Dallewal ਪਿੱਛੇ ਮੋਦੀ? ਨੰਗੀ ਕਰਤੀ ਸਾਰੀ ਖੇਡ! ਡਾ. ਗਰਗ ਨੇ ਭੰਨਤਾ ਭਾਂਡਾ! Farmers Protest | Tikait | SKM

Поделиться
HTML-код
  • Опубликовано: 20 янв 2025

Комментарии • 417

  • @takhatpanjab
    @takhatpanjab  16 дней назад +92

    ruclips.net/video/iLWUSa_IXPI/видео.html
    ਵਿਕਾਊ ਮਹਿਕਮਾ! ਪੰਜਾਬ ਦਾ ਬੇੜਾ ਗਰਕ ਕਰਤਾ! ਡਾ. ਹਰਸ਼ਿੰਦਰ ਕੌਰ ਤੋਂ ਸੁਣੋ। Takhat Panjab

    • @gurandittasinghsandhu5238
      @gurandittasinghsandhu5238 16 дней назад +15

      ਵਾਹ ਡਾਕਟਰ ਗਰਗ ਸਹਿਬ ਜੀ ਬਹੁਤ ਵਧੀਆ ਵਿਚਾਰ ਨਿਰਪੱਖ ਸੋਚ ਸਰਕਾਰ ਲੋਕਾਂ ਦੀਆਂ ਆਰਥਿਕ ਮੰਗਾਂ ਨੂੰ ਧਾਰਮਿਕ ਰੰਗਤ ਦੇਣਾ ਚਹੁੰਦੀ ਹੈ ਇਹੋ 1984 ਵਿਚ ਹੋਇਆ ਹੁਣ ਵੀ ਉਹੋ ਕੁੱਝ ਹੋ ਰਿਹਾ ਹੈ।

    • @brarsingh6830
      @brarsingh6830 16 дней назад +2

      वाहेगुरु जी का खालसा वाहेगुरु जी की फतेह

    • @paramnoorkaur1513
      @paramnoorkaur1513 16 дней назад +1

      🤔🤔🤔🤔 tiket ke to pure up men toll plaza ke theke chal rahe hain srkar ke sath yeh milke chal raha hai or badnam karta hai dalewal pandher ko jake pata karo isko toll plaza ke theke kon dilwa raha hai

    • @SatishKumar-zn2fk
      @SatishKumar-zn2fk 16 дней назад +1

      Pare Lal Pandher what do you want?

    • @SatishKumar-zn2fk
      @SatishKumar-zn2fk 16 дней назад +1

      Pare Lal Garg are you illiterate?

  • @satvindersingh3617
    @satvindersingh3617 16 дней назад +44

    ਸੱਚੀਆਂ ਗੱਲਾਂ ਧਿਆਨ ਨਾਲ ਸੁਣਨ ਵਾਲੀਆਂ ਗਰਗ ਸਹਿਬ ਦੀਆ

  • @BalwinderKaur-nx4kv
    @BalwinderKaur-nx4kv 16 дней назад +36

    ਗਰਗ ਸਾਹਿਬ ਤੁਹਾਡੀ ਹਰ ਗੱਲ ਵਜ਼ਨਦਾਰ ਹੈ ਹੁਣ ਤੁਸੀਂ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਉਹ ਕਿਹੜਾ ਰਾਹ ਅਪਣਾਉਣ ਕਿ ਉਹ ਕਾਮਯਾਬ ਹੋ ਜਾਣ 🙏🏻🙏🏻

  • @baldevbrar1746
    @baldevbrar1746 16 дней назад +33

    ਇਕ ਇਕ ਗੱਲ ਦਮਦਾਰ ਹੈ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਗਰਗ ਸਾਬ ਜੀ

  • @RajeshwarSingh-d2t
    @RajeshwarSingh-d2t 15 дней назад +8

    ਡਾਃ ਸਾਹਿਬ ਤਨੋ ਮਨੋ ਪੰਜਾਬ ਦੀ ਸੇਵਾ ਕਰ ਰਹੇ ਹਨ, ਪਰਮਾਤਮਾ ਆਪ ਜੀ ਨੂੰ ਲਮੇਰੀ ਉਮਰ ਦੀ ਬਖਸ਼ਿਸ਼ ਕਰਨ 🙏🙏

  • @kamaljeetkhaira8106
    @kamaljeetkhaira8106 16 дней назад +49

    ਗਰਗ ਸਾਬ ਬਹੁਤ ਚੰਗੀ ਗੱਲ ਕਰਦੇ ਹਨ ਹਮੇਸਾਂ ਪੰਜਾਬ ਦੀ ਗੱਲ ਕਰਦੇ ਹਨ ਕਿਸਾਨੀ ਦੇ ਹੱਕਾਂ ਦੀ ਗੱਲ ਕਰਦੇ ਹਨ।ਸਿਖਾਂ ਦੀ ਗੱਲ ਕਰਦੇ ਹਨ ਇੰਨਸਾਨੀ ਦੀ ਗੱਲ ਕਰਦੇ ਹਨ।ਕਈ RSS ਦੇ ਭਗਤ ਕਿਸਾਨਾਂ ਪੰਜਾਬੀ ਸਿਖਾਂ ਦੇ ਵਿਰੋਧੀ ਡਾਂ ਗਰਗ ਸਾਬ ਨੂੰ ਮੰਦਾਂ ਬੋਲਦੇ ਹਨ।🙏

    • @hardeepkaur262
      @hardeepkaur262 16 дней назад

      ruclips.net/video/yMII_-oq_K4/видео.htmlsi=FcpMXeecn-KqxyCd

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ 16 дней назад +2

      ਬੜੇ ਅਫਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਡਾਕਟਰ ਪਿਆਰੇ ਲਾਲ ਗਰਗ ਵਰਗੀਆਂ ਗਿਆਨੀ, ਧਿਆਨੀ, ਸੂਝਵਾਨ ਸ਼ਖ਼ਸੀਅਤਾਂ ਨੂੰ ਕੋਈ ਵੀ ਪਾਰਟੀ ਚਿਮਟੇ ਨਾਲ਼ ਵੀ ਚੁੱਕਣ ਲਈ ਤਿਆਰ ਨਹੀਂ ਹੁੰਦੀ।

    • @daljitsingh1228
      @daljitsingh1228 16 дней назад +1

      Ki mhanta pyare lal ch ?
      Aneya ch kana Raja
      Kyi vaar suneya mai isnu apne aap nu bchaunda ja Hoya kise v paase na di gll ni krda
      Sareya nu khush rkh k te gala to bchna chaunda hai
      Mai ta heran eh bnde vidwan ne

    • @ManjinderSingh-x1c
      @ManjinderSingh-x1c 16 дней назад

      ਬਿਲਕੁਲ ਸਹੀ ਕਿਹਾ ਹੈ ਜੀ।​@@daljitsingh1228

    • @JatinderSingh-hv6uh
      @JatinderSingh-hv6uh 15 дней назад

      @@daljitsingh1228 je tere vich enni akal hundi ta usdi jagah tu hunda teri jagah oh hunda

