ਫੈਟੀ ਲੀਵਰ - ਕੀ ਖਾਈਏ ਕਿ ਬਿਨਾਂ ਦਵਾਈ ਠੀਕ ਹੋਵੇ.. ( Fatty Liver Treatment ) By Dr. Ranjit Singh Pannu

Поделиться
HTML-код
  • Опубликовано: 4 окт 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

Комментарии • 371

  • @sawindersingh4851
    @sawindersingh4851 Год назад +50

    ਡਾਕਟਰ ਰਣਜੀਤ ਸਿੰਘ ਪੰਨੂ ਸਹਿਬ ਜੀ ਤੁਸੀਂ ਲੋਕਾਂ ਨੂੰ ਬਹੁਤ ਵਧੀਆ ਜਾਨਕਾਰੀ ਦੇਂਦੇ ਰਹਿੰਦੇ ਹੋ ਵਾਹਿਗੁਰੂ ਤੁਹਾਡੀ ਲੰਮੀ਼ ਉਮਰ ਕਰਨ ਜੀ ❤

  • @DiwanWaraich
    @DiwanWaraich 11 месяцев назад +25

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਤੇ ਸਾਡੇ ਪੰਜਾਬ ਤੇ ਮੇਹਰ ਭਰਿਆ ਹਥ ਰੱਖੋ ❤❤❤❤

  • @waheguru9224
    @waheguru9224 10 месяцев назад +18

    ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।
    ਵਾਹਿਗੁਰੂ ਜੀ

  • @Rajiderladdi
    @Rajiderladdi Год назад +97

    ਧੰਨਵਾਦ ਸਰਦਾਰ ਸਾਹਿਬ ਜੀ ਭਾਈ ਘਨਈਆ ਜੀ ਵਾਲਾ ਕੰਮ ਕਰ ਰਹੇ ਹੋ ਤੁਸੀਂ ਸਤਿਗੁਰੂ ਕ੍ਰਿਪਾ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ‌

  • @sarabsingh5487
    @sarabsingh5487 11 месяцев назад +13

    ਡਾਕਟਰ ਸਾਹਬ ਜੀ। ਬਹੁਤ ਬਹੁਤ ਵਧੀਆ ਸੁਝਾਅ ਦਿੱਤਾ,, ਜੀਊਂਦੇ ਵੱਸਦੇ ਰਹੋ,,

  • @baljeetkaurminhas3739
    @baljeetkaurminhas3739 Год назад +25

    ਧੰਨਵਾਦ ਡਾਕਟਰ ਸਾਹਿਬ ਜੀ ਜਾਣਕਾਰੀ ਵਾਸਤੇ ❤

  • @jagjeetsingh9613
    @jagjeetsingh9613 8 месяцев назад +4

    ਡਾ ਵੀਰ ਜੀ ਕਿਵੇਂ ਧਨਵਾਦ ਕਰੀਏ
    ਵਸਦੇ ਰਹੋ ਰਬ ਤੁਹਿਡੀ ਉਮਰ ਲੰਮੀ ਕਰੇ

  • @harjotbrar4531
    @harjotbrar4531 9 месяцев назад +3

    ਡਾਕਟਰ ਸਾਹਿਬ ਬਿਲਕੁੱਲ ਸਹੀ ਕਿਹਾ ਜੀ ਬਾਹਰੋਂ ਦੇਖਣ ਨੂੰ ਕੋਈ ਸਮੱਸਆ ਨਹੀਂ ਲੱਗਦੀ ਹੈ । ਜਦੋਂ ਅਲਟਰਾਸਾਊਂਡ ਕਰਵਾਇਆ ਤਾਂ ਮੈਂਨੂੰ ਵੀ ਇਸ ਬਾਰੇ ਪਤਾ ਲੱਗਿਆ।
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
    ਧੰਨਵਾਦ

