Tarn Taran News: ਬਗੈਰ ਕੱਪੜੇ Pind 'ਚ ਭੱਜ ਰਹੀ ਔਰਤ ਦਾ ਸਰੀਰ ਢਕਣ ਵਾਲੇ ਗੁਰਸਿੱਖ ਦੇ ਹੈਰਾਨ ਕਰਦੇ ਖੁਲਾਸੇ !

Поделиться
HTML-код
  • Опубликовано: 26 дек 2024

Комментарии • 191

  • @bootadreger4540
    @bootadreger4540 8 месяцев назад +69

    ਜਿਹੜੀ ਅੰਮ੍ਰਿਤ ਦੀ ਦਾਤ ਹੈ ਸਿੱਖ ਨੂੰ ਹੌਸਲਾ ਹੇਮਸਾ ਦਿੰਦਾ ਹੈ ਗਰੀਬ ਦੀ ਰੱਖਿਆ ਕਰਨੀ ਉਹ ਇੱਕ ਸਿੱਖ ਦੇ ਹਿੱਸੇ ਹੀ🍕ਆਉਂਦਾ ਹੈ

  • @BudhSingh-pb2es
    @BudhSingh-pb2es 8 месяцев назад +6

    ❤❤ ਬਹੁਤ ਬਹੁਤ ਧੰਨਵਾਦ ਜੀ ਗੁਰਦੇਵ ਸਿੰਘ ਜੀ ਦਾ ਪੰਜਾਬੀ ਸਿਖ ਹੋਣ ਦਾ ਮਾਣ ਹੈ ❤❤🎉

  • @gurdevsinghaulakh7810
    @gurdevsinghaulakh7810 8 месяцев назад +18

    ਬਹੁਤ ਮਾੜੀ ਘਟਨਾ ਹੈ
    ਭਾਈ ਗੁਰਦੇਵ ਸਿੰਘ ਜੀ
    ਬਹੁਤ ਵਧੀਆ ਸਰਦਾਰ ਜੀ,

  • @Rajkumar-ph1cv
    @Rajkumar-ph1cv 8 месяцев назад +62

    ਗਲਤ ਗੱਲ ਇਸ ਤਰਾਂ ਨਹੀਂ ਹੋਣਾ ਚਾਹਿਦਾ ਹਰ ਕਿਸੈ ਦੀ ਧੀ ਭੈਣ ਆਪਣੈ ਵਰਗੀਆਂ ਨੇ

  • @virsasingh6859
    @virsasingh6859 8 месяцев назад +10

    ਇਸ ਸਿੰਘ ਸਰਦਾਰ ਨੂੰ ਸਲੂਟ ਹੈ ਸਾਬਾਸ 🙏🙏

  • @charanpalsingh6170
    @charanpalsingh6170 8 месяцев назад +2

    ਪਿੰਡ ਦੇ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ । ਬਹੁਤ ਵਧੀਆ ਕੰਮ ਕੀਤਾ ਸਿੱਖ ਬਜ਼ੁਰਗ ਨੇ ਬਹੁਤ ਬਹੁਤ ਧੰਨਵਾਦ ਜੀ

  • @JaskJas-eh1nt
    @JaskJas-eh1nt 8 месяцев назад +120

    ਪਿੰਡ ਵਿੱਚ ਇੱਕ ਸਿੱਖ ਸੀ ਜਿਸ ਨੇ ਇੱਜ਼ਤ ਦੀ ਰਾਖੀ ਕੀਤੀ ਬਾਕੀ ਲੋਕ ਨਾ ਮਰਦ ਸੀ ਬੜੀ ਸ਼ਰਮ ਵਾਲੀ ਗੱਲ ਆ

    • @sabi-mansa
      @sabi-mansa 8 месяцев назад +2

      ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਗਿਆ
      ਨਕਲੀ ਦੇਸ਼ ਭਗਤ ਕਹਿੰਦੇ

    • @sabi-mansa
      @sabi-mansa 8 месяцев назад +12

      ਸਿੱਖ ਰਾਜ ਹੋਣਾ ਚਾਹੀਦਾ

    • @bhagatsinghfans2115
      @bhagatsinghfans2115 8 месяцев назад

      Aurata te julm karn wale kute te ghatia e hunde aa

  • @BaljinderRehal-yw2tl
    @BaljinderRehal-yw2tl 8 месяцев назад +55

    ਗੁਰੂ ਦੇ ਸਿਖ ਹੀ ਇਹ ਕਰ ਸਕਦੇ ਹਨ।

  • @kuljindersinghdhaliwal4400
    @kuljindersinghdhaliwal4400 8 месяцев назад +29

    ❤ਏਸੇ ਲਈ ਗੁਰੂ ਗੋਬਿੰਦ ਸਿੰਘ ਜ਼ੀ ਨੇਂ ਕਿਹਾ💕 ॥॥ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਂ ਮੈਂ ਕਰੂੰ ਨਿਵਾਸ❤ ॥॥ ਕਹਿਣ ਦਾ ਮਤਲਬ ਧਰਮੀਂ ਸਿੱਖਾਂ ਵਿੱਚ ਗੁਰੂ ਗਬਿੰਦ ਸਿੰਘ ਆਪ ਹੀ ਵਿਚਰਦੇ ਨੇਂ💞 ਗੁਰਸਿੱਖ ਬਣੋਂ ਨਿੱਤ ਨੇਂਮ ਕਰਨ ਨਾਲ ਜ਼ੁਲਮ ਦੇ ਖਿਲਾਫ਼ ਲੜਨ ਦੀ ਹਿੰਮਤ ਗੁਰੂ ਗੋਬਿੰਦ ਸਿੰਘ ਜ਼ੀ ਆਪੇ ਬਖਸ਼ ਦਿੰਦੇ ..ਪਰ ਲੋਕ ਸ਼ੇਰ ਨਹੀਂ ਭੇਡਾਂ ਬਣ ਰਹੇ ਨੇਂ

  • @GurmukhSingh-wq7iu
    @GurmukhSingh-wq7iu 8 месяцев назад +30

    ਜ਼ਹਿਰ ਖਾ ਤੇ ਮਰ ਜਾਣ ਇਸ ਨਾਲੋਂ ਤਾਂ
    ਜੋ ਔਰਤ ਦੀ ਪੱਤ ਨਹੀਂ ਬਚਾ ਸਕੇ ਦਰਿੰਦਿਆਂ ਤੋਂ

  • @NirmalSingh-bz3si
    @NirmalSingh-bz3si 8 месяцев назад +48

    ਸਿੱਖ ਕੌਮ ਤੋਂ ਬਿਨਾ ਨਾਮਰਦ ਹੀ ਹੁੰਦੇ ਲੋਕ???

