Interview: S. Kartar Singh Chohla Sahib | Baba Manochahal | Papalpreet Singh

Поделиться
HTML-код
  • Опубликовано: 12 дек 2024

Комментарии • 56

  • @surjitsingh6134
    @surjitsingh6134 5 месяцев назад +2

    ਚੜਦੀ ਕਲਾ ਵਾਲ਼ਾ ਸਿੰਘ, ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ੇ,
    ਪੱਤਰਕਾਰ ਸਾਹਿਬ ਜੀ ਆਪ ਦੀ ਇਹ ਇੰਟਰਵਿਊ ਸਭ ਤੋਂ ਵਧੀਆ ਜੋ ਮੈਂ ਹੁਣ ਤੱਕ ਸੁਣੀਆਂ ਹਨ ਬਾਕੀਆਂ ਦੀਆਂ। ਆਪ ਨੇ ਬਿਲਕੁਲ ਕੋਈ ਵੀ ਦਾਖਲ ਅੰਦਾਜ਼ੀ ਨਹੀਂ ਕੀਤੀ ਸਿਰਫ ਆਪ ਨੇ ਨਿੱਕੇ ਨਿੱਕੇ ਸਵਾਲ ਹੀ ਪੁੱਛੇ, ਸਤਿਕਾਰ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ।

  • @Rajsingh-i3k
    @Rajsingh-i3k 3 месяца назад +1

    WaheGuru Ji ka Khalsa WaheGuru Ji ki Fateh ji

  • @SarbjeetSingh-yz6zx
    @SarbjeetSingh-yz6zx 2 года назад +8

    ਭਾਈ ਪਪਲ੍ਰਪ੍ਰੀਤ ਸਿੰਘ ਆਪ ਜੀ ਇੱਕ ਵਧੀਆ ਪੱਤਰਕਾਰ ਹੋ ਜੀ

  • @rajanpreetkaur121
    @rajanpreetkaur121 2 года назад +9

    ਧੰਨਵਾਦ ਸਰਹਾਲੀ sho ਦਰਸ਼ਨ ਸਿੰਘ ਮਾਣ ਜੀ ਦਾ ਜਿੰਨਾ ਸੱਚੀ ਸੁੱਚੀ ਸੰਤ ਤੇ ਸਿਪਾਹੀ ਦੀ ਡਿਊਟੀ ਨਿਭਾਈ।

  • @gurdarshansidhu170
    @gurdarshansidhu170 2 года назад +7

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @SherGill214
    @SherGill214 2 года назад +9

    ਬਹੁਤ ਚੜਦੀ ਕਲਾ ਜੀ, ਬਾਬਾ ਮਾਨੋਚਾਹਲ ਤੇ ਭਾਈ ਦਇਆ ਸਿੰਘ ਚੋਹਲ਼ਾ ਸਾਹਿਬ ਵਰਗੇ ਸੂਰਮਿਆਂ ਨੂੰ ਕੋਟਨ ਕੋਟ ਪ੍ਰਣਾਮ 🙏

  • @sidhumoosewala-le6is
    @sidhumoosewala-le6is 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹੇਗੁਰੂ ਜੀ ਕੀ ਫਤਿਹ

  • @Jassmann5459
    @Jassmann5459 2 года назад +4

    ਵਾਹਿਗੁਰੂ ਜੀ ਸਾਨੂੰ ਮਾਣ ਆ ਕੇ ਅਸੀ ਮਾਝੇ ਦੀ ਧਰਤੀ ਤੇ ਪੈਦਾ ਹੋਏ ਆ ਬਾਬਾ ਬ੍ਰਮਾ ਜੀ ਨੇ ਸਾਡੇ ਮੰਡ ਚ ਹੇਲੀਕੇਪਟਰ ਸੁੱਟਿਆ ਸੀ । ਪਿੰਡ ਚੰਬਾ ਕਲਾ ਨੇੜੇ ਚੋਹਲਾ ਸਾਹਿਬ

