ਉਹ ਹਿੰਦੂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨ ਕੇ ਅਮੀਰ ਬਣ ਗਿਆ Dhadrianwala new speech Pak react

Поделиться
HTML-код
  • Опубликовано: 11 сен 2024
  • ਉਹ ਹਿੰਦੂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਮੰਨ ਕੇ ਅਮੀਰ ਬਣ ਗਿਆ Dhadrianwala new speech Pak react
    ParmesharDwarTrust, Khalsa, Nirvair, Dharmik, EmmPee, Shabad, Gurbani, Punjab, Darbar, Punjabi, Isher, dhadrian, wale, babaranjitsinghji, bhai ranjit singh, Listen to the story of Jatt and Bani with a strong heart, jaat vs baaniya, jatt, baaniya, funny clip dhadrianwale

Комментарии • 218

  • @KamaljitKaur-fy3uu
    @KamaljitKaur-fy3uu 20 дней назад +32

    ਸੱਚੀ ਗੱਲ ਹੈ ਢੱਡਰੀਆਂ ਵਾਲਿਆਂ ਦੀ ਕਿਉਂਕਿ ਸਿੱਖਾਂ ਨੂੰ ਕਲਗੀਧਰ ਪਾਤਸ਼ਾਹ ਜੀ ਤੋਂ ਸਿਰਫ਼ ਲੜ੍ਹਾਈਆਂ ਤੇ ਜੰਗਾਂ ਨਹੀਂ ਸਗੋਂ ਭਾਈ ਘਨ੍ਹਈਏ ਜੀ ਦੀ ਦੁਸ਼ਮਣਾਂ ਤੱਕ ਦੀ ਮਲ੍ਹਮ ਪੱਟੀ ਕਰਨਾ, ਬਵੰਜਾ ਕਵੀਆਂ ਦਾ ਦਰਬਾਰ,ਕਈ ਮਹੀਨੇ ਆਨੰਦਪੁਰ ਕਿਲੇ ਅੰਦਰ ਭੁੱਖੇ ਰਹਿ ਕੇ ਜ਼ਿੰਦਗੀ ਲਈ ਸੰਘਰਸ਼ ਤੇ ਚੜ੍ਹਦੀ ਕਲਾ ਸਿੱਖਣ ਨੂੰ ਮਿਲਦੀ ਹੈ 🙏 ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈ ਕੇ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਸਨੈਰੀਓ ਵਿਚਾਰ ਕੇ ਫ਼ੈਸਲੇ ਲਈਏ👍

  • @harmandersingh8371
    @harmandersingh8371 20 дней назад +21

    ਬਹੁਤ ਹੀ ਜਿਆਦਾ ਵਧੀਆ ਵਿਚਾਰ ਭਾਈ ਸਾਹਿਬ, ਅੱਜ ਸਾਡੇ ਵਿੱਚ ਜਾਤਾਂ ਪਾਤਾ ਵੀ ਬਹੁਤ ਵਧ ਗਈਆਂ ਹਨ, ਜੱਟਵਾਦ ਪਿੰਡਾਂ ਸਭ ਤੋਂ ਜਿਆਦਾ, ਛੋਟੀਆਂ ਜਾਤਾ ਤੇ ਜੁਲਮ ਕਰਦੇ ਹਨ, "ਮਨ ਨੀਵਾਂ ਤੇ ਮਤ ਉਚੀ" ਅੱਜ ਸਾਡੇ ਵਿੱਚੋਂ ਖਤਮ ਹੋ ਗਈ। ਵਾਹਿਗੁਰੂ ਮਿਹਰ ਕਰੇ🙏🙏😢😢

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 20 дней назад +33

    ਬਹੁਤ ਵਧੀਆ ਵਿਚਾਰ ਹੁੰਦੇ ਨੇ ਢੱਡਰੀਆਂ ਵਾਲੇ ਦੇ

  • @harjitrallasingh6745
    @harjitrallasingh6745 20 дней назад +26

    ਪਹਿਲਾਂ ਵੀ ਸੁਣਿਆ ਸੀ ਬਹੁਤ ਵਧੀਆ ਗੱਲ ਕੀਤੀ ਹੈ ਧੰਨਵਾਦ।

    • @ashokklair2629
      @ashokklair2629 20 дней назад +2

      ਢਢਰੀ ਹਰ ਥਾ ਰੋਟੀਆ ਸੇਕਦੈ, ਹੁਣ ਢਢਰੀ ਚਾਹੁੰਦੇ ਕਿ ਅੰਬਾਨੀ ਨੂ ਆਪਣਾ ਫੈਨ ਬਣਾਵਾਂ। ਪਰ ਅੰਬਾਨੀ, ਢਢਰੀ ਦੇ ਭਲੇਸੇ ਚ ਨਹੀ ਆਉਣ ਵਾਲਾ।

