ਵਿਟਾਮਿਨ ਬੀ 12 , ਸਰੀਰ ਦੀਆਂ ਦਰਦਾਂ ,ਪੈਰ ਸੁੰਨ ਹੋਣੇ , ਪੂਰੀ ਜਾਣਕਾਰੀ ਲਵੋ !! Vitamin B12 deficiency !!

Поделиться
HTML-код
  • Опубликовано: 25 авг 2024
  • ਵਿਟਾਮਿਨ ਬੀ 12 , ਪੈਰ ਸੁੰਨ ਹੋਣੇ ਬਾਰੇ ਪੂਰੀ ਜਾਣਕਾਰੀ!! Vitamin B12 deficiency, numbness in feet !! #doctor #health #punjabi #doctortips #b12deficiency #numbness #naturalremedy

Комментарии • 509

  • @ParamjitSingh-ok8he
    @ParamjitSingh-ok8he 2 месяца назад +11

    ਬਹੁਤ ਬਰੀਕੀ ਨਾਲ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ। ਵਿਟਾਮਿਨ ਬੀ 12 ਸੰਬੰਧੀ ਭਰਮ ਭੁਲੇਖੇ ਦੂਰ ਕੀਤੇ ਹਨ।

  • @rajbindersingh8237
    @rajbindersingh8237 2 месяца назад +40

    ਡਾਕਟਰ ਸਾਹਿਬ ਤੁਹਾਡੇ ਦੁਆਰਾ ਸ਼ੁਰੂ ਕਿਆ ਇਹ ਕਦਮ ਪੰਜਾਬੀਆਂ ਨੂੰ ਇਕ ਵੱਡੀ ਦੇਣ ਹੈ ਬਹੁਤ ਧੰਨਵਾਦ

    • @ranbirsingh9846
      @ranbirsingh9846 Месяц назад

      You are The great for Human wellbeing real preacher.

  • @user-ey2ul7ff4z
    @user-ey2ul7ff4z 2 месяца назад +46

    ਸਤਿਕਾਰ ਯੋਗ ਸਾਡੇ ਪੰਜਾਬ ਦੀ ਸ਼ਾਨ ਡਾਕਟਰ ਜੋੜੀ ਨੂੰ ਸਤਿ ਸ੍ਰੀ ਅਕਾਲ 🙏🙏🙏🙏🙏🙏

  • @drdyalsaroop1
    @drdyalsaroop1 2 месяца назад +16

    ਡਾਕਟਰ ਹਰਸ਼ਿੰਦਰ ਤੁਸੀਂ ਤੇ ਡਾਕਟਰ ਗੁਰਪਾਲ ਜੀ ਨੇ ਬਹੁਤ ਹੀ ਸਰਲ ਭਾਸ਼ਾ ਵਿੱਚ ਵਧੀਆ ਜਾਣਕਾਰੀ ਦਿੱਤੀ ਹੈ । ਬਹੁਤ ਖੂਬ। ਲਗੇ ਰਹੋ।

  • @majorchahal2854
    @majorchahal2854 2 месяца назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਇਸ ਲਈ ਬਹੁਤ ਬਹੁਤ ਧੰਨਵਾਦ ਜੀ

  • @sawarankaur6579
    @sawarankaur6579 2 месяца назад +5

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਡਾਕਟਰ ਸਾਹਿਬ ਧੰਨਵਾਦ ਜੀਓ

  • @user-oq3mv7cj5m
    @user-oq3mv7cj5m Месяц назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ
    ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ,🙏🙏