  • @Turbanator54
    @Turbanator54 Год назад +12

    ਡਾ ਸਾਹਿਬ ਚੰਗੀਆਂ ਜਾਣਕਾਰੀਆਂ ਲਈ ਧੰਨਵਾਦ 🙏ਜੀ

  • @ranikalra4239
    @ranikalra4239 5 месяцев назад +7

    ਅੱਜ ਕਲ ਸੇਬ ਤੇ wax ਲੱਗੀ ਹੋਈ ਹੁੰਦੀ ਹੈ, ਤਾਂ ਛਿੱਲ ਕੇ ਖਾਣਾ ਪੈਂਦਾ ਹੈ, ਜੋ ਕੇ ਐਨਾ ਫ਼ਾਇਦਾ ਨਹੀਂ ਕਰਦਾ, ਅਫਸੋਸ ਦੀ ਗੱਲ ਹੈ

  • @singhjisingh3767
    @singhjisingh3767 Год назад +11

    ਡਾਕਟਰ ਸਾਬ ਜੀ ਮੇਰੀ ਮਾਤਾ ਦੀ ਉਮਰ 75 ਸਾਲ ਹੈਮੇਰੇ ਮਾਤਾ ਜੀ ਜਦੋਂ ਮੰਜੀ ਤੋਂ ਉੱਠ ਕੇ ਬਾਥਰੂਮ ਕਰਨ ਲਈ ਜਾਂਦੇ ਹਨ ਤਾਂ ਉਹਨਾਂ ਦਾ ਬਾਥਰੂਮ ਰਸਤੇ ਵਿੱਚ ਜਾਂਦਿਆਂ ਹੀ ਨਿਕਲ ਜਾਂਦਾ ਹੈ ਕਿ ਇਸ ਦਾ ਕੋਈ ਇਲਾਜ ਹੈ

    • @JeetSingh-b4d
      @JeetSingh-b4d 9 месяцев назад

      ਵੀ ਜੀ ਗੁਰਦੇ ਵਾਲ਼ੇ ਡਾਕਟਰ ਨੂੰ ਦਖੋਆ ਓ

  • @SUKH_JEET
    @SUKH_JEET Год назад +17

    ਡਾਕਟਰ ਸਾਹਿਬ ਪਿੱਤੇ ਦੀ ਪਥਰੀ ਦਾ ਇਲਾਜ ਦੱਸੋ ਜੀ

  • @rajinderkaurph.d976
    @rajinderkaurph.d976 Год назад +6

    ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ 🌿🙏🌿

  • @sawinderkaur6213
    @sawinderkaur6213 Год назад +9

    ਵੀਰ ਜੀ ਬਹੁਤ ਵਧੀਆ❤

  • @gurcharankour1457
    @gurcharankour1457 Год назад +8

    🙏🙏Waheguru ji ka khalsa waheguruji ki fateh 🙏🙏❤️👍

  • @AmandeepSingh-sh7rt
    @AmandeepSingh-sh7rt 11 месяцев назад +4

    ਵੈਦ ਸਹਿਬ ਧੰਨਵਾਦ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਲੱਗਦਾ ❤❤

  • @Jupitor6893
    @Jupitor6893 10 месяцев назад +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਿਓ ਜੀ🙏

  • @hsgill4083
    @hsgill4083 6 месяцев назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਧੰਨਵਾਦ ਜੀ

  • @kamaljeetkaur9496
    @kamaljeetkaur9496 Год назад +5

    Bahut bahut dhanvaad waheguru Ji, 🙏

  • @harindersingh4206
    @harindersingh4206 10 месяцев назад +1

    ਸ੍ਰੀਮਾਨ ਜੀ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਆਪ ਜੀ ਦਾ ਦਿਲੋਂ ਧੰਨਵਾਦ ਜੀ🙏🙏🙏🙏🙏🙏🙏🙏🙏

