Bhai Mandhir Singh's Speech at Hakimpur : On Sikh History and Current Situation

Поделиться
HTML-код
  • Опубликовано: 2 янв 2025

Комментарии • 143

  • @awtarsingh6714
    @awtarsingh6714 Месяц назад +36

    ਭਾਈ ਸਾਹਿਬ ਭਾਈ ਮਨਧੀਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬੜੀ ਉੱਚੀ ਸੁੱਚੀ ਬੁੱਧੀ ਵਿਵੇਕ ਸੁਰਤ ਦੇ ਨਾਲ ਆਪਨੇ ਮਾਰਗਦਰਸ਼ਨ ਕੀਤਾ ਹੈ। ਪੰਥ ਤੇ ਪੰਜਾਬੀਆਂ ਨੂੰ ਇਸ ਤੇ ਅਮਲ ਕਰਨ ਦੀ ਲੋੜ ਹੈ। ਇਤਿਹਾਸ ਨੂੰ ਬਾਹਮਣਵਾਦ ਨੇ ਹਮੇਸ਼ਾ ਦਬਾਇਆ ਹੈ। ਹੁਣ ਸਭ ਦਾ ਸਾਡਾ ਫਰਜ਼ ਹੈ ਕਿ ਉਹ ਇਤਿਹਾਸ ਨੂੰ ਸਾਹਮਣੇ ਰੱਖੇ ਦੇਸ਼ ਅਤੇ ਪ੍ਰਚਾਰ ਪ੍ਰਸਾਰ ਲਈ ਗੁਰਮੁਖੀ ਤੋਂ ਇਲਾਵਾ ਹੋਰ ਭਾਸ਼ਾਵਾਂ ਵੀ ਵਰਤੀਆਂ ਜਾਣ ਤਾਂ ਕਿ ਗੁਮਰਾਹ ਲੋਕ ਜੋ ਸਿੱਖ ਇਤਿਹਾਸ ਨਹੀਂ ਜਾਣਦੇ ਉਹਨਾਂ ਤੱਕ ਗੱਲ ਪਹੁੰਚ ਸਕੇ ਜਿਹਨੂੰ ਬਾਹਮਣਵਾਦ ਪਹੁੰਚਣ ਨਹੀਂ ਦੇਣਾ ਚਾਹੁੰਦਾ ਗੁਰੂ ਸਾਹਿਬਾਨਾ ਤੋਂ ਲੈ ਕੇ ਹੁਣ ਤਾਈਂ ਉਹ ਕਾਮਯਾਬ ਰਹੇ ਨੇ ਹੁਣ ਸੋਸ਼ਲ ਮੀਡੀਆ ਤੇ ਵਿਦਵਾਨ ਬੱਚਿਆਂ ਦੀ ਆਗੂਆਂ ਦੀ ਕਮੀ ਨਹੀਂ ਹੈ ਖੁੱਲ ਕੇ ਹਰ ਭਾਸ਼ਾਵਾਂ ਵਿੱਚ ਇਹਦਾ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਭਾਈ ਸਾਹਿਬ ਭਾਈ ਦਾ ਫਿਰ ਤੋਂ ਦਿਲ ਤੋਂ ਧੰਨਵਾਦ

    • @onlineaakashvani6145
      @onlineaakashvani6145 Месяц назад

      Bhai brahmanwadd kaha kaha hai pure Bharat pure world ka problem sirf Brahman hai mtlb un me baught kuch sikhne ka chiz h

    • @ZoraBenipal
      @ZoraBenipal 28 дней назад

      😊

    • @GurdevSingh-vd5ie
      @GurdevSingh-vd5ie 19 дней назад

      ਛੁਕਨੀਵਾਦ।ਚਾਰੇ ਪਾਸੇ ਬਰਸ ਰੇਹਾ ਹੈ 😢ਛੁਕਨੀ ਔਹੀ ਮਹਾਂਭਾਰਤ ਚ ਮਾਮਾਂ 😢 ਐਨਾਂ ਨੇ ਖੇਲ ਨਿਰਾਲੇ 😢 ਸਿਖਾਂ ਸਿੱਖੀ ਨੂੰ ਬਰਬਾਦ ਕਰਨ ਲਈ। ਸਿਖਾਂ ਨੂੰ ਪਹਿਲਾਂ ਅਖੋਤੀ ਬਣਾਇਆ ਗਿਆ।।ਬੇ ਗਯਾਨੰ ਕਰਨ ਚ ਸਾਰੀ। ਸ਼ਕਤੀ ਸਾਰੇ ਛਾੰਮ ਦਾਮੰ ਦੰਢ ਭੇਦ ਝੂਠ ਨਿੰਦਾ ਚੁਗਲੀ ਗ਼ਦਾਰੀ ਵਾਲੇ ਪਾਸੇ ਸਿੱਟੇ ਛੁਕਨੀਆਂ ਨੇ 😢 ਫਿਰ ਇਸ ਬੇ ਗਯਾਨੰ ਅਖੋਤੀ ਨੂੰ ਲਾਲਚ ਤੋਂ ਜਾਣੂੰ ਕਰਵਾਇਆ ਗਿਆ।। ਫਿਰ ਇਸਨੂੰ ਸਵਾਰਥੀ ਫੁਕਰਾ ਅਤੇ ਹੋਰ ਛਤੀ ਐਬ ਲਾ ਕੇ।। ਗੁਰਦੁਆਰਾ ਸਾਹਿਬ ਚ ਮੈਂਬਰ ਪ੍ਰਧਾਨ ਬਣਾਇਆ ਗਿਆ।।😢ਤੇ ਇਸਦੇ ਵਰਗੇਆ ਨੂੰ ਮੈਂਬਰ 😢ਹੁੰਣ ਅਸਲੀ ਸਿੱਖੀ ਜੀਵਨ ਜਾਚ ਵਾਲਾ ਕਰੇ ਤਾਂ ਕਰੇ ਕੀ 😢 ਜਦੋਂ ਐਨਾਂ ਛੁਕਨੀ ਨੇ ਡੋਗਰਾ ਬਿਰਤੀਆ ਨੂੰ ਕੇਹਾ ਸਿਖਾਂ ਨੂੰ ਅਖੌਤੀ ਬਣਾ ਦਿਉ 😢ਹੁੰਣ ਅਸਲੀ ਸਿੱਖ ਕਿੰਨਾ ਨਾਲ ਆਡਾ ਲੋਣ।। ਪ੍ਰਧਾਨ ਮੈਂਬਰ ਨਾਲ। ਅਖੋਤੀ ਸੰਗਤਾਂ ਨੂੰ ਸਮਝੋਣ। ਯਾਂ ਫਿਰ ਛੁਕਨੀ ਨੂੰ 😢😢😢😢ਹਾਰ ਹੀ ਹਾਰਾਂ 😢😢😮😢 ਬਰਬਾਦੀ ਹੀ ਬਰਬਾਦੀ 😢ਵੈਖਿਆ ਛੁਕਨੀ ਨੇ।। ਸਾਢੇ ਮੋਡੇ ਸਾਡੀ ਬਰਬਾਦੀ 😢😢😢😢

  • @rupinderkaur708
    @rupinderkaur708 Месяц назад +7

    ਗੁਰੂ ਸਾਹਿਬ ਸਾਨੂ ਹਰ ਚੀਜ ਦਾ ਨਿਚੋੜ 52 ਹੁਕਮਨਾਮੀਆਂ ਚ ਦੱਸ ਕੇ ਗਏ ਸਨ... ਅਸੀਂ ਹੀ ਅਪਣੱਰੀ ਗੁਰੂ ਦੇ ਚੰਗੇ ਬੱਚੇ ਨਹੀਂ ਬਣ ਪਾਏ, ਸਾਨੂ ਸਚੀ ਹਰ ਪਾਸਿਯੋ ਬਹੁਤ ਉਲਝਾ ਕੇ ਰੱਖਿਆ.... ਦੇਰ ਨਾਲ ਸਹੀ ਪਰ ਹੋਣ ਸਬ ਸਮਝ ਆ ਗਈ... ਹੋਣ ਅਸੀਂ ਆਪਣੇ ਗੁਰੂ ਕੋਲ, ਸ੍ਰੀ ਅਨੰਦਪੁਰ ਸਾਹਿਬ ਵਾਪਿਸ ਆ ਰਹੇ ਹਾਂ.... ਸਬ ਕੁਛ ਕਲੀਅਰ ਹੋ ਗਿਆ... 🙏

