ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ? ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ | Mitti
HTML-код
- Опубликовано: 16 ноя 2024
- ਸੰਪਰਕਃ surkhab.simran@gmail.com
ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ? ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ | Mitti #Mitti #punjabi
ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ?
ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ...
'ਕਾਮ' ਬਾਰੇ ਕੀ ਲਿਖਿਆ ਹੈ ਵਿਵਾਦਿਤ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਵੀਰ ਜੀ ਤੁਹਾਡੇ ੲਿਸ ਐਪੀਸੋਡ ਤੋਂ ਬਹੁਤ ਸਾਰੇ ਲੋਕਾਂ ਦੁਆਰਾ ਫੈਲਾਏ ਹੋਏ ਭਰਮ ਦੁਰ ਹੁੰਦੇ ਹਨ। ੲਿਸ ਤਰ੍ਹਾਂ ਦਾ ਪਰਚਾਰ ਗੁਰੂ ਘਰਾਂ ਅੰਦਰ ਵੀ ਜਰੁਰੀ ਹੈ ਤਾਂ ਜੋ ਸਿੱਖ ਇਤਿਹਾਸ ਸਿੱਖ ਕੌਮ ਨੂੰ ਸਹੀ ਢੰਗ ਨਾਲ ਸਮੱਝ ਆਵੇ ਤਾਂ ਕਿ ਉਨ੍ਹਾਂ ਦਾ ਵਿਛਵਾਸ ਅਟੱਲ ਹੋਵੇ। ਭਰਮ ਦੂਰ ਹੋਣ ਆਮ ਲੋਕਾਂ ਦਾ ਯਕੀਨ ਬਣਿਆ ਰਹੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ੲਿਸ ਵੱਡਮੁੱਲੀ ਯਾਣਕਾਰੀ ਲੲੀ ਤਿਹ ਦਿਲੋਂ ਛੁਕਰੀਆ।
ਬਹੁਤ ਖੂਬ ❣️ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਸਹਾਇ
ਭਾਈ ਸਾਹਿਬ ਜੀ ਨੇ ਸਭ ਇਤਹਾਸ ਸਮਝਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਬਾਬਾ ਜੀ ਅਨੰਦ ਆ ਗਿਆ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਧੰਨਵਾਦ ਜੀ
Baba ji bhot ਵਧੀਆ ਤਰੀਕੇ ਨਾਲ ਆਪ ਜੀ ਨੇ ਸਮਝਾਇਆ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ, ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,stress management, Stop suside Balraj Singh Khalsa you tube te, ਪੰਜਾਬ ਇੱਕ ਸੂਬੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਸੀ, ਸ਼ਸ਼ਤਰ ਦੀ ਮੁੱਠੀ ਨੂੰ ਹੱਥ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਇਆ , ਪੰਜਾਂ ਪਿਆਰਿਆਂ ਦੇ ਨਾਮ ਤੇ ਸਥਾਨ ਦੀ ਮਹਾਂਨਤਾ ਆਦਿ ਵਿਸ਼ਿਆਂ ਤੇ ਸੁਣਿਉ ਇੱਕ ਵਾਰੀ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ 7347285024
ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ
ਇਸ ਭਾਈ ਨੇ ਬਹੁਤ ਵਧੀਆ ਤਰੀਕੇ ਨਾਲ ਦਸਮ ਗ੍ਰੰਥ ਵਾਰੇ ਭੁਲੇਖੇ ਦੂਰ ਕੀਤੇ ਹਨ। ਸ਼ਾਬਾਸ਼ ਜੀ। ਵਾਹਿਗੁਰੂ ਭਲੀ ਕਰਨਗੇ।
