ਅਜੋਕੇ ਕਾਨੂੰਨ, ਰਾਜ ਪ੍ਰਬੰਧ ਤੇ ਸਮਾਜ ਦੀ ਭਟਕਣ ਦੇ ਚੱਲਦਿਆਂ ਮਨ ਵੱਸ ਕਿਵੇਂ ਆਵੇ? ਡਾ. ਸੇਵਕ ਸਿੰਘ ਦਾ ਵਖਿਆਨ

Поделиться
HTML-код
  • Опубликовано: 19 янв 2025

Комментарии • 44

  • @SukhiKamboj345
    @SukhiKamboj345 17 дней назад +15

    ਸਹੀ ਕਿਹਾ ਡਾਕਟਰ ਸਾਹਿਬ ਜੀ! ਬਾਣੀ ਦਾ ਓੁਚਾਰਨ ਹੌਲੀ ਹੌਲੀ ਕਰਨ ਦੇ ਨਾਲ ਮਨ ਦਾ ਟਿਕਾਅ ਤੇ ਆਨੰਦ ਮਿਲਦਾ!

  • @SpeakigSoldierISShahi
    @SpeakigSoldierISShahi 17 дней назад +10

    ਸਭ ਨੂੰ ਸੁਣਨਾ ਚਾਹੀਦਾ ਹੈ ਇਹ ਵੀਡਿਓ।

  • @mohindersingh6734
    @mohindersingh6734 17 дней назад +8

    ਵਿਆਖਿਆ ਠੀਕ ਵੀ ਹੈ । ਚੰਗਾ ਲਗਿਆ ।ਇਹ ਸਮੇ ਦੀ ਲੋੜ ਹੈ ।ਧਨਵਾਦ ਸਹਿਤ ।

  • @singhsangrur
    @singhsangrur 14 дней назад +2

    ਵਾਹਿਗੁਰੂ ਜੀ ਇਕੱਲੀ ਇਕੱਲੀ ਗੱਲ ਜਿੰਦਗੀ ਨੂੰ ਸੇਧ ਦਿੰਦੀ ਹੈ🙏

  • @naunihalsingh24
    @naunihalsingh24 17 дней назад +8

    ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥ ਜ
    ਧੰਨਵਾਦ ਡਾਕਟਰ ਸਾਬ ਦੇ ਵਿਚਾਰ ਸਾਂਝੇ ਕਰਨ ਲਈ।

  • @GurmeetKaur-xt4wp
    @GurmeetKaur-xt4wp 17 дней назад +7

    ਸਤਿਗੁਰੂ ਨੋ ਸਭੁ ਕੋ ਵੇਖਦਾ, ਜੇਤਾ ਜਗਤੁ ਸੰਸਾਰੁ, ਡਿੱਠੈ ਮੁਕਤਿ ਨਾ ਹੋਵਈ, ਜਿਚਰੁ ਸਬਦਿ ਨਾ ਕਰੇ ਬਿਚਾਰ ❤ ਵਾਹਿਗੁਰੂ ਜੀ ਨਾਮ ਬਾਣੀ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @harkamalsandhu1637
    @harkamalsandhu1637 16 дней назад +2

    💯💯🙏🙏

  • @ginderkaur6274
    @ginderkaur6274 16 дней назад +2

    ਬਹੁਤ ਹੀ ਅਹਿਮ ਗੱਲਾਂ ਜਿੰਦਗੀ ਵਿਚ ਬਹੁਤ ਅਹਿਮ ਸਥਾਨ ਰੱਖਦੀਆਂ ਹਨ ਵਾਹਿਗੁਰੂ ਮਿਹਰ ਕਰਕੇ ਸਾਨੂੰ ਸੋਝੀ ਬਖਸ਼ਣ ਸੁੱਮਤ ਬਖਸ਼ਣ

  • @SukhaSingh-n1x
    @SukhaSingh-n1x 16 дней назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @MegaHarshsingh
    @MegaHarshsingh 17 дней назад +3

