Party ਬਣਨ ਤੋਂ ਪਹਿਲਾਂ Amritpal ਨੇ ਹਿਲਾਤੀ ਕੇਂਦਰ ਸਰਕਾਰ ! BJP ਦੀ ਵੱਡੀ ਭਾਈਵਾਲ ਪਾਰਟੀ ਦਾ ਮਿਲਿਆ ਸਮਰਥਨ

Поделиться
HTML-код
  • Опубликовано: 27 янв 2025

Комментарии • 125

  • @dr.sukhdevsinghkhalsamakhu970
    @dr.sukhdevsinghkhalsamakhu970 12 дней назад +20

    ਸਤਨਾਮ ਸਿੰਘ ਜੀ ਤੁਹਾਡਾ ਬੁਹਤ ਧੰਨਵਾਦ ਜੌ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਮਦਦ ਦੇ ਅਤੇ ਸੱਚੀ ਸੁੱਚੀ ਪਾਰਟੀ ਦਾ ਸਾਥ ਦਿੱਤਾ ਹੈ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ। ਸੁਖਦੇਵ ਸਿੰਘ ਖ਼ਾਲਸਾ ਮੱਖੂ।

  • @TarlochanSingh-g5g
    @TarlochanSingh-g5g 13 дней назад +49

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ❤

  • @SurjitSingh-xd5sk
    @SurjitSingh-xd5sk 11 дней назад +26

    ੜ ਧੰਨਵਾਦ ਜੀ ਤੁਹਾਡਾ ਜਿੰਨਾਂ ਨੇ ਇੰਨੀ ਆਵਾਜ਼ ਉਠਾਈ

  • @BalrajSingh-z7e
    @BalrajSingh-z7e 8 дней назад +1

    Satnam Singh Ji Tata bahut bahut dhanyavad JD 🙏🙏🙏🙏🙏 Amritpal ki awaaz uthai

  • @bootachahal512
    @bootachahal512 13 дней назад +44

    ਵਾਹਿਗੁਰੂ.ਜੀੳਚੜਦੀਕਲਾ.ਵਿੱਚਰੱਖ ਦਿਓ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਖਾਲਸਾ.ਜੀ.ਬਿਲਕੁਲ ਸਿੰਘ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ ਵਾਹਿਗੁਰੂ.ਜੀੳ ਧਨ.ਧਨ.ਧਨਬਾਦ ਬਹੁਤ ਬਹੁਤ ਵਧੀਆ ਕੰਮ ਕੀਤੀਆ ਅੰਮਿਤਪਾਲ.ਸਿੰਘ ਮਹਿਰੋ.ਚੜਦੀਕਲਾ.ਵਿੱਚ ਸਿੰਘ ਸਹਿਬ.ਜੀੳ ਵਾਹਿਗੁਰੂ.ਜੀੳ

    • @BALJEETSINGH-y5x
      @BALJEETSINGH-y5x 13 дней назад +2

      ਪਲਟੂ ਰਾਮ ਤਾਂ ਸਿਰਫ ਕੋਈ ਸਾਜ਼ਿਸ਼ ਕਰ ਸਕਦਾ ਹੈ

    • @kulwantsingh3183
      @kulwantsingh3183 13 дней назад +4

      ਸਚਾਈ ਦੀ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਵੀ ਪਿੱਠ ਨਹੀਂ ਨਹੀਂ ਲੱਗਣ ਦਿੰਦੇ ਹਨ ਜੀ ਅੱਗੇ ਅੱਗੇ ਵੇਖੀ ਚੱਲੋ ਗੁਰੂ ਜੀ ਫਤਹਿ ਹੀ ਕਰਨਗੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @SukhwinderKaur-vh6gl
      @SukhwinderKaur-vh6gl 13 дней назад

