3 दिन में गैस बंद || Gas Problem| Acidity ? ना हो परेशान ! इलाज़ है आसान By Dr. Ranjit Singh Pannu
HTML-код
- Опубликовано: 28 окт 2023
- #Chajjdigal #chajdigall #Drsardar #Health #RanjitSinghPannu #Care #Healthcare
Video Credits :
Video Rights : Dr. Ranjit Singh pannu
Video Editing : Yogesh Kumar
Channel Management : Yogesh Kumar
For Any Kind Of Medical Service : Call On ( 9417021516 )
ਭਾਜੀ-ਤੁਹਾਨੂੰ ਦਾਹੜਾ ਪ੍ਰਕਾਸ਼ ਬਹੁਤ ਫੱਬਦਾ ਹੈ। "ਵਾਹਿਗੁਰੂ ਜੀ ਕਾ ਖ਼ਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥"
Dhanvad Waheguru ji🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ
सही कहां।
@@chajdigalਮੇਰੇ ਪਿਤੇ ਦੀ ਪਥਰੀ ਹੈ ਜੀ ਚਾਰ ਦਿਨਾਂ ਤੋ ਪੇਟ ਖਰਾਬ ਹੈ ਬਹੁਤ ਪਰੇਸ਼ਾਨ ਹਾ ਜੀ ਕੋਈ ਹਲ ਦਸਦੋ ਸੀ
²²@@chajdigal
ਡਾਕਟਰ ਸਰ ਆਪ ਜੀ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦੇਂਦੇਂ ਰਹਿੰਦੇ ਹੋ ਆਪ ਦਾਂ ਧੰਨਵਾਦ ਬਹਾਦੁਰ ਸਿੰਘ ਸਿੱਧੂ
ਡਾਕਟਰ ਸਾਹਿਬ ਪੇਟ ਦੀ ਇਨਫੈਕਸ਼ਨ ਕਿਵੇਂ ਠੀਕ ਕਰੀਏ, ਕੀ ਖਾਈਏ ਕੀ ਨਾ ਖਾਈਏ ਜੀ
ਵੀਰ ਜੀ ਵਾਅ ਦਾ ਇਲਾਜ ਦਂਸੋ ਜਦੋ ਲਂਕ ਜਾ ਢੂਹੀ ਜੁੜ ਜਾਦੀ ਆ ਪਲੀਜ ਬਹੁਤ ਲੋਕ ਦੁਖੀ ਆ ਜੀ🙏🙏🙏🙏
ਡਾਕਟਰ ਸਾਹਿਬ ਕਿਰਪਾ ਕਰਕੇ ਗੋਡਿਆ ਦੀ ਪੀੜ ਦਾ ਇਲਾਜ ਦਸੋ ਤੁਰਿਆ ਨਹੀਂ ਜਾਂਦਾ ਬੈਠਕੇ ਉਠਿਆ ਨਹੀ ਜਾਂਦਾ
ਪਹਿਲੀ ਵਾਰ ਚੈਨਲ ਬਣਾਇਆ ਦੋਸਤੋ health related,ਕਰਦੋ ਸਪੋਰਟ ਭਰਾ ਨੂੰ❤🙏🙏
ਸਰਬ-ਲੋਹ ਦੇ ਭਾਂਡਿਆਂ ਬਾਰੇ ਵੀ ਕੁਝ ਚਾਨਣਾ ਪਾਇਓ ਜੀ ਕਿ ਇਹ ਕਿਵੇਂ ਤੇ ਕਿੱਥੋੰ ਖ਼ਰੀਦਣੇ ਚਾਹੀਦੇ ਹਨ,ਕਿਵੇਂ ਵਰਤਣੇ ਹਨ ਤੇ ਕਿਵੇੰ ਧੋਣੇ ਹਨ ; ਖ਼ਾਸ ਕਰ ਸਿਆਲਾਂ ਵਿੱਚ।
Ji jarur
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ। ਧੰਨਵਾਦ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ
ਬਹੁਤ ਵਧੀਆ ਜਾਨਕਾਰੀ
Bohat hae vadia jaankaari Dr sahib 👌
Thanx sir ਰੱਬ ਤੁਹਾਨੂੰ ਦੁਨੀਆਂ ਦੀਆਂ ਸਾਰੀਆਂ ਖ਼ੁਸ਼ੀਆਂ ਬਖਸ਼ਿਸ਼ ਕਰੇ ❤❤❤
Bhut wdia ji
Bahut Wadhiya ji . Thanks 🙏🏻
ਬਹੁਤ ਵਧੀਆ ਡਾਕਟਰ ਸਾਹਿਬ
❤❤❤❤❤ ਵਾਹਿਗੁਰੂ ਜੀ ਧੰਨਵਾਦ ਡਾਕਟਰ ਸਾਹਿਬ ਜੀ
Thanks dr. Sahib God bless you uk
ਵੀਰ ਜੀ, ਸਵੇਰੇ ਵਾਤ, ਦੁਪਹਿਰ ਪਿੱਤ, ਸ਼ਾਮ ਨੂੰ ਕਫ ਦੋਸ਼ ਵੱਧਦੇ ਹਨ ਸ਼ਰੀਰ ਵਿੱਚ।
ਸਿੱਧ ਮਕਰਧਾਵਜ ਵੱਟੀ ਵਰਤੋ
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ
Very Good God bless you Sir
Dhanwad Dr ji
Thanks Dr saib je God bless you sir
Excellent informative suggestions thanks
V.v.valuable information SIR.