  • @gursharnsingh1180
    @gursharnsingh1180 Год назад +6

    ਡਾ ਸਾਬ ਜਾਣਕਾਰੀ ਦੇਣ ਲਈ ਧੰਨਵਾਦ ਜੀ

    • @kulbirkaur102
      @kulbirkaur102 Год назад

      ਜਿਹੜੇਛਰਾ ਬਨਹੀਪੀਦੇਲੀਵਰਫੇਟੀਹੇ

  • @baljinderkaur3083
    @baljinderkaur3083 Год назад +4

    ਸਤਿ ਸ੍ਰੀ ਆਕਾਲ। ਡਾਕਟਰ ਸਾਹਿਬ ਸਾਡੇ ਹੁੰਦਾ ਹੈ ਇਹ । ਇਹ ਧਰਤੀ ਦੇ ਨਾਲ ਫੈਲਿਆ ਹੋਇਆ ਹੁੰਦਾ ਹੈ ਇੱਕ ਦਾ ਰੰਗ ਥੋੜਾ ਗਾੜ੍ਹਾ ਹਰਾ ਇਕ ਆਮ ਹੀ ਹੁੰਦਾ ਹੈ।ਇਸ ਬਾਰੇ ਜਰੂਰ ਦੱਸ ਦਿਉ ।ਧੰਨਵਾਦ

  • @balwinderbrar3739
    @balwinderbrar3739 Год назад +5

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ❤❤❤

  • @HarpreetKaur-bb7jo
    @HarpreetKaur-bb7jo 2 месяца назад

    Veri nice video rab Di lambi umra kare doctor Sahab

  • @RavindraSingh-fd5nh
    @RavindraSingh-fd5nh Год назад +5

    Thanks Dr Shaib for Fatty lever indication & remedial also.
    Pl advice Homeopathic medicine also for Fatty lever.

  • @bunnysandhay3820
    @bunnysandhay3820 5 месяцев назад +1

    Dhanbad Dhanbad ji

  • @jaswinderkaur7254
    @jaswinderkaur7254 11 месяцев назад +2

    Dr sahib ji bahut. wadhiaa tarike nal dsde ho

  • @mohinderpalsingh4113
    @mohinderpalsingh4113 Год назад +5

    Wahiguru jee Wahiguru jee Wahiguru jee Wahiguru jee Wahiguru jee

  • @simarjitsingh183
    @simarjitsingh183 7 месяцев назад +1

    ਬਹੁਤ ਬਹੁਤ ਧੰਨਵਾਦ ਜੀ

  • @nzlocalcleaners2130
    @nzlocalcleaners2130 9 месяцев назад +1

    ਬਹੁਤ ਵਧੀਆ ਸਰਦਾਰ ਸਾਹਿਬ ਜੀ

  • @gurnoorsandhu1437
    @gurnoorsandhu1437 11 месяцев назад +2

    Thnxx dr sahib ji... Waheguru ji tuhanu hmesha tandurust rakhn🙏🙏

  • @dr.charanjit5602
    @dr.charanjit5602 Год назад +2

    ਬਹੁਤ ਵਧੀਆ ਜਾਣਕਾਰੀ ਹੈ ਜੀ

  • @shashikaur4796
    @shashikaur4796 6 месяцев назад +1

    Bahut vdiya jankari ❤❤

  • @shawindersingh6931
    @shawindersingh6931 11 месяцев назад +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਫੈਟੀ ਲੀਵਰ ਬਾਰੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ l

  • @balbirkaur8832
    @balbirkaur8832 Год назад +3

    Thanks Doctor ji bht bht thanks gud jankari vaste🙏🏿🙏🏿🙏🏿🙏🏿🙏🏿🙏🏿🙏🏿

  • @Manraj1265
    @Manraj1265 Год назад +2

    ਬਹੁਤ ਵਧੀਆ ਜਾਣਾਕਾਰੀ ਸਿੰਘ ਸਾਹਿਬ, ਧੰਨਵਾਦ। ।

  • @king_of_world375
    @king_of_world375 8 месяцев назад +1

    ਸਤਿਕਾਰ ਯੋਗ ਵੀਰ ਜੀ ਮੇਰਾ ਬੇਟਾ ਪੰਦਰਾਂ ਸਾਲ ਦਾ ਹੈ ਥੋੜਾ ਖੇਡਣ ਜਾਂ ਕਸਰਤ ਕਰਨ ਤੇ ੳਸਨੂੰ ਸਾਹ ਬਹੁਤ ਚੜਦਾ ਹੈ ਅਤੇ ੳਹ ਬੇਦਿਲ ਜਿਹਾ ਹੋ ਜਾਂਦਾ ਹੈ ਧੜਕਣ ਤੇਜ ਹੋ ਜਾਂਦੀ ਹੈ ਕਿ੍ਰਪਾ ਕਰਕੇ ਆਪਣੀ ਸਲਾਹ ਦਿੳ ਜੀ