  • @kuljindersingh8282
    @kuljindersingh8282 Месяц назад +29

    ਵੀਰ ਜੀ ਬਾ ਕਮਾਲ ਆਪ ਜੀ ਦਾ ਗਿਆਨ ਗੁਰਮਤਿ ਅਨੁਸਾਰ ਹੈ ਜੀ।। ਆਪਣੇ ਵਰਗੇ ਚੜ੍ਹਦੀ ਕਲਾ ਵਾਲੇ ਗੁਰਮੁਖਾਂ ਨੂੰ ਇਕੱਠੇ ਕਰਕੇ ਆਪ ਜੀ ਡਟ ਜਾਓ।। ਸਾਰੀ ਸਿੱਖ ਸੰਗਤ ਆਪ ਜੀ ਦੇ ਨਾਲ ਨਾਲ ਚੱਲੇਗੀ।।

  • @kuljindersingh8282
    @kuljindersingh8282 Месяц назад +18

    ਬਿਲਕੁਲ ਸਹੀ ਆ ਜੀ।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।

  • @naranjansingh4256
    @naranjansingh4256 Месяц назад +12

    ਭਾਈ ਰਣਧੀਰ ਸਿੰਘ ਜੀ ਦਾ ਇਕ ਲੈਕਚਰ ਸੁਣਿਆ ਸੀ ਉਸ ਨੂੰ ਸੁਣ ਕੇ ਲੱਗਾ ਸੀ ਕਿ ਅੱਜ ਸਾਨੂੰ ਲੋੜ੍ਹ ਹੈ ਸਵੈ ਪੜਚੋਲਣਾ ਆ, ਆਪਣੇ ਕਿਰਦਾਰ ਉੱਚੇ ਕਰਨ ਦੀ, ਰਾਜ ਵਾਹਿਗੁਰੂ ਵਖਸ਼ੇਗਾ ਦਾਸ ਨੂੰ ਕੋਈ ਸ਼ੱਕ ਨਹੀਂ। ਰਾਜ ਮੰਗਣ ਨਾਲ਼ ਨੀ ਮਿਲਿਆ ਕਰਦੇ ਤੇ ਨਾ ਹੀ ਅਸੀਂ ਕੱਲੇ ਹਥਿਆਰਾਂ ਨਾਲ਼ ਅੱਜ ਰਾਜ ਲੈ ਸਕਦੇ ਹਾਂ। ਕਾਰਨ ਆਪ ਸਭ ਜਾਣਦੇ ਹੋ। ਰਾਜ ਮਿਲੇਗਾ ਤੇ ਗੁਰੂ ਸਹਿਬ ਦੱਸੇ ਮੁਤਾਬਿਕ ਬਾਣੀ ਤੇ ਬਾਣੇ ਵਿੱਚ ਪਰਪੱਕ ਹੋ ਕੇ। ਬਾਣੀ ਤੋਂ ਦੂਰ, ਬਾਣੇ ਤੋਂ ਦੂਰ, ਕਿਰਦਾਰ ਆਪਣੇ ਅਸੀਂ ਆਪ ਬਿਹਤਰ ਜਾਣਦੇ ਹਾਂ, ਨੇ ਇਸ ਹਾਲਾਤ ਵਿੱਚ ਰਾਜ ਮਿਲ ਵੀ ਗਿਆ ਤੇ ਹਾਲ ਪਾਕਿਸਤਾਨ ਜਿਹੇ ਹੀ ਹੋਣਗੇ। ਇੱਕ ਗੱਲ ਤੇ ਸਾਨੂੰ ਕਬੂਲ ਕਰਨੀ ਪੈਣੀ ਪਹਿਲਾਂ ਕਿ ਅਸੀਂ ਜੋ ਚਾਹੁੰਦੇ ਹਾਂ ਹਾਲੇ ਓਸ ਲਈ ਤਿਆਰ ਬਿਲਕੁਲ ਵੀ ਨਹੀ।
    ਬਾਕੀ ਝੂਠੀ ਤਸੱਲੀ ਨਹੀਂ ਕਿਸੇ ਲਈ ਕੋਈ ਵੀ।
    ਨੇ ਕੋਈ ਸ਼ੱਕ ਹੈ ਤੇ ਸਵਾਲ ਕਰਨਾ ਜ਼ਰੂਰ ਪਰ ਗਾਲਾਂ ਕੱਢਣ ਨਾਲ਼ ਜਾ ਬੇਫਾਜੁਲੀ ਬੇਹੈਂਸ ਨਾਲ਼ ਸਾਡੀ ਕਮਜ਼ੋਰੀ ਦਾ ਪਤਾ ਲੱਗਦਾ।

  • @surjitsingh6134
    @surjitsingh6134 Месяц назад +34

    ਬਿਲਕੁਲ ਸੱਚ ਫਰਮਾਇਆ ਜੀ।

  • @AmritpalSingh-cf4iv
    @AmritpalSingh-cf4iv Месяц назад +14

    ਸਾਰਾ ਪੰਥ ਹੀ ਅੱਜ ਅਗੇ ਹੋ ਕੇ ਆ ਰਿਹਾ ਹੈ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ।

