Excellent interview! Appreciate Sardar Sukhwinder singh ji for interviewing very knowledgeable person like Prof Jagrup singh ji. Waheguru bless both of you.
Pro. Sekho Sahib has described the real picture of Punjab.Very sorry to see the present situation of Punjab.people are very sad and colour less.Punjab is decaying and dying.Punjab is leaderless presently
ਪ੍ਰੋਫੈਸਰ ਸਾਹਿਬ give and take is a way of life. ਇਹ ਪੰਜਾਬ ਦੇ ਅੰਦੋਲਨਕਾਰੀ ਨੇਤਾ ਜਦੋਂ ਤੱਕ ਭਾਜਪਾ ਨੂੰ ਆਪਣੀ ਪੁਲੀਟੀਕਲ ਐਕਟੀਵਿਟੀ ਲੋਕਤਾਂਤਰਿਕ ਤਰੀਕੇ ਨਾਲ ਨਹੀਂ ਕਰਨ ਦੇਣਗੇ ਤੇ ਬੀਜੇਪੀ ਜਾਂ ਕੇਂਦਰ ਸਰਕਾਰ ਪੰਜਾਬ ਵਿੱਚ ਕੁਝ ਨਹੀਂ ਕਰ ਸਕਦੀ।
ਵੀਰ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਤੁਹਾਡਾ ਧੰਨਵਾਦ ਅਤੇ ਜੋ ਕੁਝ ਪ੍ਰੋਫੈਸਰ ਸਾਹਿਬ ਨੇ ਕਿਹਾ ਮੈਂ ਉਹਦੇ ਨਾਲ ਸਹਿਮਤ ਹਾਂ ਸੱਚ ਹਾਂ ਮੇਰੇ ਵੀ ਬਿਲਕੁਲ ਇਹੀ ਵਿਚਾਰ ਨੇ। ਵਸ ਨਹੀਂ ਚਲਦਾ ਕੀ ਕਰ ਸਕਦੇ ਹਾਂ।
ਜੇ ਪੰਜਾਬ ਦੀ ਹਾਲਤ ਉਤਾਰਨੀ ਹੈ, ਸਭ ਤੋਂ ਪਹਿਲਾਂ ਬਿਜਲੀ ਸਬਸਿਡੀ ਬੰਦ ਕਰਨੀ ਪੈਣੀ, ਦੂਜਾ ਕਿਸਾਨਾਂ ਨੂੰ ਕਿਸੇ ਨਵੇਂ ਕਾਨੂੰਨ ਦੀ ਨਹੀਂ Crop Diversification ਜਰੂਰਤ ਹੈ, ਕਿਸਾਨ ਜਥੇਬੰਦੀਆਂ ਪ੍ਰਦਰਸ਼ਨ ਕਰਨ ਦੀ ਬਜਾਏ ਖੇਤੀ ਯੂਨੀਵਰਸਿਟੀਆਂ ਨਾਲ ਮਿਲ ਕੇ ਕੋਈ ਵਿਓਂਤਬੰਦੀ ਬਣਾਣ, ਕੀੜੀਆਂ ਹੋਰ ਫਸਲਾਂ ਉਗਾਈਆਂ ਜਾ ਸਕਦੀਆਂ ਹੈ ਇਸ ਦੇ ਬਾਰੇ ਤਾਂ ਹੀ ਕੁਝ ਹੋ ਸਕਦਾ।
ਪੰਜਾਬ ਤੇ ਕਰਜ਼ਾ ਘੱਟ ਕਰਨ ਲਈ ਇੰਡਸਟਰੀ ਦੀ ਜਰੂਤ ਹੈ, ਪੰਜਾਬ ਚ ਨਵੀਂ ਇੰਡਸਟਰੀ ਆਉਣ।
ਸਤਿ ਸ੍ਰੀ ਆਕਾਲ ਵੀਰ ਸੁਖਵਿੰਦਰ ਅਤੇ ਸੇਖੋਂ ਸਰ ਨੂੰ 🙏🙏🙏🙏
