ਗਿਆਨੀ ਮਾਨ ਸਿੰਘ ਨੇ ਕਿੳ ਦਿੱਤਾ ਅਸਤੀਫਾ !

Поделиться
HTML-код
  • Опубликовано: 9 июн 2021
  • Join this channel to get access to perks:
    / @sikhchannelvideos
    Don't forget to SUBSCRIBE to our channel.
    SIKH CHANNEL - celebrating 12 years of television broadcast.
  • РазвлеченияРазвлечения

Комментарии • 442

  • @harbhajansingh4663
    @harbhajansingh4663 3 года назад +94

    ਗਿਆਨੀ ਮਾਨ ਸਿੰਘ ਦੇ ਖਿਲਾਫ ਸਾਜਿਸ਼ ਕੀਤੀ ਗਈ ਹੈ ਵਾਹਿਗੁਰੂ ਜੀ ਕਿਰਪਾ ਕਰੋ ਗਿਆਨੀ ਮਾਨ ਸਿੰਘ ਜੀ ਨੂੰ ਵਾਪਸ ਲਿਆਉ ਜੀ

  • @rosepink2138
    @rosepink2138 3 года назад +3

    ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਹਨ , ਨਿਮਰਤਾ ਵਾਲੇ ਇਨਸਾਨ ਹਨ ਵਾਹਿਗੁਰੂ ਜੀ ਸਰਬੱਤ ਨੂੰ ਸੁਮੱਤ ਬਖਸ਼ਣ ਜੀ, ਉਹ ਸਭ ਜਾਣੀ ਜਾਣ ਹਨ !!

  • @ranjitkaur3785
    @ranjitkaur3785 3 года назад +67

    ਸਿੱਖ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਹੈ ਕਿ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਨੇ ਇਹ ਅਸਤੀਫਾ ਕਿਉ ਦਿੱਤਾ

  • @jagsirsingh4300
    @jagsirsingh4300 3 года назад +47

    ਗਿਆਨੀ ਮਾਨ ਸਿੰਘ ਜੀ ਬਹੁਤ ਸੁਲਝੇ ਹੋਏ ਵਿਦਵਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਨਿਆਂ ਦੇਣਗੇ

  • @jaimalsidhu607
    @jaimalsidhu607 3 года назад +46

    ਗਿਆਨੀ ਭਾਈ ਮਾਨ ਸਿੰਘ ਜੀ ਬਹੁਤ ਹੀ ਵਧੀਆ ਤੇ ਸੁਲਝੇ ਹੋਏ ਪ੍ਰਚਾਰਕਾਂ ਵਿਚੋਂ ਇਕ ਹਨ

  • @sukhbedibedi643
    @sukhbedibedi643 3 года назад +112

    ਗਿਆਨੀ ਮਾਨ ਸਿੰਘ ਜੀ ਬਹੁਤ ਸੁਲਝੇ ਹੋਏ ਵਿਦਵਾਨ ਹਨ ਜਰੂਰ ਕੋਈ ਅਣਹੋਨੀ ਹੋਣ ਵਾਲੀ ਹੋਵੇਗੀ ਜੋ ਇਨ੍ਹਾਂ ਨੁੂੰ ਬਰਦਾਸ਼ਤ ਨਹੀਂ

    • @Sharannijjar
      @Sharannijjar 3 года назад +1

      Ona nu pehla v badal family kehdi se jo ashi kehde aa o kr ena ne ni suniya .... then ena nu amritsar shahib lagiya dita .... hun othe v tag krde ho gye ... Maan singh ji sadi family de bhut close ne

    • @premsingh51
      @premsingh51 3 года назад

      iooouoio6iooioo6pioopup

    • @premsingh51
      @premsingh51 3 года назад

      pip

    • @veersingh4094
      @veersingh4094 3 года назад

      1p

  • @dhillon3995
    @dhillon3995 3 года назад +39

    ਜਗਤਾਰ ਸਿੰਘ ਦੀ ਅਵਾਜ਼ ਕਿਹੜੀ ਬਹੁਤ ਵਧੀਆ ਜਦੋਂ ਤਕ ਬਾਦਲਾ ਦੀ ਹਥਾਂ ਵਿੱਚ ਕਮੇਟੀ ਹੈ ਓਦੋਂ ਤੱਕ ਸਿੱਖ ਧਰਮ ਦਾ ਕੁਝ ਨਹੀਂ ਹੋ ਸਕਦਾ ਬੀਬੀ ਜਗੀਰੋ ਹੋਗੀ ਧੂੰਮਾ ਹੋ ਗਿਆ ਗੁਰੂ ਸਾਹਿਬ ਦੀ ਮਰਿਆਦਾ ਦਾ ਘਾਣ ਕਰ ਕੇ ਰੱਖ ਦਿੱਤਾ ਇਨ੍ਹਾਂ ਲੋਕਾਂ ਨੇ

  • @AvtarSingh-ep3zr
    @AvtarSingh-ep3zr 3 года назад +27

    Dhanwad ji ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਮਾਨ ਸਿੰਘ ਜੀ ਜੌ ਕ ਬਹੁਤ ਵਧੀਆ ਨਿਰੋਲ ਪਾਠ ਕਰਨਾ ਤੇ ਕਥਾ ਵਾਚਕ ਹਨ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ

  • @ALOHRANSAHIB
    @ALOHRANSAHIB 3 года назад +41

    ਗਿਆਨੀ ਮਾਨ ਸਿੰਘ ਜੀ ਮਹਾਨ ਕਥਾ ਵਾਚਕ , ਹਨ । ਜਿੰਨਾ ਨੂੰ ਬਹੁਤ ਬਾਣੀ ਕੰਠ ਹੈ। ਸੋ ਕਮੇਟੀ ਤੋਂ ਅਜ਼ਾਦ ਹੋ ਕੇ ਸੰਗਤਾਂ ਨੂੰ ਕਥਾ ਕਰ ਕੇ ਸਣਾਉਣ

    • @simrankaur6734
      @simrankaur6734 3 года назад +3

      Bilkul sahi veer g

    • @gurmehar7676
      @gurmehar7676 3 года назад +3

      ਕੋਈ ਗਿਆਨੀ ਜੀ ਨੂੰ ਮਿਲ ਕੇ ਤੇ ਗਿਆਨੀ ਜੀ ਦਾ you tube channel ਬਣਾ ਕੇ ਤੇ ਸਿੱਖੀ ਦਾ ਪ੍ਰਚਾਰ ਕਰੋ

