Current Affairs With Jasbir Singh Patti ਪੰਜਾਬ ਵਿਚ ਹੋਇਆ ਗੁਪਤ ਸਰਵੇ ! ਗਿਆਨੀ ਮਾਨ ਸਿੰਘ ਤੇ SGPC ਦਾ ਜਵਾਬ !

Поделиться
HTML-код
  • Опубликовано: 9 сен 2024
  • Join this channel to get access to perks:
    / @sikhchannelvideos
    Don't forget to SUBSCRIBE to our channel.
    SIKH CHANNEL - celebrating 12 years of television broadcast.

Комментарии • 165

  • @jasspalsingh5634
    @jasspalsingh5634 3 года назад +22

    ਗਿਆਨੀ ਮਾਨ ਸਿੰਘ ਇਕ ਚੰਗੇ ਸੇਵਾ ਦਾਰ ਸਨ ਤੇ ਬਾਣੀ ਦਾ ਉਚਾਰ ਬਹੁਤ ਸੋਹਣਾ ਕਰਦੇ ਹਨ

  • @user-wn4cf8dn6o
    @user-wn4cf8dn6o 3 года назад +4

    ਸੰਗਤ ਗਿਆਨੀ ਮਾਨ ਸਿੰਘ ਜੀ ਨੂੰ ਚਾਹੁੰਦੀ ਆ ਜੀ 🙏🙏

  • @surindersinghfauji9141
    @surindersinghfauji9141 3 года назад +37

    ਭਾਈ ਸਾਹਿਬ ਭਾਈ,ਮਾਨ ਸਿੰਘ ਜੀ ਨੂੰ ਜਰੂਰ ਸਾਹਮਣੇ ਆਕੇ ਸੱਚਾਈ ਸੰਗਤ ਨੂੰ ਦਸਣੀ ਚਾਹੀਦੀ ਹੈ। ਸੰਗਤ ਤੁਹਾਡਾ ਸਤਿਕਾਰ ਬਹੁਤ ਕਰਦੀ ਹੈ।

  • @DavinderSingh-us4cx
    @DavinderSingh-us4cx 3 года назад

    ਗਿਆਨੀ ਮਾਨ ਸਿੰਘ ਜੀ ਨੂੰ ਉਹਨਾਂ ਨੂੰ ਓਹਨਾਂ ਦੀ ਪਦਵੀ ਦਿੱਤੀ ਜਾਵੇ ਜੀ 🙏

  • @parmjeetkaur1903
    @parmjeetkaur1903 3 года назад +3

    ਹਾਜੀ ਗਿਆਨੀ ਮਾਨ ਸਿੰਘ ਜੀਆਂ ਨੂੰ ਸਾਹਮਣੇ ਆਕੇ ਆਪਣੀ ਗੱਲ ਲੋਕਾਂ ਵਿੱਚ ਰੱਖਣ ਦੀ ਲੋੜ ਹੈ। ਜਿਵੇਂ ਸਾਰੇ ਕੀਰਤਨੀਏ ਵੀਰਾਂ ਨੇ ਰੌਲਾ ਪਾਇਆ ਸੀ ।ਹੁਣ ਇਹ ਵੀ ਬੋਲਣ ਆਪਣੇ ਹੱਕ ਲਈ 🙏🏻🙏🏻

  • @amanjandoki2746
    @amanjandoki2746 3 года назад +4

    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਬਹੁਤ ਹੀ ਵਧੀਆ ਕਥਾ ਵਾਚਕ ਹਨ

  • @tpbal8368
    @tpbal8368 3 года назад +5

    ਭਾਈ ਮਾਨ ਸਿੰਘ ਜੀ ਨੂੰ ਵਾਪਸ ਲੈ ਕੇ ਆਉਣਾ ਚਾਹੀਦਾ ਆ ਸਭ ਨੂੰ ਭਾਈ ਮਾਨ ਸਿੰਘ ਇੱਕ ਬਹੁਤ ਹੀ ਵਧੀਆ ਇਨਸਾਨ ਨੇ

  • @amanjandoki2746
    @amanjandoki2746 3 года назад +7

    ਸਿੰਘ ਸਾਹਿਬ ਗਿਆਨੀ ਮਾਨ ਸਿੰਘ ਹੈਡ ਗ੍ਰੰਥੀ ਦੀ ਪਦਵੀ ਦਿੱਤੀ ਜਾਵੇ

  • @o.pgorakapoorpind6908
    @o.pgorakapoorpind6908 3 года назад +4

    ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਹੈ ਵਾਹਿਗੁਰੂ ਜੀ ਕੀ ਫਤਿਹ ਲੱਖਾਂ ਵੀ ਓਕੇ ਕਿਸਾਨ ਮਜ਼ਦੂਰ ਜਿੰਦਾ ਬਾਦ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @balbirsinghnarnaul
    @balbirsinghnarnaul 3 года назад

    Giyani maan singh sacha sucha insan hun ji

  • @KuldeepSingh-qq9ds
    @KuldeepSingh-qq9ds 3 года назад +1

    ਗਿਆਨੀ ਮਾਨ ਸਿੰਘ ਜੀ 👍
    ਵਧੀਆ ਪ੍ਰੋਗਰਾਮ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍

  • @drdarshanjitsingh8420
    @drdarshanjitsingh8420 3 года назад +10

    Giani Maan Singh is a very good👍 person and have a Very very nice personality Dr Darshan jit Singh

  • @kawaljeetkaur9420
    @kawaljeetkaur9420 3 года назад +6

    ਗਿਆਨੀ ਮਾਨ ਸਿੰਘ ਸਿੱਖ ਮਿਸ਼ਨਰੀ ਦੇ ਹੋਣ ਜਾਂ ਟਕਸਾਲੀ ਮੱਦੇਨਜ਼ਰ ਇਹ ਗੱਲ ਹੈ ਕਿ ਉਹ ਕਥਾਵਾਚਕ ਗਿਆਨ ਵਾਲੇ ਬੰਦੇ ਹਨ phone ਨਹੀ ਉਠਾ ਰਹੇ ਤਾਂ ਉਨ੍ਹਾਂ ਦੀ ਬਹੁਤ ਵੱਡੀ ਮਜਬੂਰੀ ਹੋਣੀ ਹੈ ਕਿਉਂਕਿ ਇਹ ਸਾਰੇ ਉਹਨਾਂ ਨੂੰ ਦਬਾਉਣ ਵਾਲੇ ਹਨ ਆਪਣੀ ਇੱਜ਼ਤ ਕਿਸ ਨੂੰ ਪਿਆਰੀ ਨਹੀਂ ਹੁੰਦੀ ਇਹ ਤਾਂ ਸਿੱਖ ਸੰਗਤ ਨੂੰ ਚਾਹੀਦਾ ਹੈ ਉਹਨਾਂ ਨੂੰ ਮਾਨ ਸਨਮਾਨ ਨਾਲ ਵਾਪਸ ਲਿਆਉਣ

    • @mukhtarsingh3581
      @mukhtarsingh3581 3 года назад

      ਮੇਰੀਏ ਭੈਣੇ ਇਹ ਕਾਲੀਦਲ ਬਾਦਲ ਨੇ ਬਹੁਤ ਚੰਗੇ ਚੰਗੇ ਸੂਝਵਾਨ ਸਿੱਖ ਆਗੂਆਂ ਨੂੰ ਖੂੰਜੇ ਲਾਇਆ ਤੇ ਆਪਣੇ ਚਿਮਚੇ ਚਾਹਟੜਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ। ਹੁਣ ਗਿਆਨੀ ਮਾਨ ਸਿੰਘ ਜੀ ਸੰਗਤ ਦੇ ਸਾਹਮਣੇ ਨਹੀਂ ਆ ਰਹੇ ਉਹ ਬਹੁਤ ਸਿਆਣੇ ਸੂਝਵਾਨ ਗੁਰੂ ਇਤਿਹਾਸ, ਸਿੱਖ ਇਤਿਹਾਸ ਦੀ ਭਰਪੂਰ ਜਾਣਕਾਰੀ ਰੱਖਦੇ ਆ ਉਹ ਹੋ ਸਕਦਾ ਹੈ ਕੌਮ ਵਿੱਚ ਰੱਫੜ ਪੈਣ ਤੋਂ ਬਚਾਉਣਾ ਚਾਹੁੰਦੇ ਹੋਣ ਦੂਜੇ ਪਾਸੇ ਬਾਦਲ ਇੰਸਾਂ ਪ੍ਰਵਾਰ ਤੇ ਜੁੰਡਲੀ ਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਉਹ ਸਿੱਖੀ ਦਾ ਮਲੀਆਮੇਟ ਕਰਨ ਲਈ ਆਰ,ਐੱਸ ਐੱਸ ਦੇ ਦੱਲੇ ਬਣੇ ਹੋਏ ਹਨ

  • @winklesingh899
    @winklesingh899 3 года назад +8

    Singh sahib g you are neat and clean character person everybody knows it very well. Come to face with sikh sangat. Nobody can believe fake news. Everybody respect you. Only you should be Head Singh sahib. We love you Bhai saab g.

  • @jaswinderpalkaur6707
    @jaswinderpalkaur6707 3 года назад +2

    ਭਾਈ ਵੀਰ ਕਿਸਾਨ ਵੀ ਕਹਿ ਦੇਣ ਅਸੀਂ ਤਾ ਕਨੂੰਨ ਹੀ ਰਦ ਕਰਵਾਉਣੇ ਨੇ ਕਾਲੇ ਬਿਲ ਹੀ ਰਦ ਕਰੋ ਇਹੀ ਸਾਡੀ ਗਲ ਐ ।ਕਿਸਾਨ ਮਜਦੂਰਏਕਤਾ ਜਿੰਦਾਬਾਦ ਜਿੰਦਾਬਾਦ ਹਿੰਮਤ ਹੌਸਲੇ ਬਣਾਈ ਰਖਣਾ ।ਵਾਹਿਗੁਰੂ ਜੀ ਸੰਘਰਸ਼ੀਆਂ ਨੂੰ ਤੰਦਰੂਸਤ ਰਖਣਾ ਹਮੇਸ਼ਾਂ।।।