    • @nachhtar
      @nachhtar 9 дней назад

      ❤❤❤❤❤❤

  • @JagtarSingh-tg7uz
    @JagtarSingh-tg7uz 11 дней назад +34

    ⚔️ਸਾਰੇ ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ ਹੈ ⚔️ਭਾਈ ਅੰਮਿ੍ਤਪਾਲ ਸਿੰਘ ਜੀ ਖਾਲਸਾ ਜੀ ਜਿੰਦਾ ਬਾਦ ਜੀ ਭਾਈ ਸਾਹਿਬ ਜੀ ਨਾਲ ਹੋ ਰਹੀ ਧੱਕੇ ਸਾਹੀ ਦਾ ਸਾਥ ਦੇਣਾ ਚਾਹੀਦਾ ਹੈ

  • @JaswantSingh-jn6ii
    @JaswantSingh-jn6ii 13 дней назад +36

    ਭੰਡ ਦਾ‌‌ ਭਾੰਡਾ‌ ਫੁਟ‌ ਗਿਆ ਲਾਚਾਰ ਭੰਡ ਕਦੇ‌ਸਿੰਘ ਸੂਰਮੇ ਨੀ ਕਹਾੳਦੇ ਗੁਰੂ ਦੇ ਸਿੰਘ ਸਿੰਘ ਹੀ ਹੁੰਦੇ ਹਨ ਅਜ ਪੰਜਾਬ ਜਾਗ ਰਿਹਾ ਹੈ ਅਪਣੇ ਪਰਾਏ ਦੀ ਪਹਿਚਾਨ ਕਰੋ ਸਿੰਘੋ

  • @MithuBunny
    @MithuBunny 13 дней назад +36

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।⚔️ 🦅

    • @balvirsidhu9947
      @balvirsidhu9947 10 дней назад +5

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉

  • @JitsinghSingh-t7c
    @JitsinghSingh-t7c 11 дней назад +4

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ ❤❤

  • @Naharsingh-c2n
    @Naharsingh-c2n 11 дней назад +6

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ 🙏🙏🙏🙏🙏🙏

  • @gurumukhsinghmahal8493
    @gurumukhsinghmahal8493 13 дней назад +8

    ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸੱਚ ਦਾ ਸਾਥ ਦਿੱਤਾ ਨਹੀ ਤਾ ਆਪਣੇ ਆਪ ਨੂੰ ਅਕਾਲੀ ਦੱਸਣ ਵਾਲੇ ਦੈ ਮੂੰਹ ਤੇ ਸਿਕਾ ਲੱਗਿਆ

  • @bhajanbhangu4766
    @bhajanbhangu4766 13 дней назад +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️

    • @ਗੁਰਪ੍ਰੀਤ
      @ਗੁਰਪ੍ਰੀਤ 7 дней назад

      ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @RajinderSingh-v2q
    @RajinderSingh-v2q 10 дней назад +2

    ਵਾਹਿਗੁਰੂ ਵਾਹਿਗੁਰੂ ਜੀ

  • @DaljitMaan-k2u
    @DaljitMaan-k2u 9 дней назад +3

    2027 ਵਿਚ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਮੁੱਖ ਮੰਤਰੀ ਬਣਾਵਾਂ ਗੇ

  • @Hello-jz6ve
    @Hello-jz6ve 11 дней назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @AvtarSingh-hn5rh
    @AvtarSingh-hn5rh 11 дней назад +3

    ਵਾਹਿਗੁਰੂ ਚੜ੍ਹਦੀ ਕਲਾ ਕਰੇ 🙏🙏🙏🙏🙏🙏

  • @SatnamSingh-wv9gg
    @SatnamSingh-wv9gg 13 дней назад +17

    ਸਤਿਨਾਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਅੰਮ੍ਰਿਤ ਪਾਲ ਸਿੰਘ ਦੀ ਮੱਦਦ ਡਟਕੇ ਕਰੋ ਜੀ ਕਿਉਂਕਿ ਆਪਣੇ ਪੰਥਕ ਸਿਧਾਂਤਾਂ ਤੇ ਪਹਿਰਾ ਦਿੱਤਾ ਜਾ ਸਕੇ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਯਾਦਾ ਨੂੰ ਕਾਇਮ ਰੱਖਿਆ ਜਾਵੇ ਜਿਵੇਂ ਹੁਣ ਸੁਖਬੀਰ ਬਾਦਲ ਤੇ ਉਸ ਦੇ ਚਹੇਤਿਆਂ ਦਲਜੀਤ ਚੀਮੇ ਵਰਗਿਆਂ ਨੇ ਅਕਾਲ ਤਖ਼ਤ ਸਾਹਿਬ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਸਿੱਖ ਕੌਮ ਬਹੁਤ ਨਿਰਾਜ਼ ਏ ਇਹ ਬਾਦਲ ਦੇ ਲੁੱਗ ਲਾਣੇ ਤੋਂ ਲੋਕ ਬਹੁਤ ਦੁਖੀ ਨੇ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੋਣਗੇ ਪ੍ਰਮਾਤਮਾ ਕਿਰਪਾ ਕਰਨਗੇ

  • @rajwinderkaur8905
    @rajwinderkaur8905 11 дней назад +7

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @balvindersingh1746
    @balvindersingh1746 9 дней назад +3

    ਸਤਿਗੁਰ ਅੱਗੇ ਇਹੀ ਅਰਦਾਸ ਹੈ ਭਾਈ ਸਾਬ੍ਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਲਦ ਤੋਂ ਜਲਦ ਰਿਹਾ ਕਰਵਾਉਣ 🙏🙏

  • @PargatSingh-uj2mp
    @PargatSingh-uj2mp 11 дней назад +2

    ਵਾਹਿਗੁਰੂ ਜੀ ਮਹੇਰ ਕਰਨ

  • @dgpsingh6704
    @dgpsingh6704 9 дней назад +2

    ਸਿੱਖ ਕੌਮ ਦੇ ਸਾਰੇ ਮਸਲਿਆਂ
    ਅਤੇ
    ਪੰਜਾਬ ਦੇ ਸਾਰੇ ਮਸਲਿਆਂ
    ਦਾ ਇੱਕੋ ਇੱਕ ਹੱਲ ਹੈ
    ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ
    ਪੰਜਾਬੀਓ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਰਿਫਰੈਂਡਮ ਖਾਲਿਸਤਾਨ ਦਾ ਸਾਥ ਦਿਓ।
    ਅੰਮ੍ਰਿਤ ਪਾਲ ਸਿੰਘ ਨੂੰ ਲੋਕਾਂ ਵਲੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਵੀ ਜੋ ਕੁੱਝ ਕੀਤਾ ਗਿਆ ਉਸ ਤੋਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ।।

  • @s.rajvansinghshandhu7341
    @s.rajvansinghshandhu7341 13 дней назад +15

    ਵਾਹਿਗੁਰੂ ਜੀ

  • @sukhwantsingh4390
    @sukhwantsingh4390 9 дней назад +1

    ਵਾਹਿਗੁਰੂ ਜੀ ਮੇਹਰ ਕਰਨਗੇ

  • @BalwantSingh-l8m
    @BalwantSingh-l8m 13 дней назад +11

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾਂਵਾਦ

  • @Sandhu-q8d
    @Sandhu-q8d 7 дней назад

    ਰਾਜ ਕਰੇਗਾ ਖਾਲਸਾ🙏

  • @gurmeetdhaliwal287
    @gurmeetdhaliwal287 11 дней назад +2

    ਸਤਨਾਮ 🦶 🍝 ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਲਿਸਥਾਂਣ ਜਿੱਦਾਂ ਵਾਂਦ ਭਗਤੀ ਵਿੱਚ ਸਗਤੀ 🙏 ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏 ਮਾਲਕ ਮੇਹਰ ਕਰ ਮਾਲਕਾਂ ਤੂ ਹੀ ਤੂ ਵਾਹੇਗੁਰੂ ਜੀ 💐🙏🙏

