ਦਸਮ ਗ੍ਰੰਥ ਵਿਵਾਦਿਤ ਨਹੀਂ, ਚੱਕੋ ਸਬੂਤ! Family ਚ ਕਿਉਂ ਕਰਾਂ ਦਸਮ ਬਾਣੀ? Dasam Granth | Mitti Punjabi Podcast

Поделиться
HTML-код
  • Опубликовано: 30 июл 2024
  • ਦਸਮ ਗ੍ਰੰਥ ਵਿਵਾਦਿਤ ਨਹੀਂ, ਚੱਕੋ ਸਬੂਤ! ਪਰਿਵਾਰ ਚ ਕਿਉਂ ਕਰਾਂ ਦਸਮ ਬਾਣੀ? | Dasam Granth | Mitti #Mitti #punjabi #dasamgranth
    -----
    Chapters
    0:00 Highlights
    06:58 Podcast Start
    ---
    ਦਸਮ ਗ੍ਰੰਥ ਵਿਵਾਦਿਤ ਨਹੀਂ
    ਚੱਕੋ ਸਬੂਤ, ਕੋਈ ਦੇਵੇਗਾ ਜਵਾਬ?
    ਹੇਮਕੁੰਟ ਤੋਂ ਬਾਅਦ ਕੈਲਾਸ਼
    ਪਰਬਤ ਤੇ ਕਿਹੜਾ ਗੁਰੂਘਰ?
    ਪਰਿਵਾਰ ਚ ਕਿਉਂ ਕਰਾਂ ਦਸਮ ਬਾਣੀ?
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Комментарии • 345

  • @RanjeetSinghhanjra
    @RanjeetSinghhanjra 2 месяца назад +58

    ਮੈਂ ਸਰਦਾਰ ਖਾਲਸਾ ਹੋ ਕੇ ਭਗਵਾਨਾ ਦੀ ਬਹੁਤ ਇੱਜ਼ਤ ਕਰਦਾ ਹਾਂ , ਸਬ ਅਕਾਲ ਪੁਰਖ ਜੀ ਨੇ ਬਣਾਇਆ ਹੈ । ਮੈਂ ਗਰਵ ਨਾਲ ਕਹਿਂਦਾ ਹਾਂ ਕੇ ਮੇਨੂ ਮਾਣ ਹੈ ਗੁਰੂ ਸਾਹਿਬ ਦਾ ਸਿੱਖ ਹੋਂਣ ਦਾ ਤੇ ਨਫਰਤ ਕਿਸੇ ਵੀ ਧਰਮ ਨਾਲ ਨਹੀਂ ਕਰਦਾ ।

    • @Kanfused-fz4tshhhijjugxddg
      @Kanfused-fz4tshhhijjugxddg Месяц назад

      O veer ho gya insecure kehda bhagvaan o ikko aa tussi khalsa kive akhvonde apne aap nu khalse aali khed boho door aa boho door aa khalse aali gall ee ni tere ch kise ch vi ni haigi eh daava karna vi assi khalse aa nhi nhi eh nhi

    • @Sandeepz
      @Sandeepz Месяц назад +2

      Main sardar ho ke bhagwan di izzat karda.. ki gal bani..?? Tu v insaan hi ae.. Bhagwan de sahmne ki aukaat hai insaan di ?? Pehla likhna sikh lao...

  • @ManjeetSingh-vj5ox
    @ManjeetSingh-vj5ox 2 месяца назад +31

    ਬਹੁਤ ਵਧੀਆ ਵੀਚਾਰ ਚਰਚਾ ਕੀਤੀ ਆ ਵੈਦ ਜੀ ਨੇ। ਧੰਨਵਾਦ ਜੀ।

  • @ਸਿੱਧੂ1331
    @ਸਿੱਧੂ1331 2 месяца назад +16

    ਬਿਲਕੁੱਲ ਸਹੀ ਹੈ ਜੀ ਗੁਰੂ ਸਾਹਿਬ ਜੀ ਆਪ ਜੀ ਨੂੰ ਸਦਾ ਹੀ ਚੜਦੀਕਲਾ ਦੇ ਵਿਚ ਰੱਖਣ ਜੀ

  • @ranjitjattana3038
    @ranjitjattana3038 2 месяца назад +28

    Dasm granth guru kirpa wala samjh sakda hai kitabi giani nhi nice khalsa ji

  • @sukhwinderdewana8203
    @sukhwinderdewana8203 Месяц назад +17

    ਗੁਰਮੁਖਿ ਵੀਰ ਤੁਹਾਡੇ ਉੱਪਰ ਬੜੀ ਕਿਰਪਾ ਹੈ ਸਤਿਗੁਰਾਂ ਦੀ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਹਾਡੀ ਉਮਰ ਵੀ ਥੋੜੀ ਲੱਗ ਰਹੀ ਹੈ ਛੋਟੀ ਲੱਗ ਰਹੀ ਹੈ ਪਰ ਬਹੁਤ ਕਿਰਪਾ ਅਪਾਰ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਉੱਪਰ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਰਹੇ ਚੜ੍ਹਦੀ ਕਲਾ ਰਹੇ

    • @jasha9sandhu
      @jasha9sandhu Месяц назад +2

      Asoolan ta Proper Debate Honi chahidi - Jo dasam granth de virodh ch ne, ohna nu v charcha ch bithauna chahida !

    • @user-dj2di1ld6c
      @user-dj2di1ld6c 25 дней назад +1

      ਬਿਲਕੁਲ ਭਾਜੀ ਸਹੀ ਕਿਹਾ ਤੁਸੀਂ,,
      ਸਤਿਗੁਰ ਦੀ ਕਿਰਪਾ ਬਿਨਾਂ ਸੰਭਵ ਨਹੀਂ,,

    • @MsAmigill
      @MsAmigill 25 дней назад

      @@jasha9sandhubaith nhi virod karn walye ,,javab de jande 1-2 debate hoiyan v but othe aa virod walye khale pe jande te gal nhi sunde te vich hi utth jande aa

  • @happybatth187
    @happybatth187 2 месяца назад +20

    ਸੁਹਾਗ ਰਾਤ ਵਾਲੀ ਗੱਲ ਬਹੁਤ ਵਧੀਆ ਗੱਲ ਕੀਤੀ ਤੁਸੀਂ। ਹਰ ਬੰਦਾ ਪਹਿਲਾ ਸੰਭੋਗ ਕਰਦਾ ਫਿਰ ਬੱਚਾ ਪੈਦਾ ਹੁੰਦਾ। ਫਿਰ ਕੌਣ ਆਪਣੀ ਸੁਹਾਗ ਰਾਤ ਦੀ ਕਹਾਣੀ ਆਪਣੇ ਪੁੱਤ -ਧੀ ਨੂੰ ਸੁਣਾਉਂਦਾ ਆ। ਇਸੇ ਤਰ੍ਹਾਂ ਚਿੱਤਰੋ ਪਖਿਆਣ ਆ।

    • @Malikmarjide
      @Malikmarjide Месяц назад +2

      Hahahah wah wahh 😂😂😂😂 ਓਹਨੂੰ ਬਾਣੀ ਨਹੀਂ ਕਹਿੰਦਾ ਕੋਈ ਇਹ ਦਸਮ ਨੂੰ ਬਾਣੀ ਕਿਹਾ ਜਾਂਦਾ ਮੈਨੂੰ ਲਗਦਾ 😂😂😂

    • @arashsingh8466
      @arashsingh8466 Месяц назад +2

      @@Malikmarjidematlab tu dasam granth nu Guru Gobind Singh Maharaj di bani nahi manda??

    • @AmarjitKaur-vg4he
      @AmarjitKaur-vg4he Месяц назад +4

      Kini choti soch eh jdo dhee da vihah hunda eh odo v ta maa apni dhee nu smjondi eh ek dost di tra sb ,,,, rhi gal sade bapu di kalgidhar ji di oh ta khud parmeshwer si jine sanu banyea sade sare ang phir jis ne kaam banyea os bare smja v skda ah

  • @singhbhangu1393
    @singhbhangu1393 2 месяца назад +72

    ਜਿਹੜਾ ਆਪਣੇ ਗੁਰੂ ਪਿਓ ਦੀ ਬਾਣੀ ਤੇ ਕਿੰਤੂ ਪਰੰਤੂ ਕਰਦਾ ਉਹ ਉਹ ਗੁਰੂ ਪਿਓ ਦਾ ਪੁੱਤ ਹੈ ਹੀ ਨਹੀਂ।🙏🏻

    • @rusikumari2716
      @rusikumari2716 2 месяца назад +7

      ਫਿੱਟੇ ਮੂੰਹ ਤੇਰਾ,,ਦਸਮ ਗ੍ਰੰਥ ਚ ਗੁਰੂ ਸਾਹਿਬ ਨੂੰ ਕਿੰਨਾ ਥੱਲੇ ਸੁੱਟ ਦਿੱਤਾ ਹੈ,,

    • @surinderkaur5083
      @surinderkaur5083 2 месяца назад

      ਕਦੀ ਪੜ੍ਹਿਆ ਗੁਰੂ ਜੀ ਦੀ ਬਾਣੀ ਨੂੰ।ਸੋਚ ਤੁਹਾਡੀ ਨੀਵੀਂ ਹੈ। ਗੁਰੂ ਸਾਹਿਬ ਤਾਂ ਹਮੇਸ਼ਾ ਸੀ, ਹੈ ਅਤੇ ਰਹਿਣਗੇ।​@@rusikumari2716

    • @blackrider_badesha4132
      @blackrider_badesha4132 2 месяца назад

      ​@@rusikumari2716ਕਿੰਨਾ

    • @arashsingh8466
      @arashsingh8466 Месяц назад +2

      @@rusikumari2716tu ta dasam granth padhi hi nahi honi, onda aa jande. Ki galat likhea