    Great job sir 🥰

  • @exploresikhism7757
    @exploresikhism7757 14 дней назад +1

    Wahaguru ji ❤

  • @yodhasingh1940
    @yodhasingh1940 17 дней назад +4

    🙏🙏🙏🙏🙏

  • @gurdeepsingh1616
    @gurdeepsingh1616 17 дней назад +3

    Bohot vadia ji

  • @yodhasingh1940
    @yodhasingh1940 17 дней назад +3

    Waheguru ji waheguru ji waheguru ji waheguru ji waheguru ji

  • @Jagtarsingh-vm5jt
    @Jagtarsingh-vm5jt 10 дней назад +1

    🙏🙏🌷🌷ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ ਸਭ ਨੂੰ 🙏🙏

  • @tajsran3472
    @tajsran3472 17 дней назад +3

    Bahot vadhiaa

  • @ManpreetSingh-vv1zi
    @ManpreetSingh-vv1zi 16 дней назад +2

    Waheguru ji 🙏

  • @Maan_
    @Maan_ 16 дней назад +1

    Waheguru

  • @Jupitor6893
    @Jupitor6893 8 дней назад +1

    ਸ਼ੁਕਰੀਆ ਜੀ ਬਹੁਤ ਵਧੀਆ ਵਿਚਾਰ ਹਨ🙏

  • @gurnamkaurdulat3883
    @gurnamkaurdulat3883 3 дня назад

    ਬਹੁਤ ਕਮਾਲ ਦੀ ਸਪੀਚ। ਲੰਗਰ, ਪੰਗਤ, ਸੇਵਾ ਅਤੇ ਸਿਮਰਨ ਦੇ ਗੁੱਝੇ ਭੇਦ ਖੋਲ੍ਹਦੀ ਹੈ।

  • @Jandu_Ramgarhia
    @Jandu_Ramgarhia 6 дней назад

    ਸਤਿ ਸ੍ਰੀ ਅਕਾਲ ਜੀ। ਬਹੁਤ ਸੋਹਣੀ ਵਿਚਾਰ ਪੇਸ਼ਕਾਰੀ ਦਿੱਤੀ ਜੀ, ਕੋਈ ਇੱਕ ਕਿਣਕਾ ਮਨ ਵਿੱਚ ਵੱਸ ਜਾਵੇ ਤਾਂ ਕਿ ਮਨ ਟਿਕ ਜਾਵੇ

  • @roopsydney9218
    @roopsydney9218 2 дня назад

    Bhut bhut vadiya baba ji🙏🙏

  • @SukhwinderSingh-jb2oy
    @SukhwinderSingh-jb2oy 17 дней назад +3

    Satnam waheguru khalsa Raj jindabad

  • @SandeepKaur-fr4gd
    @SandeepKaur-fr4gd 15 дней назад

    Thanks

  • @jasvirkaurgill5316
    @jasvirkaurgill5316 17 дней назад +3

    Veerji sabkuch such Sare Sikh amal apne ghar toh suroh karo❤ Danvad Thanks Apne vidvana da satkarr karo

  • @TejvirMallhi
    @TejvirMallhi 17 дней назад +4

    Dr Saab good knowledge

  • @PankajKumar-t1z3l
    @PankajKumar-t1z3l 16 дней назад +1

    Right

  • @surindersingh5833
    @surindersingh5833 17 дней назад +9

    ਡਾਕਟਰ ਸਾਹਬ ਬਹੁਤ ਹੀ ਡੂੰਘਾਈ ਦੀ ਗੱਲ ਕਰਦੇ ਹੋ।

  • @JarnailSingh-lg2vj
    @JarnailSingh-lg2vj 14 дней назад

    Dr Sahib so right, character only build through right thing, right approach, that can be only by Simran O lord and by humanitarian service. ਵਿਣੁ ਸੇਵਾ ਧ੍ਰਿਗ ਹਥ ਪੈਰ ।

  • @jagtarsidhu3758
    @jagtarsidhu3758 15 дней назад

    O creator lord of the universe, the searcher of thoughts, the inner knower of all beings please bless all with chardikla and spiritual understanding.

  • @CharanjitSingh-wr5jc
    @CharanjitSingh-wr5jc 15 дней назад

    Well researched and well presented. Sikhs should start internal debate for understanding.

  • @varunsharma3532
    @varunsharma3532 17 дней назад +2

    16:38 naam santokhiyaa

  • @varunsharma3532
    @varunsharma3532 17 дней назад +1

    10:09 Aum Namah Niyamaashritah

  • @navtojsingh
    @navtojsingh 15 дней назад

    "ਔਖੀ ਮਰਯਾਦਾ ਪਖੰਡ ਨਹੀਂ"

  • @dayalaman4767
    @dayalaman4767 17 дней назад +1

    veer g docter saab naal gal kida ho sakdi hai .plz dso koi

  • @varunsharma3532
    @varunsharma3532 17 дней назад +2

    14:25 j bhukkh dehe taan itt hi raajaa

  • @RattanArora-rw2jd
    @RattanArora-rw2jd 20 часов назад

    ਵੀਰ ਜੀ, ਐਨੀਆਂ ਗੂੜੀਆਂ ਗਲਾਂ ਨੂੰ ਸਮਝਣ ਵਾਸਤੇ ਘਟ ਤੋਂ ਘਟ 25 ਸਾਲ ਚਾਹੀਦੇ ਹਨ ਉਹ ਵੀ ਲਗਾਤਾਰ ਅਤੇ ਬੜੀ ਸ਼ਿੱਦਤ ਦੇ ਨਾਲ।
    I am myself trying to practice for 40 years, with a definite destination before me. I don't bother about what others will say or opine. One of my method has been to chant gurmantar and gurbani so loudly so that my mind doesn't listen to anything else. This includes 5 minutes of simrin every hour.
    I only read high spiritual material produced by such writers like Dr Bhai Veer Singh Ji, Prof Puran Singh Ji Dehradun, Prof Sher Singh Ji Kashmir wale, S. Raghbir Singh Ji Calcutta, his father Bhai Lehna Singh Ji, and MOST IMPORTANT of all is S. Jaswant Singh Ji Dodra wale and nothing else.

  • @mandeepsinghsidhu-d3f
    @mandeepsinghsidhu-d3f 4 часа назад

    Takde level di n

  • @BikramSingh-b3c
    @BikramSingh-b3c 14 дней назад +1

    Great job sir 🙏

  • @jasvirsinghgrewal7883
    @jasvirsinghgrewal7883 17 дней назад +2

    🙏🙏🙏🙏🙏

  • @navjotsingh104
    @navjotsingh104 10 дней назад

    Waheguru