  • @SinghSaabVlogs
    @SinghSaabVlogs 3 года назад

    ਗਿਆਨੀ ਮਾਨ ਸਿੰਘ ਜੀ ਨਿਰੋਲ ਧਾਰਮਿਕ ਅਤੇ ਚੰਗੇ ਪਰਚਾਰਕ ਹਨ।ਉਨਾ ਉਤੇ ਝੂਠੇ ਇਲਜਾਮ ਲਗਾ ਕੇ ਅਸਤੀਫਾ ਦੇਣ ਵਾਸਤੇ ਮਜਬੂਰ ਕੀਤਾ ਗਿਆ।ਜਦੋ ਤਕ ਸ਼ਰੋਮਣੀ ਕਮੇਟੀ ਉਤੋ ਸਿਆਸੀ ਕਬਜਾ ਨਹੀ ਉਠਦਾ ਉਦੋ ਤਕ ਇਹ ਸਿਲ ਸਿਲਾ ਇਸੇ ਤਰਾ ਜਾਰੀ ਰਹੇਗਾ,ਜਿਵੇ ਅਕਾਲ ਤਖਤ ਸਾਹਿਬ ਤੋ ਪੰਜ ਪਿਆਰੇ ਸਾਹਿਬਾਨ ਨੂੰ ਬਰਖਾਸਤ ਕੀਤਾ,ਅਰਦਾਸੀਏ ਸਿੰਘ ਨੂੰ ਬਰਖਾਸਤ ਕੀਤਾ ਅਤੇ ਚੰਗੇ ਚੰਗੇ ਕਥਾ ਵਾਚਕਾ ਨੂੰ ਵੀ ਬਾਹਰ ਦਾ ਰਸਤਾ ਦਿਖਾਇਆ।ਨਿਰਨਾ ਤੁਹਾਡੇ ਹਥ ਹੈ।

  • @kashmirsingh8572
    @kashmirsingh8572 3 года назад +60

    ਸਭ ਤੋਂ ਵਧੀਆ ਕਥਾਵਾਚਕ ਭਾਈ ਮਾਨ ਸਿੰਘ

  • @beantkaur8956
    @beantkaur8956 3 года назад +49

    ਬਹੁਤ ਵੱਡਾ ਧੱਕਾ ਹੈ, ਗੁਰੂ ਦੇ ਸਿੱਖ ਨਾਲ, ਇਨਸਾਫ ਗੁਰੂ ਆਪ ਜਾਣਦੇ ਨੇ ,ਗੁਰੂ ਰਾਮਦਾਸ ਭਲਾ ਕਰਨਗੇ 🤲🤲🙏🙏🙏🙏🙏🤔🤔🤔🤔🙏🙏🙏

    • @jpsinghjpsingh8212
      @jpsinghjpsingh8212 3 года назад

      🙏ਵਾਹਿਗੁਰੂ ਜੀ ਸਰਬੱਤ ਨੂੰ ਚੱੜਦੀ ਕਲਾ ਵਿੱਚ ਰੱਖੳ ਜੀ ਵਾਹਿਗੁਰੂ ਜੀ ਸਿੱਖ ਸੰਗਤਾਂ ਨੂੰ ਤੇ ਖਾਲਸਾ ਪੰਥ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖੈਉ ਜੀ

    • @motasingh7801
      @motasingh7801 3 года назад

      @@jpsinghjpsingh8212 01va

  • @amanpreetkaur5661
    @amanpreetkaur5661 3 года назад +9

    ਸਭ ਤੋਂ ਵਦੀਆ ਗ੍ਰੰਥੀ ਸਾਹਿਬਾਨ ਹਨ ਭਾਈ ਮਾਨ ਸਿੰਘ ਜੀ,ਹਮੇਸ਼ਾ ਕਥਾ ਕਰਨ ਲਗਿਆ ਦੂਸਰੇ ਧਰਮਾਂ ਦਾ ਸਤਿਕਾਰ ਧਿਆਨ ਵਿੱਚ ਰੱਖਦੇ ਹਨ।ਸੁਲਜੇ ਹੋਏ ,ਸੂਝਵਾਨ ਇਨਸਾਨ ਹਨ।

  • @jaswindergill33
    @jaswindergill33 3 года назад +3

    ਗਿਆਨੀ ਮਾਨ ਸਿੰਘ ਜੀ ਬਹੁਤ ਗਿਆਨ ਰਖਦੇ ਹਨ।

  • @sunnysingh-xy6ql
    @sunnysingh-xy6ql 3 года назад +8

    ਬਹੁਤ ਸੋਹਣੇ ਕਥਾਵਾਚਕ ਹਨ ਭਾਈ ਮਾਨ ਸਿੰਘ ਜੀ

  • @user-vn5tv5qd1j
    @user-vn5tv5qd1j 3 года назад +14

    ਗਿਆਨੀ ਮਾਨ ਸਿੰਘ ਜੀ ਕਿਰਪਾ ਕਰਕੇ ਅਸਤੀਫ਼ਾ ਵਾਪਿਸ ਲੈ ਲੈਣ ਜੀ 🙏🙏🙏🙏🙏

  • @bakhshishsingh5298
    @bakhshishsingh5298 3 года назад +19

    ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਇਨਸਾਨ ਹੈ ਬਹੁਤ ਵਧੀਆ ਵਿਦਵਾਨ ਹੈ ਬੀਬੀ ਜਗੀਰ ਕੋਰ ਜੀ ਭਰਧਾਨ ਨਵੀਂ ਨਵੀ ਬਣੀਆਂ ਇਹ ਆਪਣੀ ਔਕਾਤ ਵਿਖਾ ਦਿੱਤੀ ਸੀ ਅਸੀ ਗੁਲਾਮ ਹਾਂ ਜੀ

  • @5uo6
    @5uo6 3 года назад +2

    Giani maan singh ji da isteefa namanjoor karo .Giani ji di bahut zarrorat hai harmandir sahib ji nu.

  • @nirmaldhaliwal8644
    @nirmaldhaliwal8644 3 года назад

    ਗਿਆਨੀ ਮਾਨ ਸਿੰਘ ਜੀ ਬਹੁਤ ਹੀ ਚੰਗੇ ਇਨਸਾਨ ਤੇ ਵਿਦਵਾਨ ਪੁਰਸ਼ ਹਨ

  • @lakhvirlakhi5028
    @lakhvirlakhi5028 3 года назад +18

    ਸੱਚੀਆ ਗੱਲਾ ਕਰਨ ਵਾਲਾ ਇੰਨਾ sgpc ਨੂੰ ਚੰਗੇ ਨਹੀਂ ਲਗਦੇ ਜਿਵੇ ਕਿ ਭਾਈ ਨਿਰਮਲ ਸਿੰਘ ਖਾਲਸਾ ਜੀ ਵੀ ਸੱਚ ਦੀ ਗਲ ਕਰਦੇ ਸਨ ਇਨਾ ਨੂੰ ਓ ਵੀ ਚੁੱਭਦੇ ਸਨ 🙏🙏🙏

