आंवला खाने का सही समय, आंवला खाने के फायदे, आंवला खाने के तरीके, आंवला खाने के नुकसान, Amla Benefits

Поделиться
HTML-код
  • Опубликовано: 4 окт 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    For Any Kind Of Medical Service : Call On ( 9417021516 )
    आंवला खाने का सही समय, आंवला खाने के फायदे, आंवला खाने के तरीके, आंवला खाने के नुकसान, Amla Benefits

Комментарии • 452

  • @karamjeetsingh3745
    @karamjeetsingh3745 Месяц назад +6

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ❤ ਡਾਕਟਰ ਸਾਹਿਬ 🙏

  • @Uttamjit_Kaur
    @Uttamjit_Kaur 9 месяцев назад +42

    ਜਾਨਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਜੀ ਡਾਕਟਰ ਸਾਹਿਬ❤❤❤❤

  • @jarnaildhaliwal659
    @jarnaildhaliwal659 9 месяцев назад +10

    ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ🙏🙏

  • @bawa_pics
    @bawa_pics 6 месяцев назад +14

    ਔਲਾ ਬਹੁਤ ਵਧੀਆ ਫਲ ਹੈ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਵਿੱਚ ਪਤਾ ਲੱਗਦਾ ❤❤❤❤❤❤❤❤

    • @MaviSharma-b8f
      @MaviSharma-b8f 23 дня назад +2

      Pata swah lagna na sala koi amala khanda na sala siyanayan di gal manda swad kitho aona veere

    • @raj_tweets
      @raj_tweets День назад

      Viahe bande nu dedo, baad ch raat nu pata lagda😭, koi medicine fer kam nhi kardi, “ is lyi kiha c ( aule da khada baad ch pata lagda)

  • @palvindersingh5393
    @palvindersingh5393 9 месяцев назад +20

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡਾ ਬਹੁਤ ੑਭਲਾ ਕਰਨ❤❤🎉🎉

  • @manjitmann7943
    @manjitmann7943 7 месяцев назад +14

    ਡਾਕਟਰ ਸਾਹਿਬ ਜੀ ਮੈਂ 2 ਕਿਲੋ ਆਂਵਲੇ ਲੈ ਕੇ ਕੱਦੂਕਸ ਕਰਕੇ ਛਾਵੇਂ ਸੁਕਾ ਲੲਏ ਹਨ ਮੈਂ ਹਰ ਰੋਜ਼ ਇਕ ਚਮਚ ਕੋਸੇ ਪਾਣੀ ਨਾਲ ਖਾਂ ਲੈਣਾ ਬਹੁਤ ਹੀ ਵਧੀਆ ਹੈ God bless you

  • @ManjitSingh-g4k
    @ManjitSingh-g4k 4 месяца назад +3

    Bohot he jabardast cheez hai .. main ajj to 2 sal pehle use kita c .. ena jyada mera rang saf ho gya c ke mainu khud he yakeen nhi hunda c and val v jad to kale ne ek v safade nhi

  • @ਸਾਹਿਤਿਕਫੁਲਵਾੜੀ
    @ਸਾਹਿਤਿਕਫੁਲਵਾੜੀ 8 месяцев назад +21

    ਆਵਲੇ ਬਾਰੇ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ,ਦਿਲੋਂ ਧੰਨਵਾਦ ਜੀ...

    • @BalbirSingh-yt6fr
      @BalbirSingh-yt6fr 8 месяцев назад +2

      Dr. ਤੁਸੀਂ ਆਵਲੇ ਵਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ।

  • @sachinmall7811
    @sachinmall7811 9 месяцев назад +5

    ਧੰਨਵਾਦ ਡਾਕਟਰ ਸਾਹਿਬ ਜੀ

  • @DeepSingh-zx2wj
    @DeepSingh-zx2wj 8 месяцев назад +6

    ਬਹੁਤ ਵਧੀਆ ਜਾਣਕਾਰੀ ਜੀ 🙏 ਪੰਜਾਬ ❤️ ਅੰਮ੍ਰਿਤਸਰ ❤️🤗

  • @GurcharanSandhu-gf4yc
    @GurcharanSandhu-gf4yc 9 месяцев назад +14

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @gsrupaul
    @gsrupaul 9 месяцев назад +6

    salute to doctor ranjit singh pannu i pray to vaheguru for your long life and wellness . you are the great doctor sahib

