84 ਹਮਲੇ 'ਚ ਇਸ ਸਿੰਘ ਦੇ ਵੱਜੀਆਂ ਸੀ ਗੋਲੀਆਂ, ਗੋਲੀਆਂ ਲੱਗਣ ਦੇ ਬਾਵਜੂਦ ਕਿਵੇਂ ਬਚਿਆ ਸੀ ਸੰਤਾਂ ਦਾ ਸਾਥੀ ?

Поделиться
HTML-код
  • Опубликовано: 21 окт 2024

Комментарии • 512

  • @majercheemasingh5944
    @majercheemasingh5944 3 года назад +64

    ਮਾਝੇ ਵਾਲੇ ਭਾਊ ਜੀ ਕੋਟੀ ਕੋਟ ਪ੍ਨਾਮ ਸਹੀਦ ਸਿੰਘਾ ਸਿੰਘਣੀਆ ਨੂੰ 💐💐💐💐💐💐💐🙏🙏🙏🙏🙏

    • @sukhjeetsingh3927
      @sukhjeetsingh3927 11 месяцев назад +1

      🎉🎉🎉😢😊😊😊 11:37 11:38 ਲ੍ਹ ਹੈ ਕਿ ਿ ਿ😮😅😮

    • @legendneverdie8173
      @legendneverdie8173 6 месяцев назад +1

      ਪੂਰੇ ਪੰਥ ਦੇ ਸਹੀਦ ਆ ਬਾਈ ਕੱਲੇ ਮਾਝੇ ਦੇ ਨਹੀ

  • @amritpalsingh1032
    @amritpalsingh1032 3 года назад +14

    ਰੱਬ ੲਿਹਨਾਂ ਲਬੀ ੳੁਮਰ ਕਰੇ ਜਿਸ ਨੇ 84 ਦੇ ੲਿਤਹਾਸ ਬਾਰੇ ਦੱਿਸਅਾ

  • @sarbabehniwal204
    @sarbabehniwal204 2 года назад +15

    ਧੰਨ ਹੋ ਬਾਬਾ ਜੀ ਤੁਸੀਂ ਤੇ ਧੰਨ ਤੁਹਾਡੀ ਸਿੱਖੀ।

  • @yadaujla1069
    @yadaujla1069 3 года назад +13

    ਕੁਰਬਾਨੀਆਂ ਬਹੁਤ ਆ ਸਿੰਘਾਂ ਦੀਆਂ , ਪਰ ਸਾਨੂੰ ਸ਼ਰਮ ਆਉੰਦੀ ਆ ਪੀ ਅਸੀੰ ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀੰ ਪਾ ਸਕੇ , ਅੱਜ ਉਹ ਲੋਕ ਤੇ ਉਹਨਾਂ ਦੇ ਪਰਿਵਾਰ ਤਰਸ ਯੋਗ ਹਾਲਤ ਚ ਰਹਿ ਰਹੇ ਨੇ ਜਿਨ੍ਹਾਂ ਨੇ 84 ਚ ਕੌਮ ਦਾ ਸਾਥ ਦਿੱਤਾ ਚਾਹੇ ਸ਼ਹੀਦ ਸਿੰਘ ਹੋਣ ਚਾਹੇ ਧਰਮੀ ਫੌਜ਼ੀ ਹੋਣ ... 💯

  • @sherapunjab4162
    @sherapunjab4162 3 года назад +27

    ਯਾਦਵਿੰਦਰ ਵੀਰ ਦੁਆਰਾ ਲੋਕਾਂ ਵਿਚ ਸੱਚ ਲਿਆਉਣ ਲੲੀ ਸ਼ਲਾਘਾਯੋਗ ਕਦਮ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @SherSingh-dq3ih
    @SherSingh-dq3ih 3 года назад +19

    ਵਾਹਿਗੁਰੂ ਮਿਹਰ ਕਰੋ

  • @onkargoodsingh3591
    @onkargoodsingh3591 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajindersingh1387
    @rajindersingh1387 Год назад +5

    ਧੰਨ ਜਿਗਰਾ ਬਾਬਾ ਜੀ ਦਾ

  • @kuldipkaur1464
    @kuldipkaur1464 3 года назад +11

    ਵਾਹਿਗੁਰੂ ਜੀ ਬਾਬਾ ਜੀ ਦੇ ਸਰੀਰ ਤੇ ਬਹੁਤ ਗੋਲੀਆ ਲਗੀਆ ਨੇ ਫਿਰ ਵੀ ਚੜਦੀ ਕਲਾ ਚ ਨੇ ਇਹ ਅਕਾਲ ਪੁਰਖ ਦੀ ਦੇਣ ਆ ਜੀ 🙏🙏

