Interview: State oppression on the supporters of Baba Manochahal | Papalpreet Singh

Поделиться
HTML-код
  • Опубликовано: 19 май 2022
  • #Papalpreetsingh
    Guest: Gurbachan Singh Pheloke/Amarjit Singh Vanchari
    Anchor: Papalpreet Singh

Комментарии • 229

  • @SherGill214
    @SherGill214 2 года назад +188

    ਸੰਘਰਸ਼ ਦਾ ਸਭ ਤੋਂ ਲੰਬੀ ਲੜਾਈ ਲੜਨ ਵਾਲਾ,ਸਭ ਤੋਂ ਵੱਧ ਨਾਮ ਸਿਮਰਨ ਵਾਲਾ, ਸਭ ਤੋਂ ਦਲੇਰ, ਸੂਰਬੀਰ,ਸਭ ਤੋਂ ਤੇਜ਼ ਦਿਮਾਗ , ਚੀਤੇ ਜਿਹੀ ਫੁਰਤੀ ਵਾਲਾ ਯੋਧਾ ,ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ 🙏🙏🙏🙏🙏

    • @SandeepSandeep-on5ie
      @SandeepSandeep-on5ie 2 года назад

      6 LP 606pp6y6ll

    • @semsingh6371
      @semsingh6371 2 года назад +4

      😊

    • @harneksingh1719
      @harneksingh1719 Год назад +2

      @@semsingh6371 o
      My SW

    • @MasterMalkiatSingh-rx3lv
      @MasterMalkiatSingh-rx3lv Год назад

      uewteutetttteutt5w5ywuewyww4tww❤

    • @dalwinderpalsamra3475
      @dalwinderpalsamra3475 Год назад +3

      THE EXCELLENT::Story of Martyres & Warriors of MAAJHA area in particularly, Baba Mano Chahl & so on ‘ on ie Black Days of 1984 presented on 1991 @ Faloke Village , Mano Chahl , Seron , Dugry….TaranTarn , Varanna .. Bagrrian…& nearly each & evey village of MAAJHA AREA & was finally eliminated @ Village close to my Village in 1984 while I was in Los Angeles in California in those days

      in USA

  • @gurdarshansidhu170
    @gurdarshansidhu170 2 года назад +51

    ਬਹੁਤ ਦਰਦ ਭਰੀ ਕਹਾਣੀ ਹੈ ਭਾਈ ਸਾਹਿਬ ਜੀ ਦੀ ਰੂਹ ਕੰਬ ਗਈ ਗੱਲਾਂ ਸੁਣਕੇ ਭਾਈ ਪਪਲਪਰੀਤ ਸਿੰਘ ਜੀ ਤੁਹਾਡੀ ਡਿਲਗ ਸੁਣਨ ਬਹੁਤ ਹੀ ਵਧੀਆ

    • @papalpreetsingh
      @papalpreetsingh  2 года назад +4

      ਮਿਹਰਬਾਨੀ ਜੀ

    • @sunnydhaliwal1984
      @sunnydhaliwal1984 2 года назад +1

      @@papalpreetsingh Bhai Saab Waheguru Ji Ka Khalsa Waheguru Ji Ki Fateh Pehla Ta Dhanwaad Is Interview Lai Bas Hun
      Bhai Manjinder Singh Issi Ji Da Interview Lavo 🙏🏻🙏🏻🙏🏻🙏🏻🙏🏻

    • @ArshdeepSingh-we4lf
      @ArshdeepSingh-we4lf 2 года назад

      ਉਸ ਸਮੇਂ ਦੀ ਸਰਕਾਰ ਬਹੁਤ ਨਿਕੰਮੀ ਸੀ ਤੇ ਪੁਲੀਸ ਚੋਰਾਂ ਨਾਲੋ ਵੀ ਭੈੜੀ ਸੀ ਿੲਹ ਕਹਿ ਸਕਦੇ ਹਾਂ ਕਿ ਕੁੱਤੀ ਚੋਰਾਂ ਨਾਲ ਗੱਲ ਗੲੀ ਸੀ ਪਰ ਿੲਸ ਦਾ ਤੱਦ ਸ਼ਤ ਅਵਾਮ ਨੂੰ ਭੋਗਣਾ ਪਿਆ ਉਹ ਸਮਾਂ ਬਹੁਤ ਖਰਾਬ ਸੀ

  • @sarbjithero1308
    @sarbjithero1308 2 года назад +7

    ਮੰਨਣਾ ਪਵੇਗਾ ਕਿ ਬਾਬਾ ਜੀ ਹੋਣਾ ਦੇ ਕਈ ਵਾਰੀ ਮੈਂ ਦਰਸ਼ਨ ਕੀਤੇ ਸੀ ਬਾਬਾ ਜੀ, ਬਹੁਤ ਧੱਕੜ ਖਾੜਕੂ ਸੀ