  • @avtarsinghsandhu9338
    @avtarsinghsandhu9338 8 месяцев назад +1

    ਸ਼ਰਮਨਾਕ ਗੱਲ ਏ ਜੀ ,ਕੀ ਹੋ ਗਿਆ ਪੰਜਾਬ ਵਾਸੀਉ, ਕਿਉ ਅਸੂਲ ਤੋਂ ਥਿੜਕ ਗਏ ਹੋ ਜੀ।

  • @karamjitsinghgill1067
    @karamjitsinghgill1067 8 месяцев назад +59

    ਮੁੰਡੇ ਤੇ ਕੁੜੀ ਨੂੰ ਦੋਨਾ ਨੂੰ ਹੀ ਸਜਾ ਦੇਣੀ ਚਾਹੀਦੀ ਸੀ ਜਨਾਨੀ ਨੂੰ ਕਿਉ ਸਜਾ ਦਿੱਤੀ ਗਈ ਉਸ ਦਾ ਕੀ ਕਸੂਰ ਸੀ ਕੋਈ ਵੀ ਮਾਂ ਪਿਉ ਆਪਣੇ ਬੱਚਿਆ ਨੂੰ ਗਲਤ ਕੰਮ ਕਰਨ ਲਈ ਨਹੀ ਕਹਿੰਦਾ

    • @SurinderSingh-we9rt
      @SurinderSingh-we9rt 8 месяцев назад +2

      ਮੁੰਡੇ ਦੀ ਮਾਂ ਕਥਿਤ ਛੋਟੀ ਜਾਤ ਦੀ ਹੈ।ਇਸ ਕਰਕੇ ਇਹ ਹੋਇਆ।

    • @gurdeepkaur4259
      @gurdeepkaur4259 8 месяцев назад +1

      Jaat paat da masla nhi ijat sabh di braber hundi e

  • @Lokvirsa177
    @Lokvirsa177 8 месяцев назад +26

    ਆਹ ਦੱਲੀ ਜਨਾਨੀ ਜਿਹੜੀ ਗੱਡੀ ਚ‌ ਮੂੰਹ ਢਕੀ ਬੈਠੀ ਆ, ਇਹਨੂੰ ਵੀ ਸ਼ਰਮ ਨਹੀਂ ਆਈ। ਮੰਨਿਆ ਕਿ ਮੁੰਡੇ ਦੀ ਗ਼ਲਤੀ ਆ,ਪਰ ਕੁੜੀ ਵੀ ਆਪਣੀ ਮਰਜ਼ੀ ਤੋਂ ਬਿਨਾਂ ਨਹੀਂ ਗਈ।ਤੁਹਾਡੀ ਆਪਣੀ ਜੰਮੀ ਨੂੰ ਤੁਹਾਡੀ ਇੱਜ਼ਤ ਦਾ ਖਿਆਲ ਨਹੀਂ ਆਇਆ, ਫੇਰ ਬਿਗਾਨੀ ਮਾਂ ਦਾ ਕੀ ਕਸੂਰ?

  • @harbanssinghharbans9042
    @harbanssinghharbans9042 8 месяцев назад +12

    ਇਹ ਹੈ ਨਾਮਰਦਾ ਦਾ ਪਿੰਡ ਵਲਟੋਹਾ ਵਾਹ ਜੀ ਵਾਹ ਮਸਹੂਰ ਨਾਮ ਏ ਵਲਟੋਹੇ ਦਾ ਉਹਨਾਂ ਨੂੰ ਰੋਕ ਸਕਦੇ ਸੀ ਕਿ ਮਾਂ ਦਾ ਕੀ ਕਸੂਰ ਏ ਨਾਮਰਦ ਪਿੰਡ ਚ ਇੱਕ ਗੁਰ ਸਿੱਖ ਮਰਦ ਜਿਸ ਨੇ ਔਰਤ ਦੀ ਪੱਤ ਢੱਕੀ ਡੁੱਬਕੇ ਮਰਜੋ ਨਾਮਰਦੋ ਹੁਣ ਪੰਜਾਬ ਨਾਮ ਉਚਾ ਹੋ ਗਿਆ ਬੇਗੈਰਤਾ ਦਾ ਪਿੰਡ ਵਲਟੋਹਾ ਵਲਟੋਹਾ ਵਲਟੋਹਾ ਫਿੱਟੇ ਮੂੰਹ ਨਾਮਰਦੋ

  • @jagdevkaur3144
    @jagdevkaur3144 8 месяцев назад +9

    ਕੁੜੀਆਂ ਵੀ ਕਿਸੇ ਗੱਲੋਂ ਘੱਟ ਨਹੀਂ ਹਨ ਜੀ ਮਾਂ ਬਾਪ ਨੂੰ ਪਿਛਾ ਕਰ ਕੇ ਦੇਖਣਾਂ ਚਾਹੀਦਾ ਐ ਕਿ ਸਾਡੀਆਂ ਕੁੜੀਆਂ ਸ਼ਹਿਰ ਪੜਣ ਜਾਂਦੀਆਂ ਨੇ ਕਿ ਕੀ ਕਰਦੀਆਂ ਨੇ ਰੋਜ਼ ਹੀ ਛੋਟੀ ਛੋਟੀ ਉਮਰ ਦੀਆਂ ਕੁੜੀਆਂ ਮੁੰਡੇ ਇਥੇ ਪਾਰਕਾਂ ਵਿੱਚ ਆਮ ਘੂੰਮਦੇ ਦੇਖ਼ਣ ਨੂੰ ਮਿਲ ਜਾਣਗੇ😢

