Actually ah Banda( Daljit singh) khod nahi janda ke ah akhna ki chaonda…..Maharaja Ranjit singh da Raj Table talk naal nahi ce banya….Baki 25000 dead body tan Bhai Jaswant singh khalra ne Pata keete san..kai 1 village de he 40 ton 50 Singh shaheed hoye han jewe saltanwind , Sursingh, Manihala,Nagoke, …etc
VAMAN 3.5% hai per 3000 saal ton raaj ker reha hai te ode khilaaf puri sc/st te hun obc b khilaaf hai Kyoki o dharam d afeem khila k jo 11-12 sadi Ch likhe dharamic Granthan d shaare chalda hai HUN KADE NATIONAL DASTAK NU SUNNA 81 lac banda judiya hai ode nal te o sida Baman d khilaaf hai per o armed protest ne kerde c
Ni eh te eda karna chunde ni ena di help honi chidi jo beh gye jake badee lehar wale kud de lehar brother nu bhull k aisa karde ne ena bare b socho sab dekde but jamera maria hoia n sanu new generation nu ki prosa tuhde jhot bolde hone asi e kita asi o kita ki lena ehna da jo kise b lor band di help n kar sakde ki lena jhoti story to chhe duty karda ja koi lehr ch shaheed hoia c help them as a human being lahlnta pauna m ta ohna de help kro saria Vera di asi n jande kon kon c n lena dena hun je ni help krde fer ki lena tuhde fokke gappa te shameful