  • @ManpreetKaur-gx2gl
    @ManpreetKaur-gx2gl 4 месяца назад +4

    ਬਹੁਤ ਮੇਹਰਬਾਨੀ ਡਾਕਟਰ ਸਾਹਬ ਵਾਹਿਗੁਰੂ ਜੀ ਤੁਹਾਨੂੰ ਚੜਦ੍ਹੀਕਲਾ ਚ ਰੱਖਣ

  • @RavinderSingh-ve5hr
    @RavinderSingh-ve5hr 8 месяцев назад +4

    ਬਹੁਤ ਧੰਨਵਾਦ ਡਾਕਟਰ ਸਾਹਬ ਜੀ

  • @HARPREETKAUR-me6nk
    @HARPREETKAUR-me6nk 9 месяцев назад +6

    Dr. Pannu Saab Diya gallan blessings hann health lyi

  • @rajinderkaur5215
    @rajinderkaur5215 9 месяцев назад +7

    ਬਹੁਤ ਵਧੀਆ ਜਾਣਕਾਰੀ ਡਾਕਟਰ ਜੀ 🎉🎉

  • @manjeetsinghuppal5980
    @manjeetsinghuppal5980 9 месяцев назад +5

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @satinderkaur6336
    @satinderkaur6336 9 месяцев назад +40

    ਮੈਂ ਰੁਜਾਨਾ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਤਾਜ਼ਾ ਆਮਲਾ ਜੂਸ ਪੀ ਰਹੀ ਹਾਂ।ਇਸਦੇ ਹੈਰਾਨੀਜਨਕ ਫਾਇਦੇ ਹੋਏ ਹਨ 🙏🏻

  • @nanakchandkamboj5844
    @nanakchandkamboj5844 7 месяцев назад +1

    ਬਹੁਤ ਸੁੰਦਰ ਜਾਨਕਾਰੀ ਦਿੱਤੀ ਵੀਰ ਜੀ ਤੁਸੀੰ , ਜਿਓੰਦੇ ਵਸਦੇ ਰਹੋ। ਪ੍ਰਮਾਤਮਾ ਲੰਮੀ ਉਮਰ ਕਰੇ।❤❤❤❤

  • @kiranshergill2203
    @kiranshergill2203 9 месяцев назад +7

    I eat an amla everyday, in the natural way. It's really effective.
    Thanks Sir for the valuable information.🙏

  • @amansaini9
    @amansaini9 9 месяцев назад +4

    Thank you dr. Saab ... Boht vdia videos thodia ... Extreme beneficial...

  • @ManvirDhillon-j6v
    @ManvirDhillon-j6v 8 месяцев назад +3

    Thanks waheguru ji, Thanks so much 🙏

  • @RajKumar-pj1lu
    @RajKumar-pj1lu 2 дня назад

    GOOD vedio

  • @beantkalsi7553
    @beantkalsi7553 5 месяцев назад

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਰੱਬ ਤੁਹਾਡਾ ਭਲਾ ਕਰੇ ❤

  • @ravindersidhu7450
    @ravindersidhu7450 9 месяцев назад +8

    ਇਕ ਗੈਸ ਬਹੁਤ ਬਨਦੀ ।
    ਲੀਵਰ ਵੀ ਫੈਟੀ

    • @Pteet683
      @Pteet683 Месяц назад +1

      ਲੋੜ ਤੋਂ ਵੱਧ ਹਰ ਚੀਜ਼ ਮਾੜੀ ਹੁੰਦੀ

  • @sapainderpurewal902
    @sapainderpurewal902 7 дней назад

    ਆਪ ਜੀ ਬਹੁਤ ਬਹੁਤ ਧੰਨਵਾਦ ਨੇ ਆਂਵਲੇ ਦੇ ਗੁਣ ਦੱਸੇ ਹਨ ਬਹੁਤ ਬਹੁਤ ਧੰਨਵਾਦ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤️🙏❤️🙏❤️🙏❤️🙏❤️🙏