  • @JaswinderSingh013
    @JaswinderSingh013 16 дней назад +22

    ਪਿਆਰੇ ਗਰਗ ਜੀ ਤੁਸੀ ਅਸੂਲਾਂ ਦੇ ਬੜੇ ਪੱਕੇ ਹਨ ਇਸ ਤਰ੍ਹਾਂ ਦਾ ਹੀਰਾ ਮਿੱਲਣਾ ਮੁਸ਼ਕਿਲ ਹੈ 🙏

  • @RamSingh-gg2no
    @RamSingh-gg2no 16 дней назад +29

    ਬਿਲਕੁਲ ਠੀਕ ਅਤੇ ਸੱਚੋ-ਸੱਚ ਆਖਿਆ ਡਾਕਟਰ ਪਿਆਰੇ ਲਾਲ ਗਰਗ ਜੀ।
    ਜੁਗ ਜੁਗ ਜੀਓ,।ਸਲਾਮ ਹੈ।

    • @hardeepkaur262
      @hardeepkaur262 16 дней назад

      ruclips.net/video/yMII_-oq_K4/видео.htmlsi=FcpMXeecn-KqxyCd

  • @ShamsherSingh-yl1vw
    @ShamsherSingh-yl1vw 16 дней назад +23

    ਵੀਰ ਜੀ,
    ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਗਿਆ। ਉਸ ਨੂੰ ਇਹ ਪਤਾ ਹੈ ਕਿ ਵੱਧ ਤੋਂ ਵੱਧ ਕੀ ਹੋ ਜਾਵੇਗਾ। ਪੰਜਾਬ ਵਿੱਚ ਜੇ BJP ਦੇ ਪੈਰ ਨਾ ਵੀ ਲੱਗਣ। ਬਾਕੀ ਸਟੇਟਾਂ ਵਿੱਚ ਉਹ ਅਰਾਮ ਨਾਲ EVM ਦੇ ਜ਼ੋਰ ਤੇ ਜਿੱਤ ਸਕਦੇ ਹਨ। ਜੇ ਬਾਕੀ 95% ਲੋਕ ਹਿੰਦੂ ਰਾਸ਼ਟਰ ਦੇ ਨਾਮ ਤੇ ਮੂਰਖ ਬਣਨ ਲਈ ਤਿਆਰ ਹਨ। ਤੁਹਾਡੀ ਪ੍ਰਵਾਹ ਉਹ ਕਦੇ ਨਹੀਂ ਕਰਨਗੇ। ਹਾਂ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਨੁਕਸਾਨ ਪਹੁੰਚਾ ਕੇ ਉਹ ਬਹੁਤ ਸਾਰੇ ਹਿੰਦੂਆਂ ਨੂੰ ਖੁਸ਼ ਕਰ ਸਕਦੇ ਹਨ। ਹਿੰਦੂ ਤਾਂ ਕਮਜੋਰ ਹੀ ਇਤਨਾ ਹੈ ਕਿ ਉਹ ਅੱਜ ਤੱਕ ਪੰਡਤਾਂ ਦੇ ਚੱਕਰਾਂ ਚੋਂ ਹੀ ਨਹੀਂ ਨਿਕਲ ਸਕਿਆ। ਨਾ ਉਸਦੀ ਇਨਕਮ ਵਧੀ ਨਾ ਰੁਤਬਾ। ਉਹ ਤਾਂ ਜੰਮੇ ਹੀ ਗੁਲਾਮ ਰਹਿਣ ਲਈ ਹਨ। ਉਹਨਾਂ ਨੂੰ ਅਜੇ ਵੀ ਸੀਤਾ ਦੀ ਅਗਨ ਪ੍ਰੀਖਿਆ ਸਹੀ ਲੱਗਦੀ ਹੈ। ਦਰੋਪਤੀ ਦਾ ਚੀਰ ਹਰਨ ਵੀ ਆਪਣੀਆਂ ਧੀਆਂ ਭੈਣਾਂ ਨੂੰ ਦਿਖਾਉਣ ਵਿੱਚ ਮਾਣ ਸਮਝਦੇ ਹਨ। ਕ੍ਰਿਸ਼ਨ ਦੀਆਂ 365 ਗੋਪੀਆਂ ਬਣਨ ਲਈ ਇਹਨਾਂ ਦੀਆਂ ਕੁੜੀਆਂ ਅੱਜ ਵੀ ਕ੍ਰਿਸ਼ਨ ਲੀਲਾ ਦੇ ਗਾਣੇ ਗਾ ਰਹੀਆਂ ਹਨ। ਇਹਨਾਂ ਹਿੰਦੂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਸਿੱਖ ਭਾਵੇਂ ਜਾਨ ਤੇ ਖੇਡ ਕੇ ਬਚਾਉਣ ਪਰ ਇਹ ਆਪ ਉਹਨਾਂ ਘਰ ਆਈਆਂ ਨੂੰ ਵੀ ਘਰ ਨਹੀਂ ਵੜਨ ਦਿੰਦੇ। ਕਿਉਂਕਿ ਉਹ ਗੰਦੀ ਹੋ ਗਈ ਹੈ। ਇਹ ਉਹਨਾਂ 95% ਕਮਜ਼ੋਰ ਤੇ ਡਰਪੋਕ ਲੋਕਾਂ ਦੀਆਂ ਵੋਟਾਂ ਹਨ ਜਿਹਨਾਂ ਨਾਲ ਮੋਦੀ ਵਰਗੇ ਹੀ ਜਿੱਤਣਗੇ। ਨਾਂ ਸਿੱਖ ਡੈਮੋਕਰੇਟੀਕਲੀ ਜਿੱਤ ਸਕਦੇ ਹਨ ਨਾਂ ਇਹਨਾਂ ਦੀ ਮੰਨ ਮਰਜ਼ੀ ਉਹਨਾਂ ਚਲਣ ਦੇਣੀ ਹੈ। ਹਾਂ ਤੁਹਾਡੇ ਵਿੱਚੋਂ ਬਾਦਲਾਂ ਵਰਗੇ ਅਨੇਕਾਂ ਗੱਦਾਰ ਉਹਨਾਂ ਦਾ ਸਾਥ ਦੇ ਸਕਦੇ ਹਨ ਤੇ ਤੁਹਾਡੀ ਪਿੱਠ ਵਿੱਚ ਛੁਰਾ ਮਾਰ ਸਕਦੇ ਹਨ। ਤੁਹਾਡੇ ਵਿੱਚੋਂ ਹੀ ਕਈ ਘਰ ਦੇ ਭੇਤੀ ਤੁਹਾਡੀ ਲੰਕਾ ਢਾਹੁਣ ਵਿੱਚ ਬੇਗਾਨਿਆਂ ਦਾ ਸਾਥ ਦੇ ਕੇ ਤੁਹਾਡੀ ਪਿੱਠ ਵਿੱਚ ਛੁਰਾ ਮਰਵਾ ਦੇਣਗੇ। ਤੁਹਾਡੇ 10 % ਨਾਲ ਖਾਲਿਸਤਾਨ ਨਹੀਂ ਬਣ ਜਾਣਾ।

    • @ਜੀਵਨਉੱਨਤੀJeevanUnnati
      @ਜੀਵਨਉੱਨਤੀJeevanUnnati 16 дней назад

      Bilkul ❤❤❤❤❤❤

    • @navtejsharma1792
      @navtejsharma1792 16 дней назад +1

      Bai jee Punjab de bheya nu ta teak kar lo bakki gala fer kar lena

    • @ibadatkaurkingra7376
      @ibadatkaurkingra7376 16 дней назад

      ​@@navtejsharma1792bhmna jo ohna nu factory ch km dinde a

    • @Sanjeevgarg108
      @Sanjeevgarg108 16 дней назад

      ਧਰਮ ਨੂੰ ਵਿਚ ਲਿਉਣ ਦੀ ਗੱਲ ਨਾ ਕਰੋ ਫਿਰ ਤੂੰ ਆਪਣੇ ਵਾਰੀ ਚੀਕਾਂ ਮਾਰੇਗਾ ਬਕਵਾਸ ਨਾ ਕਰਿਆ ਕਰੋ ਤੁਸੀਂ ਮੋਦੀ ਦਾ ਫੁੱਲ ਵਿਰੋਧ ਕਰੋ ਕੋਈ ਦਿੱਕਤ ਨਹੀਂ ਪਰ ਤੁਸੀਂ ਹਿੰਦੂਆਂ ਦੇ ਸ਼੍ਰੀ ਕ੍ਰਿਸ਼ਨ ਭਗਵਾਨ ਵਾਰੇ ਗ਼ਲਤ ਲਿਖਿਆ ਤੁਸੀਂ ਆਪਣੇ ਵਿਚਾਰ ਲਿਖੋ ਆਪਣੇ ਲਈ ਕਰੋ ਨਾ ਕੇ ਧਰਮ ਦੀ ਗੱਲ

    • @anitachona3440
      @anitachona3440 16 дней назад

      Sare aag lagane ka kam kar rahe hai

  • @majorsingh3629
    @majorsingh3629 12 дней назад +1

    ਬਿਲਕੁਲ ਸਹੀ ਹੈ ਗਰਗ ਸਾਬ ਦੀ ਗੱਲ

  • @gurmeetkaur5772
    @gurmeetkaur5772 16 дней назад +6

    ਗਰਗ ਸਾਹਿਬ ਜੀ ਹਰ ਪਖ ਵਲੋਂ 💯 ਖਰੀਆਂ ਗੱਲਾਂ ਕਰ ਰਹੇ ਹਨ ਸੁਝਵਾਨ ਹਨ ਤੇ ਪੰਜਾਬ ਲਈ ਫੀਕਰਮਂਦ ਵੀ ਹਨ

  • @amarjeetsingh2346
    @amarjeetsingh2346 16 дней назад +7

    ਡਾਕਟਰ ਸਾਹਿਬ ਅੱਜ ਕੱਲ ਸਾਰੇ ਪੰਜਾਬੀ ਟੀਵੀ ਚੈਨਲ ਅਤੇ ਯੂ ਟਿਊਬ ਚੈਨਲਾਂ ਤੇ ਪੰਜਾਬੀ ਗ਼ਲਤ ਲਿਖੀ ਹੁੰਦੀ ਹੈ

  • @Kiranpal-Singh
    @Kiranpal-Singh 16 дней назад +15

    *ਟਿਕੈਤ-ਸਿਰਸਾ-ਰਾਗੀ ਵਡਾਲਾ ਵਰਗਿਆਂ ਦੇ ਬਿਆਨ ਢਾਹੂ ਹਨ* ਟੋਹਾਣਾ ਵਿੱਚ ਪਹਿਲਾਂ ਮਹਾਂ ਪੰਚਾਇਤ ਰੱਖੀ ਗਈ ਸੀ, ਖਨੌਰੀ ਮੋਰਚੇ ਨੂੰ ਵੱਖਰੀ ਤਾਰੀਖ ਰੱਖਣੀ ਚਾਹੀਦੀ ਸੀ
    *ਡੱਲੇਵਾਲ-ਪੰਧੇਰ ਹੋਰਾਂ ਨੂੰ ਇਕੱਠੇ ਹੋ ਕੇ ਮੋਰਚਾ ਲਾਉਣਾ ਚਾਹੀਦਾ ਸੀ, ਹੁਣ ਵੀ ਰਲਕੇ ਸੰਘਰਸ਼ ਕਰਨ ਬਾਰੇ ਉੱਦਮ ਕਰਨ ਦੀ ਲੋੜ ਹੈ* !