Deep sidhu de BJP naal link ce pr usne pehla kade kise nu nhi dasya ce oh Modi te Amit shah nu milya ce pr photo samne auon to badh kinne time badh es te statement diti ,
ਅਸੀਂ ਦੋਆਬੇ ਤੋਂ ਹਾਂ ,ਪਰ ਇਹ ਗੱਲ ਮੰਨਣ ਵਾਲੀ ਆ ਮਾਝੇ ਦੇ ਬਾਹਲੇ ਸੀ ,ਬਾਹਲੇ ਸੀ ,ਇਕ ਪਿੰਡ ਚ ਇਕ ਪ੍ਰੀਵਾਰ ਚ ਦੋ ਦੋ ਚਾਰ ਚਾਰ ਬੰਦੇ ਲੜ ਰਹੇ ਸੀ
ਮਾਝੇ ਦੀ ਧਰਤੀ ਤੋਂ ਬਹੁਤ ਸਿੰਘ ਸੀ ,ਬਹੁਤ ਜਿਆਦਾ
ਸੱਚ ਕਿਹਾ ਜੀ 🙏🦁,,,,, ਸਿੱਖ ਕੌਮ ਬੱਚੇ ਵੱਧ ਪੈਦਾ ਕਰੇ ਅਤੇ ਹਰੇਕ ਸਿੱਖ ਨੂੰ ਕਸਰਤ ਕਰਨੀ ਚਾਹੀਦੀ ਹੈ ਤੇ ਬਾਣੀ ਵੀ ਹਰ ਰੋਜ਼ ਪੜ੍ਹਨੀ ਚਾਹੀਦੀ ਹੈ ਜੀ 🙏🦁
ਧੰਨਵਾਦ ਜੀ 🙏🙏
ਬਿਲਕੁਲ ਸੱਚ ਹੈ ਖਾੜਕੂ ਜੁਝਾਰੂ ਸਿੰਘਾਂ ਦੀ ਗਿਣਤੀ ਸਹੀ ਹੈ
Waheguru Ji ka Khalsa waheguru ji ki fateh ਭਾਈ ਸਾਹਿਬ ਬਲਵਿੰਦਰ ਸਿੰਘ ਜੀ ਤੁਹਾਡਾ ਬੋਹਤ ਬੌਹਤ ਧੰਨਵਾਦ ਜੀ ਇੱਕ ਬੇਨਤੀ ਆ ਜੀ ਕੌਮ ਨੂੰ ਇੱਕਜੁਟ ਕਰੀਆ ਤੇ ਸੰਘਰਸ਼ ਦੁਆਰਾ ਸ਼ੁਰੂ ਕਰੀਏ ਜਿਵੇਂ ਭਾਈ ਦਲਜੀਤ ਸਿੰਘ ਜੀ ਨੇ ਕਿਹਾ
😅😅😊0😮😮😮😮😮
Bahot vadiya interview❤❤❤
Waheguru ji waheguru ji waheguru ji waheguru ji waheguru ji
ਲਹਿਰ ਨੁਕਸਾਨ ਉਨ੍ਹਾਂ ਬੰਦਿਆਂ ਕਰਕੇ ਵੀ ਹੋਇਆ ਜਦੋਂ ਬਿਲਕੁਲ ਕੱਚੇ ਅਤੇ ਦਿਸ਼ਾਹੀਣ ਲੋਕਾਂ ਦੇ ਹੱਥ ਬੇਹਤਾਸ਼ਾ ਅਸਲਾ ਆ ਗਿਆ।
ਵੀਰ ਜੀ ਦੀ ਗੱਲ ਇੱਕ ਦਮ ਸਹੀ ਹੈ ਕਿ ਸਿੱਖ ਕੌਮ ਨੂੰ ਹੁਣ ਤੱਕ ਬੁੱਜੜ ਲੀਡਰ ਹੀ ਮਿਲੇ ਹਨ।
Waheguru ji mehar kare veer te
ਪੱਖੋਕੇ ਸਾਹਿਬ ਖਾਲਿਸਤਾਨ ਨੂੰ ਤਾਂ ਸਰਕਾਰ ਨੇ ਹੌਆ ਬਣਾ ਕੇ ਪੇਸ਼ ਕੀਤਾ ਹੋਇਆ ਹੈ ਜਦੋਂ ਜੁਲਮ ਦੀ ਹਨੇਰੀ ਝਲਾਉਣੀ ਹੰਦੀ ਹੈ ਉਦੋਂ ਖਾਲਿਸਤਾਨ ਦਾ ਟੈਗ ਸਾਡੇ ਗਲ ਚ ਪਾ ਦਿੰਦੇ ਹਨ।
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭਾਈ ਸਾਹਿਬ ਜੀ
