Analysing Tankhah to Sukhbir Badal & SGPC President’s Statement About Control Over Akal Takht

Поделиться
HTML-код
  • Опубликовано: 1 ноя 2024

Комментарии • 83

  • @SikhSiyasat
    @SikhSiyasat  2 месяца назад +14

    ਇਸੇ ਵਿਸੇ ਨਾਲ ਸਬੰਧਤ ਪਹਿਲਾ ਭਾਗ ਵੇਖਣ ਲਈ ਇਹ ਤੰਦ ਛੂਹੋ....
    ruclips.net/video/00Y9TgVDAbE/видео.html

    • @KalaSerron
      @KalaSerron 2 месяца назад +5

      ਬਾਈ ਜੀ ਧੰਨਵਾਦ ਸੋਡਾ ਨੰਬਰ ਜ਼ਰੁਰੀ ਦੀਉ ਜੀ

  • @punjjaabdesh8659
    @punjjaabdesh8659 2 месяца назад +17

    ਭਾਈ ਗਾਜੀ ਸਾਹਬ, ਬਹੁਤ ਖੁਸ਼ੀ ਹੋ ਰਹੀ ਆ ਤੁਹਾਡੀਆਂ ਵਿਚਾਰ ਚਰਚਾ ਦੀਆਂ ਲੰਬੀਆਂ ਵੀਡੀਓਜ਼ ਸੁਣਨ ਨੂੰ ਮਿਲ ਰਹੀਆਂ ਨੇ ਅੱਜ ਕੱਲ।
    ਭਾਈ ਮਨਧੀਰ ਸਿੰਘ ਤੇ ਭਾਈ ਗਾਜੀ ਸਾਹਬ ਦੀਆਂ ਵੀਡੀਓਜ਼ ਵੱਧ ਤੋਂ ਵੱਧ ਪਾਇਆ ਕਰੋ ਜੀ। ਬਹੁਤ ਧੰਨਵਾਦ 🙏🙏🙏🙏🙏

    • @avtarsinghthind5775
      @avtarsinghthind5775 2 месяца назад +2

      😢ਗਾਜੀ ਸਾਹਬ ਨੇ ਬਹੁਤ ਸਾਰੀਆਂ ਉਦਾਹਰਣਾਂ ਸਹਿਤ ਸਿਖ ਸਿਆਸਤ ਵਿੱਚ ਸਾਰੀਆਂ ਹੀ ਧਿਰਾਂ ਦੀਆਂ ਕੋਝੀਆਂ ਚਾਲਾਂ ਤੇ ਵਿਸਥਾਰ ਸਹਿਤ ਵਿਆਖਿਆ ਕੀਤੀ।