ਅਸਲੀਅਤ ਕੁਝ ਵੀ ਹੋਵੇ ਪਰ ਭਾਈ ਸਾਹਬ ਜੀ ਵੱਲੋਂ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ। ਤਰਕ ਦੇ ਆਧਾਰ ਤੇ ਬਹੁਤ ਵਧੀਆ ਲੱਗਾ।
@@LakhwinderSingh-xb4id ਭਾਈ ਸਾਬ੍ਹ ਨੂੰ ਘਰੇ ਸਦ ਕੇ ਪਰਵਾਰ ਚ ਬੈਠ ਕੇ ਤ੍ਰਿਆ ਚਰਿਤ੍ਰ ਦੀ ਕਥਾ ਕਰਾ ਲਿਓ,, ਧਨ ਹੋ ਜਾਓਗੇ
ਬਹੁਤ ਵਧੀਆ ਪਤਰਕਾਰ ਜੀ ਔਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਤਰਾ ਸਮਝੋਣ ਨਾਲ ਬਹੁਤ ਛੇਤੀ ਸਮਝ ਆ ਜਾਂਦਾ।
ਆਬਦੇ ਘਰੇ ਬਾਬਾ ਜੀ ਤੋ ਤ੍ਰਿਆ ਚਰਿਤ੍ਰ ਦਾ ਪਾਠ ਕਰਾਓ ਅਰਥਾਂ ਸਹਿਤ,,,ਬੁਹਤ ਜਾਣਕਾਰੀ ਮਿਲੇਗੀ
Tare Ghar kar dye@@harmandersandhusandhu4764
ਸਭ ਤੋਂ ਵਧੀਆ ਗੱਲ ਇਹ ਹੀ ਹੈ ਕਿ ਘਰ ਬੈਠ ਕੇ ਬਾਣੀ ਪੜ੍ਹੋ ਅਧਿਆਤਮਕ ਦੇ ਰਸਤੇ ਤੇ ਚਲੋ, ਕੱਲ ਨੂੰ ਕੋਈ ਸੰਕਟ ਆਜੇ ਸੰਸਾਰ ਤੇ ਕਲਿਯੁਗ ਦੇ ਭਿਆਨਕ ਸਮੇਂ ਚ ਕੀ ਕਰਾਂਗੇ ਕਿੱਧਰ ਜਾਵਾਂ ਗੇ, ਦਸਮ ਗ੍ਰੰਥ ਕੁਦਰਤੀ ਦਵਾਈ ਹੈ ਸਾਡੇ ਵਾਸਤੇ, ਉਸਨੂੰ ਪੜ੍ਹਕੇ ਹੀ ਆਪਣੇਂ ਦੁਸ਼ਮਣ ਨਾਲ ਲੜ੍ਹ ਸਕਦੇ ਹਾਂ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਵਿਚ ਜੋ ਲਿਖਿਆ ਅੱਜ ਉਹ ਕੁਝ ਬਿਲਕੁਲ ਸਾਰਿਆਂ ਦੇ ਸਾਹਮਣੇ ਹੋ ਰਿਹਾ ਪਰ ਲੋਕੀ ਮੱਨਣ ਨੂੰ ਤਿਆਰ ਨਹੀਂ ਕਿੰਨੀਆਂ ਔਰਤ ਨੇ ਆਪਣੇ ਪਤੀ ਆਪਣੇ ਬੱਚੇ ਇਛਕ ਅਨੀਆ ਹੋ ਕੇ ਮਰਵਾਤੇ
ਗਿਆਨੀ ਜੀ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਜੀ 🙏❤️🙏
ਬਹੁਤ ਵਧੀਆ ਵਿਚਾਰ …ਮਹਾਨ ਰਚਨਾ ਦਸਮ ਗ੍ਰੰਥ ਜੀ 🙏❤️🌺
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਜੀ
Very nice. Dhan Dhan Guru Gobind Singh Ji
ਬਹੁਤ ਸੋਹਣਾ ਸਮਝਾਉਣ ਦਾ ਯਤਨ ਕੀਤਾ ਧੰਨਵਾਦ ਅੱਗੇ ਵੀ ਚਰਚਾ ਜਾਰੀ ਰੱਖਿਓ 🙏
ਭਾਈ ਸਾਹਿਬ ਨੇ ਸਿੱਖ ਕੌਮ ਦੇ ਕਿਰਦਾਰ ਨੂੰ ਉੱਚਾ ਤੇ ਸੁੱਚਾ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ
ਜੇਕਰ ਵੀਰ ਜੀ ਤੂਸੀ ਏਦਾ ਸਮਝਾਉਦੇ ਰਹੇ ਤਾ ਸਾਰੇ ਸਮਝ ਜਾਣਗੇ
ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ❤❤❤❤
ਬਹੁਤ ਸੋਹਣੇ ਅਤੇ ਸੁਚੱਜੇ ਢੰਗ ਨਾਲ ਦੱਸਿਆ 36:44 ਹੈ ਜੀ ਤੁਸੀਂ
ਬਾਬਾ ਜੀ ਬਹੁਤ ਵਧੀਆ ਉਪਰਾਲਾ ਹੈ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
ਬਹੁਤ ਹੀ ਵਧੀਆ ਸਮਝਾਇਆ ਗਿਆ ਵੀਰ ਜੀਓ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਦਸਮ ਗ੍ਰੰਥ ਜੀ
ਗੁਰੂ ਜੀ ਅਲਰਟ ਜਾਰੀ ਕਰ ਗਏ ਆਪਣੇ ਸਿੱਖਾਂ ਨੂੰ ਕਿ ਕਿਵੇਂ ਬਚਣਾ ਚਾਹੀਦਾ ਹੈ