  • @amanjandoki2746
    @amanjandoki2746 3 года назад +1

    ਜੇ ਅਸਤੀਫਾ ਦੇਣਾ ਹੈ ਤੇ ਹੈਡ ਗ੍ਰੰਥੀ ਦੋਵੇਂ ਗਿਆਨੀ ਜਗਤਾਰ ਸਿੰਘ

  • @BaljinderSingh-kd1cm
    @BaljinderSingh-kd1cm 3 года назад +3

    ਜਿਹੜਾ ਵਿੱਕਦਾl
    ਓਹੋ ਟਿੱਕਦਾ l
    ਜੋ ਝੂਠ ਦੇ ਪੈਰੀਂ ਨਾ ਪਵੇ l
    ਉਹ ਅਸਤੀਫ਼ਾ ਦਵੇ l

  • @gurbindersingh7444
    @gurbindersingh7444 3 года назад +1

    Patankar ji Patti Sahab bahut Siaanhe ne Billkul Shi glan karde ne 🙏✌️🇱🇷♥️

  • @anandpurinews7810
    @anandpurinews7810 3 года назад +1

    ਗਿਆਨੀ ਮਾਨ ਸਿੰਘ ਦੇ ਪਹਿਲਾਂ ਅਰਦਾਸ ਤੋਂ ਮਨਾਂ ਕਰਨ ਅਤੇ ਅਸਤੀਫਾ ਦੇਣ ਬਾਰੇ ਗਲਤ ਜਾਣਕਾਰੀ ਦਿੱਤੀ ਹੈ ਜੀ । ਗਿਆਨੀ ਮਾਨ ਸਿੰਘ ਨੇ ਪਹਿਲਾਂ ਕਦੇ ਅਸਤੀਫਾ ਨਹੀਂ ਦਿੱਤਾ ।ਉਸ ਵਕਤ ਗਿਆਨੀ ਮਾਨ ਸਿੰਘ ਦਾ ਤਬਾਦਲਾ ਗੁਰਦੁਆਰਾ ਬਾਬਾ ਗਾੰਧਾ ਸਿੰਘ ਬਰਨਾਲਾ ਵਿਖੇ ਕੀਤਾ ਗਿਆ ਸੀ ਅਤੇ ਉਸ ਵਕਤ ਪ੍ਰਧਾਨ ਵੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਸੀ ਮੱਕੜ ਨਹੀਂ ਸੀ ।ਉਸ ਤੋਂ ਬਾਅਦ ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਬਣੇ ਤਾਂ ਉਹਨਾਂ ਗਿਆਨੀ ਮਾਨ ਸਿੰਘ ਨੂੰ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਤੇ ਫਿਰ ਦੁਬਾਰਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਤੌਰ ਹੈੱਡ ਗ੍ਰੰਥੀ ਲਗਾਇਆ ਸੀ ।ਏਥੋਂ ਹੀ ਗਿਆਨੀ ਮਾਨ ਸਿੰਘ ਨੂੰ ਦਰਬਾਰ ਸਾਹਿਬ ਵਿਖੇ ਲਗਾਇਆ ਗਿਆ ਸੀ

  • @eknoor4395
    @eknoor4395 3 года назад +5

    ਕੈਪਟਨ ਹਟਾਊ,, ਪੰਜਾਬ ਬਚਾਉ

  • @sohansinghsivia3228
    @sohansinghsivia3228 3 года назад +7

    I am fever of Gayani Man Singh ji.

  • @satpalgujjarpb3847
    @satpalgujjarpb3847 3 года назад +20

    ਕੈਪਟਨ ਅਤੇ ਅਕਾਲੀ ਦਲ ਦੇ ਨਾਲ ਰਲ਼ੇ ਹੋਏ ਹਨ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਕੈਪਟਨ ਅਮਰਿੰਦਰ ਸਿੰਘ ਮੁਰਦਾਬਾਦ

  • @HarpreetSingh-mo2qs
    @HarpreetSingh-mo2qs 3 года назад +26

    ਇਸ ਤਰ੍ਹਾਂ ਵੀਡੀਓ ਬਣਾ ਬਣਾ ਕੇ ਯੂਟੂਬ ਤੇ ਜਾਂ ਫੇਸਬੁੱਕ ਅਤੇ ਵੀਡੀਓ ਅਪਲੋਡ ਕਰਨ ਨਾਲ ਕੋਈ ਮੁੱਦੇ ਦਾ ਪਤਾ ਨਹੀਂ ਲੱਗਣਾ ਇਸ ਮੁੱਦੇ ਦੀ ਤਹਿ ਤਕ ਪਹੁੰਚ ਅਤੇ ਜਲਦ ਤੋਂ ਜਲਦ ਭਾਈ ਸਾਹਿਬ ਭਾਈ ਮਾਣ ਸਿੰਘ ਜੀ ਨੂੰ ਸ੍ਰੀ ਦਰਬਾਰ ਸਾਹਿਬ ਹੈੱਡ ਗ੍ਰੰਥੀ ਦੀ ਪਦਵੀ ਤੇ ਬਿਠਾਇਆ ਜਾਵੇ।

