ਸਿੱਖ ਇਤਿਹਾਸ ਦੇ ਸੋਮੇ ੩ (ਭਾਗ 1)| Sikh itihaas de Somme 3 (Part 1)

Поделиться
HTML-код
  • Опубликовано: 16 дек 2024

Комментарии • 56

  • @balwindersinghkhalsa6179
    @balwindersinghkhalsa6179 Месяц назад +9

    ਇੰਨਾ ਗ੍ਰੰਥਾਂ ਨੂੰ ਜਿੰਨਾ ਚਿਰ ਸਿੱਖ ਆਪਣੇ ਜੀਵਨ ਰੂਪੀ ਵਿਹੜੇ ਵਿੱਚ ਬਾਹਰ ਨਹੀਂ ਕਰਦੇ ਉਨ੍ਹਾ ਚਿਰ ਸਿੱਖ ਗੁਰਬਾਣੀ ਤੋਂ ਦੂਰ ਹੀ ਹੁੰਦੇ ਜਾਣਗੇ। ਬਹੁਤ ਵਧੀਆ ਵਿਚਾਰ ਹੈ ਜੀ ਬਹੁਤ ਬਹੁਤ ਧੰਨਵਾਦ।

  • @reshamkaila7261
    @reshamkaila7261 Месяц назад +2

    ਬਹੁਤ ਹੀ ਵਿਸਥਾਰ ਨਾਲ ਸਮਝਾਉਣ ਲਈ ਧੰਨਵਾਦ ਜੀ

  • @ShamsherSingh-k6b
    @ShamsherSingh-k6b 9 дней назад +1

    ❤❤❤❤❤❤❤

  • @ranjitsingh-gq3gc
    @ranjitsingh-gq3gc Месяц назад +1

    ਬਾਬੇ ਨਾਨਕ ਦੇ ਸਿਧਾਂਤ ਨੂੰ ਖਤਮ ਕਰਨ ਲਈ
    ਬਹੁਤ ਹਥਕੰਡੇ ਵਰਤੇ ਗਏ ਜੀ

  • @TarsemSingh-fk1dy
    @TarsemSingh-fk1dy Месяц назад +4

    ਬਹੁਤ ਤਗੜੀ ਘਾਲਣਾ ਕਰ ਰਹੇ ਹੋ ਜੀ ਵੀਰ ਜੀੳ ਆਪ ਜੀ, ਮੁਸ਼ਕਿਲਾਂ ਬਹੁਤ ਹੀ ਜਿ਼ਆਦਾ ਹਨ ਜੀ, ਕਿਉੰ ਕਿ ਲੋਕਾਂ ਦੇ ਮਨਾਂ ਵਿੱਚ ਕੱਚੀਆਂ ਕਹਾਣੀਆਂ ਘਰ ਕਰ ਗਈਆਂ ਹਨ ਜੀ, ਸੁਣਨ ਦਾ ਮਾਦਾ ਹੈ ਨਹੀ.

  • @PuranSingh-jw3ur
    @PuranSingh-jw3ur Месяц назад +1

    ਵੀਰ ਜੀ ਹੁਣ ਤਾਂ ਤੁਹਾਨੂੰ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਲਈ ਦਾ ਲਵ ਯੂ ਵੀਰ ਜੀ

  • @MakhanSingh-xr9ow
    @MakhanSingh-xr9ow 2 дня назад +1

    ਅਸੀ ਸਕੂਲ ਦੇ ਪ੍ਰਸਤਾਵ ਵਿੱਚ ਪੜ੍ਹਿਆ ਹੈ ਗੁਰੂ ਨਾਨਕ ਦੇਵ ਜੀ ਨੂੰ ਕੁੱਝ ਮਹਾਂਪੁਰਸ਼ ਸਹਿਬਾਨ ਸਾਧੂਆਂ ਨੂੰ ਮਿਲੇ ਸੀ ਓਹਨਾ ਨੂੰ ਭੋਜਨ ਛਕਾਇਆ ਤੇ ਸੱਚਾ ਸੌਦਾ ਹੋਇਆ ਵਾਰੇ ਕੋਈ ਜਿਕਰ ਬੁੱਧੀਜੀਵੀ ਲੇਖਕ ਨਹੀ ਕਰਦੇ,, ਏਸ ਵਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464  2 дня назад