  • @sukhdeepgill6951
    @sukhdeepgill6951 2 года назад +6

    ਇਸ ਪ੍ਰਵਾਰ ਵਾਲੇ ਵੱਡੇ ਭਾਂਗ ਆਂ ਪਿੱਛਲੇ ਕਈ ਜਨਮਾ ਦੀਆਂ ਕੀਤੀਆ ਕਮਾਈਆਂ ਵਾਲਿਆ ਨੂੰ ਹੀ ਵਾਹਿਗੁਰੂ ਅਕਾਲ ਪੁਰਖ ਆਪ ਪਹਿਲਾ ਸੱਚੇ ਮਾਰਗ ਤੇ ਚਲੁਉਦਾ ਚੱੱਲਦਿਆ ਚੱਲਦਿਆ ਹੀ ਇੱਕ ਦਿਨ ਇੱਸੇ ਨਸੀਬਾਂ ਭਾਂਗਾ ਵਾਲਾ ਉੱਦਾ ਜਿੱਦਣ ਸ਼ਹਿਦ ਸ਼ਹਾਦਤ ਪਾ ਕੇ ਸਦਾ ਸਦਾ ਲਈ ਅਮਰ ਹੋ ਜਾਂਦਾ ਆਪਣੇ ਜੀਵਨ ਵਿਚਰਦਾ ਅੱਸਲੀ ਜਿੰਦਗੀ ਕਮਾਂ ਕੇ ਉੱਚੀ ਅੱੱਤ ਸਿਰੇ ਦੀ ਪੱਦਵੀ ਪਾ ਗਿਆਂ ਹੋਰ ਸਭ ਕੀਤੀਆਂ ਦੁਨੀਆਵੀ ਪੜਾਈਆਂ ਲਿਖਾਇਆ ਡਿੱੱਗਰੀਆਂ ਡਿੱਪਲੋਮਿਆਂ ਰੁੱੱਤਵਿਆਂ ਦਾ ਅਸਲੀ ਨਾਂਮ ਹੈ ਹੋਮੇ ਹਿੰੰਕਾਰ ਜੀਦੇ ਕੋੋਲ ਜਿੱਡੀ ਵੱਡੀ ਪੱਦਵੀ 2 ਤੋ ਹਜਾਂਰ ਗੁਣੇ ਵੱਧ ਹੋਮਾ ਰੋਗ ਜਾਂਦਾ ਰੱੱਗੜੀ ਜੀਦੇ ਕੋੋਲ ਜਿੱਡਾ ਰੁੱਤਵਾਂ ਰੁੱਤਵੇ ਤੋ ਕਰੋੜ ਗੁਣੇ ਵੱਧ ਹੰਕਾਰ ਸਿਰ ਤੇ ਚੱੜਕੇ ਪੱਕਾ ਡੇੇਰਾ ਲਾਉਦਾ ਨਾਲ ਹੀ ਸਾਰੇ ਕੰਟਰੋਲ ਆਪਣੇ ਹੱਥ ਵਿੱਚ ਕਰ ਲੈਦਾ ਤੇ ਫੇਰ ਵੱਡੇ ਅਫਸਰਾਂ ਲੀਡਰਾ ਦੇ ਦਿਮਾਗ ਦੀ ਡਰਿੱਵਰੀ ਆਪ ਕੱਰਦਾ ਕੱਰਦਾ ਵੀ ਵਾਲੀ ਰੱਫ ਆਂ ਇੱਸੀਆ ਚੀਕਾ ਪਵਾਉਦਾ ਧੋਆਂ ਕੰੰਨਾ ਥਾਣੀ ਕੱੱਡਦਾ ਪੁੱਠੇ ਸਿੱਧੇ ਕੱਚੇ ਪੱਕੇ ਭਜਾਂ ਭਜਾਂ ਨਿੱਤ ਪੁੱੱਠੇ ਪੰਗੇ ਲੈਦਾ ਕਿਤੇ ਚੱਕ ਕੇ ਦਿਮਾਗ ਪੁੱਠੇ ਕੇ ਰੱਖ ਦਿੰਦਾ ਜੇ ਦਿਮਾਗ ਸਿੱਧਾ ਕੱਰਦਾ ਤੇ ਫੇਰ ਮੱਤ ਵਾਲੀ ਰੀਡ ਖਿੱਚ ਕੇ ਕੱਢ ਦਿੰਦਾ ਅਫਸਰ ਤੇ ਲੀਡਰ ਹੁਣੀ ਡਾਕਟਰਾ ਪਿੱਛੇ ਤੁਰੇ ਫਿੱਰਦੇ ਮਿੰਨਤਾ ਕੱਰਦੇ ਜੰਤਾ ਅੱਫਸਰਾ ਲੀਡਰਾ ਪਿੱਛੇ ਤੁਰੀ ਫਿੱਰਦੀ ਆਂ ਸੱਚੇ ਮਾਂਰਗ ਤੋ ਬਿੰਨਾ ਸਭ ਜੰਤਾ ਭੱਬਲਭੂੱਸੇ ਵਿੱਚ ਪਈ ਹੋਈ ਆਂ ਕੋਈ ਕੋਈ ਵਿੱਰਲੇ ਵਾਂਝੇ ਵੱਡੀਆ ਭਾਂਗਾ ਵਾਲੇ ਸੱਚੇ ਮਾਂਰਗ ਪਏ ਹੋਏ ਆਂ ਜੇਹੜੇ ਸੰਤ ਭੱਗਤ ਫਕੀਰ ਰੱਬ ਦੇ ਪਿਆਰੇ ਗੁਰਮੁੱਖ ਰੱਬ ਨੂੰ ਦਿਨ ਰਾਤ ਯਾਂਦ ਕੱਰਦੇ ਆਂ ਸੇਵਾ ਸਿਮਰਨ ਕੱਰਦੇ ਕਦੇ ਥੱਕਦੇ ਨੀ ਲੋਕ ਦਿਖਾਵਾ ਕਦੇ ਕੱਰਦੇ ਨੀ ਸਦਾ ਸੁਪਣ ਦੀ ਟਰਾਈ ਹੀ ਕੱਰਦੇ ਆਂ ਉਹੀ ਹੀ ਉਚੀਆ ਪੱਲਵੀਆਂ ਪਾ ਜਾਦੇ ਆਂ ਬਾਣੀ ਗੌਦੇ ਗੌਦੇ ਬਾਣੀ ਦਾ ਰੂਪ ਹੋ ਜਾਦੇ ਆਂ ਜਿੰਨਾ ਤੇ ਧੁੁਰ ਕੀ ਬਾਣੀ ਹੀ ਸਟਿੰਪ ਲਾ ਕੇ ਪਾਂਸ ਕੱਰਦੀ ਹੈ।। ਸੱਚੇ ਮਾਂਰਗ ਚੱਲਦਿਆ ਉੱਸਤਦ ਕਰੇ ਜਹਾਂਨ ਇਹ ਆਂ ਅਸਲੀ ਸੱੱਚੇ ਸੁੱਚੇ ਤੇ ਸਦਾ ਪੱਕੇ ਵੱਡੇ ਰੁੱਤਵੇ ਧੁਰੋ ਹੀ ਪਾਂਸ ਹੋਏ ਹੁੰਦੇ ਆਂ ਇਹੋ ਜਹੇ ਮਹਾਂਨ ਲੋੋਕ ਆਂਮ ਦੁਨਿਆਵੀ ਚੁੱਸਤ ਚਲਾਕੀਆਂ ਜਾਂ ਸਿਆਣਫਾ ਦੇ ਵੱਸ ਦਾ ਰੋੋਗ ਨਹੀ ਹੈਗਾਂ। । ਪਰ ਮਿਲੇ ਨਾਂ ਮਿਲੇ ਉੱਦਮ ਹਰ ਸਿੱਖ ਪ੍ਰਵਾਰ ਦੇ ਹਰ ਬੱਚੇ ਬੱਚੀ ਨੂੰ ਪੂੂਰਾ ਕੱਰਨਾ ਅੱਤ ਜਰੂਰੀ ਹੈ ।। ਉਹ ਵੀ ਗੁਰੂ ਜੀ ਦੀ ਮੱਤ ਬੁੱਧ ਦੇ ਅਨਸਾਰ ਗੁਰੂ ਜੀ ਮੱਤ ਬੁੱਧ ਕੀ ਹੈ ਉਹ ਧੁਰ ਕੀ ਬਾਣੀ ਜਿਵੇ ਜਿਵੇ ਬਾਣੀ ਦੀ ਸੋਜੀ ਉਦੀ ਜਾਉਗੀ ਉਵੇ ਉਵੇ ਆਟੋਮੈਟਿਕ ਮੱਤ ਬੁੱਧ ਮਿੱਲਦੀ ਜਾਊਗੀ ਕੀਤੀ ਸੱਚੀ ਘਾਂਹਲ ਕਮਾਈ ਕਦੇ ਵੀ ਤਿੱਲ ਮਾਤਰ ਵੀ ਵਿੱਰਥੀ ਨਹੀ ਜਾਦੀ ਕੀਤੀ ਹੋਵੇ ਸੱਚੇ ਖਾਤੇ ਵਿੱਚ ਵਿੱਚ ਕਦੇ ਝੂਠ ਨੀ ਚੱਲਦੇ ਝੂਠ ਚੱਲਦੇ ਜਰੂਰ ਆਂ ਇਹ ਹੈਗਾ ਵਈ ਬਿੱਲਕੁੱਲ ਹੀ ਚੱਲਦੇ ਨਾਂ ਚੱਲਦੇ ਤਾ ਕਦੇ ਦੇ ਬੰਦ ਹੋਏ ਹੁੰਦੇ ਮਾਰਕੀਟ ਵਿੱਚ ਉਣੇ ਅੱਜ ਕੱਲ੍ਹ ਮਾਰਕੀਟ ਹੀ ਝੂਠ ਸਾਂਹ ਦੀ ਆ ਹਰ ਪਾਸੇ ਬੱਲੇ ਬੱਲੇ ਕਰਵਾਈ ਪਈ ਆ ਸੱਚ ਨੂੰ ਤਾਂ ਥਾਂਹ ਨੀ ਥਿਉਦਾ ਲੁੱਕਣ ਨੂੰ ਸੱਚ ਦੇ ਡੇਰੇ ਬਹੁਤ ਝੂਠ ਨੇ ਧੱਕੇ ਨਾਲ ਨੰਪ ਲਏ ਝੂਠ ਨੇ ਇੱਕ ਇੱਕ ਘਰ ਵਿੱਚ ਪੰਜ ਸੱਤ ਡੇਰੇ ਘੱਟੋ-ਘੱਟ ਲਾ ਲੱਏ ਪਰ ਉਹ ਇਸ ਦੁਨੀਆ ਤੇ ਹੀ ਆ ਦੇਖ ਸਹੀ ਜਰਾ ਗਾਂਹ ਕੀ ਬੱਣਨਾ ਝੂਠ ਝੂਠਿਆਂ ਦੇ ਡੇਰੇ ਤੇ ਹੀ ਸੇਰ ਹੁੰਦਾ ਸੱਚੇ ਨੀ ਕਦੇ ਵੀ ਇਹ ਚੱਵਲ ਝੂਠ ਨੂੰ ਵੱੱੜਨ ਦਿੰਦੇ ਜੂਤ ਫੇਰਦੇ ਆਂ