  • @amritsandhu7769
    @amritsandhu7769 11 месяцев назад +13

    ਮੇਰਾ ਤਾਈਆ ਅਜੈਬ ਸਿੰਘ ਜੀ ਸ਼ਹੀਦ ਹੋਏ ਸੀ ਦਰਬਾਰ ਸਾਹਿਬ 1984 ਵਿੱਚ

  • @user-ਸੰਧੂ-ਫਾਰਮਜ਼ੴ
    @user-ਸੰਧੂ-ਫਾਰਮਜ਼ੴ 8 месяцев назад +6

    ਜੇ ਸਾਡੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜਿਉਂਦੇ ਹੁੰਦੇ ਤਾਂ ਅੱਜ ਸਾਡਾ ਇਤਿਹਾਸ ਹੋਰ ਹੋਣਾ ਸੀ ਤੇ ਖ਼ਾਲਸਾ ਪੰਥ ਤੇ ਖ਼ਾਲਸਾ ਰਾਜ ਖਾਲਿਸਤਾਨ ਮੁਲਕ ਬਣ ਜਾਂਦਾ ਮੈਂ ਇਸ ਸਰਕਾਰ ਇੰਦਰਾ ਗਾਂਧੀ ਦੀ ਸਰਕਾਰ ਬਹੁਤ ਨਿੰਦਣਯੋਗ ਤੇ ਮੁਰਦਾਬਾਦ 😢ਸਰਕਾਰ ਸੀ ਪਰ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਸੀ ਉਹ ਹੋਣਾ ਸੀ ਵਾਹਿਗੁਰੂ ਜੀ ਦਾ ਇਹ ਭਾਣਾ ਸੀ

  • @sahibsingh3065
    @sahibsingh3065 Год назад +6

    ਧੰਨ ਜਿਗਰਾ ਬਾਬਾ ਜੀ ਤੁਹਾਡਾ🙏🙏

  • @rbrar3859
    @rbrar3859 3 года назад +143

    ਇਹ ਚੈਨਲ ਹਮੇਸ਼ਾ ਸੱਚੀਆਂ ਖਬਰਾਂ ਦਿੰਦਾ ਹੈ ਧੰਨਵਾਦ ਜੀ

  • @princepalsingh1987
    @princepalsingh1987 3 года назад +3

    Bht bht danwad 🙏 tuc sach vekhaya..

  • @gaganbaidwan3391
    @gaganbaidwan3391 2 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻

  • @gotasingh3500
    @gotasingh3500 2 года назад +9

    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਰੱਬੀ ਰੂਹ ਸੀ ਹਰੇਕ ਵਿਅਕਤੀ ਦੱਸਦਾ ੳਮਰ ਛੋਟੀ ਹੋਣ ਕਰਕੇ ਅਸੀਂ ਮਹਾਂਪੁਰਖ ਦੇ ਦਰਸ਼ਨ ਨਹੀਂ ਕਰ ਸਕੇ

  • @sandeepsingh52382
    @sandeepsingh52382 3 года назад +7

    ਦਾਤਾ ਧੰਨ ਤੇਰੀ ਸਿੱਖੀ 🙏🙏

  • @anmolmehrs411
    @anmolmehrs411 Год назад +2

    ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ।

  • @gursewaksingh7909
    @gursewaksingh7909 2 месяца назад

    ਵਹਿਗੁਰੂ ਜੀ

  • @rajat77922
    @rajat77922 3 года назад +4

    ਸਤਨਾਮ ਸ਼੍ਰੀ ਵਾਹਿਗੁਰੂ ਜੀ

  • @gurigill7384
    @gurigill7384 2 года назад +4

    ਵਾਹਿਗੁਰੂ ਜੀਓ 🙏

  • @jassi13
    @jassi13 3 года назад +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @japjottoor8020
    @japjottoor8020 4 месяца назад +2

