ਇਸਾਈਅਤ ਅਤੇ ਪੰਜਾਬ ਭਾਗ ੧| Christianity and Punjab Part 1.

Поделиться
HTML-код
  • Опубликовано: 16 дек 2024

Комментарии • 72

  • @GurbachanSingh-xk8em
    @GurbachanSingh-xk8em 17 дней назад +5

    ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਅਸੀਂ ਕਦੇ ਵੀ ਨਹੀਂ ਸੋਚਿਆ ਕਿ ਪੰਜਾਬ ਵਿੱਚ ਸਿੱਖਾਂ ਦੇ ਹੁੰਦੇ ਹੋਏ ਵੀ ਗੁਰੂ ਸਾਹਿਬ ਨੂੰ ਨਾਂਦੇੜ ਜਾਕੇ ਬੰਦਾ ਸਿੰਘ ਦੀ ਚੋਣ ਕਰਨੀ ਪਈ ਸੀ ਦੂਜੀ ਗੱਲ ਇਹ ਹੈ ਕਿ ਜਾਤ ਪਾਤ ਸਾਡੀ ਹਥੇਲੀ ਤੇ ਰੱਖਿਆ ਹੋਇਆ ਜ਼ਹਿਰ ਹੈ ਜੋ ਸਿੱਖੀ ਨੂੰ ਖਾ ਰਿਹਾ ਹੈ “ਜਾਤੀ ਦੇ ਕਿਆ ਵਸ ਸੱਚ ਪਰਖੀਐ ਮਹੁਰਾ ਹੋਵੈ ਹੱਥ ਮਰੀਐ ਚੱਖੀਐ” ਵੀਰ ਜੀ ਗੁਰਬਾਣੀ ਦਾ ਹਵਾਲਾ ਦਿੰਦੇ ਹੋਏ ਮੇਰੇ ਕੋਲੋਂ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਕਰਨੀ ਕਿਉਂਕਿ ਜਿੰਨੀ ਕੁ ਕੰਠ ਹੈ ਉਸ ਅਨੁਸਾਰ ਲਿਖ ਦਿੰਦਾ ਹਾਂ ਜੀ ਤੁਹਾਡੇ ਤੇ ਗੁਰੂ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ ਗੁਰੂ ਹੋਰ ਚੜ੍ਹਦੀ ਕਲਾ ਬਖਸ਼ੇ ਜੀ

  • @KawaldeepKaur-l2c
    @KawaldeepKaur-l2c 15 дней назад +2

    Very very good singh sahb

  • @Kiranpal-Singh
    @Kiranpal-Singh 16 дней назад +2

    🙏ਕਿਰਤ ਕਰੋ-ਨਾਮ ਜਪੋ-ਵੰਡ ਛਕੋ🙏
    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Kiranpal-Singh
    @Kiranpal-Singh 16 дней назад +2

    ਸਭ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦਾ ਅਤੇ ਹਰ ਵਿਅਕਤੀ ਨੂੰ ਕਿਸੇ ਵੀ ਧਰਮ ਨੂੰ ਅਪਣਾਉਣ-ਕਮਾਉਣ ਦਾ ਹੱਕ ਹੈ, ਭਾਵਨਾ ਨਾਲ ਪਰਮਾਤਮਾ ਦੀ ਬੰਦਗੀ ਕਰਨ ਵਾਲੇ, ਸਭ ਵਿੱਚ ਰੱਬੀ ਜੋਤ ਦੇਖਦੇ ਹਨ-ਭਾਵੇਂ ਕਿਸੇ ਵੀ ਧਰਮ ਵਿੱਚੋਂ ਹੋਣ, ਗੁਰੂ ਸਾਹਿਬ ਪਰਵਾਨ ਕਰਦੇ ਹਨ !