  • @jaswinderchahal2275
    @jaswinderchahal2275 2 года назад +20

    ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜਿੰਦਾਬਾਦ

  • @raspindersingh3114
    @raspindersingh3114 2 года назад +11

    ਬਹੁਤ ਵਧੀਆ ਜੀ। ਸ਼ਹੀਦਾਂ ਦੀ ਸੰਗਤ ਮਾਨਣ ਵਾਲਿਆਂ ਨਾਲ ਗੱਲਬਾਤ ਕਰਨ ਲ‌ਈ ਬੜੀ ਮਿਹਰਬਾਨੀ ਜੀ।

  • @prabhjotdadwal9616
    @prabhjotdadwal9616 2 года назад +10

    ਸਭ ਤੋ ਵੱਧ ਸਮਾ ਬਾਬਾ ਜੀ ਪਿੰਡ ਰੋਟਲ ਰਹੇ ਸੀ । ਜਿੱਥੇ 72 ਘੰਟੇ ਮੁਕਬਾਲਾ ਹੋਇਆ ਤਰਨਤਾਰਨ ਇਲਾਕਾ ਸੀ । ਬਾਬਾ ਜੀ ਦੇ ਸਿੰਘਾ ਨਾਲ ਮੁਕਾਬਲਾ ਹੋਇਆ ਸੀ।

  • @ShamsherSingh-er8pb
    @ShamsherSingh-er8pb 2 года назад +12

    ਵੀਰ ਜੀ ਤੁਹਾਡਾ ਉਪਰਾਲਾ ਸ਼ਲਾਘਾਯੋਗ ਹੈ ਜੀ 🙏

  • @dilbaghsingh5803
    @dilbaghsingh5803 2 года назад +11

    ਵਧੀਆ ਉਪਰਾਲਾ ਵੀਰਜੀ 🙏🙏
    ਵਾਹਿਗੁਰੂ ਚੜਦੀਕਲਾ ਵਿਚ ਰੱਖਣ

  • @jagasingh8627
    @jagasingh8627 2 года назад +9

    BTF Zindabad kaum Da sach tey sucha sikh sada Baba Gurbachan Singh Manochal 😢 sade dila ch vasda ajj ve. Saaf dil tey jhoda see Baba kaum nu pyar karan wala te kaum tu apana sara kush varan wala. Thank you veer Ji

  • @jagjitsinghgill3357
    @jagjitsinghgill3357 2 года назад +4

    Baba g di kurbani nu parnam nl hi ਧੰਨਵਾਦ ਜਿਨ੍ਹਾਂ ਸਾਥ ਦਿੱਤਾ

  • @manjeetsingh8350
    @manjeetsingh8350 2 года назад +5

    ਸੰਘਰਸ਼ ਦਾ ਸਭ ਤੋਂ ਲੰਬੀ ਲੜਾਈ ਲੜਨ ਵਾਲਾ, ਸਭ ਤੋਂ ਵੱਧ ਨਾਮ ਸਿਮਰਨ ਵਾਲਾ, ਬਹੁਤ ਚਾਲੀਸ਼ੇ ਕੱਟਣ ਵਾਲਾ, ਸਭ ਤੋਂ ਵੱਧ ਬਾਣੀ ਕੰਠ ਵਾਲਾ ਯੋਧਾ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਬਾਰੰ ਬਾਰ ਨਮਸਕਾਰ ਹੈ

  • @samaladdi2953
    @samaladdi2953 2 года назад +4

    ਬਾਬਾ ਜੀ ਨੇ ਜੋ ਗੱਲ ਬੈਟਰੀ ਟੋਰਚ ਵਾਲੀ ਬੜੀ ਮਨ ਨੂੰ ਲੱਗੀ ਕਿੰਨੇ ਦਿਮਾਗੀ ਸਾਡੇ ਖਾੜਕੂ ਸਿੰਘ

  • @gurpreetmannder849
    @gurpreetmannder849 2 года назад +26

    ਬਹੁਤ ਵਧੀਆ ਲੱਗਿਆ ਜੀ, ਵਧੀਆ ਵੀ ਨਈਂ ਕਹਿ ਸਕਦੇ ਇੱਕ ਨਜ਼ਰੀਏ ਤੋਂ __ ਸ਼ੀਨਾ ਚੀਰ ਜਾਂਦਾ ਸੁਣ ਕੇ ਜੋ ਸਿੱਖਾਂ ਨੇ ਆਪਣੀ ਹੋਂਦ ਸਿੱਖ਼ੀ ਦੀ ਹੋਂਦ ਕਾਇਮ ਰੱਖਣ ਲਈ ਕਿੰਨੇ ਹੀ ਦਰਦ ਸਹਿਣ ਕੀਤੇ ,, ਅੱਜ ਜ਼ਰੂਰਤ ਹੈ ਸਾਡੀ ਪੀੜ੍ਹੀ ਨੂੰ ਸਾਡੇ ਸ਼ਹੀਦਾਂ ਬਾਰੇ ਜਾਣਨ ਦੀ