ਭਾਈ ਰਣਜੀਤ ਸਿੰਘ ਜਥੇਦਾਰ ਹੇਠਾ ਪਾਰਟੀ ਬਣਾਉਣੀ ਚਾਹੀਦੀ ਸ੍ਰੋਮਣੀ ਕਮੇਟੀ ਦਾ ਇਲੈਕਸ਼ਨ ਲੜਣਾ ਚਾਹੀਦਾ ਹੈ ਤੇ ਕਮੇਟੀ ਮੈਂਬਰ ਉਸਨੂੰ ਨੂੰ ਟਿਕਟ ਦੇਣੀ ਚਾਹੀਦੀ ਜਿਨਾ ਦੇ ਸਹੀਦ ਪਰਿਵਾਰ ਹਨ
ek ek gall sahi kehi bhai sahib
ਬਾਬਾ ਜੀ ਟੇਬਲਟੋਕ ਦਾ ਪਹਿਲਾ ਰਾਹ ਹੀ ਹਥਿਆਰਾ ਦਾ ਜਿਹੜੇ ਅਬਦਾਲੀ ਨੇ ਮੂਰਾਟੇਆ ਚੀਕਾ ਕੜਾਤੀਆ ਸੀ ਮੁਰ੍ਰੱਟੇ ਨੇ ਮਿਣਤਾ ਕੀਤੀਆਂ ਕਿ ਟੇਬਲ ਟੋਕ ਕਰਲਾ ਅਬਦਾਲੀ ਦਾ ਜੁਬਾਬ ਕੀ ਮੈਂਨੂੰ ਲੜਨਾ ਆਉਦਾਂ ਓਹੀ ਅਬਦਾਲੀ ਦੋ ਮਾਹੀਣਿਆਂ ਚ ਸਿਖਾ ਦੇ ਜਰਨੈਲ ਜੱਸਾ ਸਿੰਘ ਆਹਲੂ ਵਾਲੀਆਂ ਨੂੰ ਟੇਬ੍ਲ ਟੋਕ ਲਈ ਚਿਠੀ ਲਿਖਦਾ ਏ ਕਿ ਮੈ ਤੁਹਾਡੇ ਨਾਲ ਟੇਬਲ ਟੋਕ ਕਾਰਨਾ ਏਧਰੋ ਧੰਨ ਸਿੰਘਾ ਦਾ ਜੇਹਰਾ ਐ ਕਿ ਜਿਸਨੇ ਜੁਬਾਬ ਦਿਤਾ ਕੀ ਮਲਵੇ ਖੜਕੇ ਸਾਮਜੋਤੇ ਨੀ ਹੁੰਦੇ ਹੁਣ ਤੈਨੂੰ ਮੈਦਾਨ ਵਿੱਚ ਵੇਖਾ ਗੇ,, ਏਧਰੋ ਗਦਾਰੇ ਕੋਮ ਗਦਾਰ ਗੀਦਾਰ ਰਾਮੂੂਵਾਲੀਆਂ ਬਿਨਾ ਸੱਦੇ ਤੋਂ ਓਹਦੇ ਪੇਰਾ ਚ ਲਿਟ ਗਿਆ ਰਾਜੀਵ ਗੰਦੇ ਦੇ ਬਾਬਾ ਆਪਾ ਮੈਦਾਨ ਚ ਤਗੜਏ ਹੋਵਾ ਗੇ ਓਹਨੇ ਹਿ ਟੈਬਲ ਟੋਕ ਤੇ .
ਇਕ ਸਮੇਂ ਵਿੱਚ ਲੜਨ ਵਾਲੇ ਇਨੇ ਸਨ,
Bhai saab nu waheguru chardikalla vich rakhn bohat sohne vichar ne👏🏻
ਵੀਰ ਜ਼ੀ ਅੱਜ ਕੱਲ ਤੇਜਾ ਸਿੰਘ ਸਮੁੰਦਰੀ ਵਰਗਿਆ ਦੀ ਘਾਟ ਹੈ,
ਸਾਨੂੰ ਪੜ੍ਹਾਈ ਕਰਕੇ ਚੰਗੇ ਅਫ਼ਸਰ ਬਣਕੇ ਗੱਲ ਬਾਤ ਕਰਨੀ ਚਾਹੀਦੀ ਹੈ
❤Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug Wahegurug
ਦੁਲੇਵਾਲ ਬਾਈ ਜੀ ਪਰਮਜੀਤ ਸਿੰਘ ਬੱਬਰ ਫੂਲੇਵਾਲਾ, ਸ੍ਹਹੀਦ ਜੁਗਰਾਜ ਸਿੰਘ ਸਮਾਲਸਰ ਰੋਮਾਨੀਆ ਕਾਂਡ ਵਾਲਾ, ਸ਼ਹੀਦ ਅਮਰੀਕ ਸਿੰਘ ਸਾਥੀ ਗੁਰਜੰਟ ਸਿੰਘ ਮੋਗਾ ਜੱਜ ਕਾਡ ਵਾਲਾ ਉਹ ਵੀ ਮੋਗਾ ਜ਼ਿਲ੍ਹੇ ਦੇ ਸਨ।
ਭਾਈ ਸਾਬ. ਕੂਕੀ ਗਿੱਲ ਜੀ ਨਾਲ ਵੀ ਇਕ ਵਡਾ ਇੰਟਰਵਿਊ ਕਰੋ.ਜਿੰਦੇ ਵਿਚ ਹਰ ਇਕ ਪੱਖ ਤੇ ਗੱਲ ਕੀਤੀ ਜਾ ਸਕੇ.