  • @sarapannu2792
    @sarapannu2792 18 дней назад +1

    ਭੈਣ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਦਿਲੋ ਧੰਨਵਾਦ ਜੀ

  • @KulwinderKaur-gg8sc
    @KulwinderKaur-gg8sc 2 месяца назад +44

    ਡਾਕਟਰ ਸਾਹਿਬਾ ਔਰਤਾ ਦੇ ਪੱਟਾ ਤੇ ਲੱਤਾ ਤੇ ਨੀਲ ਪੈਣ ਬਾਰੇ ਵੀ ਦੱਸਿਓ।

  • @RajSingh-zq5gt
    @RajSingh-zq5gt 2 месяца назад +2

    Dr. Sahib ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਜੀ਼

  • @GURPREETKAUR-zl9ly
    @GURPREETKAUR-zl9ly 2 месяца назад +8

    ਧੰਨਵਾਦ ਡਾਕਟਰ ਸਾਹਿਬ |

  • @hardippalsinghsaggu5854
    @hardippalsinghsaggu5854 2 месяца назад +3

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੋਵਾ ਡਾਕਟਰ ਸਹਿਬਾਨ ਦਾ

  • @JaspalKaur-xv2kp
    @JaspalKaur-xv2kp Месяц назад +5

    ਡਾਕਟਰ ਸਾਹਿਬ ਜੇਕਰ ਖੂਨ ਜਿਆਦਾ ਹੋਏ ਉਸ ਵਾਰੇ ਵੀਡੀਓ ਪੇਸ਼ ਕਰਿਓ ਜੀ

  • @gurjeetkaur9009
    @gurjeetkaur9009 Месяц назад +2

    ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ

  • @kindogill1004
    @kindogill1004 Месяц назад +1

    ਮੈਡਮ ਤੁਸੀਂ ਵਧੀਆ ਜਾਣਕਾਰੀ ਦਿੱਤੀ। ਘੰਟੀ ਦਾ ਬਟਨ ਵੀ ਦਬਾ ਦਿੱਤਾ ਸੇਅਰ ਵੀ ਕਰ ਦਿੱਤਾ 🙏🙏 ਬਾਕੀ ਸਾਨੂੰ ਮੈਡਮ ਜੀ ਤੁਹਾਡੇ ਤੇ ਬਹੁਤ ਯਕੀਨ ਆ , ਤੁਸੀਂ ਕਦੇ ਵੀ ਗਲਤ ਜਾਣਕਾਰੀ ਨਹੀ ਦਿਉਗੇ

  • @gianimohansinghbhadaur4218
    @gianimohansinghbhadaur4218 Месяц назад

    ਬਹੁਤ ਹੀ ਕੀਮਤੀ ਸੁਝਾ ਹਨ। ਵਾਹਿਗੁਰੂ ਆਪ ਜੀ ਨੂੰ ਸਦਾ ਲਈ ਚੜ੍ਹਦੀ ਕਲਾ ਬਖਸ਼ੇ। ਨਾਮ ਚਿੱਤ ਆਵੇ।

  • @KaramjitkaurDhanoa
    @KaramjitkaurDhanoa 2 месяца назад +4

    Guru ਤੁਹਾਡੀ health ਠੀਕ ਰਹੇ

  • @GurjeetSingh-ry5mf
    @GurjeetSingh-ry5mf 2 месяца назад +4

    ਮੇਰੀ ਭੈਣ ਮੇਰੇ ਵੀਰ ਨੂੁੰ ਬਹੁਤ ਪਿਆਰ ਭਰੀ ਸਤਿ ਸ਼ੀ੍ਅਕਾਲ ਜੀ

  • @ravinderkaur2640
    @ravinderkaur2640 2 месяца назад +2

    Thanks Dr harshinder kour ji Waheguru ji chardi Kala vich Rakhan 🙏

  • @pardeepseehra3244
    @pardeepseehra3244 2 месяца назад +3

    Big Thank you from UK for all the precious information. Waheguru Ji bless everyone.

  • @jaspaldhillon5027
    @jaspaldhillon5027 2 месяца назад +2

    ਬਹੁਤ ਵਧਿਆ ਡਾਕਟਰ ਸਾਹਿਬ ਜੀ

  • @dr.harjitkaur607
    @dr.harjitkaur607 Месяц назад

    ਡਾ.ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀ ਅਜਿਹਾ ਪ੍ਰੋਗਰਾਮ ਸ਼ੁਰੂ ਕੀਤਾ ।