    • @RamSingh-gg2no
      @RamSingh-gg2no 16 дней назад +3

      ਬਿਲਕੁਲ ਠੀਕ ਆਖਿਆ ਵੀਰ

  • @BaljinderKaur-gu1kd
    @BaljinderKaur-gu1kd 16 дней назад +10

    ਬਿਲਕੁੱਲ ਇੱਕ ਇੱਕ ਗੱਲ ਸਹੀ ਐ ਗਰਗ ਸਾਹਿਬ ਜੀ🙏🏻

  • @ginderkaur6274
    @ginderkaur6274 16 дней назад +3

    ਗਰਗ ਸਾਹਿਬ ਦੀ ਹਰ ਗੱਲ ਵਜਨਦਾਰ ਅਤੇ ਤੱਥ ਅਧਾਰਿਤ ਹੁੰਦੀ ਆ ਧਨਵਾਦ

  • @umeshkumargarg8393
    @umeshkumargarg8393 16 дней назад +7

    ਡਾਕਟਰ ਸਾਹਿਬ ਅੱਜ ਮੈਂ ਤੁਹਾਡੀ ਇਹ ਵਾਰਤਾ ਸੁਣੀ ਜੋ ਸੁਣ ਕੇ ਮੰਨ ਬਹੁਤ ਖੁਸ਼ ਹੋਇਆ ਜਿਸ ਵਿਚ ਤੁਸੀਂ ਇੱਕ ਇੱਕ ਪਹਿਲੂ ਨੂੰ ਬਾਖੂਬੀ ਬਿਆਨ ਕੀਤਾ ਹੈ ਜੋ ਕਿ ਦੇਸ਼ ਵਿੱਚ ਅਸਲੀ ਤੌਰ ਤੇ ਵਾਪਰ ਰਿਹਾ ਹੈ

  • @RavinderKaur-w5u
    @RavinderKaur-w5u 16 дней назад +35

    ਡਾਕਟਰ ਗਰਗ ਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਬਸਮਤੀ ਨਾਲ ਬਣਾ ਦੇਣਾ ਚਾਹਿਦਾ । ਫੇਰ ਛੇ ਮਹਿਨੇ ਬਾਅਦ ਰਿਜ਼ਲਟ ਵੇਖ ਲੈਣਾ। ਇੱਥੇ ਸੂਜਵਾਨ ਇਨਸਾਨ ਦੀ ਜਰੂਤ ਹੈ। ਨਾ ਕੇ ਖਾਲਸਿਤਾਨ ਹਿੰਦੁਸਤਾਨ ਸੰਤਾਨ ਕੋਈ ਵੀ ਹੋਵੇ ਤੁਹਾਡੀ ਲੋਕ ਕਿਵੇਂ ਸੁੱਖੀ ਰਹਿ ਸਕਦੇ । ਮੁਫ਼ਤ ਮੁਫ਼ਤ ਦਾ ਹੋਕਾ ਬੰਦ ਹੋਣਾ ਚਾਹਿਦਾ ।🙏

    • @ashokkumar-se5sl
      @ashokkumar-se5sl 16 дней назад +2

      EH 1 DUZE TE MEEH D PANI BALA NHI EH GATTAR DA CHIKKAD 1 DUZE T SITT RHE N

    • @hardeepkaur262
      @hardeepkaur262 16 дней назад

      ruclips.net/video/yMII_-oq_K4/видео.htmlsi=FcpMXeecn-KqxyCd

    • @Panjaabsingh-n4f
      @Panjaabsingh-n4f 16 дней назад

      Eh fake I'd ravinder kaur bc hrek tha te comment krdi

    • @paramnoorkaur1513
      @paramnoorkaur1513 16 дней назад +1

      🤔🤔🤔🤔 tiket ke to pure up men toll plaza ke theke chal rahe hain srkar ke sath yeh milke chal raha hai or badnam karta hai dalewal pandher ko jake pata karo isko toll plaza ke theke kon dilwa raha hai

    • @ConfusedBabyTurtles-xb9hn
      @ConfusedBabyTurtles-xb9hn 15 дней назад

      ਡਾ ਗਰਗ ਏਵੇਂ ਹੀ ਠੀਕ ਹੈ, ਗੱਲਾਂ ਤਾਂ ਭਗਵੰਤ ਮਾਨ ਵੀ ਬੜੀਆਂ ਗੱਲਾਂ ਕਰਦਾ ਸੀ। ਹੁਣ ਲੋਕਾਂ ਦੀ ਨਜ਼ਰੋਂ ਗਿਰ ਗਿਆ ਹੈ।

  • @gurmitsinghgill5728
    @gurmitsinghgill5728 16 дней назад +18

    ਡਾਕਟਰ ਸਾਹਿਬ ਬਿਲਕੁਲ ਠੀਕ ਹਨ। ਜਦੋ ਹਰਿਆਣਾ ਗੋਲੇ ਤੇ ਡਾਂਗਾ ਚਲੋਦਾ ਓਦੋ ਭੰਦੇਰ ਕਿਥੇ ਲੁਕ ਜਾਂਦਾ ਅਗੇ ਕਿਉ ਨਹੀ ਹੁੰਦਾ

  • @ManjitSingh-eh6ym
    @ManjitSingh-eh6ym 16 дней назад +7

    Dr PYARE Lal Garg ji.....God bless you 🙏

  • @harcharansingh1737
    @harcharansingh1737 16 дней назад +23

    ਇਹ ਗੱਲ ਬਿਲਕੁਲ ਠੀਕ ਹੈ ਹਰ ਰੋਜ ਧਰਨੇ ਅਤੇ ਪੰਜਾਬ ਬੰਦ ਕਰਨ ਨਾਲ ਪੰਜਾਬ ਅਤੇ ਸਿੱਖ ਬਦਨਾਮ ਹੋ ਰਹੇ ਹਨ

    • @maheshbrar
      @maheshbrar 16 дней назад +1

      Fer? Chup karke baith jan?

    • @anilpuri6252
      @anilpuri6252 16 дней назад

      Hor ujarh Deo, chup na baitho

    • @JatinderSingh-hv6uh
      @JatinderSingh-hv6uh 15 дней назад

      @@anilpuri6252 ikk bahut vaddi galti kiti kisana ne pichle andolan vich। Tin kanoona vicho do kanoon apmc act te dujja contract farming hi vapis karvane chahide ci। Teeja essential commodities act lagu karvana chahida ci। Jis vich storage di vayapari nu puri khul ci te jad tak mehngai duble nhi hundi tad tak sarkar koi interfere nhi kregi। Is naal kisana di saari prudction desh de do tin vadde vayapari store kar lainde apne cyloes vich te sarkari agency nu ikk daana nhi ci milna। Jidda fayda kisana nu vi hona ci। Par eh mere saale kisan leader's majdoora te aam admi de saale bane hoye ci ki saari smaaj seva asi hi karni aa। Jisda fal hun mil riha inha nu aam admi te majdoor inha di vaddi ungli te ni mootde। Te gaala kadd de alag to। Je essential commodities act lagu ho jaanda te eh jehde ghre baithe bhonkde aa mere salye di akal tikane aa jaani ci

  • @rajwinderraunta8763
    @rajwinderraunta8763 15 дней назад +3

    ਬਹੁਤ ਵਧੀਆ ਵਿਚਾਰ ਇਨਸਾਨੀ ਗੁਣਾ ਵਾਲੇ ਤੇ ਪੰਜਾਬ ਪ੍ਰਤੀ

  • @AmritPal-z4g
    @AmritPal-z4g 15 дней назад +3

    ਡਾ: ਹਰਸ਼ਿੰਦਰ ਕੌਰ ਖੁਦ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੰਮਚੋਰ ਰਹੀ ਹੈ। ਮਰੀਜਾਂ ਨਾਲ ਬਦਤਮੀਜ਼ੀ ਨਾਲ ਬੋਲਦੀ ਸੀ। ਨੌ ਸੌ ਚੂਨਾ ਖਾ ਕੇ ਬਿੱਲੀ ਹੱਜ ਨੂੰ ਚੱਲੀ

  • @bootadreger4540
    @bootadreger4540 15 дней назад +4

    ਪੰਜਾਬ ਸਰਕਾਰ ਦਾ ਕੋਈ ਰੌਲਾ ਹੈ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਹੈ

  • @janakraj4861
    @janakraj4861 15 дней назад +2

    ਗਾਰਗ ਸਹਿਬ ਅੱਜ ਸਾਡੇ ਪੰਜਾਬੀਆਂ ਦਾ ਏਹ ਹਾਲ ਹੈ ਉਹਨਾ ਨੂੰ ਭਾਂਵੇ रोटी ਨਾ ਮਿਲੇ ਪਰ ਸਮਾਰਟ ਫੋਨ ਤੇ ਚੰਗੀ ਕਾਰ ਜਰੂਰੀ ਹੈ

  • @g.boparai8835
    @g.boparai8835 16 дней назад +32

    ਇਹ ਸਰਕਾਰੀ ਮੋਰਚੇ ਨਾਲ ਪੰਧੇਰ ਤੇ ਡੱਲੇਵਾਲ ਨੇ ਕਿਸਾਨਾਂ ਨੂੰ ਮੋਰਚਾ ਲਾਉਣ ਜੋਗੇ ਨੀ ਰਹਿਣ ਦੇਣਾ ਟਰੈਕਟਰ ਟਰਾਲੀ ਨਾ ਲੈਕੇ ਜਾਣ ਵਾਰੇ ਸਹਿਮਤ ਹੋਣ ਤੋਂ ਹੀ ਪਤਾ ਲੱਗ ਗਿਆ ਸੀ ਇਹ ਮੋਰਚਾ ਸਰਕਾਰੀ ਬਣ ਗਿਆ ਸੀ ਪੈਦਲ ਵੀ ਨੀ ਜਾਣ ਦਿਤੇ ਪੰਧੇਰ ਨੇ ਸਾਰੇ ਸਾਰੇ ਪਾਸੇ ਸਰਕਾਰ ਦੀ ਜਿੱਤ ਹੋਣ ਦਿਤੀ ਕਿਸਾਨਾਂ ਦਾ ਹੌਂਸਲਾ ਤੋੜਨ ਲਈ ਮੋਰਚਾ ਲਾਇਆ ਤਾਂਕਿ ਕਿਸਾਨ ਜਮੀਨ ਵੇਚਣ ਲਈ ਮਜਬੂਰ ਹੋਣ