    • @gurdeepkaur4259
      @gurdeepkaur4259 8 месяцев назад

      Mundya de mapeyan vlon apne bachyan nu shi sikhya ditti jave tan kuj ho sakda e shotian bchian koi ksoor hunda munde warglaa k mager la lainde
      Since vi es gal mandi a baaki sakaran manjuri ditti a jo buhat maari gal a ohna nhi pta k apse vich bhain bhaai ne jan guayandi ne
      Umer dekhi bas de ditti manjuri maapeyan buhat dukh hunda e ehna galan da bacheyan nu samj nhi hundi k saade maapyan di da ki bnu

    • @AvtarSingh-xd3xh
      @AvtarSingh-xd3xh 8 месяцев назад

      @@gurdeepkaur4259 ki kurrian ni vergalondhia kadhe bahar nikal ke vekho fir bolo. Jo moo vich aoundha likhi jande ho dimag naal vi soch lavo

    • @AvtarSingh-xd3xh
      @AvtarSingh-xd3xh 8 месяцев назад

      @@gurdeepkaur4259kujh parrai likhai kiti hai jaan oh hi purani daffli kuti jande ho. Hr insan da apna hukk hai apni soch hai ki oh hi purani Brahamn vadhi soch hai kurri Larrki koi gaan mujh nhi kile naal bunni rakho

  • @ManjitSingh-hq5wn
    @ManjitSingh-hq5wn 8 месяцев назад +2

    ਪੰਜਾਬ ਗੁਰੂ ਸਾਹਿਬਾਨਾਂ ਸ਼ਹੀਦਾਂ ਭਗਤਾਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਕਰੋ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਜਿੰਦਗੀ ਬਦਲ ਜਾਵੇਗੀ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਬੁਰੀ ਸੰਗਤ ਤੋਂ ਬਚੋ ਮਾਂ ਪਿਓ ਨਾਲ ਧੋਖਾ ਨਾ ਕਰੋ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਕਿਉਂਕਿ ਇਜਤ ਜਿੰਦਗੀ ਧਰਮ ਮਾਂ ਪਿਓ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਨੂੰ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਚੋਰੀ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਬੇਈਮਾਨੀ ਧੋਖਾ ਪਰਾਇਆ ਹਕ ਸਦਾ ਵਾਸਤੇ ਛਡ ਦਿਉ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਤੇ ਸਤਿਕਾਰ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @karamjitkaur2459
      @karamjitkaur2459 8 месяцев назад

      🙏🙏🙏

    • @ManjitSingh-hq5wn
      @ManjitSingh-hq5wn 7 месяцев назад

      @@karamjitkaur2459 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਜੀ

  • @harindersingh3425
    @harindersingh3425 8 месяцев назад +30

    ਸਭ ਤੋ ਜਿਆਦਾ ਇਜ਼ਤ ਮੀਡੀਆ ਵਾਲੇ ਰੋਲਦੇ

    • @makhansingh5676
      @makhansingh5676 8 месяцев назад +1

      Ard ngn halt bolna chahida hai ptrkar sahb ....midia wale😮😮😮maaf krna g

    • @harpreetsinghalamgir234
      @harpreetsinghalamgir234 8 месяцев назад +1

      Iss ch media da kivay kasoor Hai lokan nu pata hi inha karkay pata lagda nanga Karna aurata nu kithay likhiya