    • @James-Prinsep
      @James-Prinsep Месяц назад +2

      ਪਿਓ ਦੀ ਕਿਤਾਬ ਜੇ ਕਿਸੇ ਗਵਾਂਢੀ ਨੇ ਲਿਖੀ ਹੋਵੇ ਫੇਰ

  • @GurdevSingh-wt8wx
    @GurdevSingh-wt8wx Месяц назад +3

    ਬਹੁਤ ਹੀ ਸ਼ਲਾਘਾ ਯੋਗ ਕਾਰਜ ਕੀਤਾ ਹੈ ਜੀ ਤੁਸੀਂ ਧੰਨ ਸਤਿਗੁਰੂ ਦਸ਼ਮੇਸ ਪਿਤਾ ਜੀ ਦੇ ਪਵਿੱਤਰ ਮੁਖਾਰਬੰਦ ਦੀ ਪਵਿੱਤਰ ਰਚਨਾਂ ਗੁਰੂ ਪਿਆਰਿਆਂ ਦਾ ਮਾਰਗ ਦਰਸ਼ਕ ਕਰਦੀ ਹੈ ਦਸਮ ਬਾਣੀ।ਬਾਬਾ ਜੀ ਛੋਟੀ ਆਯੂ ਚ ਹਨ ਪਰ ਖੋਜੀ ਵਿਦਵਾਨ ਹਨ ਵਾਹਿਗੁਰੂ ਹੋਰ ਵੀ ਬਲ ਬਖਸ਼ਣ ਤੇ ਹੋਰ ਵੀ ਸੇਵਾ ਦਾ ਮੌਕਾ ਦੇਣ।

  • @charanjeetgill1708
    @charanjeetgill1708 2 месяца назад +5

    ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ।ਬਹੁਤ ਵਧੀਆ ਦੱਸਿਆ ਜੀ।

  • @m.goodengumman3941
    @m.goodengumman3941 2 месяца назад +9

    I fully agree with you 💯 percent , even the top scholars like Giani Sant Singh Ji Maskeen Ji said similar points. Very good interview with Mr Sharma Ji, and looking forward for the next episode please, thanks 🙏👍🏼 🪯🚩🧡

  • @singhbhangu1393
    @singhbhangu1393 2 месяца назад +9

    ਵਾਹਿਗੁਰੂ ਜਿਓ

  • @user-qx2ps5ys2l
    @user-qx2ps5ys2l 2 месяца назад +17

    ਬਹੁਤ ਅੱਛਾ ਲੱਗਿਆ। ਖੁਸਰੇ ਕੀ ਜਾਣਨ ਸਤਗੁਰ ਕੀਆ ਬਾਤਾਂ

    • @DeepSingh-uz6yg
      @DeepSingh-uz6yg Месяц назад +1

      Veer ਖੁਸਰੇ ਵੀ ਪਰਮਾਤਮਾ ਨੇ ਬਣਾਕੇ ਭੇਜੇ ਹਨ ਕਿਸੇ ਨੂੰ ਨੀਵੀਂ ਨਿਗ੍ਹਾ ਨਾਲ ਵੇਖਣਾ ਚੰਗੀ ਗੱਲ ਨੀ

  • @iqbalsingh6694
    @iqbalsingh6694 2 месяца назад +18

    ਇਕ ਸੰਸਾਰੀ ਇਕ ਭੰਡਾਰੀ ਇਕ ਲਾਇ ਦੀਬਾਣ ਵਾਲੀ ਗੱਲ ਵਿਚ ਗੁਰੂ ਜੀ ਲੋਕਾਂ ਵਲੋਂ ਮੰਨੀਆਂ ਗੱਲਾਂ ਦਾ ਸਿਰਫ ਜਿਕਰ ਹੀ ਕਰਦੇ ਹਨ ਪਰ ਅਗਲੀ ਤੁਕ ਵਿੱਚ ਸਾਫ ਦੱਸਦੇ ਹਨ ਕਿ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਵਿਚ ਹੈ ਉਹੀ ਪੈਦਾ ਕਰਦਾ ਹੈ ਉਹੀ ਦੇਂਦਾ ਹੈ ਉਹੀ ਮਾਰਦਾ ਹੈ

    • @Sikhiseeker
      @Sikhiseeker Месяц назад +3

      @user-ok6hu3rk1d
      Bro you ever took santhya
      Gurbani has two different meaning
      One akhri arth second bhav arth
      All bhagat were nirgun upshak
      Devi devtay been rejected by bhagat bani

    • @Sikhiseeker
      @Sikhiseeker Месяц назад

      @user-ok6hu3rk1d
      ਸਾਰੇ ਭਗਤ ਸੱਚ ਦੇ ਉਪਾਸ਼ਕ ਸੀ,, ਸੱਚ ਸਭਨਾ ਦਾ ਖਸਮ ਹੈ ਅਤੇ ਸੱਚ ਇੱਕੋ ਹੈ,, ਨਿਰਗੁਣ-ਸਰਗੁਣ ਇੱਕ ਹੈ ਦੋ ਨਹੀਂ,,,, ਨਿਰਗੁਣ ਤੋਂ ਭਾਵ ਹੈ ਜਦੋਂ ਕੋਈ ਗੁਣ ਪ੍ਗਟ ਨਹੀਂ ਹੁੰਦਾ,, ਸੁੰਨ-ਸਮਾਧ ਨਿਰਗੁਣ ਹੈ ਜਦੋਂ ਰਚਨਾ ਨਹੀਂ ਹੁੰਦੀ,, ਸਰਗੁਣ ਜਦੋਂ ਗੁਣ ਪ੍ਗਟ ਹੁੰਦੇ ਭਾਵ ਸਹਿਜ ਵਿੱਚ ਜਦੋਂ ਉਹ ਜਾਗਿਆ ਉੱਦੋ ਸੰਸਾਰ ਦੀ ਰਚਨਾ ਹੋਈ,, ਜਦੋਂ ਜੀਵ ਸੁਪਨੇ ਵਿੱਚ ਸੁੱਤਾ ਪਿਆ ਹੁੰਦਾ ਉਹ ਬੇਹੋਸ਼ੀ ਦੀ ਹਾਲਤ ਸੁੰਨ-ਸਮਾਧ ਅਵਸਥਾ ਹੈ,, ਨਿਰਾਕਾਰ ਹੀ ਸੁੰਨ-ਸਮਾਧ ਹੈ,, ਸਹਿਜ ਹੈ,, ਨਿਰਗੁਣ-ਸਰਗੁਣ ਇੱਕ ਹੈ,, ਤੈ੍-ਗੁਣੀ ਮਾਇਆ ਤੇ ਅਵਗੁਣ ਹੈ,, ਚਿੱਤ ਕਰਕੇ ਸਰਗੁਣ ਹੈ,, ਮਨ ਕਰਕੇ ਨਿਰਗੁਣ ਹੈ,, ਮਨ ਕਰਕੇ ਜਿਹੜਾ ਦੇਹ ਦੇ ਵਿੱਚ ਨਿਰਗੁਣ ਹੈ,, ਜਿਹੜਾ ਸਾਹ ਲੈ ਰਿਹਾ ਉਹ ਗੁਣ ਉਹਦੇ ਕੋਲ ਹੈ ਸਰਗੁਣ,,ਜਦੋਂ ਤੱਕ ਨਾਮ ਨਹੀਂ ਮਿਲਦਾ ਸੁੰਨ-ਸਮਾਧ ਹੈ,, ਮਨ-ਚਿੱਤ ਇੱਕ ਹੋ ਗਿਆ ਸੁੰਨ-ਸਮਾਧ ਜਦੋਂ ਇੱਕ ਹੋ ਕੇ ਉੱਗ ਗਿਆ ਸਹਿਜ-ਸਮਾਧ ਹੈ,, ਉਹ ਜੀਵ ਆਪ ਹੀ ਹੁਕਮ ਹੋ ਜਾਂਦਾ ਹੈ।

    • @Sikhiseeker
      @Sikhiseeker Месяц назад

      @user-ok6hu3rk1d
      Bhai Vishnu Krishna ram Chandra Parsu ram guru Nanak dev eh sare apney time de avtari pursh hoye ah
      Eh taan dasso ehna de naam kis context vich aye ah ??

    • @Sikhiseeker
      @Sikhiseeker Месяц назад

      @user-ok6hu3rk1d
      1065 Ang tay guru amardas maharaj di bani ah

    • @Sikhiseeker
      @Sikhiseeker Месяц назад

      @user-ok6hu3rk1d
      ਓ ਵੀਰੇ
      ਗੁਰਬਾਣੀ ਵਿੱਚ ਸਭ ਕੁਝ ਸਾਨੂੰ ਆਤਮਾ ਵੱਲ ਇਸ਼ਾਰਾ ਕਰਦਾ ਹੈ। ਆਤਮਾ ਅਤੇ ਪਰਮਾਤਮਾ ਇੱਕੋ ਹਨ...
      ਆਤਮ ਅਤੇ ਪਰਮਾਤਮਾ ਉਹ ਸ੍ਰੋਤ ਹੈ ਜੋ ਹਰ ਚੀਜ਼ ਨੂੰ ਸਿਰਜਦਾ ਅਤੇ ਪੈਦਾ ਕਰਦਾ ਹੈ...
      ਹੇਠਾਂ ਦਿੱਤੀਆਂ ਆਈਟਮਾਂ ਵਿੱਚ ਕਿਹੜੀਆਂ ਚੀਜ਼ਾਂ ਸਾਂਝੀਆਂ ਹਨ?
      ਇੱਕ ਪੱਖਾ.
      ਇੱਕ ਟੈਲੀਵਿਜ਼ਨ.
      ਇੱਕ ਫਰਿੱਜ.
      ਇੱਕ ਰੇਡੀਓ।
      ਇੱਕ ਕੰਪਿਊਟਰ..?
      ਇਹ ਚੀਜ਼ਾਂ ਬਿਜਲੀ ਨਾਲ ਚਲਦੀਆਂ ਹਨ। ਬਿਜਲੀ ਤੋਂ ਬਿਨਾਂ ਇਹ ਚੀਜ਼ਾਂ ਬੇਜਾਨ ਹਨ। ਇਹ ਬਿਜਲੀ ਹੈ ਜੋ ਇਹਨਾਂ ਚੀਜ਼ਾਂ ਨੂੰ ਕੰਮ ਕਰਨ ਦਾ ਕਾਰਨ ਬਣਦੀ ਹੈ ...
      ਆਤਮਾ ਊਰਜਾ ਦਾ ਸਰੋਤ ਹੈ ਜੋ ਸਭ ਕੁਝ ਹੋਣ ਦਿੰਦਾ ਹੈ।
      ਆਤਮਾ ਤੋਂ ਬਿਨਾਂ ਅਸੀਂ ਬੇਜਾਨ ਹਾਂ...
      ਇਸ ਆਤਮਾ ਨੂੰ ਕਿਸੇ ਵੀ ਨਾਮ ਨਾਲ ਬੁਲਾਓ, ਇਸ ਆਤਮਾ ਨੂੰ ਕਿਸੇ ਹੋਰ ਨਾਮ ਨਾਲ ਬੁਲਾਓ… ਤੱਥ ਇਹ ਹੈ ਕਿ ਇਹ ਜੀਵਨ ਸ਼ਕਤੀ ਊਰਜਾ ਹੈ…
      ਅਵਤਾਰੀ ਪੁਰਖਾਂ ਦਾ ਵੀ ਮਨੁੱਖਾਂ ਵਰਗਾ ਹੀ ਆਤਮਾ ਹੈ, ਪਰ ਉਹ ਅਜੇ ਵੀ ਸ੍ਰਿਸ਼ਟੀ ਦਾ ਹਿੱਸਾ ਹਨ, ਸਿਰਜਣਹਾਰ ਦਾ ਨਹੀਂ...