ਪ੍ਰੋ ਜਗਰੂਪ ਸਿੰਘ ਜੀ ਤੁਸੀਂ ਜੋਂ ਪੰਜਾਬ ਦੇ ਹਾਲਾਤ ਦੱਸੇ ਹਨ ਬਿਲਕੁਲ ਠੀਕ ਹੈ। ਅਸੀਂ ਧਰਮ ਬਚਾਉਣ ਲੱਗੇ ਹਾਂ ਅਰਬਾਂ ਰੁਪੈ ਹਰ ਸਾਲ ਧਰਮ ਅਸਥਾਨਾਂ ਤੇ ਲਾਈ ਜਾਂਦੇ ਹਾਂ ਰੱਬ ਦੇ ਆਸਰੇ ਤੇ ਵਿਸ਼ਵਾਸ ਕੀਤਾ ਹੋਇਆ ਹੈ। ਅੰਧਵਿਸ਼ਵਾਸ਼ ਨੇ ਬੇੜਾ ਗ਼ਰਕ ਕਰਨ ਦਿੱਤਾ ਹੈ।
ਸੱਜਣ ਜੀ ਸਭ ਸਿਧਾਂਤਹੀਣ ਹਨ ।ਕਥਨੀ ਕਰਨੀ ਇਕ ਨਹੀਂ ਹੈ ।ਰਬ ਖੈਰ ਕਰੇ ।
ਸੇਖੋ ਸਾਬ੍ਹ ਜੀ ਨੇ ਪੰਜਾਬ ਦੇ ਹਲਾਤਾਂ ਬਾਰੇ ਜ਼ੋ ਗੱਲ ਕੀਤੀ ਆ ਬਹੁਤ ਵਧੀਆ ਕੀਤੀ ਆ ਪੰਜਾਬ ਦਾ ਬੇੜਾ ਗ਼ਰਕ ਪਿੰਡਾਂ ਵਿੱਚ ਪੰਚਾਇਤਾਂ ਤੋਂ ਸ਼ਹਿਰ ਦੀਆਂ ਮਿਊਸਪਲ ਕੌਸਲਰਾਂ ਕਮੇਟੀਆਂ ਤੋਂ ਹੋਈਆਂ ਐ ਇਹ ਤਾਂ ਪਿੰਡਾਂ ਸ਼ਹਿਰਾਂ ਦੇ ਲੋਕਾਂ ਨੂੰ ਸੋਚਣਾ ਪੈਣਾ ਐ ਪੰਜਾਬ ਨਿਘਾਰ ਵੱਲ ਜਾ ਰਿਹਾ ਐ ਸਾਰੇ ਲੀਡਰ ਸਿਰਫ ਆਪਣੇ ਘਰ ਬਣਾਉਣ ਲਈ ਲੁੱਟ ਰਹੇ ਨੇ ਵਾਹਿਗੁਰੂ ਜੀ ਤਾਂ ਸਭ ਕੁਝ ਵੇਖ ਰਿਹਾ ਐ ਪਰ ਲੀਡਰਾਂ ਦੁਨੀਆਂ ਦਾ ਬੇੜਾ ਗ਼ਰਕ ਕਰ ਦਿੱਤਾ ਐ ਕਿਸਾਨ ਵੀ ਦੁੱਖੀ ਮਜ਼ਦੂਰ ਵੀ ਦੁੱਖੀ ਮੁੱਖ ਮੰਤਰੀ ਜੀ ਤਾਂ ਆਟਾ ਦਾ ਦੀਵਾ ਬਣਿਆ ਹੋਇਆ ਐ ਸੇਖੋਂ ਸਾਬ੍ਹ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ ਤੁਸੀਂ ਵਾਰ ਵਾਰ ਚੈਨਲ ਤੇ ਆਓ ਸ਼ਾਇਦ ਆਪਣੇ ਕਮਲੇ ਲੋਕ ਤੁਹਾਡੀਆਂ ਗੱਲਾਂ ਸੁਣਨ ਤੇ ਸੁਧਾਰ ਵਾਲੇ ਪਾਸੇ ਤੁਰ ਪੈਣ ਧੰਨਵਾਦ ਸਰਦਾਰ ਸਾਬ੍ਹ ਜੀ ਤੁਹਾਡਾ
ਪੱ ਜਰਗੋਰਪ ਸਿੰਘ ਜੀ ਪੰਜਾਬ ਦਾ ਰੱਬ ਰਾਖਾ ਜੀ ❤❤❤❤❤❤❤❤❤❤❤❤❤❤❤
ਸੁਖਵਿੰਦਰ ਸਿੰਘ ਜੀ ਅਤੇ ਜਗਰੂਪ ਸਿੰਘ ਜੀ ਮਿਹਰ ਬਨੀ ਜੀ
ਕਿਸਾਨ ਆਗੂ ਆਪੋ ਧਾਪੀ ਵਿੱਚ ਪੈ ਗਏ,ਪੰਜਾਬ ਅਤੇ ਪੰਜਾਬੀਆਂ ਲਈ ਮੰਦਭਾਗਾ ਹੈ|
ਵਧੀਆ ਗੱਲਬਾਤ 🙏🌹🧙♀️ਸਤਿ ਸ੍ਰੀ ਅਕਾਲ ਜੀ
ਪ੍ਰੋਫੈਸਰ ਸਹਿਬ ਜੇ ਓਹਨਾ ਗਲਤ ਕੀਤਾ ਐ ਤਾ ਇਹਨਾਂ ਨੇ ਵੀ ਓਹੀ ਕਰਨਾ
Excellent program sekhon ji good speach live long. Saleem Masih USA
Excellent interview! Appreciate Sardar Sukhwinder singh ji for interviewing very knowledgeable person like Prof Jagrup singh ji. Waheguru bless both of you.