  • @harwansingh
    @harwansingh 18 дней назад +10

    ਵੀਰ ਜੀਓ ਤੁਹਾਡੀਆਂ ਸਾਰਿਆਂ ਵੀਡਿਓ ਸ਼ੁਰੂ ਤੋਂ ਹੀ ਬਹੁਤ ਅਨਮੋਲ ਹਨ ਅਤੇ ਸੁਣਨ ਵਾਲੀਆ ਹਨ. ਏਹੋ ਜਿਹੀਆਂ ਖੋਜ ਭਰਪੂਰ ਗਿਆਨ ਵਾਲੀਆ ਵੀਡੀਓ ਕਿਸੇ ਵਿਰਲੇ ਨੇ ਅੱਜ ਤੱਕ RUclips channel ਤੇ ਹਿੰਮਤ ਕਰਕੇ ਪਾਈਆਂ ਹਨ. ਇਸ ਤੋਂ ਪਹਿਲਾਂ Prof ਇੰਦਰ ਸਿੰਘ ਘੱਗਾ ਜੀ ਅਤੇ ਹਰਨੇਕ ਸਿੰਘ New Zealand ਤੋਂ ਇਲਾਵਾ ਬਹੁਤ ਹੀ ਘੱਟ ਸੱਚ ਬੋਲਣ ਦੀ ਅਤੇ ਸੱਚ ਦੀ ਖੋਜ ਕਰਣ ਲਈ ਤਿਆਰ ਸਨ. ਜੁਗਿ ਜੁਗਿ ਜੀਓ ਜੀ ਅਤੇ ਸੰਗਤਾਂ ਦੀ ਜਾਣਕਾਰੀ ਲਈ ਹੋਰ ਗਿਆਨ ਦਿੰਦੇ ਰਹੋ ਜੀ ਖ਼ਾਸ ਕਰਕੇ ਗੁਰਬਾਣੀ ਦਾ ਸੱਚਾ ਗਿਆਨ.

  • @balwindersinghkhalsa6179
    @balwindersinghkhalsa6179 17 дней назад +2

    ਬਹੁਤ ਹੀ ਕੀਮਤੀ ਵਿਚਾਰ ਹਨ ਜੀ। ਬਹੁਤ ਵਧੀਆ ਸੇਧ ਮਿਲਦੀ ਹੈ ਜੀ ਤੁਹਾਡੀਆਂ ਵੀਡੀਓ ਤੋਂ । ਧੰਨਵਾਦ ਜੀ

  • @ranjitgill7888
    @ranjitgill7888 17 дней назад +2

    Very good job ji 🎉🎉❤❤

  • @lakhvindersingh9844
    @lakhvindersingh9844 17 дней назад +2

    Veer ji wade wadde dhanad sikha de bachche isaia de schoola vich parde han

  • @kuljindersingh8282
    @kuljindersingh8282 18 дней назад +2

    ਬਿਲਕੁਲ ਸਹੀ ਆ ਜੀ।।।

  • @BalvirSingh-ss3pd
    @BalvirSingh-ss3pd 18 дней назад +2

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਓਪਰੀ ਮੈਜੋਰਟੀ ਦਿਖਾਂਦੇ ਹਾਂ ਜੀ।ਆਪਸ ਵਿੱਚ ਏਕਤਾ ਬਣਾਓ ਜੀ।

