Extremely sad & shameful that power makes people so insensitive & inhuman. People should come to know what all happened with Jaswant Singh Kalra ji, he was working for human rights of all who suffered.🙏🙏
Bhai karnail singh sari umar Badal kya de against panth Di jung ladh da reha and hon budhe vaare Badal … kya de haq wich khad ke sari keeti karai te metti paa laie ..
Jine ve badal parti de han sab Sikh virodi han kadi ve bandi sikha bare ehna ni yatan nahi kitta jaswant singh nu saheed karwaan vich badal pariwar da ve yogdan ha
A jnaab pehla kidr sun....ajj he qeon bolde hun...kuj nee hon wala...Koi dum nee hega kise vich sach bolan da a film pouri story mutabik nee lounch ho skdi....govrmnt a nee hon devegi...kdee v nhee
S Parkash Singh Badal was chief minister Punjab when Naxalite movement started in India Young persons well educated persons were caught by police and killed in fake encounters Jaswant Kanwal wrote a novel ਲਹੂ ਦੀ ਲੋਅ This novel explains how police tortured and killed Please ask Peer Muhammad to take this issue S Parkash Singh Badal has awarded by Akal Takhat ਫਖਰੇ ਕੌਮ ਪੁਰਸਕਾਰ This award should be taken back
These people are character less, no ideology, anti panth too. They defeated Mr. Khalra's wife and now claiming to be well wishers of him. Shame on you!
Jdo tuhade kol 15 saal power vi rhi peer mohamad sahb udo tusi kiyo na kuj kita sumedh saini vrgeya nu tan tusi uche auhoude dite akali dal ne ehna shaheeda te ohna de patwara lyi kuj nhi kita jo ajj asi bhugatvrhe ha kiyo ki rab ikk na ikk din apna hisab kitab brober jrur krda hai ji tusi sab ne udo jmeera mar lyiya sirf kursiya te paise te ahoudeya pishe aje vi sambljo vela hai sare apni apni galti manke akali dal nu bcha lvo
Queetuon eg ha om ke Maran lai sir FC aapa Sare vvvip sant ldrde de. A Bache Aj kithe Mehrae bani kar ke hor chutia na bano Khuda de vaste sir varto Lokan di dihari na bano M
ਸਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ
ਚੈਨਲ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਇਹੋ ਜਹੇ ਚਾਪਲੂਸਾਂ ਤੇ ਮੌਕਾਪ੍ਰਸਤਾਂ ਨੂੰ ਲੋਕਾਂ ਦੇ ਮੱਥੇ ਨਾ ਲਾਇਆ ਕਰੋ।।
ਬਿਲਕੁਲ ਠੀਕ, ਅਜਿਹੇ ਦੋਸਤਾਂ ਨਾਲੋਂ ਦੁਸ਼ਮਣ ਭਲੇ
ਪੀਰ ਮੁਹੰਮਦ ਜੀ ਆਪ ਉਸ ਸਮੇਂ ਕਿੱਥੇ ਮਰਗੇ ਸੀ ਜਦ ਵੱਡਾ ਬਾਦਲ ਬੀਬੀ ਪਰਮਜੀਤ ਨਾਲ ਵਾਹਿਦਾ ਕਰਕੇ ਸਰਕਾਰ ਬਣਨ ਸਮੇਂ "ਪੁਰਾਣੇ ਮੁੱਦਿਆਂ ਤੇ ਮਿੱਟੀ ਪਾਉਣ ਲਈ ਕਿਹਾ"
ਕੋਈ ਹੈ ਸ਼ਰਮ ਹਯਾ ਆਪ ਨੂੰ
Badal da chamcha ha
ਇਹ ਮੌਕਾ ਪ੍ਰਸਤ ਖੁਦਗਰਜ ਬੰਦਾ
ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲੜਾ ਨੂੰ ਸਲੂਟ ਹੈ
ਇਹਨਾਂ ਅਕਾਲੀ ਸਰਕਾਰ ਵੇਲੇ ਕਦੇ ਅਵਾਜ਼ ਨਹੀਂ ਚੁੱਕੀ ਹੁਣ ਦੋਸਤ ਬਣਦੇ ਫਿਰਦੇ ਨੇ ਖਾਲੜਾ ਜੀ ਦੇ
ਸ਼ਰਮ ਕਰੋ ਹੁਣ
Please don't blame without any reason
You are right
Bhut besharm ne dost sade eh leader
ਕੋਈ ਇਨ੍ਹਾਂ ਦਾਹੜੀਆਂ ਦਾ ਕਰੋ ਇਲਾਜ ਯਾਰੋ
ਸ਼ਾਹ ਮੁਹੰਮਦ
ਇਹ ਵੀ ਸਿੱਖ ਪੰਥ ਦੇ ਡੋਗਰੇ ਨੇ ਜੀ
ਉਸ ਦਿਨ ਆਪ ਫਿਰ ਮਰ ਗਏ ਜਿਸ ਵੇਲੇ ਆਪ ਦੇ ਆਕਾ,ਬਾਦਲ ਲਾਣੇ ਨੇ ਲੱਖ ਦਬਾਉ ਦੇ ਬਾਵਜੂਦ ਵੀ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਨੂੰ ਵਾਪਿਸ ਨਹੀਂ ਸੀ ਲਿਆ।
ਤਜਰਬਾ ਸਾਡਾ ਬਹੁਤ ਹੈ ਮੋਰਚਾ ਖਤਮ ਕਰਾਉਣ ਦਾ
ਬਾਦਲ ਦੱਲੇ ਨੂੰ ਪੁੱਛੋ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਜਦੋਂ ਤੂੰ ਬਾਦਲਾਂ ਦੀ ਚਰਚਾ ਗਿਰੀ ਕਰਦਾ ਸੀ ਅਚਾਨਕ ਤੈਨੂੰ ਖਾਲੜਾ ਸਾਹਿਬ ਕਿਉਂ ਯਾਦ ਆ ਗਏ,,?
