Raag mala bani kiddan ho gaee, Shri Guru Granth sahib ch bani RAGAN ,CH ,GHARAN CH LIKHI, UCHAAREE HAI. enna hi ho sakda hai. Bani kiddan ho gee. Raag tan pehlan pehlan kothian te , mshareyan ch gazlan, kawaalee add ch v gaye jande c te gaye v jaande ne . Fir oh gurbani gaa rahe c ja fir gaa rahe hun.
ਮਜ਼ਹਬਾਂ ਵਿੱਚ ਫਸੇ ਪਸ਼ੂ ਬਿਰਤੀ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ
ਧੰਨਵਾਦ ਵੀਰ ਜੀ
ਜੀ ਵੀਰ ਜੀਓ।
Bilkul sahi keha veer ji aap ji ne
ਧੰਨਵਾਦ ਵੀਰ ਜੀਓ।
ਸੀਏ ਗੱਲ ਹੈ
ਧੰਨਵਾਦ ਵੀਰ ਜੀਓ।
੧੦੦ % ਰਾਗ ਗੁਰੂ ਗਰੰਥ ਸਾਹਿਬ ਦੇ ਬਿਲਕੁਟ ਉਲਟ ਹੈ ਪਤਾ ਨਹੀ ਬਾਣੀ ਦੇ ਰੱਟੇ ਲਾਉਣ ਵਾਲਿਆਂ ਕਿਉਂ ਨਹੀ ਦਿਸਦਾ ਧੰਨਵਾਦ ਭਾਈ ਸਾਜਿਸ਼
ਬਿਲਕੁਲ ਭੈਣ ਜੀਓ।
Raag mala bani kiddan ho gaee, Shri Guru Granth sahib ch bani RAGAN ,CH ,GHARAN CH LIKHI, UCHAAREE HAI. enna hi ho sakda hai. Bani kiddan ho gee. Raag tan pehlan pehlan kothian te , mshareyan ch gazlan, kawaalee add ch v gaye jande c te gaye v jaande ne . Fir oh gurbani gaa rahe c ja fir gaa rahe hun.
ਵੀਰ ਜੀ ਸਾਡੇ ਸਿੱਖਾਂ ਦੇ ਵਖਰੇਵੇਂ ਬਹੁਤ ਹੀ ਵੱਧ ਹਨ ਹਰ ਇਕ ਚੀਜ਼ ਸੱਕ ਦੇ ਘੇਰੇ ਵਿੱਚ ਹੈ ਲਿੱਖਣ ਨੂੰ ਦਿਲ ਨਹੀਂ ਕਰਦਾ ਕੀ ਲਿਖਿਆ ਜਾਵੇ
ਬਿਲਕੁਲ ਵੀਰ ਜੀਓ।
ਬਹੁਤਾਤ ਸਿੱਖ ਅਜ ਸ੍ਰੀ ਗੁਰੂ ਗ੍ਰੰਥ ਸਾਹਿਬ,ਜੀ ਦੀ ਗੁਰਬਾਣੀ ਨਾਲ ਸਾਂਝ ਨਹੀਂ ਪਾ ਰਹੇ , ਜਿਹੜੇ ਕੁਝ ਪਾਠ ਕਰਦੇ ਹਨ ਉਹ ਸਿਰਫ ਪੜਦੇ ਹੀ ਹਨ ਸਮਝਣ ਵੱਲ ਨਹੀਂ ਲਗਦੇ ਨਾ ਸੱਪ
ਮੱਝਾਂ ਦਾ ਯਤਨ ਕਰ ਰਹੇ ।
ਬਿਲਕੁਲ ਵੀਰ ਜੀਓ।
ਵੀਰ ਜੀ, 217 ਨੰਬਰ ਚਰਿੱਤਰ ਜਰੂਰ ਪੜ੍ਹੋ,,,
ਜੀ ਵੀਰ ਜੀਓ।
ਪੰਜਾਬ ਚ ਬਈਆਂ ਨੇ ਅਤੇ ਚੁੱਕੀ ਹੋਈ ਹੈ ਉਨ੍ਹਾਂ ਬਾਰੇ ਵਿਚਾਰ ਪੇਸ਼ ਕਰੋ ਪੰਜਾਬ ਦਾ ਭਲਾ ਕਰੋ ਬਾਕੀ ਧਰਮ ਬਾਰੇ ਵਿਚਾਰ ਤਾਂ ਬਾਦ ਚ ਕਰ ਲਿਓ ਜੀ
