ਗੁਰਬਾਣੀ ਵੀਚਾਰ ੧੦| Gurbani Vichaar 10.

Поделиться
HTML-код
  • Опубликовано: 16 дек 2024
  • ਗੁਰਬਾਣੀ ਵੀਚਾਰ ੧੦|
    Gurbani Vichaar 10.
    गुरबाणी वीचार १०.
    ਨਾਨਕ ਪਾਤਸ਼ਾਹ ਦਾ ਗੁਰੂ ਕੌਣ?
    ਸਾਡਾ (ਸਿੱਖਾਂ ਦਾ) ਗੁਰੂ ਕੌਣ?
    ਨਾਨਕ ਪਾਤਸ਼ਾਹ ਦਾ, ਸਿੱਖਾਂ ਦਾ ਅਤੇ ਸਾਰੇ ਸੰਸਾਰ ਦਾ ਗੁਰੂ ਇੱਕੋ ਹੀ ਹੈ!

Комментарии • 52

  • @dharamsingh-pk3jp
    @dharamsingh-pk3jp Месяц назад +1

    ❤❤great ho ji 🙏app carrion ji

  • @simransidhu5
    @simransidhu5 14 дней назад +1

    ਗੁਰੂ ਨਾਨਕ ਜਿਨ ਸੁਣਿਆ ਪੇਖਿਆ ਫਿਰ ਗਰਭਾਸ ਨ ਪਰਿਆ ਰੇ
    ਗੁਰੂ ਨਾਨਕ ਦਾ ਨਾਮ ਇਥੇ ਗੁਰਬਾਣੀ ਵਿੱਚ ਵਰਤਿਆ ਗਿਆ ਹੈ

    • @sachdikhojwithbaldevsinghm8464
      @sachdikhojwithbaldevsinghm8464  14 дней назад

      ਵੀਰ ਜੀਓ ਇਹ ਗੁਰੂ ਨਾਨਕ ਨਹੀਂ ਹੈ ਜੀ ਇਹ ਗੁਰੁ ਨਾਨਕੁ ਹੈ ਜੀ।

  • @Shandeep-e1b
    @Shandeep-e1b Месяц назад +1

    Guru gian ha ji,vadia ji

  • @parambirsinghduggal1373
    @parambirsinghduggal1373 Месяц назад +6

    ਏਨੇ ਗੰਭੀਰ ਨੁਕਤੇ ਨੂੰ ਸਮਝਾਉਣ ਲਈ ਆਪਦਾ ਧੰਨਵਾਦ। ਭਾਵੇਂ ਵਾਹਿਗੁਰੂ ਸ਼ਬਦ ਗੁਰੂ ਗਰੰਥ ਸਾਹਿਬ ਵਿੱਚ ਆਉਂਦਾ ਹੈ ਪਰ ਇਸਨੂੰ ਹੀ ਪਹਿਲ ਤੇ ਮਹੱਤਤਾ ਦੇਣੀ ਆਪਣਾ ਧਿਆਨ ਗੁਰੂ ਸਾਹਿਬਾਨ ਦੀ ਸਿੱਖਿਆ ਤੋਂ ਪਾਸੇ ਕਰਨਾ ਹੈ।

  • @spsoberoi1
    @spsoberoi1 Месяц назад +3

    Bahut Vadhiya Vichar Bhai Sahib Ji.
    I Salute you Sir Ji for explaining the REAL GURBANI ❤❤❤❤❤
    ਸਲੋਕੁ ॥ ੴ ਸਤਿਗੁਰ ਪ੍ਰਸਾਦਿ ॥ ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥
    Ikk O Satnam.
    Aad Sach Jugad Sach Haibhi Sach Nanank Hosi Bhee SACH❤