      ਵੀਰ ਜੀਓ ਮੇਰੀ ਇਹ ਵੀਡੀਓ ਸੁਣੋ ਜੀ:-
      ruclips.net/video/FS25o6_-BjI/видео.htmlsi=a8j_JuDQ27-b-oys

  • @babbusandhu3133
    @babbusandhu3133 Месяц назад +1

    Sahi gall a very good

  • @kuljindersingh3128
    @kuljindersingh3128 Месяц назад +4

    ਵਿਦਵਾਨਾਂ ਨੂੰ ਵਾਹਿਗੁਰੂ ਜਾਂ ਸਤਿਨਾਮ ਨਾ ਕੋਈ ਮਤਲਬ ਨਹੀਂ ਇਹਨਾਂ ਸਿਰਫ ਆਪਣੀ ਰੋਜ਼ੀ ਦਾ ਸਾਧਨ ਬਣਾਇਆ ਹੋਇਆ ਹੈ

  • @kuljindersingh3128
    @kuljindersingh3128 Месяц назад +5

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਇਹਨਾਂ ਗ੍ਰੰਥਾਂ ਵਿੱਚ ਗੱਪ ਕਹਾਣੀਆਂ ਲਿਖੀਆਂ ਹੋਈਆਂ ਹਨ

  • @AS-nc5wh
    @AS-nc5wh Месяц назад +1

    ਮੈਂ ਇਹ ਸੁਣ ਕੇ ਹੈਰਾਨ ਹੁੰਨਾਂ ਜਦੋਂ ਇਹ ਕਹਿੰਦੇ ਆ ਕਿ ਪੰਜ ਕਕਾਰ ਧਾਰਨ ਕਰਨ ਬਾਰੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਵਿਚ ਲਿਖਿਆ ਹੈ
    ਨਿਸ਼ਾਨ ਏ ਸਿੱਖ਼ੀ ਹਰਫ਼ ਪੰਜ ਕਾਫ।
    ਹਰਗਿਜ਼ ਨਾ ਬਾਂਸਦ ਈ ਪੰਜ ਮੁਆਫ਼।
    ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹੜਾ ਭਾਈ ਨੰਦ ਲਾਲ ਜੀ ਕਹਿੰਦੇ ਨੇਂ ਕਿ ਪੰਜ ਕਕਾਰ ਮੁਆਫ਼ ਨਹੀਂ ਕੀਤਾ ਜਾ ਸਕਦੇ।ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ
    ਉਹ ਭਾਈ ਨੰਦ ਲਾਲ ਜੀ ਖੁਦ ਪੰਜ ਕਕਾਰਾਂ ਦੇ ਧਾਰਨੀ ਨਹੀਂ ਸਨ।

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਭਾਈ ਨੰਦ ਲਾਲ ਔਰੰਗਜ਼ੇਬ ਵਲੋਂ ਭੇਜਿਆ ਗਿਆ ਇੱਕ ਸਰਕਾਰੀ ਸੂਹੀਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ੱਕ ਪਿਆ ਤਾਂ ਉਹ ਅਨੰਦਪੁਰ ਤੋਂ ਭੱਜ ਗਿਆ ਸੀ। ਕਹੇ ਜਾਂਦੇ ਸਿੱਖ ਇਤਿਹਾਸ ਵਿੱਚ ਭਾਈ ਨੰਦ ਲਾਲ ਦੀ ਅਨੰਦ ਪੁਰ ਵਿੱਚ ਆਉਣ ਦੀ ਕਹਾਣੀ ਤਾਂ ਲਿਖੀ ਮਿਲਦੀ ਹੈ ਪਰ ਅਨੰਦ ਪੁਰ ਤੋਂ ਜਾਣ ਦੀ ਕਹਾਣੀ ਨਹੀਂ ਮਿਲਦੀ।