@prabhdyal Singh: ਬਿਲਕੁਲ ਠੀਕ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਕਾਮ ਸਭ ਤੋ ਉਪਰ ਹੈ ਤਾ ਕਿਓ ਨਹੀਂ ਕਾਮ ਬਾਰੇ ਲਿਖਿਆ ਤੇ ਬੋਲਿਆ ਜਾ ਸਕਦਾ ? ਦਸਮ ਗ੍ਰੰਥ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੇ ਕਦੇ ਦਸਮ ਗ੍ਰੰਥ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ। ਕੀ ਇਹਨਾਂ ਲੋਕਾਂ ਨੇ ਗੁਰੂ ਸਾਹਿਬ ਦੀ ਬਾਕੀ ਬਾਣੀ ਪੜ ਲਈ ਹੈ? ਗੁਰੂ ਸਾਹਿਬ ਨੂੰ ਸਮਝਣ ਲੀ ਗੁਰੂ ਸਾਹਿਬ ਜਿੱਡਾ ਬਨਣਾ ਪਵੇਗਾ
ਏਕਡ ਊਚਾ ਹੋਵੈ ਕੋਇ ਤਿਸ ਊਚੇ ਕੋ ਜਾਣੈ ਸੋਇ
ਵਾਹਿਗੁਰੂ ਅਨਪੜਾਂ ਤੋ ਕੌਮ ਨੂੰ ਬਚਾਏ।
ਗੁਰੂ ਅਪਣੇ ਸਿੱਖਾਂ ਨੂੰ ਹਰ ਜਾਣਕਾਰੀ ਦਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜਨੀਤੀ ਬਾਰੇ ਜੰਗ ਬਾਰੇ, ਹੋਰ bht ਜਾਣਕਾਰੀ ਆਪਣੇ ਸਿੱਖ ਨੂੰ ਦਿੱਤੀ a ji,,
ਦਸਮ ਗ੍ਰੰਥ ਗੁਰੂ ਦਸ਼ਮੇਸ਼ ਜੀ ਦੀ ਲਿਖਤ ਤੇ ਸੱਕ ਕਾਹਦਾ, ਕਿਉਂਕਿ ਕਾਂਮ ਬਾਰੇ ਪੂਰਨ ਸੰਤ,ਪੂਰਨ ਗੁਰੂ ਅਵਤਾਰ ਹੀ ਲਿਖ ਸਕਦੇ ਹਨ, ਕਿਉਂ ਨਹੀਂ ਲਿਖ ਸਕਦੇ, ਜਿਹੜਾ ਲਿਖ਼ਤ ਉੱਪਰ ਉੰਗਲ ਚੁੱਕਣ ਵਾਲੇ ਬਾਹਰਮੁਖੀ ਹੀ ਹੋ ਸਕਦੇ ਅੰਤਰਮੁਖੀ ਨੂੰ ਪਹਿਲਾਂ ਇਸ ਬਾਰੇ ਅਨੂੰਭਵ ਸਹਿਜੇ ਹੀ ਹੋ ਜਾਂਦਾ,
ਝੂਆ ਮੁੰਨਣ ਦਾ ਕੀਹਨੇ ਲਿਖਿਆ ਹੋ ਸਕਦਾ ਐ?ਫੇਰ ਤਾਂ ਅਬਦੀਆਂ ਧੀਆ ਭੈਣਾ ਚ ਬੈਠ ਕੇ ਪੜ੍ਹਦੇ ਹਾਊਗੇ
ਤੂੰ ਆਪਣੇ ਕਾਮ ਨੂੰ ਆਪਣੀ ਜ਼ਨਾਨੀ ਨਾਲ਼ ਮਿਲਕੇ ਪੁਰਾ ਕਰ, ਗੁਰੂਆਂ ਨੂੰ ਬਦਨਾਮ ਨਾਂ ਕਰ
@@harmandersandhusandhu4764ਭਾਈ ਸਾਬ ਜੀ ਗੁਰੂ ਸਾਹਿਬ ਜੀ ਨੇ ਤੁਹਾਨੂੰ ਹਰ ਮਾੜੇ ਚੰਗੇ ਕੰਮ ਬਾਰੇ ਗਿਆਨ ਦਿੱਤਾ।
ਦੂਸਰੇ ਪਾਸੇ ਮਹਾਰਾਜ ਨੇ ਪਰਾਈ ਇਸਤਰੀ ਤੋਂ ਦੂਰ ਰਹਿਣ ਦਾ ਉਪਦੇਸ਼ ਵੀ ਦਿੱਤਾ।
ਭੂਲ ਸੁਪਨੇ ਵੀ ਨਾ ਜਾਇਓ ਪਰ ਨਾਰੀ ਕੀ ਸੇਜ ।
ਪਰ ਨਾਰੀ ਕੋ ਮਾਤ ਬਖਾਣੇ ਪਰ ਨਾਰੀ ਕੋ ਭੈਣ ਬਖਾਣੇ।
@@SukhwinderSinghSukhwinde-tj6ij ਭੂਝਡੋ ਸੋਡਾ ਕੋਈ ਇਲਾਜ ਨੀ,
@@harmandersandhusandhu4764 ਖਾਨਾਬਦੋਸ਼ਾਂ ਵਾਲੀ ਬੋਲੀ ਨਾ ਬੋਲਿਆ ਕਰ ਮੈਂ ਤੈਨੂੰ ਭਾਈ ਸਾਬ ਦੇ ਨਾਮ ਨਾਲ ਬੋਲ ਰਿਹਾ।
ਤੂੰ ਅੱਗੋਂ ਹੋਰ ਹੀ ਬਕਵਾਸ ਮਾਰੀ ਜਾਣਾ।
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਝੂਠਾ ਆਦਮੀ ਹੈ।
ਹਾਜੀ ਹੁਣ ਪਦ ਵੀ ਲਿਓ ਤ੍ਰਿਆ ਚਰਿਤ੍ਰ।ਫੇਰ ਪ੍ਰੈਕਟਿਕਲ ਵੀ
ਵੀਰ ਜੀ ਜੇ ਤੇਰੇ ਵਰਗੇ ਕੋਈ ਵੀਰ ਹੋਰ ਉਠਣ ਦਸਵੀਂ ਗ੍ਰੰਥ ਦੇ ਬਾਰੇ ਦੱਸਣ ਤੇ ਸਾਡੇ ਸਿੱਖ ਹੀ ਕਾਮਯਾਬ ਹੋ ਸਕਦੀ ਹੈ ਇਹ ਸਿੱਖੀ ਨੂੰ ਬੜੀ ਢਲਗੀ
ਦਸ਼ਮ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਕੀਮਤੀ ਅਤੇ ਗੁਰੂ ਕਿਰਤ ਹੈ ਸਾਨੂੰ ਪੂਰਨ ਭਰੋਸਾ ਹੈ ਪਰ ਡੰਗਰ ਦਿਮਾਗ ਲੋਕ ਨਹੀਂ ਸਮਝਣਗੇ।
ਗਿਆਨੀ ਜੀ ਧੰਨਵਾਦ ਤੁਸੀਂ ਬਹੁਤ ਸੁੰਦਰ ਬਚਨਾਂ ਨਾਲ ਸਮਝੌਣਾ ਕੀਤਾ ਹੈ ਜੀ ਧੰਨਵਾਦ
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਜੀ ਸੱਚ ਹੈ👍
ਬਹੁਤ ਵਦੀਆ ਵਿੱਚਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਵਧੀਆ ਸਮਝਾਇਆ ਬਾਬਾ ਜੀਆਂ ਨੇ