Lots of thanks
ਬਾਈ ਜੀ ਇਹ ਸਰਕਾਰ ਸਾਰੀਆਂ ਸਰਕਾਰਾਂ ਨਾਲੋਂ ਡੈਡ ਆ
Save the punjab 👍🙏
ਇੱਕ ਸ਼ਰਾਬ ਦੀ ਬੋਤਲ ਤੇ ਤਿੰਨ ਸੋ ਰੁਪਏ ਵਾਸਤੇ ਲੋਕ ਲੀਡਰਾਂ ਦੀਆਂ ਰੈਲੀਆਂ ਚ ਜਾਂਦੇ ਐ। ਸਰਪੰਚੀ ਦੀਆਂ ਚੋਣਾਂ ਵੇਲੇ ਏਹੇ ਲੋਕ ਭੁੱਕੀਆਂ, ਸ਼ਰਾਬਾਂ ਵਾਸਤੇ ਫਿਰਦੇ ਨੇਂ
ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੀ ਹਰ ਡਿਬੇਟ ਬਹੁਤ ਸੋਹਣੀ ਹੁੰਦੀ ਹੈ ਸਰ ਦੇਖਿਓ ਜਦੋਂ ਸਾਰਾ ਕੁਝ ਹੀ ਫਰੀ ਹੋ ਗਿਆ ਸਾਰਾ ਬੱਚੇ ਸਾਡੇ ਕੰਮ ਨਹੀਂ ਕਰਦੇ ਮਜ਼ਦੂਰ ਕੰਮ ਨਹੀਂ ਕਰਦੇ ਇਹਨਾਂ ਨੇ ਵੀ ਡਿਓੜੀਆਂ ਮੁਫਤ ਦੀਆਂ ਵੰਡ ਕੇ ਸਾਰਾ ਕੁਝ ਵਿੱਚੀ ਸਕੂਲ ਐਜੂਕੇਸ਼ਨ ਫਰੀ ਕਰਦੇ ਵਿੱਚ ਇਹ ਫੈਕਟਰੀਆਂ ਲਾ ਤੀਆਂ ਵਿੱਚ ਨੌਕਰੀਆਂ ਦੇ ਤੀਆਂ ਸਭ ਉਸੇ ਆਨੰਦ ਆ ਹੁਣ ਜੇ ਕੋਈ ਜ਼ਿਮੀਦਾਰ ਨਾਲ ਗੱਲ ਕਰੋ ਉਹ ਕਹਿੰਦਾ ਸਾਨੂੰ ਆ ਨਹੀਂ ਦਿੱਤਾ ਫਿਰ ਇਹਦਾ ਆ ਨਹੀਂ ਦਿੱਤਾ ਤੇ ਮੈਥੋਂ ਤੁਸੀਂ ਫਰੀ ਲੈ ਕੇ ਕਰੋਗੇ ਸਾਨੂੰ ਸਾਡੇ ਬੱਚੇ ਕੀ ਕਰਨਗੇ ਅੱਗੇ ਕਰਜਾ ਚੜਹਾਈ ਜਾਂਦੇ ਨੇ ਤੁਹਾਡੀਆਂ ਗੱਲਾਂ ਬਹੁਤ ਹੀ ਸੋਹਣੀਆਂ ਹੁਣ ਪਰ ਭਗਵੰਤ ਮਾਨ ਤਾਂ ਸਾਡੇ ਵੱਲ ਸੋਚਦਾ ਪੰਜਾਬ ਤੋਂ ਉਹਨੇ ਕੀ ਰਹਿਣਾ ਯੂਨੀਵਰਸਿਟੀ ਫੇਲ ਹੋਵੇ ਬੰਗ ਕਾਲਜ ਫੇਲ ਹੋਵੇ ਉਹਨਾਂ ਨੇ ਸਾਡੇ ਹਸਪਤਾਲ ਫੇਜ ਹੋ ਜਾਣ ਉਹਨਾਂ ਨੂੰ ਤਾਂ ਆਪਣੀ ਡੁਗਡੁਗੀ ਵਿਆਉਣੀ ਚਾਹੀਦੀ ਹੈ