  • @gurnamdhandhi4741
    @gurnamdhandhi4741 2 месяца назад +8

    ਬਹੁਤ ਵਧੀਆ ਵਿਚਾਰ ਹਨ ਬਾਕੀ ਸਾਰਿਆਂ ਸਿੱਖ ਜਥੇਬੰਦੀ ਨੂੰ ਇੱਕ ਹੋ ਜਾਣਾ ਚਾਹੀਦਾ ਹੈ

  • @Rajdeep492
    @Rajdeep492 2 месяца назад +3

    ਬਹੁਤ ਵਧੀਆ ਵਿਚਾਰ ਸਿੰਘ ਸਾਬ 🙏🏻

  • @LakhaSingh-ft4rg
    @LakhaSingh-ft4rg Месяц назад +5

    ਭਾਈ ਸਾਹਿਬ ਜੀ ਸਾਰੇ ਯੂਟੀਊਬ ਚੈਨਲ ਕਹਿੰਦੇ ਨੇ ਕਿ ਅਸੀਂ ਪੰਥ ਦੀ ਗੱਲ ਕਰਦੇ ਹਂ ਮੇਰੇ ਕੋਲੇ ਥੋੜੇ ਸਵਾਲ ਨੇ ਤੁਹਾਡੇ ਲਈ ਕੀ ਇਹਦਾ ਜਵਾਬ ਤੁਸੀਂ ਦੇਵੋਗੇ ਜੀl ਪਹਿਲਾ ਸਵਾਲ ਇਹ ਹੈਗਾ ਜੀ ਸਿੰਘ ਸਾਹਿਬ ਜੀ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੀਆਂ ਕੁਰਬਾਨੀਆਂ ਕੋਈ ਨਹੀਂ ਭੁੱਲ ਸਕਦਾ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਪੰਥ ਦੇ ਲਈ ਇਨਸਾਨੀਅਤ ਦੇ ਲਈ ਮਨੁੱਖਤਾ ਦੇ ਲਈ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਸਾਨੂੰ ਸਿਰ ਤੇ ਦਸਤਾਰ ਸਜਾਉਣ ਨੂੰ ਦਿੱਤੀ ਦਾੜਾ ਪ੍ਰਕਾਸ਼ ਕਰਨ ਨੂੰ ਦਿੱਤਾ ਤੇ ਸ੍ਰੀ ਸਾਹਿਬ ਪਾਉਣ ਲਈ ਦਿੱਤਾ ਨਾ ਦੇ ਮਗਰ ਸਿੰਘ ਲਾਇਆ ਇਨਾ ਸੋਹਣਾ ਵਧੀਆ ਸਰਦਾਰ ਬਣਾਇਆ ਕਿ ਇਹ ਮੇਰਾ ਸਿੰਘ ਸੱਚ ਬੋਲੂਗਾ ਸੱਚ ਤੇ ਪਹਿਰਾ ਦਊਗਾ ਕੀ ਅੱਜ ਅਸੀਂ ਸੱਚ ਤੇ ਪਹਿਰਾ ਦੇ ਰਹੇ ਆਂ ਇਹ ਤੁਸੀਂ ? ਸਿੰਘ ਸਾਹਿਬ ਜੀ ਕੀ ਅਣਖ ਅੱਜ ਖਤਮ ਹੋ ਗਈ ਆ ਪੰਜਾਬੀਆਂ ਚੋਂ ਕੀ ਗੁਰਦੁਆਰੇ ਦੀਆਂ ਕਮੇਟੀਆਂ ਚੋਂ ਅਣਖ ਖਤਮ ਹੋ ਗਈ ਆ ਕੀ ਅੱਜ ਨਾਂ ਦੇ ਸਿੰਘ ਰਹਿ ਗਏ ਨੇ ਕਿ ਨਾ ਦੇ ਮਗਰ ਸਿੰਘ ਜਾਂ ਖਾਲਸਾ ਲਾ ਕੇ ਖਾਲਸਾ ਜਾਂ ਸਿੰਘ ਬਣ ਜਾਂਦਾ ਕੀ ਸੱਚ ਦੀ ਆਵਾਜ਼ ਨਹੀਂ ਉਠਾਉਗੇ ਕੀ ਸੱਚ ਨਹੀਂ ਬੋਲੋਗੇ ਕੀ ਝੂਠ ਦਾ ਹੀ ਸਾਥ ਦਵੋਗੇ ਇਸ ਟਾਈਪ ਦੇ ਸਿੰਘ ਆਪਾਂ ਅੱਜ? ਸਿੰਘ ਸਾਹਿਬ ਜੀ ਸਿੱਖ ਆਫ ਅਮੈਰੀਕਾ ਐਸੋਸੀਏਸ਼ਨ ਵਨਿਓ ਪਿਛਲੇ ਪੰਜਾਂ ਸਾਲਾਂ ਤੋਂ ਰੌਲਾ ਪਾ ਰਹੇ ਆਂ ਕਿ ਜਿਹੜਾ ਲੋਗੋ ਝੰਡਿਆਂ ਤੇ ਲਾਇਆ ਜਾਂਦਾ ਜਿਸ ਨੂੰ ਤੁਸੀਂ ਖੰਡਾ ਦੱਸਦੇ ਹੋ ਦੱਸੋ ਸਾਡੇ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਖੰਡਾ ਉਹੀ ਆ ਜਿਹੜਾ ਆਨੰਦਪੁਰ ਸਾਹਿਬ ਦਿਖਾਇਆ ਜਾਂਦਾ ਕਿਉਂਕਿ ਜੋ ਥੱਲਿਓਂ ਚੌੜਾ ਉੱਤੋਂ ਚੌੜਾ ਉਹ ਸਾਡੇ ਦਸਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਉਹ ਪਟਿਆਲੇ ਆਾਲੇ ਰਾਜਿਆਂ ਦਾ ਲੋਗੋ ਆ ਅਸੀਂ ਹੁਣ ਤਾਂ ਉਹਦੇ ਉੱਪਰ ਜੁੱਤੀ ਵੀ ਲਾਉਦੇ ਆ ਜੁੱਤੀ ਮਾਰਦੇ ਵੀ ਆਂ ਲਾਉਣੇ ਵੀ ਆ ਪਰ ਫਿਰ ਵੀ ਕੋਈ ਬੋਲਦਾ ਨਹੀਂ ਪੂਰੀ ਦੁਨੀਆਂ ਤੋਂ ਨਾ ਤਾਂ ਯੂਟੀਊਬ ਚੈਨਲ ਬੋਲ ਰਿਹਾ ਨਾ ਗੁਰਦੁਆਰੇ ਦੀਆਂ . ਕਿੰਨਿਆਂ ਨੇ ਆਪਣੇ ਯੂਟੀਊਬ ਚੈਨਲ ਬਣਾਏ ਹੋਏ ਨੇ ਉਹ ਪੰਥਕ ਵੀ ਕਹਾਉਂਦੇ ਨੇ ਪਰ ਬੋਲਦੇ ਨਹੀਂ ਇਸ ਮਸਲੇ ਤੇ ਕਿੰਨੀਆਂ ਗੁਰਦੁਆਰੇ ਦੀਆਂ ਕਮੇਟੀਆਂ ਨੇ ਪੂਰੀ ਦੁਨੀਆਂ ਤੇ ਬੋਲਦੀਆਂ ਨਹੀਂ ਕਿੰਨੀਆਂ ਸਿੱਖ ਜਥੇਬੰਦੀਆਂ ਨੇ ਬੋਲਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਇਹ ਖੰਡਾ ਫਿਰ ਉਹਦੇ ਜੁੱਤੀ ਲਾਉਦੇ ਆ ਫਿਰ ਤੁਸੀਂ ਬੋਲੋਗੇ ਨਹੀਂ ਕੀ ਅਣਖ ਖਤਮ ਹੋ ਗਈ ਆ ਕੀ ਜਿਉਂਦੇ ਹੀ ਮਰ ਚੁੱਕੇ ਹੋ ਕੀ ਪੈਸਾ ਹੀ ਮੁੱਖ ਰੱਖ ਲਿਆ ਇਹਦੇ ਬਾਰੇ ਆਪਣੇ ਆਪ ਨੂੰ ਜਰੂਰ ਤੁਸੀਂ ਪੁੱਛਣਾ ਹੋਊਗਾl ਮੈਂ ਇੱਕ ਅਣਖ ਦੇਖੀ ਆ ਜਿਸਮ ਵੇਚਣ ਵਾਲੀ ਕੋਠੇ ਵਾਲੀ ਦੀ ਇੱਕ ਵੀਡੀਓ ਮੇਰੇ ਸਾਹਮਣੇ ਆਈ ਆ ਉਹ ਵੀਡੀਓ ਚ ਦੇਖਿਆ ਕਿ ਜਦ ਉਹ ਕਿਸੇ ਬੰਦੇ ਨੇ ਉਹਨੂੰ ਗਾਲ ਕੱਢੀ ਉਹਦੇ ਬਾਪ ਦੀ ਤਾਂ ਉਸੇ ਵੇਲੇ ਹੀ ਉਹ ਚੱਕ ਕੇ ਉਹਦੇ Lਉਹ ਜੁੱਤੀਆਂ ਮਾਰਨ ਲੱਗ ਜਾਂਦੀ ਆ ਕੋਠੇ ਵਾਲੀ ਜਿਸ ਨੇ ਉਹਦੇ ਬਾਪ ਨੂੰ ਮਾੜਾ ਬੋਲਿਆ ਪਰ ਕੀ ਅੱਜ ਸਿੰਘ ਕਹਾਉਣ ਵਾਲੇ ਖਾਲਸੇ ਆਪਣੇ ਨਾਂ ਦੇ ਮਗਰ ਲਾਉਣ ਵਾਲੇ ਪੰਥਕ ਚੈਨਲ ਚਲਾਉਣ ਵਾਲੇ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਜਿਸ ਨੂੰ ਆਪਣਾ ਖੰਡਾ ਦੱਸਦੇ ਨੇ ਅਸੀਂ ਪੁੱਛਦੇ ਆ ਕਿ ਦੱਸੋ ਦਸਾਂ ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਫਿਰ ਦੰਦਲ ਪੈ ਜਾਂਦੀ ਆ ਬੋਲਦੇ ਨਹੀਂ ਫਿਰ ਜੁੱਤੀ ਲਾਉਦੇ ਆ ਉਹਦੇ ਤੇ ਫਿਰ ਵੀ ਨਹੀਂ ਬੋਲਦੇ ਕੀ ਅਣਖ ਖਤਮ ਹੋ ਚੁੱਕੀ ਆ ਕੀ ਕੋਠੀ ਵਾਲੀਆਂ ਦੀ ਅਣਖ ਹੈਗੀ ਆ ਕੀ ਸਾਡੇ ਸਿੰਘ ਕਹਾਉਣ ਵਾਲਿਆਂ ਚ ਅਣਖ ਨਹੀਂ ਹੈਗੀ ਕੀ ਤੁਸੀਂ ਬੋਲੋਗੇ ਜਾਂ ਨਹੀਂ ਬੋਲੋਗੇ ਆਪਣੇ ਕੀ ਤੁਸੀਂ ਆਪਣੇ ਯੂਟੀਊਬ ਚੈਨਲ ਤੋਂ ਨਿਊਜ਼ ਲਾਮੋਗੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਸੋਨੂ ਹਰ ਨਿਊਜ਼ ਅਸੀਂ ਭੇਜਦੇ ਆਂ ਤੁਸੀਂ ਦੇਖਦੇ ਵੀ ਹੋ ਪਰ ਦੇਖ ਕੇ ਅਣਦੇਖਿਆ ਕਰ ਦਿੰਨੇ ਹੋ। ਨਾ ਦੇ ਮਗਰ ਤੁਹਾਡੇ ਵੀ ਸਿੰਘ ਲੱਗਿਆ ਹੋਇਆ ਕੀ ਅਣਖ ਬਚੀ ਆ ਥੋੜੀ ਬਹੁਤੀ ਜਾਂ ਨਹੀਂ ਇਹਦੇ ਬਾਰੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ppsingh3876
    @ppsingh3876 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਜੀ

  • @guy4mpunjab
    @guy4mpunjab 2 месяца назад +6

    ਬਹੁਤ ਵਧੀਆ ਪੜਚੋਲ ਕੀਤੀ ਹੈ। ਕੇਂਦਰ ਨੇ ਹਨ ਕੋਈ ਸਿੱਖ ਧਿਰ ਮਜ਼ਬੂਤ ਕਰਨ ਵਿੱਚ ਮਦਦ ਨਹੀਂ ਕਰਨੀ। ਆਪਣਾ ਆਪ ਹੀ ਸਵਾਰਨਾ ਪੈਣਾ ਹੈ ਤੇ ਪੰਥਕ ਤਰੀਕੇ ਲਾਗੂ ਕਰਨ ਦੀ ਲੋੜ ਹੈ।
    42:07 ਸ਼ਿਰੋਮਣੀ ਕਮੇਟੀ ਦੀ ਜਿਦ ਨਾਲ ਨੁਕਸਾਨ ਹੋਇਆ।

  • @balwindercheema5147
    @balwindercheema5147 2 месяца назад +7

    ਸਿੰਘ ਸ਼ਹਿਬ ਜੀ ਅੱਗੇ ਆਓ ਆਪਣੇ ਸਾਥੀਆਂ ਸਮੇਤ ਤੇ ਕਾਲੀ ਦਲ ਦਾ ਬਦਲ ਪੇਸ਼ ਕਰੋ

  • @Kulwaran_Singh
    @Kulwaran_Singh 2 месяца назад

    ਧੰਨਵਾਦ ਬਹੁਤ ਵਧੀਆ ਉਪਰਾਲਾ ਅਤੇ ਵਿਚਾਰ ਹਨ ਗੁਰੂ ਸਾਹਿਬ ਜੀ ਕਿਰਪਾ ਕਰਨਗੇ

  • @guy4mpunjab
    @guy4mpunjab 2 месяца назад +2

    ਸੁਣਦੇ ਹਾਂ

  • @balwindercheema5147
    @balwindercheema5147 2 месяца назад +2

    ਬਹੂਤ ਵਧਿਆ ਸਿੰਘ ਸਾਹਿਬ ਜੀ ਨੇ ਜਾਣਕਾਰੀ ਦਿੱਤੀ

  • @KalaSerron
    @KalaSerron 2 месяца назад +1

    ਸਹੀ ਗੱਲ ਹੈ ਬਾਈ ਜੀ ਧੰਨਵਾਦ

  • @grewal2202
    @grewal2202 2 месяца назад +1

    Bhai Sahib bhut soojhawan ne. Waheguru Chardi Kala bakshe bhai sahib nu.

  • @Baldev-o2o
    @Baldev-o2o 2 месяца назад +3

    ਗਲਤੀ ਤਾਂ ਸਿਸਟਮ ਵਿਚ ਹੈ। 1849 ਤੋਂ ਡਲਹੋਜੀ ਨੇ ਬੜੀ ਵਡੀ ਨੀਤੀ ਨਾਲ ਇਨਰਸ ਟਰੰਪ ਨੂੰ ਸਦ ਪਹਿਲਾ ਸਰਪਰਤ ਲਾਇਆ ਤੇ ਹੁਣ ਤਕ ਕੇਂਦਰੀ ਸਰਕਾਰ ਵਲੋਂ ਉਸੇ ਪਰਨਾਲੀ ਦੁਆਰਾ ਜਾਰੀ ਹੈ। ਜਾਗੋ ਜਾਗੋ ਸਮਾਂ ਬਹੁਤ ਭਿਆਨਕ ਆਉਣ ਵਾਲਾ।

  • @liberategurdwargiangodrhih6872
    @liberategurdwargiangodrhih6872 2 месяца назад +1