    • @harwinderjohal-o5r
      @harwinderjohal-o5r 16 дней назад +1

      Kya baat kya soch aapki modi ko jarrur chiye nirrj modi vijhe maliya tp rs vapis loo

    • @gksamra229
      @gksamra229 16 дней назад +4

      ਇਹ ਕੰਮ ਪੰਧੇਰ ਜੀ ਦਾ ਹੈ ਇਸ ਨੇਮੋਰਚਾ ਲਾਕੇ ਨੌਜਵਾਨਾਂ ਨੂੰ ਉਕਸਾਅ ਉਕਸਾਅ ਕੇ ਮਰਵਾਉਣਾ

    • @RanjeetSingh-lh6nm
      @RanjeetSingh-lh6nm 16 дней назад +1

      ਇਹ ਉਹ ਪੰਧੇਰ ਆ ਜ਼ੋ ਨੌਜਵਾਨਾਂ ਨੂੰ ਰਿੰਗ ਰੋਡ ਤੋਂ ਲਾਲ ਕਿਲ੍ਹੇ ਵੱਲ ਲੈ ਗਿਆ ਸੀ ਇਸ ਬੰਦੇ ਦੀ ਕੋਈ ਜੱਥੇਬੰਦੀ ਨੀ ਇਹ ਬੱਸ ਸਰਕਾਰ ਦੀ ਸਹਿ ਤੇ ਰੌਲਾ ਪਵਾਉਦਾ

    • @karanbiraulakh6691
      @karanbiraulakh6691 16 дней назад

      ਤਾ skm ਦਿੱਲੀ ਰਾਮ ਲੀਲਾ ਮੈਦਾਨ ਵਿਚ ਟਰਾਲੀਆ ਤੇ ਕਿਉ ਨਹੀ ਗਿਆ ਰੈਲੀ ਕਰਨ ਚੇਤਾ ਹੈ ਪਿਛਲੇ ਸਾਲ

  • @RavinderKaur-w5u
    @RavinderKaur-w5u 16 дней назад +14

    ਡਾਕਟਰ ਗਰਗ ਜੀ ਜੋ ਹੁਣ ਵਾਲੇ ਮੋਰਚੇ ਨੇ ਪਹਿਲਾਂ ਵਾਲੇ ਮੋਰਚੇ ਦੀ ਬਣੀ ਬਣਾਈ । ਇੱਜ਼ਤ ਗੁਵਈ ਇਹ ਪੰਧੇਰ ਕਾਕਾ ਫੂਲ ਰਲ ਮਿਲ ਕੇ ਡੱਲੇਵਾਲ ਨੂੰ ਮਰਨ ਵਰਚ ਤੋਂ ਰੋਕਣਾ ਚਾਹਿਦਾ ਸੀ ॥ ਬੇਸ਼ੱਕ ਕੈਂਸਰ ਦੇ ਮਰੀਜ਼ ਹੋਣ ਵੀ ਪਰ ਇੰਨਾ ਵੱਡਾ ਫੈਸਲਾ ਗਲਤ ਹੈ । ਪਰ ਜੋ ਹਲਾਤ ਪੰਜਾਬ ਦੇ ਨੇ ਪੰਜਾਬ ਦਾ ਰੱਬ ਰਾਖਾ ।

    • @jagdevbrar6100
      @jagdevbrar6100 16 дней назад +2

      ਇਹ ਪ੍ਰਧਾਨਗੀ ਲੈਣ ਲਈ ਡੱਲੇਵਾਲ ਸਾਹਿਬ ਜੀ ਦੀ ਬਲੀ ਲੈ ਰਹੇ ਹਨ

    • @RamSingh-gg2no
      @RamSingh-gg2no 16 дней назад +1

      ਸਹੀ ਆਖਿਆ ਵੀਰ

    • @gksamra229
      @gksamra229 16 дней назад +1

      ਇਹ ਕੰਮ ਪੰਧੇਰ ਜੀ ਦਾ ਹੈ ਡੱਲੇਵਾਲ ਦੀ ਬਲੀ ਪੰਧੇਰ ਲੈ ਰਿਹਾ ਹੈ ਡੱਲੇਵਾਲ ਦਾ ਕਾਤਲ ਤਾਂ ਪੰਧੇ ਰ ਹੋਰੀਂ ਹੋਏ ਡੱਲੇਵਾਲ ਜੀ ਤੋ ਮਗਰੋਂ ਪੰਧੇਰ ਜੀ ਨੂੰ ਮਰਨ ਵਰਤ ਤੇ ਬੈਠਣਾ ਚਾਹੀਦਾ ਹੈ

    • @karanbiraulakh6691
      @karanbiraulakh6691 16 дней назад +2

      ਇੱਜ਼ਤ ਨੂੰ ਕੀ ਕਰਨਾ ਕੋਈ ਮੰਗ ਤਾ ਮੰਨੀ ਨਹੀ ਕਾਲੇ ਕਾਨੂੰਨ ਵੀ ਵਾਪਸ ਆ ਗਏ। ਬਿਜਲੀ ਐਕਟ ਵੀ ਪਾਸ ਹੋ ਗਿਆ। ਪ੍ਰਦੂਸ਼ਣ ਐਕਟ ਵਿੱਚੋ ਕਿਸਾਨ ਨੂੰ ਬਾਹਰ ਨਹੀਂ ਕੱਢਿਆ ਮੰਡੀਆ ਵਿਚ ਝੋਨੇ ਦੇ ਸੀਜ਼ਨ ਕਿਸਾਨਾ ਦੀ ਲੁੱਟ ਹੋ ਗਈ।

    • @SukhwinderSingh-jo4ub
      @SukhwinderSingh-jo4ub 15 дней назад +1

      Veer g kuj leedar phle andolan ch vik gye je oudo hi deep 22 di gall man lainde oudo 6 month andolan hor chalaounde bjp diya cheeka nikl jandiya

  • @Gagandeepg7960
    @Gagandeepg7960 16 дней назад +13

    ਸਹੀ ਕਿਹਾ ਭਾਜਪਾ ਦੇ ਕਰਕੇ ਹੀ ਡੱਲੇਵਾਲ ਏਕਤਾ ਨਹੀ ਕਰਦਾ, ਜੇ ਮੋਦੀ ਨਾਲ ਲੜਾਈ ਹੁੰਦੀ ਤਾਂ ਏਕਤਾ ਜ਼ਰੂਰ ਕਰਦਾ ਡੱਲੇਵਾਲ

    • @shivanisharma5562
      @shivanisharma5562 15 дней назад +1

      ਮੋਦੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਤੇ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ

  • @DharampalSingh-uk2ue
    @DharampalSingh-uk2ue 15 дней назад +4

    ਇਹਨਾਂ ਨੇ ਆਮ ਕਿਸਾਨਾਂ ਨੂੰ ਉਲਝਾ ਕੇ ਰੱਖ ਦਿੱਤਾ ਹੈ ਕਿ ਉਹ ਜਾਵੇ ਤਾਂ ਕਿੱਧਰ ਜਾਵੇ ਇਹ ਲੜਾਈ ਤਾਂ ਸੈਂਟਰ ਸਰਕਾਰ ਨਾਲ ਹੈ ਐਮ ਐਸ ਪੀ ਤੇ ਗਰੰਟੀ ਕਨੂੰਨ ਬਣਾਉਣ ਦੀ ਅਤੇ ਲੜਾਈ ਦੂਜੀਆਂ ਜਥੇਬੰਦੀਆਂ ਨਾਲ ਸ਼ੁਰੂ ਕਰ ਦਿੱਤੀ ਹੈ ਇਹ ਗੱਲ ਸਮਝਣ ਵਾਲੀ ਹੈ।

  • @AmrikSingh-fi1mn
    @AmrikSingh-fi1mn 13 дней назад +1

    ❤ ❤ ਡਾਕਟਰ ਪਿਆਰੇ ਲਾਲ ਜੀ ਨੂੰ ਸਲੂਟ ਐ ਜੀ ।

  • @avtarsinghgill9354
    @avtarsinghgill9354 16 дней назад +23

    ਡੱਲੇਵਾਲ ਸਾਹਿਬ ਬਾਰੇ ਵਿਸਲੇਸ਼ਣ ਬਿੱਲਕੁੱਲ ਠੀਕ ਕੀਤਾ ਹੈ। ਡੱਲੇਵਾਲ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਸਨੂੰ ਕੌਣ ਵਰਤ ਗਿਆ ਜਾਂ ਕਿਸੇ ਗੁੱਪਤ ਲਾਭ ਲਈ ਜਿੱਦ ਫੜੀ ਬੈਠਾ ਹੈ।