  • @sukhjindersinghgrewal
    @sukhjindersinghgrewal Месяц назад +2

    Veerji
    Thank you very much for preparing and posting this video.
    I appreciate it very much.
    I respect the fact that you have taken the trouble to accommodate my request and have answered it by researching it as fully as possible.
    This is not something that I have ever seen, read or heard anyone else do this.
    Thank you once again

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਜੀ ਆਇਆਂ ਨੂੰ ਵੀਰ ਜੀਓ। ਤੁਹਾਡੇ ਸਵਾਲ ਦੇ ਬਹਾਨੇ ਇਹ ਖੋਜ ਹੋ ਸਕੀ ਹੈ ਜੀ। ਸਵਾਲ ਪੁੱਛਣ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।

    • @sukhjindersinghgrewal
      @sukhjindersinghgrewal Месяц назад

      ❤​@@sachdikhojwithbaldevsinghm8464

  • @prakashbagga2679
    @prakashbagga2679 Месяц назад +1

    ਵਾਹਗੁਰੂ ਤੇ ਵਾਹਿਗੁਰੂ ਗੁਰਬਾਣੀ ਵਿਚ ਦੋਨੋ ਹਨ ਜੀ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਬਿਲਕੁਲ ਹਨ ਜੀ।
      ਗੁਰੂ ਗ੍ੰਥ ਸਾਹਿਬ ਜੀ ਵਿੱਚ ਹਰਿ ਸ਼ਬਦ ੯੪੩੭ ਵਾਰੀ ਆਇਆ ਹੈ ਜੀ।

  • @harjinder245
    @harjinder245 Месяц назад +5

    ਭਾਈ ਸਾਹਿਬ ਜੀ, 'ਦਿਵਾਲੀ' ਵਾਲੇ ਦਿਨ "ਬੰਦੀ ਛੋੜ ਦਿਵਸ" ਕਦੋਂ ਤੋਂ ਮਨਾਇਆ ਜਾਣਾ ਸ਼ੁਰੂ ਹੋਇਆ। ਤੇ ਇਸ ਦਾ ਇਤਿਹਾਸਕ ਪਿਛੋਕੜ ਕੀ ਹੈ? 🙏🙂

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਵੀਰ ਜੀਓ ਇਹ ਇੱਕ ਲੰਮੀ ਕਹਾਣੀ ਹੈ। ਮੈਂ ਕੋਸ਼ਿਸ਼ ਕਰਦਾ ਹਾਂ ਕਿ ਪਰਸੋਂ ਨੂੰ ਇਸ ਵਿਸ਼ੇ ਉੱਪਰ ਇੱਕ ਵੀਡੀਓ ਬਣਾ ਕੇ ਪਾ ਦੇਵਾਂ।

  • @RaghbirSingh-u6b
    @RaghbirSingh-u6b Месяц назад +1

    Sab kuj panth dokhiyan walon sade sir ute maddeya gaya Hai
    Tks veerji
    Par andbahgat ni samjde

  • @dsingh5534
    @dsingh5534 Месяц назад +3

    Waheguru....so nicely & thoroughly explained. Unfortunately majority of Sikh community blindly go after half baked pracharaks; rather than reading granths/ Sikh history / using wisdom resulting in diversion from true Sikhi/ wrong traditions.
    As regards, Waheguru word composition from BHAI gurdas varan....i e.
    W ( Va)..,from Vishnu
    Ha....from Hari Krishna
    G (gaga) from Gobind
    R ( Rara). form. Ram
    as per chronological order of Gurdas Var is incorrect because first come..W, then .H... then..R & the last is ..G, considering Satjug then Dwapar then Treta & then Kalyug from where Gaga is taken. So as per Var composition of so called...
    WAHEGURU...word is wrong.
    No other clarification of this found & you may like to add it in ur clarification.
    Regards 🙏

    • @sachdikhojwithbaldevsinghm8464
      @sachdikhojwithbaldevsinghm8464  Месяц назад +2