  • @HarbanssinghSingh-sy5fy
    @HarbanssinghSingh-sy5fy Месяц назад +13

    ਵਾਹਿਗੁਰੂ ਮੇਹਰ ਕਰਨ
    ਸਿੱਖਾਂ ਦਾ ਆਪਣਾ ਘਰ ਹੋਏ
    ਸਾਰੇ ਧਰਮ ਦੇ ਲੋਕ ਖੁਸ਼ੀ ਖੁਸ਼ੀ ਰਹਿਣ

  • @DNAPANJAB
    @DNAPANJAB Месяц назад +9

    ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾ ਨੂੰ ਪ੍ਰਣਾਮ

  • @naranjansingh4256
    @naranjansingh4256 Месяц назад +6

    ਬੜੇ ਸੂਝਵਾਨ ਨੇ ਭਾਈ ਸਾਹਿਬ ਜੀ। ਇੱਕ ਇੱਕ ਗੱਲ ਕੌਮ ਦੇ ਗ਼ੌਰ ਕਰਨ ਦੀ ਤੇ ਅਮਲ ਕਰਨ ਦੀ ਹੈ।
    ਵਹਿਗੁਰੂ ਜੀ ਮੇਰਾ ਬੱਸ ਇੱਕ ਛੋਟਾ ਜਿਹਾ ਖਿਆਲ ਹੈ ਕਿ ਅੱਜ ਸਾਨੂੰ ਜਿਆਦਾ ਕੁਸ਼ ਕਰਨ ਦੀ ਲੋੜ੍ਹ ਨਹੀਂ ਹੈ, ਸਾਨੂੰ ਬੱਸ ਆਪਣਾ ਕਿਰਦਾਰ ਉੱਚਾ ਕਰਨ ਦੀ ਲੋੜ੍ਹ ਹੈ ਜਿਹੜਾ ਕਿ ਬਹੁਗਿਣਤੀ ਵਿੱਚ ਅਸੀਂ ਕਿਤੇ ਨਾ ਕਿਤੇ ਗੁਆ ਲਿਆ ਹੈ।
    ਗੁਰੂ ਸਾਹਿਬਾਨਾ ਦੇ ਸਮੇਂ ਵੀ, ਗੁਰੂ ਜੀ ਨੇ ਵੀ ਸਾਡਾ ਕਿਰਦਾਰ ਹੀ ਘੜਿਆ ਸੀ, ਗਿਣਤੀ ਦੀ ਤੇ ਕੋਈ ਗੱਲ ਹੀ ਨਹੀਂ ਹੈ। ਨਾ ਉਸ ਵੇਲੇ ਸੀ ਨਾ ਅੱਜ ਹੈ।
    ਸਾਨੂੰ ਸਭ ਨੂੰ ਇਹੋ ਗੱਲ ਤੇ ਅਮਲ ਕਰਨ ਦੀ ਲੋੜ ਹੈ। ਜੇ ਗੱਲ ਗਿਣਤੀ ਦੀ ਹੁੰਦੀ ਤੇ ਗੁਰੂ ਸਾਹਿਬ ਸਾਨੂੰ ਵੀ ਕਹਿੰਦੇ ਕਿ ਤੁਸੀ ਵੀ ਵੱਧ ਤੋਂ ਵੱਧ ਵਿਆਹ ਕਰੋ ਤੇ ਬੱਚੇ ਪੈਦਾ ਕਰੋ ਪਰ ਗੁਰੂ ਸਹਿਬ ਨੇ ਕਿਤੇ ਨੀ ਕਿਹਾ ਏਦਾਂ।
    ਇਸ ਲਈ ਪਹਿਲਾਂ ਤੇ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਘੱਟ ਗਿਣਤੀ ਨਾ ਕਹੀਏ ਕਿਉੰਕਿ ਜਿਸ ਪਾਸੇ ਗੁਰੂ ਸਾਹਿਬ ਆਪ ਹੋਣ ਉਹ ਏਦਾਂ ਨੀ ਕਹਿੰਦੇ ਇਹ ਢਹਿੰਦੀ ਕਲਾ ਦੀ ਨਿਸ਼ਾਨੀ ਹੈ।
    ਰਾਜ ਕਰਨ ਲਈ ਕਾਬਿਲ ਹੋਣਾ ਪੈਣਾ, ਜਿਵੇਂ ਗੁਰੂ ਸਹਿਬਾਂਨਾ ਜੀ ਨੇ ਪੰਜਵੇਂ ਜਾਮੇ ਤੱਕ ਸਾਨੂੰ ਪੀਰੀ ਵਿੱਚ ਪਰਪੱਕ ਕੀਤਾ ਫੇਰ ਛੇਵੇਂ ਜਾਮੇ ਤੋਂ ਬਾਅਦ ਮੀਰੀ ਦ੍ਰਿੜ ਕਰਵਾਈ। ਹੁਣ ਲੋੜ੍ਹ ਹੈ ਤੇ ਸਾਨੂੰ ਓਸ ਸਿਧਾਂਤ ਤੇ ਅਮਲ ਕਰਨ ਦੀ ਨਾ ਕਿ ਆਪਸ ਵਿੱਚ ਫਸਣ ਦੀ।
    ਅਸੀਂ ਪਤਾ ਨਹੀਂ ਕਿਸ ਦਾ ਇੰਤਜ਼ਾਰ ਕਰ ਰਹੇ ਹਾਂ ਭਾਈ ਸਾਹਿਬ ਜੀ ਨੇ ਕਿਹਾ ਕਿ ਪੂਰਾ ਢਾਂਚਾ ਬਦਲਣ ਦੀ ਲੋੜ੍ਹ ਹੈ। ਫੇਰ ਕਿਤੋਂ ਤੇ ਸ਼ੁਰੂ ਕਰਨਾ ਪੈਣਾ ਹੀ ਹੈ ਕਿਸ ਦਾ ਇੰਤਜ਼ਾਰ ਹੋ ਰਿਹਾ। ਅੰਤਰਰਾਸ਼ਟਰੀ ਪੱਧਰ ਤੇ ਜੋ ਕੁਝ ਵੀ ਹੋ ਰਿਹਾ ਉਹਦਾ ਸਾਨੂੰ ਸਭ ਨੂੰ ਪਤਾ ਕਿਸਨੂੰ ਕਿ ਚਾਹੀਦਾ, ਜੇਕਰ ਇਨ੍ਹਾਂ ਦੇ ਮਸਲੇ ਹੱਲ ਹੋ ਜਾਂਦੇ ਆ ਤੇ ਇਕ ਸਮੇਂ ਲਈ ਮੰਨ ਲਿਆ ਕਿ ਸਾਨੂੰ ਉਹ ਮਿਲ ਗਿਆ ਜੋ ਚਾਹੀਦਾ, ਓਸ ਸਮੇਂ ਸਾਡੇ ਅੱਗੇ ਇਹੀ ਮੰਜ਼ਰ ਹੋਣੇ ਨੇ ਜੋ ਅੱਜ ਹੈ, ਪਹਿਲਾਂ ਨੀਂਹ ਪੱਟ ਕੇ ਸਾਫ ਕਰਨੀ ਪੈਣੀ, ਦੂਜਿਆਂ ਨੂੰ ਦੋਸ਼ ਦੇਣ ਦੀ ਬਜਾਏ।
    ਸਮਾਂ ਆਵੇਗਾ ਤੇ ਫੇਰ ਦੇਖਾਂਗੇ ਇਹ ਕਹਿ ਕੇ ਨਹੀਂ ਛੁਟਕਾਰੇ ਹੋਣੇ। ਪਹਿਲਾਂ ਬਦਲੋ ਫੇਰ ਸਮਾਂ ਆਵੇਗਾ ਤੇ ਅਸੀਂ ਸਾਂਭਣ ਲਾਇਕ ਹੋਵਾਂਗੇ, ਨਹੀਂ ਤੇ ਓਸ ਵੇਲ਼ੇ ਵੀ ਆਪਸ ਫਸਾਂਗੇ ਤੇ ਸਮਾਂ ਗੁਆ ਲਾਵਾਂਗੇ।
    ਗੁਰੂ ਸਾਹਿਬਾਨਾਂ ਨੇ ਵੀ ਸਾਨੂੰ ਪਹਿਲਾਂ ਤਿਆਰ ਕੀਤਾ ਸੀ ਫੇਰ ਕਿਰਪਾ ਨਾਲ ਰਾਜ ਵੀ ਵਖਸ਼ਿਆ।

  • @RaghbeerSinghSekhon
    @RaghbeerSinghSekhon Месяц назад +18

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @gurmeetdhaliwal287
    @gurmeetdhaliwal287 Месяц назад +8

    ਵਾਹੇਗੁਰੂ 🙏 ਸਤਨਾਮ ਵਾਹੇਗੁਰੂ ਜੀ 💐 ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ 🙏 ਸਤਨਾਮ ਵਾਹੇਗੁਰੂ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹੇਗੁਰੂ ਜੀ ❤

  • @GurbanibsMusic
    @GurbanibsMusic Месяц назад +4

    ਸੌ ਫ਼ੀਸਦੀ ਖਰੀਆਂ ਗੱਲਾਂ, ਖ਼ਰੇ ਵਿਚਾਰ ਵਾਹਿਗੁਰੂ ਜੀ 🙏🙏

  • @kamleshkaur6901
    @kamleshkaur6901 Месяц назад +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਕੌਮ ਦੀ ਚੜ੍ਹਦੀ ਕਲਾ ਹੋਵੇ ਜੀ।

  • @ShangaraSingh-m7f
    @ShangaraSingh-m7f Месяц назад +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @manjindersingh540
    @manjindersingh540 Месяц назад +10

    ਚੜ੍ਹਦੀਕਲਾ

  • @PiaraSingh-p4u
    @PiaraSingh-p4u Месяц назад +8

    Bhai sahib bilkul sch vian kr rhe hun koum panth nu jagan di lod he ji

  • @DaljeetSingh-g1c
    @DaljeetSingh-g1c Месяц назад +6

    Waheguru ji waheguru ji waheguru ji waheguru ji waheguru ji waheguru ji kirpa krn very good massage for Sikh panth

  • @robbyaujla2201
    @robbyaujla2201 Месяц назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਪ੍ਰਣਾਮ ਸ਼ਹੀਦਾਂ ਨੂੰ ਜੀ 🙏🙏ਹਰ ਮਸਲੇ ਦਾ ਖਾਲਿਸਤਾਨ