    • @tejibenipal8972
      @tejibenipal8972 16 дней назад +4

      ਬਾਈ ਆਪ ਕੋਸਿਸ਼ ਕਰਕਿ ਦੇਖੋ ਜ਼ਿੰਦਗੀ ਨਾਲ ਖੇਡਣਾ ਕਿੰਨਾ ਸੌਖਾ

    • @Lokvirsa177
      @Lokvirsa177 16 дней назад +2

      ​@@tejibenipal8972ਗੱਲਾਂ ਕਰਨ ਵਿੱਚ ਦੇਰ ਨਹੀਂ ਲਗਦੀ ਬਾਈ ਜੀ,ਇਹ ਪਹਿਲਾਂ ਦੀਪ ਸਿੱਧੂ ਵਰਗਿਆਂ ਨੂੰ ਵੀ ਏਜੰਸੀਆਂ ਦਾ ਬੰਦਾ ਦਸਦੇ ਸੀ,ਉਹ ਵਿਚਾਰਾ ਜ਼ਿੰਦਗੀ ਤੋਂ ਹੱਥ ਧੋ ਬੈਠਾ ਪਰ ਜਿਉਂਦੇ ਜੀਅ ਉਹਨੂੰ ਸਾਡੇ ਪੰਜਾਬੀ ਸਮਝ ਨਹੀਂ ਸਕਦੇ, ਹੁਣ ਉਹੀ ਸੋਚ ਡੱਲੇਵਾਲ ਸਾਹਬ ਬਾਰੇ ਬਣੀ ਹੋਈ ਆ ਇਹਨਾਂ ਦੀ। ਵਾਹਿਗੁਰੂ ਸੁਮੱਤ ਬਖਸ਼ੇ 🙏🙏🙏

    • @gksamra229
      @gksamra229 16 дней назад

      ਡੱਲੇ ਵਾਲ ਸਾਹਿਬ ਨੂੰ ਵਰਤਿਆ ਗਿਆ ਹੈ

    • @chhajusingh9591
      @chhajusingh9591 16 дней назад +2

      Waheguru ji - Meri 30 Kanala Jameen Pichhle 19 Salan Ton Nappi hai ji, BKU Sidhupur Jathebandi Pardhan Jagjit Singh Dalewal and Kaka kotra De Bande Resham Yatri ne, District Bathinda Village Yaatri Teh Mour, Main With Family Dalewal and Kaka kotra De Ghar Gaya c ji, Meri koi Baat Nahin Suni hai ji Waheguru ji

    • @avtarsinghgill9354
      @avtarsinghgill9354 16 дней назад +3

      @@tejibenipal8972ਡੱਲੇ ਵਾਲ ਦੇ ਮੋਰਚੇ ਨੇ ਹਰਿਆਣੇ ਚ ਸਰਕਾਰ ਬਣਾ ਦਿੱਤੀ ਸਾਉਥ ਇੰਡੀਆ ਚ Bjp ਵੱਧ ਫੁੱਲ ਰਹੀ ਹੈ। ਪੰਜਾਬੀ ਖਾਸ ਕਰਕੇ ਸਿੱਖਾਂ ਦੀ ਕਿਰਕਿਰੀ ਹੋ ਰਹੀ ਹੈ। ਵਪਾਰੀ ਵਰਗ ਧਰਨਿਆਂ ਤੋਂ ਤੰਗ ਹੈ। ਖੇਤੀ ਕਾਨੂੰਨ ਵਾਪਸ ਆ ਰਹੇ ਹਨ ਬਾਕੀ ਆਪਣੀ ਟੱਕਰ ਸਿਰੇ ਦੇ ਤਿਕੜਮਬਾਜ ਵਪਾਰੀ ਵਰਗ ਨਾਲ ਹੈ ਜੇਕਰ ਪੰਦਰਾਂ ਵੀਹ ਸਟੇਟਾਂ ਇਕੱਠੀਆਂ ਸੰਘਰਸ਼ ਕਰਨ ਗੀਆਂ ਤਾਂ ਕੁੱਝ ਮਿਲੂਗਾ ਨਹੀਂ ਤਾਂ ਘੁਮਿਆਰ ਦੇ ਗਧੇ ਵਾਂਗੂੰ ਕੁੱਟੇ ਜਾਵਾਂ ਗੇ।

  • @sukhmindersinghbahia4813
    @sukhmindersinghbahia4813 16 дней назад +4

    ਡਾਕਟਰ ਸਾਹਿਬ ਤੁਹਾਡੀ ਤਾਰੀਫ਼ ਚ ਕੁਝ ਕਹਿਣਾ ਸੂਰਜ ਨੂੰ ਦੀਵਾ ਵਿਖਾਉਣ ਤੁੱਲ ਹੋਵੇਗਾ। ਸ਼ਬਦ ਹੀ ਨਹੀਂ ਲੱਭ ਰਹੇ ਕੁਝ ਕਹਿਣ ਲਈ। ਕਾਸ਼ ਤੁਸੀਂ ਤੇ ਤੁਹਾਡੇ ਵਰਗੇ ਹੋਰਾਂ ਦੇ ਹੱਥ ਪੰਜਾਬ ਦੀ ਵਾਗਡੋਰ ਹੁੰਦੀ।

  • @Sukhjashan
    @Sukhjashan 16 дней назад +4

    ਜਦੋ ਕਿਸਾਨ ਖੇਤੀ ਚੋ ਬਾਹਰ ਹੋ ਗਿਆ ਤੇ ਕਾਰਪੋਰੇਟ ਦੇ ਹੱਥ ਖੇਤੀ ਆਗੀ ਤਾਂ ਏਹ ਸਰਕਾਰ ਕਾਰਪੋਰੇਟ ਨੂੰ ਸਬਸਿਡੀ ਵੀ devegi ਤੇ ਕਰਜੇ ਵੀ ਮਾਫ kregi

  • @manpreetsingh1971
    @manpreetsingh1971 16 дней назад +12

    ਸਹੀ ਵਿਚਾਰ ਨੇ ਡਾਕਟਰ ਸਾਬ ਧਨਵਾਦ ਜੀ 👍🙏🙏

  • @BhajanSingh-co8ot
    @BhajanSingh-co8ot 16 дней назад +5

    ਚਿੱਕੜ ਨਹੀਂ ਸੁਟਿਆ ਗਿਆ ਸਗੋਂ ਇਕ ਦੂਜੇ ਦਾ ਚਿਹਰਾ ਦਿਖਾਇਆ ਗਿਆ ਹੈ।

  • @dhadigurbajsinghajaad5681
    @dhadigurbajsinghajaad5681 15 дней назад +3

    ਗਰਗ ਸਾਹਬ ਦਾ ਦਰਦ ਜੈਜ ਅਤੇ ਸ਼ਲਾਘਾ ਯੋਗ ਹੈ

  • @NirmalSingh-ft6pn
    @NirmalSingh-ft6pn 16 дней назад +9

    ਇੱਕ ਗੱਲ ਦੀ ਸਮਝ ਨਹੀ ਆਉਂਦੀ ਜੇ ਕੂਲੈਕਟਰ ਰੇਟ ਤੇ ਰਜਿਸਟਰੀ ਕਰਾਉਣੀ ਗਲਤ ਹੈ ਤਾਂ ਸਰਕਾਰ ਦੇ ਪੂਰੇ ਧਿਆਨ ਵਿੱਚ ਹੋਣ ਦੇ ਬਾਵਜੂਦ ਕੂਲੈਕਟਰ ਰੇਟ ਨਿਯਤ ਕਿਉ ਕੀਤੇ ਜਾਂਦੇ । ਸਰਕਾਰਾਂ ਲੋਕਾਂ ਦੀ ਸੋਚ ਮੁਤਾਬਕ ਚੋਰ ਹਨ ਫਿਰ ਵਾਧੂ ਟੈਕਸ ਦੇ ਕੇ ਸਰਕਾਰਾਂ ਨੂੰ ਹੋਰ ਫਜ਼ੂਲ ਖ਼ਰਚ ਕਰਨ ਲਈ ਲੋਕਾਂ ਨੂੰ ਸਾਥ ਦੇਣਾ ਚਾਹੀਦਾ । ਸਭ ਭੰਭਲ ਭੂਸਾ ਲੱਗਦਾ ਹੈ ।

  • @pragatsingh1030
    @pragatsingh1030 14 дней назад +2

    Dr sahib ji vichaar salahan yoog hai ji.

  • @ManjitSingh-eh6ym
    @ManjitSingh-eh6ym 15 дней назад +2

    Dr Pyare Lal has made correct analysis 🙏

  • @bhanajatt6239
    @bhanajatt6239 16 дней назад +8

    ਗਰਗ ਸਾਹਿਬ ਦੇ ਨਿਰਪਖ ਵਿਚਾਰਾ ਦੇ ਕਾਇਲ ਹਾ।ਸੁਆਲ ਇਹ ਪੈਦਾ ਹੁਂਦੈ ਕਿ ਸਾਡੇ ਲਮਾਜ ਜਾ ਦੇਸ ਵਿਚ ਇਨੇ ਸਮਝਦਾਰ ਸਲਝੇ ਹੋਏ ਲੋਕ ਹਨ ਕੀ ਪਂਜ ਸਤ ਸੌ ਦੇਸ਼ ਨੂ ਸਮਰਪਿਤ ਲੋਕ ਇਕਠੇ ਹੋਕੇ ਸਮਾਜ ਦੇ ਸੁਧਾਰ ਦੇ ਰਾਸਤੇ ਤਿਆਰ ਨਹੀ ਕਰ ਸਕਦੇ ।ਖੋਤਿਆ ਨੂ ਕਿਨੀ ਕੁ ਦੇਰ ਤਕ ਲੀਡਰ ਮਂਨਦੇ ਰਹਾਗੇ। ਸੋਚਣ ਵਾਲੀ ਗਲ ਹੈ ।