ਪਹਿਲੀ ਗੱਲ ਤਾਂ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਆਪ ਹਨ ਜੀ ਜੋ ਵੀ ਉਹਨਾਂ ਲਿਖਿਆ ਹੈ ਉਹ ਬਿਲਕੁਲ ਠੀਕ ਹੈ ਸਾਡੀ ਬੁੱਧੀ ਐਨੀ ਨਹੀਂ ਹੈ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਾਨਿ ਕੋਟਿ ਪ੍ਰਨਾਮ ਜੀ
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਸਰਲਤਾ ਨਾਲ ਸਪੱਸ਼ਟ ਕੀਤਾ ਹੈ।
ਧੰਨਵਾਦ ਜੀ।
ਬਾਈ ਜੀ ਬਹੁਤ ਵਧੀਆ ਉੱਪਰਾਲਾ ਕੀਤਾ ਜਾਣਕਾਰੀ ਦੇਣ ਲਈ ਧੰਨਵਾਦ ਜੀ🙏
ਬਹੁਤ ਬਹੁਤ ਧੰਨਵਾਦ ਜੀਓ ਇਹ ਆਪ ਜੀ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜੀ ਧੰਨਵਾਦ ਜੀਓ।❤❤❤❤❤
Bahut vadia smjaea ap ji sikha nu khud pta huna chahida v sade satguru ne sanu saria sikheava ditian ne eh sukhea v sabh to vadi sikhea is te koi v shka kyo kardeo tusi apne as pas dekho ki ho reha bache ke kuj kar rahe ne kyoki una nu sikhea ni mili kyoki asi sikhea mani ni
ਬਹੁਤ ਵਧੀਆ ਵਿਚਾਰ। ਬਹੁਤ ਵਧੀਆ ਢੰਗ ਨਾਲ ਸਮਝਾਇਆ, ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਦੇ ਮੁਖਾਰਬਿੰਦ ਵਿੱਚੋ ਨਿਕਲਿਆ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਅਨਮੋਲ ਹੈ ਅਟੱਲ ਸਚਾਈ ਹੈ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਖੁਦਾ ਹੈ ਉਹਨਾਂ ਦੀਆਂ ਰਚਨਾਵਾਂ ਨੂੰ ਖੰਡਨ ਕਰਨ ਵਾਲੇ ਮਹਾਂ ਮੂਰਖ ਹਨ
❤❤गुरू गोबिंद दसम नानक❤❤🌹वाहेगुरु जी🌹 🙏🙏🙏🙏🙏
ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਧੰਨਵਾਦ
ਬਾਬਾ ਜੀ ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ,
ਬਹੁਤ ਬਹੁਤ ਧੰਨਵਾਦ ਜੀ
ਭੋਲਾ ਵੈਦੁ ਨਾ ਜਾਣਹੀ ਕਰਕ ਕਲੇਜੇ ਮਾਹਿ।
Es. Gurbani di. Jankari. De lay. Bhut 2. Dhanwad. Ji
ਬਹੁਤ ਬਹੁਤ ਧੰਨਵਾਦ ਹੈ ਜੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Bilkul thik baba g shabash dhan dhan shri hari mandir sahib
ਸੋ ਕਿਉ ਮੰਦਾ ਆਖੀਏ ❤ ਜਿਤ ਜੰਮੇ ਰਾਜਾਨ ❤️ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
🙏
ਸਲੋਕ ਮਃ ੩ ॥ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥ {ਅੰਗ 89}
ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
Thanks for the beautiful discussion. Ask more details about Shri Dasam Granth's ji.Bahut bahut shukriya 👏