  • @kh29-m8
    @kh29-m8 20 дней назад +13

    ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ।।
    ਬੁਰਾ ਨਹੀਂ ਸਭ ਭਲਾ ਹੀ ਹੈ ਰੇ।।
    ਕੀਆ ਖੇਲ ਵਡਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ।।
    ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੇ ਵਾਹਿਗੁਰੂ ਅੱਲਾ ਰਾਮ ਪਰਮਾਤਮਾ ਦੇ ਹੁਕਮ ਵਿੱਚ ਨੇ ਜਿਸ ਨੇ ਸੰਸਾਰ ਦੀ ਸਿਰਜਣਾ ਕੀਤੀ ਹੈ ਸਭ ਓਹੀ ਕਰਵਾ ਰਿਹਾ । ਉਸਦੇ ਹੁਕਮ ਤੋਂ ਬਿਨਾ ਪਤਾ ਵੀ ਨਹੀਂ ਹਿਲ ਸਕਦਾ। ਚੰਗੇ ਮਾੜੇ ਸਾਰੇ ਉਸਦੇ ਹੁਕਮ ਚ ਨੇ ਜੇਕਰ ਅਸੀਂ ਚੰਗੇ ਕਰਮ ਕਰ ਰਹੇ ਹਾਂ ਤਾਂ ਵਾਹਿਗੁਰੂ ਜੀ ਦਾ ਧੰਨਵਾਦ ਕਰੋ ਸਾਨੂੰ ਸੰਸਾਰ ਦੇ ਤਮਾਸ਼ੇ ਚ ਨਾਇਕ ਦਾ ਰੋਲ ਮਿਲਿਆ।

  • @user-py3sz3sh2e
    @user-py3sz3sh2e 2 дня назад +3

    ਬਹੁਤ ਵਧੀਆ ਪ੍ਰਚਾਰਕ ਹਨ ਰਣਜੀਤ ਸਿੰਘ ਜੀ

  • @phootphath4851
    @phootphath4851 20 дней назад +8

    ਮਨ ਜੀਤੇ ਜਗ ਜੀਤ, ਸਿੰਪਲ ਫਾਰਮੂਲਾ ਹੈ ਜੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ, ਈਰਖਾ, ਨਫ਼ਰਤ, ਗੁੱਸਾ, ਹੰਕਾਰ, ਇਹ ਇੰਨਸਾਨ ਦੇ ਪਤਨ ਦਾ ਕਾਰਨ ਬਣਦੇ ਨੇਂ,🇮🇳🇮🇳♥️♥️🙏🙏

  • @manjeetsinghbhullar8808
    @manjeetsinghbhullar8808 20 дней назад +14

    ਡੇਰੇਦਾਰਾਂ, ਰਾਜਨੀਤਕਾਂ ਤੇ ਅਫਸਰਾਂ ਨੇ ਤਾਂ ਸਾਰਾ ਪੰਜਾਬ ਕਰਜਾਈ ਕਰਤਾ।

    • @ashokklair2629
      @ashokklair2629 20 дней назад +2

      ਢਢਰੀ ਹਰ ਥਾ ਰੋਟੀਆ ਸੇਕਦੈ, ਹੁਣ ਢਢਰੀ ਚਾਹੁੰਦੇ ਕਿ ਅੰਬਾਨੀ ਨੂ ਆਪਣਾ ਫੈਨ ਬਣਾਵਾਂ। ਪਰ ਅੰਬਾਨੀ, ਢਢਰੀ ਦੇ ਭਲੇਸੇ ਚ ਨਹੀ ਆਉਣ ਵਾਲਾ।

  • @BhupinderSingh-bw8rq
    @BhupinderSingh-bw8rq 20 дней назад +11

    Waheghru je ❤❤

  • @GurpiarSidhu-yh2fo
    @GurpiarSidhu-yh2fo 20 дней назад +14

    ਬਿਲਕੁੱਲ ਸੱਚ ਜੀ

  • @sonuparmar7911
    @sonuparmar7911 20 дней назад +16

    Bahi Ranjit Singh bohot vadea parchark hn

  • @swarankaur7469
    @swarankaur7469 12 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @HarbhajanSingh-u4x
    @HarbhajanSingh-u4x 20 дней назад +9

    Very Very good 👍 👏 👌 bilkul sahi hai 👍

  • @Gurinder1707
    @Gurinder1707 21 день назад +10

    Great 2004de fan ha baba ji de

    • @ashokklair2629
      @ashokklair2629 20 дней назад

      ਢਢਰੀ ਹਰ ਥਾ ਰੋਟੀਆ ਸੇਕਦੈ, ਹੁਣ ਢਢਰੀ ਚਾਹੁੰਦੇ ਕਿ ਅੰਬਾਨੀ ਨੂ ਆਪਣਾ ਫੈਨ ਬਣਾਵਾਂ। ਪਰ ਅੰਬਾਨੀ, ਢਢਰੀ ਦੇ ਭਲੇਸੇ ਚ ਨਹੀ ਆਉਣ ਵਾਲਾ।

  • @paramjitsingh4555
    @paramjitsingh4555 21 день назад +13

    Bhai Sahib ji bhut vadia parcharak ne.. 2004 to sun reha aa. Bhut vadia parcharak ne Bhai sahib

  • @hardeepkaur2136
    @hardeepkaur2136 20 дней назад +14

    Bhai Ranjit singh nu salute aa Guru Granth sahib g de Asli parchark, Bilkul sach.