  • @narinderpalsingh5349
    @narinderpalsingh5349 14 дней назад +2

    ਡੱਲੇਵਾਲ ਅਤੇ ਪੰਧੇਰ ਵਰਗੇ ਕਿਸਾਨ ਆਗੂਆਂ ਨੇ ਸੰਯੁਕਤ ਕਿਸਾਨ ਮੋਰਚਾ ਦੀ ਏਕਤਾ ਨੂੰ ਤੋੜਿਆ ਹੈ

  • @LovePuri-hm1ej
    @LovePuri-hm1ej 15 дней назад +3

    WAHEGURU JI

  • @singh.pradeep
    @singh.pradeep 16 дней назад +9

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @rampal33e65
    @rampal33e65 14 дней назад +1

    ਡਾਕਟਰ ਗਰਗ ਸਾਹਿਬ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੇ ਕੱਟੜਵਾਦ ਤੋਂ ਉੱਪਰ ਉੱਠ ਕੇ ਭਾਰਤ ਦੇ ਲੋਕਾਂ ਦੀ ਏਕਤਾ ਲਈ ਗੱਲਬਾਤ ਕਰਦੇ ਹੋ ਜੀ। ਵਾਹਿਗੁਰੂ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ,ਸਿਹਤਯਾਬੀ ਲੰਬੀਆਂ ਤੇ ਖੁਸ਼ਹਾਲ ਉਮਰਾਂ ਬਖ਼ਸ਼ਣ ਜੀ। ਅੱਜ ਦੇ ਲੀਡਰਾਂ ਕੋਲ ਨਾ ਏਕਤਾ ਹੈ ਅਤੇ ਨਾ ਹੀ ਉਹ ਇਨਸਾਫ਼ ਪ੍ਰਾਪਤੀ ਲਈ ਇਕੱਠਾ ਹੋਣਾ ਚਾਹੁੰਦੇ ਹਨ ਸਿਰਫ਼ ਕਿਸਾਨ ਮਜ਼ਦੂਰ ਦੀ ਏਕਤਾ ਬੈਨਰਾਂ ਤੇ ਲਿਖੀ ਜਾਂਦੀ ਹੈ। ਮਜ਼ਦੂਰਾਂ ਨੂੰ ਤਾਂ ਪੰਜਾਬ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪਿੰਡਾਂ ਵਿੱਚ ਹਰ ਮਾਮਲੇ ਵਿੱਚ ਗਰੀਬ ਐਸ ਸੀ ਲੋਕਾਂ ਤੇ ਮਜ਼ਦੂਰਾਂ ਨਾਲ ਧੱਕੇ ਜ਼ੁਲਮ ਕਰਕੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਬਹੁਤ ਜ਼ਲੀਲ ਕੀਤਾ ਜਾਂਦਾ ਹੈ। ਬਸ ਸਿਰਫ ਨਜਾਇਜ਼ ਚੌਧਰ ਨੂੰ ਹੀ ਪਹਿਲ ਦਿੱਤੀ ਜਾ ਰਹੀ ਹੈ। ਮਜ਼ਦੂਰਾਂ ਨਾਲ ਏਕਤਾ ਹੋਵੇ ਤਾਂ ਕਿਸੇ ਵੀ ਮਾਮਲੇ ਵਿੱਚ ਇੱਕ ਹਫ਼ਤੇ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਜੀ। ਪੰਜਾਬ ਵਿੱਚ ਅੱਜ ਕੱਲ੍ਹ ਹੱਥੀਂ ਕੰਮ ਕਰਨ ਦਾ ਰਿਵਾਜ ਜ਼ਿਆਦਾਤਰ ਖ਼ਤਮ ਹੋ ਰਿਹਾ ਹੈ ਗਰੀਬਾਂ ਤੇ ਚੌਧਰ ਨੂੰ ਪਹਿਲ ਦਿੱਤੀ ਜਾਂਦੀ ਹੈ ਇਥੋਂ ਤੱਕ ਕਿ ਜ਼ਮੀਨ ਨਾਲ ਵੀ ਮੋਹ ਨਹੀਂ ਰਿਹਾ ‌ਉਹ ਵੀ ਕਾਰਪੋਰੇਟਾਂ ਨੂੰ ਵੇਚੀ ਜਾ ਰਹੀ ਹੈ ਤੇ ਪੈਸਾ ਖਰਚਿਆ ਜਾ ਰਿਹਾ ਹੈ।ਠੰਡੇ ਦਿਮਾਗ ਨਾਲ ਸੋਚ ਕੇ ਏਕਤਾ ਕਰਨ ਨੂੰ ਕੋਈ ਵੀ ਤਿਆਰ ਨਹੀਂ ਜੀ।

  • @gur9213
    @gur9213 16 дней назад +4

    ਬਹੁਤ ਵਧੀਆ ਵਿਸ਼ਲੇਸ਼ਣ ਡਾ ਸਹਿਬ

  • @BalvinderSingh-x2s
    @BalvinderSingh-x2s 16 дней назад +11

    ਭਗਵਾਂ ਚੌਂਕੀਦਾਰ ਕਿਸਾਨਾਂ ਵਿੱਚੋਂ ਵੀ ਨਵੀਂ ਪਾਰਟੀ ਖੜੀ ਕਰਨੀ ਚਾਹੁੰਦਾ ਹੈ । ਪੰਜਾਬ ਵਿੱਚ ਤਿੰਨ ਨਵੀਆਂ ਪਾਰਟੀਆਂ ਬਣਨਗੀਆਂ ।
    1- ਅੰਮ੍ਰਿਤ ਪਾਲ ਵਾਲੀ
    2- ਕਿਸਾਨਾਂ ਵਿੱਚੋਂ ਪਾਰਟੀ
    3-ਅਕਾਲੀ ਬਾਗ਼ੀਆਂ ਵਿੱਚੋਂ ਪਾਰਟੀ
    ਦੋਖੋ ਇਹ ਜਿੰਮੀਦਾਰ ਲੋਕ ਤਿੰਨ ਪਾਰਟੀਆਂ ਬਣਾਉਂਦੇ ਹਨ ਇਸ ਜਾਂ ਸੂਝਵਾਨ ਬਣ ਕੇ ਉੱਭਰਨਗੇ ।

  • @NarinderjitSinghIssru
    @NarinderjitSinghIssru 15 дней назад +1

    ਡਾਕਟਰ ਗਰਗ ਸਾਹਿਬ ਜੀ ਆਪ ਜੀ ਨੁੰ ਚੜਦੀ ਕਲਾ ਅਤੇ ਲੰਬੀ ਉਮਰ ਦੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ❤

  • @avinashsaini5286
    @avinashsaini5286 16 дней назад +8

    100% Right.Very Well Explained.Dr.PL Garg is superman.

  • @dkmetcalf14598
    @dkmetcalf14598 16 дней назад +4

    Very nice thoughts. Salute Dr.Sahib.

  • @gurbinderdhumma5491
    @gurbinderdhumma5491 15 дней назад +1

    Very nice Dr. Sahib. Correctly explained the situation.

  • @anilarora1454
    @anilarora1454 16 дней назад +3

    Garg Bahut acchi sayani gal kahi 👌👌

  • @nagindersingh4388
    @nagindersingh4388 16 дней назад +5

    ਹਾਈਕੋਰਟ,ਸੁੱਪਰੀਮ ਕੋਰਟ ,ਸਭ ਬੀ ਜੇ ਪੀ ਆ।ਕਿਸਾਨ ਪੱਖੀ ਨਹੀਂ।

  • @malkitsidhu8098
    @malkitsidhu8098 16 дней назад +8

    ਵਧੀਆ ਵਿਚਾਰ ਦਿਤੇ ਜੀ

  • @singhakal1867
    @singhakal1867 16 дней назад +5

    ਮੈਨੂੰ ਲੱਗਦਾ ਹੈ ਡੱਲੇਵਾਲ ਫੱਸ ਗਿਆ ਹੈ🙏

  • @virsasandhu1159
    @virsasandhu1159 16 дней назад +6

    ਜੇਕਰ ਕਿਸਾਨ ਕਾਰਪੋਰੇਟ ਦੀਆ ਬਨਾਈਆ ਵਸਤੂਆ ਦਾ ਬਾਈਕਾਟ ਕਰ ਦੇਣ ਤਾਂਹੀ ਇਹਨਾ ਨੂੰ ਝੁਕਾਇਆ ਜਾ ਸਕਦਾ

  • @KulvinderKaur-o1x
    @KulvinderKaur-o1x 16 дней назад +1

    ਬਹੁਤ ਵਧੀਆ ਜੀ ਗਲਬਾਤ

  • @harmeetsinghghumaan8601
    @harmeetsinghghumaan8601 16 дней назад +1

    ❤ se very tru welcome dr sahib ji good views for better prospects in future thanks

  • @paramjitsingh5106
    @paramjitsingh5106 16 дней назад +1

    Good morning to everyone. Waheguru g sarbat da bhala karna g.