    ਹੁਣੇ ਹੁਣੇ ਕੇਸਰੀ ਨਿਸ਼ਾਨ ਸਾਹਿਬ ਨੁੰ ਬੇਜੇਪੀ ਲਈ ਰਾਖਵਾਂ ਕਰਾਇਆ ਜੱਥੇਦਾਰ ਸਾਹਿਬ ਰਾਹੀਂ - ਕੀ ਇਹ ਪੰਥ ਦੋਸ਼ੀ ਕਾਰਵਾਈਆਂ ਲਾਗਾਤਾਰ ਹੋੜਤਾਂ ਰਹੀਆਂ ਹਿਨੁ ਜੀ 💥🙏 ਇਹ ਕੋਈ ਛੋਟੀ ਗੱਲ ਤਾਂ ਨ੍ਹੀ ਜੀ 🙏💥

  • @golewaliagill4088
    @golewaliagill4088 2 месяца назад

    ਬਹੁਤ ਵਧੀਆ ਧੰਨਵਾਦ ਜੀ ਆਪ ਜੀ ਦਾ

  • @satinders100
    @satinders100 2 месяца назад

    Great review. Thank you!

  • @baldevsingh8619
    @baldevsingh8619 2 месяца назад +5

    ਅਕਾਲ ਤਖਤ ਮਹਾਂਨ ਹੈ

  • @SikhSiyasat
    @SikhSiyasat  2 месяца назад +5

    ਇਸੇ ਵਿਸੇ ਨਾਲ ਸਬੰਧਤ ਪਹਿਲਾ ਦੂਜਾ ਵੇਖਣ ਲਈ ਇਹ ਤੰਦ ਛੂਹੋ....
    ruclips.net/video/FpYtXvwFMVg/видео.html

  • @maninderchandi4420
    @maninderchandi4420 2 месяца назад +1

    ਦਾਸ ਸੁਝਾਅ ਦੇਣਾ ਚਾਹੁੰਦਾ ਹੈ, ਕਿ ਅਸੀ ਅਾਪਣੇ ੲਿਤਹਾਸ ਤੋਂ ਸਬਕ ਲੲੀੲੇ, ਅਠਾਰਵੀ ਸਦੀ ਵਿਚ, ਜਦੋ ਮੁਗਲ ਹਕੂਮਤ, ਤਿੰਨਾਂ ਕੋਟੀਨਟ ਤੇ ਰਾਜ ਕਰਦੀ ਸੀ?, ਤਦ, ਸਿੱਖਾਂ ਨੇ, ਵਖਰੇ ਵਖਰੇ ਜਥੇ ਕਾੲਿਮ ਕਰਕੇ, ਹਕੂਮਤ ਨਾਲ ਟਕਰ ਲੲੀ, ਅਤੇ ਜਿੱਤ ਹਾਸਿਲ ਕੀਤੀ, ਤੇ ਫਿਰ, ਅਬਦਾਲੀ.ਨਾਲ ਵੀ, ਵੀ, ਟੱਕਰ ਲੲੀ, ਅਤੇ ਕਾਮਯਾਬੀ ਹਾਸਿਲ ਕੀਤੀ...❤❤❤❤😄😃😀😊😊

  • @jaspalmanjhpur8464
    @jaspalmanjhpur8464 Месяц назад

    ਬਹੁਤ ਵਧੀਆ ਵਿਚਾਰ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 месяца назад +1

    ਵਧੀਆ ਜਾਣਕਾਰੀ ਦਿੱਤੀ ਜੀ ।

  • @SGPCElections
    @SGPCElections 2 месяца назад +3

    ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵੀ ਇੰਟਰਵਿਊ ਕਰੋ

  • @darshansingh-gr4uv
    @darshansingh-gr4uv Месяц назад

    Bhai Parmjit Singh has shown a way how the complex situation can be handled. He has explained everything.

  • @mohindersinghparhar3729
    @mohindersinghparhar3729 2 месяца назад +1

    ਜਦੋ ਸਿੱਖ ਸਿਆਸਤਦਾਨਾਂ ਨੇ ਸ਼ਰੋਮਣੀ ਕਮੇਟੀ ਨੂੰ ਵੋਟਾਂ ਨਾਲ ਬਨਾਉਣ ਲਈ ਸਹਿਮਤੀ ਦਿੱਤੀ ਉੁਸ ਵੇਲੇ ਸਿਆਸਦਾਨ ਕਾਂਗਰਸ ਨਾਲ ਪੂਰੀ ਤਰਾਂ ਸਹਿਮਤਿ ਸਨ ॥ ਉਹਨਾਂ ਨੇ ਹੀ ਅਕਾਲੀ ਦਲ ਬਣਾਇਆ ਅਤੇ ਕਾਂਗਰਸ ਪਾਰਟੀ ਨਾਲ ਰਲ ਕੇ ਜਾਂ ਉਸ ਦੇ ਚੋਣ ਨਿਸ਼ਾਨ ਉਤੇ ਲੜਦੇ ਰਹੈ ॥ ਜੋ ਅੱਜ ਹੋ ਰਿਹਾ ਹੈ ਇਹ ਵੋਟਾਂ ਅਧੀਨ ਗੁਰਦਵਾਰਾ ਕਮੇਟੀ ਚੋਣਾਂ ਨੂੰ ਮੰਨਣ ਦਾ ਨਤੀਜਾ ਹੈ ॥ ਹੁਣ ਸਾਰਾ ਢਾਂਚਾ ਸਰਕਾਰੀ ਬੰਦਿਆਂ ਦੇ ਅਧੀਨ ਆ ਚੁੱਕਾ ਹੈ ਜੋ ਪੂਰੀ ਤਰਾਂ ਲਾਲਚੀ / ਹਉਮੇ ਤੋਂ ਗਰਸਤ ਹਨ ਅਤੇ ਨਾਲ ਹੀ ਸਿੱਖੀ ਤੋਂ ਦੂਰ ਹਨ

  • @liberategurdwargiangodrhih6872
    @liberategurdwargiangodrhih6872 2 месяца назад +2

    ਆਹ ਕਿਹੋ ਜਿਹੇ ਦੋਸ਼ ?
    ਦੋਸ ਤਾਂ ਸਭਤੋਂ ਵੱਡਾ ਦੇਸ਼ ਤਾਂ ਖਾਲਸਾਈ ਪੰਥਕ ਰਹੁ ਰੀਤਾਂ ਦੀ ਝੱਜੀਆਂ ਉਡਾਉਣ ਦਿ ਹੈ ਜੀ 🙏💥
    ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾਈ ਨੇਮਾਂ ਦੀ ਪਾਲਣਾ ਹੀ ਅਕਾਲੀ ਖਾਲਸਾਈ ਦੀ ਸੇਧ ਹੈ ਜੀ 💥🙏 ਖਾਲਸਾ ਨਿਆਰਾ ਹੁੰਦਾ ਹੈ ਜੀ 🙏💥