  • @RattanSingh-c7f
    @RattanSingh-c7f 17 дней назад +3

    ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੌ

  • @JaskaranSingh-kq9tc
    @JaskaranSingh-kq9tc 14 дней назад +1

    ਸਾਰੇ ਗੁਰੂ ਖੱਤਰੀ ਸਨ ਉਨਾਂ ਕੋਲ ਸਦੀਆਂ ਦਾ ਸਮਾਜਿਕ ਅਨੁਭਵ ਧੀਰਜ ਅਤੇ ਬ੍ਰਾਹਮਣੀ ਧਰਮੀਕ ਗਿਆਨ ਸੀ। ਉਂਨਾਂ ਨੇ ਇਸੇ ਕਰਕੇ ਬ੍ਰਾਹਮਣ ਦੀ ਵਿਵਸਥਾ ਨੂੰ ਚਨੌਤੀ ਦਿੱਤੀ ਸੀ। ਅਤੇ ਦੂਜੇ ਪਾਸੇ ਸਨ ਜੱਟ ਜੋ ਸਦੀਆਂ ਤੋਂ ਬ੍ਰਾਹਮਣ ਦੇ ਹੱਥੋ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਸਨ ਅਤੇ ਜੱਟਾਂ ਦੀ ਮਾਨਸਿਕਤਾ ਜੰਗਲੀਆਂ ਵਾਲੀ ਸੀ। ਬ੍ਰਾਹਮਣ ਦੇ ਸ਼ੋਸ਼ਣ ਤੋ ਬੱਚਣ ਲਈ ਜੱਟ ਰਣਜੀਤ ਸਿੰਘ ਦੇ ਵਕਤ ਸਿੱਖੀ ਨਾਲ ਨਾਲ ਜੁੜ ਗਏ। ਅਤੇ ਰਣਜੀਤ ਸਿੰਘ ਦੇ ਵਕਤ ਤੋ ਹੀ ਸਿੱਖੀ ਨਿਰਮਲਿਆਂ (ਛੋਟੀ ਜਾਤ ਦੇ ਬ੍ਰਾਹਮਣ) ਦੇ ਹੱਥ ਚੱੜ ਗਈ। ਏਹ ਨਿਰਮਲੇ ਵੀ ਬ੍ਰਾਹਮਣ ਵਾਂਗ ਧਾਰਮਿਕ ਗੁਰੂ ਬਣਨਾ ਚਾਹੁੰਦੇ ਸਨ ਇਸ ਲਈ ਨਿਰਮਲਿਆਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਅਛੂਤ ਜੱਟ ਸਿੱਖ ਬਣ ਗਏ। ਏਹ ਜੱਟ ਜੋ ਸਦੀਆਂ ਤੋਂ ਬ੍ਰਾਹਮਣ ਦੇ ਗੁਲਾਮ ਸਨ ਹੁਣ ਨਿਰਮਲਿਆਂ ਦੇ ਗੁਲਾਮ ਬਣ ਗਏ। ਅਜ ਵੀ ਜੱਟਾਂ ਦੀ ਬਹੁਤਾਤ ਮਾਨਸਿਕ ਤੌਰ ਤੇ ਵੀਕਸਤ ਨਹੀਂ ਹੋ ਸਕੇ ਹਨ। ਕਿਸੇ ਵੀ ਚੀਜ਼ ਨੂੰ ਏਹ ਲੋਕ ਸੱਮਝਣ ਦੇ ਕਾਬਲ ਨਹੀਂ ਹਨ। ਜੱਟਾਂ ਦੀ ਤਰਾਂ ਹੋਰ ਛੋਟੀਆਂ ਜਾਤਾਂ ਦੇ ਲੋਕ ਵੀ ਸਿੱਖ ਬਣ ਗਏ ਸਨ । ਜੱਟਾਂ ਨੇ ਤਾਂ ਅਪਣੀ ਜੰਗਲੀ ਸੁਭਾਅ ਕਰਕੇ ਜਮੀਨਾਂ ਦੇ ਮਾਲੀਕ ਬਣ ਗਏ ਪਰ ਦੂਜੀਆਂ ਜਾਤਾਂ ਦੇ ਲੋਕ ਪਹਿਲਾਂ ਦੀ ਤਰ੍ਹਾਂ ਗਰੀਬ ਰਹਿ ਗਏ। ਵਕਤ ਨਾਲ ਜੱਟਾਂ ਦੀ ਆਬਾਦੀ ਵਧ ਗਈ ਅਤੇ ਜੱਟ ਵੀ ਗਰੀਬੀ ਦਾ ਸ਼ਿਕਾਰ ਹੋ ਗਏ ਅਤੇ ਇਸ ਗਰੀਬੀ ਦਾ ਫਾਇਦਾ ਇਸਾਈ ਉਠਾ ਕੇ ਹੁਣ ਇਨਾਂ ਲੋਕਾਂ ਨੂੰ ਇਸਾਈ ਬਣਾ ਰਹੇ ਹਨ

    • @sachdikhojwithbaldevsinghm8464
      @sachdikhojwithbaldevsinghm8464  14 дней назад +1

      ਵੀਰ ਜੀਓ ਮੇਰੀ ਸਮਝ ਅਨੁਸਾਰ ਤਾਂ ਇਸਾਈਅਤ ਦਾ ਪ੍ਰਚਾਰ ਇਸ ਲਈ ਸਫਲ ਹੋ ਰਿਹਾ ਹੈ ਕਿਉਂਕਿ ਸਿੱਖੀ ਦੇ ਪ੍ਚਾਰ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਮਨਫ਼ੀ ਹੈ ਅਤੇ ਗੱਪ ਕਹਾਣੀਆਂ ਪਰਧਾਨ ਹਨ।

