ਕਬਜ ਕਿਵੇ ਕਰੀਏ ਸਦਾ ਲਈ ਠੀਕ ( Constipation 100% Problem Solved ) By Dr. Ranjit Singh Pannu

Поделиться
HTML-код
  • Опубликовано: 4 окт 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )

Комментарии • 192

  • @bhaimohindersingh7839
    @bhaimohindersingh7839 10 месяцев назад +31

    ਡਾ: ਸਾਹਿਬ ਜੀ
    ਸਤਿਸਰੀਅਕਾਲ।
    ਮੈਨੂੰ 20-25 ਸਾਲ ਤੋਂ ਕਬਜੇ ਦੀ ਸ਼ਿਕਾਇਤ ਹੈ
    ਮੈਂ ਕਦੇ ਵੀ ਬਜਾਰੀ ਚੀਜ਼ ਜਾਂ ਸਿਹਤ ਨੂੰ ਖਰਾਬ ਕਰਨ ਵਾਲੀ ਕਦੇ ਕੋਈ ਚੀਜ਼ ਨਹੀਂ ਖਾਧੀ।ਪਰ ਕਬਜ਼ ਹਾਏ ਰੱਬਾ।ਪਾਣੀ ਘੱਟ ਵਰਤਦਾ ਹਾਂ ਜੀ।ਪਰ ਅੱਜ ਵੀਡੀਓ ਵਿੱਚ ਮੈਨੂੰ ਬਹੁਤ ਕੁਝ ਨਵਾਂ ਮੰਨਣ ਲਈ ਮਿਲਿਆ।
    ਅਕਸਰ ਹੀ ਮੈਂ ਤੁਹਾਡੀ ਹਰ ਵੀਡੀਓ ਵੇਖਦਾ ਸੁਣਦਾ ਹਾਂ ਬਹੁਤ ਕੁੱਝ ਹਾਸਲ ਹੁੰਦਾ ਹੈ।
    ਵਾਹਿਗੁਰੂ ਤੁਹਾਡੀ ਲੰਬੀ ਉਮਰਾਂ ਕਰੇ ਜੀ।
    ❤❤❤❤❤❤❤❤

  • @GurmeetKaur-iz1sk
    @GurmeetKaur-iz1sk 9 месяцев назад +13

    ਸਰ, ਜੀ ਜਿਨਾਂ ਨੂੰ ਕਣਕ ਦੀ ਰੋਟੀ ਤੋਂ ਅਲਰਜੀ ਹੈ ਉਹਨਾਂ ਵਾਸਤੇ ਇੱਕ ਵੀਡੀਓ ਬਣਾਓ ਜੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਤੇ ਕਿਹੜੀਆਂ ਬੰਦ ਕਰਨੀਆਂ ਚਾਹੀਦੀਆਂ ਧੰਨਵਾਦ ਜੀ❤❤

  • @ਸਾਹਿਤਿਕਫੁਲਵਾੜੀ
    @ਸਾਹਿਤਿਕਫੁਲਵਾੜੀ 8 месяцев назад +16

    ਸੇਹਤ ਸਬੰਧੀ ਵਧੀਆ ਜਾਣਕਾਰੀ ਦੇਣ ਲਈ, ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ।...