  • @mandeepkaurdhanoa5552
    @mandeepkaurdhanoa5552 2 месяца назад +19

    ਸਤਿ ਸ਼੍ਰੀ ਆਕਾਲ ਮੈਡਮ ਜੀ।ਤੁਸੀ ਪਲੀਜ ਜਿਨ੍ਹਾਂ ਔਰਤਾਂ ਦੀ 40-42 ਸਾਲ ਦੀ ਉਮਰ ਵਿੱਚ ਬੱਚੇਦਾਨੀ ਨਿਕਲ਼ ਜਾਂਦੀ ਹੈ, ਓਹਨਾਂ ਨੂੰ ਹਾਰਮੋਨਲ ਇੰਬਲੈਸ ਲਈ,ਤੇ ਹੋਰ ਆਉਣ ਵਾਲਿਆਂ ਸਮੱਸਿਆਵਾਂ ਤੋਂ ਕੀ ਡਾਇਟ ਚਾਹੀਦੀ ਹੈ।ਓਸ ਬਾਰੇ ਮੇਰੀ ਬੇਨਤੀ ਹੈ ਕਿ ਜ਼ਰੂਰ ਵੀਡਿਓ ਬਨਾਯੋ

    • @drharshinder
      @drharshinder  2 месяца назад +2

      Okay ji

    • @mandeepkaurdhanoa5552
      @mandeepkaurdhanoa5552 2 месяца назад +1

      @@drharshinder thank you so much mam for replying

    • @BawaSaab-qz1qt
      @BawaSaab-qz1qt Месяц назад

      ​ 5:44 lq😊@@mandeepkaurdhanoa5552qqwwqŵŵŵŵŵwŵŵwwŵŵŵßwbb
      ,

    • @BawaSaab-qz1qt
      @BawaSaab-qz1qt Месяц назад

      ​@@mandeepkaurdhanoa5552qqaqqqqaàqqqqà 14:25 14:25 14:25 1❤❤😂4:25 14:25 😊😊😊😊😊😮😢😢😂😂❤😮 14:25 14:25 14:25 14:25 jki836 14:25 14:25 🎉🎉

  • @raghveersingh153
    @raghveersingh153 2 месяца назад +26

    ਕੌਮ ਦੀ ਸ਼ਾਨ ਦੀਦੀ ਹਰਸ਼ਿੰਦਰ ਅਤੇ ਮੇਰੇ ਅਤੀ ਸਤਿਕਾਰਯੋਗ ਜੀਜਾ ਸ਼੍ਰੀ ਆਪ ਜੀ ਦੇ ਚਰਨਾਂ ਕਮਲਾਂ ਤੇ ਅਰਬਾਂ ਖਰਬਾਂ ਵਾਰ ਡੰਡੌਤ ਬੰਧਨਾਂ, ਨਮਸਕਾਰ ।

  • @ravinderkaur9636
    @ravinderkaur9636 2 месяца назад +3

    Aap jiyan da B12 te chanan paun da Bahut bahut Shukrana ji 🙏🏼🙏🏼
    Mere sunan vich aya hai ke Folic acid should only be taken in the form of folate, which is the active (methylated) form of B9.
    Likewise, B12 as methyl - cobalamin. 🙏🏼🙏🏼

  • @satnamsingh7848
    @satnamsingh7848 Месяц назад +1

    Waheguruji ka khalsa waheguruji ji ki fateh dr team waheguruji app ji nu chardikala ch rakhan ji..for nice information ❤

  • @amarjitbrar4245
    @amarjitbrar4245 2 месяца назад +1

    Doctor sahi ba aap ny jo b12 bary jankari dee hi aap ka bahut bahut bahut shukaria ji and program jari rakhna ji🎉

  • @dilbagsingh9479
    @dilbagsingh9479 Месяц назад +1

    Dr Saab Ji Dhanwaad Manu vi Aho Kami hoi a sehat kamjor Hogi a .bahut vadis gal keeti a

  • @dmann9072
    @dmann9072 2 месяца назад +1

    Buhat hi badeya jankari diti ha ji god blass you 🙏

  • @gurmeetsingh-jd7gn
    @gurmeetsingh-jd7gn 5 дней назад +1

    Good awareness about vitamin B12 and its importance in the body.Thank you so much, God bless you.

  • @tejinderpalkaur4001
    @tejinderpalkaur4001 2 месяца назад +2

    Dr Saab ,bot achi jankari ditti B12 bare , please hun tusi vitamin D bare v bot hi vadia jankari deo.