  • @gurbachandass4596
    @gurbachandass4596 9 месяцев назад +6

    Thank you Sir ji

  • @amarjitbadesha396
    @amarjitbadesha396 5 месяцев назад +1

    Thanks Dr 🙏

  • @skoon2224
    @skoon2224 9 месяцев назад +1

    Wah Guru g wah ... Nahe koi joor ... Tussi suchal ho sing saab. ❤

  • @RupinderSingh-gh1md
    @RupinderSingh-gh1md 8 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @karamjitkaut2073
    @karamjitkaut2073 9 месяцев назад +4

    Very nice good waheguru ji mehar karo ji 🙏👌👌👍👍

  • @ravindarkaurbhatia7335
    @ravindarkaurbhatia7335 Месяц назад

    आंवले di jankari bahut acchi hai thanks

  • @manjeetkaurwaraich1059
    @manjeetkaurwaraich1059 9 месяцев назад +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਦੱਸਿਆ ਧੰਨਵਾਦ ਜੀ ੍ਰਤੁਹਾਡਾ

  • @ਡੀਮਨਮੁੰਡਾ
    @ਡੀਮਨਮੁੰਡਾ Месяц назад

    ਧੰਨਵਾਦ ਜੀ ❤

  • @gurcharansingh5476
    @gurcharansingh5476 Месяц назад

    ਬਹੁਤ ਵਧੀਆ ਵਿਚਾਰ ਹਨ।

  • @surindersandhu4107
    @surindersandhu4107 5 месяцев назад

    Thanks for s great tips on amala for a best health and healthy living .

  • @HarwinderSingh-wh3qt
    @HarwinderSingh-wh3qt 8 месяцев назад +1

    ਬਹੁਤ ਬਹੁਤ ਧੰਨਵਾਦ ਸ੍ਰੀ ਮਾਨ ਜੀ

  • @rapinderdhanjal4453
    @rapinderdhanjal4453 9 месяцев назад +3

    Thank you so much!

  • @SehajVeer-xe9ir
    @SehajVeer-xe9ir 5 месяцев назад

    Bapu ji tusi bahut vadia jankari dinde ho

  • @M.SnagokeNaoke
    @M.SnagokeNaoke 9 месяцев назад +1

    V. Good Information Dr. Ranjit Singh ji.

  • @harvindersingh9909
    @harvindersingh9909 4 месяца назад +3

    Dr. ਸਾਹਬ ਭੁੱਖ ਲਗੇ ਗੀ ਮੇੰਨੂ ਭੁਖ ਬਹੁਤ ਘੱਟ ਲੱਗਦੀ ਆ

    • @GurpreetSingh-px3hc
      @GurpreetSingh-px3hc 3 месяца назад

      ਮੈਨੂੰ ਵੀ ਨਹੀਂ ਲੱਗਦੀ ਭੁੱਖ

    • @Kkk19649
      @Kkk19649 2 месяца назад

      ਸ਼ਾਮ ਨੂੰ ਰੋਟੀ ਨਾਲ ਚਟਣੀ ਬਣਾ ਕੇ ਖਾਓ। ਰੋਟੀ ਖਾਣ ਤੋਂ ਬਾਅਦ 15-20 ਮਿੰਟ ਹਲਕੀ ਸੈਰ ਕਰੋ ਦੇਖੋ ਫੇਰ ਰਾਤ ਨੂੰ ਵੀ ਭੁੱਖ ਲਗੇਗੀ।

  • @IqbalSingh-h9o
    @IqbalSingh-h9o 2 месяца назад

    Thank you doctor sahib 🙏

  • @BalwinderSingh-ug2mf
    @BalwinderSingh-ug2mf 9 месяцев назад +3

    Very nice information Dr sahab thanks

  • @Gramophone-g9e
    @Gramophone-g9e 23 дня назад +1

    Dr saab ji meri age 28saal aa...mnu 5month to piles ho gyi aa....m phla medicine lyi 2mnth but ode nl mnu bht var toilet jana painda c jis kr k dikkt vadh gyi c...hun m 2 mnth to harad da murabba use krri aa kuj aaram milya..
    But koi eda da ilaaj dso k jadh to thik ho jave.pls