  • @SukhmanderSingh-uy3xc
    @SukhmanderSingh-uy3xc 10 месяцев назад +9

    ਜੋ ਡਾਕਟਰ ਸਾਬ ਨੇ ਦੱਸਿਆਂ ਉਸ ਗੱਲਾਂ ਤੇ ਅਮਲ ਕਰੋ ।ਸ ਸ ੍੍ਹਬਾਠਿੰਡਾ 🎉🎉🎉🎉🎉

  • @RamandeepSingh-bo5rb
    @RamandeepSingh-bo5rb 2 месяца назад +3

    ਚੋਕਰ ਤਾਂ ਚੱਕੀ ਵਾਲੇ ਪਹਿਲਾਂ ਹੀ ਕੱਢ ਲੈਂਦੇ ਹਨ। ਉਸਨੂੰ ਅਲੱਗ ਵੇਚਦੇ ਹਨ।

  • @amirchand5552
    @amirchand5552 9 месяцев назад +9

    ਡਾ਼ ਸਾਹਿਬ ਬਹੁਤ ਵਧੀਆ ਦਸਿਆ ਹੈ।

  • @chamkaursingh5203
    @chamkaursingh5203 10 месяцев назад +5

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਹੈ।

  • @DHILODHSAAB1257
    @DHILODHSAAB1257 24 дня назад

    ਧੰਨਵਾਦ ਜੀ

  • @Parivarak_connection9195
    @Parivarak_connection9195 5 месяцев назад +1

    ਡਾਕਟਰ ਸਾਹਿਬ ਜੀ thank you ❤❤❤❤❤❤waheguru ji tera shukar hai 🙏 ❤❤❤❤❤❤❤❤❤❤❤❤❤❤❤❤

  • @manjeetsinghuppal5980
    @manjeetsinghuppal5980 10 месяцев назад +5

    ਬਿਲਕੁਲ ਠੀਕ ਦੱਸਿਆ ਜੀ ਧੰਨਵਾਦ

  • @manjitmann7943
    @manjitmann7943 10 месяцев назад +5

    ਬਹੁਤ ਬਹੁਤ ਧੰਨਵਾਦ ਜੀ God bless you

  • @somadevi1570
    @somadevi1570 10 месяцев назад +12

    ਬਹੁਤ ਹੀ ਸਹੀ ਕਹਿ ਰਹੇ ਹੋ ਵੀਰ ਜੀ
    ਬਸ ਪਰਮਾਤਮਾ ਹੀ ਸਭ ਨੂੰ ਸੁੰਨਤ ਦੇਵੇ, ਜੀਭ ਤੇ ਕੰਟਰੋਲ ਰੱਖ ਸਕਣ। ਸਰੀਰਕ ਤੌਰ ਤੇ ਮਿਹਨਤ ਕਰਨ ਦਾ ਬਲ ਦੇਵੇ।

  • @ramanlakhian7141
    @ramanlakhian7141 10 месяцев назад +7

    Tuhada ena vadiya chanel Start kern lai bhot bhoot dilon Dhanbad

    • @chajdigal
      @chajdigal  10 месяцев назад

      Tuhada v dhanvad

  • @ravinderrehsi4858
    @ravinderrehsi4858 10 месяцев назад +5

    ਬਹੁਤ ਵਧੀਆ ਜਾਣਕਾਰੀ

  • @mohinderkaur5763
    @mohinderkaur5763 3 месяца назад

    ਜਾਣਕਾਰੀ ਭਰਪੂਰ ਸੀ ਵੀਡੀਓ ਜੀ🎉🎉

  • @santokhsinghbenipal8592
    @santokhsinghbenipal8592 10 месяцев назад +4

    ਬਹੁਤ ਧੰਨਵਾਦ

  • @jeetsingh865
    @jeetsingh865 10 месяцев назад +2

    Bahut hee vadhia video hai
    Jo dekh rahe hai laabh Lain ge

  • @balbirkaur4961
    @balbirkaur4961 8 месяцев назад +1

    Bhout wadhia vichar docter ji thanks🙏🏼

  • @rachsaysvainday9872
    @rachsaysvainday9872 8 месяцев назад

    ਜਾਣਕਾਰੀ ਵਧੀਆਂ ਹੈ ਜੀ ।
    ਬਹੁਤ ਬਹੁਤ ਧੰਨਵਾਦ ।
    ਜਸਵੀਰ ਕੌਰ NZ

  • @harsimrankaur8468
    @harsimrankaur8468 10 месяцев назад +3

    Bohut jyada vadhiya samjhaya hai tusi 🙏

  • @pawanvashisht8184
    @pawanvashisht8184 10 месяцев назад +6

    Dr. Sihib bhuut changa dasia, Shiv bhole tuhade te kirpa kre

  • @sukhwinderkaur6743
    @sukhwinderkaur6743 9 месяцев назад +2

    Bhut vdiya jankari hai waheguru mehar kre tuhade te

  • @UnnatAnoopkiduniya...
    @UnnatAnoopkiduniya... 5 месяцев назад

    Bohat vadia treeka a sir tuhada samjhaun da.... Thanwad sir 🙏🙏🙏🙏🙏

  • @princemehra2445
    @princemehra2445 10 месяцев назад +6

    Waheguru ji waheguru ji 🙏

  • @chamanlal3160
    @chamanlal3160 10 месяцев назад +3

    dr.sahibe thanks g

  • @ManjitKaur-wr2vz
    @ManjitKaur-wr2vz 9 месяцев назад +2

    All right your all thinker views thanks

  • @SandyDosanjh-g5l
    @SandyDosanjh-g5l 10 месяцев назад +5

    Very nice thanks

  • @sawinderkaur6213
    @sawinderkaur6213 3 месяца назад

    ਬਹੁਤ ਵਧਿਆ ਸਰ 🙏

  • @sachinmall7811
    @sachinmall7811 9 месяцев назад +4

    Thanks Dr

  • @Balbirsingh-sj7lf
    @Balbirsingh-sj7lf 9 месяцев назад +2

    Dhanwad Dr Saab

  • @mohinderkaur8568
    @mohinderkaur8568 9 месяцев назад +2

    Very good remedy you shars.thanks a lot. By mohinder k aur.