  • @rgill01
    @rgill01 2 месяца назад +5

    ਡਾ. ਸਾਹਿਬ ਜੀ ਸਤਿ ਸ੍ਰੀ ਆਕਾਲ 🙏🏻

  • @surinderkaur6232
    @surinderkaur6232 2 месяца назад +2

    Sat sari akal ji 🙏 Dr sahib bahut jarurat c b12 de jankari bare thankew ji 🙏

  • @LakhwinderSingh-gt6wj
    @LakhwinderSingh-gt6wj Месяц назад +1

    Tusi buhat he good advice diti hai🥰🥰

  • @kawal7772
    @kawal7772 25 дней назад +2

    ਡਾਕਟਰ ਸਾਹਿਬਾ ਸਤਿ ਸ੍ਰੀ ਆਕਾਲ ਜੀ। ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ। ਸ਼ਲਾਘਾਯੋਗ ਉਪਰਾਲਾ ਹੈ ਜੀ।ਮੈ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਤੁਸੀਂ ਕਿੱਥੇ ਮਿਲ ਸਕਦੇ ਹੋ।

    • @drharshinder
      @drharshinder  25 дней назад +1

      28, preet nagar, lower Mall road, opposite Budha dal public school Patiala

  • @chanchalsingh9938
    @chanchalsingh9938 Месяц назад +1

    ਸੁਰਿਂਦਰ ਕੌਰ ਜੀ ਵੀਰ ਜੀ ਨੇ ਵਧੀਆ ਢੰਗ ਨਾਲ ਸਮਝਾਇਆ ਗਿਆ
    ਬਹੁਤ-ਬਹੁਤ ਵਧੀਆ ਜੌੜੀ❤❤❤❤❤❤❤

  • @BinderKaurBinder-qr1fp
    @BinderKaurBinder-qr1fp Месяц назад

    ਬਹੁਤ ਵਧੀਆ ਢੰਗ ਤੁਹਾਡਾ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦੀ ਹਾਂ

  • @kindogill1004
    @kindogill1004 Месяц назад +1

    ਬਹੁਤ ਬਹੁਤ ਧੰਨਵਾਦ ਜੀ

  • @rameshsehgal570
    @rameshsehgal570 Месяц назад +1

    Dr sahiv its very nice to tell this important thing 🙏🙏

  • @user-ky3yv6sm7v
    @user-ky3yv6sm7v 2 месяца назад +1

    Waheguru khusiya bakhan didi and Dr, ji

  • @HarjeetSingh-hf4fk
    @HarjeetSingh-hf4fk 2 месяца назад +1

    ਧੰਨਵਾਦ ਡਾਕਟਰ ਸਾਹਿਬ ਜੀ 🙏🏻

  • @SunnySingh-xe3mr
    @SunnySingh-xe3mr 2 месяца назад +5

    ਇਹ ਵੀਡਿਉ ਬਣਾ ਕੇ ਤਾਂ ਤੁਸੀ ਬੁਹਤ ਵਡਾ ਪਰੋਪਕਾਰ ਕਰਤਾ

  • @Terracegreenworld
    @Terracegreenworld 2 месяца назад +1

    Bahut vdiya jaankaari diti Dr sahib 😊👍

  • @gurmejsingh6151
    @gurmejsingh6151 2 месяца назад +1

    God bless you bhaji and bhen ji

  • @parmjitkaur807
    @parmjitkaur807 2 месяца назад +9

    ਡਾਕਟਰ ਸਾਹਿਬ ਜੀ ਮੇਰੇ ਪਤੀ ਨੂੰ 2015 ਵਿਚ ਅਧਰੰਗ ਹੋ ਗਿਆ ਸੀ ਉਸ ਤੋਂ 4 ਸਾਲ ਬਾਅਦ ਫਿਰ ਹੋ ਗਿਆ ਸੀ ‌ਹੁਣ ਸਰੀਰ ਦੀਆਂ‌ ਨਸਾਂ ਕਾਫੀ ਵੀਕ ਹੋ ਗਈਆਂ ਖਾਸ ਕਰਕੇ ਪੈਰ ਅਤੇ ਖੱਬੀ ਲੱਤ ‌ਕਦੇ 2 ਕਾਫੀ ਭਾਰੀ ਹੋ ਜਾਂਦੀ ਪੈਰਾਂ ਦੀਆਂ ਨਸਾਂ ਬਹੁਤ ਜ਼ਿਆਦਾ ਵੀਕ ਹਨ ਜੋ ਕਿ ਬੂਟ ਤੋਂ ਬਿਨਾਂ ਚੱਲ ਨਹੀਂ ਸਕਦੇ ਕਿਰਪਾ ਕਰਕੇ ‌ਜਰੂਰ‌ ਦੱਸਣਾ ਕਿ ਕੀ ਕਰ ਸਕਦੇ ਹਾਂ ਧੰਨਵਾਦ

