ਪੁੱਠਾ ਚੱਲਿਆ ਓਪਰੇਸ਼ਨ 'ਝਾੜੂ'! ਧਾੜਵੀ ਗੈਂਗ ਦਾ ਪਰਦਾਫ਼ਾਸ਼! ਜਥੇਦਾਰ ਪਿੱਠੂ ਬਣੇ? ਉਧੇੜਤੇ ਮਾਲਵਿੰਦਰ ਮਾਲੀ ਨੇ!

Поделиться
HTML-код
  • Опубликовано: 1 фев 2025

Комментарии • 32

  • @JaswinderSinghBhatti-d9z
    @JaswinderSinghBhatti-d9z 2 дня назад +2

    Bilkul sahi hi g Sukhwinder g bhaut wadya

  • @tehalaujla3254
    @tehalaujla3254 2 дня назад

    ਬਹੁਤ ਵਧੀਆ ਉਪਰਾਲਾ ਤੁਹਾਡੀ ਸੋਚ ਤੇ

  • @harjeetsra320
    @harjeetsra320 2 дня назад +7

    ਇਹ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ

  • @harjeetsra320
    @harjeetsra320 2 дня назад +1

    ਮਾਲਵਿੰਦਰ ਮਾਲੀ, ਅਤੇ ਸੁਖਵਿੰਦਰ ਬੇਟਾ ਜੀ ਸਤਿ ਸ੍ਰੀ ਆਕਾਲ 🙏🙏🙏🙏

  • @rajwinderbhullar3224
    @rajwinderbhullar3224 День назад

    ਬਹੁਤ ਵਧੀਆ

  • @Kiranpal-Singh
    @Kiranpal-Singh 2 дня назад +2

    ਜੋ ਕੰਮ ਬਾਦਲ-ਭਾਜਪਾ, ਕਾਂਗਰਸ ਕਰਦੀ ਰਹੀ, ਉਹੀ ਧੱਕੇਸ਼ਾਹੀ-ਲਾਲਚ ਦੇ ਕੇ ਜਿੱਤੇ ਉਮੀਦਵਾਰ ਆਪਣੇ ਵੱਲ ਭੁਗਤਣ ਦਾ ਕੰਮ ਝਾੜੂ ਕਰ ਰਿਹਾ !

  • @ਸਹਿਜੇਰਚਿਓਖਾਲਸਾਚੈਨਲ

    ਹਕੀਕਤ

  • @Kiranpal-Singh
    @Kiranpal-Singh 2 дня назад +3

    *ਲੋਕ ਅਕਾਲੀ ਦਲ ਦੇ ਹੱਕ ਵਿੱਚ* ….
    ਪਰ ਬਾਦਲ ਦਲ ਦੇ ਹੱਕ ਵਿੱਚ ਨਹੀਂ ਹਨ !

  • @iqbalthind8641
    @iqbalthind8641 2 дня назад +1

    Male shab panjab da hera ha hera

  • @gurlalsingh7085
    @gurlalsingh7085 2 дня назад +1

    ਸੰਗਤ ਜੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ ਜੀ ਜਿਹੜਾ ਇੱਕੋ ਇੱਕ ਲੀਡਰ ਗੁਰੂ ਮਰਯਾਦਾ ਅਨੁਸਾਰ ਚਲਦਾ ਬਾਕੀ ਸਾਰੇ ਸਾਰੇਆਂ ਬਾਰੇ ਜਾਣਕਾਰੀ ਰੱਖਦੇ ਜੇ ਤੁਸੀਂ

  • @kuldipsinghgrover1306
    @kuldipsinghgrover1306 2 дня назад +1

    Malwinder Mali ji sukhwinder ji Sat siri akal

  • @zulfkarali735
    @zulfkarali735 2 дня назад +1

    ❤ਸਤਿ ਸ੍ਰੀ ਅਕਾਲ

  • @JagroopSingh-fh9dp
    @JagroopSingh-fh9dp 2 дня назад +3

    ਚੰਡੀਗੜ੍ਹ ਤਾ ਬਾਦਲ ਨੇ ਪੰਜਾਬ ਦੇ ਸਾਰੇ ਦਫਤਰ ਮੋਹਾਲੀ ਲਿਆਇਆ ਹਕ ਛੱਡਣੇ ਸੁਰੂ ਕਰੇ ਬਾਦਲ ਨੇ

  • @hardevsinghsidhu4557
    @hardevsinghsidhu4557 2 дня назад +4

    ਸਾਰੀਆ ਗੁਲਾਂ ਸਹੀ ਨੇ,ਵਾਕਿਆ ਹੀ ਜਥੇਦਾਰ ਭਗੌੜਾ ਹੋ ਗਿਆ

  • @HarinderpalSingh-m1g
    @HarinderpalSingh-m1g День назад

    ਬੇਅੰਤਾ ਬੁੱਚੜ ਅਤੇ ਬਿੱਟੂ ਬਾਰੇ ਤੁਸੀਂ ਬਿਲਕੁਲ ਠੀਕ ਕਿਹਾ।

  • @ਪ੍ਰੀਤ-ਮਾਹਲ
    @ਪ੍ਰੀਤ-ਮਾਹਲ 2 дня назад

    🙏🏻🙏🏻🙏🏻

  • @LakhwinderSingh-kf4jc
    @LakhwinderSingh-kf4jc 2 дня назад

    Respectable members, banana
    Republic jindbad, impotence democreacy jindabad, 😄😄😄😄😄😄😄😄😄😄😄😄🙏🙏

