ਕਬਜ਼, ਕਾਰਨ ਤੇ ਇਲਾਜ ! ਇਹ ਬੀਮਾਰੀ ਨਹੀਂ ਲੱਛਣ ਹੈ। constipation.. how to get rid of!!

Поделиться
HTML-код
  • Опубликовано: 18 окт 2024

Комментарии • 539

  • @gurjitkaurchouhan3134
    @gurjitkaurchouhan3134 22 дня назад +5

    ਬਹੁਤ ਵਧਿਆਂ ਲੱਗਿਆਂ ਮੈ ਗੁਰਜੀਤ ਕੋਰ ਖੁਦ ਕਬਜ਼ ਦੀ ਸ਼ਿਕਾਰ ਹਾਂ ਅਤੇ ਮੈਂਦਾ ਦੀਆ ਚੀਜ਼ਾ ਬਿੱਲਕੁਲ ਨਹੀ ਖਾਦੀ ਫਿਰ ਕਬਜ਼ ਤੋ ਬਹੁਤ ਪਰੇਸ਼ਾਨ ਹਾਂ ਪਹਿਲੀ ਵਾਰੀ ਤੁਹਾਡਾ ਪ੍ਰਗਾਮ ਦੇਖਿਆਂ ਬਹੁਤ ਚੰਗਾ ਲੱਗਿਆ ਬਹਤ ਵਧਿਆ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹੋ ਜੀ🙏🙏😊

  • @gurmailsingh5936
    @gurmailsingh5936 4 месяца назад +116

    ਮੈਂ ਬਹੁਤ ਖੁਸ਼ ਹੋਇਆ ਡਾਕਟਰ ਮੈਡਮ ਹਰਸਿੰਦਰ ਕੌਰ ਤੇ ਡਾਕਟਰ ਗੁਰਪਾਲ ਸਿੰਘ ਜੀ ਜਦੋਂ ਮੈਂ ਸਵੇਰੇ ਤੁਹਾਡਾ ਬਲੌਗ ਕਬਜ ਦੀ ਬੀਮਾਰੀ ਸੰਬੰਧੀ ਦੇਖਿਆ ਦੇਖ ਕੇ ਮੰਨ ਬਾਗੋਬਾਗ ਹੋ ਗਿਆ ਕਿਉਂਕਿ ਮੈਂ ਵੀ ਇਸ ਬੀਮਾਰੀ ਦਾ ਸਿਕਾਰ ਹਾਂ ਤਕਰੀਬਨ 40 ਸਾਲ ਤੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ

  • @harbhajangill2025
    @harbhajangill2025 4 месяца назад +30

    ❤ਮੈਂ ਜਦੋਂ ਆਪ ਦੋਨੋਂ ਸੁੰਦਰ ਡਾ ਜੋੜੇ ਦੇਖ ਕੇ ਖੁਸ਼ ਹੋ ਜਾਦੀਂ ਹਾਂ ਸਭ ਰੋਗਾਂ ਦਾ ਇਲਾਜ ਬੜੇ ਸੋਹਣੇ ਢੰਗ ਨਾਲ ਦਸਦੇ ਹੋ। ਧੰਨਵਾਦ।

  • @chanchalsingh9938
    @chanchalsingh9938 4 месяца назад +22

    ਵਧੀਆ ਵੀਚਾਰ ਵਧੀਆ ਜੋੜੀ
    ਲੰਮੀ ਉਮਰ ਬਖਸਣ
    ਗੁਰੂ ਮਹਾਰਾਜ
    ਚੜਦੀ ਕਲਾ ਰਹੌ ❤❤

  • @jaswantsingh-jv8si
    @jaswantsingh-jv8si 4 месяца назад +28

    ਬਹੁਤ ਵਧੀਆ ਜੀ। ਤੁਸੀਂ ਡਾਕਟਰ ਹੋ ਕੇ ਵੀ ਸਮਾਜ ਸੇਵਾ ਕਰਦੇ ਹੋ। ਨਹੀਂ ਤਾਂ ਅੱਜ ਕੱਲ੍ਹ ਦੇ ਡਾਕਟਰ ਤੇ ਨਿੱਜੀ ਹਸਪਤਾਲ ਲੁੱਟਣ ਤੇ ਲੱਗੇ ਹੋਏ ਹਨ।