  • @surinderjohal7258
    @surinderjohal7258 2 года назад +4

    Waheguru ji ka khalsa waheguru ji ki fateh

  • @SantokhSidhu-bt3rw
    @SantokhSidhu-bt3rw 10 месяцев назад

    Wahguru mehar ràkh bhai sab ta

  • @heeraghuman5206
    @heeraghuman5206 2 года назад +4

    Waheguru ji kirpa Karo familys tia

  • @Sandhu_vlogs365
    @Sandhu_vlogs365 Год назад +2

    ਸਾਨੂੰ ਮਾਣ ਹੈ ਸਾਡੇ ਪਿੰਡ ਦੇ ਸਨ ਭਾਈ ਦਇਆ ਸਿੰਘ ਜੀ ਸ਼ਹੀਦ 🙏🙏

  • @GaganSingh-ik9fq
    @GaganSingh-ik9fq 2 года назад +1

    Great Interview one for the History Records.. Provides first hand details about the Brutality and Inhumane nature of the Indian Government..
    Thank you 🙏🏽

  • @SandeepSingh-0009
    @SandeepSingh-0009 2 года назад +1

    ਵਾਹਿਗੁਰੂ ਜੀ

  • @sukhmankaursahibsingh5086
    @sukhmankaursahibsingh5086 2 года назад +1

    ਵਾਹਿਗੁਰੂ ਜੀ 🙏🙏

  • @palwindersinghgill5567
    @palwindersinghgill5567 2 года назад +5

    WAHEGURU Ji 🙏

  • @sewaksandhu7061
    @sewaksandhu7061 2 года назад +2

    ਪੱਪਲਪ੍ਰੀਤ ਸਿੰਘ ਜੀ ਬਾਬਾ ਜੀ ਦੀਆ ਕਵਿਤਾਵਾ ਦੀ ਸਾਰੀ ਸੂਚੀ ਭੇਜੋ ਅਗਰ ਹੈ ਤਾਂ।।੮੭੨੭੦੦੩੪੫੭

  • @sangha4236
    @sangha4236 2 года назад

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏

  • @Balraj013
    @Balraj013 2 года назад

    🙏🏻🙏🏻ਵਾਹਿਗੁਰੂ ਜੀ🙏🏻

  • @GurnamSingh-hc6hx
    @GurnamSingh-hc6hx 9 месяцев назад

    waheguru.ji

  • @sukisingh5933
    @sukisingh5933 2 года назад

    wahguru ji 🙏🏽🙏🏽🙏🏽🙏🏽🙏🏽

  • @surinderjohal7258
    @surinderjohal7258 2 года назад

    Guru sahib ji de singh si baba ji

  • @surinderjohal7258
    @surinderjohal7258 2 года назад

    Waheguru

  • @dhanwantmoga
    @dhanwantmoga Год назад

    Slaam ah ahna sikh families nu ……asi Tuhada dain kadhe nahi de sakde veer geo..

  • @gotasingh3500
    @gotasingh3500 2 года назад +3

    ਏਨਾਂ ‌‌ਅੰਧਘੋਰਕੁਤੀਆ, ਸਰਕਾਰਾਂ ਨੇ ਵਸਦੇ ਪੰਜਾਬੀਆਂ ਦੇ ਘਰ ਉਜਾੜਤੇ,ਭੈਣ ਭਰਾ ਮਰੇ ਕਿਥੇ ਭੁਲਦੇ ਨੇ

  • @1984gill
    @1984gill Год назад

    Bhai saab ji baba ji diya jiniya ko kavitava record kar sakde ho .please karo

  • @jassajatt6004
    @jassajatt6004 Год назад

    Baba bohdh sada

  • @jeetabinning350
    @jeetabinning350 2 года назад +1

    🙏🙏🙏🙏🙏🌹🌹🌹🌹🌹❤❤❤❤❤💓💓💓💓💖💖💖💖💖💞💞💞💞💞🚴‍♂

  • @vishaltiwana8255
    @vishaltiwana8255 2 года назад

  • @haji75hfskl
    @haji75hfskl 2 года назад

    Sir please amritpal vr nu baba budha sahib mella te lekaa awo bohat sangat aii aa te saheeda diya photowa har jagha lagiaa 6-7-8 tareek da a

  • @tarsemsingh8910
    @tarsemsingh8910 2 года назад

    🙏🙏🙏

  • @Justin-bass
    @Justin-bass Год назад +1

    This makes my blood boil 😞😞🙏🏼

  • @karandeepsingh2325
    @karandeepsingh2325 Год назад +1

    E hai india state da sach..julam di hadd..fhir bolde e koi gulami ni hegi..je gulmi na hundi tan e julam hunda sikha nal..pata ni kad azaadi milni punjab nu..

