Размер видео: 1280 X 720853 X 480640 X 360
Показать панель управления
Автовоспроизведение
Автоповтор
ਬਿਲਕੁਲ ਸੱਚ ਹੈ ਜੀ।।। ਇਹ ਸਾਧ ਗੁਰਮਤਿ ਅਨੁਸਾਰ ਪ੍ਰਚਾਰ ਨਹੀਂ ਕਰਦੇ ।ਇਹ ਪੂਜਾਰੀਵਾਦ ਨੂੰ ਵਡਾਵਾ ਦੇ ਰਹੇ ਨੇ।।।।।
ਜੀ ਵੀਰ ਜੀਓ।
ਵੀਰ ਜੀਓ ਤੁਹਾਡੀਆਂ ਵੀਡੀਓ ਸੁਣ ਕੇ ਗਿਆਨ ਵਿਚ ਬਹੁਤ ਵਾਧਾ ਹੁੰਦਾ ਹੈ ਜੀ। ਧੰਨਵਾਦ
@@balwindersinghkhalsa6179 ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਤਰੀਕੇ ਨਾਲ ਅਤੇ ਨਿੱਡਰਤਾ ਨਾਲ ਪਖੰਡੀਆਂ ਦੀਆਂ ਅੱਖਾਂ ਖੋਲ੍ਹ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਪਖੰਡੀਆਂ ਦੀਆਂ ਅੱਖਾਂ ਤਾਂ ਪਹਿਲਾਂ ਹੀ ਖੁਲੀਆਂ ਨੇ ਪਰ ਅਫਸੋਸ ਕਿ ਸਾਡੀਆਂ ਹੀ ਬੰਦ ਹਨ ਜੋ ਅਸੀਂ ਖੋਲਣਾ ਹੀ ਨਹੀਂ ਚਾਹੁੰਦੇ।
@@Lal_singh1 ਬਿਲਕੁਲ ਵੀਰ ਜੀਓ।
ਵੀਰ ਦੀ ਬਹੁਤ ਧੰਨਵਾਦ ਜੀ ਜਿੰਨਾ ਬੁਰਾ ਅੱਜ ਕੱਲ ਸਿੱੱਖ ਕੋਮ ਦਾ ਹੈ ਹੋਰ ਕਿਸੇ ਕੋਮ ਦਾ ਨਹੀਂ ਹੈ ਰਹਿੰਦੀ ਕਸਰ ਨਾਨਕਸਰੀਆਂ ਨੇ ਕੱਡ ਦਿੱਤੀ ਅਸੀਂ ਬੇਸਬਰਾ ਦੀ ਕੋਮ ਬਣ ਕੇ ਰਹਿ ਗਏ
ਬਿਲਕੁਲ ਵੀਰ ਜੀਓ।
ਬਹੁਤ ਵਧੀਆ ਗਿਆਨ ਦਿੱਤਾ, ਬਹੁਤ ਬਹੁਤ ਧੰਨਵਾਦ।
ਧੰਨਵਾਦ ਵੀਰ ਜੀਓ।
🙏💯 waheguru ji waheguru ji 🙏
ਬਾਈ ਬਹੁਤ ਵਧੀਆ ਤਰੀਕੇ ਨਾਲ ਅਤੇ ਪੂਰੀ ਨਿਡਰਤਾ ਨਾਲ ਪਖੰਡੀਆਂ ਦੀਆਂ ਅੱਖਾਂ ਖੋਲ੍ਹ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ
Eh Aap ki da tarika bahut Vadiya ehnu continue rakho Veer ji
Good job brother god bless you
❤❤❤❤❤❤
9 ਘੰਟਿਆਂ ਚ ਸਿਰਫ 531 ਵਿਊ , ਏਥੋਂ ਪਤਾ ਲਗਦਾ ਕਿ ਅੰਨੀ ਸ਼ਰਧਾ ਵਾਲੇ ਸੱਚ ਸੁਣਨ ਲਈ ਵੀ ਰਾਜ਼ੀ ਨਹੀਂ।
Baani Guru Guru Hai Baani Vichh Baani Amrit Saarey
Dhan Dhan Guru Granth Sahib Ji