  • @Aman2111
    @Aman2111 2 дня назад

    Takhta naal Tain ameer judhde neee

  • @narindersingh3140
    @narindersingh3140 День назад

    ਜੇ ਤੈਨੂੰ ਨਵਜੋਤ ਸਿੰਘ ਸਿੱਧੂ ਨੇ ਖਰੀਦ ਲਿਆ ਸੀ ਤੇ ਤੂੰ ਵੀ ਉਹਦੀ ਬੋਲੀ ਬੋਲਣੀ ਸ਼ੁਰੂ ਕਰਤੀ ਸੀ ਨਾ ਝੂਠ ਤੇ ਤਖਤ ਤੇ ਬਹਿ ਕੇ ਗਲਤ ਜਾਣਕਾਰੀਆਂ ਲੋਕਾਂ ਨੂੰ ਤੂੰ ਦੇਣਾ ਤੇਰੀ ਇਹ ਸੋਚ ਹੋ ਸਕਦੀ ਹੈ ਸੱਚ ਨਹੀਂ

  • @harmeshsingh7028
    @harmeshsingh7028 2 дня назад +1

    🙏🙏🙏🙏🙏🌹🌹🌹🌹🌹🌹🦜🌷🌿

  • @bittuvirk1885
    @bittuvirk1885 2 дня назад +1

    ਇਹ ਆਪ ਵੀ ਕਾਂਗਰਸ ਦਾ ਪੁੱਤ ਇਹਨੂੰ ਕਾਂਗਰਸ ਦਾ ਬਹੁਤ ਫ਼ਿਕਰ ਰਹਿੰਦਾ

    • @amarjitpaswalsinghfarm9895
      @amarjitpaswalsinghfarm9895 2 дня назад +1

      ਕੋਈ ਗੱਲ ਕਰ ਜੋ ਝੁੱਠ ਬੋਲੀਆਂ ਹੋਵੇ ।ਦੱਸ ਪਈ ਇਹ ਗੱਲ ਬਾਰੇ ਜਵਾਬ ਗਲਤ ਹੈ ਜਵਾਬ ਮਿਲੇਗਾ ਜੱਜ ਨਾਂ ਬੱਣੋ ਕਾਂਗਰਸ ਬਾਰੇ ਵੀ ਜੋ ਬੋਲਦੈ ਸੱਚ ਹੀ ਬੋਲਦੈ ।

    • @bittuvirk1885
      @bittuvirk1885 2 дня назад

      @ ਇਹ ਇਕੱਲਾ ਨਹੀਂ ਲਗਭਗ ਸਾਰੇ ਵਿਦਵਾਨਾਂ ਵਿੱਚ ਚਿਪ ਕਾਂਗਰਸ ਦੀ ਫਿੱਟ ਇਹਨਾਂ ਦਾ ਜ਼ੋਰ ਲੱਗਾ ਅੱਜ ਕੱਲ ਸਿੱਖਾਂ ਨੂੰ ਚੁਰਾਸੀ ਭੁੱਲ ਜਾਣੀ ਚਾਹੀਦੀ

  • @realsujansingh
    @realsujansingh 2 дня назад

    22g Badal Dal nhi ih bedil dlle hn
    Ho grk bera ihna suke Insaa daa te ihna dee kundli daa

  • @jagmindersingh1361
    @jagmindersingh1361 2 дня назад

    Malvinder malli purana comrade hai te mojada Congress pro left hai te rahul gandhi comrades naal ghiraya hoya hai te ehna comrades ne ik ecosystem banaya hoya hai social media upar te malvinder malli is ecosystem da hissa hai te rahul gandhi isda favourite leader hai te eh rahul gandhi de chamchagiri karda rehnda sara din social media upar.

    • @harjeetsra320
      @harjeetsra320 2 дня назад

      ਇਹ ਗੱਲ ਸਾਡੇ ਪੰਜਾਬੀਆ ਦੇ ਦਿਲ ਚੋਂ ਕਿਉਂ ਨਹੀਂ ਨਿਕਲਦੀ

  • @jagmindersingh1361
    @jagmindersingh1361 2 дня назад

    Panth pratham paid te selective propaganda karda hai te ik party khilaf narrative sirjade hai eh kam akali dal te Akali leadership khilaf eh channel lagatar kar reha.

    • @takhatpanjab
      @takhatpanjab  2 дня назад +1

      ਹਰ ਚਰਚਾ ਦਾ ਆਧਾਰ ਸਿਰਫ਼ ਤੇ ਸਿਰਫ਼ ਪੰਜਾਬ ਦੀ ਪੁਨਰ ਸੁਰਜੀਤੀ ਆ 🙏🏻

    • @Kiranpal-Singh
      @Kiranpal-Singh 2 дня назад

      ਲੋਕ ਅਕਾਲੀ ਦਲ ਦੇ ਹੱਕ ਵਿੱਚ, ਪਰ ਬਾਦਲ ਦਲ ਦੇ ਹੱਕ ਵਿੱਚ ਨਹੀਂ ਹੈ !