  • @narinderkumar969
    @narinderkumar969 16 дней назад +2

    ਕਿਸਾਨ ਅੰਦੋਲਨ ਨਾਲ ਨਾ ਸੂਬਾ ਸਰਕਾਰ ਨੂ ਤੇ ਨਾ ਸੈਂਟਰ ਸਰਕਾਰ ਨੂ ਫਰਕ ਹੈ।ਪਿਸ ਤਾ ਆਮ ਜਨਤਾ ਰਹੀ ਹੈ।ਛੋਟੇ ਦੁਕਾਨਦਾਰ ਤੇ ਦਿਹਾੜੀਦਾਰ ਮਜਦੂਰ ਬੁਰਾ ਹਾਲ ਕਰ ਦਿਤਾ ਇਨਾ ਨੇ।

  • @MrSingh-ii6yl
    @MrSingh-ii6yl 16 дней назад +4

    ਚੰਗੀ ਮੁਲਾਕਾਤ ਪਰ ਲੰਬੀ ਜ਼ਿਆਦਾ ਬਾਕੀ ਪੰਜਾਬ ਵਿੱਚ ਸਿਆਸੀ ਖਿਲਾਰਾ ਬਹੁਤ ਹੈ ਜਿਵੇਂ ਇੱਕ ਵੱਡੀ ਕਿਸ਼ਤੀ ਵਿੱਚ ਇੱਕ ਹਾਥੀ ਦੋ ਗਧੇ ਚਾਰ ਘੋੜੇ ਕੁੱਝ ਭੇਡਾਂ ਬੱਕਰੀਆਂ ਪੰਜ ਸੱਤ ਬੰਦੇ ਜਦੋਂ ਮਲਾਹ ਨੇ ਕਿਸ਼ਤੀ ਤੋਰੀ ਤਾਂ ਇੱਕ ਬੰਦਾ ਮੋਡੇ ਉੱਤੇ ਬਾਂਦਰ ਬਿਠਾਈ ਰੁਕੋ ਰੁਕੋ ਕਹਿ ਰਿਹਾ ਸੀ ਮਲਾਹ ਸੁਣ ਕੇ ਵੀ ਅਣ ਸੁਣੀ ਕਰ ਰਿਹਾ ਸੀ ਲੋਕਾਂ ਦੇ ਜ਼ੋਰ ਦੇਣ ਤੇ ਉਸ ਨੂੰ ਚੜਾ ਲਿਆ ਥੋੜ੍ਹੀ ਦੂਰ ਜਾ ਉਸਨੇ ਬਾਂਦਰ ਛੱਡ ਦਿੱਤਾ ਤੇ ਬਾਂਦਰ ਨੇ ਗਧੇ ਦਾ ਕੰਨ ਪੁੱਟ ਦਿੱਤਾ ਤੇ ਗਧੇ ਨੇ ਦੁਲੱਤੀ ਘੋੜੇ ਦੇ ਹਫੜਾ ਦਫੜੀ ਮੱਚ ਗਈ ਤੇ ਹਾਥੀ ਨੇ ਪਾਤਾ ਖਿਲਾਰਾ ਓਹੀ ਖਿਲਾਰਾ ਦਿਸ ਰਿਹਾ।

  • @surjitdher5431
    @surjitdher5431 15 дней назад +1

    ਡਾਕਟਰ ਸਾਹਿਬ ਦੇ ਬਿਆਨ ਸਹੀ ਹਨ।

  • @SukhwinderSingh-mp9ei
    @SukhwinderSingh-mp9ei 15 дней назад +1

    Waheguru ji❤😢

  • @KesarSingh-l2v
    @KesarSingh-l2v 15 дней назад +1

    ਸਤਿ ਸ਼੍ਰੀ ਅਕਾਲ ਜੀ

  • @sutanterdullat9163
    @sutanterdullat9163 15 дней назад +1

    ਬਿਲਕੁੱਲ ਠੀਕ ਡਾਕਟਰ ਸਾਹਿਬ ਜਥੇਦਾਰ ਦੇ ਸੰਬੰਧ ਵਿੱਚ ਜੋ ਕੁਝ ਕਹਿ ਰਹੇ ਹਨ।ਹੋ ਸਕਦੈ ਰਜਿਸਟਰੀ ਵੇਲੇ ਉਸ ਸਮੇਂ ਆਕਲੀਆਂ ਨੇ ਮੱਦਦ ਵੀ ਕੀਤੀ ਹੋਵੇ ਘੱਟ ਫੀਸ ਦੇਣ ਲਈ। ਸਵਾਦ ਤਾਂ ਫਿਰ ਸੀ ਜੇਕਰ ਇਹ ਸਭ ਆਕਲੀਆਂ ਦੀ ਸ਼ਿਕਾਇਤ ਆਕਾਲ ਤਖ਼ਤ ਤੇ ਆਉਣ ਤੋਂ ਪਹਿਲਾਂ ਜਥੇਦਾਰ ਸਾਹਿਬ ਦੇ ਵਿਰੁੱਧ ਬੋਲਦੇ

  • @kulwinderkaur3348
    @kulwinderkaur3348 15 дней назад +2

    100%Right

  • @karamdhillon5751
    @karamdhillon5751 15 дней назад +1

    ਗਰਗ ਸਾਹਿਬ ਸਾਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀ ਕਿ ਕੌਣ ਕਿਸ ਦੇ ਨਾਲ ਮਿਲਿਆ ਹੈ ਮੈ ਤਾ ਇੱਕੋ ਗੱਲ ਕਹਿਨਾ ਕਿ ਜਦੋ ਸੈਟਰ ਨੇ ਖੇਤੀ ਕਾਨੂੰਨ ਵਾਪਸ ਲੈਣਾ ਮੰਨ ਹੀ ਲਿਆ ਤਾ ਉਹ ਵਾਪਸ ਕਿਉਂ ਨਹੀ ਲਏ

  • @ManjitSingh-ds6ep
    @ManjitSingh-ds6ep 15 дней назад +1

    Namaskar and God bless you
    Sach tan per janiyai ja ridai sachcha hoe.
    Ba kamaal advice.
    Golden thoughts and fully certified by Guru's Bani.
    Nanak lekhai ik gal hor houmai jhakhna jhakh .
    Urgent need to wake up and awake others.
    Thanks 🙏

  • @JagbirKaur-jr6ed
    @JagbirKaur-jr6ed 15 дней назад +1

    Well said Dr Garag Saheb you are great

  • @GurpalSingh-qo9qc
    @GurpalSingh-qo9qc 16 дней назад +6

    ਜੇਕਰ ਕੇਂਦਰ ਸਰਕਾਰ ਸਾਰੀਆਂ ਫਸਲਾਂ ਤੇ MSP ਦਾ ਕਨੂੰਨ ਨਹੀਂ ਬਣਾਉਂਦੀ ਤਾਂ ਕਿਸਾਨ ਯੂਨੀਅਨਾਂ ਆਪਣੀਆਂ ਫ਼ਸਲਾਂ ਨੂੰ ਪ੍ਰੋਸੈਸਿੰਗ ਕਰਕੇ ਸਿੱਧੀਆਂ ਵਿਦੇਸ਼ਾਂ ਨੂੰ ਵੇਚਣ ਦਾ ਪ੍ਰਬੰਧ ਕਿਊ ਨਹੀ ਕਰਦੇ ਪੰਜਾਬ ਸਰਕਾਰ ਵੀ ਨਾਲ ਸਾਥ ਦੇਵੇ ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨਾਂ ਆਪਣੀਆਂ ਫ਼ਸਲਾਂ ਨੂੰ ਸਾਭਣ ਸਟੋਰ ਕਰਨ ਦੇ ਲਈ ਆਪਣੇ ਸਟੋਰ ਸਾਇਲੋ ਬਣਾਵੇ ਆਪਣੀਆਂ ਰਿਫਾਇਨਰੀਆ ਲਾਉਣ ਕਿਊ ਮੰਗਤੇ ਬਣੇ ਫਿਰਦੇ
    ਜਦੋਂ ਕੇਂਦਰ ਸਰਕਾਰ ਨਹੀ ਮੰਨਦੀ ਫਿਰ ਮੰਗਣ ਦਾ ਕੋਈ ਤੁੱਕ ਨਹੀਂ ਫਾਇਦਾ ਨਹੀਂ
    ਪੰਜਾਬ ਦੀ ਸਰਕਾਰ ਦਾ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਸਮਾਂ ਅਤੇ ਪੈਸਾ ਦੋਨਾਂ ਦਾ ਨੁਕਸ਼ਾਨ ਹੋ ਰਿਹਾ ਹੈ
    ਆਪਣੇ ਪੰਜਾਬ ਨੂੰ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਆਤਮ ਨਿਰਭਰ ਕਿਊ ਨਹੀ ਬਣਾਉਣ ਵਾਸਤੇ ਸੋਚਦੇ

  • @AK-bp2qp
    @AK-bp2qp 15 дней назад +2

    ਉਗਰਾਹਾਂ ਜਥੇਬੰਦੀ ਆਪਣੇ ਅਸੂਲਾਂ ਮੁਤਾਬਿਕ ਬਿਲਕੁਲ ਸਹੀ ਹੈ, ਬਾਕੀ ਜਥੇਬੰਦੀਆਂ ਕਿਸੇ ਨਾ ਕਿਸੇ ਧਾਰਮਿਕ ਤੇ ਸਿਆਸੀ ਧਿਰਾਂ ਦਾ ਹੱਥਠੋਕਾ ਨੇ.