  • @JagtarSingh-wg6wb
    @JagtarSingh-wg6wb 13 дней назад +7

    Waheguru ji good gill sahib ji

  • @gurnamsingh1404
    @gurnamsingh1404 11 дней назад +8

    ਭਾਈ ਅਮ੍ਰਿਤਪਾਲ ਸਿੰਘ ਨੂੰ ਲੋਕ ਆਉਣ ਵਾਲ਼ਾ ਮੁੱਖ ਮੰਤਰੀ ਬਣੀਆਂ ਵੇਖਣਾ ਚਾਹੁੰਦੇ ਹਨ

  • @balwidersinghghotra1141
    @balwidersinghghotra1141 10 дней назад +3

    Waheguru ji mehar kare Bhai Amritpal Singh te,

  • @ravneetkang2557
    @ravneetkang2557 10 дней назад +3

    ਮੈਂ ਨਿਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਜੀ ਦਾ ਬਹੁਤ ਸਤਿਕਾਰ ਕਰਦਾ ਹਾ ਸਿੱਖ ਲਈ
    ਬਹੁਤ ਵਧੀਆ ਕੰਮ ਕੀਤੇ ਪਟਨਾ ਸਾਹਿਬ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਸੀ ਮੈ ਸੈਲਂਉਟ ਕਰਦਾ ਮੁੱਖ ਮੰਤਰੀ ਬਿਹਾਰ ਜੀ ਨੂੰ

  • @ranfatehsingh9399
    @ranfatehsingh9399 11 дней назад +4

    Good decision ❤

  • @bhupendrasinghsuri496
    @bhupendrasinghsuri496 13 дней назад +5

    Satnam Shiri Waheguru Sahib Ji 🙏🙏🌺🌺🌻🌻🙏🙏

  • @jatindersingh7244
    @jatindersingh7244 11 дней назад +3

    Waheguru ji mahar krn ❤

  • @BalkarSingh-e9f
    @BalkarSingh-e9f 13 дней назад +18

    Satnam gill veer ji di zamir di avaz da dhanwad

  • @SamSam-u2e4i
    @SamSam-u2e4i 9 дней назад +1

    Veer g Khalsa raj aona hi aona koi nhi rok skdda

  • @GopalSingh-he6ho
    @GopalSingh-he6ho 10 дней назад +3

    ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦੇ ਅਓਣ ਵਾਲੇ ਮੁੱਖ ਮੰਤਰੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੋਂਣ ਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਅਸੀਂ ਯੂ ਪੀ ਤੋਂ ਹੈ

  • @AjitSingh-t7r
    @AjitSingh-t7r 11 дней назад +2

    Wahguru ji 🙏 ❤

  • @sukhwantsingh8669
    @sukhwantsingh8669 13 дней назад +5

    Good information 👍

  • @KaluSingh-x5u
    @KaluSingh-x5u 13 дней назад +5

    Very good

  • @GurbahadursinghBhatti
    @GurbahadursinghBhatti 9 дней назад +1

    Excellent ❤ job

  • @gurmitsingh148
    @gurmitsingh148 10 дней назад +2

    Amritpal singh jindabad

  • @JagjitSingh-uz4dv
    @JagjitSingh-uz4dv 12 дней назад +4

    ਭਾਈ ਅੰਮ੍ਰਿਤ ਪਾਲ ਸਿੰਘ ਜ਼ਿੰਦਾਬਾਦ

  • @poojarani7904
    @poojarani7904 11 дней назад +2

    Very.good..news..for..khalsa..punth..

  • @NaranjansinghVirk
    @NaranjansinghVirk 10 дней назад +1

    Right

  • @GurdevSingh-rf5kp
    @GurdevSingh-rf5kp 10 дней назад +1

    Waheguru.ji Mehar.Karan ji

  • @nashtersingh1048
    @nashtersingh1048 13 дней назад +3

    Waheguru ji 🙏

  • @jagjeetsingh.paontasahib6106
    @jagjeetsingh.paontasahib6106 10 дней назад +1

    waheguru ji

  • @satnamsinghh.s.wjilabathin2762
    @satnamsinghh.s.wjilabathin2762 11 дней назад +2