  • @BootaLalllyan-no6bu
    @BootaLalllyan-no6bu Месяц назад +3

    ਬਹੁਤ ਹੀ ਵਧੀਆ ਵਿਚਾਰ ਕਰਦੇ ਨੇ ਜੀ ਗਿਅਨੀ ਜੀ ਤੁਹਾਡਾ ਸੱਚ ਦਾ ਸੁਨੇਹਾ ਦਿੰਦੇ ਹੋ ਜੀ 🙏🙏🙏🙏🙏

  • @kuljindersingh3128
    @kuljindersingh3128 Месяц назад +4

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਧੰਨਵਾਦ

  • @balwindersingh6606
    @balwindersingh6606 Месяц назад +2

    ਕਿਆ ਭਵੀਐ ਸਚਿ ਸੂਚਾ ਹੋਇ।।ਸਾਚ
    ਸਬਦ ਬਿਨੁ ਮੁਕਤਿ ਨ ਕੋਇ।। ਰਹਾਉ।।
    ਰਾਮਕਲੀ ਮਹਲਾ ੧ ਸਿਧ ਗੋਸਟਿ (939)
    ਸਾਚ ਸਬ

  • @gurcharansingh7511
    @gurcharansingh7511 Месяц назад +3

    ਵੀਰ ਜੀ ਆਪ ਜੀ ਦਾ ਧੰਨਵਾਦ ਬਹੁਤ ਹੀ ਗਿਆਨ ਮਿਲਿਆ ਆਪ ਜੀ ਦੀ ਵੀਡੀਓ ਸੁਣ ਕੇ ਧੰਨਵਾਦ ਜੀਉ

  • @JaskaranSingh-kq9tc
    @JaskaranSingh-kq9tc Месяц назад +3

    ਸਰੀਰ ਦੁਨਿਆਵੀ ਹੈ ਅਤੇ ਸੁਰਤ ਅੰਦਰੂਨੀ। ਇਸੇ ਲਈ ਦਿਖਾਵੇ ਤੇ ਸਾਰਾ ਜ਼ੋਰ ਲੱਗਾ ਹੋਇਆ ਹੈ

  • @JaskaranSingh-kq9tc
    @JaskaranSingh-kq9tc Месяц назад +4

    ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗਿਆਨ ਸੀ ਜੋ ਉਨਾਂ ਨੇ ਕਬੀਰ ਜੀ, ਰਵਿਦਾਸ ਜੀ ਨਾਮਦੇਵ ਜੀ ਵਰਗੇ ਤਰਕਸ਼ੀਲਾਂ ਤੋਂ ਲਿਆ।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਜੀ ਵੀਰ ਜੀਓ।

    • @baljindersingh1184
      @baljindersingh1184 Месяц назад

      ਜੋਤ ਰੂਪ ਹਰਿ ਆਪ ਗੁਰ ਨਾਨਕ ਕਹਾਇਓ। ਉਹ ਖੁਦ ਰੱਬ ਸਨ। ਗਿਆਨ ਕਿਵੇਂ ਗੁਰੂ ਹੋਇਆ। ਗਿਆਨ ਵੀ ਤਾਂ ਕੋਈ ਦੇਵੇਗਾ ।ਅਸਮਾਨ ਤੋਂ ਤਾਂ ਨਹੀ ਡਿਗਦਾ ।

  • @parminderkaursidhu623
    @parminderkaursidhu623 Месяц назад +2

    Veer ji dhanwaad.kaash guru ji di sikhia sab nu samaj aa javek gyaan hi guru hai ji🙏

  • @manmohansinghtuteja9944
    @manmohansinghtuteja9944 27 дней назад

    Bhai saheb ji thanks for such nice thought , ਅਜ ਪੂਰੇ ਪੰਥ ਵਿੱਚ ਭੰਗ ਘੋਲ ਦਿੱਤੀ ਗਈ ਹੈ ਅਤੇ ਸਿੱਖ stock home syndrom di ਬੀਮਾਰੀ ਨਾਲ ਪੀੜਿਤ ਹਨ