    • @papalpreetsingh
      @papalpreetsingh  2 года назад +1

      ਧੰਨਵਾਦ ਜੀ, ਜੋ ਤੁਸੀਂ ਏਨਾ ਮਹਿਸੂਸ ਕੀਤਾ।

  • @dannyjosan8054
    @dannyjosan8054 2 года назад +5

    ਬਹੂਤ ਵਧੀਆ ਲੱਗੀ ਸਾਰੀ ਗੱਲਬਾਤ। ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ।

  • @gurbindersingh5953
    @gurbindersingh5953 2 года назад +3

    ਬਿਲਕੁਲ ਸਹੀ ਜਿਨਾ ਸਿੰਘਾ ਨੂੰ ਪਨਾਹ ਦਿਤੀ ਜੋ ਉਹਨਾ ਤਸਁਦਦ ਝਁਲਿਆ ,ਇਹ ਵੀ ਬਹੁਤ ਵਁਡੀ ਕੁਰਬਾਨੀ ਆ ਇਤਹਾਸ ਚ ਇਹਨਾ ਦਾ ਵੀ ਜਿਕਰ ਜਰਰੀ ਆ।

  • @avtaravtar8165
    @avtaravtar8165 2 года назад +8

    Amarjit Singh ji vnchudy jionde rho ji Baba ji

  • @sadhusingh3109
    @sadhusingh3109 2 года назад +9

    ਖਾਲਸਾ ਜੀ ,ਬੇਨਤੀਆ ਕੇ ਜੋ ਜੋ ,ਪੁਲਸ ਵਾਲੇ ਸਿੰਘਾ ਨੂੰ ਸਹੀਂਦ ਕਰਨ ਵਿੱਚ ਅਹਿਮ ਰੋਲ ਨਿਭਾਇਆ ਗਿਆ ।ਓਨਾ ਦਾ ਜਿਕਰ ਜਰੂਰ ਕਰੋ ,ਨਾ ਪੂਰਾ ਪਤਾ ਜੋ ਮਰਗੇ ਜੋ ਹੈ ਹਜੇ ਜਿਓਦੇ ਆ ।ਜਿਕਰ ਕਰੋ ।ਜਰੂਰ ਜੀ ।ਧੰਨਵਾਦ।

  • @parmindersingh-cd6dq
    @parmindersingh-cd6dq Год назад +4

    Main hindu aa te eh kahani sunn k pata laggda k jinna ku tasshadad sikh kaum ne jhaleya oh Shalagayog hai

  • @surinderjohal7258
    @surinderjohal7258 2 года назад +6

    Waheguru ji ka khalsa waheguru ji ki fateh Khalsa ji , Tuhada bohat dhanvad khalsa ji

  • @kaur-taur
    @kaur-taur 2 года назад +50

    ਖਾਲਸਾ ਜੀ, ਸਭ ਸੁਣ ਕੇ ਰੋਣਾ ਆਉਦਾ ਕਿਉ ਕੇ ਕਿੰਨੇ ਤਸ਼ੱਦਤ ਸੀ ਕਿੰਨੇ ਮਾਰੇ.. ਤੇ ਏਹ ਸਭ ਮੇਰੇ ਜਨਮ ਤੋਂ ਦੱਸ ਸਾਲ ਪਹਿਲਾਂ ਤੇ ਬਾਅਦ ਵੀ ਹੁੰਦਾ ਰੇਹਾ.. ਮੈਨੂੰ ਮੇਰੇ ਜਿੰਨਾਂ ਨੂੰ ਪਤਾ ਕੇ ਮੈ ਕਿੰਨੀ ਪਾਗਲ ਆ ਕੇ ਮੈਂਨੂੰ ਸ਼ਹੀਦਾ ਬਾਰੇ ਇਤਿਹਾਸ ਬਾਰੇ ਪਤਾ ਲੱਗੇ.. ਕਿੰਨੇ ਸੀ ਤੇ ਕੋਣ ਕੋਣ ਸੀ ਮੈਨੂੰ ਸਭ ਕਹਿੰਦੇ ਕੇ ਤੂੰ ਮਾਰ ਕੇ ਦੁਬਾਰਾ ਉਹੀ ਕੁਝ ਕਰ ਰਹੀ ਹੈ ਸ਼ਾਇਦ ਚੋਰਾਸੀ ਵੇਲੇ ਕੀਤਾ ਹੋਵੇ, ਤੇ ਮੈ ਹੱਸ ਕੇ ਸਾਰ ਦੇਂਨੀ ਆ.. ਸਭ ਤੋਂ ਵੱਧ ਮਾਂਝੇ ਪਾਸੇ ਘਾਣ ਹੋਇਆ, ਏਹ ਸਭ ਦੇਖ ਸੁਣ ਕੇ ਮੈ ਤਾਂ ਏਹੀ ਕਹਿਣਾ ਕੇ ਸਿੱਖਾਂ ਦਾ ਇੱਕ ਦੇਸ਼ ਹੋਵੇ, ਇੱਕ ਘਰ ਹੋਵੇ ਏਹੀ ਮੇਰਾ ਸੁਪਨਾ ਕੇ ਮੈ ਬੁਡੀ ਹੋ ਕੇ ਜਵਾਕਾਂ ਨੂੰ ਦੱਸਾ ਕੇ ਪੰਜਾਬ ਦੇਸ਼ ਕਿਵੇ ਬਣਾਇਆ ਸੀ
    ਸੰਤਾਲੀ ਤੇ ਚੋਰਾਸੀ 💙🙏🏻