  • @kamalsingh-dc1vs
    @kamalsingh-dc1vs 8 месяцев назад +11

    ਮਾੜਾ ਕੰਮ ਕੀਤਾ ਹੈ ਮਾਂ ਦਾ ਕੀ ਕਸੂਰ ਸੀ ਕੰਜਰੋ 😢

  • @KuldeepKaur-pd7lm
    @KuldeepKaur-pd7lm 8 месяцев назад +28

    ਕੰਜਰੋ ਆਪਣੀ ਧੀ ਮਾਰਦੇ ਜਿਨੇ ਤੁਹਾਡੀ ਇੱਜ਼ਤ ਰੋਲੀ ਏ

  • @SatnamSingh-zk4ce
    @SatnamSingh-zk4ce 8 месяцев назад +21

    Nmardha da pind ek Sikh mardh salute a

  • @bnewsharyana7885
    @bnewsharyana7885 8 месяцев назад +2

    ਬਹੁਤ ਵਧੀਆ ਕਵਰੇਜ ਬਾਈ ਜੀ ਧੰਨਵਾਦ ਤੁਹਾਡਾ

  • @PargatSingh-c7r
    @PargatSingh-c7r 8 месяцев назад +2

    ਬਾਬਾ ਜੀ ਬਹੁਤ ਧੰਨਵਾਦ ਜੀ

  • @Q-singh526
    @Q-singh526 8 месяцев назад +9

    ਪਹਿਲਾ ਤਾ ਕੁੜੀ ਨੇ ਗਲਤ ਕੀਤਾ ਪਿੰਡ ਦੇ ਮੁੰਡੇ ਨਾਲ ਜਾਣਾ. ਆਵਦੀ ਕੁੜੀ ਨੂੰ ਨਾਲ ਮੁੰਡੇ ਨੂੰ ਪਾਰ ਬਲਾਉਦੇ.ਇਹ ਮੁੰਡੇ ਦੀ ਮਾ ਸੀ ਸ਼ਾਇਦ ਉਸਦਾ ਕੋਈ ਕਸੂਰ ਨਹੀ ਸੀ ਉਸ ਨਾਲ ਗਲਤ ਕੀਤਾ.
    ਫੁੱਦੂ ਪੱਤਰਕਾਰਾ ਜੇ ਤੇਰੀ ਤੇਰੇ ਪਿੰਡ ਦੇ ਮੁੰਡੇ ਨਾਲ ਉਧਲ ਜਾਵੇ ਫੇਰ ਵੀ ਇਹੀ ਸਲਾਹ ਦਏਗਾ ਕੇ ਕੋਰਟ ਨੇ ਉਹਨਾ ਦਾ ਵਿਆਹ ਕਰ ਦਿੱਤਾ ਚਲ ਹੁਣ ਨਿਮਰਤ ਨੂੰ ਕਹਿ ਕੇ ਹਨੀਮੂਨ ਪੈਕੇਜ ਲੈ ਦਿੰਨਾ.
    ਤੁਸੀ ਇਨਸਾਨਾ ਦੀ ਸ਼ਕਲ ਚ ਇੱਲਾਂ ਹੋ ਜਿਹੜੀਆ ਖੁਸ਼ ਹੁੰਦੀਆ ਬਈ ਚਲੋ ਚਾਰ ਦਿਨ ਦਾ ਸਮਾਨ ਮਿਲ ਗਿਆ ਲੋਕਾ ਦਾ ਮਾਸ ਚਰੂਡਣ ਲਈ ਰੋਜ ਦੋ ਚਾਰ ਵਿਡਿਉ ਬਣਾਉ ਨਾਲ ਪਿੰਡ ਦਿਆ ਨੂੰ ਭੰਡੋ.
    ਪਿੰਡ ਆਲਿਉ ਪਹਿਲਾ ਤਾ ਇਸ ਪੱਤਰਕਾਰ ਨੂੰ ਧੋਣੋ ਫੜੋ ਜਿਹੜਾ ਤਹਾਡੇ ਮੂੰਹ ਤੇ ਸਾਰੇ ਪਿੰਡ ਨੂੰ ਭੰਡ ਰਿਹਾ ਤਹਾਡੇ ਹੀ ਪਿੰਡ ਚ ਖੜਕੇ.ਇਹ ਗੁਰਸਿੱਖ ਬੰਦਾ ਵੀ ਤਾ ਉਸੇ ਪਿੰਡ ਦਾ ਹੈ

  • @kishanhanda9014
    @kishanhanda9014 6 месяцев назад

    ਬਹੁਤ ਮਾੜੀ ਗੱਲ ਕੀਤੀ ਇਹਨਾਂ ਲੋਕਾਂ ਨੇ। ਲਖ ਲਾਹਨਤ ਜਿਹੜੇ ਲੋਕ ਕੋਲ ਖੜ੍ਹੇ ਤਮਾਸ਼ਾ ਤੱਕਦੇ ਰਹੇ।
    ਗ਼ਲਤੀ ਇਹਨਾਂ ਦੀ ਆਪਣੀ ਕੁੜੀ ਦੀਹੇ ਮਾਂ ਦਾ ਇਸ ਵਿਚ ਕੀ ਕਸੂਰ ਐ। ਬਹੁਤ ਸ਼ਰਮ ਵਾਲੀ ਗੱਲ ਹੈ।

  • @gurmailsingh-hz3rd
    @gurmailsingh-hz3rd 8 месяцев назад +4

    ਸਭ ਤੋਂ ਵੱਧ ਤਾਂ ਇਜਤ ਪੱਤਰਕਾਰ ਰੋਲਦੇ ਨੇ

  • @swarnSidhu-qw5ed
    @swarnSidhu-qw5ed 8 месяцев назад +2

    ਨਮਰਦ ਪਿੰਡ ਮਰੇ ਹੋਏ ਲੋਕ ਬੇਸ਼ਰਮ ਇਹਨਾਂ ਪਿੰਡ ਦੇ ਨਮਰਦ ਬੰਦਿਆਂ ਨੂੰ ਚੂੜੀਆਂ ਪਾ ਕੇ ਅਤੇ ਸਰਵਰਾਂ ਪਾ ਕੇ ਘਰਾਂ ਵਿੱਚ ਛੁੱਪ ਕੇ ਬੈਠ ਜਾਣਾਂ ਚਾਹੀਦਾ ਹੈ।

  • @sanghamusicpoint
    @sanghamusicpoint 8 месяцев назад +1

    ਜੋ ਗੁਰ ਸਿੱਖ ਨੇ ਕੀਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਸੀ। ਡਰਦੇ ਮਾਰੇ ਸਾਰੇ ਆਪਣੀ ਜ਼ਮੀਰ ਮਾਰਕੇ ਬਹਿ ਗਏ।।

  • @simranaulakh3539
    @simranaulakh3539 8 месяцев назад +6

    ਕਲਾਕਾਰ ਸਾਲੇ ਗਾਣਿਆਂ ਚ ਮਾਝਾ ਮਾਝਾ ਕਰੀ ਜਾਂਦੇ ਐ, ਆਹ ਐ ਮਾਝਾ ਜਿੱਥੇ ਐਡਾ ਵੱਡਾ ਧ੍ਰੋਹ ਕੀਤਾ ਸਾਲੇ ਦੱਲਿਆਂ ਨੇ ਇਕ ਮਾਂ ਨਾਲ ਅਜਿਹਾ ਕੰਮ, ਇਹ ਐ ਮਾਝੇ ਦੇ ਦਲੇਰ ਇਹਨਾਂ ਦੀ ਸਿਫਤ ਕਰਦੇ ਸੀ ਕਲਾਕਾਰ ਜਿਹੜੇ ਇਕ ਔਰਤ ਨਾਲ ਅਜਿਹਾ ਕਰਦੇ ਨੇ, ਗਾਣਿਆ ਚ ਬੜਕਾ ਮਾਰਨੀਆਂ ਬੁਹਤ ਸੌਖੀਆਂ ਨੇ ਰਹਿਣਾ ਅਸਲ ਜਿੰਦਗੀ ਚ ਬਹਾਦਰੀ ਦਿਖਾਉਣੀ ਬੁਹਤ ਔਖੀ ਏ, ਹੁਣ ਕਿੱਥੇ ਮਰਗੇ ਓਹ ਦੱਲੇ ਜਿਹੜੇ ਗਾਣਿਆਂ ਚ ਚੀਕਾਂ ਮਾਰਦੇ ਨੇ ਲਾਯੋ ਸੋਧਾ ਇਹਨਾਂ ਦੱਲਿਆਂ ਨੂੰ