  • @MalkidSing-lz9mq
    @MalkidSing-lz9mq Месяц назад +3

    ਮਨੁੱਖਤਾ ਦਾ ਇੱਕ ਹੀ ਧਰਮ ਹੈ ਉਹ ਹੈ ਸਿੱਖ ਧਰਮ । ਕੋਈ ਪੀਰ ਪੈਗੰਬਰ ਗੁਰੂ ਦੇਵਤੇ ਸਭ ਕੇਸ਼ਾਧਾਰੀ ਸਿੱਖ ਹਨ ਅਤੇ ਸਭ ਮਾੜੇ ਕਰਮ ਕਰਨ ਤੋਂ ਰੋਕਦੇ ਹਨ । ਅਧਰਮੀ ਲੋਕ ਉਹ ਹਨ ਜੋ ਆਪਣੇ ਕੇਸ਼ ਕਟਾਉਦੇ ਹਨ ਅਤੇ ਗਲਤ ਕੰਮ ਕਰਦੇ ਹਨ । ਸਾਰੀ ਮਨੁੱਖਤਾ ਦੇ ਗੁਰੂ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਹਨ ।

    • @RameshKumar-ke4vh
      @RameshKumar-ke4vh Месяц назад

      Gyan wadhao

    • @Meraj-zy5ep
      @Meraj-zy5ep 28 дней назад

      😂 Nile pagg vala murder cctv ch c do jnaniya Mariya Punjab Di ghtna, sale pagg BN BN shrab pinde vda scha bnda

  • @user-ww7tz8yt5v
    @user-ww7tz8yt5v 20 дней назад +1

    ਬਾਈ ਜੀ ਬਹੁਤ ਬਹੁਤ ਧੰਨਵਾਦ ਮੂਰਖਾਂ ਨੂੰ ਮੱਤ ਦੇਣ ਵਾਸਤੇ 🙏🙏

  • @TruthFinder005
    @TruthFinder005 Месяц назад +1

    ਬੋਹਤ ਵਧੀਆ ਵਿਆਖਿਆ ਕੀਤੀ ਹੈ ਯੁਵਾ scholar ਜੀ ਨੇ । ਪੰਥਖਲਸਾ ਇਕ ਪੰਥ ਹੈ ਤੇ ਸਾਨੂੰ ਪਤਾ ਹੈ ਸਾਰੇ ਪੰਥ ਇਕ ਅਕਾਲ ਯ ਇਕ ਬ੍ਰਹਮ ਯ ਇਕ ਨੂਰ ਵਲ ਹੀ ਜਾਂਦੇ ਹਨ। ਸੋ ਸਾਨੂੰ ਸਾਰੇ ਧਰਮ ਪੰਥਾ ਵਿਚ ਆਏ ਦਸ਼ਮ ਗ੍ਰੰਥ ਵਰਗੇ ਸਾਂਝੇ ਵਿਚਾਰਾਂ ਨੂੰ ਜਾਣ ਕੇ ਮਨੁੱਖਤਾ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਂ ਕੇ ਵਿਤਕਰਾ ਕਰਕੇ ਤੋੜਨ ਦੀ।

  • @GurjeetSingh-kj3ti
    @GurjeetSingh-kj3ti 2 месяца назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤💛⚔️⛳🙏🏻

  • @CharnjitsinghBal
    @CharnjitsinghBal 2 месяца назад +17

    ਬਹੁਤ ਵਧੀਆ ਦਸਮ ਗੁਰੂ ਦੀ ਬਾਣੀ ਹੈ ਜੀ ਗੁਰੂ ਦੀ ਬਾਣੀ ਹੈ 🙏

  • @user-eb7wo5fm5q
    @user-eb7wo5fm5q 2 месяца назад +7

    Waheguru ji

  • @Jaskaran_singh.turban_coach
    @Jaskaran_singh.turban_coach 2 месяца назад +10

    Bhai saab mere classmate rahe ne shahid pta ni ehna nu yaad v k nai bahot sohni vichaar dhara de malak ne

  • @princesharma-wi3kn
    @princesharma-wi3kn 3 дня назад

    100% agree, Bilkul sahi keha o sikh hi nahi jede kintu pranto karde aa dasam granth te atte Guru Granth Sahib ji te

  • @baljinder5trrdfvsingh392
    @baljinder5trrdfvsingh392 2 месяца назад +6

    Thanks a lot to both of you. Please make more videos with him .He is very humble and nice person .Nice information is there. Make videos about Gurbani like chandi di var and ugardanti from Shri DASAM GRANTH SAHIB. God bless you.

  • @AvtarNirman
    @AvtarNirman 2 месяца назад +3

    ਵਾਹਿਗੁਰੂ ❤❤❤❤❤❤

  • @khariyangallan6837
    @khariyangallan6837 2 дня назад

    ਵੀਰ ਜੀ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਜੀਂ
    ਪਰ ਖਾਲਸਾ ਜੀ ਜਪੁਜੀ ਸਾਹਿਬ ਜੀ ਦੀ ਪੂਰੀ ਤੁਕ ਪੜ੍ਹੋ।ਤਿੰਨ ਚੇਲੇ ਵਾਲੀ ਤੇ ਉਸ ਦਾ ਅਰਥ ਕਰਕੇ
    ਦੱਸੋ ਜੀਂ।ਵਾਹਿਗੁਰੂ ਜੀ

  • @chattersingh4243
    @chattersingh4243 2 месяца назад +4

    Salute h Giyani ji.bahut wadhia vichar ne

  • @hshskhalsa6383
    @hshskhalsa6383 Месяц назад +1

    ਵਾਹਿਗੁਰੂ ਚੜਦੀਕਲਾ ਚ ਰੱਖੇ ਬਾਬਾ ਜੀ

  • @jagroophundal6079
    @jagroophundal6079 2 месяца назад +3

    Waheguru ji ka Khalsa waheguru ji ki Fateh

  • @harrysidhu6885
    @harrysidhu6885 2 месяца назад +7

    💯 Sach 🙏

  • @m.goodengumman3941
    @m.goodengumman3941 2 месяца назад +6

    One important thing I may add is that the beginning of the Ardas as said rightly is in the Siri Dasam GRANTH Shaib ji but more importantly our first Ardas ( as per say conventional current Ardas) was started by GURU Govind Singh Ji i.e that is the First part and the last part, and the middle part of the Ardas was added on later after GURU Govind Singh Ji passed away as history unfold after that time. 🙏

    • @saranjeetkaur8167
      @saranjeetkaur8167 26 дней назад +1

      Middle part add kita gaya si baba Banda singh Bahadur ji balo hor sikh panth balo

  • @harjitkaur1351
    @harjitkaur1351 2 месяца назад +7

    Good 👍👍👍

  • @kanwarshersingh4365
    @kanwarshersingh4365 Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਆਪ ਜੀ ਆਪਣੀ ਵਿਡੀਉ ਵਿਚ ਝਟਕੇ ਦੀ ਮਰਿਆਦਾ ਉਤੇ ਵਿਡੀਉ ਬਣਾਉ ਕਿਉਂਕਿ ਇਸ ਦੇ ਉਤੇ ਵੀ ਬਹੁਤ ਵੱਡਾ ਵਿਵਾਦ ਹੈ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @only_godcan_judge_me4295
    @only_godcan_judge_me4295 2 месяца назад +1

    ਵਾਹਿਗੁਰੂ ਜੀ

  • @amarjeetjakhmi1556
    @amarjeetjakhmi1556 2 месяца назад +5

    Waheguru ji🙏 guru ji di vani te
    Shak nahi karna ji🙏

  • @PB13GALSACHDI
    @PB13GALSACHDI 20 дней назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🙏

  • @jaswantsingh14435
    @jaswantsingh14435 12 дней назад

    ਚੜ੍ਹਦੀਕਲਾ

  • @JagtarSingh-tn9oh
    @JagtarSingh-tn9oh 2 месяца назад +3

    Waheguru ji ka khalsa waheguru ji ki Fateh 🙏🚩

  • @ArtiKamlapati-lv7pg
    @ArtiKamlapati-lv7pg 2 месяца назад +10

    Guru Granth sahib ji is our Guru but Dasam Granth sahib is also gurbani and Sikhs will always believe in it.

  • @writer4315
    @writer4315 Месяц назад +3

    ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਭਾਈ ਕਾਹਨ ਸਿੰਘ ਨਾਭਾ ਪ੍ਰੋਫੈਸਰ ਸਾਹਿਬ ਸਿੰਘ.. ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਪ੍ਰੋ ਤੇਜਾ ਸਿੰਘ (ਜਿਨ੍ਹਾਂ ਦੀ ਵਜਾ ਨਾਲ਼ ਗਦਰ ਲਹਿਰ ਖੜ੍ਹੀ ਹੋਈ) ਪ੍ਰਿੰਸੀਪਲ ਗੰਗਾ ਸਿੰਘ.. ਗ਼ਦਰੀ ਬਾਬੇ, ਬੱਬਰ ਅਕਾਲੀ.. 84 ਦੇ ਸਾਰੇ ਸ਼ਹੀਦ......
    ਇਹਨਾਂ ਮਹਾਨ ਗੁਰਸਿੱਖਾਂ ਚੋਂ ਕੋਈ ਵੀ ਦਸਮ ਵਿਰੋਧੀ ਹੋਇਆ? ਇਹਨਾਂ ਦੀ ਤਾਂ ਐਨ ਵੱਡੀ ਦੇਣ ਆ ਪੰਥ ਨੂੰ ਤੇ ਸਾਰੇ ਦਸਮ ਨੂੰ ਮੰਨਣ ਵਾਲੇ ਹੋਏ ਨੇ
    ਹੁਣ ਤੁਸੀਂ ਇਹ ਦੱਸੋ ਕਿ ਦਸਮ ਵਿਰੋਧੀਆਂ ਨੇ ਕਿਹੜਾ ਖੈਬਰ ਫਤੇਹ ਕਰਿਆ? ਕੀ ਦੇਣ ਆ ਦਸਮ ਵਿਰੋਧੀਆਂ ਦੀ ਪੰਥ ਨੂੰ... 20 ਵੀਂ ਸਦੀ ਦੇ ਇੱਕ ਸਿੱਖ ਸ਼ਹੀਦ ਦਾ ਨਾਮ ਦੱਸੋ ਜਿਹੜਾ ਦਸਮ ਵਿਰੋਧੀ ਸੀ ਜਾਂ ਫ਼ਿਰ ਇੱਕ ਦਸਮ ਵਿਰੋਧੀ ਦੱਸੋ ਜੀਹਨੇ ਸ਼ਹੀਦੀ ਦਿੱਤੀ ਹੋਵੇ

  • @Tumi12369
    @Tumi12369 Месяц назад

    bhut vadia video ji .bhut thnks reporte de jine bhai sahib nu labh ke sach dasya.bhut vidhwan ne.