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 месяца назад +1

    🙏🙏

  • @jeetdhindsa6784
    @jeetdhindsa6784 2 месяца назад +5

    ਬਾਦਲ ਜੁੰਡਲੀ ਨੂੰ ਪੰਥ ਵਿਚੋ ਛੇਕ ਦੇਣਾ ਚਾਹੀਦਾ ਜਿੰਨਾਂ ਪੰਥ ਦਾ ਨੁਕਸਾਨ ਇਸ ਜੁੰਡਲੀ ਨੇ ਕੀਤਾ ਹੋਰ ਕਿਸੇ ਨੇ ਨਹੀਂ ਕੀਤਾ

  • @BadhankKaur
    @BadhankKaur 2 месяца назад

    Very nice 👍👍👍

  • @GillRoop-b1o
    @GillRoop-b1o 2 месяца назад

    Sahi gall ji

  • @maninderchandi4420
    @maninderchandi4420 2 месяца назад

    ਕਿਓਕਿ, ਕੋੲੀ.ਕਿਸੇ ਕੋ ਰਾਜ ਨਾ ਦੇ ਹੈ, ਜੋ ਲੇ ਹੈ, ਨਿੱਜ ਬਲ ਸੇ ਲੇ ਹੈ.❤❤❤❤

  • @sukhwindersingh-mj3lm
    @sukhwindersingh-mj3lm 2 месяца назад

    🙏🏻🙏🏻🙏🏻

  • @Baldev-o2o
    @Baldev-o2o 2 месяца назад +2

    ਬਾਦਲ ਦਲ ਨੂੰ ਲੋਕ ਖਾਸ ਕਰ ਸਿੱਖ ਜੁਆਨੀ ਕਦੇ ਵੀ ਮੂੰਹ ਨਹੀਂ ਲਾਏਗੀ ਮੇਰੀ ਵੀ ਅਕਾਲ ਪੁਰਖ ਅਗੇ ਏਹੀ ਅਰਦਾਸ ਹੈ। ਸਿਰੋਮਣੀ ਕਮੇਟੀ ਤੇ ਅਕਾਲ ਤਖਤ ਸਰਕਾਰੀ ਗਲਬੇ ਅਧੀਨ ਨਹੀਂ ਹੋਣੇ ਢਾਹੀਦੇ।

  • @triloksingh4126
    @triloksingh4126 2 месяца назад

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

  • @JasbirSingh-jo7me
    @JasbirSingh-jo7me 2 месяца назад

    Very serious matter.

  • @Baldev-o2o
    @Baldev-o2o 2 месяца назад

    ਸ਼੍ਵੀ ਗੁਰੂ ਗ੍ਵੰਥ ਸਾਹਿਬ ਤੇ ਅਕਾਲ ਤਖਤ ਸਹਿਬ ਦੀ ਅਜਮਤ ਲ਼ਈ ਸਚੇ ਸਿਖ ਸਹਿਰਦਤਾ ਨਾਲ ਇਕਠੇ ਹੋਣ ਇਹੀ ਇਕੋ ਇਕ ਰਾਹ ਹੈ। ਉਲਝ ਗਏ ਤਾਂ ਕੁਝ ਵੀ ਪਲੇ ਨਹੀਂ ਪਵੇਗਾ।

  • @tarloksingh2141
    @tarloksingh2141 2 месяца назад +3

    Sukhbir Badal lae Akali Dal de pardhange ,
    State de ChiefMinister Ship te SGPC te kabza mool base haiga, te Panthak nooksan de bharpai lae koe thaan nehi, kayaon k es da panthak status Zeero haiga.

  • @mohindersingh8893
    @mohindersingh8893 2 месяца назад +1

    ਭਾਈ ਸਾਹਿਬ ਜੀ ਜੋ ਗੁਨਾਹ ਇਸ ਬਾਦਲ ਦਲੀਆ ਨੇ ਕੀਤੇ ਸੀ ਆਪਣੇ ਰਾਜ ਕਾਲ ਦੇ ਦੋਰਾਣ ਉਸ ਦੀ ਸਜਾ ਵੋਟਰਾ ਇਹਨਾ ਬਾਦਲ ਦਲੀਆਂ ਨੂੰ ਦੇ ਦਿਤੀ ਹੁਣ ਸਵਲ ਸਿਰਫ ਇਹ ਰਹਿ ਗਿਆ ਹੈ ਕਿ ਗੁਰੂ ਘਰਾ ਉਪਰ ਕਬਜਾ ਕਰ ਕੇ ਆਪਣੇ ਸਿਆਸੀ ਮਕਸਦ ਵਾਸਤੇ ਬਿਜਨੇਸ ਦੇ ਤੋਰ ਤ ਵਰਤਿਆ ਹੈ ਜਿਸ ਨਾਲ ਸਿੱਖੀ ਤੇ ਸਿੱਖ ਜੱਗਤ ਦਾ ਤੇ ਗੁਰੂ ਇਤਹਾਸ ਦਾ ਬਹੁਤ ਹੀ ਇਹਨਾਂ ਬਾਦਲ ਦਲੀਆਂ ਨੇ ਨੁਕਸਾਨ ਕੀਤਾ ਹੈ ਅਤੇ ਨਾਲੇ ਅਕਾਲੀ ਦਦੇ ਇਤਹਾਸ ਨੂੰ ਕਲੰਕਿਤ ਕੀਤਾ ਹੈ ਜੋ ਪੇਹਲੀ ਵਾਰ ਹੋਇਆ ਹੈ ਹੁਣ ਵੈਖਣਾ ਇਹ ਹੈ ਕਿ ਇਹਨਾ ਦੇ ਥਾਪੇ ਜਥੇਦਾਰ ਕੀ ਫੈਸਲਾ ਕਰਦੇ ਨੇ ਬਾਕੀ ਸਿੱਖ ਪੰਥ ਮਨਜੂਰ ਕਰਦਾ ਹੈ ਕਿ ਨਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasvir-be7uq
    @jasvir-be7uq Месяц назад