    • @dilawarsingh6765
      @dilawarsingh6765 2 года назад +2

      sahi gl g meri v ehi isha hai

    • @simranpatiala4291
      @simranpatiala4291 2 года назад +2

      🙏🙏🙏

    • @preetpablomusic
      @preetpablomusic Год назад

      ਵਾਹਿਗੁਰੂ ਮੇਹਰ ਕਰਨਗੇ ਤੁਹਾਡੀਆਂ ਸਭ ਰੀਝਾਂ ਪੂਰੀਆਂ ਹੋਣਗੀਆਂ

    • @singhpj
      @singhpj Год назад

      Sangharsh Bina sambhav nahi

  • @surinderjohal7258
    @surinderjohal7258 2 года назад +4

    Waheguru ,waheguru sikha da nuksan sikha ne hi keta si Meri kom nu Dhan Dhan Shri Guru Granth Sahib ji Sumatt Bakhsho

  • @2wale366
    @2wale366 2 года назад +9

    ਪੰਜਾਬ ਤੇ ਸਿੱਖ ਕੌਮ ਦੇ ਹੀਰੇ ਸਨ। ਮਾਣ a ਸਿੱਖ ਹੋਣ ਤੇ

  • @Kreatorisbackyt
    @Kreatorisbackyt 2 года назад +6

    Dhan parivar waale Dhan Soorme komi Shaheed Baba Gurbachan singh manochahal ji🙏

  • @navchetankaur6281
    @navchetankaur6281 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @BaljinderSingh-ti4lo
    @BaljinderSingh-ti4lo 2 года назад +2

    ਭਾਈ ਜੀ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਬਹੁਤ ਹੀ ਵਧੀਆ ਲੱਗੀ

  • @jassgill9995
    @jassgill9995 Год назад +1

    Bhai papalpreet singh ji bot dhanwad ji sanu sikh yodhea de darshan deedare kron layi ❤️🙏

  • @narinder.singh.nama.9582
    @narinder.singh.nama.9582 2 года назад +5

    Baba Gurbachn Singh Manochahl Varga Yodha 1000 Sal Tak Peada Nahi Hona

  • @jatinderpalsingh9376
    @jatinderpalsingh9376 Год назад +2

    ਇਹਨਾਂ ਯੋਧੇ ਵੀਰਾਂ ਦੀ ਬਹੁਤ ਸੂਰਮਗਤੀ।🙏🙏

  • @sukhbirsingh6745
    @sukhbirsingh6745 2 года назад +3

    ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ

  • @gurjitsingh7462
    @gurjitsingh7462 Год назад +2

    ਬਾਬਾ ਗੁਰਬਚਨ ਸਿੰਘ ਮਾਨੋਚਾਹਲ ਸਿੱਖ ਕੌਮ ਦੇ ਮਹਾਨ ਜਰਨੈਲ ਸਨ ਭਾਈ ਸੁਖਵਿੰਦਰ ਸਿੰਘ ਸੰਘਾ ਦੇ ਬਾਰੇ ਵੀਚਾਰ ਚਰਚਾ ਕੀਤੀ ਜਾਵੇ ਦੋਵੇਂ ਹੀ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਹੀਦ ਸਨ ਸਾਨੂੰ ਮਾਣ ਹੈ ਕਿ ਦੋਹਾਂ ਸਿੰਘਾਂ ਦੀ ਸਗਤ ਕੀਤੀ ਹੈ