  • @upkarkaurjhooti7488
    @upkarkaurjhooti7488 3 года назад +10

    ਪਾਲਿਟਿਕਸ ਦਾ ਮਾਮਲਾ ਹੀ ਹੋ ਸਕਦਾ ਕਿਉਂਕਿ ਇਹਨਾਂ ਵਰਗਾ ਟਾਇਲੈਟ ਦੂਸਰੇ ਕੋਈ ਨਹੀਂ ਰੱਖਦਾ ।ਇਹ ਬਹੁਤ ਮਾੜਾ ਵਾਕਿਆ ਹੈ ਜਿਹੜਾ ਇਮਾਨਦਾਰ ਹੁੰਦਾ ਉਹਨੂੰ ਮਜਬੂਰ ਕਰਦੇ ਹਨ ਔਹਦਾ ਛੱਡਣ ਲਈ। ਮਰਦਾਨੇ ਦੀ ਕੁਲ ਦੇ ਰਾਗੀ ਹਟਾ ਦਿੱਤੇ ਗਏ ਹਨ ।🙏🏽🙏🏽🙏🏽🙏🏽🙏🏽🙏🏽ਬੇਨਤੀ ਹੈ ਮਾਨ ਸਿੰਘ ਜੀ ਆਪਣਾ ਅਸਤੀਫ਼ਾ ਵਾਪਸ ਲਵੋ ਸੰਗਤਾ ਦੀ ਬੇਨਤੀ ਪਰਵਾਨ ਕਰ ਵਾਪਸ ਆਵੋ।🙏🏽🤔🥲🥲

  • @harpreetkahlon7715
    @harpreetkahlon7715 3 года назад

    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਬਹੁਤ ਹੀ ਵਧੀਆ ਤੇ ਸੁਲਝੀ ਹੋਈ ਸਖਸ਼ੀਅਤ ਹਨ।ਉਹਨਾਂ ਨੂੰ ਕਿਸੇ ਸਾਜਿਸ਼ ਤਹਿਤ ਫਸਾਇਆ ਗਿਆ ਹੈ।ਗਿਆਨੀ ਜੀ ਨੂੰ ਬੇਨਤੀ ਹੈ ਕਿ ਮੀਡੀਆ ਸਾਹਮਣੇ ਆ ਕੇ ਸਚਾਈ ਦੱਸੋ ਤਾਂ ਕਿ ਸੰਗਤ ਦੇ ਸਾਹਮਣੇ ਉਹਨਾਂ ਲੋਕਾਂ ਦਾ ਚਿਹਰਾ ਆ ਸਕੇ ਜਿਨਾਂ ਨੇ ਇਹ ਸਾਜਿਸ਼ ਕਰਨ ਦੀ ਘਿਨੌਣੀ ਹਰਕਤ ਕੀਤੀ।ਇਹਨਾਂ ਪਾਪੀਆਂ ਦਾ ਅੰਤ ਕਿਵੇਂ ਹੋਣਾ ਇਹ ਵੀ ਵਾਹਿਗੁਰੂ ਨੇ ਇਕ ਦਿਨ ਸਾਹਮਣੇ ਲੈ ਆਉਣਾ।

  • @pakharpurasports1363
    @pakharpurasports1363 3 года назад

    ਗਿਆਨੀ ਮਾਨ ਸਿੰਘ ਇਕ ਮਹਾਨ ਸ਼ਖ਼ਸੀਅਤ ਹਨ ਅਸਤੀਫ਼ਾ ਦੇਣ ਪਿੱਛੇ ਕੋਈ ਨਾ ਕੋਈ ਪ੍ਰੇਸ਼ਾਨੀ ਹੋਵੇਗੀ ਜ਼ਰੂਰ।

  • @gurcharnsingh1205
    @gurcharnsingh1205 3 года назад +92

    ਭਾਈ ਮਾਨ ਸਿੰਘ ਜੀ ਕੌਮ ਦੇ ਹੀਰੇ ਹੈ। ਭੁੱਲਣ ਦੀ ਗੱਲ ਕੀਤੀ ਜਾਵੇ ਤਾਂ। ਭੁੱਲਣ ਅੰਦਰ ਸੱਭ ਕੋ ਅਭੁੱਲ ਗੁਰੂ ਕਰਤਾਰ।

    • @daljeetkaurpqnnu6265
      @daljeetkaurpqnnu6265 3 года назад

      SARKAR tuhada SARA SAHIT JO DHARMIK SI LAIGEE CHUKK KE FAIR PAI DUBIDHA KE 1OVE GURU DI KOI BANI NAHI SABOOT TUSI DE NAHI SAKDE KEOKE HAI NAHI TE NALL HI ISS DA PARCHAAR COLLEGE KHOL PARCHARK TAIYAAR KAR KE KARNA SHURU KAR DITTA OHNA MISSIONARY KALJA DE PADHE EHH PARCHARK TUHADE GRANTHI SIFARSHA LA KE LAVA DITTEY PER GURU PATSHAH SARAB KALA SAMRATH NE ..............

    • @daljeetkaurpqnnu6265
      @daljeetkaurpqnnu6265 3 года назад +1

      Bhullan di Thaave Shallna SHURU KAR DITTA OHNA MISSIONARY PARCHAARKA NE.
      TUHADI JANKARI HITT DASEY HA KE BHAI PINDERPAL SINGH VI OHNA COLLEGES DE HI PADHE NE PER OHNA KHUD STUDY KARKE SHANKA KADH LAI TE SIDHE RASTEY TUR PAIYE HALLA KE KISSE DE DABAA THALLE NAHI SAN OHH . SO KHALSA JI KHUDD PADHO TE DEKHO KE SAANU JO KEHA JA REHA OSS CH KI THEEK TE KI GALAT HAI? GAFLAT SAANU BADDI BHARIE MAOUT MAAREY GI

  • @jaswantsinghmattu1765
    @jaswantsinghmattu1765 3 года назад +32

    ਗਿ: ਮਾਨ ਸਿੰਘ ਜੀ ਬਹੁੱਤ ਹੀ ਗਿਆਨਵਾਨ ਵਿਆਕਤੀ ਹਨ ਇਨਾ ਦਾ ਮੁਕਾਬਲਾ ਨਾ ਤਾ ਟਕਸਾਲੀ ਕਰ ਸਕਦੇ ਹਨ ਅਤੇ ਨਾ ਹੀ ਸ਼ਰੋਮਣੀ ਕਮੇਟੀ ਵਾਲੇ ਚੋਰ ਕਰ ਸਕਦੇ ਹਨ।

    • @harvinderkaur7731
      @harvinderkaur7731 3 года назад +1

      Absolutely right ji 🙏🙏

    • @harvinderkaur7731
      @harvinderkaur7731 3 года назад +1

      Absolutely right ji 🙏🙏

    • @coloursofcreationpinu6542
      @coloursofcreationpinu6542 3 года назад +1

      No doubt👍

    • @kultarsingh9161
      @kultarsingh9161 3 года назад

      ਬਿਲਕੁਲ ਠੀਕ ਕਿਹਾ ਹੈ ਜੀ । ਮਾਨ ਸਿੰਘ ਜੀ ਨੂੰ ਇੰਨਸਾਫ ਮਿਲਨਾ ਚਾਹੀਦਾ ਹੈ ਜੀ ।

  • @guneetsodhi2167
    @guneetsodhi2167 3 года назад +25

    Giani Man Singh Ji is a true sikh. He is a respectful person. If somebody disrespect him will be punished in the court of Guru Ramdas Ji. So his services should be continued.He is a great orater and having vast knowledge about Gurubani.