  • @lakhwinder2610
    @lakhwinder2610 2 месяца назад +1

    ਵਾਹਿਗੁਰੂ ਤਹਾਨੂੰ ਚੜ੍ਦੀ ਕਲਾ ਬਖਸੇ 🙏🏼

  • @surindersinghsidhamerimathohri
    @surindersinghsidhamerimathohri 17 дней назад

    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ।।ਗੁਰ ਬਿਨ ਘੋਰ ਅੰਧਾਰ,ਗੁਰੂ ਬਿਨ ਸਮਝ ਨਾ ਆਵੇ
    ਗੁਰ ਬਿਨੁ ਸੁਰਤਿ ਨਾ ਸਿਧਿ,ਗੁਰ ਬਿਨ ਮੁਕਤੀ ਨਾ ਪਾਵੈ।।
    ।।ਏਕੌ ਜਪਿ ਏਕੋ ਸਾਲਾਹਿ।।
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਜੈਸਾ ਸੇਵੈ ਤੈਸੋ ਹੋਇ ॥੪॥
    ਜੈਸਾ ਜਿੱਨਾ ਦਾ ਆਖੌਤੀ ਦਸਮ ਗੰਦ ਗਰੰਥ ਹੋਵੇ ਗਾ ਉਸ ਤਰਾ ਦਾ ਚਾਲ ਚਲਨ ਹੋਵੇ ਗਾ
    ਅਸੀਂ ਸਾਰੇ ਟਕਸਾਲੀਆਂ ਦੀ ਚਾਲ ਚਰਨ ਤੋਂ ਵਾਕਫ਼ ਹਾਂ
    ਇਹ ਉੱਨਾਂ ਦੀ ਬੌਲੀ ਤੇ ਚਾਲ ਚਰਨ ਤੋਂ ਸਾਫ਼ ਪਤਾ ਲੱਗ ਜਾਂਦਾ ਹੈ
    ।।ਜੈਸਾ ਸੇਵੈ ਤੈਸੋ ਹੋਇ ॥੪॥
    ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ਜਹ ਜਹ ਦੇਖਉ ਤਹ ਤਹ ਸਾਚਾ ॥ ਬਿਨੁ ਬੂਝੇ ਝਗਰਤ ਜਗੁ ਕਾਚਾ ॥੪॥ ਗੁਰੁ ਸਮਝਾਵੈ ਸੋਝੀ ਹੋਈ ॥ ਗੁਰਮੁਖਿ ਵਿਰਲਾ ਬੂਝੈ ਕੋਈ ॥੫॥ ਕਰਿ ਕਿਰਪਾ ਰਾਖਹੁ ਰਖਵਾਲੇ ॥ ਬਿਨੁ ਬੂਝੇ ਪਸੂ ਭਏ ਬੇਤਾਲੇ ॥੬॥
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰਿ ਕਹਿਆ ਅਵਰੁ ਨਹੀ ਦੂਜਾ ॥ ਕਿਸੁ ਕਹੁ ਦੇਖਿ ਕਰਉ ਅਨ ਪੂਜਾ ॥
    ।।ਅਸਲੀ ਸਿੱਖਾਂ ਦਾ ਅਸਲੀ ਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਜੀ।।
    ਅਖੌਤੀ ਸਿੱਖਾਂ ਦਾ ਅਖੌਤੀ ਦਸਮ ਗਰੰਥ ਕਿਉਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਹਾ ਨਹੀਂ ਮੰਨਦੇ
    ਤੇ ਅਖੌਤੀ ਸਿੱਖ ਅਖੌਤੀ ਮਹਾ ਪੁਰਖਾ (ਗੁਰੂ ਜੀ ਕੇ ਚੋਰਾ) ਜਾ ਕਿਸੇ ਅਖੌਤੀ ਦੇਹਧਾਰੀਆ ਸੰਤਾ (ਗੁਰੂ ਸਾਹਿਬ ਜੀ ਕੇ ਚੋਰਾਂ) ਦਾ ਕਿਹਾ ਮੰਨ ਕੇ ਅਖੌਤੀ ਮੱਤ ਵਾਲੇ ਅਖੌਤੀ ਦਸਮ ਗੰਦ ਗਰੰਥ ਪੱਛੇ ਲੱਗੇ ਹੋਏ ਹਨ
    ।।ਤੇ ਗੁਰੂ ਜੀ ਦੀ ਗੱਲ ਮੰਨਨ ਨੂੰ ਤਿਆਰ ਨਹੀਂ।।
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬਾ ਜੀ ਦੇ ਟਾਈਮ ਤੇ ਕਦੇ ਕਿਸੇ ਸਿੱਖ ਨਾਲ ਮਹਾ ਪੁਰਖ ਜਾ ਸੰਤ ਨਹੀਂ ਸੀ ਲਗਦਾ
    ਸੰਤ ਗੁਰੂ ਜੀ ਜਾ ਪਰਮਾਤਮਾ ਲਈ ਗੁਰੂ ਗਰੰਥ ਜੀ ਵਿੱਚ ਆਉਦਾ ਹੈ
    ।।ਸਿੱਖਾ ਦਾ ਗੁਰੂ ਕੇਵਲ ਸ੍ਰੀ ਗੁਰੂ ਗਰੰਥ ਸਾਹਿਬ ਜੀ।।
    ਸਿੱਖ == ਸਿੱਖੀ ਸਿੱਖਿਆ ਗੁਰੂ ਵਿਚਾਰ
    ਸਿੱਖੀ ==ਗੁਰੂ ਜੀ ਦੀ ਵਿਚਾਰ (ਮੱਤ) ਤੇ ਪੇਹਰਾ ਦੇਨਾ
    ਗੁਰੂ ਜੀ ਦੀ ਗੱਲ ਮੱਨਨੀ;;;ਗੂਰੁ ਜੀ ਦੇ ਕਹੇ ਤੇ ਚੱਲਨਾ
    ।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਅਖੌਤੀ ਸਿੱਖ ਨਾਂ ਤੇ ਅਸਲੀ ਗੁਰੂ ਦੀ ਗੱਲ ਮੰਨਦੇ ਤੇ ਜਿਹੜੇ ਗੁਰੂ ਦੀ ਗੱਲ ਮੰਨਦੇ ਓੱਨਾ ਨੰੂ ਅਖੌਤੀ ਸਿੱਖ ਗਾਲਾ ਕੱਡਦੇਆ ਪੱਗਾਂ ਦੀ ਬਿਦਬੀ ਕਰਦੇ ਆ ਮਾਰ ਕੱਟ ਕਰਦੇ
    ਪਰਾਈ ਅਮਾਣ=SO CALLED DASAM GRANTH ਹਿੱਦੂ ਮੱਤ ਵਾਲਾ ਗੰਦ ਨਾਲ ਭੱਰਿਆ ਦਸਮ ਗਰੰਥ ਕਿਉਂ ਰੱਖੀਏ
    ।।ਸਲੋਕ ਮਃ ੩ ॥
    ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥
    ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
    ਇਸ ਸ਼ਬਦ ਤੋਂ ਸਾਫ਼ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਹਦਾਇਤ ਦੇ ਰਹੇ ਹਨ
    ਸਿੱਖਾਂ ਨੂੰ ਛੇਤੀ ਤੋਂ ਛੇਤੀ ਅਖੌਤੀ ਦਸਮ ਗੰਦ ਗ੍ਰੰਥ RSS ਨੂੰ ਵਾਪਸ ਕਰ ਦੇਨਾ ਚਾਹੀਦਾ ਹੇ
    ਇਸ ਵਿੱਚ ਅਸਲੀ ਸਿੱਖਾਂ ਦਾ ਭਲਾ ਹੇ
    ਜੇ ਸਿੱਖ ਸੁੱਖ ਚੁਹੱਦੇ ਆ ਤੇ
    ।।ਸਭਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।
    ਗੁਰੂ ਸਾਹਿਬ ਜੀ ਕੀ ਸਿੱਖਿਆ ਕੇਵਲ ਗੁਰੂ ਜੀ ਕੋਲੋਂ ਹੀ ਮਿਲ ਸਕਦੀ ਹੈ
    ।।ਗੁਰ ਕਾ ਸਬਦੁ ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ।।
    ।।ਗੁਰੂ ਦੀ ਸਿੱਖਿਆ ਹੋਰ ਥਾਂ ਤੋਂ ਨਹੀਂ ਮਿਲ ਸਕਦੀ।।
    ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥
    ਦਸਮ ਗੰਦ ਗ੍ਰੰਥ=ਪੰਡਿਤ ਦੀ ਮੱਤ ਤੇ ਬਕਵਾਸ ਨਾਲ ਭਰਿਆ ਅਖੌਤੀ ਦਸਮ ਗੰਦ ਗਰੰਥ
    ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)
    ::MOST SIKHS LIE::TO THEIR GURU SAHIB JI::AT ARDAS TIMES;;AND HOW CAN ARDAS WILL BE FULFILLED??IF ARDAS DONE BY LIARS?;;SAB SIKHAN KO HUKAM HE GURU MANIO GRANTH;;
    ਕਬੀਰਾ ਜਹਾ ਗਿਆਨੁ ਤਹ ਧਰਮੁ ਹੈ, ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ (ਪੰਨਾ ੧੩੭੨)

