Размер видео: 1280 X 720853 X 480640 X 360
Показать панель управления
Автовоспроизведение
Автоповтор
ਪਟਨਾ ਸਾਹਿਬ, ਹਜ਼ੂਰ ਸਾਹਿਬ, ਦਿੱਲੀ ਗੁਰਦਵਾਰਿਆ ਚ ਬੱਚਿਤਰ ਨਾਟਕ ਦੀਆ ਕਹਾਣੀਆਂ ਸੁਣਾਈਆਂ ਜਾ ਰਹੀਆਂ, ਤੇ ਸੰਗਤਾਂ ਭੇਡਾਂ ਵਾਂਗੂ ਸੁਣ ਰਹੀਆਂ ਹਨ
ਹਿੰਦੂ ਗ੍ਰੰਥਾਂ ਵਿੱਚ ਸ਼ਿਵਜੀ ਨੂੰ ਮਹਾਂਕਾਲ ਦਾ ਨਾਮ ਦਿੱਤਾ ਗਿਆ ਹੈ ਅਤੇ ਕਾਲਿਕਾ ਵੀ ਦੁਰਗਾ ਦਾ ਹੀ ਇੱਕ ਨਾਮ ਹੈ।ਹੁਣ ਗੁਰਮਤਿ ,ਦੇਵੀ ਦੇਵਤਿਆਂ ਦੀ ਪੂਜਾ ਦਾ ਖੰਡਨ ਕਰਦੀ ਹੈ ।ਸੋ ਗੁਰੂ ਗੋਬਿੰਦ ਸਿੰਘ ਨੂੰ ਦੇਵੀ ਦੇਵਤਿਆਂ ਦੀ ਪੂਜਾ ਕਰਨਾ ਦਿਖਾਉਣਾ ,ਬਿਪਰਵਾਦ ਦੀ ਬਹੁਤ ਡੂੰਘੀ ਸ਼ਾਜਿਸ ਹੈ,ਇਹ ਇੱਥੇ ਬੱਸ ਕਰਦਾ ਸਗੋਂ ਉਨ੍ਹਾਂ ਦੇ ਮਾਤਾ ਪਿਤਾ ਜੀ ਨੂੰ ਵੀ ਹਿੰਦੂ ਰਹੁ-ਰੀਤਾਂ ਦਾ ਧਾਰਨੀ ਬਨਾਉਣ ਵਿੱਚ ਪੂਰਾ ਟਿੱਲ ਲਾਇਆ ਹੋਇਆ ਹੈ…….।ਖਾਲਸਾ ਪੰਥ ਦੇ ਨਿਆਰਾਪਨ ਨੂੰ ਇਨ੍ਹਾਂ ਨਾਂ ਪਹਿਲਾਂ ਬਰਦਾਸ਼ਤ ਕੀਤਾ ਹੈ , ਨਾ ਹੁਣ ਕਰ ਰਹੇ ਹਨ, ਭਵਿੱਖ ਵਿੱਚ ਇਹ ਕੀ ਕਰਨਗੇ ,ਖਾਲਸਾ ਜੀ ਤੁਸੀਂ ਆਪ ਸੋਚ ਲਵੋ।
ਕਿਓਂ ਕਿ ਦਸਮ ਗ੍ਰੰਥ ਦੀ ਸੰਪਾਦਨਾ ਦਸਮ ਪਾਤਸ਼ਾਹ ਨੇ ਨਹੀਂ ਕੀਤੀ ਅਸੀਂ ਇਸ ਨੂੰ ਗੁਰਬਾਣੀ ਨਹੀਂ ਕਹਿ ਸਕਦੇ।
Bilkul sahi, 👍👍
U r 100% right
ਸਿੱਖ ਮਿਸ਼ਨਰੀ ਕਾਲਜ ਦੇ ਗੁਟਕਾ ਸਾਹਿਬ ਵਿੱਚ ਪੰਜ ਬਾਣੀਆਂ ਲਿਖੀਆਂ ਹਨ । ਕਿ ਇਹ ਗਲਤ ਹਨ ।
@@satvirsingh3566 ਸਿੱਖ ਮਿਸ਼ਨਰੀ ਕਾਲਜ ਵਾਲੇ ਵੀ SGPC ਦੇ ਪਿਠੂ ਬਣ ਕੇ ਅਖਾਉਤੀ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਪਰਚਾਰ ਕਰਦੇ ਹਨ। ਇਸੇ ਗੱਲੋਂ ਮੈਂ ਕਾਲਜ ਦੀ ਮੈਂਬਰਸ਼ਿਪ ਤਿਆਗ ਦਿਤੀ ਸੀ।
ਦਸਮ ਗ੍ਰੰਥ ਰੱਦ ਕਰੋ. ਜਿਥੇ ਦਸਮ ਗ੍ਰੰਥ ਰੱਖਿਆ ਗੁਰੂ ਗ੍ਰੰਥ ਸਾਹਿਬ ਨਾਲ, ਉਹਨਾਂ ਗੁਰਦਵਾਰਿਆ ਦਾ ਬਾਈਕਾਟ ਕਰੋ ਜਾਂ ਦਸਮ ਨੂੰ ਮੱਥਾ ਟੇਕਣਾ ਬੰਦ ਕਰੋ
Lahntia Dasam granth vich kuj v galat nahi
Bas kar bhut seeaynia . Phehlan HANS BANO ?
😂😂
70 ਕਾ ਮਤਹੀਣ ਹੋਏ ,,,,।।
Jo Dasam Granth vich Trea criter han oh Sab Practically ajj Dunia de samne a .Kise ne kaam vas ho k bhra marta ,kise ne pati marwaea ,Kise ne do puter nehar ch sut k mare .Lahntio Dassam grath vich kuj v galat nahi