  • @parladsingh6817
    @parladsingh6817 Месяц назад +2

    ਧੰਨਵਾਦ ਵੱਡੇ ਵੀਰ ਜੀਓ

  • @canadiantalentedkids5096
    @canadiantalentedkids5096 Месяц назад +2

    Great job bapoo ji

  • @bhaijasveersingh2878
    @bhaijasveersingh2878 Месяц назад +1

    Nice 👍🏻

  • @rutpunjab
    @rutpunjab Месяц назад +2

    Well explained and clear thoughts

  • @ranjitgill7888
    @ranjitgill7888 Месяц назад +2

    Welcome ji very good job ji 🎉🎉🎉❤❤❤

  • @nirmalsinghdhanju5986
    @nirmalsinghdhanju5986 Месяц назад +2

    ਭਾਂਵੇਂ ਵਾਹੇਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਉਹ ਵੀ ਕਿਸੇ ਗੁਰੂ ਸਾਹਿਬਾਨਾਂ ਨੇ ਨਹੀਂ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਕੇਵਲ ਬ੍ਰਾਹਮਣੀ ਸੋਚ ਵਾਲੇ ਭੱਟਾਂ ਨੇ ਜੋਂ ਪੂਰਾ ਸਾਲ਼ ਸੱਚ ਦੀ ਖੋਜ ਵਿੱਚ ਥਾਂ ਥਾਂ ਭਟਕਦੇ ਰਹੇ ਆਖਿਰ ਗੁਰੂ ਸਾਹਿਬ ਜੀ ਦੀ ਸੱਚੀ ਸ਼ਰਨ ਮਿਲੀ ਤਾਂ ਗੁਰੂ ਸਾਹਿਬਾਨ ਦੀ ਉਸਤੱਤ ਨੂੰ ਉਜਾਗਰ ਕਰਦੇ ਹੋਏ ਕੀਤਾ ਸੀ ਅਸੀਂ ਉੱਸ ਨੂੰ ਹੀ ਮਹਤੱਵ ਦੇ ਰਹੇ ਹਾਂ ਅਤੇ ਗੁਰਬਾਣੀ ਤੋਂ ਵੱਧ ਹੋਰ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਾਂ ਤੋਂ ਉਲਟ ਕਿਤਾਬਾਂ ਦਾ ਹੀ ਸਹਾਰਾ ਲਾਇਕੇ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ
    ਪਰ ਸਿੱਖੀ ਦਾ ਮੇਨ ਨੁੱਕਤਾ ਅਸੀਂ ਨਹੀਂ ਸਮਜ ਸਕੇ।
    ਜੌ ਇਸ ਵੀਡਿਉ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਜ਼ਾਇਆ ਗਿਆ ਹੈ ਜੀ ਅਤੇ ਜੌ ਪੂਰੀ ਵੀਡਿਓ ਸੁਣਨ ਤੋਂ ਹੀ ਅਸਲੀ ਗੁਰੂ ਦੀ ਪਰਿਭਾਸ਼ਾ ਸਮਝ ਆ ਸਕਦੀ ਹੈ ਜੀ।।

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਧੰਨਵਾਦ ਵੀਰ ਜੀਓ।

    • @AmarjitSingh-dhani
      @AmarjitSingh-dhani Месяц назад

      Ajj jo sikhi da saroop hai, usnu Bhatt bani hi suit kardi hai.
      Guru bani de hisab naal jo ajj ho riha hai, oh sab pakhand ate manmat hai ji. 🙏

  • @JoginderSingh-sp8uh
    @JoginderSingh-sp8uh Месяц назад +1

    Bhai jee Jass singh aluwalia they barey kee vichar hyn thoudey .

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਇਸ ਉੱਪਰ ਵੀ ਜਰੂਰ ਵੀਚਾਰ ਕਰਾਂਗਾ ਜੀ।

  • @yogasingh5949
    @yogasingh5949 Месяц назад

    Bhai bahut hi apne hi Valarie ho
    Kaho nanak guru bin Nahi suje
    Parh parh gade ladie

    • @sachdikhojwithbaldevsinghm8464
      @sachdikhojwithbaldevsinghm8464  Месяц назад +1