ਥੋੜੀ ਸ਼ਰਮ ਕਰੋ, ਪੰਜਾਬ ਵਿਧਾਨ ਸਭਾ ਵਿਚ KPS Gill ਬੁੱਚੜ ਵਰਗੇ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਬਾਦਲ ਦਲ ਮੂਕ ਦਰਸ਼ਨ ਬਣਿਆ ਰਿਹਾ।
ਪਰ ਬਾਦਲ ਦੀ ਅਖੌਤੀ ਸਰਕਾਰ ਨੇ ਤਾਂ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਨਿਖੇਧੀ ਮਤਾ ਵਿਧਾਨ ਸਭਾ ਪਾਸ ਨਹੀ ਕੀਤਾ। ਬਾਦਲ ਨੇ ਆਪ ਜ਼ੁਲਮ ਨਹੀ ਸਹਿਆ ਸਾਰੀ ਕੌਮ ਨੂੰ ਜ਼ੁਲਮ ਵਿਚ ਝੋਕ ਦਿਤਾ।
ਲਾਅਨਤ ਹੈ ਐਸੇ ਬੇਸ਼ਰਮ ਲੀਡਰਾਂ ਤੇ।
ਕੋਈ ਬੇਸ਼ਰਮੀ ਦਿ ਹਦ ਹੁੰਦੀ ਹੈ ਪਰੰਤੂ ਬਾਦਲ ਲਾਣੇ ਨੂੰ ਕੋਈ ਸ਼ਰਮ ਨਹੀਂ ਕਾਲੀ ਦਲ। ਕੂਰਸੀ ਦੈ ਭੁਖ ਹਨ
ਖਾਲਸਾ ਜੀ ਜਦੋ ਪੰਜਾਬ ਚ ਪੰਥਕ ਸਰਕਾਰ ਸੀ , ਉਸ ਵੇਲੇ ਅਵਾਜ ਬੁਲੰਦ ਕਿਉਂ ਨਹੀ ਕੀਤੀ , ਕੀ ਸਰਕਾਰ ਬਣਾਉਣ ਦਾ ਮੰਤਵ ਵਜੀਰੀਆ ਮਾਨਣਾ ਕੁਰਸੀਆਂ ਦਾ ਨਿੱਘ ਮਾਨਣਾ ਹੁੰਦਾ ਹੈ ਜਾਂ ਪੰਥਕ ਮਸਲੇ ਹੱਲ ਕਰਵਾਉਣਾ ਹੁੰਦਾ ਹੈ । ਜਦੋ ਹੁਣ ਸੱਤਾ ਤੋ ਬਾਹਰ ਹੋ ਗਏ ਹਨ ਤਾਂ ਹੁਣ ਤੁਸੀਂ ਭਾਵੁਕ ਗੱਲਬਾਤ ਕਰ ਰਹੇ ਹਨ ।
> AISSF ਦੀ ਹੋਦ ਨੂੰ ਕਿਸ ਨੇ ਖੋਰਾ ਲਾਇਆਂ ਹੈ ਜੀ , ਕਿ੍ਰਪਾ ਕਰਕੇ ਸੱਚ ਦੱਸਿਓ, ਨਿਮਰਤਾ ਸਹਿਤ ਬੇਨਤੀ ਹੈ ਜੀ।
ਇਹ ਤਾਂ ਵਿਕਾਊ ਬੰਦਾ ਜੀ। ਜਿਹੜਾ ਬਾਦਲਾਂ ਦੀ ਝੋਲੀ ਪੈ ਗਿਆ। ਉਹ ਸਾਰੇ ਗਦਾਰ ਹਨ
ਭਾਈ ਸਾਬ ਜੀ ਸੁਮੇਧ ਸੈਣੀ ਦਾ ਵੀ ਨਾ ਬੋਲ ਦਿਉ ਜਿਹਨੂੰ ਤੁਹਾਡੀ ਪਾਰਟੀ ਕਾਲੀ ਦਲ ਬਾਦਲ ਨੇ ਬੜੇ ਸਤਿਕਾਰ ਨਾਲ ਅਹਿਮ ਅਹੁਦੇ ਬਖਸ਼ੇ ਜਿਸ ਨੇ ਨੌਜਵਾਨਾਂ ਦਾ ਘਾਣ ਕੀਤਾ
❤
❤❤❤❤❤❤❤❤❤@@chandsingh5389
ਜੀ ਦੇਖ ਲਓ ਜੀ ਤੁਸੀ,
ਇਕ ਰਾਜ ਭਾਗ ਮਾਣ ਰਹੇ ਹਨ ਜੀ, ਇਕ ਆਪਣਾ ਆਪ ਕੁਰਬਾਨ ਕਰ ਗਏ.