    • @chajdigal
      @chajdigal  8 месяцев назад

      Investigation karvao ji

  • @SukhchainSingh-by7le
    @SukhchainSingh-by7le Год назад +4

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ

  • @DeepSingh-zx2wj
    @DeepSingh-zx2wj Год назад +5

    ਬਹੁਤ ਵਧੀਆ 👍 ਪੰਜਾਬ❤

  • @suhkhwinderkaur6638
    @suhkhwinderkaur6638 Год назад +3

    ਵਾਹਿਗੁਰੂ ਜੀ

  • @abhiarora436
    @abhiarora436 7 месяцев назад +1

    Bohot vadiya information uncle ji.

  • @lachhmansingh9304
    @lachhmansingh9304 11 месяцев назад

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @rajwantkaur3683
    @rajwantkaur3683 Год назад +3

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ‌ਜਾਣਕਾਰੀ ਦੇਣ ਲਈ 🙏🙏

  • @sukhwindersahotaabk3482
    @sukhwindersahotaabk3482 11 месяцев назад +2

    Very good doctor sahib waheguru ji tuhanu hamesha khush rakhan lambi Umar bakhshan

  • @majorsingh5241
    @majorsingh5241 Год назад +1

    ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ।

  • @RanjitSingh-vb4lm
    @RanjitSingh-vb4lm 5 месяцев назад +1

    Waheguru.ji

  • @santokhsinghbenipal8592
    @santokhsinghbenipal8592 11 месяцев назад +1

    ਧੰਨਵਾਦ ਜੀ

  • @Manpreet936
    @Manpreet936 Год назад +1

    ਬਹੁਤ ਵਦੀਆ ਜਾਣਕਾਰੀ

  • @dilpreetsingh9112
    @dilpreetsingh9112 10 месяцев назад +1

    Thank you sir for information God bless you 🙏

  • @surjeetkaur4585
    @surjeetkaur4585 Месяц назад

    Thank you ji

  • @cleverfox2879
    @cleverfox2879 Год назад +6

    ਡਾ ਸਾਹਿਬ ਜੀ ਅਪਣਾ ਅਡਰੈਸ ਦੱਸਣ ਦੀ ਕਿਰਪਾਲਤਾ ਕਰਨੀ ਜੀ

  • @kamaljeetkaur9496
    @kamaljeetkaur9496 Год назад +2

    Waheguru Ji, uncle ji motapa vare plz daso,bhaar ghtaun lyi daso plz

  • @DeepSingh-g6e
    @DeepSingh-g6e 5 месяцев назад +1

    Waheguru g baba g 🙏❣🙏❣🙏❣🙏❣🙏❣🙏❣🙏

  • @Manpreet936
    @Manpreet936 Год назад +2

    ਬਹੁਤ ਵਦੀਆ

  • @manjindersekhon5990
    @manjindersekhon5990 11 месяцев назад

    doctor sahib you r great jo tusi lokan nu eniyaan bimaariiyaan ton bcha rhe aa

  • @pawanverma9237
    @pawanverma9237 11 месяцев назад +1

    Very Knowledgeable video. Thanks Singh Sahib.

  • @harjinderjohal8404
    @harjinderjohal8404 7 месяцев назад

    ਬਹੁਤ ਬਹੁਤ ਸ਼ੁਕਰੀਆ ਜੀ

  • @palvindersingh5393
    @palvindersingh5393 Год назад +1

    ਧੰਨਵਾਦ ਡਾਕਟਰ ਸਾਹਿਬ ਜੀ

  • @prabhjotsandhu1545
    @prabhjotsandhu1545 Год назад +1

    ਧੰਨਵਾਦ ਵੀਰ ਜੀ

  • @IshanSingh-v1q
    @IshanSingh-v1q 19 дней назад

    Good dactar sab

  • @molabhthl3883
    @molabhthl3883 Год назад +6

    Good g

  • @premlata5703
    @premlata5703 8 месяцев назад

    Bhout hi vadhia jankari Dr sahib ji

  • @officerinchargeattrspctdmannns
    @officerinchargeattrspctdmannns 4 месяца назад

    thx respected pannu sahib

  • @lachhmansingh9304
    @lachhmansingh9304 Год назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @ranvirkaire
    @ranvirkaire 11 месяцев назад

    ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ

  • @surinderkaursurinderkaur9303
    @surinderkaursurinderkaur9303 11 месяцев назад +1

    Very nice Dr Sahib God bless you

  • @harmeshlalkataria1505
    @harmeshlalkataria1505 Год назад +4

    ਜਿਸਨੂੰ ਖੱਟੀ ਚੀਜ਼ ਹਜ਼ਮ ਨਹੀਂ ਹੁੰਦੀ
    ਉਸ ਵਾਸਤੇ ਵੀ ਦਸੋਂ। ਧੰਨਵਾਦ ਜੀ

  • @AmandeepSingh-tn7dd
    @AmandeepSingh-tn7dd 3 месяца назад

    Waheguru ji 🙏🙏

  • @bahadursingh9718
    @bahadursingh9718 11 месяцев назад

    Bhai sahab Aap Ji Bahut achhi jankari Diya hai dhanbad Bahadur Singh sidhu Lelewala

  • @premlata5703
    @premlata5703 8 месяцев назад

    Dhanbad Dr sahib ji

  • @JasmeetKaur-yu3go
    @JasmeetKaur-yu3go 11 месяцев назад +1

    Dasna jaroor🙏🏼

  • @davinderkaurgill7203
    @davinderkaurgill7203 Год назад +1

    Thanks Veerji

  • @nsb297
    @nsb297 4 месяца назад

    Thank you ji❤

  • @gurmukhsingh5918
    @gurmukhsingh5918 Год назад +1

    Thankyou very much God bless you 🙏

  • @kamaljitkaur2125
    @kamaljitkaur2125 8 месяцев назад

    Thanks Doctor sahib 🎉🎉

  • @SandeepKaur-sj7fe
    @SandeepKaur-sj7fe Год назад +3

    Very nice sir👍👍👍

  • @inderjeetkaur2241
    @inderjeetkaur2241 11 месяцев назад

    Bahut vadiya sir baba ji mehr kro ji

  • @jaswinderkaur7254
    @jaswinderkaur7254 11 месяцев назад +1

    🙏🙏🙏🙏🙏👌👌👌waheguru ji Mehar krn ji

  • @jotswaich-r6c
    @jotswaich-r6c 4 месяца назад +1

    Hello g, gall stones bare v das sakde ho ?? Pls jankari devo ,, stones bande kyu aa and treatment ki aa ,, operation to Bina sar sakda ????

  • @malkitsingh3476
    @malkitsingh3476 11 месяцев назад

    ਡਾਕਟਰ ਸਾਹਬ ਮੈਨੂ ਜੂਨ ਵਿੱਚ ਪਤਾ ਲੱਗਾ ਸੀ ... Fatty liver stage 2 ... ਮੈ ਪ੍ਰਹੇਜ਼ ਕੀਤਾ ਪਰ ਜ਼ਿਆਦਾ ਨ੍ਹੀਂ ਕਰ ਸਕਿਆ.. ਮੈਂਨੂੰ ਹੁਣ ਮਹਿਸੂਸ ਹੁੰਦਾ ਕੇ ਜ਼ਿਆਦਾ ਵਧ ਗਿਆ... ਅਜ ਮੈ ਤੁਹਾਡੀ ਵੀਡੀਓ ਦੇਖੀ ਹੋਰ ਪਤਾ ਲੱਗਾ