ਅਸੀਂ ਉਮੀਦ ਕਰਦੇ ਆ ਕੀ ਬਹੁਤ ਜਲਦੀ ਸਾਨੂ ਇੰਟਰਵਿਊ ਦੇਖਣ ਨੁ ਮਿਲੇ ਗੀ
Kiki gill filled pardon petition bai that's why he is released from jail.
ਬਲਵਿੰਦਰ ਸਿੰਘ ਜੀ ਕੁੱਕੀ ਗਿੱਲ ਦੀ ਇੰਨਟਰਵਿਊ ਜ਼ਰੂਰ ਕਰੋ ਜੀ।
1000 ਸਿੰਘਾਂ ਨੇ ਮੁਗ਼ਲਾਂ ਦੀ ਨਵੀ ਸਰਕਾਰ ਨੂੰ ਵਾਹਣੀ ਪਾ ਰੱਖਿਆ ਸੀ
Satnam waheguru ji satnam waheguru ji satnam waheguru ji satnam waheguru ji satnam waheguru ji
ਜਥੇਬੰਦੀ ਵਿਚ ੫ ਤੋਂ ਚਾਲ਼ੀ ਪੰਜਾਹ ਸਿੰਘ ਹੀ ਸਨ , ਆਮ ਤੌਰ ਤੇ ਪੰਜ ਤੋਂ ਵੀਹ ਸਿੰਘ ਸਨ ਛੋਟੀ ਜਥੇਬੰਦੀ ਵਿਚ।
Waheguru ji mehar kro apni koum teh bs tahuda he sahara ha,,🙏🙏🙏🙏🙏
ਭਾਈ ਬਲਵਿੰਦਰ ਸਿੰਘ ਪੱਖੋਕੇ ਸਾਬ ਥੋਡੇ ਤੋ ਇਹ ਉਮੀਦ ਨਹੀਂ ਸੀ ਤੁਸੀ ਕਹਿ ਰਹੇ ਹੋ ਖੁੱਲ੍ਹੇ ਭੇਦ ਕਿਤਾਬ ਪੜ੍ਹੋ ਇਹ ਕਿਤਾਬ ਲਿਖਣ ਵਾਲਾ ਇਨਸਾਨ ਨਾ ਤਾਂ ਸਿੱਖ ਹੈ ਨਾ ਸੰਗਰਸ਼ ਵਿਚ ਵਿਚਰਿਆ , ਦੁਸ਼ਮਣ ਨੇ ਤਾਂ ਦੁਸ਼ਮਣੀ ਨਿਬਾਨੀ ਹੁੰਦੀ ਹੈ , ਸਾਡੇ ਸਿੰਘਾ ਨੂੰ ਸਰਕਾਰੀ ਦਸ ਕੇ ਸਿੱਖਾ ਵਿਚ ਅੰਦਰੂਨੀ ਜੰਗ ਸ਼ੇੜਨ ਦਾ ਕੰਮ ਕਰੂ ਗਿ ਇਹ ਕਿਤਾਬ ।
ਤੁਸੀ ਸੰਗਰਸ਼ ਵਿਚ ਰਹੇ ਹੋ ਕਿਰਪਾ ਕਰਕੇ ਸੰਗਰਸ਼ ਨੂੰ ਬਦਨਾਮ ਤਾਂ ਨਾ ਕਰੋ 🙏🏻
ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਮੈ ਦਿਲ ਤੋ ਇੱਜ਼ਤ ਕਰਦਾ ਥੋੜੀ ਪਰ ਜੌ ਮੈਨੂੰ ਗਲਤ ਲੱਗਿਆ ਮੈ ਦਸ ਦਿਤਾ ।
Waheguru ji Waheguru ji Waheguru ji Waheguru ji Waheguru ji
Waheguru Waheguru Waheguru Waheguru Waheguru Ji 🙏🙏
Veer di help kro viro salut veer nu
Sanu bhai sab te bahut maan e.