      ਵੀਰ ਜੀਓ ਤੁਹਾਡੇ ਵਿਚਾਰਾਂ ਦੀ ਕੋਈ ਸਮਝ ਨਹੀਂ ਲੱਗੀ ਜੀ

  • @sarabjeetsingh821
    @sarabjeetsingh821 Месяц назад

    Bilkul thik ji. Par dev kon hai , ki hai . Pancham patshah ne dev kinnu keha

  • @HarcharanSingh-iz4cw
    @HarcharanSingh-iz4cw Месяц назад +2

    ਗਿਆਨੀ ਜੀ ਗੁਰੂ ਸਹਿਬਾਨਾਂ ਨੇ ਜਾ ਭਗਤ ਸਾਹਿਬਾਨਾ ਨੇ ਬਾਣੀ ਦਾ ਉਚਾਰਣ ਕੀਤਾ ਫਿਰ ਇੰਨੇ ਔਖੇ ਸ਼ਬਦਾਂ ਵਿੱਚ ਕੀਤੀ ਕਿ ਆਮ ਸਿੱਖ ਨੂੰ ਸਮਝ ਹੀ ਨਾ ਆਵੇ ਗੁਰੂ ਸਾਹਿਬ ਸੋਖੇ ਤਰੀਕੇ ਨਾਲ ਸ਼ਬਦ ਲਿਖ ਦਿੰਦੇ ਜੱਦ ਆਮ ਸਿੱਖ ਪੜ੍ਹਦੇ ਤਾਂ ਸੋਖੇਆ ਹੀ ਸਮਝ ਆ ਜਾਂਦੀ ਤੇ ਪੁਜਾਰੀਆਂ ਦੇ ਜਾਲ ਵਿੱਚ ਫਸ ਦੇ ਹੀ ਨਹੀਂ

    • @sachdikhojwithbaldevsinghm8464
      @sachdikhojwithbaldevsinghm8464  Месяц назад +2

      ਵੀਰ ਜੀਓ ਉਸ ਸਮੇਂ ਤਾਂ ਇਹ ਸ਼ਬਦ ਆਮ ਪੰਜਾਬੀ ਬੋਲੀ ਵਿੱਚ ਹੀ ਸਨ। ਸਮੇਂ ਦੇ ਗੁੁਜਰਨ ਨਾਲ ਪੁਰਾਣੇ ਸ਼ਬਦ ਸਾਡੀ ਬੋਲੀ ਵਿੱਚੋਂ ਅਲੋਪ ਹੋ ਜਾਂਦੇ ਹਨ ਅਤੇ ਨਵੇਂ ਸ਼ਬਦ ਉਨ੍ਹਾਂ ਦੀ ਜਗ੍ਹਾ ਲੈ ਲੈਂਦੇ ਹਨ। ਇਸ ਕਰਕੇ ਪੁਰਾਣੀਆਂ ਲਿਖਤਾਂ ਨੂੰ ਸਮਝਣ ਵਿੱਚ ਦਿਕੱਤ ਹੁੰਦੀ ਹੈ। ਅੱਜ ਦੇ ਬੱਚਿਆਂ ਨੂੰ ਫਾਡੀ ਅਤੇ ਮਿਦੀ ਬਾਰੇ ਕੁਝ ਪਤਾ ਨਹੀਂ ਹੋਵੇਗਾ। ਪਰ ਅੱਜ ਤੋਂ ਸੱਠ ਪੈਂਟ ਸਾਲ ਪਹਿਲਾਂ ਹਰ ਕੋਈ ਇਨ੍ਹਾਂ ਸ਼ਬਦਾਂ ਦੇ ਅਰਥ ਜਾਣਦਾ ਸੀ।
      ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨਾਲੋਂ ਗੁਰੂ ਅਰਜਨ ਪਾਤਸ਼ਾਹ ਦੀ ਬਾਣੀ ਜਿਆਦਾ ਸਮਝ ਆਉਂਦੀ ਹੈ। ਕਿਉਂਕਿ ਇਸ ਬਾਣੀ ਦੀ ਰਚਨਾ ੭੦-੭੫ ਸਾਲ ਬਾਅਦ ਵਿੱਚ ਹੋਈ ਹੈ।