ਬੁਹਤ ਸੋਹਣੇ ਵਿਚਾਰ ਪ੍ਰਗਟ ਕੀਤੇ ਸੇਖੋਂ ਸਾਬ ਨੇ। ਰਾਜਨੀਤੀ ਹੁਣ ਪ੍ਰੋਫੈਸਨ ਬਣ ਚੁੱਕੀ ਹੈ। ਹੁਣ ਜਿਹੜੇ 94 ਆਮ ਆਦਮੀ ਪਾਰਟੀ ਦੇ ਬਣੇ ਹਨ ੳਹਨਾਂ ਦੀ ਮੋਜਾਂ ਬਣ ਗੀਆਂ। ਜੇ ੳਹ ਦੁਬਾਰਾ ਨਾਂ ਵੀ ਬਣੇ ਤਾਂ ਪੈਨਸ਼ਨ ਘਟੋ ਘਟ 75000 ਰੁਪੲਏ ਬਣਦੀ ਹੈ। ਸਾਰੀ ਉਮਰ ਦੀਆਂ ਰੋਟੀਆਂ ਬਣ ਗੀਆਂ। ਇਹਨਾਂ ਵਿਚੋਂ ਘਟੋ ਘਟ 80 ਬੰਦਿਆਂ ਲੋਕ ਜਾਣਦੇ ਵੀ ਨਹੀਂ।
Sad situation of Punjab
Good
ਪ੍ਰੋਫੈਸਰਸਹਿਬ ਆਪ ਜੀ ਦੀ ਵੇਦਨਾ, ਦਰਦ ਨੂੰ, ਸਮਝ ਸਕਦੇ, ਪਰ ਸਾਰਾ ਆਵਾ ਹੀ ਊਤਿਆ ਪੲਇਆ ਜੀ, ਕਹਿੰਦੇ ਵਕਤੋ ਖੁ਼ਂਜੀ ਡੂਮਣੀ, ਗਾਵੇ, ਆਲ ਪਤਾਲ, ਹਾਂ, ਅਸੀ ਸਾਰੇ ਹੀ ਜਿੰਮੇਵਾਰ ਹਾਂ ਜੀ, ਫਿਰ ਵੀ ਆਸਵੰਦ, ਆ
ਸੇਖੋਂ ਸਾਹਬ ਸਹੀ ਕਹਿ ਰਹੇ ਹਨ ਸਰਕਾਰਾਂ ਬੇੜਾ ਗਰਕ ਹੀ ਬਣ ਰਹੀਆਂ ਹਨ ।
Sekho sir.. Really i 💯 I agreed ☝️…. ik chupp 💯sukh.. But was that chupp Now a like a censar at last stage.. how we exit need to pickup.
Pro. Sekho Sahib has described the real picture of Punjab.Very sorry to see the present situation of Punjab.people are very sad and colour less.Punjab is decaying and dying.Punjab is leaderless presently
ਬਹੂਤ ਹੀ ਨਿਰਾਸ਼ਾ ਪੈਦਾ ਹੋ ਰਹੀ ਹੈ!