  • @harjindersinghrandhawa5453
    @harjindersinghrandhawa5453 4 месяца назад +27

    ਬਹੁਤ ਸੋਹਣੀ ਜੋੜੀ,
    ਬਹੁਤ ਸੋਹਣਾ ਬੋਲਣ ਦਾ ਲਹਿਜ਼ਾ,
    ਬਹੁਤ ਕੀਮਤੀ ਅਤੇ ਨੇਕ ਸਲਾਹਾਂ,
    ਬੀਮਾਰੀ ਨੂੰ ਸਮਝਾਉਣ ਅਤੇ ਇਲਾਜ ਦਾ ਸਰਲ ਤਰੀਕੇ ਨਾਲ ਸਮਝਾਉਂਣਾ।
    ਪੰਜਾਬੀ ਬੋਲੀ ਨੂੰ ਪਿਆਰ ਕਰਨਾ ।
    ਬਹੁਤ ਚੰਗਾ ਲੱਗਦਾ ।
    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ।

  • @kulwantkaurthind88
    @kulwantkaurthind88 4 месяца назад +17

    ਬਹੁਤ ਵਧੀਆ ਡਾ ਹਰਸ਼ਿੰਦਰ ਕੌਰ ਜੀ ਜੋੜੀ ਸਦਾ ਸਲਾਮਤ ਰਹੇ ਪੰਜਾਬੀ ਬੋਲੀ ਨੂੰ ਪਿਆਰ ਕਰਣ ਵਾਲੇ ਵਧੀਆ ਲਹਿਜੇ ਵਿੱਚ ਸਮਝਾ ਰਹਿ ਹੋ ਜਿਉਂਦੇ ਵਸਦੇ ਰਹੋ

  • @bharpursingh6919
    @bharpursingh6919 4 месяца назад +24

    ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮੁਬਾਰਕਾਂ ਹੋਣ ਜੀ ਜੋਂ ਤੁਸੀਂ ਸਾਨੂੰ ਬਿਲਕੁਲ ਮੁਫਤ ਵਿੱਚ ਡਾਕਟਰੀ ਸਹਾਇਤਾ ਕਰਦੇ ਹੋ । ਦੁਨੀਆਂ ਵਿੱਚ ਤੁਸੀਂ ਆਪਣੇ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਕਿਵੇਂ ਤੁਹਾਡਾ ਧਨਵਾਦ ਕਰੀਏ ਸ਼ਬਦ ਨਹੀਂ ਲੱਭਦੇ। ਸਤਿਕਾਰ ਸਾਹਿਤ ਸਤਿਸਿਰੀ ਅਕਾਲ ਜੀ।

    • @drharshinder
      @drharshinder  4 месяца назад

      Please share and subscribe

    • @sunitachawla9202
      @sunitachawla9202 5 дней назад

      Waheguru ji sadi tabiyat thik ho jaye kabaj di

  • @sekhwanteam9366
    @sekhwanteam9366 12 дней назад +1

    ੱਬਹਤ ਵਧੀਆ ਜਾਨਕਾਰੀ ਦਿੱਤੀ ਜੀ

  • @mohindersingh6324
    @mohindersingh6324 24 дня назад +1

    ਪੰਜਾਬੀ ਬੋਲੀ ਦੀ ਗੱਲ ਕੀਤੀ। ਬਹੁਤ ਵਧੀਆ ਲੱਗਾ। ਕਬਜ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।

  • @GurpreetKaur-pz3kn
    @GurpreetKaur-pz3kn 4 месяца назад +11

    ਬਹੁਤ ਵਧੀਆ ਜੀ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ

  • @ManjitSaran-di9he
    @ManjitSaran-di9he 12 дней назад +1

    Bahut vadhiya information diti hai.