  • @MAHAKALLSatiya16
    @MAHAKALLSatiya16 Месяц назад

    ਬਹੁਤ ਵਧੀਆ ਭਾਈ ਸਾਹਿਬ ਨੇ ਦੱਸਿਆ ਜੀ ਧੰਨਵਾਦ ਜੀ

  • @nishanbhinder1714
    @nishanbhinder1714 2 месяца назад +1

    Waheguru g

  • @DalveerSinghdaraDara
    @DalveerSinghdaraDara 2 месяца назад +3

    ਵੀਰ ਜੀ ਤੁਸੀ ਬੀ ਲ ਕੁਲ ਠੀਕ ਕਿਹ ਰਹੇ ਹੋ ਪਿਹਲਾ ਤਾ ਹਾਲੇ ਸਿੱਖਾ ਨੂੰ ਗੁਰੂ ਗਰੰਥ ਸਾਹਿਬ ਜੀ ਦਾ ਪੂਰਾ ਗਿਆ ਹੀ ਨਹੀ ਹੈ ਜੇਕਰ ਉਹ ਸੱਚੇ ਮਨੋਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰੀ ਵਿਆਖਿਆ ਸਮਝ ਜਾਂਦੇ ਤਾਂ ਉਹਨਾਂ ਨੂੰ ਆਪਣੇ ਆਪ ਹੀ ਇਹ ਗਿਆਨ ਹੋ ਜਾਣਾ ਸੀ ਕਿ ਸ੍ਰੀ ਗੁਰੂ ਦਸਮ ਗ੍ਰੰਥ ਜੀ ਸਾਡੇ ਗੁਰੂ ਜੀ ਦੇ ਹੀ ਗ੍ਰੰਥ ਹਨਕਿਉਂਕਿ ਗੁਰੂ ਜੀ ਦੀ ਬਾਣੀ ਵਿੱਚ ਇੰਨੀ ਤਾਕਤ ਹੈ ਕਿ ਉਹ ਪਿਛਲੇ ਜਨਮ ਤੱਕ ਯਾਦ ਕਰਵਾ ਸਕਦੇ ਨੇ ਤੇ ਜਿਹੜਾ ਦਸਮ ਗ੍ਰੰਥ ਸਾਡੇ ਕੋਲ ਹਾਜ਼ਰ ਨਾਜ਼ਰ ਹੈ ਉਸ ਦਾ ਕਿਉਂ ਨਹੀਂ ਗਿਆਨ ਕਰਵਾ ਸਕਦੇ ਜੇਕਰ ਬਾਣੀ ਸੱਚੇ ਦਿਲੋਂ ਹੁਕਮਨਾਮਾ ਲੈ ਕੇ ਗੁਰੂ ਜੀ ਤੋਂ ਪੁੱਛਿਆ ਜਾਵੇ ਕਿ ਦਸਮ ਗ੍ਰੰਥ ਆਪ ਜੀ ਨੇ ਹੀ ਲਿਖਿਆ ਹੈ ਤਾਂ ਉਹ ਜਰੂਰ ਜਵਾਬ ਦੇਣਗੇ ਜੇ ਸਾਰੇ ਹੁਕਮਨਾਮੇ ਤੇ ਯਕੀਨ ਕਰਦੇ ਹਨ ਤਾਂ ਉਹ ਆਪਣੇ ਪਿਤਾ ਜੀ ਨੂੰ ਖੁਦ ਹੀ ਪੁੱਛ ਲੈਣ ਕਿ ਇਹ ਬਾਣੀ ਆਪ ਜੀ ਦੀ ਹੈ ਕਿ ਨਹੀਂ ਇਹ ਸਾਰੀ ਲੜਾਈ ਹੀ ਖਤਮ ਹੋ ਜਾਏਗੀ ਮੇਰੀ ਜੇ ਕਿਸੇ ਗੱਲ ਦਾ ਕਿਸੇ ਨੂੰ ਗੁੱਸਾ ਲੱਗਿਆ ਹੋਵੇ ਤਾਂ ਮੈਨੂੰ ਮਾਫੀ ਦੇਣ ਮੈਂ ਤਾਂ ਇਸ ਵਿਵਾਦ ਨੂੰ ਖਤਮ ਕਰਨ ਲਈ ਇਹ ਸਲਾਹ ਦਿੱਤੀ ਹੈ ਜੇ ਤੁਹਾਨੂੰ ਵੀ ਮੇਰੀ ਸਲਾਹ ਪਸੰਦ ਆਈ ਤਾਂ ਕਿਰਪਾ ਕਰਕੇ ਤੁਸੀਂ ਵੀ ਆਪਣੀ ਸਲਾਹ ਦਿਓਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @singhbhangu1393
    @singhbhangu1393 2 месяца назад +8

    Chardikla singh saab

  • @satnamsinghxp1tl2dz1w
    @satnamsinghxp1tl2dz1w 2 месяца назад +4

    Very nice ji

  • @GurmeetsinghKhanabadosh
    @GurmeetsinghKhanabadosh Месяц назад

    ਵਾਹਿਗੁਰੂ ਜੀ ਕੀ ਫ਼ਤਹਿ ਜੀ

  • @ManjitSingh-lh7lk
    @ManjitSingh-lh7lk Месяц назад

    Dhan dhan dasam granth ji

  • @savi-1
    @savi-1 2 месяца назад +3

    We should have samerespect for Dasam granth as we do for Guru Granth sahib ji

  • @jindpreetsandhu6163
    @jindpreetsandhu6163 2 месяца назад +3

    Nice khlasa ji

  • @gurmailsingh6587
    @gurmailsingh6587 2 месяца назад +2

    Dgndjm: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਭਾਈ ਸਾਹਿਬ ਜੀ ਜਦੋਂ ਮੋਦਨ ਸਿੰਘ ਜੀ ਖੋਜ ਕਰਦੇ ਹੋਏ ਸਰੋਵਰ ਕੋਲ ਗਏ ਤਾਂ ਇਕ ਬਹੁਤ ਬਜ਼ੁਰਗ ਸਾਧੂ ਮਿਲਿਆ ਤੇ ਉਸਨੇ ਦਸਿਆ ਕਿ ਇਹੀ ਸਿਲਾ ਹੈ ਜਿਸ ਉੱਤੇ ਬੈਠ ਕੇ ਦੁਸ਼ਟ ਦਮਨ ਜੀ ਇਸ਼ਨਾਨ ਕਰਦੇ ਸੀ।ਤਾਂ ਫਿਰ ਉਥੇ ਗੁਰਦੁਆਰਾ ਸਾਹਿਬ ਬਣਵਾਇਆ ਗਿਆ।

  • @pardaphashdoordarshan2994
    @pardaphashdoordarshan2994 24 дня назад +1

    ਮੈੰ ਬਚਿੱਤਰ ਨਾਟਕ ਪੜਿਆ ਹੈ ਤੇ ਗੁਰੂ ਸਾਹਿਵ ਨੇ ਕੁਝ ਵੀ ਗਲਤ ਨਹੀੰ ਲਿਖਿਆ ਬਲਕਿ ਉਸ ਵਿੱਚ ਕਾਮ ਵਾਰੇ ਬਹੁਤ ਹੀ ਵਿਸਤਾਰ ਨਾਲ ਦੱਸਿਆ ਹੈ

  • @user-bl3dd7im4e
    @user-bl3dd7im4e 7 дней назад

    100% sachivalaya meherbani❤❤🎉

  • @rashpalsingh2334
    @rashpalsingh2334 2 месяца назад +3

    Good ji

  • @user-rn3gj8ks7m
    @user-rn3gj8ks7m 17 дней назад

    Bhut vadiya bai ji great knowledge to you ❤❤

  • @tarsemsinghbajwa3007
    @tarsemsinghbajwa3007 2 месяца назад +2

    Good vedio ❤❤

  • @SwarnSingh13996
    @SwarnSingh13996 Месяц назад

    ਵਾਹਿਗੁਰੂ ਜੀ 🙏

  • @surindersinghsidhamerimathohri
    @surindersinghsidhamerimathohri 17 дней назад