  • @ashwanigupta3093
    @ashwanigupta3093 10 месяцев назад +5

    NICE INFORMATION DR.SAHIB JI

  • @avtarsingh9723
    @avtarsingh9723 3 месяца назад

    waheguru ji bless you Dr sahib ji

  • @sarwansingh6636
    @sarwansingh6636 9 месяцев назад +4

    Great miss sir g god blass you ❤❤

  • @NarinderSingh-kt8qq
    @NarinderSingh-kt8qq 3 месяца назад

    Very nice msg 👌👌❤️👍 Thank you ji ❤

  • @surenderkaur1592
    @surenderkaur1592 2 месяца назад

    Bahut reek Thank-you paji

  • @SighSahib-od2bh
    @SighSahib-od2bh 2 месяца назад

    Very good pannu Sahib Ji 🙏🙏🙏

  • @bhupinder9954
    @bhupinder9954 Месяц назад

    Doctor sahab ji very very thanks ji

  • @nirmalkaur8676
    @nirmalkaur8676 10 месяцев назад +4

    ਸੰਗ੍ਰਰਿਣੀ ਅਲਸਰ ਹੈ ਮੈਨੂੰ ਦਵਾਈ ਦੱਸਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

    • @parvinderkaur-yz6st
      @parvinderkaur-yz6st 4 месяца назад +1

      Bioactive plus lao, dina vich fark pawega. Kine roga di iko dwa. Results dekh ke hairan reh jawoge. Try kro

    • @niranjansinghchauhan8505
      @niranjansinghchauhan8505 4 месяца назад +1

      ​@@parvinderkaur-yz6st😊

  • @lovedhillon498
    @lovedhillon498 10 месяцев назад +3

    Thanks Dr s

  • @ASHOKKUMAR-jx7bw
    @ASHOKKUMAR-jx7bw 4 месяца назад

    Boht bdia slah seht thik rakhan layie .🙏

  • @baljitkaurcanada
    @baljitkaurcanada 10 месяцев назад +3

    THANKS Dr.Sahib

  • @JkHundal
    @JkHundal 3 месяца назад +4

    ਸੂੜਾ + ਘਿਓ heart ਮਰੀਜ਼ ਨੂੰ ਕਿਵੇਂ ਦੇਣਾ ਜੀ??

  • @harinkaur6900
    @harinkaur6900 10 месяцев назад +2

    Bahut wadhiya, Bilkul theek kiha ji 🙏🏻🙏🏻

  • @karmjitkaur1767
    @karmjitkaur1767 9 месяцев назад +3

    Very very good👍👍

  • @sukhdeepsinghclass-7broll-442
    @sukhdeepsinghclass-7broll-442 9 месяцев назад +2

    Bahut badhiya ji

  • @artiverma5970
    @artiverma5970 8 месяцев назад +1

    Thanku bapu ji

  • @JasvirKaur-n4c
    @JasvirKaur-n4c 10 месяцев назад +2

    Thanks dr.sahib i watch your video in u.s.a.so nuska the khiall rakhena kai nhi milldian.

  • @kapildev6091
    @kapildev6091 9 месяцев назад +2

    Waheguru mehar kare g

  • @varinderkumar6468
    @varinderkumar6468 8 месяцев назад +2

    Very good information

  • @pbx-preetsingh295
    @pbx-preetsingh295 10 месяцев назад +4

    ਟੌਨਸਿਲ ਤੇ ਵੀ ਵੀਡੀਓ ਬਣਾਓ,ਕਿਵੇਂ ਠੀਕ ਹੋਣਗੇ,🙏🙏🙏

  • @SURINDERKUMAR-fk6rl
    @SURINDERKUMAR-fk6rl 9 месяцев назад +2

    Very very good information Doctor saheb ji waheguru ji waheguru ji waheguru ji mahar kare

  • @GurpreetKaur-pc3lu
    @GurpreetKaur-pc3lu 10 месяцев назад +6

    ਡਾਕਟਰ ਸਾਹਿਬ ਕੁਝ ਲੋਕ ਕਹਿੰਦੇ ਨੇ ਸਲਾਦ ਰੋਟੀ ਦੇ ਨਾਲ ਨਹੀਂ ਖਾਣਾ ਚਾਹੀਦਾ ਪਹਿਲਾਂ ਜਾਂ ਬਾਅਦ ਵਿੱਚ ਖਾਣਾ ਚਾਹੀਦਾ ਜਰੂਰ ਦੱਸਣਾ ਜੀ ਧੰਨਵਾਦ