  • @MmaMma-s2r
    @MmaMma-s2r Месяц назад +7

    Waheguru ji ka khalsa waheguru ji ki fateh

  • @kamaldeepsingh3988
    @kamaldeepsingh3988 Месяц назад +5

    ਭਾਈ ਸਾਬ ਜੀ ਬਹੁਤ ਸੂਝਵਾਨ ਤੇ ਸੁਚੱਜੇ ਵਿਚਾਰ ਨੇ... 🙏🏻

  • @dalbirminhas7078
    @dalbirminhas7078 Месяц назад +7

    Waheguru ji 🙏🏼🙏🏼

  • @HardeepSinghIlahi
    @HardeepSinghIlahi Месяц назад +2

    ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਨੂੰ ਨਮਸਕਾਰ ❤️👍🙏

  • @mewapurkhali5019
    @mewapurkhali5019 Месяц назад +1

    ਭਾਈ ਮਨਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਖਾਲਸਾ ਜੀ ਗੌਤਮ ਬੁੱਧ ਦਾ ਕਥਨ ਹੈ ਕਿ ਅਗਿਆਨਤਾ ਹੀ ਮਨੁੱਖ ਦੇ ਦੁੱਖਾਂ ਦਾ ਕਾਰਨ ਹੈ । ਮੈ ਭਾਵੇਂ ਆਪ ਅਨਪੜ੍ਹ ਹਾਂ ਪਰ ਕੁੱਝ ਕੌੜੀਆਂ ਸੱਚਾਈਆਂ ਉਜਾਗਰ ਕਰਨ ਲੱਗਾਂ ਹਾਂ । ਲੀਡਰਾਂ ਨੇ ਸਿੱਖ ਇਤਿਹਾਸਕਾਰ, ਬੁਧੀਜੀਵੀ, ਕਥਾਵਾਚਕ, ਗ੍ਰੰਥੀ, ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ/ ਲੈਕਚਰ ਸਭ ਖਤਮ ਕਰ ਦਿਤੇ ਹਨ।
    ਆਪ ਜੀ ਨੇ ਸਿੱਖ ਇਤਿਹਾਸ ਅਤੇ ਸਿਖਾਂ ਦੇ ਦੁਸ਼ਮਣਾਂ ਦਾ ਨਾਂ ਲਏ ਬਿਨਾਂ, ਬਾਰੇ ਜਾਣਕਾਰੀ ਦਿੱਤੀ ਹੈ। ਆਪ ਜੀ ਨੇ ਸਮਸਿਆਵਾਂ ਦਾ ਹੱਲ ਨਹੀਂ ਦੱਸਿਆ ।
    ਖਾਲਸਾ ਜੀ, ਕਿ
    1. 4000 ਸਾਲਾਂ ਤੋਂ ਦੋ ਵਿਚਾਰਧਾਰਾਵਾਂ ਵਿਚਕਾਰ ਖੂੰਨੀ ਸੰਘਰਸ਼ ਚਲ ਰਿਹਾ ਹੈ। ਅੱਜ ਵੀ ਹੈ, ਦਿਸਦਾ ਆਪ ਜੀ ਨੇ ਥੋੜਾ ਜਿਹਾ ਵਰਣਨ ਕੀਤਾ ਹੈ।
    2.ਪਹਿਲੀ ਵਿਚਾਰਧਾਰਾ ਜੈਨ, ਬੁੱਧ ਅਤੇ ਸਿੱਖ ਵਿਚਾਰਧਾਰਾ ਹੈ । ਇਹ ਵਿਚਾਰਧਾਰਾ ਸਮਾਨਤਾ, ਸੁਤੰਤਰਤਾ, ਆਪਸੀ ਭਾਈਚਾਰੇ,ਪਿਆਰ , ਖੁਸ਼ਹਾਲੀ ਅਤੇ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਇਹ ਭਾਰਤ ਦੇ ਮੂਲ ਨਿਵਾਸੀਆਂ ਦੀ ਵਿਚਾਰਧਾਰਾ ਹੈ।
    3. ਦੂਜੀ ਵਿਚਾਰਧਾਰਾ ਸਨਾਤਨੀ ਜਾਂ ਬ੍ਰਾਹਮਣੀ ਵਿਚਾਰਧਾਰਾ ਹੈ ਜਿਹੜੀ ਅਸਮਾਨਤਾ, ਨਫ਼ਰਤ, ਹਿੰਸਾ, ਬਦਹਾਲੀ ਅਤੇ ਢਹਿੰਦੀ ਕਲਾ ਦੀ ਪ੍ਰਤੀਕ ਹੈ। ਇਹ ਵਿਚਾਰਧਾਰਾ ਵਿਦੇਸ਼ੀ ਹੈ ।
    4. ਦੂਜੀ ਵਿਚਾਰਧਾਰਾ ਨੇ ਪਹਿਲੀ ਵਿਚਾਰਧਾਰਾ ਦੇ ਬੁੱਧ ਅਤੇ ਜੈਨ ਨੂੰ ਖਤਮ ਕਰ ਦਿੱਤਾ ਹੈ। ਸਿੱਖ ਧਰਮ ਤੇ ਬਹੁਤ ਵੱਡਾ ਹਮਲਾ ਕਰ ਦਿੱਤਾ ਹੈ।
    5. ਸਿੱਖ ਅਗਿਆਨਤਾ ਦੇ ਹਨੇਰੇ ਵਿਚ ਹੱਥ ਪੈਰ ਮਾਰ ਰਹੇ ਹਨ। ਦੁਸ਼ਮਣ ਹੈ ਸਾਰੀਆਂ ਸਿੱਖ ਸੰਸਥਾਵਾਂ ਵਿਚ ਘੁੱਸਪੈਠ ਕਰ ਲਈ ਹੈ।
    6. ਸਭ ਤੋਂ ਵੱਡਾ ਗੁਨਾਹ ਸਿੱਖ ਇਹ ਕਰ ਰਹੇ ਹਨ ਕਿ ਉਹ ਗੁਰਬਾਣੀ ਦੇ ਸਹੀ ਅਰਥ, ਜਿਹੜੇ ਭਗਤ ਸਹਿਬਾਨ ਅਤੇ ਗੁਰੂ ਸਾਹਿਬਾਨ ਨੇ ਬਾਣੀ ਲਿਖਣ ਵੇਲੇ ਕੀਤੇ ਸਨ, ਨਹੀਂ ਕਰ ਰਹੇ।
    7. ਪਿਛਲੇ ਦੋ ਸੌ ਸਾਲਾਂ ਦੌਰਾਨ ਸੰਸਾਰ ਵਿੱਚ ਲੱਖਾਂ ਕਰੋੜਾਂ ਨਵੀਆਂ ਖੋਜਾਂ ਹੋਈਆਂ ਹਨ। ਇਤਿਹਾਸ ਮਿਥਿਹਾਸ ਵਿੱਚ ਵੀ ਖੋਜਾਂ ਦਾ ਅੰਤ ਨਹੀਂ ਹੈ। ਫਿਰ ਪਿਛਲੇ ਦੋ ਸੌ ਸਾਲਾਂ ਦੌਰਾਨ ਗੁਰਬਾਣੀ ਦੇ ਅਸਲੀ ਅਰਥ ਜਾਣਨ ਲਈ ਸਾਨੂੰ ਪੁਰਾਤਨ ਇਤਿਹਾਸ ਮਿਥਿਹਾਸ ਸਹੀ ਜਾਣਕਾਰੀ ਦੇ ਅਨੁਸਾਰ ਪਹਿਲਾਂ ਕੀਤੇ ਅਰਥਾਂ ਦਾ ਰਵਿਊ ਕਰਨਾ ਚਾਹੀਦਾ ਹੈ।
    8. ਜੇਕਰ ਆਪ ਅਜਿਹਾ ਕਰਦੇ ਹੋ ਤਾਂ ਪਤਾ ਚਲੇਗਾ ਕਿ ਭਗਤ ਅਤੇ ਗੁਰੂ ਸਾਹਿਬਾਨ 4000 ਸਾਲਾਂ ਦੇ ਇਤਿਹਾਸ ਮਿਥਿਹਾਸ ਤੋਂ ਪੂਰੀ ਤਰ੍ਹਾਂ ਜਾਣੂੰ ਸਨ। ਦੁਸ਼ਮਣ ਨੇ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਮਿਥਿਹਾਸ ਵਿੱਚ ਬਦਲ ਦਿੱਤਾ ਹੈ। ਇਹ ਹੀ ਸਮੱਸਿਆਵਾਂ ਦੀ ਜੜ੍ਹ ਹੈ।