  • @jeetsingh4775
    @jeetsingh4775 3 года назад +5

    Giani Maan Singh g.good man

  • @manjitsingh8368
    @manjitsingh8368 3 года назад +1

    Very good veer ji 👍

  • @ratanjit9675
    @ratanjit9675 3 года назад

    ਗਿਆਨੀ ਮਾਨ ਸਿੰਘ ਜੀ ਤੁਸੀ ਕੌਮ ਨੂੰ
    ਸ਼ਪਸ਼ਟੀਕਰਨ ਦਿਉ ਮੈਨੂੰ ਤੁਹਾਡਾ ਅਸਤੀਫਾ
    ਦੇਣਾ ਬਹੁਤ ਦੁਖੀ ਕਰਦਾ ਮੈਨੂੰ ਉਮੀਦ ਹੈ ਤੁਸੀ
    ਕੋਈ ਗਲਤ ਕੰਮ ਨਹੀਂ ਕਰ ਸਕਦੇ

  • @ManjindersandhuManjindersandhu
    @ManjindersandhuManjindersandhu 3 года назад +39

    ਗਿਆਨੀ ਮਾਨ ਸਿੰਘ ਜੀ ਵਧੀਆ ਗ੍ਰੰਥੀ ਸਾਹਿਬ ਜੀ ਜਗੀਰ ਕੌਰ
    ਕੁੜੀ ਕਾਤਲ ਹੈ ਜੀ

    • @PPREET
      @PPREET 3 года назад +1

      👌🙏

    • @RamSingh-ej6uh
      @RamSingh-ej6uh 3 года назад +1

      ਜੇ ਤੁਹਾਡੀ ਬੇਟੀ, ਜਗੀਰ ਕੌਰ ਦੀ ਬੇਟੀ ਵਰਗੀ ਕਰਤੂਤਾਂ ਕਰਦੀ, ਤੁਸੀਂ ਸਨਮਾਨ ਦੇਣਾ ਸੀ।

    • @SukhdevSingh-jg9uv
      @SukhdevSingh-jg9uv 3 года назад +1

      @@RamSingh-ej6uh ਬਿਲਕੁਲ ਸਹੀ ਕਿਹਾ ਜੀ

    • @balwindersingh2237
      @balwindersingh2237 3 года назад

      Balwinder

  • @bakhshishsingh5298
    @bakhshishsingh5298 3 года назад +49

    ਗਿਆਨੀ ਮਾਨ ਸਿੱਖ ਕੌਮ ਦੀ ਸਾਨ ਹੈ ਚੰਗੇ ਬੰਦੇ ਦੀ ਲੋੜ ਹੈ ਚੋਰ ਮਹਿਕਮਾ ਅਗੇ ਅਗੇ ਘੁੰਮ ਰਹੀਆਂ ਹੈ

  • @Never_Forget84
    @Never_Forget84 3 года назад

    Thanks.. please follow the news thoroughly..Giani Maan Singh Ji should get justice

  • @charanjitsingh8771
    @charanjitsingh8771 3 года назад

    Giani jl you are jewel of sikh kaum please clarify your position we have good faith in you

  • @santokhsingh6445
    @santokhsingh6445 3 года назад +1

    w

  • @beantsingh4563
    @beantsingh4563 3 года назад +2

    Giani Maan Singh Zindabad

  • @badlavchannel8018
    @badlavchannel8018 3 года назад +1

    Jindabad

  • @Gurmeet_kaur_khalsa
    @Gurmeet_kaur_khalsa 3 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ।

    • @harmailkaur2091
      @harmailkaur2091 3 года назад

      Singh Sahib Giani Maan Singh Ji very nice person 🙏🙏

    • @jitsinghbharaj8570
      @jitsinghbharaj8570 3 года назад

      Giani Man Singh should no be allowed to leave.He should be given seat of high Sikh Of Hamander Sahib.

  • @harbanssingh8874
    @harbanssingh8874 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RamSingh-ej6uh
    @RamSingh-ej6uh 3 года назад +1

    ਤੇਰੇ ਪਰਚਾਰ ਆਰ ਐਸ ਐਸ ਵਾਲਾ

  • @SukhdevSingh-bp6yf
    @SukhdevSingh-bp6yf 3 года назад +1

    Patti ji you are so nice and gentle person

  • @daliprandhawa739
    @daliprandhawa739 3 года назад

    Giani Maan Singh Ji Nu APNA Sapasti Karan Samuche World nu Dena chahida Hai Akhirkar Hoya Ki Hai Samuche World dia najra vich ap hire ho khul Ke Bahar aao AP Guru Sahiba de wajir ho Dunia CH Apji da na hai 🙏🙏🙏🙏🙏🙏🙏🙏🙏

  • @harvinderkaur7731
    @harvinderkaur7731 3 года назад +1

    Singh Sahib Giani Maan Singh Ji, wapis aa jayo ji, Waheguru ji kirpa krn

  • @Jogindersingh-ji5ki
    @Jogindersingh-ji5ki 3 года назад +3

    Giani maan singh g nice 👌 man

  • @swarankaur1899
    @swarankaur1899 3 года назад

    ਵਾਹਿਗੁਰੂ ਜੀ🙏

  • @kingsardar8467
    @kingsardar8467 3 года назад

    Good analysis of each and every issue.