  • @harindersingh9372
    @harindersingh9372 3 года назад +13

    ਭਾਈ ਮਾਨ ਸਿੰਘ ਸਾਹਿਬ ਮਹਾਨ ਸਖਸੀਅਤ
    ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @mandeepbhullar3898
    @mandeepbhullar3898 3 года назад

    ਬਹੁਤ ਹੀ ਵਧੀਆ ਗਿਆਨੀ ਨੇ ਭਾਈ ਮਾਨ ਸਿੰਘ ਜੀ ਮੈ ਬਹੁਤ ਹੀ ਸ਼ੋਕ ਨਾਲ ਕਥਾ ਸੁਣਦਾ ਸੀ ਭਾਈ ਸਾਬ ਨੂੰ ਬਹੁਤ ਮਾੜੀ ਘਟਨਾ ਉਹਨਾ ਦਾ ਅਸਤੀਫਾ ਦੇਣਾ

  • @kavipargatsingh
    @kavipargatsingh 3 года назад +3

    ਮੈਂ ਤਾਂ ਹਾਲੇ ਦਸ ਕੂ ਦਿਨ ਪਹਿਲਾਂ ਉਹਨਾਂ ਦਰਸ਼ਨ ਕੀਤੇ ਨੇ ਭਾਈ ਮਾਨ ਸਿੰਘ ਜੀ ਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਉਹ ਅੰਦਰ ਡਿਊਟੀ ਕਰਨ ਜਾ ਰਹੇ ਸਨ,ਤੇ ਬਿਲਕੁਲ ਠੀਕ ਸੀ

  • @jarmailsidhu9486
    @jarmailsidhu9486 3 года назад +90

    ਬਹੁਤ ਵਧੀਆ ਬੰਦੇ ਸੀ ਇਹ ਵੀ ਬਹੁਤ ਘਾਟਾ ਪਿਆ ਹੈ

  • @santokhsinghbenipal8592
    @santokhsinghbenipal8592 Год назад

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਸਿੰਘ ਸਾਹਿਬ ਜੀ ਨੂੰ

  • @RavinderSingh-ue9fn
    @RavinderSingh-ue9fn 3 года назад +8

    ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗਿਆਨੀ ਮਾਨ ਸਿੰਘ ਜੀ ਦੇ ਅਸਤੀਫ਼ੇ ਤੋ ਮੰਨ ਨੂੰ ਬਹੁਤ ਠੇਸ ਪਹੁੰਚੀ ਹੈ ਇਨ੍ਹਾਂ ਗਿਆਨ ਸੀ ਇਹਨਾਂ ਨੂੰ ਸ਼ਾਇਦ ਹੀ ਹੋਵੇ ਸ਼੍ਰੋਮਣੀ ਕਮੇਟੀ ਦੇ ਕਿਸੇ ਗਰੰਥੀ ਸਾਹਿਬ ਨੂੰ ਕਿਰਪਾ ਕਰਕੇ ਅਸਤੀਫਾ ਵਾਪਸ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @chanchalsinghbhathal7573
    @chanchalsinghbhathal7573 3 года назад +22

    ਬੀਬੀ ਜੀ ਮਾਨ ਸਿੰਘ ਵਧੀਆ ਪਾਠੀ ਅਤੇ ਪ੍ਰਚਾਰਕ ਹਨ ਤੁਹਾਡੇ ਤੇ ਬਾਦਲਾਂ ਤੋਂ ਕੌਮ ਨੂੰ ਵਧੀਆ ਸੇਧ ਦਿੰਦੇ ਹਨ ਇਨ੍ਹਾਂ ਨੇ ਕਦੇ ਕੋਈ ਕੌਮ ਦਾ ਨੁਕਸਾਨ ਨਹੀਂ ਕੀਤਾ

  • @kulwantsingh4696
    @kulwantsingh4696 3 года назад +2

    ਗਿਆਨੀ ਮ।ਨ ਸਿੰਘ ਬਹੁਤ ਹੀ ਵਧੀਆ ਸਿੰਘ ਸੀ ਅਤੇ ਹੈਡ ਗ੍ਰੰਥੀ ਲਗਣ ਦ। ਹਕਦ।ਰ ਸੀ ਦ।ਸ ਨੂੰ ਅਸਤੀਫੇ ਦ। ਅਫਸੋਸ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @palwinderkaur4518
    @palwinderkaur4518 3 года назад +10

    ਬਹੁਤ ਮਾੜੀ ਗੱਲ ਹੈ। ਵਿਦਵਾਨਾਂ ਨੂੰ ਮਾਣ ਬਖ਼ਸ਼ਣਾ ਚਾਹੀਦਾ ਨਾਂ ਕਿ ਮਜਬੂਰ ਕੀਤਾ ਜਾਵੇ

  • @sohansinghkhalsa7725
    @sohansinghkhalsa7725 3 года назад

    ਜਗੀਰੋ, ਕੁੜੀ ਮਾਰ ਹੈ ਇਸ ਨੂੰ ਪ੍ਰਧਾਨ ਬਣਾਇਆ ਬਹੁਤ ਮੰਦਭਾਗੀ ਘਟਨਾ ਹੈ ਗਿਆਨੀ ਮਾਨ ਸਿੰਘ ਜੀ ਦਾ ਇਸਤੀਫਾ ਪ੍ਰਵਾਨ ਕਰ ਲੈਣਾ ਮਾੜੀ ਗੱਲ ਹੈ
    ਗਿਆਨੀ ਜੀ ਮਾਨ ਸਿੰਘ ਨੂੰ ਵਾਪਸ ਲਿਆਉਣਾ ਚਾਹੀਦਾ ਹੈ

  • @rajinderkaur-bz8gs
    @rajinderkaur-bz8gs 3 года назад +1

    ਗਿਆਨੀ ਮਾਨ ਸਿੰਘ ਜੀ ਬਹੁਤ ਹੀ ਸੁਲਜੇ ਹੋਏ ਸਿੰਘ ਸਾਹਿਬ ਹਨ ਇਹਨਾਂ ਦਾ ਅਸਤੀਫ਼ਾ ਮਨਜ਼ੂਰ ਨਾਂ ਕਰਨਾ
    ਜੀ ਬਹੁਤ ਹੀ ਚੰਗੀ ਕਥਾ ਕਰਦੇ ਹਨ ਾ