ਸੁਮੇਧ ਸੈਣੀ, ਤਾਂ ਪ੍ਰਕਾਸ਼ ਚੰਦ ਬਾਦਲ,,ਦਾ ਜਵਾਈ ਸੀ,,,ਇਸ ਕਰਕੇ ਉਨ੍ਹਾਂ ਦਾ ਨਾਮ ਨਹੀਂ ਲੈਣਾ ਹੈ,,,,
ਇਹ ਤਾਂ ਆਪ ਸੁਮੇਧ ਸੈਣੀ ਦਾ ਦੂਜਾ ਰੂਪ ਸੀ
ਗੰਦੀਆਂ ਸਰਕਾਰਾਂ ❤
ਵਾਹਿਗੁਰੂ ਜੀ🎉🎉🎉🎉🎉
ਪੀਰਮੁਹੰਮਦ ਸਾਹਿਬ ਆਪਣੇਂ ਅੰਦਰ ਝਾਤੀ ਮਾਰੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਇਸ ਸਬੰਧੀ ਇਨਕੁਆਰੀ ਕਰਨ ਦਾ ਐਲਾਨ ਕੀਤਾ ਸੀ ਪਰ ਬਾਅਦ ਵਿੱਚ ਕਹਿ ਦਿੱਤਾ ਕਿ ਦੱਬੇ ਮੁਰਦੇ ਕੀ ਪੁਟਣੇਂ ਤੁਸੀਂ ਫ਼ੇਰ ਉਨ੍ਹਾਂ ਲੋਕਾਂ ਦੇ ਨਾਲ ਹੋ
Je peer muhamad..sahib aa ...sahib to jua b nhi mangida nale sahib kahi Jana nalejabab mangijana
ਕੋਈ ਵੀ ਯਕੀਨ ਨਹੀਂ ਕਰਦਾਂ ਬਾਈ ਹੁਣ ਆਪਣੇ ਤੇ ਨਾ ਚਮਚਾਗਿਰੀ ਕਰ। ਖ਼ਤਮ ਹੋ ਗਈ ਏ ਪਾਰਟੀ ਮਾਰ ਦਿੱਤੀ ਏ ਸਿੱਖ ਕੌਮ ਦੀ ਆਪਣੀ ਪਾਰਟੀ,ਅਕਾਲੀ ਦਲ ਨਵਾਂ ਹੋਂਦ ਵਿੱਚ ਆਵੇਂਗਾ।
ਸਮੇ ਤੇ ਬੋਲਦੇ ਨਹੀਂ ਜਦੋ ਬੋਲਣਾ ਚਾਹੀਦਾ ਕੌਮ ਨੂੰ ਰਲਮਿਲ ਕੇ ਪੰਜਾਬ ਦਾ ਸੁਧਾਰ ਕਰਨਾ ਚਾਹੀਦਾ ਇੱਕ ਹੋਵੋ ਸਾਰੇ
ਮੈਂ ਸਾਰਿਆ ਨੂੰ ਬੇਨਤੀ ਕਰਦਾ ਹਾਂ ਕਿ ਇਹ ਜੌ ਬੰਦਾ ਹੈ ਪੀਰ ਮੋਹੰਮਦ ਇਸ ਬਚੋ। ਇਹ ਇੱਕ ਖਤਰਨਾਕ ਇੰਨਸਾਨ ਹੈ।
ਸਿੱਖੀ ਨੂੰ ਖਾਣ ਵਾਲਾ ਬੰਦਾ ਹੈ।
Jaswant Singh khalra jindabad Waheguru near karo Baba Ji di kurbani nu koti koti pranam 🙏🙏🌹🌹
ਕਰਨੈਲ ਸਿੰਘ ਪੀਰਮੁਹੰਮਦ ਜੀ ਜਿਹੜਾ ਛੋਡਾ ਅੱਜ ਵੀ ਚਹੇਤਾ ਬਣਿਆ ਹੋਇਆ ਇਹ ਬਾਦਲ ਲਾਣਾ ਤੇ ਅੱਜ ਵੀ ਤੁਸੀਂ ਉਸ ਦੇ ਮਗਰ ਲੱਗੇ ਫਿਰਦੇ ਓ ਅੱਜ ਵੀ ਤੁਸੀਂ ਉਨ੍ਹਾਂ ਦੇ ਸ਼ਾਹ ਵਿੱਚ ਸ਼ਾਹ ਲੈਂਦੇ ਓ ਇਨ੍ਹਾਂ ਦੀ ਸਹਿਮਤੀ ਨਾਲ ਹੁੰਦਾ ਰਿਹਾ ਇਹ ਸਭ ਕੁਝ ਇੱਕ ਪੁਲੀਸ ਅਫਸਰ ਸੱਤਪਾਲ ਸਿੰਘ ਜੀ ਇੰਨ੍ਹਾਂ ਬਾਦਲਾਂ ਦੀਆਂ ਕਰਤੂਤਾਂ ਅੱਜ ਵੀ ਜੱਗ ਜ਼ਾਹਰ ਕਰ ਰਿਹਾ ਏ ਨਾ ਤਾਂ ਖਾਲੜੇ ਨੂੰ ਹੱਥ ਲਾ ਸਕਦੇ ਸੀ ਤੇ ਨਾ ਗਰਦੇਵ ਸਿੰਘ ਕਾਉਂਕੇ ਨੂੰ ਸ਼ਹੀਦ ਕਰ ਸਕਦੇ ਸੀ ਜੇ ਵੱਡੇ ਬਾਦਲ ਦਾ ਬੇੜਾ ਬੈਠਦਾ
ਇਹ ਸਖਸ਼ ਦਹਾਕਿਆਂ ਬਾਅਦ ਜਸਵੰਤ ਸਿੰਘ ਖਾਲੜਾ ਦਾ ਹਮਦਰਦ ਹੋਣ ਦਾ ਪਖੰਡ ਕਰ ਰਿਹਾ ,,,,,ਜਦ ਬਾਦਲ ਖਾਲੜਾ ਨੂ ਸ਼ਹੀਦ ਕਰਨ ਦੀ ਪੜਤਾਲ ਤੋ ਹੈ ਮੁਕਰੇ ਤਾਂ ਇਹ ਪਖੰਡੀ ਓਦੋ ਕਿਥੇ ਸੀ ,,,,,,,,,ਅਜੇ ਪਖੰਡ ਭਰੀ ਐਕਟਿੰਗ ਵਾਲਿਆਂ ਪੋਸਟਾਂ ਨਾਲ ਕੁਝ ਨਹੀ ਹੋਣਾ ,,,ਬਹੁਤ ਪਖੰਡ ਕਰ ਲਿਆ ਤੁਸੀਂ ,,,
Jo stand Singh bhi bola is movie maar Dena si isliye nahin bola hoga
Bhai jaswant Singh khalda zindabad
ਪੀਰ ਮੁਹੰਮਦ ਹੁਣ ਬੋਲਣ ਦੀ ਤੁਹਾਨੂੰ ਜ਼ਰੂਰਤ ਨਹੀਂ
ਵਾਹਿਗੁਰੂ
ਭਾਈ ਸਾਹਿਬ ਗਲਤ ਦੱਸ ਰਹੇ ਨੇ। ਉਸ ਸਮੇ ਜ਼ਾਲਿਮ ਪੁਲਿਸ ਵਾਲੇ ਦੋ ਨੌਜਵਾਨਾ ਨੂੰ ਪੱਟੀ ਹਸਪਤਾਲ ਪੋਸਟਮਾਰਟਮ ਵਾਸਤੇ ਲੈਕੇ ਆਏ ਸਨ। ਉਨ੍ਹਾ ਨੂੰ ਤਸੀਹੇ ਦੇਕੇ ਮਾਰਿਆ ਗਿਆ ਸੀ। ਪਰ ਇੱਕ ਨੌਜਵਾਨ ਜਿੰਦਾ ਸੀ। ਡਾਕਟਰ ਨੇ ਉਸਦਾ ਇਲਾਜ ਕਰਨਾ ਚਾਹਿਆ ਤਾਂ ਜ਼ਾਲਿਮ ਪੁਲਸੀਏ ਜਬਰਦਸਤੀ ਉਸ ਮੁੰਡੇ ਨੂੰ ਚੁੱਕ ਕੇ ਲੈ ਗਏ ਤੇ ਕੁਝ ਸਮੇਂ ਬਾਅਦ ਮਾਰ ਕੇ ਲੈ ਆਏ ਸੀ।
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ
ਸ।ਜਸਵੰਤ ਸਿੰਘ ਖਾਲੜਾ ਅਮਰ ਰਹੇ ਕੋਟਿ ਪ੍ਰਣਾਮ ਖਾਲੜਾ ਜੀ ਨੂੰ
ਯਾਰ ਤੁਸੀ ਜਦ ਗੱਲ ਕਰ ਰਹੇ ਹੋ ਤਾਂ ਨਾਲ ਦੀ ਨਾਲ ਅਪਣੇ ਮੂੰਹ ਤੇ ਚੇਪੇੜਾ ਮਾਰੋ , ਮੌਕਾ ਪ੍ਰਸਤ ਲੋਕੋ ਸਚਬੋਲੋ ਕੀਅਜਬੂਰੀ ਸੀ ਜਦ ਨਹੀਂ ਬੋਲੇ