    ਸਤਿਗੁਰ ਬਿਨਾ ਹੋਰ ਕੋਈ ਫੈਸਲਾ ਨ੍ਹੀ ਕਰ ਸਕਦਾ ਉਹ ਭਾਵੇ ਰਾਗਮਾਲਾ ਹੋਵੇ ਤੇ ਭਾਵੇ ਦਸਮ ਗੰਦ ਗ੍ਰੰਥ ਤੇ ਭਾਵੇ ਇਤਿਹਾਸ ਦੀਆ ਕੁਝ ਕਿਤਾਬਾ ਜੋ ਡੇਰੇਦਾਰਾ ਤੇ ਟਕਸਾਲੀਆ ਨੇ ਸਭਾਲ ਕੇ ਰੱਖੀਅਨ ਹਨ??
    ਗੁਰੂ ਸਾਹਿਬਾਨ ਜੀ ਦੀਆ ਬੇਆਦਬੀਆ ਕਰਨ ਲਈ???
    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920}
    ।।ਨਾਸਮਝ ਸਿੱਖ, ਭੇਖੀ ਸਿੱਖ, ਗੁਰੂ ਸਾਹਿਬਾਨ ਜੀ ਦੇ ਚੋਰ ਸਿੱਖ=(ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧ ਲਾਣੇ ਨੂੰ ਮੰਨਣ ਵਾਲੇ ਸਿੱਖ) ਜਾ ਬੇਵਕੂਫ ਸਿੱਖ।।
    ਸਮਝਣ ਨੂੰ ਤਿਆਰ ਨ੍ਹੀ?
    ਸਮਝਣ ਨੂੰ ਤਿਆਰ ਨ੍ਹੀ ਕਿ ਗੁਰੂ ਸਾਹਿਬ ਜੀ ਦਾ ਹੁਕਮ ਕੀ ਹੈ?
    ਕੇਵਲ ਦੇਹਧਾਰੀਆ ਅਨਪੜ੍ਹ ਬੇਵਕੂਫ ਸਾਧਾ ਜੋ ਕਹਿ ਤਾ ਉਹ ਹੀ ਸਹੀ ਹੇ, ਉਏ ਬੇਵਕੂਫ ਬੰਦੇ, ਗੁਰੂ ਕੋਲੋ ਪੁਛਤਾਛ ਕਰੋ=ਆਪ ਗੁਰਬਾਣੀ ਪੜ੍ਹੋ, ਤੇ ਸਮਝੋ।।।।
    ਦਸਮ ਗੰਦ ਗ੍ਰੰਥ ਗੋਰਿਆ ਦੇ ਸਮੇ ਦੀ ਉਪਜ ਹੇ, ਇਹ ਗੰਦ ਗ੍ਰੰਥ ਨਾਲ?ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਜੋੜਨਾ?ਇਸ ਤੋ ਵੱਧ ਹੋਰ ਕੋਈ ਵੀ ਗੁਨਾਹ ਨਹੀ ਹੋ ਸਕਦਾ।।
    ਇਸ ਦੇ ਗੰਦ ਨਾਲ ਭਰੇ ਚਰਿੱਤਰ BLUE MOVIES ਤੋ ਵੀ ਵੱਧ ਗੰਦੇ ਹਨ।।
    1945 ਵਿੱਚ ਜਦੋ ਰਹਿਤ ਮਰਯਾਦਾ ਬਣੀ ਉਸ ਸਮੇ ਟਕਸਾਲੀਆ ਤੇ ਕੁੱਝ ਹੋਰ ਡੇਰੇ ਦਾਰਾ, ਤੇ ਗੁਰੂ ਸਾਹਿਬਾਨ ਵਿਰੋਧੀ ਸ਼ਕਤੀਆ ਨੇ ਆਪਣਾ ਦਬਾਅ ਪਾ ਕੇ ਜਾ ਟਕਸਾਲੀਆ ਤੇ ਡੇਰੇਦਾਰਾ ਦੇ ਦਬਾਅ ਹੇਠ ਆ ਕੇ ਦਸਮ ਗੰਦ ਗ੍ਰੰਥ ਦੀਆ ਰਚਨਾਵਾ ਨੂੰ ਨਿਤ ਨੇਮ ਦਾ ਹਿਸਾ ਬਣਾ ਦਿੱਤਾ ਗਿਆ।। 1945 ਤੋ ਪਹਿਲਾ ਇਸਤਰਾ ਨਹੀ ਸੀ।
    ਗੁਰੂ ਸਾਹਿਬ ਸਿੱਖਿਆ ਦੇ ਕੇ ਸਤਿਨਾਮ ਜੀ ਦਾ ਹੁਕਮ ਸਿੱਖਾ ਨੂੰ ਕਰ ਰਹੇ ਹਨ
    ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
    ਰਾਗਮਾਲਾ ਤੇ,
    ਦਸਮ ਗੰਦ ਗ੍ਰੰਥ ਦੀ ਗੰਦਗੀ ਕਹਿਣ ਤੇ ਸੁਨਣ ਵਾਲਿਆ ਨੂੰ ਕੀ ਕਹਿਆ ਜਾ ਰਿਹਾਅ ਹੇ।।।
    ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ 1) ਪੰਨਾਂ 723
    ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥ (ਮਹਲਾ 1) ਪੰਨਾਂ 723
    ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥ (ਮਹਲਾ 1 ਕੁਚਜੀ) ਪੰਨਾਂ 763
    ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਗਉੜੀ ਕੀ ਵਾਰ ਮਹਲਾ 4) ਪੰਨਾਂ 308
    ਗੁਰੂ ਦਾ ਫੈਸਲਾ ਸੱਚੀ ਬਾਣੀ ਦੀ ਨਿਸ਼ਾਨੀ, ਸਤਿਗੁਰੂ ਕੀ ਬਾਣੀ ਹਰਿ ਕਰਤਾ ਆਪ ਮੁਹੋਂ ਕਢਾਉਂਦਾ ਹੈ।
    ਸਤਿ ਖੁਰਖੁ (ਰੱਬ) ਨੂੰ ਜਾਨਣ ਵਾਲਾ ਗੁਰੂ ਸਾਹਿਬਾਨ ।।
    ਸਲੋਕੁ ॥ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ {ਪੰਨਾ 286}
    ਸਤਿ ਪੁਰਖੁ (ਰੱਬ) ਨੂੰ ਜਾਨਣ ਵਾਲਾ ਸਤਿਗੁਰੂ ।।
    ਦੂਜੇ ਪਾਸੇ ਗੁਰੂ ਸਾਹਿਬਾਨ ਭਗਉਤੀ,, ਰੱਬੀ ਰੰਗਤ ਵਿੱਚ ਰੰਗੇ ਭਗਤ ਨੂੰ ਭਗਉਤੀ ਕਹਿ ਰਹੇ ਹਨ।
    ਭਗਉਤੀ ਭਗਵੰਤ ਭਗਤਿ ਕਾ ਰੰਗੁ ॥ ਸਗਲ ਤਿਆਗੈ ਦੁਸਟ ਕਾ ਸੰਗੁ ॥ ਮਨ ਤੇ ਬਿਨਸੈ ਸਗਲਾ ਭਰਮੁ ॥ ਕਰਿ ਪੂਜੈ ਸਗਲ ਪਾਰਬ੍ਰਹਮੁ ॥ ਸਾਧਸੰਗਿ ਪਾਪਾ ਮਲੁ ਖੋਵੈ ॥ ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥ ਭਗਵੰਤ ਕੀ ਟਹਲ ਕਰੈ ਨਿਤ ਨੀਤਿ ॥ ਮਨੁ ਤਨੁ ਅਰਪੈ ਬਿਸਨ ਪਰੀਤਿ ॥ ਹਰਿ ਕੇ ਚਰਨ ਹਿਰਦੈ ਬਸਾਵੈ ॥ ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥੩॥ {ਪੰਨਾ 274}
    ਦੂਜੇ ਪਾਸੇ ਬਚਿੱਤਰ ਨਾਟਕ ਦਾ ਲਿਖਾਰੀ ਆਪ ਕਹਿੰਦਾ ਹੈ ਕਿ ਮੈਂ ਬਾਣੀ ਨਹੀਂ ਕਵਿਤਾ ਲਿਖਦਾ ਹਾਂ, ਪਹਿਲਾਂ ਭਗਵਤੀ ਦੇਵੀ ਦਾ ਧਿਆਨ ਕਰਦਾ ਹਾਂ, ਜੋ ਲਿਖਾਉਂਦੀ ਹੈ ਉਹ ਲਿਖਦਾ ਹਾਂ
    "ਪ੍ਰਿਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਧ ਨਾਨਾ।" ਅਤੇ “ਸਾਧ ਅਸਾਧ ਜਾਨਿਓ ਨਹੀਂ ਬਾਦ ਸਬਾਦ ਬਿਬਾਦ। ਗ੍ਰੰਥ ਸਕਲ ਪੂਰਨ ਕੀਓ ਸ੍ਰੀ ਭਗਵਤ ਕਿਰਪਾ ਪ੍ਰਸਾਦ।”... ਫਿਰ ਹੇ ਚੰਡੀ ਬੇਸ਼ਕ ਤੂੰ ਸ਼ਰਾਬ ਦੇ ਨਸ਼ੇ ਵਿੱਚ ਅਟਪਟੇ ਬੋਲ ਬੋਲਦੀ ਹੈਂ ਫਿਰ ਭੀ ਮੈਂ ਤੇਰੀ ਕਿਰਪਾ ਬਿਨਾਂ ਇੱਕ ਅੱਖਰ ਨਹੀਂ ਬੋਲ ਸਕਦਾ, ਮੇਰੇ 'ਤੇ ਕਿਰਪਾ ਕਰੋ।
    "ਬਿਨੁ ਚੰਡ ਕ੍ਰਿਪਾ ਤੁਮਰੀ ਕਬਹੂੰ ਮੁਖ ਤੇ ਨਹੀ ਅੱਛਰ ਹਉ ਕਰਿ ਹੌਂ ।"
    ਮੇਰੀ ਹਰ ਕਵਿਤਾ ਭਗਵਤੀ ਦੁਰਗਾ ਚੰਡੀ ਮੇਰੇ ਮੁਹੋਂ ਕਢਾਉਂਦਾ ਹੈ, ਤਾਂ ਬੋਲਦਾ ਹਾਂ।
    ਗੁਰੂ ਸ਼ਬਦ ਤੋਂ ਵਿਛੜ ਚੁਕੇ ਭੁਲੇ ਸਿੰਘੋ! ਹੁਣ ਗੁਰਬਾਣੀ ਦੀ ਰੌਸ਼ਨੀ ਵਿੱਚ ਫੈਸਲਾ ਕਰੋ, ਤੁਸੀਂ ਕਿਸ ਬਾਣੀ ਨੂੰ ਸੱਚ ਕੀ ਬਾਣੀ ਅੰਮ੍ਰਿਤ ਦਾਤਾ ਸਮਝਦੇ ਹੋ? ਯਕੀਨ ਕਰੋ ਸੱਚ ਕੀ ਬਾਣੀ ਨਾਲ ਹੀ ਸੱਚ ਅੰਮ੍ਰਿਤ ਬਣੇਗਾ।
    ਗੁਰੂ ਫੁਰਮਾਨ : ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ (ਸਿਰੀਰਾਗ ਕੀ ਵਾਰ ਮਹਲਾ 4 ) ਪੰਨਾਂ 83
    ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ {ਪੰਨਾ 722-723}

  • @GurpreetGopy-i2b
    @GurpreetGopy-i2b 20 дней назад

    Wah kya baat hai baba

  • @Tarsemsingh-bf1vm
    @Tarsemsingh-bf1vm Месяц назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @kamaljitsinghranu2750
    @kamaljitsinghranu2750 2 месяца назад +4

    ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਉਲਟ ਗੱਲਾਂ ਨੇ ਦਸਮ ਗ੍ਰੰਥ ਵਿਚ ਹੁਣ ਦੋਵਾਂ ਵਿਚ ਕਹਿੜਾ ਸਹੀ ਏ ਕਹਿੜਾ ਗਲਤ ਏ

  • @HarmanpreetSingh__2004
    @HarmanpreetSingh__2004 2 месяца назад +1

    Satbachan waheguru ji ❤️🙏

  • @gurgurgur
    @gurgurgur Месяц назад +1

    Dasam pita di bani kırpa nal mildi ha jo bharosa karay ous nu he kirpa hundi ha samjan nu mildi ha rich bahi ha , sach khoj academy baba ji deeply samjoday hun

  • @mannusran3053
    @mannusran3053 2 месяца назад +1

    Shi aa guru grath shibb ch hai

  • @pawandeepsingh5535
    @pawandeepsingh5535 25 дней назад

    WAHEGURU JI ❤

  • @GurpreetSingh-wg9hc
    @GurpreetSingh-wg9hc 16 дней назад

    Dasam granth sahib di Gurbani bhut shaktishali hai

  • @SukhchainBatth-ct5bv
    @SukhchainBatth-ct5bv Месяц назад +1

    Good job bro 🎉🎉🎉🎉🎉

  • @yadwindersingh8894
    @yadwindersingh8894 Месяц назад +2

    ਗੁਰੂ ਨਾਨਕ ਸਾਹਿਬ ਸੁਮੇਰ ਪਰਬਤ ਗਏ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਦੇ ਹੇਮ ਕੁੰਡ ਨਹੀਂ ਗਏ, ਹੇਮ ਕੁੰਡ ਉਨ੍ਹਾਂ ਦੇ ਕਿਸੇ ਮਿਥਿਹਾਸਕ ਪਿਛਲੇ ਜਨਮ ਨਾਲ਼ ਜੋੜੀ ਗਈ ਕਹਾਣੀ ਐ; ਫੇਰ ਦੋਨਾਂ ਗੱਲਾਂ ਨੂੰ ਕਿਵੇਂ ਬਰਾਬਰ ਰੱਖ ਕੇ ਉਦਾਹਰਣ ਦਿੱਤੀ ਜਾ ਸਕਦੀ ਐ !?
    ਕਹਿਣ ਦਾ ਮਤਲਬ ਕਿ ਤੁਹਾਡਾ "ਟਾਈਮ ਹਿੱਲਿਆ" ਹੋਇਐ, ਕੋਈ ਤਸੱਲੀਬਖਸ਼ ਤੱਥ ਤੁਹਾਡੇ ਪੱਲੇ ਹੈ ਨੀਂ !