Waheguru ji 🙏🙏
Satnam waheguru ji 🙏👋
ਸੱਚ ਦਸਣ ਲਈ ਧੰਨਵਾਦ
Yes Ranjeet singh 🎉
Waheguru ji
Sikh koum da babbar Sher bhai Amritpal Singh ji khalsa Jindabaad hai te rahega🙏🙏🙏🙏
ਕੁਕੀ ਭਾਜੀ ਦਾ ਸਤਿਕਾਰ ਸੀ ਸਤਿਕਾਰ ਹੈ ਸਤਿਕਾਰ ਰਹਿ ਗਾ ਜਿਹੜੇ ਲ਼ੋਕ ਉਸ ਟਾਈਮ ਵਿੱਚ ਨੰਗੇ ਉਹਨਾਂ ਨੂੰ ਪਤਾ ਆ ਵਾਹਿਗੁਰੂ ਮਿਹਰ ਕਰਨ
Waheguru mehr kre
ਵਾਹਿਗੁਰੂ ਚੜਦੀ ਕਲਾ ਬਕਸੇ ਸਾਡੇ ਵੀਰ ਨੂੰ
Khàlsa Raj Jindabad Sri Waheguru Ji
Weheguru ji
Waheguru ji ka kalsa waheguru ji ki fete
ਖੁਲ੍ਹੇ ਭੇਦ ਕਿਤਾਬ ਕਿੱਥੋਂ ਮਿਲ ਸਕਦੀ ਹੈ ਜੀ ?
WAHEGURU JI KA KHALSA WAHEGURU JI KI FATEH
Bhai Ranjit Singh kaum de hero
Khalsa Raj zindabad zindabad zindabad zindabad zindabad zindabad zindabad
Khalistan jindabad
Guru ramdas college panjaab da oh clg aa jithe medical di sabb toon entrance fees aa and donation seat lain lyi donation RS40/50 lakh chaldi c
Bilkul sahi galla
WaHeGuRu g
Shi gl aa
ਜੋਧੇ ਕਹਿ ਕੇ ਫਸਾਹ ਤਾਂ ਬਾਈ ਜੀ ਕਿਸੇ ਦੇ ਆਖੇ ਲੱਗ ਕੇ ਗ਼ਲਤ ਕੰਮ ਨਾ ਕਰੋ ਗਲਤ ਕੰਮ ਦੇ ਗਲਤ ਨਤੀਜੇ ਚੰਗੇ ਕੰਮ ਕਰੀਏ ਜੋ ਚੰਗੇ ਕੰਮ ਕਰਦੇ ਹਨ ਉਹ ਸਦਾ ਸੁਖੀ ਰਹਿਦੇ ਹਨ ਗੱਲ ਬਾਤ ਹੀ ਹੱਲ ਹੈ ਹਥਿਆਰ ਨਹੀਂ
Absolutely right.
ਪੰਜਾਬ ਦੀ ਅਸੈਂਬਲੀ ਦਾ ਇਲੈਕਸ਼ਨ ਬੀਬੀ ਖਾਲੜਾ ਚਰਨਜੀਤ ਸਿੰਘ ਖਾਲਸਾ ਕਵਰਸੰਧ ਸਾ ਬਲਕੌਰ ਸਿੰਘ ਸਿੱਧੂ ਕਨਵੀਨਰ ਗਰੇਵਾਲ ਜਸਬਾਜਵਾ ਬਬੂ ਮਾਨ ਰਣਜੀਤ ਬਾਵਾ ਭਾਈ ਦਲਜੀਤ ਸਿੰਘ ਬਿੱਟੂ
Kuki Gill janawad ❤❤❤❤
🙏🙏🙏🙏🙏
🙏🙏🙏🙏🙏❤❤❤❤❤⛳🌹🌹🌹🌹🌹❤🙏🌹
Daljeet singh ji ki niklya khadkuwad vicho?