    ਵਾਹਿਗੁਰੂ ਜੀ

  • @ursandhu2478
    @ursandhu2478 3 года назад +59

    ਇਹ ਸਿੰਘ ਸਾਹਿਬ ਆਪ ਮੋਰਚਾ ਛੱਡ ਕੇ ਨਹੀਂ ਭੱਜੇ , ਏ ਕਿਵੇਂ ਹੋ ਸਕਦਾ ਕੇ ਇਹਨਾ ਸਿੰਘਾਂ ਵਿੱਚ ਲੜਨ ਮਰਨ ਮਾਰਨ ਦਾ ਜਜਬਾ ਭਰਨਾ ਵਾਲਾ ਸੂਰਮਾ ਕਿਵੇਂ ਜਾ ਸਕਦਾ ਮੋਰਚਾ ਛੱਡ ਕੇ

  • @Sukhwinder5567.
    @Sukhwinder5567. 3 года назад +75

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @hardeepdhaliwal9301
    @hardeepdhaliwal9301 3 года назад +9

    ਵਾਹਿਗੁਰੂ ਜੀ🙏🏻🙏🏻😔😔

  • @SandeepSingh-en1zg
    @SandeepSingh-en1zg 3 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @simarvining6078
    @simarvining6078 3 года назад +6

    ਬਹੁਤ ਵਧੀਅਾ ੳਪਰਾਲਾ ਜੀ

  • @RajinderjitSingh-h2v
    @RajinderjitSingh-h2v 4 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dhawanpintu
    @dhawanpintu 3 года назад +13

    ਸਤਿਨਾਮ ਵਾਹਿਗੁਰੂ ਜੀ🙏🙏🙏

  • @parwindersinghmander6475
    @parwindersinghmander6475 3 года назад +173

    20 ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਵਾਦ...

    • @altafsindhi4871
      @altafsindhi4871 8 месяцев назад +1

      Sant bhindrawale ji Khalsa amar rahe........

    • @prabh154thind
      @prabh154thind 7 месяцев назад

      @@rabrakha-ph3ooproof

    • @jaspalvirk7242
      @jaspalvirk7242 7 месяцев назад

      @@rabrakha-ph3ooਤੋ ਕੀ ਚੀਜ਼ ਵਾ

    • @gurmukhgs8597
      @gurmukhgs8597 5 месяцев назад

      @@rabrakha-ph3oodesh punjab nll kis nai gdaari kri oh v ds ik pase andbhgat nai bn na chinda

    • @Singh_90
      @Singh_90 4 месяца назад

      Waheguru ji

  • @gurpreetgill2101
    @gurpreetgill2101 3 года назад +35

    ਸੰਤ ਬਾਬਾ ਜਰਨੈਲ ਸਿੰਘ ਜੀ ਸਹੀਦ ਹੋਏ ਨੇ

    • @ManjitSingh-ce5sq
      @ManjitSingh-ce5sq 3 года назад +2

      @@MohitKumar-vr4dv 800 saal muglan da te 200 sal angreja da mutt pita tuci
      Muglan nu dole tore
      Aj machhar badmash bane bethe je gazni de bazar ch takay takay vikiyan tuhaduian runna
      1947 ton baad surme bane bethe je
      China ne parri ne Bichon di tuhadi

    • @ManjitSingh-ce5sq
      @ManjitSingh-ce5sq 3 года назад

      @@MohitKumar-vr4dv tere vadere e gye c siri gur teg Bahadur Sahib kol
      Bodi topi janeu dhoti.
      Bachayi nhi te ala hu akbar karda hunda
      Tark naal gal kar
      Tuhadi okat duniya jandi ae

    • @laddisingh6736
      @laddisingh6736 3 года назад

      @@MohitKumar-vr4dv Tu saff kiti si

    • @deepak6038
      @deepak6038 3 года назад +2

      @@ManjitSingh-ce5sq pra eh gal shd de k guruya ne kise d dhoti ya jneu bchaye aa guru ji ne dhram nibhaya apna guru ji khud snatan dhram nu bahut ucha mn de sn idha ni boli da m v hindu aa pr mere mn ch koi jehar ni aa sikh prava li vir sariya koma ch sare bnde chnge ni hunde te na hi sare made aa kujke loka pishe guruya d karni nhi sunayi d oh bot uchi suchi soch de malak san aapa bachpan to hi punjabi hon de naate guru ch chrana ch hi dukh sukh kri da hum nahi change bura nahi koi

    • @ManjitSingh-ce5sq
      @ManjitSingh-ce5sq 3 года назад +1

      @@deepak6038
      Right

  • @sangha4236
    @sangha4236 3 года назад +6

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @gurkiratsinghmaan2990
    @gurkiratsinghmaan2990 3 года назад +3

    Pro Punjab tv 👍🏻👍🏻👍🏻right steps by Punjabi media

  • @rajasandhu248
    @rajasandhu248 3 года назад +8

    Waheguru ji🙏🏻

  • @piecefool567
    @piecefool567 3 года назад +16

    Waheguru g ka khalsa Waheguru g ki fateh.