    • @JaskaranSingh-kq9tc
      @JaskaranSingh-kq9tc 14 дней назад

      @sachdikhojwithbaldevsinghm8464 ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਨੂੰ ਤਾਂ ਨਿਰਮਲੇ ਕੱਦੋ ਖਤਮ ਕਰ ਚੁੱਕੇ ਹਨ।

  • @BootaLalllyan-no6bu
    @BootaLalllyan-no6bu 17 дней назад +3

    ਬਹੁਤ ਵਧੀਆ ਵਿਚਾਰ ਹੈ ਜੀ ਤੁਹਾਡੇ ਲੜਾਈ ਨਾਲ ਦਬਕੇ ਨਾਲ ਕੀ ਏਹ ਸਿੱਖੀ ਵਧਾ ਲੈਣਗੇ ਭਲਾ ਪਿਆਰ ਵਧਾਓ ਜੀ ਲੋਕ ਫਿਰ ਜੁੜਨਗੇ 🙏🙏

  • @BootaLalllyan-no6bu
    @BootaLalllyan-no6bu 17 дней назад +2

    ਅੱਜ ਬਹੁਤ ਵਧੀਆ ਮੁੱਦਾ ਚਕਿਆ ਜੀ ਗਿਆਨੀ ਜੀ ਸੱਚ ਸੁਣਨਾ ਬਹੁਤ ਔਖਾ ਲਗਦਾ ਜੀ ਗਿਆਨੀ ਜੀ ਬਾਣੀ ਦਾ ਬਾਹਰੋਂ ਹੀ ਸਤਿਕਾਰ ਕਰਦੇ ਹਾਂ ਕੀ ਬਾਬੇ ਨਾਨਕ ਨੇ ਬਾਣੀ ਸਾਡੇ ਲਈ ਮੱਥੇ ਟੇਕਣ ਲਈ ਇਕੱਠੀ ਕੀਤੀ ਸੀ?? ਅੱਜ ਦੇ ਟਾਈਮ ਵਿੱਚ ਮਨ ਮਤ ਮੰਦਰਾਂ ਤੇ ਗੁਰਦੁਆਰਿਆਂ ਬਿਲਕੁੱਲ ਬਰਾਬਰ ਹੈ ਜੀ ਬਾਣੀ ਦੀ ਵਿਚਾਰ ਤੋਂ ਅਸੀਂ ਲ਼ੋਕ ਵਾਂਜੇ ਰਹਿ ਗਏ ਜੀ ਧੰਨਵਾਦ ਜੀ 🙏🙏🙏🌄♥️♥️🙏🙏

  • @ShamsherSingh-k6b
    @ShamsherSingh-k6b 10 дней назад +2

    97-98 ਵਿੱਚ ਇੱਕ ਟਾਇਮ ਆਇਆ ਸੀ ਜਦੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਕਲੀਨ ਸ਼ੇਵ ਸਿੱਖ ਮੁੰਡਿਆਂ ਨੂੰ ਦਾਖਲਾ ਨਹੀਂ ਮਿਲਦਾ ਤੇ ਫਰਮਾਇਸ਼ ਪਾਕੇ ਲੈਣਾ ਪੈਂਦਾ ਸੀ ।ਕੀ ਦਾਖਲੇ ਤੋਂ ਨਾਂਹ ਕਰਨ ਦੀ ਜਗ੍ਹਾ ਦਾਖਲਾ ਦੇਕੇ ਬਾਅਦ ਵਿੱਚ ਸਾਬਤ ਸੂਰਤ ਰਹਿਣ ਦੀ ਪ੍ਰੇਰਨਾ ਦੇਣਾ ਚੰਗਾ ਸੀ ਜਾਂ ਨਾਂਹ ਕਰਨੀ , ਇਸ ਤਰ੍ਹਾਂ ਖਾਲਸਾ ਕਾਲਜ ਦਾ ਫੈਦਾ ਦੂਜੀਆਂ ਕੌਮਾਂ ਲੈ ਜਾਂਦੀਆਂ ਸਨ।

    • @sachdikhojwithbaldevsinghm8464
      @sachdikhojwithbaldevsinghm8464  10 дней назад +1