    ਸੀ੍ ਮਾਨ ਜੂੀ ਅਣਜਾਣੇ ਹੋਈ ਗਲਤੀ ਦੀ ਮੁਆਫੀ ਹੁੰਦੀ ਹੈ ਜਾਣਬੁੱਝ ਕੀਤੇ ਗੁਨਾਹਾਂ ਦੀ ਨਹੀ ਹੁੰਦੀ ਬੰਦੀ ਸਿੰਘਾ ਬਾਹਰ ਕਰਕੇ ਇਹਨਾਂ ਸ਼ਾਰੀ ਪਲਟਣ ਅੰਦਰ ਭੇਜ ਦਿਓ

  • @tejinderkaur7872
    @tejinderkaur7872 2 месяца назад +1

    Kine samajdar insan Punjab vich han jive aap ji 🙏te kithe badal 😭

  • @devindergrewal2004
    @devindergrewal2004 2 месяца назад

    Bhai sb bilkul sahi keh rhe aa, Sgpc ,Akali dal eh sab Akal Takhat de thalle han.

  • @nirmalsinghsandhu6289
    @nirmalsinghsandhu6289 2 месяца назад +2

    So many mixes ,history actual,history planted, conventional history by practice / default , pre 47,post 47, post 84, post 95, & NOW post without Srd Badal sahib. Divided Sikh house may find absolute difficulties for common missionary objectives but the Red Fort capable deep Hurt more than Era Mughal & British - is a worry part and lust of more money has made A LARGE part of Sikh segments turned weak, Waheguru akaal bakhshey?

  • @drkuldipsingh1400
    @drkuldipsingh1400 2 месяца назад +1

    Sukhbir badal is under severe stress . He can harm himself .
    But he should surrender at Akal thakht.
    He should avoide politics for some years .
    But he ..
    Vadal badal soiled his only Son

  • @KalaSerron
    @KalaSerron 2 месяца назад +1

    ਫਖਰੇ ਕੌਮ ਦਾ ਅਵਾੜ ਵਾਪਸ ਲੈਣ ਬਾਦਲ ਕੰਜਰ ਤੋਂ ਲੋਕੋ ਜਾਗੋ ਜਾਗੋ ਲੋਕੋ

  • @santokh.gurusabjanijansing6065
    @santokh.gurusabjanijansing6065 2 месяца назад +4

    ਧਾਮੀ ਜੀ ਸਮਝ ਸਿੱਖੀ ਤੋ ਕੋਹਾ ਦੂਰ ਸਿੱਖੀ ਨਿਯਾਮ ਨੂੰ ਖਤਮ ਕਰਨ ਵੱਲ

    • @narindersingh2387
      @narindersingh2387 2 месяца назад

      ਇਹ ਸਾਭ ਅਮ੍ਰਿਤ ਪਾਲ ਸਿੰਘ ਦੇ ਖਿਲਾਫ ਵੀ ਬਹੁਤ ਜ਼ਹਿਰ ਉਗਲਦਾ ਹੈ ਅਤੇ ਬਾਕੀ ਜਥੇਬੰਦੀਆਂ ਨੂ ਅਜੈਂਸੀਆ ਦੇ ਬੰਦੇ ਕਹਿੰਦਾ ਹੈ

  • @BalwinderSingh-kd4qz
    @BalwinderSingh-kd4qz Месяц назад

    ਵਿਨਾਸ਼ ਕਾਲੇ ਵਿਪਰੀਤ ਬੁੱਧੀ।ਆਖਰ ਧਾਮੀ ਦੇ ਮੂੰਹੋਂ ਸੱਚ ਬਾਹਰ ਆ ਹੀ ਗਿਆ।ਕਿ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਅਤੇ ਰਹੇਗਾ। ਫਿਰ ਇਹ ਅਕਾਲ ਦਾ ਤਖਤ ਕਿਵੇਂ ਰਹਿ ਗਿਆ।ਇਹ ਤਾਂ ਜਿਸਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੇਗੀ ਉਸਦੇ ਅਧੀਨ ਹੀ ਰਹੇਗਾ। ਜਿਵੇਂ ਭਾਰਤ ਦਾ ਰਾਸ਼ਟਰਪਤੀ ਰਾਜ ਕਰਦੀ ਪਾਰਟੀ ਦੇ ਅਧੀਨ ਹੁੰਦਾ ਹੈ।

  • @gurpreetsingh-gz3kc
    @gurpreetsingh-gz3kc Месяц назад

    Eh galtian nahin, ohh unjaane ch hundian hun, eh jaande hoae kitian hun.

  • @drkuldipsingh1400
    @drkuldipsingh1400 2 месяца назад +2

    DONT FORGET THAT BADAL AKALI DAL IS FRIENDS ARE OF RSS ..BJP

    • @SGPCElections
      @SGPCElections 2 месяца назад

      now situation has changed. Rss and bjp trying to cut down size of badals.

  • @hsbhalla2393
    @hsbhalla2393 2 месяца назад

    This ststemet is Very shameful for zDhami.

  • @gurpejsingh5784
    @gurpejsingh5784 2 месяца назад

    ਸੁੱਖ ਵਿਲਾਸ ਹੋਟਲ
    ਯੂ ਟਯੂਬ ਵਿਚ ਲਿਖ ਇਹ ਦੇਖੋ
    ਸੁਖਬੀਰ ਬਾਦਲ ਦਾ ਹੋਟਲ ਚੰਡੀਗੜ੍ਹ ਕਿਤਨੇ ਪੈਸੇ ਲਗ ਕੇ ਬਣਿਆ ਹੋਇਆ ਹੈ
    ਇਕ ਦਿਨ ਦਾ ਕਿਰਾਇਆ ਹੀ 35000ਤੋਂ ਉਪਰ ਉਪਰ ਹੈ

    • @SherSidhu-xt6jm
      @SherSidhu-xt6jm 2 месяца назад

      Badal Parivar has corrupted the priesthood, as it reports directly to Indian state agents. Giving severe punishment to Badal and his current and former Akali collaborators is the only way these Punj Singh Sahibs can make amends. Akal Takhat must declare all assets and funds owned by Badal and his cronies to be blood money obtained by their cooperation with the enemy in order to harm the Sikh people. Tens of thousands of crores of this money ought to be donated to the underprivileged, the Shaheed Sikhs, and other victims of heinous genocide. It should be forbidden for this dishonest Akali gang and any of their progeny to take part in any Sikh political proceedings, matters, or Gurdwara administration.

