Unknown stories of Suraj Prakash Granth Part-83 | ਸੂਰਜ ਪ੍ਰਕਾਸ਼ ਗ੍ਰੰਥ ਦਾ ਸੱਚ ਭਾਗ -83

Поделиться
HTML-код
  • Опубликовано: 16 дек 2024

Комментарии • 35

  • @KaramSingh-s8l
    @KaramSingh-s8l 10 месяцев назад +2

    Bhai Sahib your Khoj always true and real sikhi

  • @talwindersinghdhillon3293
    @talwindersinghdhillon3293 9 месяцев назад +1

    ਆਰ ਐਸ ਐਸ ਨੇ ਇਹੋ ਜਿਹੇ ਬਹੁਤ ਬਾਂਦਰ ਤਿਆਰ ਕੀਤੇ। ਗੁਰਦੁਆਰਾ ਤੇ ਗੁਰਬਾਣੀ ਨੂੰ ਗਲਤ ਕਹਿਣ ਲੲਈ

    • @sachdikhojwithbaldevsinghm8464
      @sachdikhojwithbaldevsinghm8464  9 месяцев назад +2

      ਵੀਰ ਜੀਓ ਆਰ ਐਸ ਐਸ ਦੇ ਏਜੰਟ ਉਹ ਹਨ ਜਿਹੜੇ ਕਵੀ ਸੰਤੋਖ ਸਿੰਘ ਨੂੰ ਆਪਣਾ ਗੁਰੂ ਮੰਨਦੇ ਹਨ ਅਤੇ ਇਸ ਦੇ ਲਿਖੇ ਗ੍ੰਥ ਗੁਰੂ ਪ੍ਤਾਪ ਸੂਰਜ ਗੰਥ ਦੀ ਕਥਾ ਕਰਦੇ ਹਨ ਜਾਂ ਸੁਣਦੇ ਹਨ।
      ਸੰਤੋਖ ਸਿੰਘ ਕਹਿੰਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਕਾਜੀ ਦੀ ਨੌਜਵਾਨ ਲੜਕੀ ਨੂੰ ਅੱਧੀ ਰਾਤ ਨੂੰ ਚੋਰੀ ਚੋਰੀ ਉਧਾਲ ਲਿਆਏ ਸਨ। ਗੁਰੂ ਗੋਬਿੰਦ ਸਿੰਘ ਜੀ ਦੋ ਵੇਲੇ ਭੰਗ ਅਤੇ ਅਫੀਮ ਖਾਂਦੇ ਸਨ।

  • @GurinderBaniwichar
    @GurinderBaniwichar 10 месяцев назад

    👈Eh 100 sakhi wich hai sade purwaj saheed hoye ne uthe har saal guru grunth Sahib ji da Parkash hunda te lok bahut duro aunde unha diya sukha bahut puriya hundiya mi khud bahut kujh anubhav kitta is hath wale sign te mi apda chanel bnaya Hoya ji iste tuhanu sachi te sahi weakhya milugi shyad tuhade te akall purakh di kirpa ho jawe te eh kitaba chadke guru grunth Sahib ji padoge te sahi galat da farq pta lagu

    • @sachdikhojwithbaldevsinghm8464
      @sachdikhojwithbaldevsinghm8464  10 месяцев назад

      ਤੁਹਾਡੇ ਤੇ ਪੂਰੀ ਕਿ੍ਪਾ ਹੋ ਗਈ ਹੈ ਇਸ ਲਈ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਇਸ ਕਿ੍ਪਾ ਸਦਕਾ ਅੱਗੇ ਤੋਂ ਆਪਣਾ ਸੁਨੇਹਾ ਗੁਰਮੁਖੀ ਅੱਖਰਾਂ ਵਿੱਚ ਲਿਖੋ ਜੀ ਤਾਂ ਕਿ ਤੁਹਾਡੀ ਕਿ੍ਪਾ ਦਾ ਲਾਹਾ ਬਾਕੀ ਸੰਗਤਾਂ ਵੀ ਪ੍ਰਾਪਤ ਕਰ ਸਕਣ।

  • @SukhchainSingh-yf9yx
    @SukhchainSingh-yf9yx 10 месяцев назад +5

    ਵਧੀਆ ਜਾਣਕਾਰੀ

  • @Nishansingh-c3p
    @Nishansingh-c3p 7 месяцев назад

    7.guru.dware.2.mandir1.bhavan.1.charch.lok.fir.fool.v.harpura.d.gurdas.pur.t.batala

  • @talwindersinghdhillon3293
    @talwindersinghdhillon3293 9 месяцев назад +1

    ਨਾਗਪੁਰੀ ਬਾਂਦਰ

    • @sachdikhojwithbaldevsinghm8464
      @sachdikhojwithbaldevsinghm8464  9 месяцев назад +1

      ਵੀਰ ਜੀਓ ਤੁਸੀਂ ਬਿਲਕੁਲ ਸਹੀ ਕਿਹਾ ਹੈ। ਗੁਰੂ ਪ੍ਤਾਪ ਸੂਰਜ ਗ੍ੰਥ ਉਪਰ ਰੁਮਾਲੇ ਪਾਕੇ ਕਥਾ ਕਰਨ ਵਾਲੇ ਅਤੇ ਸੁਨਣ ਵਾਲੇ ਸਾਰੇ।

  • @tarsemsingh810
    @tarsemsingh810 10 месяцев назад +2

    ਬਹੁਤ ਵਧੀਆ ਵਿਚਾਰ ਹਨ ਜੀ

  • @PattriamMundar
    @PattriamMundar 10 месяцев назад +3

    Sntokh singh, veer singh,khan singh nabha,parlhad ne galat likhta likh ke sikhe da bout wada ghan kita ,