  • @jaswinderdhindsa-tx6lp
    @jaswinderdhindsa-tx6lp 2 месяца назад

    Thanks doctr ❤

  • @sukhbirsingh5251
    @sukhbirsingh5251 2 месяца назад

    Very good information Thanks ji

  • @jassisingh6398
    @jassisingh6398 9 месяцев назад +2

    Very useful information sir thanks for sharing paji 💖 👍

  • @RajBhardwaj-j5d
    @RajBhardwaj-j5d 29 дней назад

    🎉🎉🎉jay ho

  • @maheymadan
    @maheymadan 7 месяцев назад

    V good information thank you dr sab🙏🏼🙏🏼❤

  • @swarnkour3404
    @swarnkour3404 9 месяцев назад +1

    ਬਹੁਤ ਵਧੀਆ ਜੀ

  • @narayansingh2652
    @narayansingh2652 9 месяцев назад +3

    Great information 🙏🙏So proud of you veer ji 🙏🙏❤

  • @raghbirsinghstan4913
    @raghbirsinghstan4913 8 месяцев назад +3

    Dr. Sahib amla powder thande ya garam paani naal laina hai

  • @gurmindergill1769
    @gurmindergill1769 9 месяцев назад +4

    ਬਹੁਤ ਹੀ ਵਧੀਆ ਜਾਣਕਾਰੀ 22 ਜੀ? 🙏 ਤਲਵੰਡੀ ਭਾਈ ਤੋਂ? 🙏

  • @PinderSingh-r6t
    @PinderSingh-r6t 6 месяцев назад

    Dhan vad Dr sahab

  • @gurjeetsandhu6379
    @gurjeetsandhu6379 9 месяцев назад +2

    BHAAJI Very NICE VIDEO.

  • @PremLal-jd5db
    @PremLal-jd5db 9 месяцев назад +1

    ❤❤❤❤❤ Thanks Dr sahib g

  • @roopkaur1912
    @roopkaur1912 9 месяцев назад +2

    Dr saab ਸ਼ਹਿਦ ਦੀ ਜਗ੍ਹਾ ਮਿਸ਼ਰੀ ਲੈ ਸਕਦੇ ਆ plz dso ji

  • @TarsemSingh-ec9qo
    @TarsemSingh-ec9qo 9 месяцев назад

    Very very thanks respectd Dr sahib for great and powerful concept with share us

  • @JeetSingh-kx4zu
    @JeetSingh-kx4zu 9 месяцев назад +4

    ਡਾਕਟਰ ਸਾਹਿਬ ਜੀ ਤੇਜ਼ਾਬ ਬਹੁਤ ਬਣਦਾ ਹੈ ਜੀ ਕਿਸ ਤਰ੍ਹਾਂ ਵਰਤਿਆ ਜਾ ਸਕਦਾ ਹੈ ਜੀ

    • @jatinderkaur6557
      @jatinderkaur6557 4 месяца назад

      1 chamach amla powder vich i chamach desi shakr savere khali pet and raat nu khane to baad

  • @GurmeetSingh-oc1sn
    @GurmeetSingh-oc1sn 9 месяцев назад +12

    ਸਰਦਾਰ ਜੀ ਪੈਂਟ ਗੈਸ ਲਈ ਕਿੰਨੇ ਗ੍ਰਾਮ ਪਾਉਡਰ ਲੈਣਾ ਕਿੰਨੇ ਟਾਈਮ ਲੈਣਾ ਗੁਰੀ ਪਟਿਆਂਲੇ ਤੋਂ ਮੇਰੇ ਤੇਜ਼ਾਬ ਬਹੁਤ ਬਣਦਾ ਹੈ ਜੀ

    • @jassiaulakh3023
      @jassiaulakh3023 9 месяцев назад +2

      Same problem hai ji
      Mainu bhi......veer ji

    • @avtarsinghbansal2366
      @avtarsinghbansal2366 7 месяцев назад +1

      Ek koli dahi ch ek chamch amla podar mila ke suba khali pat khao ji manu vi kise ne dasya c

  • @charanjitkaur3391
    @charanjitkaur3391 9 месяцев назад +1

    Dr,,sahib.ji.sat.shri.akal.Thank.So.much.