  • @PalwinderKaur-te7mw
    @PalwinderKaur-te7mw 2 месяца назад

    Sikhs are indigenous under Sikhs only Sikhs all world religions authorized by Guru Gobind Singh jee further authorized by five Sikhs called PANAJ ( five) PyARA Sikhs Given to rule the world and authorities Sikhs to take ( Amrit ) this Gurbani in temple called DARBAR. Sahib…Golden Temple Amritsar Punjab …….. etc. Further information contained in world ……. Surjit Singh

  • @AgamBhullar-gh9sp
    @AgamBhullar-gh9sp 2 месяца назад +4

    Badal DE khelaf fasla nhi drama Kiya ja riha

  • @aulakhsingh5103
    @aulakhsingh5103 2 месяца назад +1

    ਝੱਟ ਮੰਗਣੀ ਪੱਟ ਵਿਆਹ ਧਰ ਲਿਆ !?! ਸਭ ਕੁੱਝ ਫਰਜ਼ੀ ਚਲ‌ ਰਿਹਾ ਹੈ ਜੀ। ਇਕ ਦੋ ਦਿਨਾਂ ਵਿੱਚ ਹੀ ਇਹ ਹੀਰੋ ਬਨਣਾ ਚਾਹੁੰਦੇ ਹਨ!?!ਕਾਹਲੀ ਕਿਸ ਗੱਲ ਦੀ ਹੈ!?! ਕਿਹੜਾ ਕੋਈ ਮਗਰ‌ ਪਿਐ ਹੈ? ਸਮਝ ਨਹੀਂ ਆਉਂਦੀ!?! ਕਿਉਂ ਨਹੀਂ ਪੂਰੀ ਮਰਿਯਾਦਾ ਦਾ ਪਾਲਣ ਕਰਦੇ ? ਤੇ ਇਹਨਾਂ ਪਾਪੀਆਂ ਤੋਂ ਇਕਲੇ ਇਕੱਲੇ ਗੁਨਾਹ ਦਾ ਹਿਸਾਬ ਲੈਂਣਾ ਚਾਹੀਦਾ!?!ਪੰਥ ਦੀ ਤਸੱਲੀ ਨਹੀਂ ਹੋਣੀ ਬਾਬਿਓ !?! ਇਹਨਾਂ ਬਾਂਦਰ ਟਪੂਸੀਆਂ ਨਾਲ ਸਗੋਂ ਤਾਣੀ ਹੋਰ ਉੱਲਝ ਜਾਵੇਗੀ? ਪੂਰੇ ਗੁਨਾਹਾਂ ਦੀ ਫਾਇਲ ਬਣਾ ਕੇ, ਪੂਰੀ ਪੜਤਾਲ ਲਈ, ਸਿੱਖ ਚਿੰਤਕਾਂ ਤੇ ਵਿਦਵਾਨਾਂ , ਮਹਾਂਪੁਰਖਾਂ, ਲੇਖਕਾਂ ਦੀ ਕਮੇਟੀ ਬਣਾ ਕੇ ਘੱਟੋ ਘੱਟ ਕੌਮ ਨੂੰ ਚਾਨਣ ਤਾਂ ਕੀਤਾ ਜਾਵੇ ਕਿ ਕਿਵੇਂ ਇਹ ਖਾਲਸਾ ਪੰਥ ਨੂੰ ਬੇਵਕੂਫ ਬਣਾਉਂਦੇ ਰਹੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇਹਨਾਂ ਰੋਲ ਕੇ ਰੱਖ ਦਿੱਤਾ। ਇੰਨੀ ਜਲਦੀ ਤਾਂ ਸਕੂਲੋਂ ਭੱਜੇ ਵਿਦਿਆਰਥੀਆਂ ਨੂੰ ਮਾਸਟਰ ਵੀ ਮੁਆਫ਼ ਨਹੀਂ ਕਰਦੇ? ਉਹ ਵੀ ਮਾਂ ਪਿਉ ਨੂੰ ਸੱਦਕੇ ਸਜ਼ਾ ਲਾਉਂਦੇ ਹਨ। ਤੁਹਾਡੇ ਇਮਤਿਹਾਨ ਦੀ ਘੜੀ ਹੈ ਫੇਲ੍ਹ ਨਾ ਹੋਣ ਦਿਉ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਸ਼ਰਧਾ ਤੇ ਆਸਥਾ !!! ਗੁਰੂ ਸਾਹਿਬਾਨ ਦੀਆਂ ਪਰੰਪਰਾਵਾਂ ਦਾ ਖਿਆਲ‌ ਰਖਿਓ!?! ਦੇਖਿਓ ਬਾਬਿਓ ਸਿੱਖ ਕੌਮ ਦਾ ਵਿਸ਼ਵਾਸ ਚਕਨਾਚੂਰ ਹੋਣ ਤੋਂ ਬਚਾ ਲਿਉ ਜੀ !!!ਵਾਸਤਾ ਹੈ ਤੁਹਾਨੂੰ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਸਿਧਾਂਤਾਂ ਦਾ ਤੇ ਸਿੱਖ ਅਜ਼ਮਤ ਦਾ। 0:14 0:16

  • @kuldeepsidhu7423
    @kuldeepsidhu7423 2 месяца назад

    Anha nalo ta.b.j.p.v.chgee.ha.badal.laana.de.kul.khtam.hoza.parmatma

  • @AgamBhullar-gh9sp
    @AgamBhullar-gh9sp 2 месяца назад

    Hal khalstan hai

  • @rajucheema-wr4xj
    @rajucheema-wr4xj 2 месяца назад

    ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ, ਮਾਲਕ, ਮੰਨਦੇ ਹਨ ਤਾਂ ਫੇਰ ਇੱਕ ਬਿਲਡਿੰਗ, ਇੱਕ ਜਥੇਬੰਦੀ, ਜਥੇਦਾਰ ਨੂੰ ਕਿਉਂ ਮੰਨਣ?