  • @kabalsingh3974
    @kabalsingh3974 3 года назад +1

    Goodmanji

  • @malkiatsingh8784
    @malkiatsingh8784 3 года назад +4

    ਜੇਹੜੇ ਮੁਖੀ ਹੀ ਚਰਿੱਤਰਹੀਣ ਹੋਣ ਉਹ ਦੂਸਰਿਆਂ ਦੇ ਨੁਕਸ ਕਿਵੇਂ ਕੜ੍ਹ ਸਕਦੇ ਹਨ।

  • @mrjascheema
    @mrjascheema 3 года назад +1

    ਜੇ ਅਸੀਂ ਸੰਤਾ ਦੀ ਵੀਡੀੳ ਸੁਣਾ ਦਈਏ ਜਿੱਥੇ ਉਹਨਾਂ ਕਿਹਾ ਕਿ (ਇਹ ਜੱਥਾ ਕਿਸੇ ਟੋਪੀ ਵਾਲੇ ਦਾ ਨਹੀ ਚਲਾਇਆ ਧੰਨ ਗੁਰੂ ਕਲਗ਼ੀਧਰ ਜੀ ਚਲਾਈ ਟਕਸਾਲ ਆ ਜਿਸਦਾ ਪਹਿਲਾ ਮੁਖੀ ਬਾਬਾ ਦੀਪ ਸਿੰਘ ਜੀ ਆ) ਇਹ ਕਿਸ ਅਧਾਰ ਤੇ ਕਹਿ ਰਿਹਾ ਕਿ ਟਕਸਾਲ ਦਾ ਬਾਬਾ ਦੀਪ ਸਿੰਘ ਜੀ ਨਾਲ ਕੋਈ ਸੰਬੰਧ ਨਹੀ???

  • @schoolworld5938
    @schoolworld5938 3 года назад

    Nice man mann singh ji

  • @manjeetsingh7622
    @manjeetsingh7622 3 года назад +1

    Very true sir

  • @bhartbhushn1541
    @bhartbhushn1541 3 года назад

    Singh saab ty kom da hira hn🙏🙏🙏🙏

  • @hellojo4870
    @hellojo4870 3 года назад +1

    awiö

  • @manjeetkaur7763
    @manjeetkaur7763 3 года назад +1

    Wahaguru ji Giani ji come bake pls we not feel good🙏🙏

  • @amanjandoki2746
    @amanjandoki2746 3 года назад

    ਪਹਿਲਾਂ ਰਾਗੀਆਂ ਦੇ ਮਗਰ ਪਿਆ ਹੈ ਹੁਣ ਗਿਆਨੀ ਮਾਨ ਸਿੰਘ ਦੇ ਮਗਰ ਪਿਆ ਹੈ

  • @JagjeetSingh-mi2me
    @JagjeetSingh-mi2me 3 года назад +1

    Sidhu next CM

  • @dalipbhullar4821
    @dalipbhullar4821 3 года назад +2

    Next cm sidhu

  • @badlavchannel8018
    @badlavchannel8018 3 года назад

    V good

  • @badlavchannel8018
    @badlavchannel8018 3 года назад

    Jindabaad

  • @basantsingh4435
    @basantsingh4435 3 года назад +17

    Giani Maan singh is role model of Sikhism. Sikhs should raise voice and struggle to thwart so called Presidents and reinstall Giani Maan Singh ji

    • @darshankaur4669
      @darshankaur4669 3 года назад +2

      🙏🙏🙏🙏🙏🙏

    • @ASingh1699k
      @ASingh1699k 3 года назад +1

      Raj bina nothing is possible only politics and personal profit

    • @jaspalsingh2075
      @jaspalsingh2075 3 года назад

      🙏🙏🙏🙏🙏

    • @davsingh863
      @davsingh863 3 года назад

      @@ASingh1699k Agreed
      But until and unless, Sikhs can truly unite, we can forget about Raj

    • @ASingh1699k
      @ASingh1699k 3 года назад +1

      @@davsingh863 .. I see your point however do you think all hindus or Muslims were united before they got their freedom? Are you saying as long as Sikhs have different opinions they will never be azad? Do we all have to eat, drink and dress the same to get our rightful freedom? Some are even saying be a Khalsa take amrit and you will achieve azadi. Really? The hindu love and encourage this talk amongst Sikhs. You think all the free people of our world do not have differences? I think azadi haq is above that.