      @@dsingh5534 ਧੰਨਵਾਦ ਵੀਰ ਜੀਓ। ਇਸ ਵਾਹਿਗੁਰੂ ਸ਼ਬਦ ਉੱਪਰ ਪਹਿਲਾਂ ਮੈਂ ਤਿੰਨ ਵੀਡੀਓਜ਼ ਬਣਾ ਚੁੱਕਾ ਹਾਂ ਜੀ। ਇਸੇ ਲਈ ਇਸ ਵੀਡੀਓ ਵਿੱਚ ਜਿਆਦਾ ਡਿਟੇਲ ਨਹੀਂ ਦਿੱਤੀ ਹੈ ਜੀ।

    • @dsingh5534
      @dsingh5534 Месяц назад

      Thanks for update ​@@sachdikhojwithbaldevsinghm8464

  • @HarpreetSingh-yp8zq
    @HarpreetSingh-yp8zq Месяц назад +2

    ਗੁਰੂ ਨਾਨਕ ਕੈਹ ਰਿਹਾ ਇਸਨੂੰ ਮਿਲ ਜਾਕੇ,ਆਪਣਾ ਮੋਬਾਇਲ ਦਸੋ ਯਾਂ ਪਤਾ ? ਵੀਰ ਜੀ!

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਆਪਣੇ ਵਿਚਾਰਾਂ ਨੂੰ ਸਾਫ਼ ਸਾਫ਼ ਲਿਖੋ ਜੀ। ਤੁਹਾਡੇ ਵਿਚਾਰਾਂ ਦੀ ਕੁੱਝ ਵੀ ਸਮਝ ਨਹੀਂ ਆ ਰਹੀ ਜੀ।

    • @HarpreetSingh-yp8zq
      @HarpreetSingh-yp8zq Месяц назад

      @atmasingh8190 ਤੁਸੀਂ ਤਾਂ ਆਪ ਪੂਰੇ ਨਹੀਂ ਹਜੇ ਤੱਕ, ਮੈਨੂੰ ਕੈਹ ਰਹੇ ਅਰਦਾਸ ਵਿੱਚ ਦੇਖਾਂ ? ਕੀ ਦੇਖਾਂ ? ਕੀ ਹੈ ਅਰਦਾਸ ਵਿੱਚ? ਜੋ ਸਿੱਖ ਪੜ ਰਹੇ ਉਹ ਅਰਦਾਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੇ ਨਹੀਂ ਲਿਖੀ, ਗੁਰੂ ਨਾਨਕ ਤੋਂ ਪੈਹਲਾਂ ਜੇੜੇ 84 ਲਖ ਸਾਧੂ ਸੰਤ ਇਰਾਨ ਦੇ ਪਾਰਸੀ, ਯਹੂਦੀ ਤੇ ਮੁਗਲਾਂ ਨੇ ਮਾਰ ਦਿੱਤੇ ਉਹਨਾਂ ਦੇ ਨਾਮ ਦੱਸੋ ਪੈਹਲਾਂ ? ਇਜ਼ਰਾਈਲ ਵਿਚ ਇਸਾ ਮਸੀਹ ਨੂੰ ਮਾਰ ਦਿੱਤਾ ਗਿਆ, ਅਰਬ ਵਿੱਚ ਹਜਰਤ ਮੁਹੰਮਦ ਨੂੰ ਮਾਰ ਦਿੱਤਾ ਗਿਆ, ਭਗਤ ਨਾਮਦੇਵ ਭਗਤ ਕਬੀਰ ਭਗਤ ਰਵਿਦਾਸ ਨੂੰ ਮਾਰਨ ਦੀ ਕੋਸ਼ਿਸ਼,ਮੀਰਾਂ ਬਾਈ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਗੁਰੂ ਅਰਜਨ ਦੇਵ ਤੇ ਗੁਰੂ ਦੇਗ ਬਹਾਦਰ ਦਾ ਕਤਲ ਕਰ ਦਿੱਤਾ ਗਿਆ, ਗੁਰੂ ਗੋਬਿੰਦ ਸਿੰਘ ਦੇ ਚਾਰ ਬੱਚੇ ਤੇ ਮਾਂ ਨੂੰ ਮਾਰਤਾ ਗਿਆ,ਅੱਲਾ ਯਾਰ ਖਾਂ ਜੋਗੀ ਨੂੰ ਮਾਰ ਦਿੱਤਾ ਗਿਆ, ਬਾਬਾ ਬੁੱਲ੍ਹੇ ਸ਼ਾਹ ਨੂੰ ਮਾਰ ਦਿੱਤਾ ਗਿਆ, ਮੇਰੀ ਉਮਰ 55 ਸਾਲ ਹੈ ਵੀਰ double MA history English, ਕਰਕੇ ਸਾਰੇ ਧਰਮਾਂ ਨੂੰ ਪੜਕੇ ਸਮਝ ਕੇ ਕੁਝ ਬੋਲ ਰਿਹਾਂ , ਤੁਹਾਨੂੰ ਤਾਂ ਹਜੇ ਤੱਕ ਗੁਰੂ ਨਾਨਕ ਦੀ ਵੀ ਸਹੀ ਜਾਣਕਾਰੀ ਨਹੀਂ ਵੀਰ ਜੀ।