    👍👍

  • @NaranjansinghVirk
    @NaranjansinghVirk 10 дней назад +2

    Eh ik changa. Kadam hai

  • @JagtarSingh-u8g2d
    @JagtarSingh-u8g2d 9 дней назад +1

  • @ranjitsinghnagpal8843
    @ranjitsinghnagpal8843 13 дней назад +2

    ਵੇਖਿਆ j, ਯਰ ਕਿਤੇ ਕੋਈ ਚਾਲ ਹੀ ਨਾ ਹੋਵੇ ਬੀਜੇਪੀ ਦੀ, ਬਚਕੇ

  • @gamdoorsingh6300
    @gamdoorsingh6300 13 дней назад +2

    ਪਤਰਕਾਰ ਸਾਹਿਬ ਜੀ ਜੁਦੋ ਗਿਦੜ ਦੀ ਮੌਤ ਓਦੀ ਹੈ ਤਾ ਪਿੰਡ ਵੱਲ ਭੱਜਦਾ ਭਗਵੰਤ ਦੀ ਪਾਰਟੀ ਦੀ ਮੋਤ ਹੋ ਜੀ

  • @JaswantSingh-jn6ii
    @JaswantSingh-jn6ii 13 дней назад +3

    ੍ਰਨਤੀਸ ਜੀ ਗੁਰੂ ਘਰ ਨਾਲ ਜੁੜੇ ਹੋਏ ਹਨ ਪਟਨਾ ਸਾਹਿਬ ਵਿਖੇ ੳਨਿ ਦੀਆਂ ਸੇਵਾਵਾ ਜਗ ਜਾਹਿਰ ਹਨ ਸੋ ਗੁਰੂ ਜੀ ਦੀ ਮਿਹਰ ਵਰਤ ਰਹੀ ਹੈ ਹੋਰ ਭੀ ਸਿਖੀ ਔਰ ਪੰਜਾਬ ਦੇ ਹਕ ਸਚ ਦੀ ਆਵਾਜ਼ ਬਣਨਗੇ ਕਿੳਕਿ ਸਿਖ ਅਤੇ ਪੰਜਾਬ ਦੇ ਹਰ ਮਸਲੇ ਦਾ ਇਕੋ ਹਲ ਹੈ ਆਜਾਦੀ‌ ਆਜ਼ਾਦ ਦੇਸ਼ ਖਾਲਸਾ ਰਾਜ ਖਾਲਸਤਾਨ ਪੰਜਾਬ ਦੀ ਧਰਤੀ ਵਾਹਿਗੁਰੂ ਜੀ‌ ਦੀ ਕਲਾ ਜਲਦ ਵਰਤੇਗੀ ਮੁੜ ਸ਼ੇਰੇ ਪੰਜਾਬ ਦਾ ਦੇਸ਼ ਖਾਲਸਾ ਰਾਜ ਹੋਂਦ ਵਿਚ ਆਏਗਾ ਜੋਕਿ ਦੁਨੀਆਂ ਦਾ ਅਮੀਰ ਦੇਸ਼ ਸੀ ਅਜ ਵੈਰੀਆਂ ਕੰਗਾਲ ਕਰਤਾ ਲੁਟਕੇ

  • @AmritPal22-qn7ed
    @AmritPal22-qn7ed 12 дней назад +4

    Bai Amritpal singh jindabad ❤❤💯💯💯🙏🙏🙏🙏🙏🦁🦁🦁🦁🦁

  • @theepicartist1234
    @theepicartist1234 11 дней назад +2

    100❤❤🎉🎉

  • @randhirsinghpanesar6636
    @randhirsinghpanesar6636 13 дней назад +1

    Attacher de against Haa Da Naarraa Lagoan wale Hamesha yaad kitay jaan ge . & Hamesha Chardikala ch Rehan gay . Waheguru Ehna nu Kush rakhan .

  • @amarjeetsinghsidhusaab1707
    @amarjeetsinghsidhusaab1707 11 дней назад +3

    Bhai saab Bhai Amritpal singh khailsa ji zindabad 🙏🙏

  • @PrtapSingh-v5w
    @PrtapSingh-v5w 13 дней назад +8

    ਮੈਨੂੰ ਤਾਂ ਇਹਦੇ ਪਿੱਛੇ ਵੀ ਕੋਈ ਬੀਜੇਪੀ ਦੀ ਕੋਈ ਚਾਲ ਲਗਦੀ ਹੈ, ਕਠਾਣੀਆਂ

  • @Pkaur1S1
    @Pkaur1S1 13 дней назад +1

    Satnaam singh Gill ne ds dita sare mantriya deya jameera nai mariya..jagde jammer wale ne.sach da sath denn lyi dhanwaad..