  • @gurnamdhandhi4741
    @gurnamdhandhi4741 8 месяцев назад +10

    ਵਾਹਿਗੁਰੂ ਜੀ

  • @inderjeetkalsi4064
    @inderjeetkalsi4064 8 месяцев назад +1

    Shame, shame, shame... this happened in our Punjab😢😢😢

  • @ministories_narinder_kaur
    @ministories_narinder_kaur 8 месяцев назад

    ਬਹੁਤ ਹੀ ਜ਼ਿਆਦਾ ਸ਼ਰਮਨਾਕ ਗੱਲ ਹੈ

  • @ranbirkaur9705
    @ranbirkaur9705 8 месяцев назад +7

    ਵਾਹਿਗੁਰੂ ਜੀ 🙏

  • @Sandeep_Sandhu
    @Sandeep_Sandhu 8 месяцев назад +15

    ਮੇਰੇ ਪਿੰਡ ਦੀ ਖਬਰ ਆ,ਬਹੁਤ ਗਲਤ ਕੀਤਾ ਗਿਆ

    • @rajsingh-pk4rl
      @rajsingh-pk4rl 8 месяцев назад +6

      ਪਿੰਡ ਵਾਲੇ ਮਰੇ ਸੀ

    • @Sandeep_Sandhu
      @Sandeep_Sandhu 8 месяцев назад +7

      @@rajsingh-pk4rl ਅਸੀ ਦੂਰ ਰਹਿਣੇ ਬਹਿਕਾਂ ਤੇ ,ਪਿੰਡ ਵਾਲੇ ਮਰੇ ਸੀ ਤਾਂਹੀ ਇਹ ਸਭ ਹੋਇਆ

    • @simranaulakh3539
      @simranaulakh3539 8 месяцев назад +4

      ਬਾਈ ਕਲਾਕਾਰ ਤੇ ਬਹਿਣ ਦੇ ਲੋੜੇ ਬੁਹਤ ਸਿਫ਼ਤ ਕਰਦੇ ਐ ਮਾਝੇ ਦੀਆਂ ਆਹ ਮਾਝਾ ਐ

    • @khadoorsah249
      @khadoorsah249 8 месяцев назад +3

      Veer g kam ta bahut galat a par veer g pind vich hi apni kuri vivah karle ta kon band jar sakda par sajja kuri munde nu deni cahidi

    • @simranaulakh3539
      @simranaulakh3539 8 месяцев назад +5

      @@khadoorsah249 ਵੀਰ ਜੀ ਕੁੜੀ ਇਹਨਾਂ ਤੋ ਆਪਣੀ ਸੰਭੀ ਨੀ ਇਸ ਚ ਮੁੰਡੇ ਦੀ ਮਾਂ ਦਾ ਕਿ ਕਸੂਰ ਚ ਜਾਂ ਤਾਂ ਕੁੜੀ ਦੀ ਮਾਂ ਨੂੰ ਵੀ ਨੰਗੀ ਕਰੋ ਇਸ ਹਿਸਾਬ ਨਾਲ ਹੁਣ

  • @babeksingh9024
    @babeksingh9024 8 месяцев назад

    ਪੰਜਾਬ ਵਿੱਚ ਹੁਣ ਸਿੱਖ ਘੱਟ ਤੇ ਅਸਿੱਖ ਜ਼ਿਆਦਾ ਵੱਸਦੇ ਨੇ, ਜਿੰਨਾ ਦੀ ਜ਼ਮੀਰ ਮਰੀ ਹੋਈ ਹੈ।

  • @hshskhalsa6383
    @hshskhalsa6383 8 месяцев назад

    ਸਿੱਖ ਨੇ ਆਪਣਾ ਫਰਜ ਨਿਭਾਇਆ
    ਕੁੜੀ ਮੁੰਡੇ ਦਾ ਮਸਲਾ ਕੋਈ ਵੀ ਹੋਵੇ

  • @Eastwestpunjabicooking
    @Eastwestpunjabicooking 8 месяцев назад

    ਕੁੜੀ ਚਾਹਵੇ ਤੇ ਹਰ ਕੋਈ ਆਵੇ। ਕੁੜੀਆ ਕਾ ਮੋਂਢਿਆ ਕੇ ਆਪ ਚੜਦੀਆ। ਜਿਹੜਾ ਹਸ਼ਰ ਮੁਜੇ ਦੀ ਮਾ ਦਾ ਕੀਤਾ , ਕੁੜੀ ਦੀ ਮਾ ਦਾ ਕਰੋ, ਜਿੰਨਾ ਨੇ ਇਹੋ ਦਿਹੀ ਜੰਮੀ। ਜਦੋ ਮਾਪੇ ਪੜਨ ਭੇਜਦੇ ਉੱਗੋ ਕਿਤਾਬਾ ਦੀ ਜਹਾ ਮੁੰਡੇ ਲੱਭਦੀਆਂ ਤੇ ਜਗੋ ਮਾਪੇ ਵਿਆਹ ਕਰਦੇ ਫੇਰ ਮਾ ਨੂ 3-4 ਘੰਟੇ ਫੋਨ ਕਰਦੀਆ। ਵਿਆਹ ਤੋਂ ਪਹਿਲਾਂ ਹੀ ਝੂਠ ਬੋਲ ਮਾਂਵਾਂ ਧੀਆਂ ਰਲ ਕੇ ਪਿਓ ਭਰਾ ਨੂੰ ਬੁੱਧੀ ਬਣਾ ਦੇਦੀਆ । ਆਪਣੀ ਮਾਂ ਨੂੰ ਵੀ ਨਾਲ ਹੀ ਕੱਪੜੇ ਪਾੜ ਕੇਰਦਾ ਦੇਣ ਤੇ ਘਰੋ ਕੱਢਣ ।