      ਬਿਲਕੁਲ ਵੀਰ ਜੀਓ। ਜਿੱਥੇ ਦਿਮਾਗ਼ ਦੀ ਵਰਤੋਂ ਕਰਨੀ ਹੋਵੇ ਉੱਥੇ ਅਸੀਂ ਫ਼ੇਲੵ ਹੋ ਜਾਂਦੇ ਹਾਂ।

  • @BaljitSingh-v7n
    @BaljitSingh-v7n 18 дней назад +2

  • @AmarjitSingh-md8gl
    @AmarjitSingh-md8gl 18 дней назад +2

    🙏🙏

  • @kuljindersingh3128
    @kuljindersingh3128 18 дней назад +2

    ਭਾਈ ਸਾਹਿਬ ਸਾਡੇ ਸਿੱਖ ਦਿਮਾਗੀ ਪੱਧਰ ਤੇ ਕਮਜ਼ੋਰ ਨੇ

  • @lovejitkaur8989
    @lovejitkaur8989 17 дней назад +2

    Bhut vadia

  • @kuljindersingh8282
    @kuljindersingh8282 18 дней назад +1

    ਵੀਰ ਬਲਦੇਵ ਸਿੰਘ ਜੀ ਸਾਡੇ ਤਾਂ ਇਹ ਵੀ ਕਹਿੰਦੇ ਨੇ ਗੁਰੂ ਘਰ ਜਹਾਜ਼ ਚੜ੍ਹਾਓ ਤੁਹਾਡਾ ਵੀਜ਼ਾ ਲੱਗ ਜਾਵੇਗਾ।।। ਤੇ ਅਸੀਂ ਚੜਾਉਂਦੇ ਵੀ ਹਾਂ।।

    • @sachdikhojwithbaldevsinghm8464
      @sachdikhojwithbaldevsinghm8464  18 дней назад +1

      ਜੀ ਵੀਰ ਜੀਓ। ਅਸੀਂ ਅੰਧਵਿਸ਼ਵਾਸ ਦੇ ਸਮੁੰਦਰ ਵਿੱਚ ਗਰਕ ਹੋ ਗਏ ਹਾਂ ਜੀ। ਗੁਰੂ ਨਾਨਕ ਦੀ ਸਿੱਖੀ ਹਵਾਈ ਹੋ ਗਈ ਹੈ ਜੀ।

  • @kuljindersingh3128
    @kuljindersingh3128 18 дней назад +2

    ਸਾਡੇ ਲੋਕ ਬਿਨਾਂ ਸੋਚੇ ਜਿਥੇ ਮਰਜ਼ੀ ਟੱਕਰਾਂ ਮਾਰਦੇ ਨੇ

  • @BaljitSingh-v7n
    @BaljitSingh-v7n 18 дней назад +2

    ❤❤❤

  • @BootaLalllyan-no6bu
    @BootaLalllyan-no6bu 17 дней назад +2

    ਬਾਈ ਜੀ ਇੱਕ ਪਿੰਡ ਵਿੱਚ ਗੁਰਦੁਆਰੇ ਚਾਰ ਪੰਜ ਹਣ ਪਰ ਗਿਆਨ ਬਾਣੀ ਦੀ ਸਮਜ ਕਿੱਥੇ ਆ ਸਲੂਟ ਆ ਤੂਹਾਨੂੰ ਜੀ ਕਿੱਥੋਂ ਇੱਕੋ ਓਂਕਾਰ ਮੰਨਦੇ ਨੇਂ ਜੀ ਸਿੱਖ 🙏🙏🙏🙏🌄

  • @PuranSingh-jw3ur
    @PuranSingh-jw3ur 17 дней назад +2

    ਬਾ ਕਮਾਲ

  • @surjitchima7928
    @surjitchima7928 17 дней назад +2

    ਵੀਰ ਜੀ ਸਾਡੀਆਂ ਧਾਰਮਿਕ ਸੰਸਥਾਂਵਾ ਅਤੇ ਸ਼ਰੋਮਣੀ ਕਮੇਟੀ ਆਪਣੀ ਜਿਮੇਵਾਰੀ ਨਹੀਂ ਨਬਾਉਦੀਆਂ ਅਤੇ ਪਖੰਡਵਾਦ ਦਾ ਪਰਚਾਰ ਕਰਦੀਆ ਹਨ ਧੰਨਵਾਦ ਜੀ ।ਸਾਡੀਆਂ ਸੰਸਥਾਵਾ ਵੀ ਕਰਮਾਤਾਂ ਵਾਲੀਆ ਕਣਾਹੀਆ ਹੀ ਸਟੇਜਾ ਤੋ ਸੁਣਾਉਦੀਆ ਹਨ ।