ھمت مرداں مدد خدا
ਭਾਈ ਅਮ੍ਰਿਤਪਾਲ ਸਿੰਘ ਨੂੰ ਕਮਾਂਡ ਦੇਣੀ ਚਾਹੀਦੀ ਖਾਲਸੇ ਨੂੰ
ਕਿਓਂਕਿ ਉਹ ਪੜੇ ਲਿਖੇ ਟੇਬਲ ਟਾਕ ਕਰਨ ਬਿਲਕੁਲ ਸਹੀ ਨੇ
ਤਾਹੀ ਤਾਂ ਹਿੰਦੂਸ਼ਤਾਨੀ ਡਰ ਗਏ ਓਹਨਾ ਤੋਂ
Actually ah Banda( Daljit singh) khod nahi janda ke ah akhna ki chaonda…..Maharaja Ranjit singh da Raj Table talk naal nahi ce banya….Baki 25000 dead body tan Bhai Jaswant singh khalra ne Pata keete san..kai 1 village de he 40 ton 50 Singh shaheed hoye han jewe saltanwind , Sursingh, Manihala,Nagoke, …etc
Dippal barnala te jagroop joopa jagjitpura de pariwar nall intervew kro ji
Pata nahi ki hoya ki nahi ,pata nahi kon sahi si kon galat per nuksan bohat hoya Punjab da .
ਕੁਕੀ ਫੇਰ ਹਕੂਮਤ ਦੇ ਹੱਕ ਚ ਕਿਉਂ ਭੁਗਤ ਰਿਆ
Bhai sab ji ik jhatebade bnane jae jo ina kharkhu de pahchan karke one de madad kite jabe
Sant jarnail singh ji khalsa bhindrawale Jindabaad🙏🙏🙏🙏
Sgpc nu jaruatmand singha di help karni chahidi h
VAMAN 3.5% hai per 3000 saal ton raaj ker reha hai te ode khilaaf puri sc/st te hun obc b khilaaf hai
Kyoki o dharam d afeem khila k jo 11-12 sadi Ch likhe dharamic Granthan d shaare chalda hai
HUN KADE NATIONAL DASTAK NU SUNNA 81 lac banda judiya hai ode nal te o sida Baman d khilaaf hai per o armed protest ne kerde c
Khul. K. Das. K. Lokan. Ne. Farm house. Bna. Liy. App. Ghar. Mout. Nu. Oderkda. Dulleval. Zindabad
Table talk malbeee te ne hunde bacha 😢
ਇਹ ਬੰਦੇ ਦਾ ਕਹਿਣਾ ਕਿ ਜਿਹੜੇ ਸਿੰਘ ਬਚਗੇ ਉਹ ਪੁਲੀਸ ਨੇ ਮਾਰੇ ਕਿਉਂ ਨਹੀਂ ਮਾਰ ਦੇਣੇ ਚਾਹੀਦੇ ਸੀ
Kuki gill fr kio ni aunda agga sahid singha bare
Chamkeela marna vee ik shangrsh to bakhri soch see
Sikhs run Punjab government and Punjab police, why don't they run it like Khalistan. Sikhs can't even run gurudwaras with honesty
AJ so rahe the yah HAL ho gaya tha mein utha nahin band Ho jaenge FIR
Sikha nu chahida ki khalistan na mangan sare bharat de malak banan
Common St madad karni chahie Di hai nahin accountant duniya Ko zero mujhe khilaf nahin lagegi
Yodha
Veer g kharcha ta hoond hi hai is raaste te.ghur lene.asla lena.baki hor khrche
Ni eh te eda karna chunde ni ena di help honi chidi jo beh gye jake badee lehar wale kud de lehar brother nu bhull k aisa karde ne ena bare b socho sab dekde but jamera maria hoia n sanu new generation nu ki prosa tuhde jhot bolde hone asi e kita asi o kita ki lena ehna da jo kise b lor band di help n kar sakde ki lena jhoti story to chhe duty karda ja koi lehr ch shaheed hoia c help them as a human being lahlnta pauna m ta ohna de help kro saria Vera di asi n jande kon kon c n lena dena hun je ni help krde fer ki lena tuhde fokke gappa te shameful