  • @ajmanderaulakh6376
    @ajmanderaulakh6376 8 месяцев назад +2

    ਇਹਨਾ ਦੀ ਆਪਣੀ ਕੁੱੜੀ ਦੇ ਹੀ ਜਿਆਦਾ ਅੱਗ ਲੱਗੀ ਸੀ ਮੁੰਡੇ ਦੀ ਮਾਂ ਦਾ ਕੀ ਕਸੂਰ,,,

  • @bsingh9752
    @bsingh9752 8 месяцев назад +2

    Nice 👍 Nek Bano🙏

  • @bahadurkhan7474
    @bahadurkhan7474 8 месяцев назад +2

    ਮਾੜਾ ਤਾਂ ਬਹੁਤ ਹੋਇਆ

  • @JagtarSingh-s1i7s
    @JagtarSingh-s1i7s 8 месяцев назад

    Veeri.nice.khalsa.ji🙏🙏

  • @KangDeepMusic
    @KangDeepMusic 8 месяцев назад

    ਪੰਜਾਬ ਬਿੱਚ ਖ਼ਾਲਸਾ ਰਾਜ ਖਾਲਿਸਤਾਨ ਬਾਨੋਣਾ ਪੈਣਾ

  • @SarbjitKaur-q4y
    @SarbjitKaur-q4y 8 месяцев назад +2

    ਭਾਈ ਸਾਹਿਬ ਇਥੇ ਅੱਜ ਸੰਤ ਭਿੰਡਰਾਂਵਾਲਿਆਂ ਦੀ ਲੋੜ ਸੀ ਅੱਜ ਜੱਟ ਇਸ। ਧਰਤੀ ਤੇ ਹੁੰਦਾ ਇਹ ਇਜ਼ਤਾਂ ਨਾ ਰੁਲਦੀਆਂ ਪਰ ਸੰਤ ਭਿੰਡਰਾਂਵਾਲੇ ਅਜੇ ਵੀ ਅਮਰ ਨੇ ਮੇਰੇ ਵੀਰੋ ਕੋਈ ਤਾ ੳਸ ਸੂਰਮੇ ਵਰਗਾ ਬਣ ਕੇ ਦਿਖਾ ਉ ਬੜੀ ਸ਼ਰਮ ਵਾਲੀ ਗੱਲ ਹੈ ਸਿਖਾਂ ਨੂੰ ਜਾਗਣਾ ਚਾਹੀਦਾ ਹੈ 😂😂😂😂😂😢😢

    • @deepharman3304
      @deepharman3304 8 месяцев назад

      Hnji veer jativad di gl keu krde ho

  • @ravijohal2923
    @ravijohal2923 6 месяцев назад

    ਇਕ ਬਾਬੇ ਨੂ ਸਡ ਕੇ ਬਾਕੀ ਸਾਰਾ ਪਿੰਡ ਮਰ ਕਿਉਂ ਗਏ😡😡

  • @Happyplayz78
    @Happyplayz78 8 месяцев назад +1

    ❤❤❤❤❤

  • @makhansingh7854
    @makhansingh7854 8 месяцев назад +1

    Great

  • @ManjitPooni-lf9ss
    @ManjitPooni-lf9ss 8 месяцев назад +15

    Slute a ji sardar sahab nu parmatma inha nu tundrustiyan bakshe

  • @Avtarsingh-mi3jw
    @Avtarsingh-mi3jw 8 месяцев назад +4

    ਕੋਰਟ ਵਿਆਹ ਕਰਵਾ ਸਕਦਾ. ਪਾਲਣ ਪੋਸ਼ਣ ਦਾ ਵੀ ਹੱਕਦਾਰ ਹੋਣਾ ਚਾਹੀਦਾ ਹੈ. ਜੋ ਧੀ ਦੀ ਗੱਲ ਕਰਦੇ. ਜੇਕਰ ਤੁਹਾਡੀ ਧੀ ਨਿਕਲ ਜਾਵੇ. ਤੁਸੀ ਕੀ ਕਰੋਗੇ .