  • @mandeepkaurdhanoa5552
    @mandeepkaurdhanoa5552 4 месяца назад +14

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ mam।
    ਇੱਕ ਬੇਨਤੀ ਹੈ ਕਿ ਬੱਚੇਦਾਨੀ ਰਿਮੂਵ ਹੋਣ ਤੇ ਕੀ ਕੀ ਡਾਇਟ, ਵਿਟਾਮਿਨ ਲੈਣੇ ਚਾਹੀਦੇ ਹਨ, ਹਰਮੋਂਜ ਨੂੰ ਠੀਕ ਰੱਖਣ ਲਈ ਕੀ ਕਰਨਾ ਚਾਹੀਦਾ ਹੈ,ਇਸ ਬਾਰੇ ਕ੍ਰਿਪਾ ਕਰਕੇ ਵਿਸਥਾਰ ਵਿਚ ਵੀਡਿਓ ਬਣਾਈ ਜਾਵੇ ਜੀ।ਬਹੁਤ ਬਹੁਤ ਪਿਆਰ ਅਤੇ ਸਤਿਕਾਰ।

  • @kashmirmahlamahla7861
    @kashmirmahlamahla7861 29 дней назад +2

    ਬਹੁਤ ਵਧੀਆਂ ਸੁਝਾਅ ਡਾਕਟਰ ਸਾਹਿਬ ਜੀ🙏🙏🙏

  • @satdevsharma7039
    @satdevsharma7039 4 месяца назад +8

    ਧੰਨਵਾਦ , ਡਾਕਟਰ ਹਰਸ਼ਿਦਰ ਕੌਰ ਜੀ, ਡਾਕਟਰ ਗੁਰਪਾਲ ਸਿੰਘ ਜੀ, ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ।ਸਤਿ ਸੀ੍ ਆਕਾਲ। 🌹🌺🙏🙏🇺🇸

  • @jaskarangill6299
    @jaskarangill6299 Месяц назад +1

    ਮੈਂ ਅੱਜ ਪਹਿਲੇ ਦਿਨ ਤੁਹਾਡਾ ਪ੍ਰੋਗਰਾਮ ਦੇਖਿਆ ਬਹੁਤ ਹੀ ਵਧੀਆ ਲੱਗਿਆਂ ਜੀ ❤❤

  • @charanjitsingh2778
    @charanjitsingh2778 3 месяца назад +3

    👍 great service to the world to the humanity by both se। ਹਰਸ਼ਿੰਦਰ ਕੌਰ and dr ਗੁਰਪਾਲ ਸਿੰਘ।

  • @jaspreetkaur9612
    @jaspreetkaur9612 16 дней назад

    Bohat wadia lagea

  • @ReshamSandhu-fv7kn
    @ReshamSandhu-fv7kn Месяц назад +1

    ਧੰਨਵਾਦ ਡਾਕਟਰ ਸਾਹਿਬ ਜੀ

  • @JasbirSingh-iq1ev
    @JasbirSingh-iq1ev 13 дней назад +1

    ਡਾਕਟਰ ਗੁਰਪਾਲ ਸਿੰਘ ਡਾਕਟਰ ਹਰਸ਼ਿੰਦਰ ਕੌਰ ਜੀ ❤ ਦੀਆਂ ਗਹਿਰਾਈਆਂ ਤੋਂ ਧੰਨਵਾਦ ਸੱਤ ਸ਼੍ਰੀ ਆਕਾਲ ਜੀ 🙏

  • @kabulsinghsian9472
    @kabulsinghsian9472 9 дней назад

    ਭੈਣ ਜੀ ਅਤੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਕਾਬਲ ਸਿੰਘ ਜਰਮਨੀ

  • @HardeepSingh-db1qc
    @HardeepSingh-db1qc 15 дней назад +1

    ਵਾਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ

  • @surendersingh7970
    @surendersingh7970 4 дня назад

    Bahut Acha Laga Dr Sahib ji eh video thanks

  • @manpreetsingh1971
    @manpreetsingh1971 4 месяца назад +6

    ਧਨਵਾਦ ਡਾਕਟਰ ਸਾਬ ਵਧੀਆ ਪ੍ਰੋਗਰਾਮ ਹੈ 🙏🙏👍

  • @randeepkaur9068
    @randeepkaur9068 4 месяца назад +3

    . ਬਹੁਤ ਵਧੀਆ ਜਾਣਕਾਰੀ ਹਾਸਿਲ ਕਰ ਰਹੇ ਹਾਂ ਅਸੀਂ ਤੁਹਾਡੇ ਕੋਲੋ ਡਾ ਸਾਹਿਬ

  • @swaranbala1871
    @swaranbala1871 Месяц назад +1

    Bahut vadhiya trike ate bahut piyar nal tuci samjha de ho bahut 2shukeriya ilaj tan dasiya nal aashirwad bhi dite Satguru tuhanu bhi hamesha tandrusti ate her trah sab khushiyan bakashan ji