Yes🎉❤❤❤❤❤very good 🎉❤
Waheguru ji mehar karan
ਕਰਨੈਲ ਸਿੰਘ ਜੀ ਤੁਸੀਂ ਇਹ ਦੱਸੋ ਤੁਹਾਡੇ ਬਾਦਲਾਂ ਨੇ ਵਿਰੋਧੀ ਧਿਰ ਵਿੱਚ ਹੁੰਦਿਆਂ ਹੋਇਆ ਕੀ ਕੁਝ ਕੀਤਾ ਸੀ ਖਾਲੜਾ ਸਾਹਿਬ ਬਾਰੇ ਬਾਅਦ ਵਿੱਚ ਵੀ ਬੀਬੀ ਜੀ ਨੂੰ ਬਹੁਤ ਜਲੀਲ ਕੀਤਾ ਖਾਲੀ ਦਲ ਨੇ
ਅਤਿੰਦਰਪਾਲ ਖ਼ਲਸਤਾਨੀ ਪਟਿਆਲਾ ਐਕਸ ਐਮ ਪੀ ਨੂ ਲੈ ਕੇ ਆਉ ਆਪਨੇ ਚੈਨਲ ਤੇ
Saheed bhai jasvant singh khalra nu salute
ਤੁਸੀ ਜੰਗੀਰ ਕੌਰ ਖੜੀ ਕੀਤੀ ਸੀ ਗ ਪੁਰਾਣੇ ਜਖਮਾਂ ਤੋ ਬਾਦਲ ਡਰਦਾ ਸੀ ਭਾਈ ਵਾਲ ਸੀ
ਬਾਦਲ ਸਰਕਾਰ ਨੂੰ ਚਾਰਾਜੋਈ ਕਰਨੀ ਚਾਹੀਦੀਸੀਕਦੇਵੀੲਇਨਾਂਧਕਾਨਾਹੁੰਦਾਬਾਦਲਾਂਨੇਕਿੳਕੇਸਦਬਾੲਇਅਆਬੀਬੀਜੀਨੂੰਵੀਹਰਾੲਇਅਆ ਕਾੳਕੇ ਸਾਹਿਬ ਦੇ ਲਈ ਕੁਝ ਨਹੀ ਕੀਤਾ ਹੁਣ ਦੋਸਤ ਹੋ ਗਿਆ
ਲਾਹਨਤਾਂ ਬਾਦਲ ਦੱਲਿਆ ਨੂੰ
ਖਾਲੜਾ ਸਾਹਿਬ ਦੀ ਕੁਰਬਾਨੀ ਨੂੰ ਬਚਾ ਬੱਚਾ ਜਾਣਦਾ ਆ ਤੇਰੀ
ਔਕਾਤ ਨੂੰ ਸਭ ਜਾਣਦੇ ਹਨ ਤੂੰ ਇੰਟਰਵਿਊ ਕਰਕੇ ਕਿ ਸਾਬਤ ਕਰਨਾ ਚਾਹੁੰਦਾ
Parmatma Bhai jaswant Singh Khalda nu Apana charms Vich niwas baksha
Extremely sad & shameful that power makes people so insensitive & inhuman. People should come to know what all happened with Jaswant Singh Kalra ji, he was working for human rights of all who suffered.🙏🙏
Yes but Indian government wants all that censored from the film about his life. India shouldn’t do the crimes if it doesn’t want it to be told.
