Guru Gobind Singh g ne Amrit nahi khande di pahul chhakai c peevo pahul khandedhar hoye janam suhela khanda yudh da hathiar hai pahul da arth pah ya rung chadhaun to hunda hai oh vartara bir rasi c par dharam de thekedara nu ta dharmik shabad chahida c ohna ne Amrit shabad parchar ditta jad k gurbani sirf parmatma de naam nu Amrit mandi hai ,,,,nau nidh Amrit prabh ka naam dehi me iska bisram,,,,,har har naam Amrit ras meetha gurmat sehje peejai,
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ। ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
ਇਹ ਸਾਰੇ ਕੂੜ ਕਪਟ ਨਾਲ ਭਰੇ ਪੋਥੇ ਅੱਗ ਲਾ ਦੇਣ ਯੋਗ ਹੈ । ਵੀਰ ਬਲਦੇਵ ਸਿੰਘ ਤੁਸੀਂ ਵਧੀਆ ਸੇਵਾ ਨਿਭਾ ਰਹੇ ਹੋ, ਡਟੇ ਰਹੋ ਚੜਦੀਕਲਾ ਨਾਲ ।
ਧੰਨਵਾਦ ਵੀਰ ਜੀਓ।
SAT SIRI AKAAL JI
VERY VERY NICE JI
AKHAAN KHOL PRCHAAR JI
ਧੰਨਵਾਦ, ਵੀਰ ਜੀਓ।
Ih khoj bharpoor jankari den vaaste aap ji da bahot bahot dhanwad ji. 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚ ਵਾਹਿਗੁਰੂ ਵੀ ਆਉਦਾ ਹੈ ਉਸ ਵਾਰੇ ਤੁਹਾਡ ਕੀ ਵੀਚਾਰ ਹੈ
ਭੈਣ ਜੀਓ ਅੱਜ ਦੀ ਸਾਡੀ ਸਿੱਖੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਪੂਰੀ ਤਰ੍ਹਾਂ ਅਲੋਪ ਹੈ ਜੀ। ਗੁਰੂ ਗ੍ੰਥ ਸਾਹਿਬ ਜੀ ਨੂੰ ਅਸੀਂ ਸਿਰਫ਼ ਮੱਥਾ ਟੇਕ ਦੇ ਹਾਂ। ਗੁਰੂ ਗ੍ੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਸੀਂ ਮੁਢੋਂ ਹੀ ਰੱਦ ਕਰਦੇ ਹਾਂ ਜੀ। ਸਾਨੂੰ ਗਲੵਤ ਪੜੵਾ ਕੇ ਗੁਰਮਤਿ ਤੋਂ ਇਤਨੀ ਦੂਰ ਲਿਜਾਇਆ ਜਾ ਚੁੱਕਾ ਹੈ ਕਿ ਅਸੀਂ ਹੁਣ ਕਦੀ ਵੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਮਤਿ ਗਾਡੀ ਰਾਹ ਤੇ ਆਉਣ ਲਈ ਤਿਆਰ ਨਹੀਂ ਹੋਵਾਂਗੇ ਜੀ।
ਜਿਹੜੇ ਵਾਹਿਗੁਰੂ ਸ਼ਬਦ ਨੂੰ ਸਾਡੇ ਗੁਰੂ ਸਾਹਿਬਾਨ ਜੀ ਨੇ ਗੁਰੂ ਗ੍ੰਥ ਵਿੱਚ ਆਪਣੀ ਬਾਣੀ ਦੀ ਰਚਨਾ ਕਰਦੇ ਸਮੇਂ ਇੱਕ ਵਾਰੀ ਵੀ ਨਾ ਵਰਤਿਆ ਹੋਵੇ ਉਸ ਨੂੰ ਸਾਡੇ ਵਲੋਂ ਆਪਣਾ ਤਕੀਆ ਕਲਾਮ ਬਣਾ ਲੈਣਾ ਸਿੱਖੀ ਦੇ ਦਿਵਾਲੀਏਪਣ ਦੀ ਨਿਸ਼ਾਨੀ ਹੀ ਹੈ।
ਬਾਕੀ ਜਿਵੇਂ ਕਿਸੇ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਉਸੀ ਤਰ੍ਹਾਂ ਕਰੀ ਜਾਵੇ।
ਜੇ ਕਿਸੇ ਵੀਰ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੁਲਾਉਣ ਨਾਲ ਅਨੰਦ ਮਿਲਦਾ ਹੈ ਤਾਂ ਉਹ ਜਰੂਰ ਬੁਲਾਵੇ।
ਸਾਡੇ ਸਾਰੇ ਰਹਿਤ ਨਾਮੇਂ, ਮਰਯਾਦਾਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਲਿਖੇ ਗਏ ਹਨ ਜੀ।
ਵੀਰ ਜੀ, ਤੁਸੀਂ ਬਹੁਤ ਮਹੱਤਵਪੂਰਨ ਉਪਰਾਲਾ ਕਰ ਰਹੇ ਹੋ। ਵਿਸ਼ੇਸ਼ ਕਰਕੇ ਉਨ੍ਹਾਂ ਸਾਰਿਆਂ ਲਈ ਇਹ ਜਾਣਕਾਰੀ ਅਤਿ ਲਾਹੇਵੰਦ ਹੈ ਜੋ ਖੁਦ ਇੰਨਾ ਸਮਾਂ ਪੜ੍ਹਨ ਨੂੰ ਨਹੀਂ ਲਾ ਸਕਦੇ ਹਨ।
ਮੇਰਾ ਇਕ ਪ੍ਰਸ਼ਨ ਹੈ:
ਤੁਹਾਡੇ ਸਾਹਮਣੇ ਕਿਸੇ ਪੁਰਾਤਨ ਇਤਿਹਾਸ ਨੂੰ ਲਿਖ ਰਹੇ ਦਸਤਾਵੇਜ਼ਾਂ ਵਿਚ ਕੀ ਇਹ ਜ਼ਿਕਰ ਆਇਆ ਹੈ ਕਿ ਭੱਟ ਇਕੱਲੇ-ਇਕੰਲੇ ਜਾਂ ਇਕੱਠੇ ਹੋ ਕੇ ਕਿਸੇ ਗੁਰੂ ਸਾਹਿਬ ਕੋਲ ਆਪਣੇ ਸਵਯੇ ਲੈ ਕੇ ਹਾਜਰ ਹੋਏ ਹੋਣ ਅਤੇ ਗੁਰੂ ਸਾਹਿਬ ਨੇ ਆਪਣੀਆਂ ਤਾਰੀਫਾਂ ਵਾਲੇ ਸਵਯੇ ਗੁਰਬਾਣੀ ਵਿਚ ਆਪ ਸ਼ਾਮਲ ਕਰ ਲਏ ਹੋਣ?
