ਔਲ਼ੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਤਾਂ ਬਾਅਦ 'ਚ ਪਤਾ ਲੱਗਦਾ || Benefits Of Amla

Поделиться
HTML-код
  • Опубликовано: 4 авг 2024
  • ਬੁੱਢੇ ਨਹੀਂ ਹੁੰਦੇ ਜੇ ਔਲ਼ਾ ਖਾ ਲਿਆ...
    ਅੱਖਾਂ ਤੇ ਚਮੜੀ ਦੀ ਚਮਕ ਕਿਵੇਂ ਵਧਾਉਂਦਾ ਹੈ ਔਲ਼ਾ?
    ਬਵਾਸੀਰ, ਕਬਜ਼ ਤੇ ਪੇਟ ਦੇ ਰੋਗਾਂ ਨੂੰ ਦੂਰ ਕਰਦੈ ਔਲ਼ਾ
    ਧਰਮ 'ਚ ਕੀ ਹੈ ਔਲ਼ੇ ਦਾ ਮਹੱਤਵ?
    ਔਲ਼ਾ ਖਾਓ ਤੇ ਦਵਾਈ ਭੁੱਲ ਜਾਓ!
    ----------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    special thanks- mixkit.co
    #IndianGooseberry #amla #awla #benefit #Advice #hair #Strong #Cancer

Комментарии • 520

  • @GurmeetSingh-vt5el
    @GurmeetSingh-vt5el 4 года назад +22

    ਬਹੁਤ ਵਧੀਅਾ ਜਾਣਕਾਰੀ ਦਿੱਤੀ ਤੁਸੀ ਬਾੲੀ ਜੀ good

  • @sandhu3854
    @sandhu3854 4 года назад +13

    Sir m lucky aw k thodiii student rahii aw Rajomajra school to ❤️schii sir bahut khushii ho rahii jiii ,jii Apne school vichh b herbal garden bnyea hoyea jo k tuc hiii bnayea c us vich b hrr tra da plant c and sir thonu plants nll bahut pyaar c 👌👌👌

  • @sarajmanes5983
    @sarajmanes5983 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਅਤੇ ਔਲੇ ਦੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਇਸ ਦਾ ਅਚਾਰ ਅਤੇ ਮੁਰੱਬਾ ਵੀ ਰਖਦੇ ਹੋ ਜੀ ਤਾ ਜਾਣਕਾਰੀ ਦੇਣਾ ਜੀ ਧੰਨਵਾਦ ਜੀ ਖੁਸ਼ ਰਹੋ ਜੀ

  • @user-gk9mv6km2y
    @user-gk9mv6km2y 3 года назад +2

    Special thanks from "Singh Organic Farm Kaleke Amritsar Punjab".
    ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਧੰਨਵਾਦ. ਇਹ ਅਜਿਹੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਅਸੀਂ ਨੌਜਵਾਨ ਪਰੰਪਰਾਗਤ ਭੋਜਨ ਦੀ ਕੀਮਤ ਨਹੀਂ ਜਾਣਦੇ.
    Thanks for sharing this information. Its becoming a need for sharing such information since we youngsters don't know the value of tradition food.
    Our goal is to produce quality not quantity.
    ਪਿੰਡ ਕਾਲੇਕੇ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ@t

    • @preet7756
      @preet7756 Год назад

      Apne kol v mil jande awle de pedd

  • @rajagill7138
    @rajagill7138 4 года назад +4

    ਬਹੁਤ ਵਧੀਆਂ ਜਾਣਕਾਰੀ ਜੀ

  • @amanmann5577
    @amanmann5577 4 года назад +8

    ਬਹੁਤ ਖੂਬ, ਬਹੁਤ ਸੋਹਣੀ ਗੱਲਬਾਤ।

  • @tajgill5198
    @tajgill5198 3 года назад +1

    ਬਹੁਤ ਬਹੁਤ ਧੰਨਵਾਦ ਜੀ 🙏

  • @danewaliajosan1417
    @danewaliajosan1417 4 года назад +4

    Thanks to information

  • @paramjeetjassal1279
    @paramjeetjassal1279 3 года назад

    ਬਹੁਤ ਵਧੀਆ ਜਾਣਕਾਰੀ ਦਿੱਤੀ
    Thanks veer g

  • @user-zt4rf6nv3g
    @user-zt4rf6nv3g 3 года назад +1

    Bahot vadhia jankari waheguru ji

  • @NavdeepSinghCodes
    @NavdeepSinghCodes 4 года назад +7

    You are doing great job brother. Love your Channel.

