸਮਝ ਨਹੀ ਆਈ ਕਿਉ
dalewal dalewal dalewal 😂😂😂😂 hor gal kar lo
TEHNE TENU PATA HONA ਚਾਹੀਦਾ JADO SANT Fateh singh ਨੇ ਮਾਰਨ vart ਰੱਖ ਕੇ ਛੱਡ ਦਿੱਤਾ c TA .S sardar Darshansingh Feruman ਨੇ panjab de Rajsi mangan te Dharmik mangan karke Marn vart ਰੱਖ shaheedi ਦਿੱਤੀ c. Centre ਨੂੰ 750 ਕਿਸਾਨਾਂ ਦੀ ਸ਼ਹੀਦੀਆਂ da dukh nahi shubhkaran da dukh nahi shambu ਖਨੌਰੀ ਕਿਸਾਨਾਂ te ਕੀਤੇ julm da dukh ਨਹੀਂ ਤਾਂ Dallewal ਦੀ v ohna chitnta nahi ਜਦੋ ਸਰਕਾਰਾ janta te julm kardia ਤਾਂ ਫੇਰ kou kala hi vertadi ਹੈ.
Punjab govt ne kuch nahi kita bas delhi jana
Madam apna hasa thik karo jaali hasha a
Harman ji ajnala vich 18 saal da maa da ek lota put china di bali ban gya dil te karda ke asi aap hi ja ke ehna lokan nu sja deyie
Tehna saab yaar boht dhiddin peerhan paonda yaar, I was laughing while walking on the road and people were like what's he laughing at?
China dor india me kive aai
Harman Ji Aprwasea Na Sada Punjab Ta kbja kr Lea Ha Ta Punjab Da Mahol krab Ho Gea Ha Tuse Ta Mja Krda Ho Gla kr ka.
Punjab vich roje golf chal de hai philipiness Punjab nal rule hard ne ji
Baba surt nu jande ho
Actually yeah Punjabi bhahiye ki tarah ho.gaye
Contradictory statements by this duo
One context is favourable as per viewership ; other is biased
Sidhu musewala rightly assessed them.
Be sir pair diyaan Gallan maari jande ne
Dallewal di jidd akhan oh sharaabi di jidd vargi laggi jandi poore episode vich
Bas os vich society da fayda dakha ke loki magar laa laye ethe sharaabi kalla te jidd pugan chadd gya transformer te
Koi debate ni koi assessment ni for all the demands by Kisaan
Society nu overall ki farak painda oh taan kise ne ajj tak ni assessment kiti.
Ki chajj da vichar aa es vich
Title ta chazz da likh deya karo, chazz da vichaar den waleyo
❤😂🎉😢😮😅😊❤
Tehne pardan tere ton v chaval mare bina riha ni janda yaar chaj nal show kareya karo
ਹਰਮਨ ਬੇਟੇ ਟਹਿਣਾ ਸਾਹਿਬ ਨੇ ਜੋ ਸੰਤਾਂ ਦੀ ਗੱਲ ਕੀਤੀ ਹ ਨਾ ਸਾਧਾਂ ਦੀ ਗੱਲ ਕੀਤੀ ਹੈ ਇਹ ਬਹੁਤ ਹੀ ਵਧੀਆ ਆਪਣੇ ਮੁਲਕ ਦਾ ਪ੍ਰਧਾਨ ਮੰਤਰੀ ਵੀ ਸਾਧ ਆ ਸੰਤ ਆ ਉਹ ਰੱਬ ਦਾ ਅਵਤਾਰ ਆ ਉਹ ਤਾਂ ਉਹਦੇ ਸੰਤ ਜਿਹੜੇ ਨਾ ਬੈਠੇ ਇੰਡੀਆ ਦੇ ਵਿੱਚ ਇਹੀ ਕੰਮ ਹੋਣੇ ਆ ਬਾਕੀ ਤਾਂ ਤੁਸੀਂ ਬਚ ਜਾਓ ਤੁਹਾਡੀ ਵੋਟ ਦੇ ਬਚਾਉਣਾ ਮੁਲਕ ਨੂੰ ਤੁਹਾਡੀ ਬੇਟਾ ਬੋਟ ਨੇ ਬਚਾਉਣਾ ਮੁਲਕ ਨੂੰ ਇਹ ਬੋਟ ਚੰਗੇ ਬੰਦਿਆਂ ਨੂੰ ਪਾ ਦਿਓ ਚੰਗੇ ਰਹੋਗੇ ਇਹਨਾਂ ਚੋਰਾਂ ਨੂੰ ਕੱਢੋ ਤਾਂ ਹੀ ਗੱਲ ਬਣਨੀ ਜਾ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ
EVM ਨਾਲ ਲੀਡਰ ਬਣਦੇ ਹਨ। E V M ਹਟਾਓ ਦੇਸ਼ ਬਚਾਓ ।
ਏਨਾ ਦਾ ਦਿਮਾਗ incridible
ਡੱਲੇਵਾਲ ਤੋਂ ਬਿਨਾਂ ਕੋਈ ਹੋਰ ਖਬਰ ਕਰ ਲਿਆ ਕਰੋ
Tenu dallewal ton ki problem aa
Tu roti khana chad de bhara
Aap da 1 mla nahi gaya
Dand ghar kadh
Fitemuh tohade.... subh subh bolo.
Thumbnail 👎👎👎👎