  • @paramjitsinghsandhu4781
    @paramjitsinghsandhu4781 3 года назад

    ਬਹੁਤ ਵਧੀਆ ਤਰੀਕਾ ਮੁੱਦੇ ਰੱਖਣ ਦਾ ਤੇ ਉਹਨਾਂ ਨੂੰ ਵਿਚਾਰਨ ਦਾ ਸਹੀ ਜਵਾਬ ਦੀ ਵਿਆਖਿਆ ਕਰਨ ਦਾ ਧੰਨਵਾਦ ਜੀ

  • @butasingh4752
    @butasingh4752 3 года назад +11

    ਗਿਆਨੀ ਮਾਨ ਸਿੰਘ ਜੀ ਬਹੁਤ ਵਧੀਆ ਬੰਦਾ ਹੈ ਉਹਨਾ ਕੋਈ ਗੱਲਤੀ ਨਹੀ ਕੀਤੀ ਬਹੁਤ ਵਧੀਆ ਕੱਥਾ ਕਰਦੇ ਸੀ

    • @gdsnetwork4772
      @gdsnetwork4772 3 года назад

      Gyani ji Ajad reh ke ktha karni chahida bhut Ashe ktha wachk ne ❤️❤️❤️❤️❤️❤️❤️🙏🙏🙏🙏🙏🙏🙏🙏🙏🙏🙏🙏🔥🔥🔥🔥🔥🔥🔥🔥🔥

  • @HarpreetSingh-vz9sm
    @HarpreetSingh-vz9sm 3 года назад +151

    ਪਹਿਲੀ ਗੱਲ ਕੁੜੀਮਾਰ ਸ਼ੇਵ ਕਰਨ ਵਾਲੀ ਜਗੀਰੋ ਨੂੰ ਪ੍ਰਧਾਨ ਕਿਉਂ ਲਾਇਆ ਵਧੀਆ ਬੰਦੇ ਕੱਢਣ ਦਾ ਕੀ ਮਤਲਬ ਆ ?

    • @beejumarwah6431
      @beejumarwah6431 3 года назад +15

      Pehli gall koi kurhi maar nu pardhan banaya kyon. Guru Gobind Singh ji de hukum di parwah nahi karde. Ohna saaf hukum ditta ke kurhi maran naal rishta nahi rakhna. Read guru sahib’s 52 hukums.

    • @harinderkaur1624
      @harinderkaur1624 3 года назад +6

      veere billkull shi keha tusi.

    • @udayveersingh8238
      @udayveersingh8238 3 года назад +2

      Yaar ess ch ros kis gal da..Gaddhe Sikhan ne Kabja Badlan nu ditta uhna ki umeed karege?

    • @harpalsingh7094
      @harpalsingh7094 3 года назад +4

      @@beejumarwah6431 ਸਤਿ ਸ਼੍ਰੀ ਅਕਾਲ ਵੀਰ ,ਗਿਆਨੀ ਮਾਨ ਸਿੰਘ ਜੀ ਮੇਰੇ ਵੀ ਸਤਿਕਾਰਯੋਗ ਹਨ , ਇਹ ਸਾਜਿਸ਼ ਹੈ ਉਹਨਾਂ ਦੇ ਖਿਲਾਫ,,,,ਮੇਰੇ ਮਨ ਵਿਚ ਇਕ ਸਵਾਲ ਹੈ ਕਿ ਸਾਡੀ ਕੋਮ ਨੇ ਬਾਕੀ ਦੇ
      51 ਹੁਕਮ ਮਨ ਲਏ ਹਨ??????

    • @JaswinderSingh-fz6bt
      @JaswinderSingh-fz6bt 3 года назад +2

      Ehh badlan di dlaal aa .jnani jaat nu bhulekha paann li inuu sachi suchi dsde aa. Marri glll a.

  • @winklesingh899
    @winklesingh899 3 года назад +5

    Every word of Gurbaani flow of mouth from G Maan Singh by spoken is proof of ability of wisdom. Love and respect of Sikhism

  • @inderjit4292
    @inderjit4292 Год назад

    ਬਹੁਤ ਵਧੀਆ ਪ੍ਰਚਾਰਕ ਨੇ

  • @harneksingh4908
    @harneksingh4908 3 года назад +2

    Well debated by S. Jasbir Singh Patti ji. Tuhadi full debate sunita. Bahut kujh clear Hoya. Thanks. Regards Harnek Singh Chandigarh

  • @Gurjitsingh-gt8wg
    @Gurjitsingh-gt8wg 3 года назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਕੇ ਤੁਹਾਨੂੰ ਵਾਪਸ ਲੈ ਆਉਣ ਗਿਆਨੀ ਮਾਨ ਸਿੰਘ ਜੀ

  • @jaswantkaur5653
    @jaswantkaur5653 3 года назад +12

    पंथ दे माण भाई साहिब भाई मान सिंह जी🙏🙏🙏🙏🙏🙏

  • @DilbagSingh-jj5ev
    @DilbagSingh-jj5ev 3 года назад +24

    ਸ਼ਾਜਿਸ਼ ਤਹਿਤ ਹੋਇਆ ਇਹ ਸਭ

  • @ithaasbykaur5485
    @ithaasbykaur5485 3 года назад +2

    Waheguru ji saanu sikhi naal joro ate siasi lokan nu bohat dur kar do

  • @KarnailSingh-nt3qd
    @KarnailSingh-nt3qd 3 года назад

    ਗਿਆਨੀ ਮਾਨ ਸਿੰਘ ਜੀ ਬਹੁਤ ਸੁਲਝੇ ਹੋਏ ਹਨ ਇਹਨਾਂ ਨੂੰ ਵਾਪਿਸ ਲਿਆਉ 🙏🙏🙏🙏🙏

  • @harbindersingh6840
    @harbindersingh6840 3 года назад

    ਗਿਆਨੀ ਮਾਨ ਸਿੰਘ ਜੀ ਖਾਲਸਾ ਜੀ ਬਹੁਤ ਵਧੀਆ ਕਥਾ ਵਾਚਕ ਸਨ ਇਸ ਤਰਾਂ ਨਹੀ ਕਰਨਾ ਚਾਹੀਦਾ B

  • @BalwinderSingh-nf8ly
    @BalwinderSingh-nf8ly 3 года назад +2

    ਇੰਟਰਵਿਊ ਲੈਣ ਦਾ ਵੀ ਤਰੀਕਾ ਹੁੰਦਾ, ਸਿਰਫ ਸਵਾਲ ਕਰਨੇ ਚਾਹੀਦੇ ਹਨ ਬਲਕਿ ਮਹਿਮਾਨ ਨੂੰ ਵਿਚੋ ਟੋਕ ਕੇ ਆਪ ਨੂੰ ਵਿਚੋ ਜਿਆਦਾ ਨਹੀਂ ਬੋਲਣਾ ਚਾਹੀਦਾ !