  • @HarjinderKaur-qg5tz
    @HarjinderKaur-qg5tz 2 месяца назад +1

    Sat Shri Akal jee
    Thanks jee very Nice
    Dono Doctors nu dekh k bahut vadhiya lgeya jee

  • @ranjitkaurdhaliwal270
    @ranjitkaurdhaliwal270 Месяц назад +1

    ਸਤਿਸ੍ਰੀਅਕਾਲ ਜੀ ਤੁਸੀਂ ਤਾਂ ਮੈਡਮ ਜੀ ਸਾਰੇ ਭਰਮ ਕੱਢ ਦਿੱਤੇ , ਬਹੁਤ ਹੀ ਪਿਆਰ ਨਾਲ ਸਮਝਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏼🙏🏼❤❤

  • @ramjoshi771
    @ramjoshi771 Месяц назад +1

    Very good information about b12.Thanks.

  • @surinderkumar2125
    @surinderkumar2125 24 дня назад +1

    Very good doctor sahib

  • @user-ng2fj4br1t
    @user-ng2fj4br1t 2 месяца назад

    ਬਹੁੁਤ ਵਧੀੀਆ ਜਾਣਕਾਰੀ ਦਿੱਤੀੀ ਤੁਸੀਂ ਦੀਦੀੀ ਜੀ

  • @Paramjitkaur290
    @Paramjitkaur290 2 месяца назад +5

    ਮੈਡਮ ਸਤਿ ਸ੍ਰੀ ਆਕਾਲ ਜੀ ਤੁਹਾਡੀ ਜਾਣਕਾਰੀ ਬਹੁਤ ਵਧੀਆ ਹੁੰਦੀ ਹੈ ਮੈਡਮ ਦੱਸਿਓ ਮੇਰੀ ਖੱਬੀ ਲੱਤ ਗੋਡੇ ਤੋ ਥੱਲੇ ਸੇਕ ਬਹੁਤ ਜ਼ਿਆਦਾ ਨਿਕਲਦਾ ਹੈ ਪੈਰ ਤੱਕ ਕਦੇ ਕਦੇ ਲੱਤਾ ਦਰਦ ਬਹੁਤ ਕਰਦੀਆਂ ਹਨ ਮੈਂ ਬਹੁਤ ਪ੍ਰਸ਼ਾਨ ਹੈ ਕੰਨਾ ਵਿਚੋਂ ਸਾਂ ਸਾਂ ਦੀ ਅਵਾਜ਼ ਹਰ ਵੇਲੇ ਆਉਂਦੀ ਰਹਿੰਦੀ ਹੈ ਪ੍ਰੇਸ਼ਾਨ ਕਰਦੀ ਹੈ ਕੋਈ ਇਲਾਜ਼ ਦੱਸੋ ਬਹੁਤ ਮਿਹਰਬਾਨੀ ਹੋਵੇਗੀ

    • @drharshinder
      @drharshinder  2 месяца назад

      Please get yourself checked first

  • @nirmalbali9544
    @nirmalbali9544 2 месяца назад +1

    Thanks very nice treasure ur good self is giving to allpesons

  • @gurangadsinghsandhu6205
    @gurangadsinghsandhu6205 2 месяца назад +1

    God bless you doctor ji.video bahut vadhia lagi ji.again vv.thanks .