ਦੂਜਾ episode second part ਹੋਰ ਲੈਕੇ ਆਉਣ ਦੀ ਕ੍ਰਿਪਾਲਤਾ ਕਰਨੀ ਜੀ
Very very very thanks baba ji 🙏🙏🙏🙏🙏
ਖਾਲਸਾ ਜੀ ਬਹੁਤ ਗਿਆਨੀ ਪੁਰਸ਼ ਨੇ ❤❤
ਸਹੀ ਵਿਚਾਰ ਸੰਤਾਂ ਦੀ
Hey Akalpurkh Allah Waheguru Ji Sab Thuadia Rehmata Bakshsha Ne tu hi tu......Bhai Sahab G very nice great lovely bout Shona gallan karn tarika liqat bout jayada dungaai gehrai samjon da method bout guni Giani great purri Katha gall baat samjan wali ae ta Jo aaj de haalaat vich mere Rangle Punjab da bhalla ho sakke Akalpurkh Allah Waheguru Ji Mehar Karn Bhai Saab great jeonde raho Allah Waheguru Akalpurkh G Mehar karn sda khush raho God blesses all
SINGH SAHIB JI BAHUT DHANWAD JI, HISTORY IS VERY IMPORTANT
ਬਹੁਤ ਵਧੀਆ ਜੀ🙏🏻🙏🏻
ਬਹੁਤ ਵਧੀਆ ਜੀ
ਬਿਲਕੁਲ ਸਹੀ
ਬਾਬਾ ਜੀ ਬਹੁਤ ਬਹੁਤ ਧੰਨਵਾਦ। ਸਿੱਖ ਵਿਵਾਦ ਵਿੱਚੋਂ ਨਿੱਕਲ ਜਾਣ ਕੋਸ਼ਿਸ਼ ਜਾਰੀ ਰੱਖੋ ਜੀ।
ਗਿਆਨੀ ਤੁਸੀ ਸਹੀ ਹੌ ਦਸਮ ਗ੍ਥੁੰ ਸਾਹਿਬ ਦਾ ਪਰਕਾਸ਼ ਹੋਨਾ ਬਹੁਤ ਜਰੂਰੀ ਹੈ🙏🙏🙏🙏🙏
Bahut hi sohne tarike nal samjhaya ais Baba ji ne dhang Bolan da gal karan da jo waheguru ji kise khas insan bakhsh de han waheguru ji 🙏🙏
शत् शत् नमन् राजों के महाराजा दशमेश पिता
गुरु गोविंद सिंह जी महाराज जी 🌹🙏
Very beautifull explanation.. Dhan Dhan Shri Guru Gobind Singh ji
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਸਮਝਿਆ ਦਿਲ ਬਹੁਤ ਖੁਸ਼ ਹੋਇਆ ਜੀ ਬਹੁਤ ਧੰਨਵਾਦ ਬਾਬਾ ਜੀ❤❤❤❤🙏🙏🙏🙏
oh achha ji ....fer apni beti ,sister & mother nu sunna ja k and translation jaroor kri.
@@Singhaze80chal oye dangr kise tho da
@@Singhaze80😂 ਗ਼ੁੱਸਾ ਕਰ ਜਾਂਦੇ ਐ
@@Singhaze80ਗੱਲ ਸਭ ਨੂੰ ਪੜ੍ਹਾਣ ਦੀ ਨੀ ਆ ਕੁਸ਼ ਗੱਲਾ ਗੁੱਪਤ ਵੀ ਹੁੰਦੀਆਂ
😂😂😂😂😂😂😂@@harmandersandhusandhu4764
ਬਹੁਤ ਵਧੀਆ ਵੀਰ ਜੀ
Waheguru ji ka khalsa waheguru ji ki Fateh 🙏🏻🚩
Bhai ji ne bhut hi bdia trike nal dsia hai menu bhut hi bdia lgia hai thanbaad bhai ji da
ਖੰਡਨ ਕਰਨ ਵਾਲੇ ਭੋਲੇ ਨਹੀਂ ਸ਼ੈਤਾਨ ਹਨ ਜੀ।
ਮੈਨੂੰ ਲਗਦਾ ਸੱਚੇ ਸਿੱਖ ਨੇ। ਜੋਂ ਗੁਰੂ ਸਾਹਿਬ ਦੇ ਨਾ ਨਾਲ ਜੋੜੀਆਂ ਕਾਲਪਨਿਕ ਅਤੇ ਅਸ਼ਲੀਲ ਗੱਲਾਂ ਦਾ ਜੋਂ ਵਿਰੋਧ ਕਰਦੇ ਨੇ