  • @rajvindersinghsingh5354
    @rajvindersinghsingh5354 4 года назад +139

    ਨਿੱਜੀ ਤਜਰਬਾ ਹੈ ਜੀ ਲੱਗਭਗ 35,40ਦਿਨ 2 ਅਉਲੇ ਕੱਚੇ ਖਾਦੇ ਸੀ , ਸਬਾਦ ਲੱਗਦੇ ਸਨ ਜਿਸ ਨਾਲ ਮੇਰੀਆਂ ਅੱਖਾਂ ਦੀ ਦੂਰ ਦੀ ਰੌਸ਼ਨੀ ਵਿੱਚ ਬਹੁਤ ਵਾਧਾ ਹੋ ਗਿਆ,

    • @parminderpalsingh3871
      @parminderpalsingh3871 3 года назад

      Ever green hindi songs

    • @NirmalSingh-tc9lf
      @NirmalSingh-tc9lf 3 года назад +3

      ਬਾਈ ਏਹਦੀ ਤਸੀਰ ਠੱਡੀ ਹੁਨਦੀ ਹੈ ਅਤੇ ਇਹ ਲਗਾਤਾਰ ਖਾਣ ਨਾਲ ਸੈਕਸ ਵਗੇਰਾ ਤੇ ਤਾਂ ਨੀ ਅਸਰ ਪਾਉਦਾ

    • @DoabeAale30
      @DoabeAale30 3 года назад

      @@NirmalSingh-tc9lf 😜😜😛😝 kuj nhi hunda veere nll shehad v lao dud ch

    • @DoabeAale30
      @DoabeAale30 3 года назад

      @Rajesh Kumar o ja pra kmm krr apna

    • @Jasvir_Singh_RABAB
      @Jasvir_Singh_RABAB 3 года назад +1

      @Rajesh Kumar veer ki kendyaa aa😂

  • @gurvinderkingra6576
    @gurvinderkingra6576 4 года назад +28

    ਬੜਾਪੇ ਦਾ िਨਸਾਨ िਚਟੇ ਵਾਲ ਹੁਦੇਅਾ ਤੇਰੇ ਦੋਸਤ ਦੇ ਬੜਾਪੇ ਦੇ िਨਸਾਨ ਕਾਲੇ ਵਾਲ िਕਵੇ ਹੋਗਏ ਬਾਈ ਯਾਰ 👌👌

    • @iwashere2365
      @iwashere2365 3 года назад +1

      ਕਹਿੰਦਾ ਓਹਦੇ ਇੱਕ ਵੀ ਕਾਲਾ ਵਾਲ ਹੈ ਨੀ ਤੇ ਉਹ ਔਲੇ ਬਹੁਤ ਖਾਂਦਾ 😁😂 ਕਹਿਣਾ ਤਾਂ ਸੀ ਇੱਕ ਵੀ ਚਿੱਟਾ ਵਾਲ ਹੈ ਨੀ 🤣

    • @sukhpalsinghpanjabi3884
      @sukhpalsinghpanjabi3884 3 года назад

      ਹਾ ਹਾ ਵਾਹ ਪਤਰਕਾਰ

    • @gagandeepkaur7320
      @gagandeepkaur7320 3 года назад

      🤣🤣🤣🤣🤣

    • @kulwindersaini8966
      @kulwindersaini8966 3 года назад

      @@iwashere2365 66rr6

    • @kulwindersaini8966
      @kulwindersaini8966 3 года назад

      @@sukhpalsinghpanjabi3884 rrrrrrffffffgd

  • @lakhwinderdhillon346
    @lakhwinderdhillon346 4 года назад +4

    ਵੀਰ ਜੀ ਬਹੁਤ ਵਧੀਆ ਜਾਨਕਾਰੀ

  • @surinderhnjibilkulrightsir1303
    @surinderhnjibilkulrightsir1303 4 года назад +6

    Good information

  • @boharsingh7725
    @boharsingh7725 3 года назад +4

    ਬਹੁਤ ਵਧੀਆ ਬਾਪੂ ਜੀ✅👏👏👏👏👏

  • @iqbalsingh2302
    @iqbalsingh2302 4 года назад +3

    ਧੰਨਵਾਦ ਜੀ ਬਾਈ ਜੀ

  • @amancheema6018
    @amancheema6018 4 года назад +10

    Great work baba ji 👍 keep it up

  • @khanveerg8452
    @khanveerg8452 3 года назад

    ਧੰਨਵਾਦ ਕੀਤਾ

  • @KesarSingh-ph9kv
    @KesarSingh-ph9kv 3 года назад +2

    ਭਾਈ ਸਾਹਿਬ ਦੀ ਨਰਸਰੀ ਦਾ ਪਤਾ ਦੱਸਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਵੀ ਕਰਦਾ ਹਾਂ ਕਿ ਅਗਲੀ ਵੀਡੀਓ ਵਿੱਚ ਭਾਈ ਸਾਹਿਬ ਜਾ ਮੋਬਾਇਲ ਨੰਬਰ ਵੀ ਦੇ ਦਿਓਗੇ।