  • @JasbirSingh-ir3bw
    @JasbirSingh-ir3bw Месяц назад +2

    Cervical and Nas block the treatment

    • @chajdigal
      @chajdigal  Месяц назад

      Exercise karo ik vedeo ha es te dekh lo

  • @baljitsidhu8267
    @baljitsidhu8267 5 месяцев назад

    ❤❤❤❤God Bless you

  • @Gurbani804
    @Gurbani804 8 месяцев назад +8

    ਵਾਹਿਗੁਰੂ ਜੀ ਮੇਰੇ ਬੇਟੇ ਦੇ ਦਾਹੜੀ ਦੇ ਵਾਲ ਚਿੱਟੇ ਹੋ ਗਏ ਹਨ ਉਮਰ 32 ਸਾਲ ਹੈ ਉਸ ਲਈ ਕੋਈ ਇਲਾਜ ਦਸੋ ਉਸਦੇ ਵਿਆਹ ਚ ਰੁਕਾਵਟ ਆ ਰਹੀ ਹੈ 🙏

    • @realpunjabi9255
      @realpunjabi9255 4 месяца назад

      ਆਂਵਲੇ ਦੇ ਮੁਰਾਬੇ ਦਾ ਸੇਵਨ ਕਰੋ,ਠੀਕ ਹੋ ਜਾਣਾ,ਖਾਲੀ ਪੇਂਟ ਸੇਵਨ ਕਰੋ

    • @jaggasingh6271
      @jaggasingh6271 Месяц назад

      Baut mehnat krni peni

    • @harindergill100237
      @harindergill100237 Месяц назад

      ਦਾਹੜੀ ਚਿੱਟੀ ਛੋਟੀ ਉਮਰ ਚ ਨੌਰਮਲ ਹੈ ਜੀ ਕੋਈ ਚਿੰਤਾ ਦੀ ਲੋੜ ਨੀ

  • @chanderkakkar5184
    @chanderkakkar5184 8 месяцев назад

    Thanks for the update information about amla

  • @rachhpalbrar9182
    @rachhpalbrar9182 7 месяцев назад

    Good ਇਨਫੈਰਮੇਸ਼ਨ

  • @jasbirkaurkaur-vj8me
    @jasbirkaurkaur-vj8me 9 месяцев назад +6

    ਹਾਜੀ ਡਾਕਟਰ ਸਾਬ ਮੈਂ ਇੱਕ ਗੱਲ ਹੋਰ ਪੁੱਛਣਾ ਚਾਹੁੰਦੀ ਹਾਂ ਜੀ ਕਿ ਖੰਘ ਰੇਸ਼ਾ ਰਹਿਣ ਦੇ ਨਾਲ ਛਾਤੀ ਵਿੱਚ ਜ਼ਖ਼ਮ ਵੀ ਹੋ ਸਕਦੇ ਹਨ ਜੀ ਕੀ ਇਸ ਦਾ ਵੀ ਕੋਈ ਇਲਾਜ ਹੈ ਜੀ

    • @GurpreetSingh-px3hc
      @GurpreetSingh-px3hc 3 месяца назад

      ਫੰਗਸ ਦੀ ਬਿਮਾਰੀ ਕਹਿੰਦੇ ਆ ਮੈਂ ਵੀ ਬਹੁਤ ਪ੍ਰੇਸ਼ਾਨ ਹਾਂ

  • @gurdevsidhu8164
    @gurdevsidhu8164 3 месяца назад

    Very good post

  • @HarpreetKaur-cw4uc
    @HarpreetKaur-cw4uc 9 месяцев назад +1

    Veer ji thanks

  • @kulwinderkour3028
    @kulwinderkour3028 5 месяцев назад

    God bless you

  • @ParamjitKaur-y4s
    @ParamjitKaur-y4s 9 месяцев назад

    Thanks you.d.r.saab

  • @mohindersingh8964
    @mohindersingh8964 6 месяцев назад

    Very nice Dr.Sahib ji.