Bahut syanay dhang naal samjaeya, Gyani ji nu bahut gyan hai ji
ਸਾਨੂੰ ਅੱਜ ਦੇ ਸਮੇਂ ਵਿੱਚ ਲਿਆਉਣ ਲਈ ਹੀ ਸਾਡੇ ਵਿੱਚ ਗ਼ਲਤ ਅਨਸਰਾਂ ਨੂੰ ਸੰਤ ਬਾਬੇ ਬਣਾ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਬਾਰੇ ਭਰਮ ਭੁਲੇਖੇ ਪੈਦਾ ਕੀਤੇ ਗਏ ਹਨ,, ਜਿਸ ਕਾਰਨ ਅੱਜ ਅਸੀਂ ਅਸਲ ਗੁਰਸਿੱਖਾਂ ਵਾਲੀ ਜ਼ਿੰਦਗੀ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ।।
ਆਪਣੇ ਅਸਲ ਅਸੂਲ ਤੋਂ ਭਟਕਿਆ ਬੰਦਾ ਸ਼ੈਤਾਨ ਹੀ ਅਖਵਾਏਗਾ।।
ਵਾਹਿਗੁਰੂ ਜੀ ਕਾ ਖਾਲਸਾ ਕਾਲਜ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਦਿਲ ਨੂੰ ਟੁੰਬ ਲੈਣ ਵਾਲੀਆਂ ਦਲੀਲਾਂ ਦਸ਼ਮ ਗ੍ੰਥ ਜੀ ਬਾਰੇ ਜੋ ਲੋਕ ਊਲ ਜਲੂਲ਼ ਬੋਲਦੇ ਨੇ ਉਨਾ ਦੀ ਤਸਲੀ ਕਰਾ ਦਿਤੀ ਹੈ ਗਲਾ ਸਮਝਣ ਵਾਲੀਆਂ ਨੇ ਮੰਨਣ ਯੋਗ ਨੇ ਗੁਰੂ ਸਾਹਿਬ ਜੀ ਆਪਣੇ ਸਿਖਾਂ ਨੂੰ ਹਰ ਪਖ ਤੋ ਸਮਝਾ ਤੇ ਮਜਬੂਤ ਕਰ ਰਹੇ ਨੇ ਬਹੁਤ ਬਹੁਤ ਧਨਵਾਦ ਇਸ ਗਲਬਾਤ ਦਾ ਵਾਹਿਗੁਰੂ ਸਰਬਤ ਨੂੰ ਸਮਤ ਬਖਛੇ
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਜਦੋਂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ ਨਕਲੀ ਲੋਕਾਂ ਨੇ। ਅਸਲੀ ਹੁਣ ਆਇਆ ਸਾਹਮਣੇ ਜੀ।
ਬਹੁਤ ਵਧੀਆ ਜੀ ਗੱਲ ਸਮਝ ਵਿੱਚ ਆਈ ਹੈ
ਏਹ ਦਸੋ ਗੁਰੂ ਅਤੇ ਸਿੱਖ ਦਾ ਕਿ ਰਿਸ਼ਤਾ ਹੈ
ਪੁਤ ਅਤੇ ਪਿਓ ਦਾ ਰਿਸ਼ਤਾ ਹੈ
ਤੇਰਾ ਪਿਓ ਤੇਰੇ ਨਾਲ ਇਸ ਤਰ੍ਹਾਂ ਗਲ ਕਰ ਸਕਦਾ ਹੈ ਖੁਲ੍ਹੇਆਮ
ਬੁਹਤ ਵਧਿਆ ਉਪਰਾਲਾ ਹੈ ਜੀ ਚੈਨਲ ਦਾ
ਬਹੁਤ ਵਧੀਆ !
ਵਧੀਆ ਦੁਕਾਨਦਾਰੀ ਚਲਾਉਣ ਦੀ ਕੋਸ਼ਿਸ਼ ਆ ਦੋਨਾਂ ਦੀ !
ਆਹ ਜਿਹੜਾ ਸਿਰ ਬੰਨ੍ਹੀ ਬੈਠਾ, ਅਗਲੀ ਵਾਰ ਆਪਣੇ ਪੂਰੇ ਪਰਿਵਾਰ ਨੂੰ ਨਾਲ਼ ਬਿਠਾਉਣਾ ਤੇ ਫੇਰ ਵਿਚਾਰ ਕਰਨਾ, ਆਖਿਰ ਉਨ੍ਹਾਂ ਨੂੰ ਵੀ ਗਿਆਨ ਪ੍ਰਾਪਤ ਕਰਨ ਦਾ ਹੱਕ ਐ
ਤੇ ਨਾਲ਼ੇ ਇੱਥੇ ਜਿਹੜੇ ਵੀ ਏਸ ਗ੍ਰੰਥ ਦੀ ਵਕਾਲਤ ਕਰ ਰਹੇ ਆ ਸਭ ਨੂੰ ਚਾਹੀਦਾ ਕਿ ਇਹੋ ਜਿਹੇ ਕਿਸੇ ਲਾਲ-ਪੀਲ਼ੇ ਨੂੰ ਆਪਣੇ ਘਰ ਬੁਲਾ ਕੇ ਏਸ ਗ੍ਰੰਥ ਦਾ ਪਾਠ ਕਰਵਾਉਣ ਤੇ ਪਰਿਵਾਰ ਸਮੇਤ ਗਿਆਨ ਹਾਸਲ ਕਰਨ, ਤੇ ਫੇਰ ਆਪਣੇ ਘਰਦਿਆਂ ਦੀ feedback ਜ਼ਰੂਰ ਦੱਸਣ
ਨੰਬਰ ਦੇ ਆਪਦਾ ਮੁਸਲੇ ਦੀ ਔਲਾਦ
@@gurjotsingh8934,ਆ ਗਿਆ ਔਕਾਤ ਤੇ😂
@@harmandersandhusandhu4764 ਔਕਾਤ ਤਾਂ ਤੇਰੀ ਦਿਖਾ ਦੂੰ ਨਿੰਦਕਾ
ਕਿਸ ਨੇ ਕਿਹਾ ਕਿ ਅਖੰਡ ਪਾਠ ਕਰਵਾਉਣਾ
@@harmandersandhusandhu4764 🙏🙏 ਇਨ੍ਹਾਂ ਦਾ ਤਾਂ ਔਖਾ ਈ ਐ ਜੀ ! ਇਹ ੳਹ ਲੋਕ ਨੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਾਅਦ ਅੱਗੇ ਵੱਲ ਵਧਣ ਦੀ ਥਾਂ ਪੁੱਠੇ ਤੁਰ ਪਏ ਤੇ ਹੁਣ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਸਮੇਂ 'ਚ ਪਹੁੰਚ ਗਏ ਨੇ !