    9. ਸਿੰਘ ਸਾਹਿਬ ਭਾਈ ਮਨਿੰਦਰ ਸਿੰਘ ਜੀ, ਹੇਠ ਲਿਖੇ ਹਵਾਲੇ ਉਕਤ ਮਹਾਂਪੁਰਖਾਂ ਨੇ ਗੁਰਬਾਣੀ ਵਿੱਚ ਇਤਿਹਾਸ ਮਿਥਿਹਾਸ ਦੇ ਹਿੰਟ ਦਿਤੇ ਹਨ, ਸੰਬੰਧੀ ਵਿਆਖਿਆ ਕਰ ਕੇ ਮੇਰੇ ਵਟਸਐਪ ( 9872823864) ਤੇ ਭੇਜਣਾ।
    ੳ. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ ----- ਭਗਤ ਰਵਿਦਾਸ ਜੀ।
    ਅ. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ ------- ਗੁਰੂ ਤੇਗ ਬਹਾਦਰ ਜੀ।
    ੲ. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ- -ਗੁਰੂ ਗੋਬਿੰਦ ਸਿੰਘ ਜੀ।
    ਸ. ਸਾਰੇ ਵਿਦਵਾਨ ਮੰਨਦੇ ਹਨ ਕਿ ਬਾਬਾ ਨਾਨਕ ਜੀ ਦਾ ਗੁਰੂ 'ਸਬਦ ' ਹੈ ।
    ੧.ਅਛਤ (ਅਛੂਤ) ਰਾਜ ਕਿਹੜਾ ਰਾਜ ਸੀ ?
    ੨. ਰਾਵਣ ਦਾ ਕਿੱਡਾ ਵੱਡਾ ਪਰਿਵਾਰ ਸੀ, ਕੀ ਆਪ ਸਿਰਫ ਦਸ ਮੈਂਬਰਾਂ ਦੇ ਨਾਂ ਦੱਸ ਸਕਦੇ ਹੋ।
    ੩. ਗੁਰੂ ਜੀ ਨੇ ਸ਼ਿਵਾ ਤੋਂ ਬਰ ਮੰਗਿਆ। ਉਨਾਂ ਨੇ ਆਪਣੇ ਬਚਪਨ ਦੇ ਅੱਠ ਸਾਲ ਬਿਹਾਰ ਰਾਜ ਦੀ ਰਾਜਧਾਨੀ ਪਟਨਾ ਸਾਹਿਬ ਜੀ ਵਿਖੇ ਗੁਜਾਰੇ ਸਨ, ਉਹ ਅਸਲ ਸ਼ਿਵਾ ਨੂੰ ਜਾਣਦੇ ਸਨ , ਉਸ ਦੀਆਂ ਸਿਖਿਆਵਾਂ ਤੋਂ ਜਾਣੂ ਸਨ ।
    ਕੀ ਆਪ ਦੱਸ ਸਕਦੇ ਹੋ ਕਿ ਅਸਲ ਸ਼ਿਵਾ ਕੌਣ ਹਨ, ਕਿਥੇ ਜਨਮੇ, ਮਾਪਿਆਂ ਦਾ ਨਾਂ ਕੀ ਹੈ। ਸਿਖਿਆਵਾਂ ਕੀ ਹਨ ।
    ੪. ਇਕ ਸਿੱਧ ਹੋ ਚੁੱਕਾ ਹੈ 'ਸਬਦ' ਬਾਬਾ ਨਾਨਕ ਜੀ ਦਾ ਗੁਰੂ ਹੈ । ਇਹ ਦੱਸੋ ਕਿ ਉਹ ਕਿਹੜਾ ' ਸ਼ਬਦ ' ਹੈ? ਕਿਸ ਮਹਾਂਪੁਰਖ ਦੇ ਮੁੱਖ ਤੋਂ ਉਚਾਰਿਆ ਹੋਇਆ ਹੈ ? ਬਾਬਾ ਨਾਨਕ ਜੀ ਨੂੰ ਕਿਥੋਂ ਪ੍ਰਾਪਤ ਹੋਇਆ ਸੀ ?
    ਅੰਤ ਵਿੱਚ ਸਿੱਖ ਬਹੁਤ ਵੱਡੀ ਗਲਤੀ ਕਰ ਰਹੇ ਹਨ ਕਿ ਉਨਾਂ ਨੇ ਬਾਬੇ ਨਾਨਕ ਨੂੰ ਤੰਤਰਿਕ ਬਣਾ ਦਿੱਤਾ ਹੈ।ਪੰਜੇ ਨਾਲ ਪਹਾੜ ਰੋਕਣਾ, ਮੱਕਾ ਘੁਮਾਉਣਾ, ਰਜਨੀ ਦੀ ਬੇਰੀ??????????.
    ਬਾਬਾ ਨਾਨਕ ਜੀ 500 ਸਾਲ ਪਹਿਲਾਂ ਸੰਸਾਰ ਦੇ ਪਹਿਲੇ ਬਹੁਤ ਸਾਰੇ ਵਿਸ਼ਿਆਂ ਦੇ ਵਿਗਿਆਨੀ ਹੋਏ ਹਨ। ਉਹ ਤਾਰਾ ਮੰਡਲ ਵਿਗਿਆਨ, ਭੂ ਵਿਗਿਆਨ, ਮਨੁੱਖ ਦੇ ਸਰੀਰ ਦੇ ਵਿਗਿਆਨ, ਜੀਵ ਵਿਗਿਆਨ, ਬਣ ਵਿਗਿਆਨ, ਗਿਣਤੀ ਵਿਗਿਆਨ, ਮਨੋ ਵਿਗਿਆਨ ----------- ਚੱਲਦਾ ਤੋਂ ਜਾਣੂ ਸਨ।
    ਨਾਸਾ ਦੇ ਵਿਗਿਆਨੀ ਮੰਨਦੇ ਹਨ ਕਿ ਹੁਣ ਤੱਕ ਸੂਰਜ ਨੂੰ ਸਥਿਰ ਮੰਨਦੇ ਸਨ, ਹੁਣ ਪਤਾ ਲੱਗਾ ਕਿ ਸੂਰਜ ਵੀ ਤੁਰਦਾ ਹੈ। ਉਹ ਹੈਰਾਨ ਹਨ ਕਿ ਬਾਬਾ ਨਾਨਕ ਜੀ ਨੂੰ 500 ਸਾਲ ਪਹਿਲਾਂ ਹੀ ਪਤਾ ਸੀ ਕਿ ਸੂਰਜ ਵੀ ਗਤੀ ਵਿਚ ਹੈ।
    "ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਨ ਅੰਤ" ਚੰਦ ਅਤੇ ਸੂਰਜ ਉਸ ਗਰੂਤਾ ਬਲ ਦੇ ਅਧੀਨ ਹਨ ਅਤੇ ਉਸ ਬਲ, ਸ਼ਕਤੀ ਦੇ ਕਹਿਣ ਤੇ ਤੁਰਦੇ ਹਨ, ਇਸ ਪੈੰਡੇ ਦਾ ਕੋਈ ਅੰਤ ਨਹੀਂ ਹੈ।
    ਗਲਤੀਆਂ ਮਾਫ਼ ਕਰਨਾ। ਜੇਕਰ ਕਿਸੇ ਵਿਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਹੌਂਸਲੇ ਦਾ .000% ਹੌਸਲਾ ਹੈ ਕਿ ਮੈਂ ਭਾਰਤ ਦੇ ਸੰਵਿਧਾਨ ਦੀਆਂ ਧਾਰਾਵਾਂ ਅਧੀਨ ਰਹਿ ਕੇ ਸਿੱਖ ਪੰਥ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਹੈ ਤਾਂ ਉਹ ਅੱਗੇ ਆਉਣ । ਭਾਈ ਮਨਿੰਦਰ ਸਿੰਘ ਜੀ ਵਿੱਚ ਵੀ ਗੁਰਬਾਣੀ ਦਾ ਅਸਲ ਗਿਆਨ ਭਰਿਆ ਜਾ ਸਕਦਾ ਹੈ। ਜਿਹੜਾ ਸਿੱਖ ਅੱਗੇ ਆਉਣਾ ਚਾਹੁੰਦਾ ਹੈ ਉਹ ਗੁਰੂ ਰਵਿਦਾਸ ਜੀ ਦਾ ਸ਼ਬਦ ਪੜ੍ਹ ਕੇ ਆਵੇ
    " ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂਹੀ ਮੈ ਨਾਹੀ"
    ਦਾਸ ਅਨਪੜ੍ਹ ਇਨਸਾਨ ਹੈ।
    ਮੇਵਾ ਸਿੰਘ ਪੁਰਖਾਲੀ, ਅੰਡਰ ਸੈਕਟਰੀ ਪੰਜਾਬ ਸਰਕਾਰ ( ਰਿਟਾ) ਮੋ.ਨੰ:9872823864