    • @harmankaur1857
      @harmankaur1857 5 месяцев назад +1

      ਹਾਂਜੀ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਪਹਿਲਾਂ ਖਾਣਾ ਚਾਹੀਦਾ

    • @upkarkaur6038
      @upkarkaur6038 2 месяца назад +1

      ਰੋਟੀ ਤੋਂ ਅੱਧਾ ਘੰਟਾ ਪਹਿਲਾਂ ਖਾਓ ਸਲਾਦ #|

  • @ishersinghlotey6747
    @ishersinghlotey6747 4 месяца назад

    SAT SRI AKAL JI SATNAM WAHEGURU JI TOO MUCH NICE JI THANKS JI

  • @GurcharanSandhu-gf4yc
    @GurcharanSandhu-gf4yc 10 месяцев назад +9

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @jobanveersingh1421
    @jobanveersingh1421 10 месяцев назад +2

    🎉thanks dr sab

  • @meenusingh954
    @meenusingh954 10 месяцев назад +2

    Txcx doc saheb

  • @JaswinderKaur-p9s
    @JaswinderKaur-p9s 6 месяцев назад

    ਸਹੀ ਗੱਲ ਡਾਕਟਰ ਸਾਹਿਬ ਜੀ ਤੁਹਾਡੀ ਵੀ ਖਾਣਾ ਪੀਣਾ ਟਾਈਮ ਸਰ ਨਹੀਂ ਹੈਗਾ

  • @rajnikhurana4263
    @rajnikhurana4263 10 месяцев назад +3

    Dr sahib namskar knees pain da treatment kya hai.videos bahut vadiya lagde hai.

  • @CharanjitBawa-oi4gl
    @CharanjitBawa-oi4gl 3 месяца назад

    ❤good guide for health thanks

  • @baljeetkauraulakh4883
    @baljeetkauraulakh4883 9 месяцев назад +2

    thanks 🙏🙏🙏

  • @kulbirkaurkaur7277
    @kulbirkaurkaur7277 10 месяцев назад +2

    Thanks dr sahib

  • @balwinderkaur7716
    @balwinderkaur7716 8 месяцев назад +4

    Dr ਸਾਹਿਬ ਮੇਰੇ ਹੱਥ ਕੰਬਦੇ ਹਨ ਕਦੇ ਕਦੇ legs ਵੀ ਕੰਬਦੀਆਂ ਹਨ ਮੈਨੂੰ ਕੋਈ ਇਲਾਜ ਦਸੋ

  • @GuriKanda-fw9gt
    @GuriKanda-fw9gt 5 месяцев назад

    Dhanwad Dr saah

  • @KuldeepSingh-nn1ye
    @KuldeepSingh-nn1ye 6 месяцев назад +1

    Thanks veer ji

  • @ashadevi1746
    @ashadevi1746 8 месяцев назад +2

    Very nice ❤

  • @parmparmjeet4435
    @parmparmjeet4435 7 месяцев назад

    Waheguru mehar kari❤

  • @rajinderkour8814
    @rajinderkour8814 5 месяцев назад

    waheguru ji🙏🏻🙏🏻

  • @jatthuniiii
    @jatthuniiii 10 месяцев назад +1

    Thanku ji

  • @SabarnjitKaur-mh2rs
    @SabarnjitKaur-mh2rs 5 месяцев назад

    God bless you

  • @harpinderjitkaurgoraya934
    @harpinderjitkaurgoraya934 10 месяцев назад +4

    Vaheguru Vaheguru Vaheguru Vaheguru Vaheguru ji

  • @PoonamVerma-qb6li
    @PoonamVerma-qb6li 7 месяцев назад

    Bhut hi badiya

  • @sarwandassmehton3421
    @sarwandassmehton3421 10 месяцев назад +4

    Very more thanks for the information contained 👏👏👏👏👏👏👏👏👏👏👏

  • @ramanlakhian7141
    @ramanlakhian7141 10 месяцев назад +2

    Dr. Sabh is tra diya video tusi ho bnade reho please 😊

  • @karamjeetkaurguddi4284
    @karamjeetkaurguddi4284 10 месяцев назад +5

    ਵਾਹਿਗੁਰੂਜੀ🎉🎉🎉😮😊ਧੰਨਵਾਦਜੁ

  • @paramjitkaur6791
    @paramjitkaur6791 9 месяцев назад +2

    Very nice

  • @hemachowdry3722
    @hemachowdry3722 3 месяца назад

    V v nice advice

  • @SandeepSingh-sk6nr
    @SandeepSingh-sk6nr 3 месяца назад

    Thanku chachu

  • @shardaanand6100
    @shardaanand6100 3 месяца назад

    सब ठीक बोला है पर असीम ही ठीक नही न कहना मंदे हां God bless you 🙏🏽🙏🏽🙏🏽🙏🏽🙏🏽🙏🏽🙏🏽🙏🏽🙏🙏🙏🙏🙏🙏🙏