ਕੌਮ ਦਾ ਮਾਣ, ਖਾਲੜਾ। ਕੌਮ ਦੀ ਸ਼ਾਨ , ਖਾਲੜਾ॥🙏🏽🙏🏽
ਪਹਿਲਾਂ ਤੁਸੀਂ ਵੀ ਨਹੀਂ ਬੋਲੇ।ਬੜੀ ਦੇਰ ਬਾਅਦ ਤੁਹਾਨੂੰ ਜਾਗ ਆਈ ਹੈ।
ਇਹ ਗਦਾਰ ਨੂੰ ਕਿੱਥੋ ਲੈ ਆਏ ਹੋ ਸਾਡੇ ਮੱਥੇ ਲਾਉਣ ਲਈ। ਬਾਦਲਾਂ ਦਾ ਦੱਲਾ ਹੈ।
ਸਾਰੀ ਸਿੱਖ ਕੌਮ ਅਤੇ ਪੰਜਾਬ ਦਾ ਬੈੜਾ ਗ਼ਰਕ ਕਰਨ ਵਾਲੇ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਟੇਕ ਕਰਵਾਉਣ ਵਾਲੇ,,, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੈਅਬਦੀਆ ਕਰਵਾਉਣ ਵਾਲੇ,, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਲਾਉਣ ਵਾਲੇ,, ਅਮਿ੍ਰਤਪਾਲ ਸਿੰਘ ਜੀ ਨੂੰ ਅੰਦਰ ਜੇਲ੍ਹ ਭੇਜਵਾਉਣ ਵਾਲੇ,, ਬਾਦਲ ਪਰਿਵਾਰ ਅਤੇ ਮਜੀਠੀਆ ਪ੍ਰਵਾਰ ਹਨ,, ਇਹ ਖਾਨਦਾਨੀ ਗਦਾਰਾਂ ਦੇ ਖੂਨ ਹਨ,,, ਸਿੱਖ ਕੌਮ ਇਹਨਾਂ ਤੋਂ ਸਾਵਧਾਨ ਰਹਿਣ,,, ਸੰਗਤਾਂ ਦੇ ਚਰਨਾਂ ਵਿੱਚ ਬੈਨਤੀ ਹੈ,,,,
ਅੱਜ ਹਰ ਕੋਈ
Very sad
Bhai karnail singh sari umar Badal kya de against panth Di jung ladh da reha and hon budhe vaare Badal … kya de haq wich khad ke sari keeti karai te metti paa laie ..
Serkar da tashadat duniya de samne ni aon dena chande .darde ne ki duniya nu sach na pta lagje.
ਇਕ ਵੀ ਆਖੰਡ ਸਾਹਿਬ ਕਰਾਇਆ ਨਨੌਜਵਾਨਾਂ ਦੀ ਯਾਦ ਵਿਚ ਕੋਈ ਯਾਦਗਾਰ ਬਣਾਈ ਕੀ ਫਾਇਦਾ ਹੋਵੇਗਾ ਇਹ ਗੱਲਾਂ ਕਰਨ ਦਾ
ਸੁਖੇ ਦੀ ਸਰਕਾਰ ਅਆੲਈ ਤੇ ਬਣਾ ਲੈਣ ਤਰੱਕੀ ਬਾਦਲ ਸਰਕਾਰ ਨੇ ਦਿਤੀਆਂ
ਅਸੀਂ ਤੇ ਅੱਜ ਤੱਕ ਇਹ ਪੀਰ ਮੁਹੰਮਦ ਨੂੰ ਤੇ ਕਹਾੜੇ ਦੇ ਨਾਲ ਵੇਖਿਆ ਨਹੀਂ ਆ ਇਹਨੂੰ ਕਿਦਸ ਕਿਹੜੇ ਗੁਰਦੁਆਰੇ ਚੜਨਾ ਇਹ ਦੱਸੇ ਕਿ ਕਿਸੇ ਵੀ ਮੜੀ ਵਿੱਚ ਗਿਆ ਵਾ ਜਦੋਂ ਖਾਲੜਾ ਸਾਹਿਬ ਰਿਕਾਰਡ ਇਕੱਠਾ ਕਰਦੇ ਫਿਰਦੇ ਸੀ ਐਵੇਂ ਜਿਹੜਾ ਮਰਜੀ ਮੈਕ ਲੈ ਕੇ ਤੇ ਪੋਸਟ ਪਾ ਦਿੰਦਾ ਜੀ ਮੈਂ ਖਾਲੜੇ ਦਾ ਯਾਰ ਹਾਂ ਝੂਠੀ ਬਕਵਾਸ ਕਰਦੇ ਆ ਸਭ ਜੇ ਨਹੀਂ ਤੈਨੂੰ ਕੋਈ ਮੇਰਾ ਨੰਬਰ ਲੈ ਲਵੇ ਤੇ ਮੇਰੇ ਨਾਲ ਬਹਿ ਕੇ ਗੱਲ ਕਰ ਲਵੇ
ਪੰਜਾਬ ਦੇਸ ਲਈ ਤਿਆਰ ਹੋ ਜਾਊ ਪੰਜਾਬੀਓ ਆਜ਼ਾਦੀ ਲਈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਉ 🚩 ਐਸ ਐਫ਼ ਜੇ ਜਿੰਦਾਬਾਦ ⛳🚩
Te Amitabh bachhan kehnda khalda pind da naam ni sunya.