  • @jagjeetchahal6890
    @jagjeetchahal6890 2 месяца назад +2

    Thank you very much both Dr sahib ji we salute you may God bless you long 🙏🙏

  • @drpardeepsingh2493
    @drpardeepsingh2493 29 дней назад +2

    ਡਾ ਹਰਸ਼ਿੰਦਰ ਕੌਰ ਪਟਿਆਲਾ ਵਿਖੇ ਬੱਚਿਆ ਦੇ ਸਾਹਿਰ ਡਾਕਟਰ ਹਨ : ਉਹਨਾਂ ਨੂੰ ਮਿਲੋ
    ਬਾਦ ਵਿਚ ਖਤਰਾ ਵੱਧ ਜਾਂਦਾ ਹੈ ! 🙏🇮🇳🚩

  • @RajwantKaur-hg1ec
    @RajwantKaur-hg1ec 2 месяца назад +1

    ਸਤਿ ਸ੍ਰੀ ਅਕਾਲ ਤਖਤ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੀਹ ਵਧੀਆ ਵਿਸਥਾਰ ਸਹਿਤ ਜਾਣਕਾਰੀ ਦੇਣ ਲਈ।
    ਡਾਕਟਰ ਸਰ ਮੇਰੀ ਬੇਟੀ ਦੀ body ਵਿੱਚ ਆਇਰਨ absorb ਨਹੀਂ ਹੁੰਦਾ ਜਿਸ ਕਰਕੇ ਉਸਦੇ ਵਾਲ ਲਗਾਤਾਰ ਚੜ੍ਹ ਰਹੇ ਹਨ
    ਕਿਰਪਾ ਕਰਕੇ ਕੋਈ ਇਲਾਜ ਦੱਸੋ ਜੀ।

  • @thebarbarianeye
    @thebarbarianeye 2 месяца назад +1

    Ma'am your voice is world famous 🙌

  • @mssaulakh1718
    @mssaulakh1718 26 дней назад

    Dhan. Guru. Nankji. Maher. Karn
    Thanks

  • @parmjeetkaur5256
    @parmjeetkaur5256 2 месяца назад +1

    Dhaniabad doctor sahib bauht vadhia jankari diti ji❤🎉

  • @satnamsinghgoldy1332
    @satnamsinghgoldy1332 2 месяца назад +1

    Bahut vadhia jankari ditti mem tuci thanks ❤❤❤❤❤❤

  • @user-mc9jd8dr8h
    @user-mc9jd8dr8h 2 месяца назад

    ਸਤਿ ਕਾਰ ਯੋਗ ਵੀਰ ਜੀ ਭੈਣਜੀ ਬਹੁਤ ਵਧੀਆ ਜੀ

  • @teghsandhu3207
    @teghsandhu3207 2 месяца назад +3

    very good thanks Waheguru blessed you 🙏

  • @user-wk7it1dk5g
    @user-wk7it1dk5g 2 месяца назад +1

    Thank you very very much for this information doctors sahib ji..

  • @amarjitgill5385
    @amarjitgill5385 2 месяца назад +1

    Thanks Dr ji both ur provide Very good information regarding health it’s very useful great thanks ji SsA ❤❤

  • @raivinderkaur7199
    @raivinderkaur7199 2 месяца назад +2

    very nice 👍🏻 Video 📸 ji 👏🏻 good job 👍🏻👏🏻 Sir and madam ji 🙏🏻🌹 good afternoon 🌅 ji 🙏🏻😊😁

  • @ManjitSingh-tj3le
    @ManjitSingh-tj3le Месяц назад +3

    ਪਤਨੀ ਦੇ ਦੋਵੇਂ ਪੈਰਾਂ ਵਿੱਚ ਦਰਦ ਰਹਿੰਦਾ ਹੈ। ਸਵੇਰ ਪਹਿਲਾ ਪੈਰ ਰਖਦੇ ਹੀ ਚੀਸਾਂ ਨਿਕਲਦੀਆਂ ਹਨ। ਚਲਣ ਫਿਰਣ ਤੇ ਘਟ ਜਾਂਦਾ ਹੈ। ਹਲਕੀ ਸੂਜਨ ਵੀ ਹੈ। ਡਾਕਟਰ ਨੇ ਕੈਲਸ਼ੀਅਮ ਅਤੇ ਵਿਟਾਮਿਨ ਡੀ ਲੈਣ ਦੀ ਸਲਾਹ ਦਿੱਤੀ ਹੈ, ਨਾਲ ਹੀ ਪੇਨ ਕਿਲਰ ਵੀ ਲਿਖਿਆ ਹੈ। ਠੰਡਾ ਤੇ ਗਰਮ ਸੇਕ ਦੀ ਵੀ ਸਲਾਹ ਦਿੱਤੀ ਹੈ।
    ਇਹ ਕਿਸੇ ਚੀਜ਼ ਦੀ ਕਮੀ ਦਾ ਲਖਾਇਕ ਤਾਂ ਨਹੀਂ?