  • @charanjeet7409
    @charanjeet7409 3 года назад

    ਭਾਈ ਸਾਹਿਬ ਭਾਈ ਮਾਨ ਸਿੰਘ ਜੀ ਬਹੁਤ ਅਛੇਕਥਾੱ ਕਰਦੇ ਸਨ ਇਹਨਾਂ ਹਰ ਹਾਲਤ ਵਿਚ ਵਾਪਸ ਲੈ ਕੇ ਆੳਜੀ ਭਾਈ ਸਾਹਿਬ ਜੀ ਦੇ ਹੁਕਮਨਾਮਾ ਵੀ ਬਹੁਤ ਅਛੀੱੱ ਅਵਾਜ ਵਿੱਚ ਲੈਦੇ ਸਨ 🙏🙏🙏🙏🙏

  • @veersingh3267
    @veersingh3267 3 года назад +11

    ਭਾਈ ਮਾਨ ਸਿੰਘ ਸਿੱਖ ਕੌਮ ਦੇ ਹੀਰੇ ਨੇ

  • @gurukekregemojguruke4857
    @gurukekregemojguruke4857 3 года назад +1

    guru ਘੱਰਾ ੳੂਤੇ ਜਿਅਾਦਾ ਤੱਰ ਮੱਸਦ ਮੱਹਨਤ ਲੌਕ ਕਾਬਜ ਰਹਿਦੇ ਨੇ ਮੇਰੇ ਦੇਖਣ ਮੂਤਾਬਕ ਸਹੀ ਬੰਦੇ ਬਹੂਤ ਹੀ ਘੱਟ ਕੌੲੀ ਦੱਸ ਸਕਦਾ ੲਿਸ ਦਾ ਕਾਰਨ

  • @HarjinderSingh-hl7hg
    @HarjinderSingh-hl7hg 3 года назад +81

    ਬੀਬੀ ਜਗੀਰ ਕੌਰ ਨੇ ਆਪਣਾ , ਰਿੰਗਲੇਡੀ ਵਾਲ਼ਾ ਰੂਪ ਵਿਖਾ ਦਿੱਤਾ ਹੈ । (ਸਮਾਚਾਰ ਸੰਪਾਦਕ)

  • @mangalsinghhundal2413
    @mangalsinghhundal2413 3 года назад +1

    Waheguru ji bakshu ji Panth Parkesh nu

  • @KuldeepSingh-qq9ds
    @KuldeepSingh-qq9ds 3 года назад +4

    ਦਰਬਾਰ ਸਾਹਿਬ ਸਬ ਕੁਝ ਅੱਛਾ ਨਹੀਂ ਬਿਲਕੁਲ ਸਚਾਈ
    ਗਿ ਮਾਨ ਸਿੰਘ ਜੀ ਬਹੁਤ ਸੁੰਦਰ ਕਥਾ ਵਾਚਕ ਹਨ 👍

  • @nav2322
    @nav2322 2 года назад +1

    ਸਬ ਤੋ ਵਧੀਆ ਕਥਾ ਵਾਚਕ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਵਾਹਿਗੁਰੂ ਜੀ

  • @gurkiratsingh1905
    @gurkiratsingh1905 3 года назад +18

    Giani g tuci mere favourite singh sahib jo please vapis a jao
    🙏🙏😭😭

  • @balpreetsingh7606
    @balpreetsingh7606 3 года назад +2

    Gaini maan Singh apna astipha caps lo ji waheguru Ji ka khalsa waheguru Ji ki fateh 🙏🙏🙏🙏🙏

  • @parmjitsingh7003
    @parmjitsingh7003 3 года назад +1

    ਪੱਟੀ ਸਾਹਿਬ ਬਹੁਤ ਦਰੁੱਸਤ ਪੜਚੋਲ ਕੀਤੀ ਆ। ਧੰਨਵਾਦ।

  • @kashmirsingh9665
    @kashmirsingh9665 3 года назад +20

    ਵੈਸੇ ਤਾਂ ਸਾਰੇ ਸਤਿਕਾਰ ਯੋਗ ਹਨ ਪਰ ਗਿਆਨੀ ਮਾਨ ਸਿੰਘ ਜੀ ਸਭ ਤੋਂ ਵਧੀਆ ਢੰਗ ਨਾਲ਼ ਗੁਰਬਾਣੀ ਅਤੇ ਸਿੱਖ ਇਤਿਹਾਸ ਪੇਸ਼ ਕਰਦੇ ਹਨ

  • @worldworld6992
    @worldworld6992 3 года назад +6

    ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ।।

  • @jasbirsinghnewyes6833
    @jasbirsinghnewyes6833 Год назад

    ਵਾਹਿਗੁਰੂ ਜੀ

  • @JaswinderKaur-ox6ph
    @JaswinderKaur-ox6ph 3 года назад

    Giani man singh is very much learned man he is able to make head granthi he is very deeply knowledgable of sikh riligion

  • @quantityquit426
    @quantityquit426 3 года назад +37

    ਭਾਈ ਸਾਹਿਬ ਆਪਣੀ ਗੱਲਬਾਤ ਕਰਦਿਆਂ ਗੁਰੂ ਜੀ ਦੇ ਗ੍ਰੰਥੀ ਸਾਹਿਬਾਨ ਜੀ ਪ੍ਰਤੀ ਸਤਿਕਾਰਤ ਸ਼ਬਦਾਂ ਦਾ ਪ੍ਰਯੋਗ ਕਰੋ ਤਾਂ ਵਧੀਆ ਲੱਗਦੈ।As a Granthi ਨਹੀਂ । ਅਸਤੀਫ਼ੇ ਸਬੰਧੀ ਦਾਲ ਚ ਕੁੱਝ ਕਾਲਾ ਲੱਗਦੈ।

  • @GurpreetSingh-ub9ju
    @GurpreetSingh-ub9ju 3 года назад +17

    ਕੁੜੀਮਾਰ ਨੂੰ ਕਿਓਂ ਪ੍ਧਾਨ ਬਣਾਇਆ ਗਿਆ

  • @jasvirmalhi3621
    @jasvirmalhi3621 3 года назад +51

    ਬੀਬੀ ਜਗੀਰ ਕੌਰ ਪ੍ਰਧਾਨਗੀ ਦੇ ਜੋਗ ਨਹੀਂ

  • @Singh-sg9cl
    @Singh-sg9cl 3 года назад

    ਭਾੲੀ ਸਾਹਿਬ ਗਿਅਾਨੀ ਮਾਨ ਸਿੰਘ ਜੀ ਸਿੱਖ ਕੌਮ ਦੇ ਮਹਾਨ ਵਿਦਿਵਾਨ ਹਨ, ੲਿਹਨਾਂ ਦੇ ਦਰਸਨ ਕਰਕੇ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦਰਸਨ ਹੋ ਜਾਂਦੇ ਹਨ, ਸੰਗਤ ਤਕ ਸਿੰਖ ਕੌਮ ਦੇ ਮਾਣ-ਮੱਤੇ ੲਿਤਿਹਾਸ ਨੂੰ ਪੂੰਹਚਾਣ ਲੲੀ ੲਿਹਨਾਂ ਦਾ ੲਿਸ ਸੰਸਥਾ ਚ ਰਹਿਣਾ ਬਹੁਤ ਜਰੂਰੀ ਹੈ ,ਕਿੳਕਿ ੲਿਹ ਕੌਮ ਦੇ ੲਿਤਿਹਾਸਕਾਰ ਜਰਨੈਲ ਹਨ !☬ੴ☬ ! ਗੁਰੂ ਫਤਿਹ ਜੀ!