  • @JkHundal
    @JkHundal 10 месяцев назад +76

    ਡਾਕਟਰ ਸਾਹਿਬ ਮੇਰੀ ਮਾਤਾ ਜੀ ਬਹੁਤ ਪਰਹੇਜ਼ ਰਖਦੇ ਨੇ, ਪੇਟ ਸਫਾ ਚੂਰਨ ਨਾਲ ਪੇਟ ਸਾਫ ਹੁੰਦਾ ਹੈ,,, ਬਜ਼ੁਰਗਾਂ ਲਈ ਕੋਈ ਕਬਜ਼ ਦਾ ਇਲਾਜ ਦਸਣਾ ਜੀ

  • @davindarkour4825
    @davindarkour4825 10 месяцев назад +2

    nice information

  • @brarsinghbrar-zq1ku
    @brarsinghbrar-zq1ku 10 месяцев назад +2

    👏👏

  • @mukeshkumar-vn5ye
    @mukeshkumar-vn5ye 10 месяцев назад +2

    Right

  • @meharsinghlochav3768
    @meharsinghlochav3768 8 месяцев назад +1

    ਸਲਾਦ ਖਾਣਾ ਸਹੀ ਸਲਾਹ ਹੈ ਮੈ ਆਪ ਅਜਮਾਇਆ ਹੈ

  • @JkHundal
    @JkHundal 3 месяца назад +1

    ਆਟਾ ਮੋਟੀ ਛਾਨਣੀ ਨਾਲ ਛਾਣ ਲੈਣਾ ਚਾਹੀਦਾ ,,, ਕੋਈ ਕੰਕਰੀਟ ,,, ਵਾਲ ਜਾਂ ਕੋਈ ਹੋਰ ਚੀਜ ਆਟਾ ਚ ਦੇਖਣੀ ਪੈਂਦੀ 🙏

  • @harnekmalhans7783
    @harnekmalhans7783 5 месяцев назад

    Many many thanks Doctor S Ranjit Singh Pannu sahib

  • @RamSingh-f1m
    @RamSingh-f1m 5 месяцев назад

    Thanks

  • @kuldipsingh2959
    @kuldipsingh2959 8 месяцев назад

    Thank you

  • @makhnasingh9209
    @makhnasingh9209 10 месяцев назад +2

    👍👍

  • @narayanacharya4814
    @narayanacharya4814 10 месяцев назад +4

    Jay ho dr saab🙏🙏❤️❤️🇳🇵🇳🇵

  • @its_84
    @its_84 10 месяцев назад +1

    I am effect.from constipation and RA factor please.tell us something about it thanks

  • @bikkersingh9437
    @bikkersingh9437 9 месяцев назад +1

    ਵੀਰ ਜੀ ਅਪਣਾ ਅਡਰੈਸ ਦੇ ਦੇਣਾ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ ਜੀ ਕਿਉਂ ਕਿ ਫੋਨ ਤੇ ਚੰਗੀ ਤਰ੍ਹਾਂ ਗਲ ਨਹੀਂ ਹੁੰਦੀ ਜੀ

  • @harbanskhattra584
    @harbanskhattra584 8 месяцев назад

    Waheguru ji

  • @hillclimbgamer325
    @hillclimbgamer325 8 месяцев назад +2

    Only syrup Lactolose

  • @varindersohi9852
    @varindersohi9852 5 месяцев назад

    Very very nice ji

  • @JaspreetSingh-e8d
    @JaspreetSingh-e8d 2 месяца назад

    Dr saab phulvaarie da koi ilaaz daso

  • @NK-rd4wo
    @NK-rd4wo 5 месяцев назад

    Very nice vedio

  • @HarjeetMahla-y6z
    @HarjeetMahla-y6z 3 месяца назад

    ❤❤❤❤❤❤❤

  • @ManjeetKaur-ek1nr
    @ManjeetKaur-ek1nr 10 месяцев назад +3

    Bahut vadia vedio 👌

  • @kkpunjabpolice89
    @kkpunjabpolice89 10 месяцев назад +1

    🙏🙏