  • @vikramjit7113
    @vikramjit7113 3 года назад +4

    ਬਹੁਤ ਵਧੀਆ ਵੈਦ ਜੀ

  • @jasvirvirdi9170
    @jasvirvirdi9170 4 года назад +3

    Thank you 🙏 sir

  • @charanpreetbajwa3073
    @charanpreetbajwa3073 3 года назад +1

    ਬਹੁਤ ਖੂਬ ।

  • @multituberindia2287
    @multituberindia2287 3 года назад +3

    Thanks to all of you for providing valuable information. GOD bless you all

  • @chandlandmohit
    @chandlandmohit 4 года назад +21

    M great fan of ur excellent videos nd content brother hope u will continue to deliver your love to us through these nature best videos

  • @karnailbrar7842
    @karnailbrar7842 3 года назад

    Very thanks

  • @prempauljoshi1666
    @prempauljoshi1666 4 года назад +5

    ਸਤਿ ਸ੍ਰੀ ਅਕਾਲ ਸਰ ਜੀ ਬਹੁਤ ਹੀ ਵਧੀਆ ਲੱਗਿਆ ਤਹਾਨੂੰ ਦੇਖ ਕੇ ਮੈਂ ਰਾਮ ਲਾਲ ਮਾਸਟਰ ਜੀ ਦੀ ਬੇਟੀ ਬਠਿੰਡਾ ਤੋਂ ਪ੍ਰੇਮ ਪਾਲ ਜੋਸ਼ੀ

    • @gurmukhsinghsandhu784
      @gurmukhsinghsandhu784 3 года назад

      I am studant of Master Ram Lal Ji..
      .. Government high school
      .. Rajomajra...
      ... Sat... Sri.. Akaal... Ji
      .. Master.. Ji

    • @jogasingh6863
      @jogasingh6863 3 года назад

      🙏🙏

    • @dr.lakhveerkaur4279
      @dr.lakhveerkaur4279 3 года назад

      @@jogasingh6863 ssa sir.... Musak kappor de plant de faide bi dasio ji

  • @kawaljeetsingh8131
    @kawaljeetsingh8131 3 года назад

    Good thanks

  • @ParamjitSingh-tq7nn
    @ParamjitSingh-tq7nn 3 года назад

    ਬਹੁਤ ਹੀ ਵਧੀਆ ਜਾਣਕਾਰੀ ਹੈ

  • @satwantchana6944
    @satwantchana6944 4 года назад +2

    Waheguru thauda phalla kare to the point information

  • @gurshangill8074
    @gurshangill8074 4 года назад +4

    Waheguru JI MEHAR KARAN

  • @gurpreetk8690
    @gurpreetk8690 3 года назад

    Very helpful information 🙏

  • @gavygill5051
    @gavygill5051 2 года назад +1

    Thanks g

  • @jugrajsingh5294
    @jugrajsingh5294 4 года назад +1

    thank u ji

  • @dr.sanjaydesitips2272
    @dr.sanjaydesitips2272 4 года назад

    Bahut vadiya jaankaari aa ji

  • @mohansingh4092
    @mohansingh4092 4 года назад +3

    Nice vedio

  • @amancheema6018
    @amancheema6018 4 года назад +2

    Vry gd knowledge bhai ji

  • @narinderwaraich5243
    @narinderwaraich5243 4 года назад +5

    Bahut vadia waraich saab

  • @balwinderkaur4062
    @balwinderkaur4062 Год назад

    Bhut vadia jankari diti

  • @nishansingh3590
    @nishansingh3590 3 года назад

    Very helpful video

  • @gl.gurbaghsingh8116
    @gl.gurbaghsingh8116 3 года назад

    bahut vadia jankari veer ji mai ghat to 2 ja 3 bute jarur lava ga

  • @jaswinderkaurdhillon6832
    @jaswinderkaurdhillon6832 3 года назад

    Thanks

  • @goldeysingh4547
    @goldeysingh4547 4 года назад +2

    Bhai video kant aa love you 😘👍

  • @JasvinderSingh-kw2kz
    @JasvinderSingh-kw2kz 3 года назад

    bahut vadiya gyan

  • @tajinderkahlon7342
    @tajinderkahlon7342 3 года назад +1

    Shi a veer ji.mai 13 year to ek amla murabba roj khana.13 year to hi age othe ruki a..