  • @amanatwal5919
    @amanatwal5919 16 дней назад +4

    ਬਹੁਤ ਵਧੀਆ ਵਿਸ਼ਲੇਸ਼ਣ

  • @narinderkumar969
    @narinderkumar969 16 дней назад +3

    ਸਵਾਮੀ ਨਾਥਨ ਰਿਪੋਰਟ ਕਾਂਗਰਸ ਸਰਕਾਰ ਡਾਕਟਰ ਮਨਮੋਹਨ ਸਿੰਘ ਸਮੇ ਵਿਚ ਆਈ।ੳਨਾਨੇ ਦਸ ਸਾਲ ਰਾਜ ਕਰਕੇ ਲਾਗੂ ਨਹੀ ਕੀਤੀ।ੳਦੋ ਕਿਸਾਨ ਯੂਨੀਅਨ ਕਿਥੇ ਸੀ।

  • @JasvirSingh-zp6ej
    @JasvirSingh-zp6ej 16 дней назад +2

    good veiws dr sahib ji de

  • @jaskaursingh1971
    @jaskaursingh1971 16 дней назад +3

    Punjab da Anmol Rattan Recpected❤❤ Dr Darmveer ji Gandi Sahib ji❤❤❤

  • @baldevraj7266
    @baldevraj7266 15 дней назад +1

    Too much correct

  • @kakaavtarpandher8802
    @kakaavtarpandher8802 11 дней назад

    ਇਹ ਸਚਾਈ ਲੋਕਾਂ ਨੂੰ ਦੱਸੋ ਜੀ

  • @haryawalleharamritsar5536
    @haryawalleharamritsar5536 12 дней назад

    Garg Sahib should be CM of Punjab 🙏

  • @balwinderkhangura6043
    @balwinderkhangura6043 14 дней назад +1

    ਬਹੁਤ ਸੂਝਵਾਨ ਬੁਧੀਜੀਵੀ ਹਨ ਗਰਗ ਸਾਬ

  • @BalwinderSingh-bi5vd
    @BalwinderSingh-bi5vd 15 дней назад

    ❤❤

  • @Depamahal
    @Depamahal 15 дней назад

    💯💯🙏

  • @dorahaartpress5272
    @dorahaartpress5272 16 дней назад +2

    ਡੱਲੇਵਾਲ ਬਾਰੇ ਬਿਲਕੁਲ ਸਹੀ ਵਿਸ਼ਲੇਸ਼ਣ ।

  • @davinderchahal-d5c
    @davinderchahal-d5c 16 дней назад +2

    Yeah you are right

  • @BaljeetSingh-l8b5y
    @BaljeetSingh-l8b5y 15 дней назад +1

    ਸਾਡੇ ਗੁਰੂਆਂ ਨੇ ਸਬਰ। ਸਿਖਾਇਆ

  • @amarsekhon8027
    @amarsekhon8027 15 дней назад

    ❤❤❤❤🙏🙏🙏🙏

  • @Gagandeepg7960
    @Gagandeepg7960 16 дней назад +10

    ਹਰਿਆਣੇ ਵਾਲੇ ਹਰਿਆਣੇ ਵਿਚ ਮੋਰਚੇ ਕਿਉਂ ਨਹੀਂ ਲਾਉਂਦੇ ? ਉਹ ਕਿਉਂ ਪੰਜਾਬ ਵਿੱਚ ਫਿਰਦੇ ਨੇ

  • @gurjotkaurbatth9349
    @gurjotkaurbatth9349 9 дней назад

    🙏🏼🙏🏼

  • @mantuf.d.kmantuf.d.k4921
    @mantuf.d.kmantuf.d.k4921 16 дней назад +1

    Dr sahib proud of you very very great and costly views explained

  • @RavinderKaur-w5u
    @RavinderKaur-w5u 16 дней назад +3

    ਡਾਕਟਰ ਸਾਹਿਬ ਕੋਣ ਸਮਝਾਵੇ ਰਾਣੀ ਅੱਗਾਂ ਡੱਕ ।

  • @AshokKumar-il1xq
    @AshokKumar-il1xq 16 дней назад

    The Greatest talk

  • @jagbirsinghgill3166
    @jagbirsinghgill3166 16 дней назад +1

    Dr Pyare Lal Garg Ji kdi v koi v ghalt gall nahi krde
    Nirpakh Nidharak te Sahi vichar parkat krde ne hamesha

  • @beantsingh8325
    @beantsingh8325 16 дней назад +1

    ਜਦੋ ਲੇਕ ਮੌਰਚੇਵਿਚ ਜਾਣ ਤੇ ਬੰਦ ਹੋ ਗਿਐ ਤਾ ਡੱਲੇਵਾਲ ਨੇ ਮਰਨ ਵਰਤ ਰੱਖ ਲਿਆ ਇਸ ਮੋਰਚੇ ਦਾ ਬੀਜੇਪੀ ਨੂੰ ਬਹਤ ਫਾਇਦਾ ਹੋਇਆ ਦੂਜੇ ਸੂਬਿਆਂ ਵਿਚ ਬੀਜੇਪੀ ਵਾਲੇ ਇਹ ਕਹਿ ਕੇ ਵੱਟਾ ਲੈ ਗਏ ਕਿ ਦੇਖੇਆਸੀ ਖਾਲਸਤਾਨੀਆਿ ਨੂੰ ਅਗੇ ਨਹੀ ਆਉਣ ਦਿਤਾ ਕਿਉਕਿ ਇਸ ਚਾਰ ਜਥੇਬੰਦੀਆ ਧਰਮ ਦੀਆ ਖਾਲਿਸਤਾਨ ਦੀਆਂ ਜਿਆਦਾ ਗਲਾ ਕੀਤੀਆਂ ਲਗਦਾ ਸੰਕਟ ਮਾਮਲਾ ਕੇ ਕੀਤਾ ਜਾ ਰਿਹਾ ਬਿਲਕੁਲ ਠੀਕ ਸੈਟਰ ਦੀ ਸਹਿਮਤੀ ਨਾਲ ਧਰਨਾਲਾੲਇਾਆ ਲਗਦਾਲੌਕ ਸੌ-ਸੌ????

  • @balramverma4837
    @balramverma4837 16 дней назад +1

    राइट❤❤❤❤🎉🎉🎉🎉🎉🎉

  • @Sukhjashan
    @Sukhjashan 16 дней назад +1

    ਕਿਸਾਨੀ ਕਰਜਾ ਮਾਫ ਕਰਨ ਦਾ ਦੇਸ਼ ਨੂੰ ਫਾਇਦਾ ਵੀ ਹੋਣਾ ਕਿਉਂਕਿ ਇਸ ਨਾਲ mony flow ਵਧੂ ਤੇ ਕਿਸਾਨ ਓਹੀ ਪੈਸਾ ਮਾਰਕੀਟ ਵਿਚ ਲਾਉਣਗੇ ਜਿਸ ਨਾਲ ਸਰਕਾਰ ਨੂੰ ਟੈਕਸ ਵੀ ਮਿਲਣਗੇ

  • @ਪ੍ਰਿਤਪਾਲਸਿੰਘ-ਖ6ਸ

    ਬਹੁਤ ਵਧੀਆ

  • @NarinderSingh-qg4iz
    @NarinderSingh-qg4iz 12 дней назад

    Good job

  • @karanbiraulakh6691
    @karanbiraulakh6691 16 дней назад +2

    ਟਰਾਲੀਆ ਛੱਡਣ ਦੀ ਪਹਿਲ skm ਨੇ ਕੀਤੀ ਸੀ। Skm ਗਿਆ ਸੀ ਪਿਛਲੇ ਸਾਲ ਦਿੱਲੀ ਵਿਚ ਬੱਸਾ ਤੇ ਰੈਲੀ ਕਰਨ ਰਾਮ ਲੀਲਾ ਮੈਦਾਨ ਵਿਚ

    • @makhansingh-y9u
      @makhansingh-y9u 14 дней назад

      SKM ਦੀ ਇਕ ਦਿਨ ਦੀ ਰੈਲੀ ਸੀ, ਪਰ ਇਹਨਾ ਦਾ ਐਲਾਨ ਦਿੱਲੀ ਘੇਰਨਾ ਸੀ,ਜੀ

  • @mahipalsinghfitness1234
    @mahipalsinghfitness1234 14 дней назад +2

    Uncle je Namskar ji. Ya sada. Gagar. Balat wala. Vada. Taj na ji. Tuse khanda Hunda ho

  • @GurmeetSingh-m2c
    @GurmeetSingh-m2c 16 дней назад

    ਬਹੁਤ ਵਧੀਆ ਹੈ 🎉

  • @malkiatsingh2306
    @malkiatsingh2306 16 дней назад

    Good gal baat Bai ji

  • @manjeet_kaursidhu7927
    @manjeet_kaursidhu7927 15 дней назад

    ਸੁਪਰੀਮ ਕੋਰਟ ਬਹੁੱਤ ਗਲਤ ਆਰਡਰ ਕਰਦੀ ਹੈ ਜਦੋਂ ਮੋਰਚਾ ਵਰਤ ਸੈਂਟਰ ਸਰਕਾਰ ਮੋਦੀ ਵਿਰੁੱਧ ਤਾਂ ਵਰਤ ਖ਼ਤਮ ਕਰਾਉਣਾ ਜਾਂ ਡੱਲੇਵਾਲ ਦੀ ਸਿਹਤ ਸੰਭਾਲ ਦੀ ਜਿੰਮੇਵਾਰੀ ਵੀ ਸੈਂਟਰ ਸਰਕਾਰ ਮੋਦੀ ਦੀ ਹੈ, ਪੰਜਾਬ ਸਰਕਾਰ ਦੇ ਕਹੇ ਤੇ ਕੁੱਝ ਨਹੀਂ ਹੋ ਸਕਦਾ

  • @nirmalsinghnarain1952
    @nirmalsinghnarain1952 16 дней назад +2

    ਡਾਕਟਰ ਗਰਗ ਸਾਹਿਬ ਡੱਲੇਵਾਲ ਸਾਹਿਬ ਪੰਧੇਰ ਸਾਹਿਬ ਨੇ ਗੁੰਮਰਾਹ ਕਰ ਲਿਆ ਗਿਆ ਲਗਦਾ ਕੀ ਇਹ ਸੱਚ ਹੈ ਧੰਨਵਾਦ