ਧੰਨਵਾਦ ਵੀਰ ਜੀਓ।
ਭੱਟਾਂ ਦੇ ਸਵਯੇ ਕਦੋਂ ਅਤੇ ਕਿਵੇਂ ਲਿਖੇ ਗਏ ਇਸ ਦੇ ਬਾਰੇ ਹਾਲੇ ਮੈਂ ਸੱਚ ਪ੍ਗਟ ਕਰਨਾ ਠੀਕ ਨਹੀਂ ਸਮਝਦਾ।
ਜਿਵੇਂ ਅਸੀਂ ਐਲ ਕੇਜੀ ਤੋਂ ਪੜੵਦੇ ਪੜੵਦੇ ਪੀ ਐਚ ਡੀ ਤੱਕ ਪੁਜਦੇ ਹਾਂ ਇਵੇਂ ਹੀ ਇਹ ਖੋਜ ਦਾ ਮਾਰਗ ਹੈ।
ਜਿਹੜੇ ਵੀਰ ਆਪ ਖੋਜ ਕਾਰਜ ਨਹੀਂ ਕਰ ਸਕਦੇ ਉਨ੍ਹਾਂ ਨੂੰ ਇਹੀ ਬੇਨਤੀ ਹੈ ਕਿ ਸੱਭ ਤੋਂ ਪਹਿਲਾਂ ਮਹਲਾ ਪਹਿਲਾ ਦੀ ਬਾਣੀ ਨੂੰ ਬਾਰ ਬਾਰ ਪੜੵਕੇ ਸਮਝ ਲਈਏ। ਅਗਲੇ ਸਾਰੇ ਤਾਲਿਆਂ ਦੀ ਚਾਬੀ ਮਿਲ ਜਾਵੇਗੀ।
ਗੁਰੂ ਜੀ ਆਪਣੀ ਸਿਫ਼ਤ ਵਿੱਚ ਲਿਖੀ ਕਿਸੇ ਵੀ ਰਚਨਾ ਨੂੰ ਕਿਸੇ ਕੀਮਤ ਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨਹੀਂ ਕਰ ਸਕਦੇ।
Verry good
ਧੰਨਵਾਦ ਵੀਰ ਜੀਓ।
🙏🙏🙏 bahut vadhiya jankari de rhe ho bhai sahab g 🙏🙏🙏
Verry good thoughts veer ji aap ji de
ਧੰਨਵਾਦ ਵੀਰ ਜੀਓ।
Good thoughts Veer ji
ਜੀ ਆਇਆਂ ਨੂੰ ਵੀਰ ਜੀਓ।
Very good ver ji
ਧੰਨਵਾਦ ਵੀਰ ਜੀਓ।
V.good
Good analysis
ਧੰਨਵਾਦ ਵੀਰ ਜੀਓ।
ਵੀਰ ਜੀ ਜਿਸ ਨੇ ਪਤਾਸੇ ਬਣਾਏ ਸਿਗਰਟਾਂ ਬਹੁਤ ਪੀਦੇਂ ਹਨ
ਹੁਣ ਕੋਈ ਹੋਰ ਸੰਤੋਖ ਸਿੰਘ ਉਠ ਗਿਆ
ਬਿਲਕੁਲ ਵੀਰ ਜੀਓ।
Guru Gobind Singh g ne Amrit nahi khande di pahul chhakai c peevo pahul khandedhar hoye janam suhela khanda yudh da hathiar hai pahul da arth pah ya rung chadhaun to hunda hai oh vartara bir rasi c par dharam de thekedara nu ta dharmik shabad chahida c ohna ne Amrit shabad parchar ditta jad k gurbani sirf parmatma de naam nu Amrit mandi hai ,,,,nau nidh Amrit prabh ka naam dehi me iska bisram,,,,,har har naam Amrit ras meetha gurmat sehje peejai,
*ਗੁਰਬਾਣੀ ਵਿੱਚ, ਗੁਰੂ ਸਾਹਿਬ ਨੇ ਪਾਖੰਡੀ-ਅਭਿਮਾਨੀ, ਪੰਡਤਾਂ-ਗਿਆਨੀਆਂ ਵਾਲੇ ਫੋਕੇ ਕਿਤਾਬੀ ਗਿਆਨ ਨੂੰ ਨਕਾਰਿਆ ਹੈ* !
ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਅਤੇ ਖੁਦ ਸ਼ਬਦਾਂ ਨੂੰ ਘੋਖਣਾ 🙏
ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਤੇ ਕਿਤਾਬੀ ਵਿਦਵਾਨ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, *ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ* !
ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, *ਪੜਿ ਪੜਿ ਗਡੀ ਲਦੀਅਹਿ* ….. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, *ਨਾਨਕ ਲੇਖੈ ਇਕ ਗਲ* ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, *ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- *ਦੇਖੋ ਭਾਈ ਗਿਆਨ ਕੀ ਆਈ ਆਂਧੀ* …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, *ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ* ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, ਜਿਵੇਂ ਹਿੰਦੂ ਧਰਮ ਵਿੱਚ ਕਿੰਨੇ ਗ੍ਰੰਥ-ਇਤਿਹਾਸ-ਮਿਥਿਹਾਸ ਹੈ, ਪਰ ਜਿਨਾਂ ਭਾਵਨਾ ਨਾਲ ਬੰਦਗੀ ਕੀਤੀ, ਪਰਮਾਤਮਾ ਦੀ ਕਿਰਪਾ ਨਾਲ ਉਹ ਭਗਤੀ ਦਾ ਸਿਖਰ ਭਗਤ ਬਣ ਗਏ, ਉਹਨਾਂ ਦੀ ਬਾਣੀ ਆਪਾਂ ਪੜ੍ਹਦੇ ਹਾਂ, ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !
ਵੀਰ ਜੀਓ ਤੁਸੀਂ ਕਿਹੜਾ ਨਾਮ ਜਪਦੇ ਹੋ?
@@sachdikhojwithbaldevsinghm8464 ਕੋਈ ਜਪ ਲਵੋ ਜੋ ਤੁਹਾਨੂੰ ਚੰਗਾ ਲੱਗਦਾ ਹੈ ਜਾਂ ਸਿਰਫ ਵਾਦ-ਵਿਵਾਦ ਕਰਨ ਵਾਸਤੇ ਪੁੱਛ ਰਹੇ ਹੋ ??
ਗੁਰਬਾਣੀ ਅਨੁਸਾਰ ਅਸਲੀ ਗਿਆਨ ਦੇ ਅਰਥ ਕੀ ਹਨ ???
Sahi ethas kon sa ha
ਵੀਰ ਜੀਓ ਸਾਰੇ ਖਾਣੇ ਵਿੱਚ ਜ਼ਹਿਰ ਮਿਲਿਆ ਹੋਇਆ ਹੈ ਜੀ। ਸਾਰਾ ਇਤਿਹਾਸ ਹੀ ਜ਼ਹਿਰੀਲਾ ਹੈ ਜੀ।
ਕਰਦੋ ਸਭ ਕੁਝ ਖਤਮ ਜਲਦੀ ਬੇਈਮਾਨ ਲੋਕੋ
ਵੀਰ ਜੀਓ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਬਣਨੇ ਲਈ ਪਹਿਲੀ ਸ਼ਰਤ ਹੈ ਤਰਕ। ਤਰਕ ਬਿਹੂਣੇ ਲੋਕ ਗੁਰੂ ਨਾਨਕ ਪਾਤਸ਼ਾਹ ਦ੍ ਸਿੱਖ ਨਹੀਂ ਬਣ ਸਕਦੇ।
Ki ratan singh bhangu beeemaan nahi? Bhangu warge kutte lok hun nahi chalne
ਆਪਣੇ ਆਪ ਨੂੰ ਦਲੇਰ ਕਹਾਉਣ ਵਾਲੀ ਸਾਡੀ ਕੌਮ ਇਹਨਾਂ ਗ੍ਰੰਥਾਂ ਦਾ ਨਿਤਾਰਾ ਕਰਨ ਵੇਲੇ ਸਾਰੀ ਹਵਾ ਨਿਕਲ ਜਾਂਦੀ ਆ ਤੇ ਇਹੋ ਜਿਹੇ ਝੂਠ ਨੂੰ ਸੱਚ ਬਣਾਉਣ ਲਈ ਸੌ ਝੂਠ ਹੋਰ ਮਾਰਦੇ ਆ ਸਾਡੇ ਪ੍ਰਚਾਰਕ
ਬਿਲਕੁਲ ਵੀਰ ਜੀਓ।
Pujari kanger nu golkda paisa chadia hi
ਬਿਲਕੁਲ ਜੀ।
Eh granth hindu mat de naal likhe ji
ਬਿਲਕੁਲ ਵੀਰ ਜੀਓ।
ਜੀ ਵੀਰ ਜੀਓ,