    • @HarpreetSingh-yp8zq
      @HarpreetSingh-yp8zq Месяц назад

      @@sachdikhojwithbaldevsinghm8464 ਭਾਰਤ ਦੇ ਬ੍ਰਾਹਮਣ ਅਸਲ ਵਿੱਚ ਇਰਾਨ ਦੇ ਪਾਰਸੀ ਲੋਕ ਨੇ ਜੋ ਇਰਾਨ ਤੇ ਅਰਬ ਦਾ ਕਬਜਾ ਹੋਣ ਤੇ ਜਾਨ ਬਚਾਕੇ ਭਾਰਤ ਦੇ ਗੁਜਰਾਤ ਵਿੱਚ ਆ ਵਸੇ ਸੀ, ਉਹਨਾਂ ਵਿੱਚ ਮੋਦੀ ਸ਼ਾਹ ਇਰਾਨੀ ਆਰੀਅਨ ਅਡਾਨੀ ਅੰਬਾਨੀ ਟਾਟਾ ਬਿਰਲਾ ਗਾਂਧੀ ਕੌਲ-ਨੈਹਰੂ ਅੱਤਰੀ ਮਿਸਰੇ ਤਿਵਾਰੀ ਨਾਮ ਦੇ ਲੋਕ ਸੀ, ਭਾਰਤ ਬੁੱਧ ਧਰਮ ਦਾ ਦੇਸ਼ ਸੀ ਤੇ ਪਾਰਸੀ ਲੋਕ ਬੁੱਧ ਧਰਮ ਅਤੇ ਭਾਰਤ ਦੇ ਲੋਕਾਂ ਨਾਲ ਨਫਰਤ ਕਰਦੇ ਸੀ, ਜਦੋਂ ਮੁਗਲਾਂ ਦੇ ਹਮਲੇ ਹੋਣੇ ਸ਼ੁਰੂ ਹੋਏ ਤਾਂ ਪਾਰਸੀ ਲੋਕਾਂ ਨੇ ਉਹਨਾਂ ਨਾਲ ਹੱਥ ਮਿਲਾ ਲਿਆ, ਭਾਰਤ ਦੇ ਸਾਰੇ ਰਾਜਪੂਤ ਰਾਜੇ ਮਾਰ ਦਿੱਤੇ ਗਏ ਉਹਨਾਂ ਦਿਆਂ ਔਰਤਾਂ ਤੇ ਬੱਚੇ ਗੁਲਾਮ ਬਣਾ ਲਏ, ਉਹ ਬੱਚੇ ਜਦੋਂ ਛੱਡ ਦਿੱਤੇ ਗਏ, ਜੋ ਜੋਂ ਵੀ ਕੰਮ ਧੰਦੇ ਉਹ ਕਰਦੇ ਸੀ ਉਹਨਾਂ ਦੀ ਜਾਤ ਬਣਾ ਦਿੱਤੀ ਬ੍ਰਾਹਮਣਾਂ ਨੇ, ਇਹ ਚਮਾਰ ਲੁਹਾਰ ਤਰਖਾਣ ਗੁੱਜਰ ਜੱਟ ਇੱਕ ਹੀ ਕੌਮ ਹੈ ਵੀਰ, ਇਹ ਗੁਰੂ ਨਾਨਕ ਗੁਰੂ ਗੋਬਿੰਦ ਨੇ ਦਸਿਆ ਸੀ, ਫੇਰ ਦੁਬਾਰਾ ਲੋਕਾਂ ਨੂੰ ਇੱਕ ਕੀਤਾ ਸੀ, ਅੱਜ ਫਿਰ ਸਿੱਖ ਬ੍ਰਾਹਮਣਾਂ ਦੇ ਜਾਲ ਵਿਚ ਫਸ ਗਏ ਵੀਰ ਜੀ, ਮਹਾਂ ਰਾਜਾ ਰਣਜੀਤ ਸਿੰਘ ਤੱਕ ਸਿਰਫ ਪੰਜਾਬ ਹੀ ਬਚਿਆ ਸੀ ਜਾਤ ਪਾਤ ਤੋਂ, ਅੰਗਰੇਜਾਂ ਦੇ ਜਾਂਦੇ ਹੀ ਇਰਾਨ ਦੇ ਪਾਰਸੀ ਬ੍ਰਾਹਮਣਾਂ ਨੇ ਆਪਣਾ ਖੇਲ ਸ਼ੁਰੂ ਕਰ ਦਿੱਤਾ, ਦੋ ਸਾਲ ਤੋਂ ਮੈਨੂੰ ਮਾਰਨ ਦਿਆਂ ਧਮਕੀਆਂ ਆ ਰਹੀਆਂ ਨੇ, ਮੈਂ ਹਰ ਕਿਸੇ ਨੂੰ ਨਹੀਂ ਮਿਲਦਾ। ਤੁਸੀਂ ਆਪਣਾ ਮੋਬਾਇਲ ਦਸੋ ਮੈਂ ਗੱਲ ਕਰਨੀ ਹੈ।