🙏
ਆਪ ਜੀ ਦੇ ਸੁਪਨੇ ਵਿੱਚ ਗੁਰੂ ਸਾਹਿਬ ਆਏ ਕਿਹਾ ਯਾਰ ਕੀ ਗੁਰੂ ਸਾਹਿਬ ਆਪ ਜੀ ਦੇ ਨਾਲ ਪੜਦੇ ਸੀ ਆਪ ਜੀ ਦੀ ਵੀਡੀਓ ਧਿਆਨ ਨਾਲ ਦੇਖਣ ਤੇ ਕਿ ਇੱਕ ਜਗ੍ਹਾ ਆਪ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਆਪ ਨੂੰ ਕਿਹਾ ਯਾਰ
ਵੀਰ ਜੀਓ ਇਸ ਗਲੵਤੀ ਲਈ ਮੈਂ ਸਾਰੀ ਸੰਗਤ ਤੋਂ ਮੁਆਫ਼ੀ ਚਾਹੁੰਦਾ ਹਾਂ ਜੀ। "ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨਤੀਆ।।" ਗੁਰੂ ਗ੍ਰੰਥ ਸਾਹਿਬ ਜੀ ਪੰਨਾਂ ੭੦੩, ਰਾਗੁ ਜੈਤਸਰੀ, ਮਹਲਾ ੫.
MA sahib ji GURU' SAHIB KEHNDE MERE PUTER GOBIND SINGH BARE GALT KEH RAHE HO GOBIND RAI NAME SI GURU SAHIB DI SHAHEEDI TON BAHAD SINGH SHABAD LAGA SI
ਵੀਰ ਜੀਓ ਇਹ ਬਚਿਤਰ ਨਾਟਕ ਨਾਂ ਤਾਂ ਗੁਰੂ ਗੋਬਿੰਦ ਰਾਇ ਨੇ ਲਿਖਿਆ ਹੈ ਅਤੇ ਨਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਕੀ ਤੁਸੀਂ ਗੁਰੂ ਤੇਗ ਬਹਾਦੁਰ ਜੀ ਨੂੰ ਅੰਤਰਜਾਮੀ ਨਹੀਂ ਮੰਨਦੇ?
ਸਾਰੇ ਗੁਰਦੁਆਰੇ,ਲਾਹੌਰ ਛਾਪਾਖਾਨਾ ਲੱਗਣ ਬਾਅਦ ,ਹੋਂਦ ਵਿੱਚ ਆਏ। ਅਸਲ ਵਿੱਚ ਮਿਸਲਾਂ ਨੇ ਆਪਣੇ ਵਡੇਰਿਆਂ ਦੀਆਂ, ਮੜ੍ਹੀਆਂ ਹੀ ਬਣਾਈਆਂ ਸਨ। ਗ੍ਰੰਥ ਬੀੜਾਂ ਹੈ ਹੀ ਨਹੀਂ ਸਨ।ਇਸੇ ਲਈ ਗੁਰਦੁਆਰਿਆਂ ਵਿੱਚ ,ਪਿੰਡਾਂ ਵਿੱਚ ,ਆਮ ਹੀ ਮੜ੍ਹੀਆਂ ਮਿਲਦੀਆਂ ਹਨ
ਵਾਹਿਗੁਰੂ ਤੇ ਛੱਡੋ, ਸਤਿ ਸ਼੍ਰੀ ਅਕਾਲ ਦਾ ਵੀ ਨਾਨਕ ਜੀ ਨਾਲ ਕੋਈ ਸੰਬੰਧ ਨਹੀਂ ਹੈ।
ਕਿਉਂ ਜੀ! ਸਤਿਨਾਮ ਤੇ ਅਕਾਲ ਦੋਵੇਂ ਸ਼ਬਦ ਗੁਰਬਾਣੀ ਦੀ ਸ਼ੁਰੂਆਤ ਵਿੱਚ ਦਰਜ ਹਨ ਜਿਸ ਨੂੰ ਅੱਜਕਲ੍ਹ ਅਸੀਂ ਮੂਲ ਮੰਤਰ ਕਹਿਣ ਲੱਗ ਪਏ ਹਾਂ।
ਸਤਿਗੁਰੂ ਗੁੱਸੇ ਵਿੱਚ ਆਏ ਕਿ ਜੁੱਤੀ ਲਾਹ ਲਈ,ਵੀਰ ਜੀ?? ਏਨੀ ਬਕਵਾਸ ਸੁੰਨੀ ਕਿਤੇ ਸੌਖੀ ਹੈ
ਯਾਰ ਤੂੰ ਸਿੱਧਾ ਹੋਕੇ ਗੱਲ ਕਰ ਆਪਣਾ ਮੂੰਹ ਕਿਉਂ ਲੁਕੋਇਆ ਹੈ??