  • @GSarmy-bp2qm
    @GSarmy-bp2qm 2 года назад +4

    ਵਾਹਿਗੁਰੂ ਜੀਉ

  • @Daske.WaleSahi
    @Daske.WaleSahi 2 года назад +4

    ਪ੍ਰਣਾਮ ਸਤਿਕਾਰਯੋਗ ਸ਼ਹੀਦਾਂ ਨੂੰ

  • @gurpreetgill8922
    @gurpreetgill8922 2 года назад +4

    Waheguru Ji waheguru Ji waheguru Ji waheguru Ji waheguru Ji parnam Saheeda nu

  • @punjabiincanada8401
    @punjabiincanada8401 2 года назад +6

    Baba manochahal ji mai sohta hunda bimar c sade ghar aye gurbani likh k mom nu de k gaye k ehnu godi ch chuk k ahh path karya karo 🇺🇸🇺🇸🇺🇸🇺🇸🇺🇸

  • @vallysingh1668
    @vallysingh1668 2 года назад +5

    ਵਾਹਿਗੁਰੂ

  • @mohinderpaljhinger2451
    @mohinderpaljhinger2451 2 года назад +3

    Satnam waheguru ji 🙏🙏🙏🙏

  • @surinderjohal7258
    @surinderjohal7258 2 года назад +2

    Thanks very much veer ji

  • @harpreetkokri7172
    @harpreetkokri7172 2 года назад +6

    Waheguru ji🙏🙏🙏

  • @JagjitSingh-fe6mn
    @JagjitSingh-fe6mn 2 года назад +3

    Thanks for upload video papalpreet singh

  • @gaganthiara
    @gaganthiara Год назад +2

    ਲੱਖ ਲਾਹਣਤ ਉਹਨਾਂ ਲੋਕਾਂ ਦੇ ਜਿਹੜੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੂੰ ਸਰਕਾਰੀ ਕਿਹਦੇ ਸੀ ਸਿੱਖ ਕੌਮ ਬਾਬਾ ਮਾਨੋਚਾਹਲ ਨੂੰ ਖਾੜਕੂ ਲਹਿਰ ਦਾ ਬਾਬਾ ਬੋਹੜ ਕਿਹਦੇ ਸੀ ਬੇਸ਼ੱਕ ਦੁਸ਼ਮਣ ਬਾਬਾ ਮਾਨੋਚਾਹਲ ਨੂੰ ਅੱਤਵਾਦੀ ਕਿਹਦੇ ਸੀ ਪਰ ਕਿਹਦੇ ਬਾਬਾ ਬੋਹੜ ਅੱਤਵਾਦੀ ਕਿਹਦੇ ਸੀ

  • @GagandeepSingh-bc9fw
    @GagandeepSingh-bc9fw 2 года назад +2

    Eh dowen singhs v yodhe ne sache surme ,salute to them 🙏🏻🙏🏻🙏🏻❤❤♥️🙏🏻🙏🏻🙏🏻

  • @Jaskaran_singh68
    @Jaskaran_singh68 2 года назад +5

    Waheguru Ji

  • @navtejsinghkhosa8705
    @navtejsinghkhosa8705 2 года назад +4

    Waheguru meaher rakhe sarbet te ji

  • @amanjitsingh3990
    @amanjitsingh3990 2 года назад +3

    Sas Sri akal ghuk uncle ki hal chal aa kithon puraney jakham fol ditey je ena zulam ena zulam mai te akhan nal vekhea jidan Marda reha gurmeet jalad babar Sher Mangal Singh noo odon shaed kuj chir layee rab ne v pasa wat leya si amarjit uncle noo v fathey araz aa

  • @deepkatnoria1841
    @deepkatnoria1841 Год назад +1

    ਪ੍ਰਣਾਮ ਸਮੂਹ ਸ਼ਹੀਦਾਂ ਨੂੰ 🙏

  • @jagtarsingh5341
    @jagtarsingh5341 2 года назад +4

    Waheguru.g

  • @MandeepSingh-sw3te
    @MandeepSingh-sw3te 9 месяцев назад +2

    ਸ਼ੇਰਾਂ ਨਾਲ ਸ਼ੇਰ ਹੀ ਖਰਦੇ ਦੇ ਬਾਬਾ ਜੀ ਸੁਰਮੇਂ ਸਨ 🙏

  • @sukhpalgrewal5003
    @sukhpalgrewal5003 2 года назад +2

    Dhan dhan baba manochahal amar sheed suurme dharmi singh san

  • @2wale366
    @2wale366 2 года назад +2

    Ikk ਅਫਸੋਸ ਦੀ ਗੱਲ ਆ ਕਿ ਸ਼ਹੀਦੀਆਂ ਹੋਰ e paa gye । ਤੇ ਰਾਜ ਹੋਰ e koi ਮਾਣ ਗਏ ਤੇ ਮਾਣ ਰਯੇ ਨੇ ਜਿੰਨਾ ਪੰਜਾਬ ਤੇ ਪੰਥ ਲਈ ਕੌਮ ਲਈ ਖੁਦ ਤੇ ਪਰਿਵਾਰ ਤਕ ਵਾਰ ਦਿਤੇ ohh ਹੱਕਦਾਰ ਨੇ ਰਾਜ ਭਾਗ ਦੇ । ਕੋਟਿ ਕੋਟਿ ਸੱਜਦਾ ਏਨਾ ਮਹਾਨ ਸਖ਼ਸ਼ਇਤ ਨੂੰ।

