Punjab 95 movie artist Amardeep Gill ਤੇ Deep Sidhu ਨੂੰ ਕਿਉਂ ਹੋਣਾ ਪਿਆ ਸੀ Bibi Khalra ਅੱਗੇ ਸ਼ਰਮਿੰਦਾ?
HTML-код
- Опубликовано: 31 янв 2025
- Punjab 95 actor Amardeep Singh Gill, in an interview, opened up about his experience working with Diljit Dosanjh and also revealed why he and Deep Sidhu had to get embarrassed in front of Jaswant Singh Khalra's wife Bibi Paramjit Kaur Khalra . Amardeep Gill also acted in the film 'Punjab 95' . Punjab 95 ਦੀ ਰਿਲੀਜ਼ਿੰਗ ਰੋਕਣ 'ਤੇ ਕੇਂਦਰ ਸਰਕਾਰ ਦਾ ਹੱਥ", "ਫ਼ਿਲਮ ਦੀ ਰਿਲੀਜ਼ਿੰਗ ਰੋਕਣ 'ਤੇ ਕਈ ਵੱਡੇ ਅਧਿਕਾਰੀਆਂ ਦੇ ਚਿਹਰੇ ਹੋਣੇ ਸਨ ਬੇਨਕਾਬ", ਫਿਲਮ 'ਚ ਕੰਮ ਕਰਨ ਵਾਲੇ ਅਮਰਦੀਪ ਗਿੱਲ ਨੇ ਬੇਬਾਕੀ ਨਾਲ਼ ਦੱਸੀਆਂ ਗੱਲਾਂ
#amardeepgill #deepsidhu #Punjab95 #diljitdosanjh
© Rozana Spokesman - Развлечения
"ਮਾਝੇ ਨੇ ਬਹੁਤ ਸੰਤਾਪ ਹਟਾਏ ਨੇ ਅਤੇ ਬਾਰਡਰ ਕਰਕੇ ਬਦਨਾਮ ਵੀ ਬਹੁਤ ਹੋਏ, 1984 'ਚ ਮਾਝੇ ਦੀਆਂ ਮਾਵਾਂ ਨੇ ਆਪਣੇ ਪੁੱਤ ਖੋਹੇ, ਇੰਨੇ ਜ਼ਖ਼ਮਾਂ ਤੋਂ ਬਾਅਦ ਅੱਜ ਵੀ ਦਲੇਰ ਤੇ ਯੋਧੇ ਆਂ, ਬੇਸ਼ੱਕ ਕੋਈ ਮਾਝਾ, ਚਾਹੇ ਦੁਆਬਾ, ਚਾਹੇ ਮਾਲਵਾ ਆ, ਪਰ ਹਾਂ ਅਸੀਂ ਸਾਰੇ ਪੰਜਾਬੀ ਆ"
ruclips.net/video/a61UpIV3Dwg/видео.html
ਵਧੀਆ ਵਾਰਤਾਲਾਪ ਕੀਤੀ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਸਾਡੇ ਦਿਲਾਂ ਵਿੱਚ ਹਮੇਸ਼ਾ ਜਿਉਂਦੇ ਰੇਣਗੇ,
ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਸਿੱਖਾਂ ਨਾਲ ਪਹਿਲਾਂ ਵੀ ਧੱਕਾ ਹੋਇਆ ਤੇ ਹੁਣ ਵੀ ਹੋ ਰਿਹਾ ਪਰ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਅਜ਼ਾਦ ਹਾਂ ❤
ਦੀਪ ਸਿੱਧੂ ਬਾਈ ਜ਼ਿੰਦਾਬਾਦ ❤❤
ਗਿੱਲ ਸਾਬ ਗੁੱਡ ਮੈਨ।ਬਾਈ ਦੀਪ ਸਿੰਘ ਸਿੱਧੂ ਜ਼ਿੰਦਾਬਾਦ।
Kps gill ਤੇ ਬੇਅੰਤ ਬੁੱਚੜ ਨੇ ਪੰਜਾਬ ਨਾਲ ਬਹੁਤ ਧੱਕਾ ਕੀਤਾ ਏ ਦੱਲਿਆਂ ਨੇ
ਏਨੇ ਜ਼ੁਲਮ ਕਰਦੀਆਂ ਸਰਕਾਰਾਂ, ਕਾਸ਼ ਜਲਦੀ ਹੀ ਖਾਲਸਾ ਪੰਥ ਦਾ ਰਾਜ ਹੋ ਜਾਵੇ ਤਾਂ ਜੋ ਸਾਰੇ ਖੁਸ਼ ਰਹਿ ਸਕਣ। ਵਾਹਿਗੁਰੂ ਜੀ🙏
ਸਹੀ ਹੈ ਜੋ ਸੱਚ ਦੀ ਲੜਾਈ ਲੜੇਗਾ ਤਾਂ ਸਰਕਾਰਾਂ ਉਨਾ ਨਾਲ ਸਰਕਾਰਾਂ ਤੇ ਪੁਲਿਸ ਧੱਕਾ ਕਰਨਗੀਆਂ ਇਹ ਸੰਵਿਧਾਨ ਵਿੱਚ ਲਿਖਿਆ ਹੈ
ਜਿਸ ਹਲਕੇ ਖਾਲੜਾ ਜੀ ਨੂੰ ਵੋਟਾਂ ਨਹੀਂ ਪਾਈਆਂ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ
ਸਹੀ ਜਾਣਕਾਰੀ ਦਿੱਤੀ ਅਮਰਦੀਪ ਸਿੰਘ ਜੀ,
Waheguru ji chardikala vich rakhe veer g nu
ਬਹੁਤ ਵਧੀਆ ਗਲਬਾਤ ਜੀ 🙏🏽
Kalyani mam you are doing a great job. Thanking for bringing the truth out.