    • @HarpreetSingh-yp8zq
      @HarpreetSingh-yp8zq Месяц назад

      ​@@sachdikhojwithbaldevsinghm8464 ਬਾਰ ਬਾਰ ਲਿਖ ਰਿਹਾਂ ਵੀਰ ਜੀ ਪਰ ਮੇਰਾ ਹਰ ਕਮੈਂਟ ਡਲੀਟ ਕਰ ਦਿੱਤਾ ਜਾਂਦਾ ਹੈ, ਭਾਰਤ ਦੀ ਚੋਰ ਸਰਕਾਰ ਵੱਲੋਂ।

    • @BaldevSingh-v1t
      @BaldevSingh-v1t Месяц назад

      Tusi mil k aye ho baba nanak g nu

  • @paramjitsingh496
    @paramjitsingh496 Месяц назад +1

    ਗੁਰੂ ਗੋਬਿੰਦ ਸਿੰਘ,ਹਮਕੋ ਤੁਮਕੋ ਵਾਲੀ ਬੋਲੀ ਬੋਲਦੇ ਹੋਣਗੇ ਕਿਉਂਕਿ ਉਹ ਪਟਨਾ ਵਿੱਚ 9 ਸਾਲ ਵੱਡੇ ਹੋ ਕੇ,ਸਿੱਧਾ,ਹਿਮਾਚਲ ਵਿੱਚ ,ਹਮਕੋ ਤੁਮਕੋ ਦੇ ਖਿੱਤੇ ਵਿੱਚ ਵੱਸ ਗਏ ਤੇ 3-4 ਸਾਲ ਤਲਵੰਡੀ ਸਾਬੋ ਰਹਿਣ ਬਿਨਾ,ਹਮਕੋ ਤੁਮਕੋ ਬੋਲੀ ਵਾਲਿਆਂ ਨਾਲ ਹੀ ਵਿਚਰੇ।
    ਖਾਲਸਾ ਸ਼ਬਦ,ਫ਼ਾਰਸੀ ਭਾਸ਼ਾ ਦਾ ਲਫ਼ਜ਼ ਹੈ ਤੇ ਉਸ ਖਿੱਤੇ ਵਿੱਚ ਹੀ ਵਰਤਿਆ ਜਾਂਦਾ ਸੀ ਜਿੱਥੇ ਮੁਗ਼ਲ ਰਾਜ ਸੀ।