  • @maninderchandi4420
    @maninderchandi4420 2 месяца назад

    ਕਿਓਕਿ, ਜਿਹੜੀਅਾਂ ਹੇਰਾਫੇਰੀਅਾਂ, ਪੈਸਿਅਾਂ ਦੀਅਾਂ ੲਿਨਾਂ ਕੀਤੀਅਾਂ ਹਨ, ਨਹੀ ਚਾਹੁੰਦੇ, ਕਿ ਸਾਹਮਣੇ ਅਾਵੇ?????❤❤❤❤❤😄😃😀😊☺☺

  • @SukhjinderSingh-mi1wg
    @SukhjinderSingh-mi1wg 2 месяца назад +1

    Es samey sgpc dey haply taketh or taketh badala dey havaly h takhet sikha dey havelock nahi

  • @KalaSerron
    @KalaSerron 2 месяца назад

    ਬਾਈ ਜੀ ਸੋਡਾ ਨੰਬਰ ਜਰੂਰ ਦੀਉ ਧੰਨਵਾਦ

  • @RajSingh-h7u
    @RajSingh-h7u 2 месяца назад

    Eh sabh ton bara dalla a badalan da

  • @SantokhSahib
    @SantokhSahib 2 месяца назад

    Lagda DHAMI da dimag kharab ho gays . SUKHE AMLI DI DABBI VICHO FEEM CHHAK LAI LAGDI 🪯🪯🪯🪯🪯

  • @TajinderSingh-ro7hp
    @TajinderSingh-ro7hp 2 месяца назад +1

    Badal chand kolo jathedaar ji asteefa mangan eh hi badal chand dee sazza hai

  • @NirmalSingh-is1xn
    @NirmalSingh-is1xn 2 месяца назад

    AJJ DE SAMMAY DA GANDUSTANIA DE B.ND PAR HATHIAR REFRENDUM VOTING BALLOT IS STRONGER THEN THE BULLET

  • @aulakhsingh5103
    @aulakhsingh5103 2 месяца назад

    ਝੱਟ ਮੰਗਣੀ ਪੱਟ ਵਿਆਹ ਧਰ ਲਿਆ !?! ਸਭ ਕੁੱਝ ਫਰਜ਼ੀ ਚਲ‌ ਰਿਹਾ ਹੈ ਜੀ। ਇਕ ਦੋ ਦਿਨਾਂ ਵਿੱਚ ਹੀ ਇਹ ਹੀਰੋ ਬਨਣਾ ਚਾਹੁੰਦੇ ਹਨ!?!ਕਾਹਲੀ ਕਿਸ ਗੱਲ ਦੀ ਹੈ!?! ਕਿਹੜਾ ਕੋਈ ਮਗਰ‌ ਪਿਐ ਹੈ? ਸਮਝ ਨਹੀਂ ਆਉਂਦੀ!?! ਕਿਉਂ ਨਹੀਂ ਪੂਰੀ ਮਰਿਯਾਦਾ ਦਾ ਪਾਲਣ ਕਰਦੇ ? ਤੇ ਇਹਨਾਂ ਪਾਪੀਆਂ ਤੋਂ ਇਕਲੇ ਇਕੱਲੇ ਗੁਨਾਹ ਦਾ ਹਿਸਾਬ ਲੈਂਣਾ ਚਾਹੀਦਾ!?!ਪੰਥ ਦੀ ਤਸੱਲੀ ਨਹੀਂ ਹੋਣੀ ਬਾਬਿਓ !?! ਇਹਨਾਂ ਬਾਂਦਰ ਟਪੂਸੀਆਂ ਨਾਲ ਸਗੋਂ ਤਾਣੀ ਹੋਰ ਉੱਲਝ ਜਾਵੇਗੀ? ਪੂਰੇ ਗੁਨਾਹਾਂ ਦੀ ਫਾਇਲ ਬਣਾ ਕੇ, ਪੂਰੀ ਪੜਤਾਲ ਲਈ, ਸਿੱਖ ਚਿੰਤਕਾਂ ਤੇ ਵਿਦਵਾਨਾਂ , ਮਹਾਂਪੁਰਖਾਂ, ਲੇਖਕਾਂ ਦੀ ਕਮੇਟੀ ਬਣਾ ਕੇ ਘੱਟੋ ਘੱਟ ਕੌਮ ਨੂੰ ਚਾਨਣ ਤਾਂ ਕੀਤਾ ਜਾਵੇ ਕਿ ਕਿਵੇਂ ਇਹ ਖਾਲਸਾ ਪੰਥ ਨੂੰ ਬੇਵਕੂਫ ਬਣਾਉਂਦੇ ਰਹੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਇਹਨਾਂ ਰੋਲ ਕੇ ਰੱਖ ਦਿੱਤਾ। ਇੰਨੀ ਜਲਦੀ ਤਾਂ ਸਕੂਲੋਂ ਭੱਜੇ ਵਿਦਿਆਰਥੀਆਂ ਨੂੰ ਮਾਸਟਰ ਵੀ ਮੁਆਫ਼ ਨਹੀਂ ਕਰਦੇ? ਉਹ ਵੀ ਮਾਂ ਪਿਉ ਨੂੰ ਸੱਦਕੇ ਸਜ਼ਾ ਲਾਉਂਦੇ ਹਨ। ਤੁਹਾਡੇ ਇਮਤਿਹਾਨ ਦੀ ਘੜੀ ਹੈ ਫੇਲ੍ਹ ਨਾ ਹੋਣ ਦਿਉ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੀ ਸ਼ਰਧਾ ਤੇ ਆਸਥਾ !!! ਗੁਰੂ ਸਾਹਿਬਾਨ ਦੀਆਂ ਪਰੰਪਰਾਵਾਂ ਦਾ ਖਿਆਲ‌ ਰਖਿਓ!?! ਦੇਖਿਓ ਬਾਬਿਓ ਸਿੱਖ ਕੌਮ ਦਾ ਵਿਸ਼ਵਾਸ ਚਕਨਾਚੂਰ ਹੋਣ ਤੋਂ ਬਚਾ ਲਿਉ ਜੀ !!!ਵਾਸਤਾ ਹੈ ਤੁਹਾਨੂੰ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਦੇ ਸਿਧਾਂਤਾਂ ਦਾ ਤੇ ਸਿੱਖ ਅਜ਼ਮਤ ਦਾ। 0:47