  • @harjantbrar8638
    @harjantbrar8638 Год назад +5

    ਜਿਸ ਤਨ ਲਾਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਧੰਨ ਧੰਨ ਸਾਡੇ ਮਹਾਨ ਸ਼ਹੀਦ

  • @harpreetgill1868
    @harpreetgill1868 2 года назад +4

    Sant te sipahi baba manochal ji

  • @SukhwinderSingh-qb5sk
    @SukhwinderSingh-qb5sk 11 дней назад

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @user-nl5nz4iz2t
    @user-nl5nz4iz2t 8 месяцев назад

    Thanks veer i get so much good information through this video about our Khalistan

  • @jaspalchahal5939
    @jaspalchahal5939 2 года назад +3

    Parnaam sahiddan nu

  • @dhalwindersingh432
    @dhalwindersingh432 2 года назад +3

    Waheguru g

  • @SubegSingh-rv3nr
    @SubegSingh-rv3nr 3 месяца назад

    ਭਾਈ ਪਪਲਪ੍ਰੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ ਨਵੀ ਪੀੜੀ ਨੂੰ ਜਾਣੂ ਕਰਵਾਇਆ ਜਾਵੇ ਸਾਡੇ ਬਹਾਦਰ ਸੂਰਬੀਰਾਂ ਬਾਰੇ

  • @baljindervirk1381
    @baljindervirk1381 2 года назад +3

    Waheguru ji

  • @mankiratsingh8469
    @mankiratsingh8469 2 месяца назад

    ਸਰਦਾਰ ਸਵਰਨਜੀਤ ਸਿੰਘ ਜੀ ਸਾਡੇ ਚਾਚਾ ਜੀ ਹਨ ਅਸੀਂ ਹੁਣ ਕਪੂਰਥਲੇ ਇਲਾਕੇ ਵਿੱਚ ਰਹਿੰਦੇ ਹਾਂ

  • @harpreet4944
    @harpreet4944 2 года назад +3

    Waheguru ji , haye rabba

  • @ranjodhkhehra9062
    @ranjodhkhehra9062 Год назад +1

    Waheguru ji 🙏

  • @KingsRoyalKings-qy5jf
    @KingsRoyalKings-qy5jf 3 месяца назад

    He was a great storyteller and soldier ❤

  • @SukhwinderSingh-qb5sk
    @SukhwinderSingh-qb5sk 11 дней назад

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗੋਬਿੰਦ ਸਿੰਘ ਜੀ

  • @vellyjatt9127
    @vellyjatt9127 2 года назад +2

    veere bhut bhut dhanwad jiii

  • @user-wr5fu8sp2g
    @user-wr5fu8sp2g 5 месяцев назад

    ਧੰਨ ਨੇ ਏ ਸਾਰੇ ਪਰਿਵਾਰ 🙇‍♀️🙇‍♀️🙇‍♀️

  • @kanwaljitsingh8391
    @kanwaljitsingh8391 2 года назад +3

    Great insights into the Sikh struggle. How brutal is the state

  • @Prabh71
    @Prabh71 2 года назад +1

    ਧੰਨਵਾਦ 🙏

  • @gurmeetdhaliwal2757
    @gurmeetdhaliwal2757 2 года назад +4

    Punjab Khalistan sarkar Raj zindabad

  • @gurmeetsinghsachdeva5965
    @gurmeetsinghsachdeva5965 2 года назад +2

    Wahaguru ji

  • @GagandeepSingh-uy7sp
    @GagandeepSingh-uy7sp Год назад +1

    Baba butta singh sarpanch g waheguru g ....y

  • @BalkarSingh-dc1oq
    @BalkarSingh-dc1oq 2 года назад

    ਪਰਨਾਮ ਸ਼ਹੀਦਾਂ ਨੂੰ ਬਾਪੂ ਜਿੰਦਾ ਬਾਦ

  • @manpreetsekhon3772
    @manpreetsekhon3772 2 года назад +2

    Waheguru ji ka khalsa
    Waheguru ji ki fateah

  • @bikabatth9284
    @bikabatth9284 Год назад +2

    Kismat nu eho manzoor hona unj baba manochahal nu chahi da c k akhri time punjab shad k maharashtra Kolkata side nu nikal jandey te kuz waqt kadh leynde kio k ethe koi lukan tikana hi nahi reh geya c kio k os time sabh mukhbar ho gay c

    • @gurmeetsingh7136
      @gurmeetsingh7136 2 месяца назад

      Yodhe pajjde ni hunde veere. Je eda chle jande ta loka ne sarkari kehna c. Par shaheedi deke muuh band kra ge sab de. Te itihas ch amar ho gye.