  • @tv-13ggujral27
    @tv-13ggujral27 3 года назад

    Nice

  • @happydhaliwaldhaliwal69
    @happydhaliwaldhaliwal69 3 года назад

    ਬਾਪੂ ਜੀ ਆਮਲੀਆ ਵਾਲੇ ਚੁਟਕਲੇ ਵਿੱਚ ਸਿੰਘਾ ਦਾ ਕਿਉਂ ਨਾ ਭਰੀ ਜਾਦੇ ਓ , ਬਹੁਤ ਦੁੱਖ ਵਾਲੀ ਗੱਲ ਹੈ

  • @AmandeepSingh-tx1mq
    @AmandeepSingh-tx1mq 3 года назад

    Singh saab gyani Man Singh ji best..

  • @harneksingh3207
    @harneksingh3207 3 года назад +1

    People shoulddiscard corrupt politicians of punjab youth and kisan should favour sidhu for better punjab above party lines

  • @devindergrewal2004
    @devindergrewal2004 3 года назад +2

    Patti sb , great ho.

  • @Khalsa-kf3wt
    @Khalsa-kf3wt 3 года назад +10

    ਜਿਸ ਦਿਨ ਸੰਤਾ ਦੀ ਤਾਜਪੋਸੀ ਹੋਈ ਸੀ ਉਸ ਦਿਨ ਬਾਦਲ ਨੂੰ ਜਵਾਬ ਦਿੱਤਾ ਸੀ ਕਿ ਦਮਦਮੀ ਟਕਸਾਲ ਕਿਸੇ ਤੋਂ ਕੁਝ ਮੰਗਦੀ ਨਹੀਂ ਤੁਸੀਂ ਆਖ ਰਹੇ ਹੋ ਸੰਤਾ ਨੇ ਦਮਦਮੀ ਟਕਸਾਲ ਦਾ ਮੁਖੀ ਨਹੀਂ ਅਖਵਾਇਆ ਉਂਨਾਂ ਮਹਿਤਾ ਸਾਹਿਬ ਦਾ ਮੁਖੀ ਅਖਵਾਇਆ ਜੇ ਕੁਝ ਪਤਾ ਈ ਨਹੀਂ ਤਾਂ ਪੱਤਰਕਾਰੀ ਕਾਹਦੀ ਕਰਦਾ

  • @jaskiratsingh5371
    @jaskiratsingh5371 3 года назад +1

    Baba deep singh ji Di taksal kehdi hai Ji

  • @Khalsa-kf3wt
    @Khalsa-kf3wt 3 года назад +5

    ਸੰਤਾ ਦੀਆ ਟੇਪਾਂ ਸੁਣ ਬਾਬਾ ਦੀਪ ਸਿੰਘ ਨਾਲ ਟਕਸਾਲ ਦਾ ਸੰਬੰਧ ਹੈ ਜਾ ਨਹੀਂ

    • @PPREET
      @PPREET 3 года назад

      👌🙏

  • @BaljinderKaur-uy1wt
    @BaljinderKaur-uy1wt 3 года назад +1

    Man Singh badhiya had Kranti Chardi Kala

  • @manjitsnijjar1866
    @manjitsnijjar1866 3 года назад +2

    Regret to admit, that we Sikhs are bent upon lowering our own Status.We should sit down discuss issues and sort out, , before going public.

    • @ASingh1699k
      @ASingh1699k 3 года назад

      ik hal azadi ni ta hun rab rakha mitro pyario.

  • @ASingh1699k
    @ASingh1699k 3 года назад +2

    *Mitro pyario jo Sikh halle v azadi haq te sach di gal ni krde samjo politics khed rahe te ap ap di hatti cha rahe.

  • @gurpritsingh9301
    @gurpritsingh9301 3 года назад +3

    ਬੀਜੇਪੀ ਦੇ ਜਿੰਨੇ ਵੀ ਲੀਡਰ/ਤੇ ਬੁਲਾਰੇ ਹਨ ਇਹਨਾਂ ਕੋਲੋਂ ਖੇਤੀ 2-3 ਸਾਲ ਤੱਕ ਕਰਵਾਉਣੀ ਚਾਹੀਦੀ ਹੈ ਤਾਂ ਕੇ ਪਤਾ ਲੱਗ ਸਕੇ ਕਿ ਕਿਸਾਨੀ ਕੀ ਹੁੰਦੀ ਹੈ ll

  • @badlavchannel8018
    @badlavchannel8018 3 года назад

    Patti sahb

  • @9888657667
    @9888657667 3 года назад

    vrvvv

  • @harneksingh3207
    @harneksingh3207 3 года назад +1

    Only Navjot singh sidhu raised the issue of ways abd means of revenue for punjab in the cabnit suggested to make punjab economically strong punhab people of punjab including youth should support sidhu for punhab

  • @butasingh7657
    @butasingh7657 3 года назад

    Giyani Maan Singh Ji bahut badiya sewadaar San Shiromani akali dal Da Sara mehkma bekaar he aedi sheti astifa manjoor nhi karna chahta c

  • @mohanlail9998
    @mohanlail9998 3 года назад

    Mann Singh’is the best head Granthw

  • @osbakshi7547
    @osbakshi7547 3 года назад

    Pl let us know what happen as on today regarding acceptable of resignation of Giani S Man Singh ji Ex Head Granthi ji

  • @satwantkaur7093
    @satwantkaur7093 3 года назад +4

    Giani man singh ji ne ram rahim nu muafiname bare boln da itraz hai.
    Badalan di kan chhupan lai giani man singh nu bali da bakra banaya gya hai.