  • @rajbirsamra7085
    @rajbirsamra7085 Год назад

    ਇਹ ਭਗਤ ਬੰਦਾ ਇਸ ਵਿਚਾਰੇ ਦੀ ਇੰਟਰਵਿਊ ki leni ਜੇ

  • @gurkirpalsingh9867
    @gurkirpalsingh9867 14 дней назад

    Still commentators afraid to comment

  • @Harmandeol2323A
    @Harmandeol2323A Год назад

    😢😢😢😢😢

  • @harrylongia21
    @harrylongia21 Год назад

    Khalistan zindabad

  • @jpj903
    @jpj903 6 месяцев назад

    J khadku lehar c ta congress kive jit ge 92 ch oh v 84 krn ton baad

  • @PawanKumar-wx2ml
    @PawanKumar-wx2ml 2 месяца назад

    Nirdosh aur nihathon ko marne ki kia guru sahib ijajat dete hain.

  • @Nomadische
    @Nomadische 2 года назад

    Suneya Ni jaanda enni tashadad

  • @gaganaulakh8624
    @gaganaulakh8624 Год назад

    22g don't know why you don't look trustworthy, sorry for saying that,

    • @dhanwantmoga
      @dhanwantmoga Год назад +1

      So KPS Gill Is Trustworthy for you…. I know this family very will … if u want any proof please send your phone num😮here i will contact with u…..ah te sajna kuj vi nahi ….athe tan 70 saal di lady nu ah police walle 10 ,10 chembad jande ce te oh request kardiya san kaka tusi sade Putra ton vi ghat age de ho…police sanu Golli maar afo sade naal ah hargata na karo……jaker peo da na tan numbar send kar ..jaker asle da hoya tan trustworthy aap ban jawenga..han jaker asle da na hiya tan( my mean to say andh Bhagt) tan kuj akh nahi sakde…

  • @gogiji267
    @gogiji267 Год назад

    ਫ਼ੌਜ ਨੇ ਹਰਿਮੰਦਰ ਸਾਹਿਬ ਤੇ ਹਮਲਾ ਨੀ ਕਿਤਾ ਇਹਨਾਂ ਲੁਟੇਰਿਆ ਨੂੰ ਫੜਨ ਲਈ ਕਾਰਵਾਈ ਕੀਤੀ ਸੀ ਇਹ ਕੌਮ ਤੇ ਹਰਿਮੰਦਰ ਤੇ ਹਮਲਾ ਦੱਸਦੇ ਪਾਕਿਸਤਾਨ ਦੀ ਮਦਦ ਨਾਲ ਇਹ ਲੋਕ ਸਮਗਲਿੰਗ ਕਰਦੇ ਸੀ ਟਕਸਾਲ ਨੇ ਲੜ੍ਹਾਈ ਲੜਨੀ ਸੀ ਮਹਿਤੇ ਚੌਂਕ ਕਿਉ ਨਹੀਂ ਲੜੇ?

    • @Sekhonkreyanastor224
      @Sekhonkreyanastor224 6 месяцев назад

      Tu bi buchar di aulad lagda faren da trika bi honda na k sidha atak

  • @jpj903
    @jpj903 6 месяцев назад

    Sarkar kive ban ge jdo punjab khalistan de haq ch c

  • @Rajsingh-i3k
    @Rajsingh-i3k 3 месяца назад

    WaheGuru Ji ka Khalsa WaheGuru Ji ki Fateh ji

  • @Athwal_x
    @Athwal_x Год назад +1

    ਵਾਹਿਗੁਰੂ ਜੀ

  • @jobanjitsingh7563
    @jobanjitsingh7563 2 года назад

    Waheguru ji

  • @sonasingh8829
    @sonasingh8829 2 года назад

    🙏🙏🙏🙏🙏

  • @Rajsingh-i3k
    @Rajsingh-i3k 3 месяца назад

    WaheGuru Ji ka Khalsa WaheGuru Ji ki Fateh ji

  • @jatindersiingh9428
    @jatindersiingh9428 2 года назад

    Waheguru ji

  • @Rajsingh-i3k
    @Rajsingh-i3k 3 месяца назад

    WaheGuru Ji ka Khalsa WaheGuru Ji ki Fateh ji