  • @ManjotSingh-uw1fr
    @ManjotSingh-uw1fr 2 года назад +3

    ਏਦਾਂ ਦੀ ਗੱਲ-ਬਾਤ ਹੋਰ ਵੀ ਅੱਗੇ ਲੈ ਕੇ ਆਓ

  • @hardevgill9914
    @hardevgill9914 Месяц назад

    ,
    Wahegu ji

  • @bhagwantpalsinghgill2949
    @bhagwantpalsinghgill2949 2 года назад +1

    Baba ji was great jarnail of sikh kaum

  • @AmanSandhu-xc8if
    @AmanSandhu-xc8if Год назад +2

    0:40 sikha nal aaj v ehi chl rehya ji
    Waheguru sukh rakhan

  • @dilawarsingh6765
    @dilawarsingh6765 2 года назад +2

    vaheguru vaheguru

  • @JagmohanSingh-ck7yt
    @JagmohanSingh-ck7yt 2 года назад

    ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਪਰਵਾਰ ਤੇ ਟੋਰਜ ਬਹੁਤ ਕੀਤਾ ਦੇ ਗਰਮ ਸਰੀਏ ਲਾਏ

  • @sukhpalgrewal5003
    @sukhpalgrewal5003 2 года назад +1

    Bah baba Manochahal sabb ji suurme singha tuhada koi nahin dena de sakda sikh panth vich ji

  • @JDrSinGh
    @JDrSinGh 4 месяца назад

    Waheguru Sahib Ji

  • @bhuragill3233
    @bhuragill3233 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @sarabjeetsinghbassi3323
    @sarabjeetsinghbassi3323 Год назад

    Waheguru ji waheguru ji waheguru ji waheguru ji waheguru ji

  • @tarsemsingh8910
    @tarsemsingh8910 2 года назад +2

    🙏🙏🙏

  • @gurpreetworldview
    @gurpreetworldview 2 года назад +2

    Ena tashadad taa assi kadi b seh nai skde 🙏

  • @kirandeep2150
    @kirandeep2150 4 месяца назад

    ਧੰਨ ਸ਼ਹੀਦ ਸਿੰਘ ਸਿੰਘਣੀਆਂ

  • @amandeepmaan0065
    @amandeepmaan0065 5 месяцев назад

    Waheguru ji ka Khalsa waheguru ji ki Fateh

  • @jassisingh1838
    @jassisingh1838 Год назад

    Love you bhai papalpreet singh

  • @thepromindset55
    @thepromindset55 Год назад +1

    Dushmana ton vadh saanu Dosta ne mareya🙏

  • @rajanbhangu6913
    @rajanbhangu6913 Год назад

    Waheguru ji dhan guru Ramdas ji dhan Teri sikhi dhan guru Ramdas ji

  • @jattisboss7816
    @jattisboss7816 2 года назад +2

    Papalveer ji j tu c bhai wadhawa singh babbar ja bhai gurdev singh debu ji barre video bnoni hai ohna de bhut jadda najjditi saathi ja rishtedara kolon ta mere naal jrur gall baat kreo keoki apa ohna de bhut hi najdeet bhai wadhawa singh de sahoray pariwaar nu jaande wa te bhai gurdev singh debu dheerpur de privar nu v .. j meri shoti jahi sewa di load hovay koum nu jaankari den wali video di ta tu c jrur dassyo