  • @khalsaworldtv1215
    @khalsaworldtv1215 3 года назад

    ਕੋਈ ਗੱਲ ਪੱਲੇ ਨਹੀਂ ਪਈ ਬੇਤੁਕੀਆਂ ਗੱਲਾਂ

  • @SukhdevSingh-jg9uv
    @SukhdevSingh-jg9uv 3 года назад +3

    ਦੁਕੀ ਪੱਤਰਕਾਰ

  • @harman7192
    @harman7192 3 года назад

    ਕੈਪਟਨ ਸਾਹਿਬ ਨੇ ਪ੍ਰਾਈਵੇਟ ਕੰਪਨੀਆਂ ਵਿੱਚ ਆਮ ਲੋਕਾਂ ਨੂੰ ਨੌਕਰੀਆਂ ਦਿੱਤੀਆਂ 5000 ਤੋੰ 7000 ਰੁਪਏ ਦਿਆਂ ਤੇ ਆਪਣਿਆਂ ਨੂੰ ਸਰਕਾਰੀ ਨੌਕਰੀ ਪ੍ਰਾਈਵੇਟ ਵਾਲਿਆਂ ਨੂੰ ਤਾਂ 2 ਸਾਲ ਤੋੰ ਮਿੰਨੀਮਮ ਵੇਜ ਵੀ ਨਹੀਂ ਦਿੱਤਾ

  • @kuldeepsingh-cy8jt
    @kuldeepsingh-cy8jt 3 года назад

    Gyane.maan.singh.G.Kom.Day.Anmol.HERY..Han.

  • @kuldeepsingh-cy8jt
    @kuldeepsingh-cy8jt 3 года назад

    Gyane.maan.singh.G.nu.mediya.Aagy.Ana.caheda.

  • @surjitvirk872
    @surjitvirk872 3 года назад +6

    ਐਂਕਰ ਸਾਹਿਬ, ਗਿਆਨੀ ਸਾਹਿਬ ਜੀ ਦਾ ਨਾਂ ਲੈ ਰਹੇ ਹੋ, ਉਹਨਾਂ ਦਾ ਨਾਂ ਮਾਨ ਸਿੰਘ ਜੀ ਹੈ ਨਾ ਕਿ ਮਾਹਨ ਸਿੰਘ ਜੋ ਤੁਹਾਡੇ ਮੂੰਹ ਵਿੱਚੋਂ ਨਿਕਲ ਰਿਹਾ ਹੈ।
    ਹੈਰਾਨੀ ਦੀ ਗੱਲ ਹੈ ਕਿ ਬਹੁਤ ਪੜੇ ਲਿਖੇ ਆਦਮੀ ਵੀ Mann or Maan ਨੂੰ ਠੀਕ ਤਰੀਕੇ ਨਾਲ ਪੜ੍ਹ ਕੇ ਬੋਲ ਨਹੀਂ ਸਕਦੇ।
    Mann ਨੂੰ ਮੰਨ ਬੋਲਣਾ ਚਾਹੀਦਾ ਹੈ ਅਤੇ Maan ਨੂੰ ਮਾਨ ਜਾਂ ਮਾਣ ਸਿੰਘ ਪ੍ਰੰਤੂ ਸਿੱਖਾਂ ਵਿੱਚ ਮਾਨ ਸਿੰਘ ਤਾਂ ਆਮ ਨਾਂ ਹਨ ਪ੍ਰੰਤੂ ਮਾਣ ਸਿੰਘ ਵਾਲਾ ਕੋਈ ਵੀ ਨਹੀਂ ਮਿਲਦਾ।
    ਐਂਕਰ ਸਾਹਿਬ, ਬੋਲਦਿਆਂ ਹੋਇਆਂ, ਤੁਸੀਂ ਦੂਜਿਆਂ ਵਾਸਤੇ ਉਦਾਹਰਣ ਬਣਨਾ ਹੈ ਇਸ ਸਦਕਾ ਠੀਕ ਅਤੇ ਠੇਠ ਹੀ ਬੋਲੋ।
    ਟਿੱਪਣੀ ਜਰੂਰ ਦੇਣਾ ਜੀ ।

    • @dhainchand1643
      @dhainchand1643 3 года назад

      Virk sahib , Dukh di gall Eh hai ki Punjab vich bahute Lokan nu
      Koi vi BHASHA sahi tran na bolni, na likhni ,
      Na smajni Oundi hai.