  • @balbirsakhon6729
    @balbirsakhon6729 Месяц назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @jatindersingh1809
    @jatindersingh1809 Месяц назад +3

    ਵਾਹਿਗੁਰੂ ਜੀ ਤੁਹੀ ਤੁਹੀ ਵਾਹਿਗੁਰੂ ਜੀ

  • @sisong1963
    @sisong1963 Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @maninderchandi4420
    @maninderchandi4420 Месяц назад +1

    ਵਾਹਿਗੁਰੂ ਜੀ, ਮੇਹਰ ਕਰਨ, ਸੁਮਿਤ ਬਖਸ਼ੇ ਸਭ ਨੂੰ❤❤❤❤❤😄😃😀😀

  • @kuldeepsingh-cy8jt
    @kuldeepsingh-cy8jt Месяц назад +2

    ਵਾਹਿਗੁਰੂ ਜੀ ਕਾ, ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,
    ਸਿੰਘਾਂ, ਸ਼ਹੀਦਾ ਜੀ, ਨੂੰ, ਕੋਟਨ ਕੋਟਿ ਪ੍ਰੰਣਾਮ ਜੀ ਧੰਨ ਜੀ ਧੰਨ ਜੀ

  • @harmailsingh283
    @harmailsingh283 Месяц назад +1

    ਚੜ੍ਹਦੀ ਕਲਾ ਨਾਲ ਉਚੀ ਆਵਾਜ਼ ਉਚੀ ਸੁਰਤ ਰਖੋ ਵਾਹਿਗੁਰੂ 🙏

  • @Maan_
    @Maan_ Месяц назад +6

    Waheguru

  • @GurbachanSingh-n7j
    @GurbachanSingh-n7j Месяц назад +1

    ਖਾਲਸਾ ਜੀ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ ਜੋਂ ਵਿਤਕਰਾ ਗੁਰੁ ਘਰਾਂ ਦੇ ਵਿਚ ਪਹਿਲਾਂ ਚਲਦਾ ਸੀ ਸਭ ਕੁਝ ਹੁਣ ਵੀ ਉਹੀ ਚਲਦਾ ਹੈ ਇਹ ਸਿਖਾਂ ਦੀਆ ਕਮਜੋਰੀਆ ਹਨ ਧੰਨਵਾਦ

  • @maninderchandi4420
    @maninderchandi4420 Месяц назад +1

    ਭਾੲੀ ਰਣਧੀਰ ਸਿੰਘ ਜੀ, ਬਿਬੇਕਬੁਧੀ ਦੀ ਗੱਲ ਕਰਕੇ, ਸਾਨੂੰ ਯਾਦ ਕਰਾਓਦੇ ਹਨ, ਕਿ ਸੁਮਿਤ ਨੂੰ ਦੀ ਵਰਤੋ ਕਰਨੀ ਚਾਹੀਦੀ ਹੈ,❤❤❤❤❤😄😃😀😊😊

  • @AmarSingh-gp2hd
    @AmarSingh-gp2hd Месяц назад +2

    ਪੰਜਾਬ ਹਲ਼ ਦੀ ਗੱਲ ਕੀਤੀ ਜਾਵੇ ਕਿਉਂਕਿ ਇਹ ਲੋਕ ਯੂਟਬ ਤੇ ਲੈ ਕੇ ਡੁੱਬੇ ਹੋਏ ਪੰਜਾਬ ਨੂੰ 🎉 ਇਸ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ 🎉 ਐਸ ਐਫ਼ ਜੇ ਜਿੰਦਾਬਾਦ ⛳🚩 ਰੈਫਰੈਂਡਮ ਦਾ ਸਾਥ ਦਿਓ ਪੰਜਾਬੀਓ

  • @KaramjitKaur-kc5ly
    @KaramjitKaur-kc5ly Месяц назад +1

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਰੱਖੋ

  • @sukhjindersingh3605
    @sukhjindersingh3605 Месяц назад +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @bavirsingh8471
    @bavirsingh8471 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @RanjitSingh-j9p8k
    @RanjitSingh-j9p8k Месяц назад +1

    ਞਾਹਿਗੁਰੂ ਜੀ ਦੀ ਕਲਾ ਹੀ ਵਰਤ ਰਹੀ ਹੈ ਜੀ ❤❤❤❤❤

  • @ਰਾਜਨਪ੍ਰੀਤਸਿੰਘ

    ਸਹੀ ਗੱਲ ਹੈਂ।

  • @JaswinderKaur-jl9mv
    @JaswinderKaur-jl9mv Месяц назад +1

    ਵਾਹਿਗੁਰੂ ਜੀ ਸਭ ਤੇ ਮੇਹਰ ਕਰੇ ਜੀ

  • @SukhwantSingh-s8k
    @SukhwantSingh-s8k Месяц назад +2

    ਸਾਤਿਨਾਮਵਾਹਿਗੂਰੂਜੀ

  • @pindagill3750
    @pindagill3750 Месяц назад

    Dil ni bhut hi sakoon mileya ji tuhadi speech sunke
    "Raaj karega khalsa"

  • @gaganchahal8969
    @gaganchahal8969 Месяц назад +2

    ਵਾਹਿਗੁਰੂ ਜੀ

  • @HardeepSingh-ii7in
    @HardeepSingh-ii7in Месяц назад +14

    ਖਾਲਿਸਤਾਨ ਰਿਫਰੈੰਡਮ ਜਿੰਦਾਬਾਦ. ❤

  • @sukhdevjagdishdhillon8833
    @sukhdevjagdishdhillon8833 Месяц назад

    Bhai Sahib ji app ji ne Sikh etihas/ sucha nand de kartut jiss dhang nal dassi app ji Thanks ❤😢😢

  • @GulzarKhan-fp9ti
    @GulzarKhan-fp9ti 26 дней назад

    ਬਾਬਾ ਜੀ ਦੇ ਬਚਨ ਸੁਣਨ ਵਾਲ਼ੇ ਨੇ ਼ਪਰ ਸਿੱਖ ਕੌਂਮ ਦੀ ਅਗਲੀ ਪੀੜ੍ਹੀ ਦੇ ਦਸ ਪ੍ਰਤਿਸ਼ਤ ਬੱਚੇ ਹੀ ਜਾਂ ਬੰਦੇ ਹੀ ਇਹ ਗੱਲ਼ ਨੂੰ ਸੁਣਦੇ ਹੰਨ ਬਾਬਾ ਜੀ ਦੀ ਗੱਲ ਬਹੁਤ ਡੂੰਘੀ ਹੈ ਪਰ ਇਸ ਨੂੰ ਸਮਝਣ ਵਾਲੇ ਬਹੁਤ ਘੱਟ ਨੇਂ ਕਿਨੀਂ ਵੱਡੀ ਗੱਲ ਕਹਿੰਦੇ ਨੇ ਬਾਂਬਾ ਜੀ ਼ਕੌਂਮ ਦੀ ਸਮਝ ਪੈ ਜਾਵੇ ਗੁਰੂ ਨਾਨਕ ਦੇਵ ਜੀ ਮੇਹਰ ਕਰਨ

  • @manishwarsingh8969
    @manishwarsingh8969 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🪔🎉