  • @nathasingh1254
    @nathasingh1254 11 дней назад

    ਸਨਾਤਨ ਧਰਮ ਤੇ ਤੰਤਰ ਵਿੱਦਿਆ ਵਿੱਚ ਅੰਤਰ ਸਮਝ ਨਹੀ ਲੋਕਾ ਨੂੰ ।ਕਰਮ ਕਾਂਡ ਦੇ ਜਾਲ ਵਿੱਚੋਂ ਕੱਢਣ ਲਈ ਅਕਾਲ ਪੁਰਖ ne ਗੁਰਬਾਣੀ ਰਚਨਾ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰ ਕੇ ਕੀਤੀ ਪਰ ਕਰਮ ਕਾਂਡ ਕਰਨ ਵਾਲਿਆਂ ਦੀਆ ਦੁਕਾਨਾ ਬੰਦ ਹੋਣ ਲੱਗੀਆਂ ਉਹਨਾਂ ਨੇ ਸਨਾਤਨ ਧਰਮ ਨੂੰ ਸਿੱਖ ਧਰਮ da ਵਿਰੋਧੀ bna ਦਿੱਤਾ। ਗੁਰਮਤ ਕਥਾ ਵਿਚ ਸਨਾਤਨ ਧਰਮ di ਨਿਦਾ ਹੀ ਹੋ ਰਹੀ ਹੈ। ਜੋ ਕਿ ਇਕ ਬਹੁਤ ਵੱਡੀ ਗ਼ਲਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਸੱਭ ਸਵਾਲਾਂ ਦੇ ਜਵਾਬ ਦਿੰਦੇ ਨੇ।

  • @MultiMrGP
    @MultiMrGP 2 месяца назад +2

    🙏🙏 🙏🙏 🙏🙏

  • @navdeepsingh88
    @navdeepsingh88 2 месяца назад +2

    Bahut vadiyaa veer g

  • @user-mf5xe6zv4e
    @user-mf5xe6zv4e Месяц назад +1

    Satnam Siri waheguru Sahib ji maharaj mehar kro waheguru ji 🙏🥰 AkAAL DHAN dhan Guru Gobind Singh Sahib ji maharaj 🙏🥰 AkAAL tuhi tu waheguru ji 🙏🥰 AkAAL

  • @user-zy1yu8ls3y
    @user-zy1yu8ls3y 2 месяца назад +1

    🙏🏻❤️

  • @khalsasingh9563
    @khalsasingh9563 2 месяца назад

    Very very very very very good good good vichaaaar

  • @preetdhillon7853
    @preetdhillon7853 2 месяца назад +6

    ਬਾਬਾ ਜੀ ਅੱਗੇ ਹੀ ਪੜ੍ਹ ਲਓ ਜਿਸੁ ਭਾਵੈ ਤਿਸੁ ਚਲਾਵੈ ਅੱਗੇ ਦਾ ਪ੍ਰਮਾਣ ਵੀ ਸੁਣਾ ਦਿਓ ਫਿਰ ਜਨਤਾ ਨੂੰ

    • @arashsingh8466
      @arashsingh8466 Месяц назад +2

      Asi devi devte di respect karde ha, par ona nu poojde nahi ya rabb wargu nahi dekhde, Guru Granth Sahib Ji ch te Dasam Granth Ji ch vi us Akaal Purakh Parmatma di hi ustat ki hoyi hai, ode to vadda hor koi nahi

    • @bhupendergilhotra9585
      @bhupendergilhotra9585 Месяц назад +1

      ​@@arashsingh8466 VED. vi uss. NIRAKAR ISHWAR( AKAL PURAKH) nu mannan ya pujan vaste kahde hun...... Jai Sikh avde aap nu snatan Nall jod da hai iss nal sikhi VISHAL hundi hai.... koi nuksan nahi hunda

    • @arashsingh8466
      @arashsingh8466 Месяц назад +1

      @@bhupendergilhotra9585 Sanatan nu sikhi nal jor na chahida, hindu bhaichare nu vem bharm chadke, Sikhi apna ni chahidi

    • @arashsingh8466
      @arashsingh8466 Месяц назад +1

      @@bhupendergilhotra9585par asi karamkand nahi karde

    • @Meraj-zy5ep
      @Meraj-zy5ep 28 дней назад

      @@arashsingh8466 sare shabd Sanskrit te veda cho chkeya prmatma de jine Nam use krde mostly snatan dharma de , Allah nu Chad k baki Sikhism na kuch original ni aa , purush Gurmukhi ch purakh hogya akal kaal snatan de. Prmatma nirakar sarvyapi brahmand di Rachna . Shrishti to pehle na sat si na asar na din na rat. Guru Sanskrit originated shabd jitho sab Gyan copy paste kita ohnu chota kehan di aukat ni kridi chor Jor na bolde change ni lgde

  • @hardeepsinghkhaira9422
    @hardeepsinghkhaira9422 Месяц назад

    Lajaaabbbb

  • @daljitsingh8044
    @daljitsingh8044 Месяц назад +6

    ਦਸਮ ਗ੍ੰਥ ਵਿਵਾਦਤ ਨਹੀਂ ਕੇਵਲ ਜੋ ਅੰਮਿ੍ਤਧਾਰੀ ਨਹੀ ਜਿਆਦ ਵਿਵਾਦ ਕਰਨਗੇ ਜਾਂ ਪੰਥ ਨੂੰ ਵਧਾਉਣ ਦੀ ਥਾਂ ਇਸ ਨੂੰ ਕੇਵਲ ਪੰਜਾਬ ਤੱਕ ਸੀਮਤ ਕਰਨ ਲਈ ਵਿਵਾਦ ਛੇੜਦੇ ਹਨ।

  • @SurinderSurinder-jf6mh
    @SurinderSurinder-jf6mh Месяц назад

    True truth

  • @singhdhaliwal3212
    @singhdhaliwal3212 2 месяца назад +1

    🙏💯%

  • @user-oo9kb9gh5o
    @user-oo9kb9gh5o Месяц назад +5

    ਦਸਮ ਗ੍ਰੰਥ ਨੂੰ ਮੰਨਣਾ ਗ਼ਲਤ ਨਹੀਂ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿੱਸੇ ਗ੍ਰੰਥ ਨੂੰ ਗੁਰੂ ਜਾ ਇਸ਼ਟ ਮੰਨਣਾ ਗ਼ਲਤ ਹੈ। ਗੁਰੂ ਇਤਿਹਾਸ ਵੀ ਗ੍ਰੰਥਾ ਵਿੱਚੋ ਹੀ ਪਤਾ ਲਗਣਾ, ੧੦ਵੇਂ ਪਾਤਸ਼ਾਹ ਨੇ ਜਿਹੜੀ ਬਾਣੀ ਰਚੀ ਆ ਓਹ ਈਸਾਈਆਂ ਵਾਸਤੇ ਰਚੀ ਆ?, ਸਿੱਖ ਦੇ ਪੜਨ ਵਾਸਤੇ ਹੀ ਰਚੀ ਆ।

    • @kulwantsingh2986
      @kulwantsingh2986 Месяц назад +1

      Sab sikhan ko hukam hai

    • @user-yh7br7oo4z
      @user-yh7br7oo4z Месяц назад +1

      @@kulwantsingh2986bani guru guru hai baani

    • @user-yh7br7oo4z
      @user-yh7br7oo4z Месяц назад +1

      @@kulwantsingh2986dasam patshah di baani ,Gurbani nhi??

  • @VipinKumar-Begampuri
    @VipinKumar-Begampuri 23 дня назад

    इस भाई की बातें बहुत अच्छी हैं.
    बहुत सी प्रैक्टिकल भी हैं।
    ज़रूरी है के ये भाई जगत्गुरु रविदास जी की अमृतवाणी ज़रूर पढरण और रिसर्च करें।
    क्योंकि जगत्गुरु रविदास जी ने ये सब बातें रिजेक्ट की हैं... या के आप
    सिर्फ अपनी लिमिट्स में ही रहोगे?

  • @tarloksinghpunia7888
    @tarloksinghpunia7888 13 дней назад +1

    ਰਿਸਵਤ ਖੋਰੀ ਜੋਰਾ ਤੇ ਪੰਜਾਬ ਵਿੱਚ, ਨਕਸਾ ਪਾਸ ਹੋਣ ਤੋ ਬਾਅਦ ਵੀ ਪੂਡਾ ਅਪਰੂਵਡ ਕਲੋਨੀ ਵਿੱਚ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਜਿਲਾ ਮੋਹਾਲੀ ਪੰਜਾਬ

  • @GopalSingh-gc7pk
    @GopalSingh-gc7pk 2 месяца назад +6

    ਦਸਮ ਗ੍ਰੰਥ ਵਿਚ ਚਰਿੱਤਰੋਪਖਾਣ ਇੱਕ ਚੈਪਟਰ ਹੈ ਇਸ ਇੱਕ ਚੈਪਟਰ ਨੂੰ ਛੱਡ ਕੇ ਸਾਰੇ ਦਸਮ ਗ੍ਰੰਥ ਨੂੰ ਪਰਿਵਾਰ ਵਿਚ ਬੈਠ ਕੇ ਪੜ ਸਕਦੇ ਹਾਂਚਰਿਤਰਪਖਾਣ ਨੂੰ ਪਤੀ ਪਤਨੀ ਇੱਕਠਿਆਂ ਬੈਠ ਪੜ ਸਕਦੇ ਹਨ ਜਿਵੇਂ ਕਾਮ ਨੂੰ ਪਰਿਵਾਰ ਵਿਚ ਬੈਠ ਕੇ ਪੜ ਨਹੀਂ ਸਕਦੇ ਹਾਂ ਲੋਕਾਂ ਨੂੰ ਫੋਕੀਆਂ ਗਲਾਂ ਛਡ ਕੇ ਆਪ ਖੋਜ ਕਰਨੀ ਚਾਹੀਦੀ ਹੈ

  • @SukhwinderSingh-pn6ec
    @SukhwinderSingh-pn6ec 2 месяца назад +1

    Bohat changa uprala hai ji dhanwad
    But thori detail ch and complete ch video bano g
    Jdo anand jeya aun lgda udo samapti ho jndi aa.!!

  • @khalsavloge
    @khalsavloge Месяц назад

    ❤❤❤❤❤❤

  • @chandenbssii
    @chandenbssii 2 месяца назад +1

    Guru govind Singh g di agya nu।ਜਿਹੜਾ Nhi ਮੰਨਦਾ ਮਤਲਬ ਦਸਮ ਗ੍ਰੰਥ g nu ਉਹ ਗੁਰੂ ਗ੍ਰੰਥ ਸਾਬ ਨੂੰ v ni man sakda so persent such aa hun v log guru nu mnde par ohna di ni mande

  • @jaskaransidhusidhu2207
    @jaskaransidhusidhu2207 Месяц назад

    🙏🏼

  • @BaldevSingh-jo7wj
    @BaldevSingh-jo7wj 2 месяца назад

    ਭਾਈ ਜੀ ਵਧੀਆ ਦਸ ਰਹੇ

  • @punjabireaction2237
    @punjabireaction2237 Месяц назад +1

    ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਮਾਤਾ ਗੁਜਰੀ ਵਰਗੀ ਮਾਂ ਹੋਵੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਔਰਤ ਬਾਰੇ ਇੰਨਾ ਗੰਦ ਕਿਦਾਂ ਲਿਖ ਸਕਦੇ ਸਨ

  • @user-il8it5gu2m
    @user-il8it5gu2m 2 месяца назад +3

    ਬੋਲਤ ਬੋਲਤ ਬੜੇ ਵਿਕਾਰ ਸਮਜ ਲੇਣ ਦਿ ਲੋੜ ਆ ਜੇਹੜੇ ਹੇਮਕੁੰਟ ਨੇਈ ਉਹ ਸਿਖ ਨੇਈ

  • @Gur969
    @Gur969 2 месяца назад +3

    Oye pagal Loko guru gobind singh ji ne aakhia c v Mera koi bairi nhi hai te fer o devta naal kime vair rkh skde aa ohne ne ta her teer te gold laya c ohna de updesh c v HR dharm bare gian rkhna jroori hai guru granth sahib ji bhakt bnaounda te dasam granth sant shipahi 🙏 obal ala Noor upaya kudert ke SBB bnde

  • @GurmeetsinghKhanabadosh
    @GurmeetsinghKhanabadosh Месяц назад

    ਜੇਕਰ ਇਹ ਲੋਕ ਸਾਨੂੰ ਸ੍ਰੀ ਦਸਮ ਜੀ ਨਾਲੋਂ ਤੋੜ ਗਏ, ਤਾਂ ਸਮਝ ਲੈਣਾ ਇਹਨਾਂ ਨੇ ਸਿੱਖ ਖੱਸੀ ਕਰ ਲਿਆ ਏ

  • @Mohitkriplani123
    @Mohitkriplani123 Месяц назад

    Shri dasam Guru Granth Sahib Ji vi Sade Guru haan ji.

  • @user-ri5wv9ib3p
    @user-ri5wv9ib3p Месяц назад

    ਬਾਬਾ ਜੀ ਜਪੁ ਜੀ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਦਵੈਤ ਦੀ ਭਾਵਨਾ ਦੇ ਹਿਸਾਬ ਨਾਲ ਦੇਵਤਿਆਂ ਦਾ ਜਿ਼ਕਰ ਕੀਤਾ ਉਨ੍ਹਾਂ ਨੂੰ ਮੰਨਣ ਦੇ ਭਾਵ ਨਾਲ ਨਹੀਂ, ਸਾਰੀ ਬਾਣੀ ਤਾਂ ਇਕ ਨਿਰਾਕਾਰ ਪ੍ਰਮਾਤਮਾ ਦੀ ਹੀ ਮਹਿਮਾ ਕਰਦੀ ਹੈ, ਤੁਸੀਂ ਭੱਜਣ ਵਾਸਤੇ ਗੁਰਬਾਣੀ ਦਾ ਸਹਾਰਾ ਲੈਦੇ ਹੋ

  • @tirthsingh9797
    @tirthsingh9797 Месяц назад

    🙏🙏🙏🙏🙏🙏🙏

  • @loveyogill1006
    @loveyogill1006 Месяц назад

    🙏🏾🙏🏾🙏🏾🙏🏾🤲

  • @VipinKumar-Begampuri
    @VipinKumar-Begampuri 23 дня назад

    जगतगुरु रविदास जी कहते हैं :
    रविदास हमारे राम जी दशरथ के सुत नाहीं,
    रविदास मन में रम रहयो
    विश्व kutambh माही

  • @Gur969
    @Gur969 2 месяца назад +2

    Guru granth sahib bich v narayan gobind bohat bar ram v onda oye paglo iko hi srpoop hai a sbb jido krishan ji ne judh khtm krke sachkhand gye ta ohna ne judishter nu aakhia c v hun mai judh krn li nhi aaunga vichar nal loka nu bdln di koshish krunga o aap narayan kladhar jgg me prbario ,nanak mile narayan aap

    • @Meraj-zy5ep
      @Meraj-zy5ep 28 дней назад

      Waheguru wahe jeeyo kehat maa jshod jive dahi Bhat khaye Jio 😂 nirakar dahi Bhat kha Reha 😂😂

  • @1699TC
    @1699TC 2 месяца назад +2

    ਬਾਈ ਓਦੋਂ ਗੱਲ ਕਰੋ ਜੱਦ ਹਰ ਗੱਲ ਤੁਸੀਂ ਜਾਂਦੇ, ਬਾਈ ਮਿੱਟੀ ਅਲੇਯੋ, ਗੁਰੂ ਗ੍ਰੰਥ ਸਾਹਿਬ ਦੀ ਆਪਣੀ terminology ਹੈ, ਇਹ ਆਪਣੇ ਹਿਸਾਬ ਨਾਲ ਕਹਿ ਗਿਆ, ਏਨੇ ਏਨਾ ਸੰਜੀਆਂ ਏਤੋ ਜੇੜੇ ਸਮ੍ਜਨਗੇ ਓ ਕੀ ਸਮ੍ਜਨਗੇ, ਬਾਈ ਪ੍ਰਹੇਜ਼ ਕਰੋ, ਬੰਦਾ ਪੂਰਾ ਗਿਆਨੀ ਹੋਵੇ ਨਹੀ ਤੁਹਾਡਾ ਇਹ ਕੰਮ ਨੀ

  • @kamaljitsinghranu2750
    @kamaljitsinghranu2750 2 месяца назад +4

    ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ ਦੇ ਸ਼ਬਦਾਂ ਦੇ ਅਰਥ ਗਲਤ ਕਰ ਰਹੇ ਹੋ ਤੁਸੀ
    ਏਕਾ ਮਾਈ ਦੇ ਅਰਥ ਇਕ ਮਾਤਾ ਨਹੀਂ ਹਨ ਜੀ।
    ਏਕਾ ਮਾਈ- ਇਕ ਵਿਚ ਹੀ
    ਜੁਗਤਿ ਵਿਆਈ -ਮਤਲਬ -ਤਰੀਕੇ ਨਾਲ ਵਸੋਣਾ
    ਤਿਨਿ ਚੇਲੇ ਪਰਵਾਣੁ -ਜਿਨਾ ਨੂੰ ਲੋਕ ਉਸਨੇ ਤਿੰਨ ਅੱਲਗ ਸ਼ਕਤੀਆਂ ਮੰਨਦੇ ਸੀ ॥
    ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥
    ਜੋ ਕਿ ਇਕ ਸੰਸਾਰ ਨੂੰ ਚਲੋਂਦਾ ਏ ਇਕ ਖਾਣ ਨੂੰ ਦਿੰਦਾ ਏ ਤੇ ਇਕ ਮਾਰ ਦਿੰਦਾ ਏ
    ਪੂਰੇ ਸ਼ਬਦ ਦੇ ਅਰਥ ਹਨ- ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਸਮਝੋਂਦੇ ਹੋਏ ਇਹ ਗੱਲ ਸਾਫ ਕੀਤੀ ਕਿ ਇੱਥੇ ਕੋਈ ਤਿੰਨ ਸ਼ਕਤੀਆਂ ਨਹੀਂ ਹਨ ਜੋ ਸੰਸਾਰ ਨੂੰ ਚਲਾ ਰਹੀਆਂ ਹਨ
    ਕੁਦਰਤ ਨੇ ਇਕ ਵਿਚ ਹੀ ਇਸ ਤਰੀਕੇ ਨਾਲ ਸਾਰੀ ਸਮਰੱਥ ਦਿੱਤੀ ਹੋਈ ਏ ਕਿ ਸੱਬ ਕੁਝ ਆਪਣੇ ਆਪ ਹੋ ਰਿਹਾ ਏ। ਗੁਰ ਨਾਨਕ ਪਾਤਸ਼ਾਹ ਜੀ ਤਾਂ ਗੱਲ ਹੀ ਇਕ ਓ ਦੀ ਕਰਦੇ ਨੇ ਤਾਂ ਫਿਰ ਤਿੰਨ ਕਿੱਦਾਂ ਮੰਨ ਲੈਣ ਗੇ .. ਪਹਿਲਾਂ ਮੇਰਾ ਵੀਰ ਆਪ studied ਕਰ ਫੇਰ ਲੋਕਾਂ ਨੂੰ ਦੱਸ ਲਿਓ..
    ਸਾਹਿਬੁ ਮੇਰਾ ਏਕੋ ਹੈ ॥
    ਏਕੋ ਹੈ ਭਾਈ ਏਕੋ ਹੈ ॥੧॥ ਰਹਾਉ ॥
    ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥
    ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