ਪ੍ਰੋਫੈਸਰ ਸਾਹਿਬ ਹੈ ਆਪ ਅਵਾਜ਼ ਉਠਾ ਰਹੇ ਹਨ
ਅਜਿਹੀਆਂ ਲੱਖਾਂ ਕਰੋੜਾਂ ਅਵਾਜ਼ਾਂ ਉੱਠਣੀਆ ਚਾਹੀਦੀਆਂ ਹਨ ਰਾਜਾ ਵੜਿੰਗ ਪ੍ਰਤਾਪ ਬਾਜਵਾ, ਮਜੀਠੀਆ, ਭਗਵੰਤ ਮਾਨ,ਇਕੋ ਥੈਲੀ ਦੇ ਚਿਟੇ ਵੱਟੇ
Bhaji every day on these topics we talk again and again what’s the output ? Zero Is there anyone to tie up the bell on Cat neck
ਬੇੜਾ ਗਰਕ ਕੀਤਾ ਪੰਜਾਬ ਦੇ ਕੁਛ ਕੱਟੜਵਾਦੀ ਸੋਚ ਦੇ ਲੋਕਾਂ ਨੇ ਧਰਨਿਆਂ ਨੇ ਔਰ ਵਿਊ ਲੈਣ ਵਾਸਤੇ ਚੈਨਲ ਚਲਾਉਣ ਵਾਲੇ ਪੱਤਰਕਾਰ ਕਮੀਨਿਆਂ ਨੇ ਹੁਣ
ਭ ਮਾਨ ਤਾਂ ਮੁ ਮੰ ਦੇ ਕਾਬਲ ਹੀ ਨਹੀਂ ਹੈ !
*ਹਰ ਪਾਰਟੀ ਦੇ ਬਹੁਤਾਤ ਆਗੂ ਨਿੱਜ ਪ੍ਰੱਸਤ ਹਨ* !
Sekhon Sahib talk about present do not beat around the bush forget but happened in past
ਪ੍ਰੋਫੈਸਰ ਸਾਹਿਬ give and take is a way of life. ਇਹ ਪੰਜਾਬ ਦੇ ਅੰਦੋਲਨਕਾਰੀ ਨੇਤਾ ਜਦੋਂ ਤੱਕ ਭਾਜਪਾ ਨੂੰ ਆਪਣੀ ਪੁਲੀਟੀਕਲ ਐਕਟੀਵਿਟੀ ਲੋਕਤਾਂਤਰਿਕ ਤਰੀਕੇ ਨਾਲ ਨਹੀਂ ਕਰਨ ਦੇਣਗੇ ਤੇ ਬੀਜੇਪੀ ਜਾਂ ਕੇਂਦਰ ਸਰਕਾਰ ਪੰਜਾਬ ਵਿੱਚ ਕੁਝ ਨਹੀਂ ਕਰ ਸਕਦੀ।
ਪ੍ਰੋ ਸਾਹਿਬ ਗ੍ਰਾਮ ਪੰਚਾਇਤਾਂ ਦਾ data regular ਫੋਟਵਾਂ ਸਮੇਤ upload ਹੁੰਦਾ e gram sawraaj App ਤੇ,
ਉਹ ਗੱਲ ਵੱਖਰੀ ਹੈ ਕੇ ਪਤਾ ਨਹੀਂ ਕਿਹੜੇ ਬੰਦੇ ਇਕੱਠੇ ਕੀਤੇ ਹੁੰਦੇ ਆ .
ਪਰ ਜੌ ਤੁਸੀਂ ਕਹਿ ਰਹੇ ਹੋ ਓਹਦਾ ਵੀ loophole ਲੱਭਿਆ ਹੋਇਆ ਅਗਲਿਆਂ ਨੇ.😂
Moral character ਦੀ ਘਾਟ ਹੋ ਗਈ ਸਮਾਜ ਚ ਜਿੰਨੇ ਮਰਜੀ rule & regulations ਲਾ ਲਓ loophole ਪਹਿਲਾਂ ਲੱਭ ਲੈਣੇ ਆ ਲੋਕਾਂ ਨੇ।
ਰੌਲਾ ਤਾਂ moral character ਦਾ ਸਾਰਾ।