  • @dhanpalkaur4579
    @dhanpalkaur4579 8 месяцев назад

    Thanku so much sir amazing knowledge

  • @jaswinderkaur7254
    @jaswinderkaur7254 11 месяцев назад +2

    Godbless u veer ji

  • @ASHOKKumar-zo1sc
    @ASHOKKumar-zo1sc 9 месяцев назад

    ❤❤ waheguru ji ❤❤right bhai 🙏

  • @navdeepsingh9831
    @navdeepsingh9831 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ramanpannu2373
    @ramanpannu2373 11 месяцев назад

    I am Ramandeep Kaur Pannu thanku so much sir g 🙏🙏🙏🙏🙏🙏

  • @surinderkaur6232
    @surinderkaur6232 Год назад +1

    Sat sari akal ji 🙏

  • @HarwinderHarry-bd8pr
    @HarwinderHarry-bd8pr 9 месяцев назад

    Mehrbani.veer.doctor.g

  • @harvindersingh1288
    @harvindersingh1288 Год назад +2

    Good ji🙏

  • @gurnoorsandhu1437
    @gurnoorsandhu1437 11 месяцев назад

    Mere v faty liver H... Thnxx for very good information 🙏🙏

  • @jasbirbadhan4482
    @jasbirbadhan4482 9 месяцев назад

    Bhut schhe

  • @gurmailsingh3811
    @gurmailsingh3811 Год назад +2

    Heart blockage bare video jrur bnao ji

  • @HappyHappy-pk4os
    @HappyHappy-pk4os 4 месяца назад

    Dr shab plz peth de alsera bare daso kuj

  • @MR.KING15
    @MR.KING15 8 месяцев назад

    Thanks Sir 💚

  • @BalwinderKaur-xv6kt
    @BalwinderKaur-xv6kt 11 месяцев назад

    Dhanvad veerji 🙏🙏🌹

  • @paramjitkaur3866
    @paramjitkaur3866 Год назад +1

    thank you good information

  • @jasvirsinghjassjssi527
    @jasvirsinghjassjssi527 11 месяцев назад

    Thxx sir g bhut vdia dsia tc

  • @diltajsingh5390
    @diltajsingh5390 11 месяцев назад

    Dhanbad,ji

  • @arpindercheema5493
    @arpindercheema5493 10 месяцев назад

    Waheguru g mehar kran 🙏

  • @KuldeepSandhu-z3i
    @KuldeepSandhu-z3i 8 месяцев назад +3

    Good job ਇਮਲੀ ਆਲੂਬੁਖਾਰਾ ਮਿਸ਼ਰੀ ਧਾਗੇ ਵਾਲੀ ਕੱਚ ਦੇ ਗਲਾਸ ਵਿੱਚ ਰਾਤ ਭਰ ਭਿਉਂ ਕੇ ਸਵੇਰੇ ਨਿਚੋੜ ਕੇ ਪੀਉ 15 ਦਿਨ ok. Good. Regult

    • @mr.unkown8242
      @mr.unkown8242 5 месяцев назад

      ਇਮਲੀ ਕਿੰਨੀ
      ਆਲੁਬੁਖਾਰਾ ਕਿੰਨਾ ਸੁੱਕਾ ਲੈਣਾ
      ਤੇ ਮਿਸ਼ਰੀ ਕਿੰਨੀ ਲੈਣੀ

    • @mr.unkown8242
      @mr.unkown8242 5 месяцев назад

      Please jwab dena

    • @BadalSingh-wn6mw
      @BadalSingh-wn6mw 5 месяцев назад

      ​@@mr.unkown8242ਆਪਣੇ ਹਿਸਾਬ ਨਾਲ ਲੈ ਲਾ ਕੋਈ ਨੁਕਸਾਨ ਨੀ

    • @satgursingh2984
      @satgursingh2984 3 месяца назад

      ​@@mr.unkown82424 aloobukhara 4 beej imali meesri bilkul kat

    • @HarpreetKaur-kd7eb
      @HarpreetKaur-kd7eb Месяц назад

      @@mr.unkown8242gurh lelo mishri di jghaa jaggery is good

  • @ramanjot2964
    @ramanjot2964 Год назад

    ਧੰਨਵਾਦ ਸਰ ਬਹੁਤ ਕੰਮ ਦਿਆ ਗੱਲਾ ਦਸਦੇ ਤੁਸੀ ।