  • @surinderkaur1105
    @surinderkaur1105 4 месяца назад +6

    ਸਤ ਸੀੰ ਅਕਾਲ ਜੀ ਬੋਲਣ ਦਾ ਲੀਹਜਾ ਬਹੁਤ ਸੋਹਣਾ ਜਿਵੇ ਫੂੱਲ ਡਿੱਗਦੇ ਹੋਣ ਵਾਹਿਗਰੂੂ ਜੀ ਚੜੰਦੀਕਲਾ ਹੋਵੇ ਹੱਸਦੇ ਬਹੁਤ ਸੋਹਣੇ ਲੱਗਦੇ ਜੀ

  • @gurindergrewal5450
    @gurindergrewal5450 4 месяца назад +6

    ਵਾਹ ਹਰ ਬਿਮਾਰੀ ਦਾ ਨੁਸਖੇ ਦੱਸਣ ਲਈ। ਧੰਨਵਾਦ 🎉🎉

  • @gyananjanong9138
    @gyananjanong9138 3 месяца назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਸਤਿਕਾਰ ਸਹਿਤ ਤਹ ਦਿਲੋਂ ਧੰਨਵਾਦ ਜੀ

  • @raghubirsingh5073
    @raghubirsingh5073 10 дней назад

    Very helpful.Thanks

  • @ManjotKaur-p1h
    @ManjotKaur-p1h 14 дней назад

    Bahut badia ji Madam ji

  • @ikattarsingh4037
    @ikattarsingh4037 2 месяца назад +1

    ਬਹੁਤ ਵਧੀਆ ਇਲਾਜ ਦੱਸਿਆ ਜੀ ਕਬਜ ਦਾ ਧੰਨਵਾਦ

  • @sukhjotdhillon3385
    @sukhjotdhillon3385 4 месяца назад +4

    ਬਹੁਤ ਹੀ ਵਧੀਆ ਹੈ ਪਰਮਾਤਮਾ ਖੁਸ ਰੱਖੇ ❤ਧੰਨਵਾਦ ਜੀ

  • @raivinderkaur7199
    @raivinderkaur7199 4 месяца назад +2

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ❤

  • @ramdyal9453
    @ramdyal9453 27 дней назад

    ਡਾਕਟਰ ਸਾਹਿਬ ! ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ । ਇਸ ਲਈ ਬਹੁਤ ਬਹੁਤ ਧੰਨਵਾਦ ।ਇਹ ਵੀ ਦੱਸੇ ਕਿ ਸੁੱਕਾ ਆਲੂ ਬੁਖਾਰਾ ਕਿਵੇਂ ਖਾਣਾ ਹੈ ਅਤੇ ਕਦੋਂ ਖਾਣਾ ਹੈ। ਕਿਰਪਾ ਕਰਕੇ ਜ਼ਰੂਰ ਦੱਸੋ ਜੀ।

  • @omparkash8771
    @omparkash8771 3 дня назад

    Sukrana ji

  • @gurdevkaur9716
    @gurdevkaur9716 Месяц назад +1

    Bohot badhiya dassiya biba ji thanks

  • @baldevsinghgill6557
    @baldevsinghgill6557 4 месяца назад +28

    ਸਾਡੀ ਦੁਨੀਆਂ ਦੀ ਇਹ ਲਾਸਾਨੀ ਤੇ ਖ਼ੂਬਸੂਰਤ ਜੋੜੀ ਸਦਾ ਸਲਾਮਤ ਤੇ ਮਹਿਫੂਜ਼ ਰਹੇ!!🎉🎉🎉

  • @waheguru8825
    @waheguru8825 Месяц назад

    ਧੰਨਵਾਦ ਡਾਕਟਰ ਸਾਹਿਬ ਜੀ ਆਪ ਜੀਆਂ ਮਾਲਿਕ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️🙏