    ਖਾਲਸਾ ਲਫਜ਼ ਸਿਰਫ ਰਣਜੀਤ ਸਿੰਘ ਕਾਲ ਵਿੱਚ,ਸਰਕਾਰ ਦੇ ਨਾਮ ਲਈ ਪ੍ਰਚਲਤ ਹੋਇਆ ਤੇ ਉਸ ਰਾਜ ਦੇ ਵਾਸੀ ਖਾਲਸੇ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਮੈਂ ਤੁਹਾਡੇ ਵਿਚਾਰਾਂ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ ਜੀ।
      ਮੈਂ ਸਾਰੀ ਉਮਰ ਪੰਜਾਬ ਤੋਂ ਬਾਹਰ ਰਿਹਾ ਹਾਂ। ਸਾਰੀ ਉਮਰ ਇੰਗਲਿਸ਼ ਵਿੱਚ ਹੀ ਕੰਮ ਕੀਤਾ ਹੈ। ਮੇਰੇ ਬੱਚੇ ਠੇਠ ਪੰਜਾਬੀ ਬੋਲਦੇ ਹੀ ਨਹੀਂ ਸਗੋਂ ਲਿਖਦੇ ਪੜੵਦੇ ਵੀ ਹਨ । ਮੇਰੇ ਬੱਚੇ ਹੁਣ ਯੂ ਐਸ ਏ ਵਿੱਚ ਹਨ। ਉੱਥੇ ਵੀ ਘਰ ਵਿੱਚ ਠੇਠ ਪੰਜਾਬੀ ਹੀ ਬੋਲੀ ਜਾਂਦੀ ਹੈ। ਅਸੀਂ ਹਰ ਰੋਜ਼ ਉਨ੍ਹਾਂ ਨਾਲ ਪੰਜਾਬੀ ਵਿੱਚ ਹੀ ਗੱਲਾਂ ਬਾਤਾਂ ਕਰਦੇ ਹਾਂ।
      ਦੂਜੀ ਗੱਲ ਤੁਸੀਂ ਕਿਹਾ ਹੈ ਕਿ ਗੁਰੂ ਜੀ ੯ ਸਾਲਾਂ ਦੀ ਉਮਰ ਤੱਕ ਤਾਂ ਪਟਨੇ ਰਹੇ, ਇਹ ਵੀ ਗੱਲ ਸਮਝ ਤੋਂ ਬਾਹਰੀ ਹੈ ਜੀ।
      ਤੀਜੀ ਗੱਲ ਹਿਮਾਚਲ ਪ੍ਰਦੇਸ਼ ਤਾਂ ਹੁਣ ਬਣਿਆ ਹੈ ਇਹ ਸਾਰਾ ਪੰਜਾਬੀ ਬੋਲੀ ਵਾਲਾ ਇਲਾਕਾ ਸੀ। ਅਨੰਦਪੁਰ ਤਾਂ ਅੱਜ ਵੀ ਪੰਜਾਬ ਵਿੱਚ ਹੀ ਹੈ।