  • @kuljindersingh3128
    @kuljindersingh3128 10 месяцев назад +5

    ਬਹੁਤ ਵਧੀਆ ਭਾਈ ਸਾਹਿਬ ਜੀ ਧੰਨਵਾਦ ਇਹ ਸਾਰੀਆਂ ਝੂਠੀਆਂ ਕਹਾਣੀਆਂ ਸਿੱਖਾਂ ਨੂੰ ਬੇਵਕੂਫ ਬਣਾਉਣ ਵਾਸਤੇ ਲਿਖੀਆਂ ਗਈਆਂ ਹਨ

  • @PattriamMundar
    @PattriamMundar 10 месяцев назад +2

    Pinda ch ta am he othey ve shaheda de gurdwarey ban gaye jithe kise da puraney bhure kisse da dangar bacha kholdey farey te far ke wad detey ohna nu be saheed bna k gurdware bna dite,😂

  • @kamaldeepsingh3988
    @kamaldeepsingh3988 9 месяцев назад +2

    ਜੱਟਵਾਦ+ ਮਸੰਦਵਾਦ.... ਇੱਕੋ ਗੱਲ ਆ...

  • @baljindersekhon5759
    @baljindersekhon5759 10 месяцев назад +2

    Vadhia ji

  • @paramjitsingh496
    @paramjitsingh496 10 месяцев назад +3

    ਬਾਬਾ ਨਹੀਂ ਜੀ,ਸਾਧ ਗੁਰਬਚਨ ਸਿੰਘ

  • @manmeetkaur2274
    @manmeetkaur2274 10 месяцев назад

    Maaf karna, aap ji di knowledge adhuri hai, thoeritcal hai, practical nahi, simran karo, te japji sahib roj vichaar ke pado fir aapne vich change dekhna, is experince ton baad vichaar badal jaange, bhul chuk di maafi

    • @sachdikhojwithbaldevsinghm8464
      @sachdikhojwithbaldevsinghm8464  10 месяцев назад

      ਭੈਣ ਮਨਮੀਤ ਕੌਰ ਜੀਓ, ਹੋ ਸਕਦਾ ਹੈ ਕਿ ਮੇਰਾ ਗਿਆਨ ਅਧੂਰਾ ਹੋਵੇ ਅਤੇ ਤੁਹਾਨੂੰ ਪੂਰਾ ਗਿਆਨ ਹੋਵੇ।
      ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਆਪਣੇ ਪੂਰੇ ਗਿਆਨ ਵਾਲੀ ਇੱਕ ਵੀਡੀਓ ਬਣਾ ਕੇ ਸਾਂਝੀ ਕਰੋ ਤਾਂ ਕਿ ਤੁਹਾਡੇ ਇਸ ਪੂਰੇ ਗਿਆਨ ਦਾ ਲਾਹਾ ਹੋਰ ਸੰਗਤਾਂ ਵੀ ਪ੍ਰਾਪਤ ਕਰ ਸਕਣ।
      ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਇਸ ਬੇਨਤੀ ਨੂੰ ਪਰਵਾਨ ਕਰੋਗੇ ਜੀ।
      ਇੱਕ ਬੇਨਤੀ ਮੈਂ ਹੋਰ ਕਰਨਾ ਚਾਹਾਂਗਾ। ਅਗਰ ਹੋ ਸਕੇ ਤਾਂ ਆਪਣਾ ਸੁਨੇਹਾ ਗੁਰਮੁਖੀ ਅੱਖਰਾਂ ਵਿੱਚ ਲਿਖਿਆ ਕਰੋ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਤੁਹਾਡੇ ਗਿਆਨ ਤੋਂ ਲਾਹਾ ਪ੍ਰਾਪਤ ਕਰ ਸਕਣ।
      ਭੈਣ ਜੀਓ ਸਿਮਰਨ ਕਰਨ ਦੀ ਵਿਧੀ ਵੀ ਦੱਸਣ ਦੀ ਕਿ੍ਪਾ ਕਰਨਾ ਜੀ।

    • @manmeetkaur2274
      @manmeetkaur2274 10 месяцев назад

      ​@@sachdikhojwithbaldevsinghm8464 ਏਹ ਖਾਤਾ ਮੇਰੀ ਧੀ ਦਾ ਹੈ, ਮੇਰਾ ਨਾਮ ਅਮਰਜੀਤ ਸਿੰਘ ਹੈ, ਦੁਸਰਾ ਦਲੀਲ ਨਹੀਂ ਕਰਨਾ ਚਾਹੁਦਾ, ਜੋ ਕਹਿਣਾ ਸੀ ਕਹਿ ਦਿੱਤਾ ਹੈ ਮੇਰੇ ਅਨੁਭਵ ਵਲੋ ਦਸ ਦਿੱਤਾ ਹੈ, ਗੁਰੂ ਭਲੀ ਕਰੇ, ਮੈਂ ਹੋਰ ਟਿੱਪਣੀਆਂ ਨਹੀਂ ਪੋਸਟ ਕਰਾਂਗਾ, ਅੱਗਰ ਕੋਈ ਗਲ ਬੂਰੀ ਲਗੀ ਹੋਵੇ ਤੇ ਮਾਫੀ ਦਾ ਜਾਚਕ ਹਾਂ,

  • @raghbirsingh3416
    @raghbirsingh3416 10 месяцев назад +2

    Due to this type of books we ore loosing Thakt Hasoo Sahib

  • @Nishansingh-c3p
    @Nishansingh-c3p 7 месяцев назад

    .d.gurdas.pur.t.batala.8