Very nice 👍 ji Mohan Chahal Canada to
ਜਦੋਂ ਸਾਰੇ ਲੋਕਾਂ ਨੂੰ ਪਤਾ ਚਲ ਚੁੱਕਿਆ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਖੁਰਦ ਬੁਰਦ ਕਰਕੇ ਨਹਿਰ ਵਿੱਚ ਸੁੱਟ ਦਿੱਤਾ ਸੀ ਉਹਨਾਂ ਦੇ ਕਾਤਲਾਂ ਨੂੰ ਸੁਪਰੀਮ ਕੋਰਟ ਵੱਲੋਂ ਸਜ਼ਾਵਾਂ ਵੀ ਮਿਲ ਚੁੱਕੀਆਂ ਹਨ ਹੁਣ ਸੀਨ ਕੱਟ ਕੇ ਕੀ ਹੋ ਜੋ
Very good reporting
ਵਾਹਿਗੁਰੂ ਜੀ ਡੋਕੂਮੈਨਟਰੀ ਵਿਚੱ ਬੱਦਲ ਕੇ ਬਾਹਰ ਦੇ ਮੁਲਕਾਂ ਵਿੱਚ ਚਲਾ ਦਿਓ।
ਸਰਕਾਰਾਂ ਨੂੰ ਅਮਨ ਕਾਨੂੰਨ ਸਥਾਪਤ ਕਰਨ ਲਈ,ਦੇਸ਼ ਦੀ ਅਖੰਡਤਾ ਲਈ ਗੈਰ-ਕਾਨੂੰਨੀ ਧੱਕੇਸ਼ਾਹੀਆਂ ਕਰਨੀਆਂ ਪੈਂਦੀਆਂ ਹਨ,ਸੋ ਪਾਬੰਦੀ ਜਾਇਜ ਹੈ
You forget es film nu Toronto film festival ton kadhvaea gaya.
Veer ji those a grime bhot shines hondea
Bilkul sahi gall he Ji
Deep bai ❤
Film should be released
Deep sidhu bai
Jaswant Singh Khalsa ji Jindabar
KPS Gill ਵੀ ਪੰਜਾਬ ਦਾ ਹੀਰੋ ਸੀ, ਜਿਹੜੇ ਪੰਜਾਬ ਵਿਚ ਅਮਨ ਕਾਨੂੰਨ ਲੈ ਕੇ ਆਏ
ਪੰਜਾਬ ਨਾਲ ਦਿਲੀ ਹਮੇਸ਼ਾ ਧੱਕਾ ਕਰਦੀ ਆ ਕਰਦੀ ਰਹਿਣਾ ਪਰ ਪੰਜਾਬ ਦੇ ਲੋਕਾਂ ਦਾ ਹੱਥ ਵੀ ਹੁਦਾ ਹਮੇਸ਼ਾ
ਭਾਈ ਜਸਵੰਤ ਸਿੰਘ ਜੀ ਖਾਲੜਾ ਜਿੰਦਾਬਾਦ
Shame shame shame on government 👊🏻
ਲੱਖ ਲਾਹਨਤ ਸਰਕਾਰਾ ਦੇ
ਖਾਲਿਸਤਾਨ ਜ਼ਿੰਦਾਬਾਦ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ❤