ਪ੍ਰੋਫੈਸਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ। ਪੰਜਾਬ ਵਿੱਚ ਜੱਟਾਂ ਦੀ ਸੰਖਿਆ ਲਗਭਗ 25% ਹੈ। ਬਾਕੀ ਸਾਰੇ ਗੈਰ ਜੱਟ ਹਨ ਜਿਨਾਂ ਵਿੱਚ ਹਿੰਦੂ ਦਲਿਤ ਸਿੱਖ ਖਤਰੀ ਸਿੱਖ ਓਬੀਸੀ ਸਿੱਖ ਸ਼ਾਮਿਲ ਹਨ। ਲੇਕਿਨ ਇਹਨਾਂ 25 % ਪੰਜਾਬ ਦੇ ਹਰ ਖਿੱਤੇ ਵਿੱਚ ਆਪਣਾ ਦਬਦਬਾ ਰੱਖਿਆ ਹੈ। ਹੋ ਸਕਦਾ ਹੈ ਬੀਜੇਪੀ ਬਾਕੀ 75% ਪੰਜਾਬੀਆਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕਰੇ।
ਪ੍ਰੋਫੈਸਰ ਸਾਹਿਬ ਕੇਂਦਰ ਨੂੰ ਪਤਾ ਹੈ ਕਿ ਇਹ ਅੰਦੋਲਨਕਾਰੀ ਪੰਜਾਬ ਦੇ ਸਾਰੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨੁਮਾਇੰਦੇ ਨਹੀਂ ਹਨ। ਸਾਰੇ ਪੰਜਾਬ ਦੀ ਜਨਤਾ ਉਹਨਾਂ ਦੇ ਨਾਲ ਨਹੀਂ ਹੈ।
ਇੱਕ ਗੱਲ ਸਮਝ ਤੋਂ ਬਾਹਰ ਹੈ ਵੀਰ ਹੁਣ। ਦਿਨ ਰਾਤ ਮੋਦੀ ਨੂੰ ਭਾਜਪਾ ਨੂੰ ਦਿਨ ਰਾਤ ਗਾਲਾਂ ਕੱਢਣ ਵਾਲੇ ਮੋਦੀ ਦੀ ਸੁਰੱਖਿਆ ਵਿੱਚ ਸੇਧ ਲਾਉਣ ਵਾਲੇ (ਉਹ ਵੀ ਕਨੇਡਾ ਵਾਲੇ ਪੰਨੂ ਦੇ ਵੀਡੀਓ ਦੇ ਮੁਤਾਬਿਕ), ਹਰ ਇਕ ਚੀਜ਼ ਦੀ ਮੰਗ ਮੋਦੀ ਤੇ ਕੇਂਦਰ ਸਰਕਾਰ ਕਰ ਰਹੇ ਨੇ।
ਜੇ ਲੀਡਰ ਨਹੀਂ ਟਿਕਦੇ ਕਿਸੇ ਪਾਰਟੀ ਵਿੱਚ ਪੱਤਰਕਾਰ ਵਿਦਵਾਨ ਕਿਹੜੇ ਟਿਕਦੇ ਜਿਹੜੇ ਹੁਣ ਸੀਨੀਅਰ ਪੱਤਰਕਾਰ ਝਾੜੂ ਦੀ ਸੇਵਾ ਕਰ ਰਹੇ ਪਹਿਲਾ ਇਹ ਸਾਰੀ ਉਮਰ ਕਾਂਗਰਸ ਦੀ ਸੇਵਾ ਕਰਦੇ ਰਹੇ ਪੱਤਰਕਾਰ ਵਿਦਵਾਨ ਸਰਕਾਰਾਂ ਤੋ ਪੈਕਜ ਲੈ ਲੈਦੇ ਸਰਕਾਰ ਦੀਆਂ ਨਾਕਾਮੀਆਂ ਕਿਥੋ ਦੱਸਣਗੇ
ਪੂਰਾ ਸੱਚ ਬੋਲੋ, ਭ੍ਰਿਸ਼ਟ ਬਾਦਲ ਸਰਕਾਰ ਛੱਡ ਦਿੱਤੀ ?
@ ਤੁਸੀਂ ਨਹੀਂ ਹਟਣਾ ਕਾਂਗਰਸ ਦੀ ਚਮਚੀ ਕਰਨੋ ਕੋਈ ਚੈਨਲ ਨਹੀਂ ਛੱਡਦੇ ਤੁਸੀਂ ਵੀਹ ਪੱਚੀ ਜਾਣੇ ਹਰੇਕ ਚੈਨਲ ਤੇ ਜਾ ਕੇ ਹਾਏ ਬਾਦਲ ਕਰਨੀ ਫਿਰ ਤੁਹਾਨੂੰ ਖਾਣਾ ਪਚਦਾ
@
ਮੈਂ ਤਾਂ ਕਾਂਗਰਸ ਦੇ ਜੁਲਮ ਦੇ ਵਿਰੁੱਧ ਵੀ ਲਿਖਦਾ ਹਾਂ ਤੇ ਇਤਿਹਾਸ ਹਰ ਸਾਲ ਯਾਦ ਕਰਦਾ ਹੈ, ਪਰ ਬਾਦਲ ਗੁਲਾਮ ਪੂਰੇ ਢੀਠ ਹਨ-ਉਸਦੀ ਗਦਾਰੀ ਨੂੰ ਵੀ ਸੇਵਾ ਦੱਸਦੇ ਹਨ, ਹਿੰਮਤ ਹੈ ਤਾਂ ਜਵਾਬ ਦੇਵੀਂ ??????