  • @Voiceoftruthxf88g
    @Voiceoftruthxf88g 18 дней назад +2

    ਬਹੁਤ ਵਧੀਆ ਗਿਆਨ ਵੰਡ ਰਹੇ ਹੋ ਜੀ
    ਬਹੁਤ ਬਹੁਤ ਧੰਨਵਾਦ ਜੀ

  • @ShamsherSingh-k6b
    @ShamsherSingh-k6b 10 дней назад +2

    ਰਜਨੀ ਦੀ ਫਿਲਮ ਵਿਚ ਜਦੋਂ ਕੋਹੜਾ ਠੀਕ ਹੁੰਦਾ ਤਾਂ ਸਾਡੇ ਪੜੇ ਲਿਖੇ ਲੋਕ ਅੱਥਰੂਆਂ ਨਾਲ ਰੋਂਦੇ ਆ ਤੇ ਜਦੋਂ ਕੋਈ ਪਾਸਟਰ ਫਾਇਰ ਕਰਕੇ ਕਿਸੇ ਨੂੰ ਠੀਕ ਕਰਦਾ ਤਾਂ ਇਹੋ ਲੋਕ ਡਰਾਮਾ ਕਹਿ ਕੇ ਹੱਸਦੇ ਆ । ਇਹਨਾਂ ਨੂੰ ਬੰਦਾ ਪੁੱਛੇ ਪੀ ਜੇ ਕੋਈ ਰਜਨੀ ਫਿਲਮ ਵੇਖਕੇ ਕੋਈ ਅੰਗਰੇਜ਼ ਤਹਾਨੂੰ ਸਵਾਲ ਕਰੇ ਤਾਂ ਕੀ ਜਵਾਬ ਦਿਓਗੇ?

    • @sachdikhojwithbaldevsinghm8464
      @sachdikhojwithbaldevsinghm8464  10 дней назад +1

      ਵੀਰ ਜੀਓ ਤੁਹਾਡਾ ਸਵਾਲ ਬਹੁਤ ਹੀ ਬਜਨਦਾਰ ਹੈ। ਅਸੀਂ ਮੂਰਖਤਾ ਦੇ ਸਾਰੇ ਹੱਦ ਬੱਨੇ ਟੱਪੇ ਹੋਏ ਹਨ।

  • @BaldevSingh-v1t
    @BaldevSingh-v1t 18 дней назад +2

    Me isai nahi par me mehsoos kita hai k isai hon ya dere ehna vich nimrata hai sehansheelta hai khima da bhav hai eh kise nu direct bhand de nahi jad k sikhi vich talwara barchhe danga sote da culture hai dhaunsbaji hai apni sifat kiti jandi hai dusrian nu bhandia janda hai eh ta tarakki da rasta nahi 1978 vich nirankari chheke fer sarsewale kise.sikh da beta beti ehna de Ghar viahia hai kise di hor rishtedari hai koi gwandhi hai kise ik parwar de member alag alag astha rakhde ne chhekan di prampra madhyugi soch hai eh possible hi nahi maryada de naam te Sardi vich garam pasham di topi v mna kar ditti 3 saal de bache da v gurughar vich sir nanga na Hove jurab na pehno lok simple rasta labhde ne

  • @parladsingh6817
    @parladsingh6817 17 дней назад +2

    ਸਿੱਖ ਨੂੰ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ ਬਲਕਿ ਸਵਾਲ ਐਸਜੀਪੀਸੀ ਨੂੰ ਸਵਾਲਾਂ ਦੇ ਘੇਰੇ ਵਿੱਚ ਲੈਣਾ ਚਾਹੀਦਾ। ਇਸ ਸਮੱਸਿਆ ਬਾਰੇ ਐਸਜੀਪੀਸੀ ਕੀ ਕਰ ਰਹੇ ਹਨ ??

  • @nirmalnijjer4905
    @nirmalnijjer4905 18 дней назад +2

    🙏🙏