  • @SimarDeol-dw8ug
    @SimarDeol-dw8ug 10 дней назад +2

    Pand bhagao Punjab Bachao

  • @jatindersingh7244
    @jatindersingh7244 11 дней назад +2

    Bhai Amritpal Singh khalsa jindabad❤

  • @BaldevsinghChahal-p9d
    @BaldevsinghChahal-p9d 7 дней назад

    Bai. Amritpal jinda bad

  • @jagjitsingh9699
    @jagjitsingh9699 13 дней назад +4

    Chardikla

  • @SadhuSingh-n5u
    @SadhuSingh-n5u 10 дней назад

    ਇਹ ਤੁਹਾਨੂੰ ਕਿਂਥੋ ਪਤਾ ਲਂਗ ਗਿਆ ਭਾਜਪਾ ਜਾਂ ਕੇਦਰ ਸਰਕਟ ਹਂਲ

  • @Pkaur1S1
    @Pkaur1S1 13 дней назад +1

    Je koi sach da saath deve ta.eh ni soch lena chaida ki oh glt ne..

  • @MaanBrarremixshorts
    @MaanBrarremixshorts 13 дней назад +5

    ਖ਼ਾਲਸਾ ਰਾਜ ਪੱਕਾ ਸ਼ੇਰੋ, ਸਾਡੇ ਤਾਂ ਗੁਰੂ ਨੇ ਲਿੱਖ ਤਾ, ਰੋਕ ਭਲਾਂ ਕੌਣ ਲਉ

  • @devindersinghsandhu346
    @devindersinghsandhu346 8 дней назад

    AP,Sarkaari Uddan Khatola hai tay Punjab nu fer Khalistan waaley paasey lai kay jaavey.
    Pb di jawaani da fer kattal-aam Hovey.

  • @ranaratanpal379
    @ranaratanpal379 13 дней назад +5

    Bjp ਦੀ ਇੱਕ ਪਾਰਟੀ ਨੇ ਅਮ੍ਰਿਤਪਾਲ ਦਾ ਸਮਰਥਨ ਦਿੱਤਾ ਕਿਉਂ....? ਅੰਦਰਲਾ ਭੇਤ ਲੈਣ ਵਾਸਤੇ....?

    • @GurwinderSingh-ev6wz
      @GurwinderSingh-ev6wz 11 дней назад +3

      22g tusi bilkul sahi kiha kise te bi eni jaldi jakeen nhi karna cahida khaas karke bjp di party da jithe tak thodi awaj jandi aa jroor dso thanwad

  • @avtarsingh-ee6en
    @avtarsingh-ee6en 12 дней назад +2

    Amritpal ji बहुत अच्छे इन्सान हैं
    पर जो वी फैसला हो इन की अपनी इच्छा है पर कांग्रेस का साथ ना देंन नही ता नुकसान होवेगा

  • @mnxhell8777
    @mnxhell8777 12 дней назад +1

    Amritpal singh zindabaad

  • @premsandhu1031
    @premsandhu1031 13 дней назад +2

    ਅਮ੍ਰਿਤਪਾਲ ਸਿੰਘ ਨੂੰ ਵਰਤਣ ਲਈ ਬੀਜੇਪੀ ਦੀ ਚਾਲ ਆ ਬਸ

  • @gurbaxsingh3785
    @gurbaxsingh3785 12 дней назад +1

    Bhai Amritpal Singh ji khalsa Jindabad. 2027 vich CM Punjab hongay under my knowledge.

  • @TarsemSingh-oo6bv
    @TarsemSingh-oo6bv 11 дней назад

    Bhai.Amritpal.Singh.Jindabad.

  • @Pkaur1S1
    @Pkaur1S1 13 дней назад +2

    Ashu nu ghr ni koi pushda .party ch khene pushna ..