2:13 2:13
ਇਕ ਹੋਰ ਬੁੱਚੜ ਇਜ਼ਹਾਰ ਆਲਮ ਤੁਹਾਡੇ ਬਾਦਲ ਨੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਸੀ।
Ehnu puchho jaswant singh ji Khalra pehla subai delicate ajlas kithe hoyea
Rahn day hun to ta ?
ਇਹ ਬੰਦਾ ਪੀਰ ਮੁਹੰਮਦ ਵਿਸ਼ਵਾਸ਼ ਦੇ ਲਾਈਕ ਨਹੀਂ
ਮੌਕਾ ਪ੍ਰਸਤ ਖੁਦਗਰਜ
Jine ve badal parti de han sab Sikh virodi han kadi ve bandi sikha bare ehna ni yatan nahi kitta jaswant singh nu saheed karwaan vich badal pariwar da ve yogdan ha
Who defeated Bibi Khalra in assrmbly election?You got to reply
A jnaab pehla kidr sun....ajj he qeon bolde hun...kuj nee hon wala...Koi dum nee hega kise vich sach bolan da a film pouri story mutabik nee lounch ho skdi....govrmnt a nee hon devegi...kdee v nhee
ਅਜੇ ਤੱਕ ਸੁਤਾੱ ਸੀ
ਸਿੱਖ ਸਘੰਰਸ਼ ਨੂੰ ਇਸ ਨੇ ਬੜਾ ਬਦਨਾਮ ਕੀਤਾ ਸੀ, ਸਿੰਘਾਂ ਦੇ ਨਾਮ ਤੇ ਰਾਤਾਂ ਨੂੰ ਚੋਰੀਆਂ ਕਰਦਾ ਸੀ
Esne kurbania kr k badla nal yari kiu lai kiu k sare Sikh ਦੁਖਾਂਤ da mukh doshi ਬਾਦਲ hi hai
😮😮😮😮😅
Jaswant Singh Khalra ne Nou Jawan Bharat Sabha Bnai c me usda member c
All Punjabis should demand truth commission for all killings by police and others so that truth may come out
S Parkash Singh Badal was chief minister Punjab when Naxalite movement started in India Young persons well educated persons were caught by police and killed in fake encounters Jaswant Kanwal wrote a novel ਲਹੂ ਦੀ ਲੋਅ This novel explains how police tortured and killed Please ask Peer Muhammad to take this issue S Parkash Singh Badal has awarded by Akal Takhat ਫਖਰੇ ਕੌਮ ਪੁਰਸਕਾਰ This award should be taken back
Sani vare be pl bolo
ਬਾਦਲ ਲਾਣਾ ਐਂਡ ਕੰਪਨੀ ਰਲਕੇ ਕਰਨ ਸਲਾਹ ਕੋਈ
ਬੇੜੀ ਜਦੋਂ ਡੁੱਬਣ ਤੇ ਆਉਂਦੀ ਲੱਭਦਾ ਨਹੀ ਮਲਾਹ ਕੋਈ
Oda de tatpunjie chenla vale aa jo gadara di interview karke highlight krde aa
Me Jaswant Singh Khalra nu bahut Changi tarh janda par eh kon a
Iah tan aap Bucdan da banda a. Jhoothe te Makar ne .ihna nu Sheedan De dost namaste banaya kro
Badal, Tohra, and Langowal had requested Indira Gandhi to send the army to eliminate Bhindranwale Sant !
These people are character less, no ideology, anti panth too. They defeated Mr. Khalra's wife and now claiming to be well wishers of him. Shame on you!