  • @harbanssingh8874
    @harbanssingh8874 3 года назад

    ਠੀਕ ਐ

  • @jagroopsingh4624
    @jagroopsingh4624 4 года назад +5

    Good man

  • @Anonymous-we2vp
    @Anonymous-we2vp 4 года назад +1

    Bhut vdiya

  • @hamarakhargosh5661
    @hamarakhargosh5661 3 года назад

    Bahut dhanvad is vedio lai

  • @anurani3855
    @anurani3855 3 года назад +3

    Nice Programme

  • @BholaSingh-qk2yy
    @BholaSingh-qk2yy 3 года назад +1

    ਦੁੱਧ ਦੇ ਨਾਲ ਇੱਕ ਜਿਹਾ ਫਲ ਆਵਲਾ ਖਾ ਸਕਦੇ ਹਾ ਜਿਸ ਵਿੱਚ ਵਿਟਮਿਨ ਸੀ ਹੁੰਦਾ ਹੈ ਵਹਿਗੂਰੁ ਦੀ ਸਭ ਤੋ ਵੱਡੀ ਦੇਣ ਹੈ

  • @jotsingh1104
    @jotsingh1104 4 года назад +1

    Good job

  • @RinkuKumar-yv1ce
    @RinkuKumar-yv1ce 3 года назад +1

    Wahaguru ji

  • @meditationmusic0739
    @meditationmusic0739 3 года назад

    Very good information

  • @santoshchumber9622
    @santoshchumber9622 4 года назад +4

    S. Yoga Singh ji jugg jugg jiunde Raho. Great how BHAI JI. SATSHRIAKAAL PAJI🙏🙏👍

  • @tggg9406
    @tggg9406 Год назад

    Pji bhut 2 vadiya gallan kitiya veer g 🌹🙏

  • @taranjitsingh1609
    @taranjitsingh1609 4 года назад

    Very nice

  • @shakeelgujjar8012
    @shakeelgujjar8012 3 года назад

    V good

  • @gurdevkaurvpo559
    @gurdevkaurvpo559 3 года назад

    .useful

  • @preetsukh5294
    @preetsukh5294 Год назад

    ਸੀਵੀਅਾ ਬਾਈ ਏਨੀ ਵਧੀਅਾ ਜਾਣਕਾਰੀ ਬੜੀ ਦੇਰ ਬਾਦ िਮਲੀ

  • @balwantsingh2706
    @balwantsingh2706 4 года назад +2

    Waheguru waheguru

  • @scdm2692
    @scdm2692 3 года назад

    Hlo sir sade eh plant lgya bt fruit nyi de riha 4 year hoge plant lgaye nu ki plz dsyo v eh kiwe fruit de skda

  • @MixPunjabipk
    @MixPunjabipk 3 года назад +35

    ਬਿਲਕੁਲ ਸਹੀ ਕਿਹਾ ਬਾਈ ਜੀ 🙏

  • @kdhindsa568
    @kdhindsa568 3 года назад +2

    ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ akhar wale

  • @curryhouse1377
    @curryhouse1377 3 года назад

    Wah....

  • @italyvichpunjabi339
    @italyvichpunjabi339 4 года назад

    Good ji

  • @jogindersinghjogindersingh4411
    @jogindersinghjogindersingh4411 3 года назад +1

    Better for Health

  • @nippunshergillshergill2614
    @nippunshergillshergill2614 4 года назад +1

    Master Joga Singh bilkul sahi gud job g

  • @deeploria3658
    @deeploria3658 4 года назад

    Nyc vedio

  • @SukhwinderSingh-mv7rd
    @SukhwinderSingh-mv7rd 4 года назад +2

    Good work g

  • @SanjeevKumar-sl7lb
    @SanjeevKumar-sl7lb 3 года назад

    Bhout vadia g

  • @surjitkour1542
    @surjitkour1542 3 года назад

    Doctor sahib mere hip joint kharab hn left hip joint 80% t right wala 45% 10 saal to bi jyada ho gae hn operate nai kraya ki tiusi ez joint nu regenerate kr sakde ho waiting your reply

  • @babbusingh1141
    @babbusingh1141 3 года назад +1

    Good

  • @rameshjain4703
    @rameshjain4703 4 года назад +1

    From which city in Amritsar avala da murabba is available easily cost wise... Please. Guide