  • @amanAman-gb3ry
    @amanAman-gb3ry 11 дней назад

    Kalsa Raj

  • @Raunak-p8c
    @Raunak-p8c 11 дней назад +2

    Am
    Ra
    Taplna
    Rdashaj

  • @88varinder
    @88varinder 13 дней назад +1

    TUSSI TAN BHAIYE BHAJJA RHE C PUNJAB VICO. HUN BHAIYAN DI PARTY DI HELP LAY RHE HO😂🤣😂🤣🤣🤣🤣🤣🤣NITISH KUMAR DA KOI STAND NHI HAI YAAD RUKHYO!😮

  • @JazzyB-c1n
    @JazzyB-c1n 12 дней назад

    ArmartPal Singh Gi❤❤❤❤❤❤❤❤❤❤❤❤❤

  • @JaspalSingh-rf7sl
    @JaspalSingh-rf7sl 12 дней назад

    Koi-Gall---Nee----Sarkar-Ne-Tuhada-Intjam-Pkka----Karna----?----Dibdhugadh----Jell----Udeek---Rahi😂😂😂😂😂

  • @KuljeetSinghkulgitsinghKuljeet
    @KuljeetSinghkulgitsinghKuljeet 11 дней назад

    Netash. Da. Deemag. Khaa. Rab. Ho. Gay. Aaaaa

  • @JaspalSingh-rf7sl
    @JaspalSingh-rf7sl 12 дней назад

    Sarkar-Nu-Benti-he----Ehna---te-V---10-10--Sall-di-NSA-Lgga-Bhezo-Dibdhugadh

  • @JaspalSingh-rf7sl
    @JaspalSingh-rf7sl 12 дней назад

    Koi---Gall---Nee---Hun----Bhapa---Ji----Apne---Vishdhe---hoe---Putar---Koll----Jaldi---Bhezu----Sarkar😂😂😂😂😂

  • @AmritPal22-qn7ed
    @AmritPal22-qn7ed 12 дней назад

    Amritpal singh ne ki galt kita kine nojwbna da nasa sadwaiaa kine nojwbna no amrit sakwaiaa

  • @KuljeetSinghkulgitsinghKuljeet
    @KuljeetSinghkulgitsinghKuljeet 11 дней назад

    Ajit. Day. Phalay. Hai. Kee. Aaaa. Seway. Jutt. Day...

  • @palirajput1827
    @palirajput1827 12 дней назад

    ❤❤❤❤❤❤❤❤❤❤❤❤❤❤❤

  • @SunnySingh-ke3sh
    @SunnySingh-ke3sh 13 дней назад +3

    Waheguru ji

    • @bootachahal512
      @bootachahal512 13 дней назад +1

      ਰਾਜਾ.ਖਾਲਸਾ.ਜੀ.ਅੰਕੋ.ਨਾ.ਕੋਈ. ਖਥਰ.ਸੰਮੇਲਗੋ..ਬਚਸਰਨ.ਹੋ.ਵਾਹਿਗੁਰੂ.ਜੀੳ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਖਾਲਸਾ.ਜੀ.ਬਿਲਕੁਲ ਸਿੰਘ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ

    • @bootachahal512
      @bootachahal512 13 дней назад

      ਮੋਦੀ.ਦੀ.ਝੂਠਾ.ਸਭ.ਤੋ.ਝੂਠੇ. ਹੈ.ਕੇ.ਢਾਡੀ.ਨਹੀ.ਮੇਲੇ.

    • @bootachahal512
      @bootachahal512 13 дней назад

      ਸੰਚ.ਤਾਂ.ਸੰਚ.ਹੈ.ਕਦਵੀ.ਲੁਕ.ਦਾ.ਨਹੀ.ਸਦਾ.ਚੜਦੀਕਲਾ.ਵਿੱਚ ਰੱਖ.ਜੀੳ ਵਾਹਿਗੁਰੂ.ਜੀੳ ਬਹੁਤ-ਬਹੁਤ. ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ ਸੰਤ.ਜਰਨੈਲ.ਸਿੰਘ ਵਾਹਿਗੁਰੂ.ਜੀੳ ਕੁਲਵਿੰਦਰ.ਕੋਰ.ਬਹੁਤ ਬਹੁਤ ਧਨ.ਧਨ.ਧਨਬਾਦ ਹਾਂ.ਚੜਦੀਕਲਾ.ਵਿੱਚ ਵਾਹਿਗੁਰੂ.ਜੀੳ