ਦਸਮ ਗ੍ਰੰਥ ਦਾ ਮਸਲਾ ਬਹੁਤ ਵੱਡਾ ਮਸਲਾ ਬਣ ਚੁੱਕਾ. ਇਸਦਾ ਇੱਕੋ ਹੱਲ ਹੈ ਕਿ ਪ੍ਰਕਾਸ਼ ਸਿਰਫ ਗੁਰੂ ਗ੍ਰੰਥ ਦਾ ਹੀ ਹੋਵੇ. ਪਰ ਦਸਮ ਗ੍ਰੰਥ ਨੂੰ ਗੂਰੂ ਘਰਾਂ ਵਿੱਚ ਰੱਖਣ ਦੀ ਆਗਿਆ ਹੋਵੇ.ਜਿਸ ਤਰਾਂ ਹੋਰ ਗ੍ਰੰਥ ਰੱਖੇ ਹਨ.ਕ਼ੋਈ ਵੀ ਪੜੇ ਜਾ ਪਾਠ ਕਰੇਂ. ਜਾ ਪਾਠ ਕਰਾਵੇ. ਕਿਸੇ ਨੂੰ ਵੀ ਮਨਾਹੀ ਨਾਂ ਹੋਵੇ. ਪਰ ਪ੍ਰਕਾਸ਼ ਸਿਰਫ ਗੂਰੂ ਗ੍ਰੰਥ ਸਾਹਿਬ ਦਾ ਹੋਵੇ.ਸਾਰਾ ਮਸਲਾ ਹੱਲ ਹੋਜੂ.
ਹਾਂਜੀ ਜ਼ਰੂਰ ਗ੍ਰੰਥ ਸਾਰੇ ਪੜਨੇ ਚਾਹੀਦੇ ਹਨ ਭਰੋਸਾ ਸਿਰਫ ਸੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਰ ਹੀ ਹੋਣਾ ਚਾਹੀਦਾ ਆ ਜੀ
o wehleo koun da beda garak karan te tule o
ਮੈਂ ਅਮਰੀਕਾ ਰਹਿੰਦੀ ਹਾਂ ਮੈਂ ਜ਼ਿਆਦਾ ਬਾਣੀ ਦਸਮ ਗ੍ਰੰਥ ਦੀ ਹੀ ਪੜ੍ਹਦੀ ਹਾਂ ਬਹੁਤ ਸ਼ਕਤੀਸ਼ਾਲੀ ਬਾਣੀ ਆ, ਪੰਜ ਬਾਣੀਆਂ ਦੇ ਪਾਠ ਵਿੱਚ ਜਾਪੁ ਸਾਹਿਬ, ਚੋਪਈ ਸਾਹਿਬ ਆਦਿ ,ਦਸਮ ਗ੍ਰੰਥ ਦੀ ਹੀ ਬਾਣੀ ਹੈ
ਬਲੇ ਬਲੇ ਬਹੁਤ ਵਦਿਆ ਸਲਾਹ ਮੂਰਖਾ ਮਾਮਲਾ ਹੋਰ ਭਖੂ
ਕਿਉ ਹੁਣ ਸਿੱਖ ਕੌਮ ਤੁਹਾਨੂੰ ਪੁੱਛ ਕੇ ਪ੍ਰਕਾਸ਼ ਕਰੁ ਜਿਹਨੇ ਨਹੀਂ ਮੰਨਣਾ ਨਾ ਮੰਨੇ ਅਸੀਂ ਤਾਂ ਮੰਨਦੇ ਆ ਤੇ ਪ੍ਰਕਾਸ਼ ਵੀ ਕਰਾਂਗੇ
ਵਾਹ ਜੀ ਵਾਹ ਵਾਹਿਗੁਰੂ ਜੀ ❤❤❤❤❤❤❤
Bhut ghant baba ji sach bolan layi dhan wad ❤❤❤
EXCELLENT VICHAR, BEST KNOWLEDGE
Waheguru ji da Khalsa Waheguru ji de fateh 🙏🙏🙏🙏🙏🙏🙏
ਭਾਈ ਸੰਤ ਸਿਘੰ ਜੀ ਮਸਕੀਨ ਜੀ ਦੱਸਮ ਗੰ੍ਥ ਜੀ ਨੂੰ ਮਨਦੇ ਨੇ ਫਿਰ ਭਾਈ ਮਸਕੀਨ ਜੀ ਤੋ ਕੋਈ ਵੀ ਸਰੇਸਟ ਵਿਅਾਖਿਅਾ ਕਾਰ ਨਹੀ ਸਭ ਕੇ ਸਭ ਭਾਈ ਮਸਕੀਨ ਜੀ ਤੋ ਥੱਲੇ ਹੈ ਕੋਈ ਵਿਅਾਖਿਅਾ ਕਾਰ ਬਰਾਬਰੀ ਨਹੀ ਕਰ ਸਕਦਾ
Rooh khush ho gyiii...Sachh da Parchar kro baii datt k...
It's very well explained & valuable information. Thanks for sharing. 🙏
Dhan dhan Dashmesh pita ji🙏🙏🙏🙏🙏
ਅੱਜ ਕੱਲ ਹੁੰਦਾ ਸਾਰਾ ਕੁਝ ਆਪਣੇ ਸਮਾਜ ਵਿੱਚ।ਵਿਆਹੀ ਜਨਾਨੀ ਵੀ ਘਰ ਬੱਚੇ ਸਾਰਾ ਕੁਝ ਛੱਡ ਭੱਜ ਜਾਂਦੀਆਂ ।
ਓਹੀ ਗਲ੍ਹ ਚਮਕੀਲੇ ਨੇ ਕੇਹਤੀ ਤਾਂ ਅਸ਼ਲੀਲ ਹੋ ਗਿਆ😂
@@harmandersandhusandhu4764 hun guru sahib nu chamkile nal compare Karan lgjo. Gll Kahan lgea soch lwo waheguru ji. Guru ji te chamkile ch ki farak hai.