    • @AvtarSingh-b4m
      @AvtarSingh-b4m 8 месяцев назад +2

      ਕੁੜੀਆਂ ਨੂੰ ਸੋਚਣਾ ਚਾਹੀਦਾ

  • @jotphotophotography7756
    @jotphotophotography7756 8 месяцев назад +2

    Veeri nice khalsa ji

  • @baljinderkaur21
    @baljinderkaur21 8 месяцев назад

    gurdeev singh ji thanks ji god bless u ji 🙏🙏🙏🙏🙏🙏🙏

  • @sarbjeetkaur2816
    @sarbjeetkaur2816 8 месяцев назад +6

    Salute ji

  • @amarengineeringworks2465
    @amarengineeringworks2465 8 месяцев назад

    ਵਲਟੋਹਾ ਜੀ ਕੀ ਕਰਦੇ ਸੀ ਕੋਈ ਬਿਆਨ ਨੀ ਆਇਆ

  • @simranaulakh3539
    @simranaulakh3539 8 месяцев назад +2

    ਸਾਰਾ ਪੰਜਾਬ ਉਸ ਨੱਚਣ ਆਲੀ orchestr ਸਿਮਰ ਨੇ ਪਾਗਲ ਕਰਿਆ ਪਿਆ ਏ ਲੋਕਾਂ ਨੂੰ ਹੋਰ ਪਤਾ ਏ ਨੀ ਵੀ ਪੰਜਾਬ ਚ ਹੋ ਕੀ ਰਿਹਾ, ਉਸ ਨਚਾਰਨੀ ਨੂੰ ਪੰਜਾਬ ਅਲਿਆਂ ਨੇ ਮਹਾਰਾਣੀ ਬਣਾਇਆ ਪਿਆ ਐ ਐਧਰ ਦੇਖੋ ਕੀ ਵਾਪਰ ਗਿਆ ਏ, ਸਾਡੇ ਬਜ਼ੁਰਗ ਦੱਸੇ ਕਰਦੇ ਸੀ ਕੇ 1947 ਤੇ 1984 ਚ ਸਾਡੀਆਂ ਔਰਤਾਂ ਨਾਲ ਅਜਿਹਾ ਵਾਪਰਿਆ ਸੀ, ਉਸਤੋ ਬਾਅਦ Manipur ch ਸੁਣਿਆ ਸੀ ਕੇ ਦੋ ਔਰਤਾਂ ਨੂੰ ਨਿਰਵਸਤਰ ਕੀਤਾ ਪਰ ਆਹ ਹੁਣ ਪੰਜਾਬ ਚ ਹੋਣ ਲੱਗ ਗਿਆ ਹੁਣ ਨਾ ਕੋਈ ਕਲਾਕਾਰ, ਨਾ ਕੋਈ ਜਥੇਦਾਰ, ਨਾਂ ਢਡਰੀਆਂ ਵਾਲੇ ਵਰਗੇ ਸਾਧ, ਨਾਂ ਕੋਈ ਕਿਸੇ ਗੁਰੂ ਦੁਆਰੈ ਦਾ ਜਥੇਦਾਰ ਬੋਲਿਆ ਸਭ ਨੂੰ ਸੱਪ ਸੁੰਘ ਗਿਆ, ਸਾਡੇ ਪੰਜਾਬ ਦਾ ਧਿਆਨ ਕਿਧਰ ਐ ਸਾਗਰ ਦੀ ਵੌਹਟੀ ਯਾ ਸਿਮਰ ਨਚਾਰਨੀ ਤੇ ਡੁੱਬ ਕੇ ਮਰਜੋ ਪੰਜਾਬੀਓ ਮਰੀ ਵੀਆਂ ਜਮੀਰਾਂ ਵਾਲਿਓ, ਹੁਣ ਕਿਸੇ ਨਿਹੰਗ ਨੇ ਸੋਧਾ ਲਾਉਣ ਦੀ ਗੱਲ ਨੀ ਕੀਤੀ,

    • @sharma614
      @sharma614 8 месяцев назад +2

      ਸਹੀ ਗੱਲ ਇੱਕ ਸ਼ਰਾਬਣ ਨੂੰ ਫ਼ੇਮ ਸ ਕੀਤਾ ਅਸ਼ਲੀਲ ਗਾਲਾਂ ਕੱਢੀਆਂ ਅਜੇ ਮੈਂ ਚੰਗੀ ਉਧਰੋਂ ਪਾਗ਼ਲ ਲੋਕ ਬੜਾ ਵਧੀਆ ਕੀਤਾ ਕੁੜੀ ਨੇ

  • @YuviSingh-ji3li
    @YuviSingh-ji3li 8 месяцев назад

    🙏🙏

  • @kuljitbajwa1527
    @kuljitbajwa1527 8 месяцев назад +4

    Waheguru Ji

  • @jaspaskaurjaspalkaur9417
    @jaspaskaurjaspalkaur9417 8 месяцев назад +6

    Gur Sikh baba ji great

  • @SurinderSingh-we9rt
    @SurinderSingh-we9rt 8 месяцев назад

    ਆਹੋ ਇਹ ਬੁੱਢਾ ਤੇ ਕਰਿਆਨੇ ਵਾਲਾ 18 ਸਾਲਾਂ ਦਾ ਜਵਾਨ ਸੀ।

  • @swaransingh9175
    @swaransingh9175 8 месяцев назад +4

    Waheguru

  • @JagtarSingh-s1i7s
    @JagtarSingh-s1i7s 8 месяцев назад

    🙏🙏🙏🙏🙏

  • @randhirsingh2479
    @randhirsingh2479 8 месяцев назад +3

    ਜੋ ਹੋਆ ਬੋਹਤ ਗਲਤ ਹੋਆ। ਪਰ ਏਹ ਰਿਪੋਰਟਰ ਰਿਹੰਦੀ ਕਸਰ ਵੀ ਪੂਰੀ ਕਰ ਕੇ ਜਲੂਸ ਕਢ ਰਿਹਾ।ਪਰ ਪਿੰਡ ਵਾਲੇ ਵੀ ਹਿਜੜੇ ਦੀ ਜੂਨ ਹੀ ਹੱandha ਰਹੇ ਆ। ਕੋਈ ਮਰਦ ਨੀ ਪਿੰਡ ਵਿਚ ਸਿਵਾਏ ਸਿੱਖ ਸਰਦਾਰ ਸਾਹਿਬ ਕੋ

  • @angad7216
    @angad7216 8 месяцев назад

    Waheguru mehar kro

  • @manjitsingh4831
    @manjitsingh4831 8 месяцев назад +1

    Waheguru ji🙏

  • @shamverinderpaul9492
    @shamverinderpaul9492 8 месяцев назад +1

    Good bahut achai vichaar na sardar ji govt nu sanmant karna chahya thanks

  • @PamjitKour
    @PamjitKour 8 месяцев назад +1

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @desraj4906
    @desraj4906 8 месяцев назад +2