  • @comredgsbutala1120
    @comredgsbutala1120 22 дня назад

    ਬਿਲਕੁਲ ਠੀਰ ਹੈ ਬਾਬਾ ਜੀ ਸਮੇ ਦੀ ਜਾਲਮ ਹਕੂਮਤ ਦਾ ਕੋਈ ਧਰਮ ਨਹੀ ਹੁੰਦਾ । ਬਾਬਾ ਜੀ ਇਹ ਬੇਈਮਾਨ ਹਾਕਮ ਲੀਡਰਾ ਦੀ ਕੋਈ ਜਮੀਰ ਨਹੀ ਹੈ ਇਹ ਸਾਰੇ ਲੀਡਰ ਵਿਕਾਉ ਬਨ।

  • @Akalifoj
    @Akalifoj Месяц назад

    ਚੜਦੀ ਕਲਾ

  • @HarpreetSingh-lj1rx
    @HarpreetSingh-lj1rx Месяц назад

    Dhann mere sikh veer.. Jo jaat ton uppar ne.. Apne charn kamla di dhood mainu v baksho❤

  • @harbhajansingh4471
    @harbhajansingh4471 Месяц назад

    ਭਾਈ ਸਾਹਿਬ ਨੇ ਨਾ ਆਖਿਆ ਵੀ ਬਹੁਤ ਕੁਝ ਸਿੱਖਣ ਅਤੇ ਕਰਨ ਲਈ ਸਿੱਖ ਕੌਮ ਤੇ ਕੌਮ ਦੇ ਜਥੇਦਾਰ ਸਾਹਿਬਾਨ ਨੂੰ ਸਿੱਖ ਕੌਮ ਨੂੰ ਭੱਬਣ ਭੂਸੇ ਚ ਕੱਢਣ ਲਈ ਆਖ ਦਿੱਤਾ।ਵਾਹਿਗੁਰੂ ਜੀ ਬਖਸ਼ਿਸ਼ ਕਰਨ

  • @malkitsingh5925
    @malkitsingh5925 Месяц назад +1

    Wahegurugi Wahegurugi ❤️ 🙏🏻 👍 ❤️ 🙏🏻

  • @kantakaur4364
    @kantakaur4364 Месяц назад

    WAHEGURU JI CHARDIAA KALAAN CH RAKHENA ji APNIAA BACHIAA NOO ji 🙏🏿

  • @RandhirSingh-w3u
    @RandhirSingh-w3u 22 часа назад

    VerygoodsuggationtoSikhko
    ForthesakeofpanthkiJeet.

  • @kuljitkaur2187
    @kuljitkaur2187 Месяц назад

    This is true speech thanks Bahi ji

  • @bikramjitsingh726
    @bikramjitsingh726 Месяц назад

    Waheguru ji do mercy on US and truthness Cannot b hide always winner's 🙏🏽📚🖊️📚🖊️📚📚📚📚📚📚📚📚📚📚📚

  • @narinderpal1854
    @narinderpal1854 Месяц назад +6

    ਸਤਲੁਜ ਚੈਨਲ ਸੁਣਦੇ ਹੈਨੀ,,,, ਪਰ ਅਜੇ ਤਕ ਕੋਈ ਕਾਰਵਾਈ ਨਹੀਂ ਹੋਈ,,ਅਮਰੀਕਾ ਤੇ ਕਨੇਡਾ ਵਲੋਂ।

  • @jssaini4702
    @jssaini4702 Месяц назад

    🙏Waheguru ji ❤ ka Khalsa🙏
    🙏Waheguru ji ❤ ki Fateh 🙏

  • @baljitkaur2083
    @baljitkaur2083 Месяц назад +3

    Deep satat Mordabad hind Hakumt Akrit gan kaum hai.

  • @bhupindersingh5311
    @bhupindersingh5311 Месяц назад

    Waheyguru Waheyguru ❤🙏🙏

  • @satvindersingh6037
    @satvindersingh6037 Месяц назад

    True picture is shown by the singh sahib. Waheguruji

  • @newmanavjagartiandolan1882
    @newmanavjagartiandolan1882 Месяц назад

    बहुत ही अच्छी ते सच्ची बात कही है आपने भाई जी.
    कि बंदे का धर्म नहीं यह देखना चाहिए कि परवर्ती कैसी है,
    जैसे छोटे साहिब जादों के कातिल की पत्नी ने अपने कातिल पति को माफ़ नहीं किया,
    और ये अकाली आप कांग्रेस भाजपा लोगों की भवनाओं से खेलकर सत्ता पर क़ाबिज़ होने की मौक़ापरस्ती में हैं,
    महिपाल मानव हिसार हरियाणा

  • @baljitsingh4566
    @baljitsingh4566 26 дней назад

    Wahe guru ji 🙏

  • @MukhvinderSingh-z1q
    @MukhvinderSingh-z1q Месяц назад

    Wahegrurji Wahegrurji ❤❤❤❤❤❤❤❤❤❤❤❤❤❤❤❤❤❤

  • @narindersingh3140
    @narindersingh3140 Месяц назад +1

    ਬਾਬੇ ਦੀਆਂ ਗੱਲਾਂ ਤੋਂ ਇਹ ਗੱਲ ਸਾਬਤ ਹੋਈ ਕੋਈ ਵੀ ਮਜਹਬ ਦੀਨ ਪੰਥ ਕਿਸੇ ਨੂੰ ਚੰਗਾ ਨਹੀਂ ਬਣਾ ਸਕਦਾ ਇਨਸਾਨ ਜੋ ਵੀ ਸਿੱਖਦਾ ਦੁਨੀਆਦਾਰੀ ਤੋਂ ਚੰਗੀਆਂ ਬੁਰੀਆਂ ਗੱਲਾਂ ਸਿੱਖਦਾ ਹੈ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਕਰਮ ਹੀ ਧਰਮ ਹੈ ਚੰਗੇ ਕੰਮ ਕਰੋ ਲੋਕ ਤੁਹਾਨੂੰ ਸਹੀ ਕਹਿਣਗੇ ਮੇਨ ਚੀਜ਼ ਇਹ ਆ ਕਿ ਆਪਾਂ ਇਸ ਦੁਨੀਆ ਨੂੰ ਕੀ ਦੇ ਰਿਹਾ ਚੰਗਾ ਸੋਚਣ ਵਾਲੀ ਗੱਲ ਇਹ ਆ

  • @brarsingh6830
    @brarsingh6830 Месяц назад

    वाहेगुरु जी का खालसा वाहेगुरु जी की फतेह

  • @GurmailSinghKhosa-w6b
    @GurmailSinghKhosa-w6b Месяц назад

    🙏 Satnam Sri Waheguru ji 🙏

  • @AmarSingh-gp2hd
    @AmarSingh-gp2hd Месяц назад

    ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ 🎉 ਐਸ ਐਫ਼ ਜੇ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ 🚩🚩

  • @siddiqsahil9154
    @siddiqsahil9154 23 дня назад

    Intellectual thoughts

  • @gagandeepdhillon7830
    @gagandeepdhillon7830 Месяц назад

    very good bata

  • @AmrikSingh-b4d
    @AmrikSingh-b4d Месяц назад

    WAheguru ji.

  • @ZorawarSunnder
    @ZorawarSunnder 10 дней назад

    Very good👍👍👍👍👍👍👍👍👍👍 all is one,, No, Religion🙏🙏🙏🙏🙏🙏🙏🙏🙏🙏🙏🙏 Testing Sikhism,,,,, to,,, bads,,, &,,,, goods

  • @jasvirsinghgrewal7883
    @jasvirsinghgrewal7883 Месяц назад

    🙏🙏🙏🙏🙏

  • @ramindersingh2246
    @ramindersingh2246 29 дней назад

    Right

  • @DsDhaliwal-gc5je
    @DsDhaliwal-gc5je Месяц назад

    ਵਹਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਦਾ ਲੜ੍ਹ ਫੜੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਜਾਵਾਂਗੇ ਤਾਂ ਗੁਰੂ ਦੀਆਂ ਬਖਸ਼ਿਸ਼ਾਂ ਦੇ ਅੰਬਾਰ ਲੱਗ ਜਾਣਗੇ ਤੇ ਰਾਜ ਵੀ ਖਾਲਸਾ ਜੀ ਹੋਵੇਗਾ

  • @kulbirsingh5092
    @kulbirsingh5092 Месяц назад +1

    GURU MAHARAD JI DI LILA HUN SHURU HONI HAI 84 DA HISAB BHI CHUKEGA AGGE HOR KOTAK HONE HAI JAG DEKHEGA.