  • @paramjitsingh496
    @paramjitsingh496 Месяц назад +1

    ਨਾਨਕ ਜੀ ਦਾ ਇਸ ਗੁਰੂ ਲਾਈਨ ਨਾਲ ਕੋਈ ਸੰਬੰਧ ਹੀ ਨਹੀਂ ਸੀ। ਇਹ 9 ਗੁਰੂ ਰਾਜੇ ਸਨ

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਤੁਸੀਂ ਹਮੇਸ਼ਾਂ ਅੱਧੀ ਜਿਹੀ ਗੱਲ ਕਰਕੇ ਚਲਦੇ ਬਣਦੇ ਹੋ। ਗੱਲ ਨੂੰ ਖੋਲ੍ਹ ਕੇ ਲਿਖੋ ਕਿ ਅਗੋਂ ਨੌ ਗੁਰੂ ਸਾਹਿਬਾਨ ਦਾ ਗੁਰੂ ਨਾਨਕ ਪਾਤਸ਼ਾਹ ਨਾਲ ਕੋਈ ਸੰਬੰਧ ਕਿਉਂ ਨਹੀਂ ਸੀ? ਜੇ ਤੁਸੀਂ ਸਪੱਸ਼ਟ ਨਹੀਂ ਕਰੋਂਗੇ ਤਾਂ ਤੁਹਾਡੇ ਕਮੈਂਟਾਂ ਨੂੰ ਹਟਾ ਦਿੱਤਾ ਜਾਵੇਗਾ ਜੀ।

  • @pritamsingh9710
    @pritamsingh9710 Месяц назад

    Baldev Singh ji,
    You are basically wrong and ignorant. You are telling that there is no mention of "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ" in Sri Dasam Granth and that Guru Gobind Singh ji never said to say this. And that there is no word "Khasa" in Dasam Granth. Probably you have not read complete Sri Dasam Granth yourself without bias.
    Please note the first Bani Jaap Sahib in Sri Dasam Granth begins with the words:
    ੴ ਸਤਿਗੁਰ ਪ੍ਰਸਾਦਿ।।
    ਸ੍ਰੀ ਵਾਹਿਗੁਰੂ ਜੀ ਕੀ ਫ਼ਤਹ ।।
    After that every major bani begins with:
    ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।।
    The last bani Zafarnama also begins with above words. However Hikayats no. 2 to 12 in Zafarnama begin with words:
    ੴ ਵਾਹਿਗੁਰੂ ਜੀ ਕੀ ਫ਼ਤਹ।।
    Word "ਖ਼ਾਲਸਾ" is also there in Sri Dasam Granth as given below:
    ਲੱਖੀ ਜੰਗਲ ਖ਼ਾਲਸਾ ਆਇ ਦੀਦਾਰ ਕੀਤੋਨੇ।।
    In Sakhi no. 73 on Amrit ਸੰਚਾਰ of Sri Bijay Mukat Granth of Sri Guru Gobind Singh ji every sikh taking Amrit is asked by Panj Piaras to speak:
    ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ।।
    Please share your WhatsApp number so that I may share sakhi no 73. Probably you are not aware of this Granth. You should go through complete Sri Dasam Granth, Sri Sarbloh Granth, Sri Bijay Mukat Granth and Sau Sakhi Granth of Sri Guru Gobind Singh ji, before commenting on Gurbani. You should avoid making misleading videos on Gurbani.
    Pritam Singh, Chandigarh
    07.11.2024.

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਇੱਥੇ ਗੱਲ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਦੀ ਚਲ ਰਹੀ ਹੈ ਜੀ। ਲੱਖੀ ਜੰਗਲ ਵਾਲੀ ਰਚਨਾ ਬਚਿਤਰ ਨਾਟਕ ਦਾ ਹਿੱਸਾ ਨਹੀਂ ਹੈ ਜੀ।
      ਮੈਂ ਦੁਬਾਰਾ ਕਹਿੰਦਾ ਹਾਂ ਕਿ ਵਾਹਿਗੁਰੂ ਜੀ ਕਾ ਖਾਲਸਾ ਸ਼ਬਦ ਬਚਿਤਰ ਨਾਟਕ ਵਿੱਚ ਨਹੀਂ ਹੈ (R) ਨਹੀਂ ਹੈ ਜੀ। ਦੁਬਾਰਾ ਕਮੈਂਟ ਕਰਨ ਤੋਂ ਪਹਿਲਾਂ ਪੂਰੇ ਗ੍ੰਥ ਨੂੰ ਪੜੵ ਲਵੋ ਜੀ।