  • @sukhjitsingh1916
    @sukhjitsingh1916 3 года назад +3

    ਖਾਲਸਾ ਜੀ ਸੰਤ ਬਾਬਾ ਜਰਨੈਲ ਸਿੰਘ ਭਿੰਡਾਰਾਵਾਲੇ ਅਮਰ ਸ਼ਹੀਦ ਹੋਏ ਨੇ ਸੰਤ ਜੀ ਅੱਜ ਵੀ ਦਿੱਲਾ ਚ ਵਸਦੇ ਅਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਅ

  • @expertjattvloges..4756
    @expertjattvloges..4756 3 года назад +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏 🙏🙏🙏🙏🙏🙏🙏🙏🙏

  • @gurlabhsingh6577
    @gurlabhsingh6577 3 года назад +33

    ਸੰਤਾ ਦੀ ਸ਼ਹੀਦੀ ਨਾ ਰੋਲੋ ਸੰਤ ਬਾਬਾ ਜਰਨੈਲ ਸਿੰਘ ਜੀ ਬਹੁਤ ਹੀ ਉਚੱਕੋਟੀ ਦੇ ਸਹਿਦ ਹਨ ਜੋ ਚਮਕੌਰ ਸਾਹਿਬ ਦੀ ਜੰਗ ਇਤਿਹਾਸ ਦੋਰ ਤੇਰ ਮਾਰੀ ਹੈ

    • @Gurdeepsingh-qr2ys
      @Gurdeepsingh-qr2ys 3 года назад +4

      Bhut wadi hasti han Sant baba jarnail singh ji khalsa . Pure punjab de loka nu pata lagna chai da Sant ji kihri hasti han.

  • @jashanbasra1642
    @jashanbasra1642 3 года назад +4

    Waheguru ji ka khalsa waheguru ji ki Fatah

  • @Love.Aulakh1
    @Love.Aulakh1 3 года назад +5

    waheguru ji

  • @gurwinderkaur8615
    @gurwinderkaur8615 3 года назад +4

    Bhut vdia km kr rhia propunjab eh galbaat krk

  • @kuldeepjassal3
    @kuldeepjassal3 3 года назад +26

    bai yadwinder sachi salute aa tuhanu aah sbh kuch ajj tk koi v sahmne ni laike aya tusi os time de saare loka nu laike aa rage sahmne waheguru mehar kre tuhade te nd eda hi sach da sath dinde raho

  • @jotsanghera7199
    @jotsanghera7199 3 месяца назад

    Waheguru Ji

  • @mandeepsingh4597
    @mandeepsingh4597 2 года назад +2

    Waheguru ji waheguru ji waheguru ji🙏🙏🙏🙏🙏

  • @nikhilsharma969
    @nikhilsharma969 3 года назад +4

    Satnaam Shri waheguru ji

    • @thebaazillegal688
      @thebaazillegal688 3 года назад +1

      salute a hindu hoke bhindrawale santa di jaan paye je.

  • @randeepsingh8856
    @randeepsingh8856 3 года назад +7

    Wel done …. All punjabi channels showing the reality should be encouraged and view .. keep it up sir

  • @NishanSingh-jx1cy
    @NishanSingh-jx1cy 4 месяца назад

    Waheguru ji waheguru ji waheguru ji waheguru ji waheguru ji ❤❤

  • @harmanjitsingh8399
    @harmanjitsingh8399 3 года назад

    thnku pro punjab tv

  • @sarabjitsinghsarabjitsingh5285
    @sarabjitsinghsarabjitsingh5285 3 года назад

    ਵਾਹਿਗੁਰੂ

  • @pb..31wale..ਚੈਨਲ..subscribe
    @pb..31wale..ਚੈਨਲ..subscribe 3 года назад +22

    ਨਾਲੇ ਲੋਕ 84 ਨੂੰ ਲਾਹਣਤਾ ਪਾਉਂਦੇ ਨੇ ..ਨਾਲੇ ਕਾਂਗਰਸ ਨੂੰ ਜਤਾਉਂਦੇ ਨੇ ..