ਤੁਸੀ ਬਹੁਤ ਡੂੰਘਾਈ ਵੀ ਹ ਜਾਓਗੇ ਤਾਂ ਤੁਸੀ ਪ੍ਰੋਫ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਨੂੰ ਸਨਾਤਨੀ ,ਪਾਓਗੇ ਤੇ ਖੇਮ ਸਿੰਘ ਬੇਦੀ ਇਹਨਾਂ ਤੋਂ advance ਸੀ???
ਗਿਆਨੀ ਦਿੱਤ ਸਿੰਘ ਸਨਾਤਨੀ!!!ਇਸਤੋਂ ਵੱਡਾ ਝੂਠ ਹੋਰ ਕੀ ਹੋਵੇਗਾ?ਸਨਾਤਨੀਆਂ ਦੀਆਂ ਤਾਂ ਉਸ ਨੇ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ, ਤਾਹੀਓਂ ਉਸਦਾ ਵਿਰੋਧ ਤੁਸੀਂ ਜ਼ਿਆਦਾ ਕਰਦੇ ਹੋ।
ਬਿਲਕੁਲ ਸੱਚ ਹੈ ਜੀ।।। ਇਹ ਸਾਧ ਗੁਰਮਤਿ ਅਨੁਸਾਰ ਪ੍ਰਚਾਰ ਨਹੀਂ ਕਰਦੇ ।ਇਹ ਪੂਜਾਰੀਵਾਦ ਨੂੰ ਵਡਾਵਾ ਦੇ ਰਹੇ ਨੇ।।।।।
ਜੀ ਵੀਰ ਜੀਓ।
ਵੀਰ ਜੀਓ ਤੁਹਾਡੀਆਂ ਵੀਡੀਓ ਸੁਣ ਕੇ ਗਿਆਨ ਵਿਚ ਬਹੁਤ ਵਾਧਾ ਹੁੰਦਾ ਹੈ ਜੀ। ਧੰਨਵਾਦ
@@balwindersinghkhalsa6179 ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਤਰੀਕੇ ਨਾਲ ਅਤੇ ਨਿੱਡਰਤਾ ਨਾਲ ਪਖੰਡੀਆਂ ਦੀਆਂ ਅੱਖਾਂ ਖੋਲ੍ਹ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਪਖੰਡੀਆਂ ਦੀਆਂ ਅੱਖਾਂ ਤਾਂ ਪਹਿਲਾਂ ਹੀ ਖੁਲੀਆਂ ਨੇ ਪਰ ਅਫਸੋਸ ਕਿ ਸਾਡੀਆਂ ਹੀ ਬੰਦ ਹਨ ਜੋ ਅਸੀਂ ਖੋਲਣਾ ਹੀ ਨਹੀਂ ਚਾਹੁੰਦੇ।
@@Lal_singh1 ਬਿਲਕੁਲ ਵੀਰ ਜੀਓ।
ਵੀਰ ਦੀ ਬਹੁਤ ਧੰਨਵਾਦ ਜੀ ਜਿੰਨਾ ਬੁਰਾ ਅੱਜ ਕੱਲ ਸਿੱੱਖ ਕੋਮ ਦਾ ਹੈ ਹੋਰ ਕਿਸੇ ਕੋਮ ਦਾ ਨਹੀਂ ਹੈ ਰਹਿੰਦੀ ਕਸਰ ਨਾਨਕਸਰੀਆਂ ਨੇ ਕੱਡ ਦਿੱਤੀ ਅਸੀਂ ਬੇਸਬਰਾ ਦੀ ਕੋਮ ਬਣ ਕੇ ਰਹਿ ਗਏ
ਬਿਲਕੁਲ ਵੀਰ ਜੀਓ।