ਕੀ ਬਾਦਲਾਂ ਨੂੰ ਦੋ ਸੀਟਾਂ ਤੇ ੨੦-੨੫ ਬੰਦੇ ਲਿਆਏ, ਬਹੁਤਾਤ ਪੰਜਾਬੀਆਂ ਨੇ ਬਾਦਲਾਂ ਦੀਆਂ ਕਰਤੂਤਾਂ ਕਰਕੇ ਨਕਾਰ ਦਿੱਤਾ, ਪਰ ਤੈਨੂੰ ਸੱਚ ਨਹੀਂ ਦਿਸਣਾ-ਕਿੳਕਿ ਬਾਦਲਾਂ ਦੀ ਗੁਲਾਮੀ ਕਰਨ ਦੀ ਤਨਖਾਹ ਮਿਲਦੀ ਹੋਵੇਗੀ ?????
@ ਜੇ ਤੂੰ ਇੱਕ ਮਹੀਨਾ ਹਰੇਕ ਚੈਨਲ ਤੇ ਜਾ ਕੇ ਅੱਧਾ ਘੰਟਾ ਕਾਂਗਰਸ ਵਾਰੇ ਦੱਸਣਾ ਤਖ਼ਤ ਢਾਹੇ ਹਜਾਰਾਂ ਸਿੱਖਾਂ ਦਾ ਕਤਲੇਆਮ ਸਾਡੇ ਨੌਜਵਾਨ ਮਾਰੇ ਫਿਰ ਕਿਉ ਤੁਸੀਂ ਵੋਟਾਂ ਪਾ ਰਹੇ ਸਿੱਖਾਂ ਨੂੰ ਕਹਿਣਾ ਜਿਹੜੇ ਪੰਦਰਾਂ ਵੀਹ ਚੈਨਲਾਂ ਤੇ ਤੂੰ ਜਿਹੜਾ ਹਾਏ ਬਾਦਲ ਕਰਦਾ ਉਥੇ ਜਾ ਕੇ ਕਾਂਗਰਸ ਵਾਰੇ ਅੱਧਾ ਘੰਟਾ ਲਾਇਆ ਕਰ
ਸੇਖੋ ਹੁਣੀ ਕਹਿੰਦੇ ਸਰਕਾਰ ਨੂੰ ਸਵਾਲ ਨਹੀਂ ਕਰਦੇ ਲੋਕ ਕਾਰਨ ਪੱਤਰਕਾਰ ਵਿਦਵਾਨਾਂ ਨੇ ਲੋਕਾਂ ਨੂੰ ਦੱਸਣਾ ਉਹ ਸਵੇਰੇ ਸ਼ਾਮ ਹਾਏ ਬਾਦਲ ਕਰੀ ਜਾਂਦੇ ਜਿਹੜੇ ਦਸ ਸਾਲ ਤੋਂ ਸਰਕਾਰ ਵਿੱਚ ਵੀ ਨਹੀਂ
ਬਾਦਲਾਂ ਨੇ ਗਦਾਰੀ ਜੋ ਕੀਤੀ ਹੈ
@ ਤੇਰੀ ਕਾਂਗਰਸ ਨਾਲੋ ਕਿਸੇ ਨੇ ਵੱਧ ਨੁਕਸਾਨ ਨਹੀਂ ਕੀਤਾ ਤੁਹਾਡੇ ਨਿਆਣੇ ਵੀ ਤੁਹਾਨੂੰ ਨਹੀਂ ਸਮਝਾਉਂਦੇ
@
ਕਾਂਗਰਸ ਨੇ ਜੁਲਮ ਕੀਤਾ ਸਭ ਨੂੰ ਪਤਾ ਹੈ, ਬਾਦਲ ਗੁਲਾਮ ਬਾਦਲਾਂ ਦੀ ਗਦਾਰੀ ਬਾਰੇ ਕਿਉਂ ਨਹੀਂ ਬੋਲਦਾ 🤣