  • @sharanjitsinghgill7181
    @sharanjitsinghgill7181 2 года назад

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @CanadaKD
    @CanadaKD 3 года назад +1

    ਵਾਹਿਗੁਰੂ ਜੀ।

  • @jagroophundal6079
    @jagroophundal6079 4 месяца назад

    Waheguru ji ka Khalsa waheguru ji ki Fateh

  • @gurpreetdhillon281
    @gurpreetdhillon281 3 года назад +3

    Waheguru ji 🙏🏻🙏🏻🙏🏻🙏🏻🙏🏻🙏🏻

  • @harjinder7435
    @harjinder7435 3 года назад +20

    ਸਾਡੇ ਆਪਣੇ ਹੀ ਟੌਹੜਾ, ਬਾਦਲ , ਲੌਂਗੋਵਾਲ ਬਰਨਾਲਾ ਤੇ ਤਲਵੰਡੀਗ਼ਦਾਰ ਨਿਕਲੇ ਨਹੀਂ ਕਿਸੇ ਦੀ ਕੀ ਮਜਾਲ ਕਿ ਹਰਮੰਦਰ ਸਾਹਿਬ ਵੱਲ ਕੋਈ ਅੱਖ ਵੀ। ਚੁੱਕ ਕੇ ਦੇਖ ਲੈਦਾ /

    • @ranjitdeol214
      @ranjitdeol214 9 месяцев назад

      ਕਿਓ ਇਹਨਾ ਕੋਲ ਤੋਪਾ ਬੀੜੀਆ ਹੋਈਆ ਸੀ ਜੇ ਇਹ ਵੀ ਹੁੰਦੇ ਸਰਕਾਰ ਨੇ ਨਾਲ ਹੀ ਇਹ ਵੀ ਠੋਕ ਦੇਣੇ ਸੀ ।

  • @altafsindhi4871
    @altafsindhi4871 8 месяцев назад +3

    All muslim must support khalistan movement..........

  • @sarbbrar4173
    @sarbbrar4173 2 года назад +1

    Satnam waheguru ji 🙏❤️❤️🙏

  • @gursewaksinghmansa3259
    @gursewaksinghmansa3259 3 года назад

    ਵਾਹਿਗੁਰੂ ਦਾ ਭਾਣਾ

  • @nikhilsharma969
    @nikhilsharma969 3 года назад +2

    Satnaam Shri waheguru ji bhlaa karan sabh da

  • @harmandhadli6679
    @harmandhadli6679 9 месяцев назад

    WAHEGURU JII ❤🙏🏻🙏🏻🙏🏻

  • @balrajsingh3392
    @balrajsingh3392 3 года назад +14

    Waheguru waheguru 🙏🙏🙏

  • @Harmanpreet-ml2jl
    @Harmanpreet-ml2jl 4 месяца назад

    Wahguruji wahguruji wahguruji wahguruji wahguruji

  • @bholisran7561
    @bholisran7561 2 года назад +2

    waheguru ji mehar kro sari kom te

  • @legendsneverdie4223
    @legendsneverdie4223 3 года назад +6

    ਸਿੱਖ ਕੋਮ ਜਿਊਦੀ ਏ ਬਦਲਾ ਲਵੇਗੀ 🙏🙏

  • @Rohitsharma-nq4xz
    @Rohitsharma-nq4xz Год назад

    Zindabad Khalsa

  • @nishansinghnishan1429
    @nishansinghnishan1429 4 месяца назад

    Waheguru ji waheguru ji 🙏🙏🙏🙏

  • @binderali9115
    @binderali9115 3 года назад +1

    ਇਹ ਸਿੱਖ ਨੇ ਬਿੱਲਕੁਲ ਸੱਚੀ ਗੱਲ ਕੀਤੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਪ੍ਰਸੰਟ ਝੂਠ ਨਹੀਂ ਬੋਲਿਆ ਕਿਉਕਿ ਸੰਤ ਮੇਰੇ ਪਿੰਡ ਦੀ

  • @roopsingh2250
    @roopsingh2250 3 года назад +3

    Wahaguru Wahaguru Wahaguru Wahaguru Wahaguru Wahaguru ji

  • @hardevsingh9705
    @hardevsingh9705 3 года назад

    Salute

  • @deepsimar5045
    @deepsimar5045 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @balwindersinghjattana5770
    @balwindersinghjattana5770 3 года назад