  • @badlavchannel8018
    @badlavchannel8018 3 года назад

    Major Singh from MCPJA

  • @ajaniqbalsinghdhaliwal5960
    @ajaniqbalsinghdhaliwal5960 3 года назад +5

    ਨਿੱਜ ਲਈ ਰਿਆਸਤ ਪੰਜਾਬ ਦਾ ਘਾਣ ਕੀਤਾ ਤੇ ਕਰ ਰਹੇ ,ਕੀ ਬਰਨਾਲਾ,ਬਾਦਲ,ਜ਼ੈਲ,ਬੇਅੰਤ,ਕੈਪਟਨ++++++

  • @jassbhoma291
    @jassbhoma291 3 года назад +2

    ਟਕਸਾਲੀ ਸਾਰੇ ਮੂਰਖ ਨੇ। ਹੁਣ ਵਾਲੇ ਪਹਿਲੇ ਠੀਕ ਸੀ

  • @amarnath331
    @amarnath331 3 года назад +1

    284000 employees & 3,00,00 pensioners as per statement of Finance Minister.
    How they can create 16,00,000 govt. Works ?
    Should hv the knowledge to people before hand.

  • @varindersingh-qc2co
    @varindersingh-qc2co 3 года назад +1

    ਗਿਆਨੀ Mann ਸਿੰਘ ਜੀ great
    But the persons giving comments
    How much amount he has taken to degrade SGPC
    ਇਹ ਲ਼ਾਲ਼ ਸਿੰਘ ਤੇ ਤੇਜਾ ਸਿੰਘ ਗਾਦਾਰਾ ਚੋ ਹਨ

  • @kuldeeplal3901
    @kuldeeplal3901 3 года назад

    Your analysis of news is fantastic and within limit of relevent topics. It will be on number 1 one day.

  • @NirmalSingh-is1xn
    @NirmalSingh-is1xn 3 года назад +1

    Punjab hull khalistan jago sikho akal nu hath maro 75saal hogay shiter khandia nu rub da vasta

  • @kabalsingh3974
    @kabalsingh3974 3 года назад +1

    Goodpattigood

  • @KuldeepKaur-df8sn
    @KuldeepKaur-df8sn 3 года назад

    Sirf Badal parivar nu Sri Darbar sahib ji Dr Sab Ahudia the tinat Kar Dita jawe..Bhukh Nikal jawegi.

  • @davindersinghsidhu938
    @davindersinghsidhu938 3 года назад

    ਦੇਖੋ ਜੇ ਰਬ ਲਗਦੀ ਗਲ ਕਰੀਏ । ਨਵਜੋਤ ਨੂੰ ਇਨਸਾਫ ਨਹੀ ਮਿਲੇਗਾ । ਮਾਫ ਕਰਨਾ ਜਿਨ੍ਹਾਂ ਚਿਰ ਸੋਨੀਆ ਕਾਂਗਰਸ ਦੀ ਪ੍ਰਧਾਨ ਹੈ । ਨਵਜੋਤ ਲੜਾਈ ਜਿਤ ਨਹੀ ਸਕੇਗਾ ।

  • @simerrandhawa6472
    @simerrandhawa6472 3 года назад

    VEER JEE SHADU PRADHAN BEN KEA KEE KARU KARSHAN BJP SICEA DEA KILAF HEI

  • @harjitsingh4116
    @harjitsingh4116 3 года назад

    Leadership of captain will sink
    The Congress ship, definitely

  • @Khalsa-kf3wt
    @Khalsa-kf3wt 3 года назад +8

    ਇਸ ਬੇਵਕੂਫ਼ ਨੂੰ ਸਿੰਖਾ ਤੇ ਚੁਟਕਲਾ ਆਉਂਦਾ ਸਿੱਖ ਕਦੇ ਕਿਸੇ ਦਾ ਕਤਲ ਨਹੀਂ ਕਰਦੇ

  • @harneksingh3207
    @harneksingh3207 3 года назад

    The mudda of taksal and missionary should not come in the way of merit especially in the case of supreme spiritual seat of sikhs only sgpc can doit

  • @bhindermangat2777
    @bhindermangat2777 3 года назад +1

    Jagiro is has no shame she Kattal of her doughter

  • @mrbobiegill
    @mrbobiegill 3 года назад

    SIKHI katam ho ju pher SGPC ki karegi Indian govt will teach them lesson

  • @jabbaljabbal1349
    @jabbaljabbal1349 3 года назад +1

    ਜਗਿਰੋ ਸ਼ਰਮ ਕਰ ਬਾਦਲ ਤਕ ਰਹਿ ਗੲੀ

  • @basantsingh4435
    @basantsingh4435 3 года назад +2

    If Sidhu is so capable and deserving why he critised Dr Manmohan Singh a world noted economist and devout Sikh ,pl donot promot Sidhu or Puthu.donot misguide us

    • @parmjeetkaur4413
      @parmjeetkaur4413 3 года назад +3

      If a person does not stand for his own community there is nothing to proud on his economical skills or education. Mohana is one who said in convention that there was no sikh genocide in india..

    • @ASingh1699k
      @ASingh1699k 3 года назад +1

      Manmohan Singh is slave of India state so anti Sikh kaum. He signed away many Panjab resources including water and electric and claimed there was no Sikh genocide. He is top rate "rent a Sikh"

  • @gurmeetsinghsarhalikalan6841
    @gurmeetsinghsarhalikalan6841 3 года назад

    o