  • @deepkamboj7376
    @deepkamboj7376 3 года назад +1

    Bahut sahndar insane bhai maan Singh g

  • @ravinderchahal359
    @ravinderchahal359 3 года назад +6

    Waheguru ji SGPC nu smat bhakshe.
    Bhai maan singh ji bahut hi kabil ne.

  • @upkarkaurjhooti7488
    @upkarkaurjhooti7488 3 года назад +15

    ਭਾਈ ਸਾਹਿਬ ਤੁਸੀਂ ਰਾਜਨੀਤਕਾਂ ਦੀਆ ਗੱਲ ਵੱਲ ਚਲੇ ਗਏ ਮੁੱਦਾ ਤਾਂ ਹੋਰ ਹੈ।

  • @manindersingh5897
    @manindersingh5897 3 года назад

    ਬੀਬੀ ਜਗੀਰ ਕੌਰ ਅੱਜ prime Asia ਚੈਨਲ ਤੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਗਿਆ ਜ਼ੋ ਕੇ ਨਿੰਦਣ ਯੋਗ ਹਾਸੋਹੀਣਾ ਹੈ ਸੰਗਤ ਬਹੁਤ ਭੱਦੇ ਕਮਿਟ ਕਰ ਰਹੀ ਹੈ

  • @boharsingh62
    @boharsingh62 3 года назад

    ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਇਦ ਨੂੰ ਮੰਦਿਰ ਵਿਚ ਪੂਜਾ ਨਹੀਂ ਕਰਨ ਦਿੱਤੀ ਰਾਸ਼ਟਰਪਤੀ ਕੋਵਿਦ ਨੇ ਬਾਹਰ ਬੇਠ ਸਮੇਤ ਪ੍ਰੀਵਾਰ ਪੂਜਾ ਕੀਤੀ ਸੀ। ਲੱਖ ਲਾਹਨਤ ਹੈ । ਏਸੁ ਸਰਕਾਰ ਦੇ

  • @sukchainkaur6210
    @sukchainkaur6210 3 года назад +19

    ਬੀਬੀ ਜਗੀਰ ਕੌਰ ਜੀ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਤੋਂ ਅਸਤੀਫਾ ਲੈਕੇ ਫਿਰ ਅਸਤੀਫ਼ਾ ਮਨਜ਼ੂਰ ਕਰਕੇ, ਆਪਣੇ ਆਪ ਨੂੰ ਕਲੰਕਿਤ ਨਾ ਕਰੋ। ਕਿਉਂ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਬਦਨਾਮ ਹਨ। ਆਪਣੀ ਜ਼ਮੀਰ ਨੂੰ ਨਾ ਵੇਚੋ।

  • @suwindersingh9884
    @suwindersingh9884 3 года назад

    ਗਿਆਨੀ ਮਾਨ ਸਿੰਘ ਜੀ ਨੂੰ ਵੀ ਆਪਣੇ ਅਸਤੀਫ਼ੇ ਬਾਰੇ ਬੋਲਣਾ ਚਾਹੀਦਾ ਤਾਂ ਕਿ ਸਿੱਖ ਸੰਗਤ ਵੀ ਗਿਆਨੀ ਜੀ ਨਲਣਖੜ ਸਕਦੀ ਹੈ। ਹੋ ਸਕਦਾ ਗਿਆਨੀ ਜੀ ਨੂੰ ਅਜੇ ਇਹ ਆਸ ਹੋਣੀ ਆ ਕਿ ਬਾਦਲ ਦਲ ਗਿਆਨੀ ਜੀ ਨੂੰ ਕਿਧਰੇ adjust ਕਰ ਲੈਣਗੇ ।

  • @jagjiwansingh2499
    @jagjiwansingh2499 3 года назад +3

    ਭਾਈ ਮਾਨ ਸਿੰਘ ਜੀ ਕੋਮ ਦੇ ਹੀਰੇ ਨੇ ੳੁਹਨਾਂ ਦੀ ਗਲ ਕਰੋ ਤੂਸੀਂ ਤੇ ਕਾਂਗਰਸ ਦਾ ਪਲਾ ਚਕ ਲਿਆ

  • @kulwantsingh4696
    @kulwantsingh4696 3 года назад

    ਨਵਜੋਤ ਸਿੰਘ ਸਿੱਧੂ ਪੰਜਾਬ ਦ। ਵ।ਰਸ ਬਣਨ ਦ। ਹਕਦ।ਰ ਹੈ ਅਤੇ ਬਹੁਤ ਲ।ਈਕ ਇਨਸਾਨ ਹੈ

  • @bhainarindersinghkhalsa2162
    @bhainarindersinghkhalsa2162 3 года назад +4

    ਬਿਲਕੁਲ ਸਹੀ ਆ , ਗਿਆਨੀ ਮਾਨ ਸਿੰਘ ਜੀ ਮਿਸ਼ਨਰੀ ਸਨ , ਟਕਸਾਲੀ ਨਹੀਂ ਚਾਹੁੰਦੇ।

  • @manjitsingh7488
    @manjitsingh7488 3 года назад

    ਭਾਈ ਮਾਨ ਸਿੰਘ ਜੀ ਨੂੰ ਦਬਾਅ ਪਾ ਕੇ ਅਸਤੀਫਾ ਦੇਣ ਲਈ ਮਜਬੂਰ ਕੀਤਾ

  • @smartvegcooking
    @smartvegcooking 3 года назад +9

    He is so nice person i respect him too much

    • @AmanDeepkaur-ym3hk
      @AmanDeepkaur-ym3hk 3 года назад

      Kirpa kr k ih dasso ki bhai saab ji ne resign kiyon kita baki gallan rehan diyo

    • @AmanDeepkaur-ym3hk
      @AmanDeepkaur-ym3hk 3 года назад

      Jihde lyi tusi video da heading likhiya

  • @lakhabhinder1224
    @lakhabhinder1224 3 года назад +1

    ਗਿਆਨੀ ਮਾਨ ਸਿੰਘ ਇਕ ਰੱਬ ਰੂਹੀ ਦੇਵਤਾ ਇਨਸਾਨ ਹਨ। ਪਰ ਇਹਨਾ ਜੁਲਮ ਦੀ ਹਕੁਮਤ ਵਾਲਿਆ ਲਗਦਾ ਸਿੰਘ ਸਹਿਬ ਨੁੰ ਕੋਈ ਗਹਿਰਾ ਜਖਮ ਦੇ ਦਿਤਾ।ਜੋ ਸਿੰਗ ਸਹਿਬ ਬਰਦਾਸ਼ਤ ਨਹੀ ਕਰ ਪਾਏ ਤੇ ਉਹਨਾ ਰਜਾਇਨ ਕਰ ਦਿਤਾ।ਬਹੁਤ ਹੀ ਮੰਦ ਭਾਗੀ ਹੋਈ ਹੈ। i am very sad