  • @baljitsidhu8267
    @baljitsidhu8267 5 месяцев назад

    Very Nice Video Thanks Veer g

  • @anhadjeetkaur4751
    @anhadjeetkaur4751 9 месяцев назад +1

    Thanks a lot veer ji

  • @gobindsingh2913
    @gobindsingh2913 11 часов назад

  • @jasmeetkaur910
    @jasmeetkaur910 8 месяцев назад +4

    Mai 2 bachea di ma aa...mai apni poori pregnancy ch amle da murabba khada...koi calcium di dwaaii ni leii....bache v waheguru di kirpa naal tandrust ne...amle khade da asar baad ch hi pta chlda...normal delivery koi problem ni hoi...after delivery v koi weekness ni... waheguru di mehar naal sab theek hai...eh sab nu khana chahida par dho k chashni kd k

  • @bhupinderkaur8753
    @bhupinderkaur8753 2 месяца назад

    Good knowledge

  • @sarabjitsingh947
    @sarabjitsingh947 8 месяцев назад

    Thank you for good infarmation

  • @mukhtiarsingh2340
    @mukhtiarsingh2340 9 месяцев назад

    Dhanwad ji

  • @surjitsingh.11singh78
    @surjitsingh.11singh78 8 месяцев назад +2

    ਭਾਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਪੈਰ ਬਹੁਤ ਹੀ ਜਿਆਦਾ ਠੰਡੇ ਰਹਿੰਦੇ ਨੇ ਇਹਦੇ ਬਾਰੇ ਦੱਸੋ

    • @Karansidhu106
      @Karansidhu106 5 месяцев назад +1

      ਅੱਗ ਤੇਂ ਰੱਖੋਂ 😜

  • @ramandeepbhullar9647
    @ramandeepbhullar9647 9 месяцев назад +3

    Tyriod de dwai ve dasdeo sir

  • @jagdeepsinghjaggi3614
    @jagdeepsinghjaggi3614 9 месяцев назад +2

    Good information 👍

  • @jagdishvirk2317
    @jagdishvirk2317 7 месяцев назад

    🙏noska dene the boht thanks

  • @sudagarsinghsidhu1308
    @sudagarsinghsidhu1308 2 месяца назад

    Very nice information.is amla candy can be used.

  • @gurmailsingh2668
    @gurmailsingh2668 9 месяцев назад +3

    Thanks Dr saab ji

  • @chanderkanta9713
    @chanderkanta9713 9 месяцев назад +1

    Very good information.

  • @ShivKumar-fv3qt
    @ShivKumar-fv3qt 7 месяцев назад +3

    ਡਾਕਟਰ ਸਾਹਿਬ ਔਲੇ ਸੁਕੇ ਸੀ ਪਰ ਉਹਨੂੰ ਉਲੀ ਲੱਗ ਗਈ ਫੋਟੋ ਕਿਵੇਂ ਭੇਜਾ

  • @veerpal9764
    @veerpal9764 9 месяцев назад +1

    Thanks g 🙏🙏

  • @fariyadshahpuriFariyad
    @fariyadshahpuriFariyad 2 месяца назад

    Good job

  • @MR.KING15
    @MR.KING15 8 месяцев назад

    Thanks Sir 💚

  • @gur0906
    @gur0906 9 месяцев назад +2

    तेज़ाब ठीक करने के लिए कैसे आौर कितनी मात्रा में लेना चाहिए

  • @parmjeetkour2068
    @parmjeetkour2068 5 месяцев назад

    Bahut badhiya hai bhai ji ❤

  • @SunilKumar-mf3vh
    @SunilKumar-mf3vh 7 месяцев назад +1

    🙏🙏

  • @mintooverma23
    @mintooverma23 9 месяцев назад

    Good job Dr. Saab bahut wadia gala dsia tuci

  • @dhanpalkaur4579
    @dhanpalkaur4579 9 месяцев назад

    Ji sir good information

  • @SbalwinderSingh
    @SbalwinderSingh 9 месяцев назад

    Thanks for information

  • @RajuKumar-uz4cd
    @RajuKumar-uz4cd Месяц назад

    👏👏

  • @lyricsjangchapra8017
    @lyricsjangchapra8017 7 месяцев назад

    ਬਹੁਤ ਹੀ ਵਧੀਆ ਜਾਣਕਾਰੀ ਸਿਹਤ ਲਈ ਡਾਕਟਰ ਸਾਹਿਬ ਜੀ

  • @harchandsingh9700
    @harchandsingh9700 9 месяцев назад +1

    Sir ki boli jnde j 5 gram 1/2 tola hunda te 25 ml karib 22 gram hamesha powder jyda lai da te juice ghat

  • @rajsingh2740
    @rajsingh2740 8 месяцев назад

    Nice doctor sahib ji.