  • @MakhanSingh-qm8ld
    @MakhanSingh-qm8ld 11 дней назад

    ਇਥੇ ਬੈਠ ਕੇ ਜ਼ੋਰ ਲਾਈ ਜਾਦਾ
    ਰਲੀ ਚ ਵੀ 5.7 ਸੋ ਬੰਦੇ ਕੱਠੇ ਕਰ ਲੇਂਦੇ

  • @gurjeetsinghsarai2406
    @gurjeetsinghsarai2406 13 дней назад

    Ki rola koj pta ni lgi

  • @DaljeetSingh-g1c
    @DaljeetSingh-g1c 13 дней назад

    Sikh panth nu lod aa Delhi sarkar ch aapnia manga pesh krn or Manon wali nedhadak leader de jo Sikh Kom nu or Kisana jathibandia de hk ch khadi

  • @AvatarSingh-l4u
    @AvatarSingh-l4u 12 дней назад

    Punjabisa hsathdenge

  • @SukhdevsinghKhiva
    @SukhdevsinghKhiva 13 дней назад

    ਬਕਵਾਸ

  • @DaljitSingh-ff8tf
    @DaljitSingh-ff8tf 13 дней назад

    Bakvas sab

  • @ajitpalsinghbajwa7996
    @ajitpalsinghbajwa7996 13 дней назад

    2027 ch aun wali sarkar bhai amritpal singh khalsa de hove ge ,app wali party bhai amritpal singh de jail krke khtam ho jana aa,

  • @gurnoorsingh410
    @gurnoorsingh410 11 дней назад

    ਪੱਤਰਕਾਰ ਸਾਹਿਬ, ਕਿਊ ਭਕਾਈ ਮਾਰੀ ਜਾਂਦੇ ਹੋ. ਜੇ ਕੋਈ ਚੰਗੀ ਗੱਲ ਕਰਦਾ ਹੈ ਤਾ ਕਰਨ ਦਿਓ. ਹਰ ਗੱਲ ਵਿੱਚ ਕੋਈ ਕਾਰਨ ਹੋਵੇ , ਇਹ ਜ਼ਰੂਰੀ ਤਾ ਨਹੀਂ.
    ਜਾ ਫੇਰ ਲੱਗਦਾ ਹੈ ਕੇ ਕੀਤੇ ਇਸ ਗੱਲ ਤੋਂ ਕੋਈ ਤਕਲੀਫ ਤਾ ਨਹੀਂ? ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਪਾਲਿਟਿਕ੍ਸ ਕਰਕੇ ਹਿਮਾਇਤ ਦੇਣ ਦਾ ਮਤਲਬ ਆਪਣੇ ਵਿਚਾਰ ਤੇ ਆਪਣੀ ਜ਼ਮੀਰ ਨੂੰ ਵੇਚਨਾ ਨਹੀਂ ਹੁੰਦਾ .

  • @ShaafSingh
    @ShaafSingh 13 дней назад +3

    Punjab ki apni Sarkar banegi amritpal ki sarkar banegi 2027 mein

  • @JoginderSingh-c1c
    @JoginderSingh-c1c 9 дней назад

    ASHU TANU AMRITPALL SINGH TO KE TAKLEF HA KAR LA 5 SAL MOOJA PUT TU BE BADAL HE BANUGAH

  • @harvindersingh-wh5vo
    @harvindersingh-wh5vo 6 дней назад

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ 🙏🙏

  • @ManjitsinghKhalsa-j6m
    @ManjitsinghKhalsa-j6m 10 дней назад +1

    Waheguru Ji 🎉

  • @amarjeetsinghsidhusaab1707
    @amarjeetsinghsidhusaab1707 11 дней назад +2

    Waheguru ji waheguru ji

  • @NirmalGill-lb1oc
    @NirmalGill-lb1oc 11 дней назад +1

    Waheguru ji ❤❤