  • @hsnaturalfarmshardialsingh8103
    @hsnaturalfarmshardialsingh8103 3 месяца назад +2

    Nice Ji Dr. Sahib bahut vadhiya knowledge ditty !🙏

  • @SukhvindersinghGrewal
    @SukhvindersinghGrewal 3 месяца назад +1

    ਬਹੁਤ ਵਧੀਆ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਜੀ। ਦੱਸਣ ਲਈ ਧੰਨਵਾਦ ਜੀ🙏🙏

  • @gurpreetchahal4491
    @gurpreetchahal4491 2 месяца назад +1

    ਧੰਨਵਾਦ ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ❤❤

  • @deepkour4162
    @deepkour4162 17 дней назад +1

    Thanks a lot so nice

  • @BhaiTarlokSinghShahabad
    @BhaiTarlokSinghShahabad 4 месяца назад +5

    ਬਹੁਤ ਵਧੀਆ ਪ੍ਰੋਗਰਾਮ ਜੀ ਸ਼ੁਕਰਿਆਂ

  • @manjitkaurverma6022
    @manjitkaurverma6022 3 месяца назад +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਕਬਜ ਬਾਰੇ ਬਾਰੀਕੀ ਨਾਲ ਜਾਣ ਕਾਰੀ ਦਿਤੀ

  • @jaswinderkaursidhu-ut6ov
    @jaswinderkaursidhu-ut6ov 19 дней назад

    Bhot wadhia ji bhot bhot thanks

  • @kulbirkaur7245
    @kulbirkaur7245 4 месяца назад +4

    ਬਹੁਤ ਸੋਹਣੀ ਜਾਨਕਾਰੀ ਧਨਵਾਦ ❤

  • @GSBimber-ts5mc
    @GSBimber-ts5mc 29 дней назад

    ਬਹੁਤ ਵਧੀਆ ਜੀ।

  • @amarjeetkaurreeta
    @amarjeetkaurreeta 3 месяца назад

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਹਰਸ਼ਿੰਦਰ ਕੌਰ ਜੀ ਤੇ ਡਾਕਟਰ ਗੁਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਿੰਦਰ ਕੌਰ ਜੀ ਦਾ ਤਾਂ ਗੱਲ ਕਰਨ ਦਾ ਤਰੀਕਾ ਇਨ੍ਹਾਂ ਵਧੀਆ ਕਿ ਦਿਲ ਨੂੰ ਸਕੂਨ ਪਹੁੰਚਾਉਂਦਾ ਹੈ👌 🙏

  • @amarjitkaur163
    @amarjitkaur163 Месяц назад

    Very nice information thanks ji may God bless you with all his blessings 🎉🎉🎉🎉

  • @sawarankaur6579
    @sawarankaur6579 4 месяца назад +2

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ

  • @jaswindersaini3765
    @jaswindersaini3765 2 месяца назад +1

    Bhut vaidya tarike nal aap ne samjhaya

  • @pritamkaur7086
    @pritamkaur7086 12 дней назад

    Thank you ji ❤️🙏🏽

  • @sarojkambojrani2068
    @sarojkambojrani2068 Месяц назад

    ਬਹੁਤ ਵਧੀਆ। ਧੰਨਵਾਦ ❤❤

  • @PritamSingh-rx6ou
    @PritamSingh-rx6ou 2 месяца назад

    ਡਾ ਸਾਹਿਬ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿਤੀ । ਤੁਹਾਡੀ ਜੋੜੀ ਬਹੁਤ ਸੁਦਰ ਹੋ ਵਾਹਿਗੁਰੂ ਤੁਹਾਨੂੰ ਹਮੇਸਾ ਖੁਸ਼ ਰ ਖੇ

  • @bantkaur8539
    @bantkaur8539 3 месяца назад +1

    ਸਮਝਾਉਣ ਦਾ ਤਰੀਕਾ ਵਧੀਆ ਜੀ,,,,,

  • @manjeetkaurwaraich1059
    @manjeetkaurwaraich1059 4 месяца назад +1

    ਡਾਕਟਰ ਸਾਹਿਬ ਜੀ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @gracesatgur5000
    @gracesatgur5000 Месяц назад

    Really a good and educative video I recommend for all and one.