Bhut vadhiya lgi video.kyi problems da reply tusi dsya.Ty fr explaining so much abt gas acidity & stomach problems.waheguru ji bless you with good health and happiness always.
God bless you sir🙏
Thanks sir good job g😊
Bahut Vadhiya ji
Wonderful information thanks 🎉
Good information sir g
Mujhe aapki video bhuth achi lgti hai
ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏
Dr sahab ji good work ❤
Thanks. Sir
Thank you sir
Very nice information Dr sahab thanks
ਬਹੁਤ ਵਧੀਆ ਜਾਣਕਾਰੀ
God bless u sir
ਵੀਰ ਜੀ ਜੋ ਫੇਸ ਤੇ ਨਿਕੇ ਨਿਕੇ ਮੋਕੇ ਨਿਕਲਦੇ ਉਸ ਦਾ ਇਲਾਜ ਦਸੋ ਜੀ
Thank u sir
Bahut vadia information sir so nice of u
Bohat vadia information
Thank you so much sir
Very good information
Thinku ji bhut vadia ji
Very good information di thanks 🙏🏼
Thank you very much
Good information ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏
Thank U Dr Sahi b
Very good Dr ji
Dr sahib
Bahut vdia
Doctor sab very great
Good job ji
Very useful information sir thanks for sharing paji 💖 👍
Thx veer g 🙏
Waheguru ji
Good ji Thanks🙏🙏🙏
Vadhiya jankari hai ji
Thanks 👍🏼
ਸਰ ਸਕਿਨ ਵਿੱਚ ਜੋ ਚਰਬੀ ਦੀਆਂ ਗੱਠਾਂ ਬਣਦੀਆਂ ਹਨ ਉਸ ਬਾਰੇ ਦੱਸੋ ਜੀ
ਬਹੁਤ,ਵਧੀਆ
Burger, pizza, kulcha, chips, kurkure, refined oil ch baniya cheeza na Khao. Thoda Vitamin c din vich jaroor lavo
Mere v bahut aa g
ਖਾਣ ਪੀਣ ਸਾਫ਼ ਕਰੋ ਘੱਟ ਖਾਓ ਫੈਟ ਰਹਤ ਜੀ
ਮੇਰਾ ਜੀਵਨ ਬਰਬਾਦ ਕਰ ਦਿੱਤਾ ਹੈ ਪੇਟ ਦੇ ਰੋਗਾਂ ਕਾਰਨ
Good sir g
Thanks ji
Very nice 🙏🙏
Weheguru ji
ਡਾਕਟਰ ਸਾਹਿਬ ਹੱਕ ਪੈਂਦੀ ਹੈ ਜੀ ਕੋਈ ਇਲਾਜ ਹੈ ਜੀ
ਧੋਣ ਤੇ ਨਿਕੇ ਨਿਕੇ ਮੋਕੇ ਬਣਦੇ ਆ ਉਸ ਬਾਰੇ ਕੁਝ ਦਸੋ ਵੀਰ ਜੀਉ
Vir bhut bhut thnvad waheguru ji app di lmbi umer kre.
ਸਰ ਮੈਨੂੰ psoriasisਹੈ ਪਲੀਜ਼ ਕੁਝ ਇਲਾਜ ਦੱਸੋ ਬਹੁਤ ਪ੍ਰੇਸ਼ਾਨ ਹਾ ਮੈਂ 😢
Very good 👍
Thx dr dhib ji
Very nice 👌 🎉
Very very nice video ❤❤❤ sir
Wahaguru ji 💐🙏🏻
Very good
ਵਾਹਿਗੁਰੂ ਜੀ
namaskar dr sahib ji
weight loss ka natural nuska btaya ji
Brother g very good miss g god bless you ❤❤
bahut vadia jankari dr sahib g
Thank you
Very nice bro
Sardar g tuse great ho harpreet singh bajra jalandhar
Thinks sir
ਲੀਵਰ ਠੀਕ ਦੇ ਨੁਕਤੇ ਦੱਸੋ
How can be fix gluten-free diet please make video.
Satnam shiri waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
Anmol vachn ji 🙏 ❤sat Sri akal ji 🙏
Dr. Saab ji , panjeeri te video banao ji
👌👌👌
👍👍
Dr saab amle powder raat nu pani vich mix kar morning pee sakde a honey mix karke pl reply. Thanks for informative videos
ਖਾਣ ਪੀਣ ਦਾ ਖਿਯਲ਼ ਰਖੋ ਜੀ ਸ਼ਰੀਰ ਫੁਰਤੀ ਚ ਰਹੇ ਜੀ
ਡਾਕਟਰ ਸਾਹਿਬ ਚਰਬੀ ਦੀਆਂ ਗੰਢਾਂ ਦਾ ਇਲਾਜ ਜਰੂਰ ਦੱਸਿਓ
Pitte di pathri da v jaroor daseyo please
Nice
Shrab jehde kafi lambe same too peinde dhidd niklya je esda te Shrab sddan da dasso ji plase 🙏🙏
Ulcerative colitis ਦਾ ਇਲਾਜ ਦਸੋ ਜੀ
Good jop Good bals u ❤❤❤❤❤
🙏🙏🙏
🙏🙏🙏🙏
🙏🌹