    • @parambirsinghduggal1373
      @parambirsinghduggal1373 Месяц назад +1

      ਮੈਂ ਬਲਦੇਵ ਸਿੰਘ ਜੀ ਦੀ ਗੱਲ ਨਾਲ ਸਹਿਮਤ ਹਾਂ ਤੇ ਨਾਲ ਹੀ ਸਮਝਦਾ ਹਾਂ ਕਿ ਗਿਆਨ ਨੂੰ ਲਿਖਣ ਦਾ ਇੱਕ ਤਰੀਕਾ ਹੁੰਦਾ ਹੈ। ਗੁਰਬਾਣੀ ਰਾਗਾਂ ਵਿੱਚ ਗਾਈ ਗਈ ਹੈ ਤਾਂ ਗਿਆਨ ਨੂੰ ਸ਼ਬਦਾਂ ਵਿੱਚ ਪੑਗਟਾਵੇ ਲਈ ਜਿਵੇਂ ਵੀ ਲਿਖਿਆ ਜਾ ਸਕਦਾ ਸੀ ਉਵੇਂ ਲਿਖਿਆ ਗਿਆ ਹੋਵੇਗਾ। ਅਸੀਂ ਗਿਆਨ ਵਿਗਿਆਨ ਦੀਆਂ ਕਿਤਾਬਾਂ ਪੜੵਕੇ ਸਮਝਣ ਲਈ ਕੁੰਜੀਆਂ ਤੇ ਅਧਿਆਪਕਾਂ ਦੀ ਮਦਦ ਲੈਂਦੇ ਹਾਂ। ਅਧਿਆਤਮਕ ਗਿਆਨ ਸਮਝਨ ਲਈ ਸਮਾਂ ਤੇ ਵੀਚਾਰ ਤੇ ਇਕਾਗਰਤਾ ਦੀ ਲੋੜ ਹੁੰਦੀ ਹੈ।

    • @AmarjitSingh-dhani
      @AmarjitSingh-dhani Месяц назад

      Samjhan vich mushkil iss lai hai kionki Kathavachak ne sade damaged vich galat gyan kut kut ke bhar ditta hai. Eh sabh arth brahmnical vichardhara de naal karde.
      Hun sanu mushkil ho gai assal gyan samjhan di.
      Guru says come with clean mind, without any pre-fed knowledge. Then it's much easy to understand. 🙏

  • @AmarjitSingh-se8yp
    @AmarjitSingh-se8yp Месяц назад

    ਜਿਨਾ ਨੇ ਗੁਰੂ ਤੇ ਕਿਤੂੰ ਪਰੰਤੂ ਕੀਤਾ ਓਹ ਕਿਸੇ ਥਾ‌ਦਾ ਨਹੀ ਭਾਵੇ ਜਿਨੀ ਮਰਜੀ ਵਿਆਖਿਆ ਕਰੀ ਜਾਵੇ
    ਜਿਨ ਗੁਰ ਗੋਪਿਆ ਆਪਣਾ ਤਿਨ ਠਾਊਰ ਨਾ ਠਾਓ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਵੀਰ ਜੀਓ ਇਹ ਗੱਲ ਉਨ੍ਹਾਂ ਤੇ ਢੁਕਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ ਸੁੰਦਿਆਂ ਬਚਿਤਰ ਨਾਟਕ ਜਿਹੀ ਅਸ਼ਲੀਲ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਿ੍ਤ ਸਿਧ ਕਰਨ ਲਈ ਬਜ਼ਿਦ ਹਨ। ਉਹ ਵੀਰ ਭੈਣ ਵੀ ਇਸੇ ਗੁਨਾਹ ਦੇ ਭਾਗੀ ਹਨ ਜਿਹੜੇ ਸੂਰਜ ਪ੍ਕਾਸ਼ ਦੀ ਕਥਾ ਪੜੵਦੇ ਜਾਂ ਸੁਣਦੇ ਹਨ।

  • @prakashbagga2679
    @prakashbagga2679 Месяц назад

    ਨਾਨਕ ਜੀ ਦਾ ਗੁਰੂ ਸਬਦੁ ਹੈ ਜੀ..
    ਸਬਦੁ ਸ਼ਬਦ ਨਹੀ ਹੈ

    • @sachdikhojwithbaldevsinghm8464
      @sachdikhojwithbaldevsinghm8464  Месяц назад

      ਜੀ ਵੀਰ ਜੀਓ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।