  • @harparkashkaur8323
    @harparkashkaur8323 Месяц назад

    Very good information Thankyou ji piyariyan jorhi da🙏❤

  • @sanjam9172
    @sanjam9172 3 месяца назад +1

    Thanks sir and Madam for good information

  • @harjeetsinghharjeetsingh7756
    @harjeetsinghharjeetsingh7756 3 месяца назад

    ਬਹੁਤ ਵਧੀਆ ਜੀ ਧੰਨਵਾਦ

  • @JaswinderSingh-mc4dp
    @JaswinderSingh-mc4dp 2 месяца назад

    Dr sahab ji good madical information

  • @surjitjatana468
    @surjitjatana468 Месяц назад

    ਬਹੁਤ ਸਾਰਾ ਪਿਆਰ ।

  • @gurdevkaur9716
    @gurdevkaur9716 3 месяца назад

    Bohot badhiya trike naal samghiya beta God bless both of you

  • @ravinderkaur1091
    @ravinderkaur1091 2 месяца назад

    ਬਹੁਤ ਮਿਹਰਬਾਨੀ ਜੀ

  • @gssidhu364
    @gssidhu364 4 месяца назад +4

    Outstanding Programe
    Wah wah wah wah wah !!!

  • @bakhtavarkullar5566
    @bakhtavarkullar5566 3 месяца назад

    Dr H &G patiala sahib ji🙏
    Bahut wadhia ji thnx🙏

  • @jagdishkaur4299
    @jagdishkaur4299 4 месяца назад +1

    Sat sri akal ji..health related bahut vadhiaa iਜਾਣਕਾਰੀ ਵੰਡਦੇ ਹੋ..ਬਹੁਤ ਬਹੁਤ ਸ਼ੁਕਰੀਆ ਜੀ..

  • @HarnekSingh-vc8zl
    @HarnekSingh-vc8zl 3 месяца назад

    Dr Harshinder and her sweet
    Friend Stay blessed.Program is like life line for the whole community in special and country in general 🎉.We both s citizen are ur big fans. Harnek Singh ,Former GM Milkfed was posted at Hassanpur Verka as Manager for about 12years.

  • @ManjeetSingh-qp3jg
    @ManjeetSingh-qp3jg 2 месяца назад

    Thanks for suggestions Manjeet from jammu

  • @harbanskaur1001
    @harbanskaur1001 Месяц назад

    Very nice talk.May God always bless the beautiful couple.

  • @surinderkaur5425
    @surinderkaur5425 3 месяца назад

    Bahut bahut vadhia ji❤❤❤

  • @sarabjitkaur8716
    @sarabjitkaur8716 3 месяца назад +1

    Beautiful, Thank you

  • @manjeetkohli-bx9ss
    @manjeetkohli-bx9ss 4 месяца назад +1

    Thankyou so much to both. Very good advise for this topic.

  • @sukhbeersingh366
    @sukhbeersingh366 3 месяца назад

    ਬਹੁਤ ਬਹੁਤ ਧੰਨਵਾਦ ਜੀ

  • @ajaibsingh3873
    @ajaibsingh3873 3 месяца назад

    Tusi great ho,god bless u., ਜਿਉਂਦੇ ਰਹੋ

  • @harwindergrewal6679
    @harwindergrewal6679 4 месяца назад +1

    SSA Dr Harsiinder & Gurpal ji ,very good information about the consitpation.. I never miss your any episodes…Lovely couple..Stay Blessed 🙏🙏…

  • @shivdevkler4186
    @shivdevkler4186 Месяц назад

    Very informative post love the way you both use informal language,big thank you to you both ,kind regards 18:18