1995 bare c sgpc nu boln cchaihida
ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਨਾ ਸੁਣਨ ਤੇ ਸਾਡੇ ਵਲੋ ਵੀਡੀਓ ਬੰਦ , ਕਮੈਂਟ ਤੇ ਸਤਿ ਸ੍ਰੀ ਅਕਾਲ ।
Ena bibi parmjit kour nu khadur s to jitan nahi dita .ena da kardar bahut mara e
E os Here bande da dost ne ho sakda
Cut bad wali film nah I release hon I chahide
Can’t they release it outside India, because India will not allow its truth of crimes to be told in india.
ਮਹੱਮਦ ਇਜਹਾਰ ਆਲਮ ਸੈਣੀ ਖੱਬੁ ਸੰਧੂ ਸੂਰੀ SHO ਜਡਿਆਲਾ ਗੁਰੂ ਸਿਵਕਮਾਰ ਸੁਰਜੀਤ ਗਰੇਵਾਲ ਵੱਡੇ ਪਾਪੀ ਹਨ
Apnian kartootaan dekhan di himmat naheen hai, murderers di. Ki keeta kaaliaan ne uhna nu honor karan layi?
Sumeth saini ne kine mare c sikh
Eh ta tuhanu pta hona tuhadi parti ne chage added dite
Sb toh vadh nuksan e a Badal dal ne kita aa Sikh kaum da ..
ਖ਼ਾਲੀ ਦਲ ਵੀ ਕਾਤਲ ਨੂੰ ਨਮਸਕਾਰ
Nat
Da
Ropsar
Paskir
ਏ ਗੁਦਾਰ ਜੀ ਸਭ ਕੁਝ ਦਸੋ ਜਿਨਾ ਭਾਈ ਸਾਹਿਬ ਜੀ ਦੇ ਕਾਤਲਾਂ ਨੂੰ ਵਜ਼ੀਰੀਆਂ ਦਿੱਤੀਆ ਸੁਮੇਧ ਸੈਣੀ ਹੋਰ ਵੀ ਅਨੁਵਾਦ ਸੱਚ ਕੌੜਾ ਹੁੰਦੈ ਦਸੋ
Peer muhamd jije ethe cutt Laan ge tan Sikh world. Nu sachai dikha denge
ਪੀਰ ਮੁਹੰਮਦ ਜੀ ਤੁਸੀਂ ਫਿਰ ਵੀ ਉਹ ਪਾਰਟੀ ਵਿਚ ਹੋ ਜੋ ਬਾਦਲਾਂ ਨੇ ਕੌਮ ਦਾ ਨਾਸ਼ ਕੀਤਾ ਬੇ ਸ਼ਰਮ ਚਾ ਪਲੂਸ ਸਰਮ ਕਰੋ
Khalrha Sahib ji de Katil Kaun ne Ap he hoAkalidal Badel Hun Poche Na Maro Sharm Nal Marjo
Tusi ticket v na diti mata khalra g nu sago virodh kita ona da hun drame kis gl de
Jdo tuhade kol 15 saal power vi rhi peer mohamad sahb udo tusi kiyo na kuj kita sumedh saini vrgeya nu tan tusi uche auhoude dite akali dal ne ehna shaheeda te ohna de patwara lyi kuj nhi kita jo ajj asi bhugatvrhe ha kiyo ki rab ikk na ikk din apna hisab kitab brober jrur krda hai ji tusi sab ne udo jmeera mar lyiya sirf kursiya te paise te ahoudeya pishe aje vi sambljo vela hai sare apni apni galti manke akali dal nu bcha lvo
Queetuon eg ha om ke
Maran lai sir FC aapa
Sare vvvip sant ldrde de. A
Bache Aj kithe
Mehrae bani kar ke hor chutia na bano
Khuda de vaste sir varto
Lokan di dihari na bano
M
Bhai Sahib Ji Que Jhuth Mardey Akali Dal Ney Bebi Kharra Dey Againset Be i Jagir Kaur Kharee Keeti .
ਅਐ ਤਾ ਸਿਰੇ ਦਾ ਭੇਣ ਗੜੱਕ ਤਕੜਾ ਹੁਣ ਇਹ ਦਿਲਜੀਤ ਦੁਸਾਂਝ ਨੂੰ ਸਟੋਰੀ ਦੱਸ ਕੇ ਪੇਸੇ ਖਾੳਉ
ਇਹ ਬਿਕਾਉ ਮਾਲ ਹੈ ਬਾਦਲਾ ਦੇਝੋਲੀ ਚੁਕ ਨੇ
ਇਹ ਚੱਵਲ ਬੰਦਾ ਕੌਮ ਦਾ ਗੁਦਾਰ ਹੈ
Sabh bakwas hai ASI time aap dekh lita tusi aap he aag lai aap he bujhai atwad tusa the den see