  • @riazghuman8698
    @riazghuman8698 2 года назад +5

    1746 te 1762 ich hon walay chote te vaday dohan Sikh Ghallu Gharreya ich Shaheed hon walay begunah te masoom Sikha di ginti trijay Sikh Ghallu Gharre ton ghat ae , jehra 1984 ton shuru ho ke 1997/ 98 tak hoeya tay jidde ich 150,000 ton ley ke 250,000 Sikha nu shaheed kita geya , Punjab dey 1286 pindan chon 14 ton ley ke 55 saal har Sikh nu jehra Sikhi Saroop ich disda si , police ohnu naal ley gayi , jhoote police mukablay te jhoothe case paa ke maran da kam sarkari agenciya , Punjab police ne kita. Khetan ich nehra ich te pullan dey thalle mar ke sutiya gayiyan laashan da koi hasaab te shumar nai si , Sardar Jaswant Singh Khalra ne apni jan koum dey Shaheedan da te La-pata Singha da pata kita tay Hajaran Sikha nu La-waris laashan dey khaate ich paa ke sadran da saboot duniya dey samne leyanda.
    Jay bharati sarkari terrrorism dey hathon kitay jan walay is Trijay Sikh Ghallu Gharre ich hon walay julam ich ik puri Sikh nojawan nasal da khatama kita geya , eh keha jaye tan bilkul sahi aur sachi gal ae. Par ehde ich koi pulekha nai ke Sikh Koum ne apne Shaheeda dey parwara di madad te onj kheyaal nai rakheya , jiveen rakheya jana chahida si.
    Julam te tasdadad di jehri intaha bharati sarkari agenciya te Punjab Police ne kiti , sarkar ne anna paisa laaya , adaltan ich judgean ne kiveen ehna sarkari agenciya te Punjab Police dey julam da saath dey ke har kisam dey jhoothe cases nu apni na-insaafi naal bhar ke faisla ditta te begunah te masoom Sikha nu sazawan dittiyan, ehdi vi koi misaal duniya bhar ich nai labhdi , kyonke bharati Sarkari machinery, Punjab Police , Adalata te judgean dey naal naal saray bharati Media ne vi pura pura hissa leya te bharati julam da saath daindeyan is saray julam , Sikh Nasal Kushi , katal o gharat , khoon kharabay te na-insaaf utte oeka chup da roja rakh ke apne muh band rakhe te putha kam eh kita ke Sikha nu terrorist bna ke peysh karan te badnaam karan day jhoothe , ghatya te besharam kartoot karke Sikha nu jalam bnan ich apna pura jor laaya.
    Sant Jarnail Singh ji Khalsa Bhindranwale ,Baba Manochal te lakhan hor Guru dey Singha ne apni jan di kurbani dey ke apne dharam te apni Koum nu nawan honsla , takat te jindgi bakshi , bilkul enj he jiveen Sikh itehas Shaheedan di kurbaniyan naal likheya te bhareya hoeya ae, par dukh te afsoos di gal ae ke Sikh itehas te apne Shaheeda baray baut ghat Sikha nu pata ae , bharati sarkar kyon Sikh itehas te Sikh Shaheeda di gal nai karan daindi , eh samajh tay aoenda par Sikha di ik baut vaddi ginti apne Sikh itehas te apne Koumi Yohdeyan ton ehni doar, laparwa te be-khabar kyon hai , ehdi na samajh aoendi ae , na wajah pata lagdi ae te na ehda koi karan diseya janda ae.
    Sardar Papalpreet Singh saab da eh programe Sikh Koum dey ohna loka layi baut vaddi Sewa tan hai he , jehre apne itehas te Shaheeda nu chsngi taran nai jandey te pachande , par ohna Sikh Shaheeda dey Parvara di vi baut vaddi izzat te ahtraam hai te eh ohna dey ehne vaday Yogdaan , sabar , kurbani te ohna agay jhuk ke ohna dey Ahsaan da ahtraaf vi hay , tay jo baut jarori he nai balke baut sacha aur baut kimati vi hay.

    • @GagandeepSingh-bc9fw
      @GagandeepSingh-bc9fw 2 года назад +1

      Very true bro 🙏🏻🙏🏻♥️♥️👍

    • @PawanKumar-wx2ml
      @PawanKumar-wx2ml 4 месяца назад

      Bedoshe aur nihathe jo hindu mare un bare bhi bolia karo kionki paap gujha nahin rahinda.

  • @inderjeetsandhu7740
    @inderjeetsandhu7740 2 года назад

    Veer ji es tra diya videos hor lai k aao ji bht vadiaa uprala eh ta jo sanu youth nu sari information hove

  • @karndhanoavlogs8548
    @karndhanoavlogs8548 7 месяцев назад

    Waheguru t

  • @BalkarSingh-dc1oq
    @BalkarSingh-dc1oq 2 месяца назад

    ਪਰਨਾਮ ਸ਼ਹੀਦਾਂ ਨੂੰ

  • @LovepreetSingh-rr9ip
    @LovepreetSingh-rr9ip Месяц назад

    ❤❤❤❤❤

  • @sukhdevsinghsukhdev604
    @sukhdevsinghsukhdev604 Год назад

    ਪ੍ਹਣਾਮ ਸ਼ਹੀਦਾਂ ਨੂੰ

  • @ManpreetSingh-bz3yl
    @ManpreetSingh-bz3yl 11 месяцев назад

    Waheguru g ka khalsa waheguru g ki fateh 🚩

  • @sukhwinderkaur-bv6vq
    @sukhwinderkaur-bv6vq 2 года назад

    Whaguru de kirpaa se baba manocchahal g te

  • @satwinderbrar1939
    @satwinderbrar1939 2 года назад +4

    Full video da wel come sir ,

  • @avtarsingh5210
    @avtarsingh5210 10 месяцев назад

    Waheguru Ji 🙏🙏