  • @Gurdeep488
    @Gurdeep488 4 месяца назад +6

    ਡਾਕਟਰ ਹਰਸਿੰਦਰ ਡਾਕਟਰ ਗੁਰਪਾਲ ਇੱਕ ਚਂੰਗੀ ਸੋਚ ਧੰਨਵਾਦ ਜੀ

  • @jagwindersingh9660
    @jagwindersingh9660 4 месяца назад

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ❤ ❤

  • @RajinderKaur-o1j
    @RajinderKaur-o1j 28 дней назад

    Great massage

  • @NirmalSingh-ym3qu
    @NirmalSingh-ym3qu 4 месяца назад +3

    Bahut hi Wadhia Jankari thank you

  • @ravinderpalkaur1896
    @ravinderpalkaur1896 Месяц назад

    ਬਹੁਤ ਵਧੀਆ

  • @jagdevsinghsidhu8165
    @jagdevsinghsidhu8165 4 месяца назад

    ਬਹੁਤ ਵਧੀਆ ਜਾਣਕਾਰੀ ਮਿਲੀ । ਧੰਨਵਾਦ ਡਾਕਟਰ ਸਾਹਿਬ।

  • @jasvirkaur-ql8we
    @jasvirkaur-ql8we 3 месяца назад

    Bahut vdia trike nal tusi smjonde o

  • @Gurbhejsingh-t5i
    @Gurbhejsingh-t5i 4 месяца назад +2

    Sister harsharan ji ate dr shab ji bhaut wadea jankari diti tusi dhanwad tuhada

  • @sukhwantaulakh2395
    @sukhwantaulakh2395 3 месяца назад

    Bhut vadhia jankari ji.

  • @gurangadsinghsandhu6205
    @gurangadsinghsandhu6205 4 месяца назад +2

    Bahut vadhia Ji, thanks ji ❤

  • @dr.paramjitsinghsumra179
    @dr.paramjitsinghsumra179 4 месяца назад +1

    ਡਾਕਟਰ ਗੁਰਪਾਲ ਸਿੰਘ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹਰਸ਼ਿੰਦਰ ਕੌਰ ਜੀ ਬੱਚਿਆਂ ਦੇ ਮਾਹਰ ਦਾ ਕਬਜ ਬਾਰੇ ਬਹੁਤ ਮਹੱਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @harmeshjassal9079
    @harmeshjassal9079 2 месяца назад

    Wish for healthy perfect and long life of the Best fortunate Young Doctor Couple.
    Stay blessed Dideeee and enjoy the Grace of Baba ji to inspire the Public.🎉❤

  • @GalaxyMotelBrantford
    @GalaxyMotelBrantford 3 месяца назад

    Thanks for great information ❤

  • @kritiSingh-vk7oi
    @kritiSingh-vk7oi 3 месяца назад

    Thanks for new jankari

  • @nirpjitkaur193
    @nirpjitkaur193 4 месяца назад +1

    ਬਹੁਤ ਵਧੀਆ ਜਾਣਕਾਰੀ

  • @gursreetkaur7001
    @gursreetkaur7001 3 месяца назад

    Thanks ji bahut badhiya lagda❤❤

  • @harpalsingh-xw5pt
    @harpalsingh-xw5pt 3 месяца назад

    Sat shri Akal Doctor sahib ja kita sarea Doctors eis tara da ho jan

  • @sudarshansunnar3210
    @sudarshansunnar3210 3 месяца назад

    I love to watch both because we get lots information about health and trying to eat healthy.

  • @gurdaschandgarg2321
    @gurdaschandgarg2321 2 месяца назад

    Good morning ji,
    Today's health tips about Constipation is very useful in routine life. You have interpret medical terms in very simple manner just we are talking to someone normaly, symptoms, reasons and treatments are explained at a glance.
    Thank you

  • @ajaypalsingh8141
    @ajaypalsingh8141 4 месяца назад

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ। ਜਾਣਕਾਰੀ ਦੇਣ ਲਈ।

  • @dr.gurnamsaidowal4537
    @dr.gurnamsaidowal4537 3 месяца назад

    Doctors, both of you are doing an excellent job. Keep it up. And all the best.

  • @bharpursingh6919
    @bharpursingh6919 18 дней назад

    Very good factor.