Jasvinder.s.ssp.pensan.chla.giA.ji
Saluat
Eho ji he Y-tuber taan sikhan wich oh nirasha hi liawegi ki rahe rabb daa na. Ehna kol Gurpatwant Singh jaise lain de leader wal jhakde bhi nahi
Dhindsa sahib hahaha sahib thats where it end u say sahib
Dhan Dhan Guru Ravidass ji Dhan Dhan Dani Ram Chamkila maa da fuda deepa heran wale da
😂
Hun Bhagwat Mann tu vi akk gy bhagwant ma'an vi us to vadda chor hai naukria nhi dittia gae Banda hanqaar gya bhagwant ma'an nu praata saja devoga
sant.harchand.singh.longuwal..suozvan.banda.se.os.n.punjab.da.masla.hal.kra.dena.se.os.n.mar.dita.
ਸਵਾ ਲਾਖ ਸੇ ਏਕ ਲੜਾਊਂ ,
Teble tolk lai aaya ta c bai deep sidhu ohnu gaddar da certificate de dita
Deep sidhu de BJP naal link ce pr usne pehla kade kise nu nhi dasya ce oh Modi te Amit shah nu milya ce pr photo samne auon to badh kinne time badh es te statement diti ,
ਲੁੱਟਾਂ ਖੋਹਾਂ ਈ ਕਰਦੇ ਸੀ, ਅਸੀਂ ਐਂਵੇ ਸ਼ਹੀਦ ਮੰਨੀ ਬੈਠੇ ਆਂ
true chodey shaheed ta he ta ena dey ghar ATTA NAHI .. guru da hukam hunda ta khushalhundey
Kon karda si lota
@@JagjitSingh-ym8oe ਵਹਿੰਦੀ ਗੰਗਾ ਚ ਸਾਰੇ ਹੀ ਹੱਥ ਧੋਂਦੇ ਸੀ
@@SukhSahab tare kol ki proof aa bhai daljeet singh de halaat ke aa tenu koi jankari nahi.
@@SukhSahab apna phone number deo
Teri,,shakal,,te,,nahi,,Changi,,pacerkar,sahib,,gal,,Changi,,karni,,chahidi,,apne,,muh,,Miya,,mitho,,wali,,gal,,hai,,Sikh,,Raj,,kathi,,vi,,nahi,,riha,,1839,,Ranjit,,Singh,,to,,baad,,do,,janga,,Angreja,,nal,,sikha,,ne,,ladhia,,otho,,kihrey,,fatt,,waye,,si,,done,,janga,,har,,gye,,Sara,panjab,,khoke,,legye,,patarkar,,sahib,,tuhanu,,zablia,,jyada,,Sandia,,lagdia,,1978,,to,leke,,1993,,Tak,,jor,,laliya,,kuch,,ni,,Bania,,
Tere warge gaddaar nikal gye ta harge kuttya
Waheguru
Hem.singh.sidhu.ak47.mara.kool.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Waheguru ji 🙏
Waheguru g
ਬਹੁਤ ਵਧੀਆ ਭਾਈ ਸਾਹਿਬ ਸਰਦਾਰ ਦਲਜੀਤ ਸਿੰਘ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ
ਵਾਹਿਗੁਰੂ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ
Waheguru ji 🙏
Waheguru g
Waheguru G