  • @PratapSinghKsp
    @PratapSinghKsp Месяц назад

    🙏🏾

  • @JaskiratSingh-pt7vl
    @JaskiratSingh-pt7vl Месяц назад

    Waheguru ji chardi kla krn khalishstan zindabaad

  • @Nimana-f6f
    @Nimana-f6f Месяц назад +4

    ਭਾਈ ਸਾਹਬ ਜੀ ਸਤਿਕਾਰਯੋਗ ਹਨ।ਪਰ ਸਾਡਾ ਮੀਰੀ ਤੇ ਪੀਰੀ ਵਾਲ਼ਾ ਸਿਧਾਂਤ ਤਾਂ ਕਹਿੰਦਾ ਹੈ ਕਿ ਅਸੀਂ ਇੱਕੋ ਸਟੇਜ ਤੋਂ ਧਰਮ ਅਤੇ ਰਾਜਨੀਤੀ ਦੀ ਗੱਲ ਕਰ ਸਕਦੇ ਹਾਂ?
    ਗੁਰੂ ਨਾਨਕ ਪਾਤਸ਼ਾਹ ਨੇ ਵੀ ਬਾਬਰ ਨੂੰ ਉਹਦੇ ਮੂੰਹ ਤੇ ਜਾਬਰ ਕਹਿ ਕੇ ਰਾਜਨੀਤਕ ਬੰਦੇ ਨੂੰ ਚੈਲੰਜ ਕਰਕੇ ਰਾਜਨੀਤੀ ਦੀ ਹੀ ਗੱਲ ਕੀਤੀ ਹੈ?

    • @TheLittleGamer13
      @TheLittleGamer13 Месяц назад

      ਭਰਾ ਜੀ ਹੋਰ ਭਾਈ ਸਾਹਿਬ ਕੀ ਕਹਿ ਰਹੇ ਨੇ , ਇਹੀ ਗੱਲ ਤਾਂ ਉਹ ਕਹਿ ਤੇ ਕਰ ਰਹੇ ਨੇ। ਓ ਇਤਿਹਾਸ ਦੀ reference ਦੇ ਕੇ ਮੀਰੀ ਪੀਰੀ ਦੀ ਹੀ ਗੱਲ ਕਰ ਰਹੇ ਨੇ ।

    • @guy4mpunjab
      @guy4mpunjab Месяц назад

      ਸਿੱਖਾਂ ਉੱਤੇ ਹਮਲਾਵਰ ਹਕੂਮਤ ਦੇ ਅਧੀਨ ਵੋਟ ਸਿਆਸਤ ਸਿੱਖਾਂ ਦੀ ਮੀਰੀ ਪੀਰੀ ਨਹੀਂ ਹੈ । ਸਿੱਖਾਂ ਦੀ ਮੀਰੀ ਸਰਬੱਤ ਦੇ ਭਲੇ ਦੀ ਰਾਜਨੀਤੀ ਹੈ

  • @amarjitsingh3555
    @amarjitsingh3555 Месяц назад

  • @darshansingh-ze3lx
    @darshansingh-ze3lx Месяц назад

    Sat Shri akal ji
    No one stop Khalsa Raj will soon come

  • @kulwinder133
    @kulwinder133 25 дней назад +1

    Rab noo saja ni hundi

  • @malkitbhangu2487
    @malkitbhangu2487 Месяц назад

    Righti

  • @gurbaxsingh7423
    @gurbaxsingh7423 Месяц назад +1

    Easy

  • @GursharndeepGill
    @GursharndeepGill Месяц назад +1

    ਭਾਈ ਮਨਧੀਰ ਸਿੰਘ ਜੀ ਕਿਤੇ ਤੁਹਾਡੇ ਮੂੰਹ ਵਿੱਚੋਂ ਵੀ ਖਾਲਿਸਤਾਨ ਰੰਫਰੈਡਮ ਦੀ ਗੱਲ ਨਿੱਕਲੂ ਕਿ ਨਹੀਂ

  • @Hindu10847
    @Hindu10847 26 дней назад

    Khalistan was under the feet of Indian government and will always remain under our governments foot

  • @ZorawarSunnder
    @ZorawarSunnder 10 дней назад

    Azadi Hi Hall way to🗳️🗳️🗳️🗳️🗳️🗳️🗳️ get referendum on voting for safety of Sikhism Punjab khalsaRaj

  • @jugrajsinghjattana6797
    @jugrajsinghjattana6797 16 дней назад

    ❤❤❤❤❤🎉🎉🎉🎉🎉ok😢😮😢😮

  • @baldeepsingh5842
    @baldeepsingh5842 Месяц назад

    ਆਓ ਵੀਰੋ ਸਾਰੇ ਰਲਕੇ ਆਪਣੇ ਅਤੇ ਆਪਣੇ ਦੋਸਤਾਂ
    ਦੇ ਕੋਲ ਰੁਜ਼ਗਾਰ ਲਈ ਸਾਰੇ ਕੰਮ ਤੇ ਲੱਗੇ ਭੲਈਆ
    ਨੂੰ ਸਿੰਘ ਸਾਜ਼ੋ ਜਾ ਫਿਰ ਬਾਈਕਾਟ ਕ ਰੋ
    ਮਜਬੂਰ ਹੋਕੇ ਸਿੰਘ ਸਜਣਗੇ ਭੲਈਆ ਦੇ ਬੱਚਿਆਂ ਨੂੰ ਗੁਰਬਾਣੀ ਗੁਰਮਤਿ ਗੁਰਮੁਖੀ ਪੜਾਓ

  • @manjeetralli3873
    @manjeetralli3873 Месяц назад +2

    Ye hi jat hun keisan nu gher di kheti jan darhi mucha cutting kerde ne bare man nal, ye bhul gye guru sab di den

  • @manoharsingh3730
    @manoharsingh3730 Месяц назад +2

    RSS ne Sikh Dharm nu Hindu
    Dharm vich rla lia hai.

  • @gurneknijjar3557
    @gurneknijjar3557 Месяц назад

    SIKH FOR JUSTICE DEYIAN VOTA HI DESH PANJAB DI AZZADI DA RAAH HAN…

  • @kesarsingh7440
    @kesarsingh7440 Месяц назад

    ਸਰਾਂ ਤੇ ਸਿਮਰਤੀ ਆਂ ਇੱਕੋ ਜਿੰਨੀਆਂ ਘਾਤਕ ਹਨ

  • @HarpreetSingh-lj1rx
    @HarpreetSingh-lj1rx Месяц назад

    Eh chaped hai bhai sahib diyan gallan di uhma de muh te jo haze v sikh ho ke jaat paat nu chinbde ne.. Kinna beda garak kar ditta hai iss sache suche dharm da.... 😢😢..

  • @mohnitsingh5955
    @mohnitsingh5955 Месяц назад

    Jo sach bolda ohnu koi ni sunda view te comments hi dekhlo ehna dia saria videos de

  • @Carryfans973
    @Carryfans973 13 дней назад

    Dushman Aaj bhi vahi ka katla nu FIR Raha baki Guru Rakha apna aap hi Karun Rakha

  • @gurneknijjar3557
    @gurneknijjar3557 Месяц назад

    KHALISTAN JINDABAD…

  • @RandhirSingh-w3u
    @RandhirSingh-w3u 22 часа назад

    BadlkedidthesamewithGuruGharandSriGuruGranthsahibunferrajpride.

  • @AvtarSingh-hs8yt
    @AvtarSingh-hs8yt Месяц назад

    ਆਪ ਆਪਣੀ ਬੁਧ ਹੈ ਜੇਤੀ ੰੰੰੰੰ

  • @SatnaamWaheguru-q2g
    @SatnaamWaheguru-q2g Месяц назад +2

    Bona sikh bona leader bethaea hoea na