  • @MohanLal-nr4sl
    @MohanLal-nr4sl 2 месяца назад

    Bhut vdia jankari . Waheguru ji bless u all

  • @baljitsingh8393
    @baljitsingh8393 2 месяца назад +2

    Dr sahib God bless you from Bengaluru

  • @tejinderpalkaur4001
    @tejinderpalkaur4001 2 месяца назад +2

    Dr Saab u are most beautiful woman in the world,nd soo is dr Saab , very handsome,nd very intelligent.

  • @nachhattarsingh4890
    @nachhattarsingh4890 18 дней назад +1

    Good jankari ji Dr shaib thinks

  • @gurtajvirsandhu6905
    @gurtajvirsandhu6905 Месяц назад +1

    Very informative lecture👌👌

  • @gurvinderkaur5526
    @gurvinderkaur5526 2 месяца назад

    Thanks for efforts and your knowledge and your skills and your experience and for your desire to help others

  • @amarjitkaur8046
    @amarjitkaur8046 25 дней назад +1

    Sat Sri akal g thank you so much for information 🙏 waheguru bless you both 🙏

  • @inderjeetsingh3319
    @inderjeetsingh3319 2 месяца назад +1

    ਧੰਨਵਾਦ Dr sab

  • @harpreetsodhi2581
    @harpreetsodhi2581 Месяц назад

    Waheguru g always bless you both for helping others

  • @user-ew3fo2np9m
    @user-ew3fo2np9m 20 дней назад +2

    ਖਲੀਆ ਬਾਰੇ ਕੋਈ ਸੁਲਾਹ ਦਿੳ

  • @rajkumar-yd7ee
    @rajkumar-yd7ee Месяц назад +1

    Thanks for sharing the information

  • @gurdevkaur3417
    @gurdevkaur3417 13 дней назад

    🙏🙏🙏🙏🙏 Satnam Sri waheguru ji kirpa Karo Maharaj ji God bless you Both Bhai Sahib ji🙏🙏💛💚🎂

  • @HARJITPAL-te5tr
    @HARJITPAL-te5tr 2 месяца назад +11

    ਡਾਕ ਜੋੜੀ ਵੱਲੋਂ ਬੀ12 ਬਾਰੇ ਜਾਣਕਾਰੀ ਕਾਬਲੇ ਤਾਰੀਫ ਹੈ।ਬੀ12 ਦਾ ਲੈਵਲ ਇੱਕ ਤੰਦਰੁਸਤ ਜੀਵਨ ਲਈ ਕਿੰਨਾ ਹੋਣਾ ਅਤਿ ਜ਼ਰੂਰੀ ਹੈ

  • @arwankumar3353
    @arwankumar3353 6 дней назад

    ❤👌👌 very knowledgeable 👌👌❤️

  • @dhanwantshergill4148
    @dhanwantshergill4148 Месяц назад

    Thanks,it is very helpful information.god bless for both of you.

  • @ajitsinghsinghdhandhanguru7320
    @ajitsinghsinghdhandhanguru7320 2 месяца назад

    Dhanwad ji,Dr sahib & sahiba

  • @Lakhbirsingh-fi2rj
    @Lakhbirsingh-fi2rj 2 месяца назад +1

    The best preformens couplle doctores God may blless you❤

  • @user-zn3ml7mh3e
    @user-zn3ml7mh3e 2 месяца назад +54

    Sir ਮੇਰਾ b12ਦੀ ਕਮੀ ਵਿਟਾਮਿਨ ਡੀ 3 ਦੀ ਕਮੀ ਖੂਨ ਦੀ ਕਮੀਂ ਹਮੇਸ਼ਾ ਰਹਿੰਦੀ ਹੈ।ਇਹ ਸਾਰੇ ਲੱਛਣ ਮੇਰੇ ਵਿੱਚ ਹਨ। ਬਹੁਤ ਦਵਾਈਆਂ ਖਾ ਚੁੱਕੀ ਹਾਂ। ਮੈਂ ਸ਼ਾਕਾਹਾਰੀ ਹਾਂ। ਬਹੁਤ ਧੰਨਵਾਦ ਜੀ।