    Baba,ji,thank,ypo

  • @NarinderKaur-lo5vv
    @NarinderKaur-lo5vv 8 месяцев назад

    Singh is always king.... 🙏🙏

  • @baljeetkaur6986
    @baljeetkaur6986 8 месяцев назад

    🙏🙏🙏🙏🙏🙏🙏🙏

  • @harpreetbatth9438
    @harpreetbatth9438 8 месяцев назад

    ਗੁਰੂ। ਦੇ ਸਿੱਖ ❤❤❤❤❤❤❤❤❤❤❤❤

  • @daljit575
    @daljit575 8 месяцев назад +1

    ਗੁਰੂ ਦਾ ਸਿੱਖ

  • @pammashah6361
    @pammashah6361 8 месяцев назад

    ਸਖ਼ਤ ਸਜ਼ਾ ਮਿਲਣੀ ਚਾਹੀਦੀ

  • @navrooppreetsinghshergill8609
    @navrooppreetsinghshergill8609 8 месяцев назад

    Dhan a guru ji da eh Sikh jis ne ijjat kiti a

  • @onkarbajwa6152
    @onkarbajwa6152 8 месяцев назад

    Majbi 😂😂😂

  • @prabhjotkaur2174
    @prabhjotkaur2174 8 месяцев назад +4

    Punjab m koi kisi ki halap nhi krte

  • @malkiatsingh6034
    @malkiatsingh6034 8 месяцев назад

    GREAT BABA JI JAI HO

  • @user-jw3pq9li1v
    @user-jw3pq9li1v 8 месяцев назад +1

    ਮੁੰਡੇ ਤੇ ਕੁੜੀ ਨੂੰ ਵੀ ਕੋਈ ਸਜ਼ਾ ਨਹੀਂ ਹੋਣੀ ਚਾਹੀਦੀ।ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਕੋਈ ਜ਼ੁਰਮ ਨਹੀਂ।

  • @MannySharma-xk1up
    @MannySharma-xk1up 8 месяцев назад

    ❤lv u Sikh kom❤

  • @Manyakaur1313
    @Manyakaur1313 8 месяцев назад

    ❤❤❤❤❤ bapu g ❤❤❤

  • @bakhtawarsingh295
    @bakhtawarsingh295 8 месяцев назад

    Wrong decision by court same village should be banned

  • @jodhasingh1564
    @jodhasingh1564 8 месяцев назад

    WaheGuruHarSikhNuMattBakhse

  • @humanityfirst5820
    @humanityfirst5820 8 месяцев назад

    Nice news

  • @DeepakSharma-vv2yb
    @DeepakSharma-vv2yb 8 месяцев назад

    Kalsha zindhbad Amm party murdhbad

  • @pps1943
    @pps1943 8 месяцев назад

    Brave Sikh.

  • @kulbirsingh7078
    @kulbirsingh7078 8 месяцев назад

    Guru de Sikh ne ik dhe di ijat vaste apani pag la k ijjat taki ,hat's off sardar ji ❤

  • @AffectionateHot-AirBallo-mp2th
    @AffectionateHot-AirBallo-mp2th 8 месяцев назад +1

    Shame to the coward and selfish people who did not help the lady but thanks to the amritdhari babaji who helped the poor lady

  • @mahjatvwale325
    @mahjatvwale325 8 месяцев назад

    ਅੱਗ ਤਾ ਕੁੜੀ ਨੂੰ ਜਾਦਾ ਸੀ ਫੇਰ ਮੁੰਡੇ ਦਾ ਕਸੂਰ ਕਿਊ ਨਿੱਕਲਦਾ

  • @desraj4906
    @desraj4906 8 месяцев назад

    Baba,ji,thankful,to,you

  • @Kasupuria
    @Kasupuria 8 месяцев назад +1

    Jo kujh hoya Munde kudi di marzi naal hoya. Waise vi os munde ne kudi naal viah hi kita c court marriage. Kehda varat ke shaddeya.

  • @BaljitKaur-o1l
    @BaljitKaur-o1l 8 месяцев назад

    Wahegurr ji
    Salute Sikh Baba ji

  • @gurpreetsingh-lf5sl
    @gurpreetsingh-lf5sl 8 месяцев назад +4

    Midia wale ke karde ferde

  • @gurmeetsinghgill1161
    @gurmeetsinghgill1161 8 месяцев назад

    Singh is king.

  • @SharnSingh-s6y
    @SharnSingh-s6y 8 месяцев назад

    Sharam oni chadi loka nu.bouhat Gandi duneha.😡😡😡😡😡

  • @jaspalsingh9068
    @jaspalsingh9068 8 месяцев назад

    baki pind walia nu lahnta pairahia han

  • @diljeetkaursidhu9118
    @diljeetkaursidhu9118 8 месяцев назад

    ਪੰਡਵਿਚਗਦਪੇਰੇ

  • @mohindersingh4906
    @mohindersingh4906 8 месяцев назад

    Ja kuri na galat kita par pind walio tusi garet kitha ha

  • @jaswantlohat571
    @jaswantlohat571 8 месяцев назад

    Shame shame

  • @MalkitSingh-v7i
    @MalkitSingh-v7i 8 месяцев назад

    J kar ohna di larki mundy nal gye ta hi lay k gya chuk k ta ni lay gya.
    Galti ohna di larki di hai.par mata ji nal eh harket ni Karni chahidi se ehna nu bandi sahja dio

  • @85heer
    @85heer 8 месяцев назад

    Eh Punjab nahi lagta

  • @BaldevSingh-mi1xg
    @BaldevSingh-mi1xg 8 месяцев назад

    Kasur ta biba da a

  • @jaspalsingh9068
    @jaspalsingh9068 8 месяцев назад

    tuhade pind nu sari umar lai dag lag gia

  • @JaskaranSingh-oh7ig
    @JaskaranSingh-oh7ig 8 месяцев назад

    Eda ki ksoor apni kudi nu smjode jehri bhji aa