    Great Sikh sangarsh

  • @pindijatt
    @pindijatt 3 года назад +3

    waheguru g. khalsa g mann ae sare sikh kaum nu tuhade te

  • @BaljeetSingh-qs4sx
    @BaljeetSingh-qs4sx 4 месяца назад

    Waheguru

  • @pb13ramanaulakh69
    @pb13ramanaulakh69 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Jatinder19
    @Jatinder19 3 года назад +1

    Veer ji tuda dilo dhanbad

  • @karamjits1614
    @karamjits1614 3 года назад +12

    ਧੰਨ ਗੁਰੂ ਜੀ ਧੰਨ ਗੂਰੂ ਜੀ ਦੇ ਸਿੱਖ 🙏

  • @veerpalsinghh5258
    @veerpalsinghh5258 3 года назад +3

    WAHEGURU.JI

  • @RandhirSingh-q8d
    @RandhirSingh-q8d 5 месяцев назад

    Waheguru ji mehar Karn ji 🙏😊

  • @SarbjitSingh-er2bo
    @SarbjitSingh-er2bo 3 года назад +8

    Waheguru bless all the Saheed’s of the third Ghallughara and beyond.

  • @dimplerai9248
    @dimplerai9248 3 года назад +2

    Waheguru ji Khalsa waheguru ji ki Fateh 🙏 jindabaad ✊🏻💪🏻

  • @joshisaab3288
    @joshisaab3288 3 года назад +2

    Waheguru ❤️🙏

  • @garrydadral8973
    @garrydadral8973 3 года назад +2

    khalistan zindabaad khalistan zindabaad azadi hi hall hai khalsa g

  • @balwindersinghthind9755
    @balwindersinghthind9755 3 года назад +3

    ਖਾਲਿਸਤਾਨ ਜ਼ਿੰਦਾਬਾਦ
    ਸੰਤ ਜਰਨੈਲ ਸਿੰਘ ਭਿੰਡਰਾਵਾਲੇ ਜ਼ਿੰਦਾਬਾਦ

  • @jashanpreets640
    @jashanpreets640 3 года назад

    Wmk

  • @gurwinderrandhawa861
    @gurwinderrandhawa861 Год назад

    Waheguru ji Mehar karna

  • @manjeetgujjar5641
    @manjeetgujjar5641 3 года назад

    Wahe guru ji

  • @amansaini922
    @amansaini922 3 года назад +3

    Waheguru Jee 🙏

  • @parmindersingh2218
    @parmindersingh2218 3 года назад +2

    🙏🏼🙏🏼

  • @titugrewal5975
    @titugrewal5975 3 года назад +5

    Waheguru g June 84 da mahan shaaed hoya yodyaa nu mera valo salute 🙏🙏 haa ..sant Bindra wala g jindabad Khalistan jindabad 🙏🙏

  • @Balwindersingh-sh7sc
    @Balwindersingh-sh7sc 3 года назад +3

    Waheguruji

  • @yasirlatif6253
    @yasirlatif6253 3 года назад +6

    Big reapect for BHINDRAWALA

  • @sarbabehniwal204
    @sarbabehniwal204 2 года назад

    ਰਾਜ਼ ਕਰੇਗਾ ਖਾਲਸਾ
    ਆਕੀ ਰਹੇ ਨਾ ਕੋਇ

  • @drajaymohityogaguru9998
    @drajaymohityogaguru9998 3 года назад

    वाहे गुरू जी का खालसा वाहे गुरू जी की फतह

  • @kamal3708
    @kamal3708 10 месяцев назад

    Waheguru Waheguru

  • @bhagwantpalsinghgill2949
    @bhagwantpalsinghgill2949 3 года назад +22

    Dhan Dhan Sant Baba jarnail Singh ji khalsa Bhindranwaley ji 🙏

  • @prm_bhathal
    @prm_bhathal 3 года назад +1

    Nice 🙏🙏🙏

  • @oscar0759
    @oscar0759 3 года назад +3

    WAHEGURU ji 🙏

  • @charatsinghvirk4847
    @charatsinghvirk4847 3 года назад +2

    Dhann han sade jarnail 🥰

  • @babbumaanlovers5523
    @babbumaanlovers5523 3 года назад +8

    kde v naa poora hon wala ghata piya sikh kaum nu sant jarnail singh ji de jaan nl 😟😟😟😟