@@sarfaroshsardar2165 ਫੇਰ ਭਾਈ ਤ੍ਰਿਆ ਚਰਿਤ੍ਰ ਆਬਦੇ ਘਰੇ ਸੁਣਾਓ ਕੌਣ ਰੋਕਦਾ ਐ।,,,,
@@harmandersandhusandhu4764 very good 😂..,.. Video wala Gol Mol gal kar reha😅
ਸ਼ਾਬਾਸ਼ ਪੁੱਤਰੋ,ਕਾਇਲ ਕੀਤੈ ਦਸ਼ਮ-ਗਰੰਥ ਉੱਪਰ ਕੀਤੀ ਤੱਥਾਂ ਭਰਪੂਰ ਤੇ ਸ਼ਾਨਦਾਰ ਥੋਡੀ ਗੁਫ਼ਤਗੂ ਨੇ।❤
ਬਿਲਕੁਲ ਆਰ ਐਸ ਐਸ ਦਾ ਲਿਖਿਆ ਹੈ।
1968 tu vi rss da jamea va
@@kuldipjamus1968ਵੀਰ ਜੀ ਆਪ ਜੀ ਪਹਿਲਾ ਦਸਮ ਗਰੰਥ ਦੀ ਬਾਣੀ ਪੜ੍ਹੋ
@@dilbagsinghsidhu8528 ਤੇ ਤੁਸੀ ਆਬਦੇ ਪਰਵਾਰ ਨੂੰ ਸੁਣਾਓ😂
@@harmandersandhusandhu4764 bilkul sahi bhaji ..
Eh dasam granthi loka ne chamkila katal kita ,, aj apna lachaarpuna luko rhe aa. Eh nahi lukna ,,swaal te hon ge.
Dhan dhan Gurudev Gobind Singh Ji.
ਅਧਿਆਤਮ ਵਿੱਚ ਸਿਖਰ ਤੇ ਪਹੁੰਚਣ ਤੇ ਭਗਤ ਤੇ ਪਰਮਾਤਮਾ ਵਿੱਚ ਇੱਕ ਸੰਭੋਗ ਕਿਰਿਆ ਵੀ ਹੁੰਦੀ ਹੈ ਜਿਸ ਵਿੱਚ ਭਗਤ ਵਿਚ ਖੂਨ ਦੀ ਕਮੀ ਹੋ ਜਾਂਦੀ ਹੈ।ਜਿਸ ਦਾ ਜ਼ਿਕਰ ਫਰੀਦ ਜੀ ਆਪਣੀ ਬਾਣੀ ਵਿੱਚ ਕਰਦੇ ਹਨ ਕਿ ਉਸ ਵਿੱਚ ਖੂਨ ਨਹੀਂ ਰਹਿੰਦਾ ਤੇ ਗੁਰੂ ਸਾਹਿਬ ਉਸ ਕਥਨ ਨੂੰ ਸੁਧਾਰਦਿਆਂ ਲਿਖਦੇ ਹਨ ਕਿ ਲੋਭ ਦਾ ਖੂਨ ਸਰੀਰ ਵਿਚੋਂ ਨਿਕਲ ਜਾਂਦਾ ਹੈ।ਸੋ ਅਧਿਆਤਮ ਦੀਆਂ ਉਚੀਆਂ ਗੱਲਾਂ ਨੇ ਕਈਆਂ ਦੇ ਸਿਰ ਉਤੋਂ ਲੰਘ ਜਾਂਦੀਆਂ ਹਨ।
ਬਹੁਤ ਵਧੀਆ ਸਮਝਾਇਆ ਬਾਬਾ ਜੀ ਧਨਵਾਦ ਜੀ
ਬਹੁਤ ਵਧੀਆ ਵਿਚਾਰ ਵੀਰ ਜੀ
ਕਾਮ ਕਰੋਧ ਲੋਭ ਮੋਹ ਹੰਕਾਰ ਇਹਨਾ ਪੰਜਾ ਦਾ ਸਰਦਾਰ ਕਾਮ ਹੈ।ਸਾਰਿਆ ਨੇ ਕਰੋਧ ਲੋਭ ਮੋਹ ਹੰਕਾਰ ਬਾਰੇ ਸਭ ਨੇ ਲਿਖ ਦਿੱਤਾ ਕਾਮ ਬਾਰੇ ਇਸ ਕਰਕੇ ਨਹੀਂ ਲਿਖਿਆ ਕਿ ਲੋਕ ਸਾਨੂੰ ਬੁਰਾ ਕਹਿ ਦੇਣਗੇ ਪਰ ਗੁਰੂ ਸਾਹਿਬ ਨੇ ਲਿਖ ਦਿੱਤਾ।ਗੁਰੂ ਸਾਹਿਬ ਨੇ ਸੱਚ ਦਿਖਾ ਦਿੱਤਾ।
ਬੇਟਾ। ਜੀ। ਬਹੁਤ। ਵਧੀਆ।
God bless baba g
Please ask Simar Preet ji from where I can obtain the complete Dasam granth completed by Dasham guru ji.
Dhan dasam guru. Dhan dasam granth
ਬਾਬਾ ਜੀ ਗੂਗੇ ਬੋਲੇ ਨੁੰ ਬਹੁਤ ਵੰਧੀਆ ਢੰਗ ਨਾਲ ਸਮਝਾਈਆ ਧੰਨਵਾਦ ਜੀ