  • @devrajsalaria3333
    @devrajsalaria3333 3 года назад +1

    I am from Amritsar having full faith in Shri Guru Granth Sahib jee.Giani Maan Singh was a knowledgeable person and we used to listen katha from Manji Sahib Gurdwara sahib daily and see no fault of Maan Sahib jee in katha reciation.His resignation needs to be proved and full fact should come to public.Perhaps he was not in good book of Bibi jee so he was compelled to Resign

  • @rajbirkaur5676
    @rajbirkaur5676 3 года назад +36

    ਬਿਲਕੁਲ ਸਹੀ ਗੁਰਬਾਣੀ ਤੋਂ ਬਾਹਰ ਨਹੀਂ ਸਨ ਜਾਂਦੇ।

  • @RanjeetSingh-ep8jn
    @RanjeetSingh-ep8jn 3 года назад +3

    Bhai Sahib jee kaom d hire hain una da estija bahut hee hairan karan vali gal hai karan jo bhi ho changa nhi hai una da estifa vapas hona chahida hai🙏🙏🙏🙏

  • @sardoolsingh8639
    @sardoolsingh8639 3 года назад +1

    ਸਿੱਧੀ ਜਿਹੀ ਗੱਲ ਹੈ ਕਿ ਗਿਆਨੀ ਮਾਨ ਸਿੰਘ ਜੀ ਬਾਦਲਾਂ ਦੀ ਚਮਚਾਗਿਰੀ ਨਹੀਂ ਕਰਦਾ ਸੀ। ਤੇ ਜੰਗੀਰੋ ਕੁੜੀ ਮਾਰ ਸੁਖਬੀਰ ਦੀ ਬੇਬੇ ਹੈ। ਹੁਣ ਇੱਕ ਨਵੀਂ ਬੇਬੇ ਬਣਾ ਲਈ ਹੈ ਬੀਬੀ ਮਾਇਆਵਤੀ 😂😂😂😂😂🙏

  • @ManjitChahal16
    @ManjitChahal16 3 года назад +8

    Giyani maan singh ji great

  • @RahulSingh-vs6mm
    @RahulSingh-vs6mm 3 года назад

    Bahut vadhia katha karde ne

  • @msidhu3601
    @msidhu3601 3 года назад

    Giani Mann Singh ji good parchark

  • @sankalp1643
    @sankalp1643 3 года назад

    ਗੁਰਮੁਖੀ ਦੀ ਵਰਤੋਂ ਕੀਤੀ ਜਾਵੇ ਵਿਸ਼ਾ ਬਹੁਤ ਵਧੀਆ ਆਪਣੀ ਭਾਸ਼ਾ ਤੋਂ ਅਲੱਗ ਨਾ ਹੋਇਆ ਜਾਵੇ

  • @harbhajankaur1662
    @harbhajankaur1662 3 года назад

    Sab ton good bhai mann singh ji

  • @harmeetkaur5199
    @harmeetkaur5199 3 года назад +1

    bahut vadia katha kerde ne giyaani maan singh ji una daa astifaa vaapes liyaa jaave puri kom nu pertaal kerni chaahidee hai

  • @harneksingh3207
    @harneksingh3207 3 года назад +4

    Giani Mann singh is a great vidman a good kathavachak explains gurbani nicely sad news for gurbani lovers

    • @SatnamSingh-xz9by
      @SatnamSingh-xz9by 3 года назад

      ਸ਼੍ਰੋਮਣੀ ਕਮੇਟੀ ਚ ਚੰਗੇ ਬੰਦਿਆਂ ਦਾ ਕੋਈ ਥਾਂ ਨਹੀ

  • @manmohansingh2660
    @manmohansingh2660 3 года назад +13

    Shocked by his resignation. He is scholar and good preacher

  • @jasmailsandhu680
    @jasmailsandhu680 3 года назад

    Bhai man singh ji singh sahib ban jaoo 🙏🙏 tusi best hoo

  • @GurvinderSingh-vs6ni
    @GurvinderSingh-vs6ni 3 года назад +1

    Sach jodha hunda hai magar jarur samne ayega We repect Gayani Maan Singhi Waheguru agge Ardas karde haan Uhna noo. Cadh dia Kalaan Bakshe Kkood nikhute Nanka udak sach rahe

  • @winklesingh899
    @winklesingh899 3 года назад +5

    We all everybody want G Maan Singh should Head Granthi of Harmander Sahib

  • @charanjitmangat9222
    @charanjitmangat9222 3 года назад

    ਜਦੋਂ ਤੱਕ ਬਾਦਲ ਦੀ ਪਰਚੀ ਨਾਲ ਪ੍ਰਧਾਨ ਚੁਣਿਆ ਜਾਵੇਗਾ ਉਦੋਂ ਤੱਕ ਦਰਬਾਰ ਸਾਹਿਬ ਵਿੱਚੋਂ ਕੁਰੱਪਸ਼ਨ ਨਹੀਂ ਜਾਂ ਸਕਦੀ.

  • @sunnysingh-wx8to
    @sunnysingh-wx8to 2 года назад

    Sab to vadia katha vachak han giani man singh ji

  • @navdeepkaur8597
    @navdeepkaur8597 3 года назад +1

    Waheguru Ji Waheguru Ji mehar Karna 🙏🙏😭😭🌹🌹😭😭🙏🙏giani maan singh g waheguru g app nu charrdi kala rakhai g God bless you😭😭😭🌹🌹🙏🙏

  • @gurmehar7676
    @gurmehar7676 3 года назад

    ਪਹਿਲੀ ਗੱਲ ਲੁੱਚੀ ਜਗੀਰਾਂ ਨੂੰ ਇੰਨੇ ਵੱਡੇ ਰੁਤਬੇ ਤੇ ਕਿਉਂ ਲਾਇਆ ਦੂਜੀ ਗੱਲ ਗਿਆਨੀ ਮਾਨ ਸਿੰਘ ਤੇ ਜਿਹੜੀ ਕੁੜੀ ਨੇ ਇਲਜ਼ਾਮ ਲਾਇਆ ਉਹ ਲੁੱਚੀ ਜਨਤਾ ਸਾਹਮਣੇ ਕਿਉਂ ਨੀ ਆਈ ਤੇ ਗਿਆਨੀ ਸਾਹਿਬ ਨੂੰ ਬਲੈਕਮੇਲ ਕਰਕੇ ਇਲਜ਼ਾਮ ਲਾ ਕੇ ਧੱਕੇ ਨਾਲ ਅਸਤੀਫ਼ਾ ਕਿਉਂ ਲਿਆ