    • @drharshinder
      @drharshinder  2 месяца назад +6

      Then watch video till end. It will be helpful. Take proper diet , get tested and take treatment for this

    • @user-zn3ml7mh3e
      @user-zn3ml7mh3e 2 месяца назад +1

      @@drharshinder thank you mam

    • @user-mc9zn7pw9y
      @user-mc9zn7pw9y 2 месяца назад

      😊​@@drharshinder

    • @rajnisharma2835
      @rajnisharma2835 2 месяца назад +3

      Han ji Doctor ji Agar B12 badh Jaaye To Kya Karen Mera b12 Bada Hua Hai 1144 hai

    • @myartz123
      @myartz123 2 месяца назад

      Mam....mera bhi B-12 kam hai...but Hb thik hai...khoon ki kammi nhi hai...sabse zyada problem bhoolne ki , haath per sun hone ki, depression ki hai... depression to yoga se km kr rhi hoon....zyada problem zindagi me bhoolne k kaaran aa rhi hai....ab to job bhi karne ko MN nhi karta

  • @user-di3vt7is7w
    @user-di3vt7is7w 2 дня назад

    Thanks for you sir and mam 🎉🎉

  • @Sabjisingh-ss4je
    @Sabjisingh-ss4je Месяц назад +1

    Think you doctor sab

  • @NirmalSingh-bz3si
    @NirmalSingh-bz3si Месяц назад +2

    ਸਾਡੇ ਪਟਿਆਲੇ ਦੀ ਸ਼ਾਨ ਦੋਵੇ ਡਾਕਟਰ ਸਾਹਿਬ ਹਰਸਿੰਦਰ ਕੌਰ ਜੀ ,,

  • @NarinderSingh-kt8qq
    @NarinderSingh-kt8qq 2 месяца назад +1

    ❤🙏🏻🙏🏻❤️👌👌👍👍❤️ very nice 👍 thank you sooooo much Dr sahiba ji ❤

  • @surindersingh3330
    @surindersingh3330 Месяц назад +1

    Salute good advice

  • @kulbirsandhu8317
    @kulbirsandhu8317 2 месяца назад +2

    Good way to explain

  • @gurnamekaur962
    @gurnamekaur962 5 дней назад

    Thanks doketor sab

  • @sukhnoorkaur6594
    @sukhnoorkaur6594 2 месяца назад +1

    Bhut dhanwad dr sahib

  • @narinnderkaur
    @narinnderkaur 2 месяца назад

    Dr sahab seme prolam🙏
    Dr.sahab Hb te bilkul teek ji par darda buht hundiya ne🙏

  • @kuldeepkaur2465
    @kuldeepkaur2465 2 месяца назад +1

    ਧੰਨਵਾਦ ਜੀ ❤

  • @KarmoKaAaina
    @KarmoKaAaina 2 месяца назад

    Thx a lot Dr.ji.You explained this topic very simple way..that everyone should be able to understand.

  • @satvindersahota4127
    @satvindersahota4127 2 месяца назад +2

    Thanks Dr sahib.

  • @sitaverma1373
    @sitaverma1373 17 дней назад

    Nice vedio dr ji

  • @GurbaxsinghLotey
    @GurbaxsinghLotey 2 месяца назад

    Bahut bahut dhanyvad doctor sahab

  • @LovedeepPanech
    @LovedeepPanech Месяц назад +1

    ਡਾਕਟਰ ਸਾਹਿਬ ਮੈਨੂੰ ਮਹਾਵਾਰੀ ਇਕ ਜ ਦੋ ਦਿਨ ਆੳਦੀ ਤੇ ਤਾਰੀਖ ਤੋ ਪਹਿਲ ਆ ਜਾਦੀ ਜੀ ਮੈਡਮ ਜੀ

  • @gurmeetkaurkaur8790
    @gurmeetkaurkaur8790 2 месяца назад +3

    Waheguru ji 🙏