ਵੀਰ ਜੀਓ ਸਾਡੇ ਧਰਮ ਦੇ ਵਿਗਾੜ ਕਾਰਨ ਹੀ ਭਈਆਂ ਨੇ ਪੰਜਾਬ ਸਾਂਭ ਲਿਆ ਹੈ। ਜਦੋਂ ਮੈਂ ਇਸ ਉੱਪਰ ਵੀਡੀਓ ਬਣਾਈ ਤਾਂ ਜ਼ਿਦਾਤਰ ਸਿੱਖਾਂ ਨੂੰ ਉਹ ਵੀਡੀਓ ਪਸੰਦ ਨਹੀਂ ਆਉਣੀ। ਫਿਰ ਵੀ ਮੈਂ ਇੱਕ ਵੀਡੀਓ ਇਸ ਵਿਸ਼ੇ ਤੇ ਬਣਾਂਗਾ ਜੀ।
ਰਾਗ ਮਾਲਾ ਬਾਣੀ ਨਹੀਂ ਹੈ
ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ। ਰਾਗਮਾਲਾ ਗੁਰਬਾਣੀ ਨਹੀਂ ਹੈ ਜੀ।
ਰਾਗਮਾਲਾ ਗੁਰਬਾਣੀ ਨਹੀਂ ਹੈ ਇਸ ਵਿਚੋਂ ਇੱਕ ਅੱਖਰ ਦਾ ਸਾਨੂੰ ਗਿਆਨ ਨਹੀਂ ਮਿਲਦਾ
ਆਪ ਜੀ ਦਾ ਧੰਨਵਾਦ ਜੀ
ਆਪ ਜੀ ਦਾ ਵੱਟਸਐਪ ਨੰ ਦੇਣਾ ਜੀ ਮੇਰੇ ਕੋਲੋਂ ਡਿਲੀਟ ਹੋ ਗਿਆ ਹੈ ਜੀ
ਧੰਨਵਾਦ ਵੀਰ ਜੀਓ।
ਰਾਗਮਾਲਾ ਵਿਚੋਂ ਕੋਈ ਵੀ ਸਿਖੀਆ ਨਹੀ ਮਿਲਦੀ
ਬਿਲਕੁਲ ਵੀਰ ਜੀਓ।
ਬਹੁਤ ਹਿੰਦੂ ਵਿਦਵਾਨਾਂ ਨੇ ਇਸ ਬਾਰੇ ਲਿਖਿਆ ਹੈ ਕਿ ਕਿਵੇਂ ਇੱਕ ਧਾਰਮਿਕ ਗ੍ਰੰਥ ਦਾ ਹਿੱਸਾ ਇਸ ਬਦਨਾਮ ਰਚਨਾ ਨੂੰ ਬਣਾਇਆ ਹੋਇਆ ਹੈ
ਜੀ ਵੀਰ ਜੀਓ।
ਇਸ ਦੀ ਕਾਪੀ ਕਿਥੋਂ ਮਿਲ ਸਕਦੀ ਹੈ। ਬਲਦੇਵ ਸਿੰਘ ਜੀ ਜਰੂਰ ਦੱਸਿਓ। ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।
ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣਾ ਵਟਸਐਪ ਨੰਬਰ ਇੱਥੇ ਸਾਂਝਾ ਕਰੋ ਜੀ ਮੈਂ ਹੁਣੇ ਤੁਹਾਨੂੰ ਇਸ ਦੀ ਕਾਪੀ ਭੇਜ ਦਿੰਦਾ ਹਾਂ ਜੀ।
Koee v raaja , koee v rani , koee v desh ni , koee parja ni , koee shehar, pind, gran ni .jo ji keeta likh marya.
ਬਿਲਕੁਲ ਵੀਰ ਜੀਓ।
ਮਾਧਵਾਨਲ ਦੀ ਲਿਖਤ ਹੈ,ਕਾਮਕੰਦਲਾ ।
ਕਾਮਕੰਧਲਾ ਦਾ ਅਰਥ ਹੈ, ਕਾਮ ਨਾਲ ਭਰੀ ਨੌਜੁਆਨ ਇਸਤਰੀ।
ਇਸਦੇ 80 ਪਦੇ ਹਨ ।ਇਸ ਵਿੱਚੋਂ 4 ਪਦੇ ਲਏ ਗਏ ਹਨ।
ਇਹ 80 ਪਦਿਆਂ ਦੀ ਕਵਿਤਾ ਦਿੱਲੀ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਛਪਵਾਈ ਹੋਈ ਸੀ।
ਕੰਦਲ,ਕੱਚੀ ਗੰਦਲ ਨੂੰ ਕਿਹਾ ਜਾਂਦਾ ਹੈ,ਜਿਵੇਂ ਸਰ੍ਹੋਂ ਦੀ ਕੱਚੀ ਗੰਦਲ। ਮਤਲਬ ਕੱਚੀ ਉਮਰ ਦੀ ਕੋਮਲ ਕੁੜੀ