ਬਹੁਤ ਵਧੀਆ ਗਿਆਨ ਦਿੱਤਾ, ਬਹੁਤ ਬਹੁਤ ਧੰਨਵਾਦ।
ਧੰਨਵਾਦ ਵੀਰ ਜੀਓ।
🙏💯 waheguru ji waheguru ji 🙏
ਧੰਨਵਾਦ ਵੀਰ ਜੀਓ।
ਬਾਈ ਬਹੁਤ ਵਧੀਆ ਤਰੀਕੇ ਨਾਲ ਅਤੇ ਪੂਰੀ ਨਿਡਰਤਾ ਨਾਲ ਪਖੰਡੀਆਂ ਦੀਆਂ ਅੱਖਾਂ ਖੋਲ੍ਹ ਰਹੇ ਹੋ ਜੀ
ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਵੀਰ ਜੀਓ।
Eh Aap ki da tarika bahut Vadiya ehnu continue rakho Veer ji
ਧੰਨਵਾਦ ਵੀਰ ਜੀਓ।
Good job brother god bless you
ਧੰਨਵਾਦ ਵੀਰ ਜੀਓ।
❤❤❤❤❤❤
ਧੰਨਵਾਦ ਵੀਰ ਜੀਓ।
9 ਘੰਟਿਆਂ ਚ ਸਿਰਫ 531 ਵਿਊ , ਏਥੋਂ ਪਤਾ ਲਗਦਾ ਕਿ ਅੰਨੀ ਸ਼ਰਧਾ ਵਾਲੇ ਸੱਚ ਸੁਣਨ ਲਈ ਵੀ ਰਾਜ਼ੀ ਨਹੀਂ।
ਬਿਲਕੁਲ ਵੀਰ ਜੀਓ।
Baani Guru Guru Hai Baani
Vichh Baani Amrit Saarey
ਬਿਲਕੁਲ ਵੀਰ ਜੀਓ।
Dhan Dhan Guru Granth Sahib Ji
ਜੀ ਵੀਰ ਜੀਓ।
🙏
ਧੰਨਵਾਦ ਵੀਰ ਜੀਓ।
ਆਪ ਜੀ ਦੇ ਸੁਪਨੇ ਵਿੱਚ ਗੁਰੂ ਸਾਹਿਬ ਆਏ ਕਿਹਾ ਯਾਰ ਕੀ ਗੁਰੂ ਸਾਹਿਬ ਆਪ ਜੀ ਦੇ ਨਾਲ ਪੜਦੇ ਸੀ ਆਪ ਜੀ ਦੀ ਵੀਡੀਓ ਧਿਆਨ ਨਾਲ ਦੇਖਣ ਤੇ ਕਿ ਇੱਕ ਜਗ੍ਹਾ ਆਪ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਆਪ ਨੂੰ ਕਿਹਾ ਯਾਰ
ਵੀਰ ਜੀਓ ਇਸ ਗਲੵਤੀ ਲਈ ਮੈਂ ਸਾਰੀ ਸੰਗਤ ਤੋਂ ਮੁਆਫ਼ੀ ਚਾਹੁੰਦਾ ਹਾਂ ਜੀ। "ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨਤੀਆ।।" ਗੁਰੂ ਗ੍ਰੰਥ ਸਾਹਿਬ ਜੀ ਪੰਨਾਂ ੭੦੩, ਰਾਗੁ ਜੈਤਸਰੀ, ਮਹਲਾ ੫.
MA sahib ji GURU' SAHIB KEHNDE MERE PUTER GOBIND SINGH BARE GALT KEH RAHE HO GOBIND RAI NAME SI GURU SAHIB DI SHAHEEDI TON BAHAD SINGH SHABAD LAGA SI
ਵੀਰ ਜੀਓ ਇਹ ਬਚਿਤਰ ਨਾਟਕ ਨਾਂ ਤਾਂ ਗੁਰੂ ਗੋਬਿੰਦ ਰਾਇ ਨੇ ਲਿਖਿਆ ਹੈ ਅਤੇ ਨਾਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ। ਕੀ ਤੁਸੀਂ ਗੁਰੂ ਤੇਗ ਬਹਾਦੁਰ ਜੀ ਨੂੰ ਅੰਤਰਜਾਮੀ ਨਹੀਂ ਮੰਨਦੇ?
ਸਾਰੇ ਗੁਰਦੁਆਰੇ,ਲਾਹੌਰ ਛਾਪਾਖਾਨਾ ਲੱਗਣ ਬਾਅਦ ,ਹੋਂਦ ਵਿੱਚ ਆਏ।
ਅਸਲ ਵਿੱਚ ਮਿਸਲਾਂ ਨੇ ਆਪਣੇ ਵਡੇਰਿਆਂ ਦੀਆਂ, ਮੜ੍ਹੀਆਂ ਹੀ ਬਣਾਈਆਂ ਸਨ। ਗ੍ਰੰਥ ਬੀੜਾਂ ਹੈ ਹੀ ਨਹੀਂ ਸਨ।
ਇਸੇ ਲਈ ਗੁਰਦੁਆਰਿਆਂ ਵਿੱਚ ,ਪਿੰਡਾਂ ਵਿੱਚ ,ਆਮ ਹੀ ਮੜ੍ਹੀਆਂ ਮਿਲਦੀਆਂ ਹਨ
ਵਾਹਿਗੁਰੂ ਤੇ ਛੱਡੋ, ਸਤਿ ਸ਼੍ਰੀ ਅਕਾਲ ਦਾ ਵੀ ਨਾਨਕ ਜੀ ਨਾਲ ਕੋਈ ਸੰਬੰਧ ਨਹੀਂ ਹੈ।
ਕਿਉਂ ਜੀ! ਸਤਿਨਾਮ ਤੇ ਅਕਾਲ ਦੋਵੇਂ ਸ਼ਬਦ ਗੁਰਬਾਣੀ ਦੀ ਸ਼ੁਰੂਆਤ ਵਿੱਚ ਦਰਜ ਹਨ ਜਿਸ ਨੂੰ ਅੱਜਕਲ੍ਹ ਅਸੀਂ ਮੂਲ ਮੰਤਰ ਕਹਿਣ ਲੱਗ ਪਏ ਹਾਂ।
ਸਤਿਗੁਰੂ ਗੁੱਸੇ ਵਿੱਚ ਆਏ ਕਿ ਜੁੱਤੀ ਲਾਹ ਲਈ,ਵੀਰ ਜੀ?? ਏਨੀ ਬਕਵਾਸ ਸੁੰਨੀ ਕਿਤੇ ਸੌਖੀ ਹੈ
ਯਾਰ ਤੂੰ ਸਿੱਧਾ ਹੋਕੇ ਗੱਲ ਕਰ ਆਪਣਾ ਮੂੰਹ ਕਿਉਂ ਲੁਕੋਇਆ ਹੈ??
ਤੁਸੀ ਬਹੁਤ ਡੂੰਘਾਈ ਵੀ ਹ ਜਾਓਗੇ ਤਾਂ ਤੁਸੀ ਪ੍ਰੋਫ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਨੂੰ ਸਨਾਤਨੀ ,ਪਾਓਗੇ ਤੇ ਖੇਮ ਸਿੰਘ ਬੇਦੀ ਇਹਨਾਂ ਤੋਂ advance ਸੀ???
ਗਿਆਨੀ ਦਿੱਤ ਸਿੰਘ ਸਨਾਤਨੀ!!!
ਇਸਤੋਂ ਵੱਡਾ ਝੂਠ ਹੋਰ ਕੀ ਹੋਵੇਗਾ?
ਸਨਾਤਨੀਆਂ ਦੀਆਂ ਤਾਂ ਉਸ ਨੇ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ, ਤਾਹੀਓਂ ਉਸਦਾ ਵਿਰੋਧ ਤੁਸੀਂ ਜ਼ਿਆਦਾ ਕਰਦੇ ਹੋ।