  • @Officalraienterprises
    @Officalraienterprises 4 года назад +9

    Anchor ਬੰਦਾ nice ਬਹੁਤ ਮਜ਼ਾ ਆਇਆ ਸੁਣ ਕੇ

  • @harviderkaur5348
    @harviderkaur5348 4 года назад

    Bahut vadia g

  • @user-pn4yp6iy9i
    @user-pn4yp6iy9i 3 года назад +1

    ਪਤਾ ਲੱਗਦਾ ਨਹੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮਗਰੋ ਸੁਆਦ ਆਉਂਦਾ ਬਾਈ

  • @SandeepKaur-kb1oq
    @SandeepKaur-kb1oq 4 года назад +1

    Nice g 👌🏻👌🏻👌🏻

  • @maansinghhardipsingh224
    @maansinghhardipsingh224 3 года назад

    Very nice 👍

  • @lakhwindersingh5480
    @lakhwindersingh5480 3 года назад

    Good news

  • @gurpreetsingh-zg3km
    @gurpreetsingh-zg3km 4 года назад +61

    ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਬਾਅਦ ਚ ਪਤਾ ਲੱਗਦਾ ।
    16 ਆਨੇ ਸੱਚ ਆ ਜੀ ।

    • @pendu456
      @pendu456 3 года назад

      96 paise

    • @Sikhiseeker
      @Sikhiseeker 3 года назад

      Kini ku vadh vich pata lagda?

    • @RaviSingh-ws9tq
      @RaviSingh-ws9tq 3 года назад +1

      ਆ ਦੋ ਵੈਦ ਲਾੜਪੇ😀😀

    • @jasskumar6208
      @jasskumar6208 2 месяца назад

      ​@@RaviSingh-ws9tq😂😂

  • @gurmukhsinghsandhu784
    @gurmukhsinghsandhu784 3 года назад +3

    Sir...... Sat sri Akaal.. Ji
    ... Proud.. To.. Be... Your... Student
    .. Government High school Rajomajra....... Teh... Dhuri
    ....

  • @gurujisaiji8450
    @gurujisaiji8450 4 года назад +1

    Waheguru ji ka khalsa waheguru ji ki fateh ji. Sadey ghar aavla tree lagya par aavley 1" dey hokey gir jandey ney ki vjae /ki solution jaroor dasio G. DHANWAAD

  • @tarsemsinghbrar4081
    @tarsemsinghbrar4081 4 года назад +2

    Very good veer

  • @ashaparhar2650
    @ashaparhar2650 3 года назад +1

    Waheguru

  • @dhamisingh8074
    @dhamisingh8074 4 года назад

    Nice

  • @harmindersingh8349
    @harmindersingh8349 3 года назад +1

    sat bachan ji 🌹🙏

  • @fggbbh6253
    @fggbbh6253 3 года назад

    Kmm dian glla a i like akhar...💝🙏😊

  • @navpreetsingh8636
    @navpreetsingh8636 4 года назад +12

    ਆਉਲੇ ਦਾ ਮੁਰੱਬਾ ਇਸ ਤੋਂ ਜਿਆਦਾ ਵਧੀਆ ਜਾਂ ਘੱਟ ?

  • @armanjotsingh7741
    @armanjotsingh7741 3 года назад

    Nice sir

  • @lovelyaustralia1984
    @lovelyaustralia1984 3 года назад +1

    When I drink beer. I feel like do poo.
    Beer helps me clear my tummy.
    On serious note. dr saab can beer help to stay us fit?

  • @preetains1171
    @preetains1171 4 года назад +3

    Good job 22g

  • @AvtarSingh-pn9ns
    @AvtarSingh-pn9ns 3 года назад

    Very nice ji

  • @syansahb4653
    @syansahb4653 4 года назад +6

    Pele gal a sasre kal ne sat shri akal je

  • @ManjitSingh-pg6mo
    @ManjitSingh-pg6mo 3 года назад

    Very good g

  • @narinderpal6481
    @narinderpal6481 4 года назад +1

    Shi akhay ji

  • @gursharansandhu3072
    @gursharansandhu3072 4 года назад

    We live in Nz these days, we don't get fresh amala here.. however we buy amala in a frozen packs..

    • @yodhbirsingh3838
      @yodhbirsingh3838 3 года назад

      Indian grocery shops anyone can get from there cheers

  • @SukhvirSingh-jf7qu
    @SukhvirSingh-jf7qu 4 года назад +5

    Wah ji wah baba ji Hun ta jaroor aula khawage 😊😊❤️

  • @SatnamSingh-wt6cy
    @SatnamSingh-wt6cy 4 года назад

    ok sir ji

  • @amanindersingh6705
    @amanindersingh6705 3 года назад

    Es da juse gupt rog lai bhut fyde mand hai