  • @GurpreetSingh-jg8pw
    @GurpreetSingh-jg8pw 20 дней назад +9

    Very good baba ji

  • @surjeetsingh12bhinder38
    @surjeetsingh12bhinder38 21 день назад +11

    Bhut khub ji👌🙏

  • @SatishKumar-mi2fe
    @SatishKumar-mi2fe День назад

    ਜਿੰਨਾ ਸਿੱਖ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਉੱਨਾਂ ਹੀ ਹਿੰਦੂ ਦਾ ਹੈ ਬਸ ਜਿਸ ਦੀ ਲਾਠੀ ਉਸ ਦਾ ਜ਼ੋਰ ਦਿਲੋਂ ਪਿਆਰ ਕਰਨ ਵਾਲਾ ਜਿੱਤ ਜਾਂਦਾ ਹੈ ❤

  • @sukhwinderkaur7145
    @sukhwinderkaur7145 20 дней назад +29

    ਭਾਈ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਆਪਣੇ ਲੋਕ ਅੱਗ ਬਣਦੇ ਰਹਿੰਦੇ ਹਨ, ਸਾਂਤੀ ਨਾਲ ਗੱਲ ਨਹੀਂ ਕਰਦੇ, ਬਾਣੀਏ ਮਿੱਠਾ ਬੋਲਦਾ ਚਾਹੇ ਕਿੰਨਾ ਵੀ ਪਰੇਸ਼ਾਨ ਹੋਏ,

  • @amangil8587
    @amangil8587 20 дней назад +8

    Right ✅️ Very good Parchark 👍

  • @BalvirSingh-ss3pd
    @BalvirSingh-ss3pd 20 дней назад +20

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਮੈਂ ਬਲਵੀਰ ਸਿੰਘ ਪਹਿਲਾਂ ਸੁਣ ਚੁਕਿਆ ਹਾਂ ਜੀ। ਵਧੀਆ ਕਹਾਣੀ ਲੱਗੀ ਜੀ।

  • @GurjeetNikku
    @GurjeetNikku 20 дней назад +14

    100%ਸੱਚ ਆ ਜੀ

    • @ashokklair2629
      @ashokklair2629 20 дней назад +1

      ਢਢਰੀ ਹਰ ਥਾ ਰੋਟੀਆ ਸੇਕਦੈ, ਹੁਣ ਢਢਰੀ ਚਾਹੁੰਦੇ ਕਿ ਅੰਬਾਨੀ ਨੂ ਆਪਣਾ ਫੈਨ ਬਣਾਵਾਂ। ਪਰ ਅੰਬਾਨੀ, ਢਢਰੀ ਦੇ ਭਲੇਸੇ ਚ ਨਹੀ ਆਉਣ ਵਾਲਾ।

    • @user-op7ip6fb1b
      @user-op7ip6fb1b 19 дней назад

      Bhai ranjit singh g sahi te such bolde ne sadi kom ne apna nuksaan aap hi kita a inna nu sirf ladai hi aundi a kar kuj nehi sakde

    • @user-py3sz3sh2e
      @user-py3sz3sh2e 2 дня назад

      A gya rishta krn Ranjit Singh noo

  • @Tangovlog_CHD
    @Tangovlog_CHD 19 дней назад +4

    Sahi hai baba Ji 🙏🏻😊

  • @Mrfeast471
    @Mrfeast471 20 дней назад +6

    I appreciate his thoughts and must understand

  • @sukhdevsinghbhatti3235
    @sukhdevsinghbhatti3235 20 дней назад +15

    ਗੀਤ ਗਾਕੇ ਕਰੋੜ ਰੁਪਿਆ ਕਮਾ ਲਏ। ਜੱਟਾ ਦੇ ਮੁੰਡੇ ਜੇਲ੍ਹਾਂ ਵਿਚ ਪਹੁੰਚਾ ਤੇ

  • @tajwrsingh5990
    @tajwrsingh5990 19 дней назад +4

    ਬਿਲਕੁਲ ਅੱਜ ਦਾ ਸਮਾਂ ਦਿਮਾਗ ਤੋਂ ਕੰਮ ਲੈਣ ਦਾ ਹੀ ਹੈ

  • @Msbrarbrar
    @Msbrarbrar 19 дней назад +2

    Love leads to emotions sentiments passion. Sadness leads to frustrations and ultimately to extreme steps. Reasoning leads to humility knowledge and wisdoms. Video praiseworthy.

  • @pmjt4771
    @pmjt4771 21 день назад +5

    Man jite jag jeet( jis ne man jit lia, usne jag jitt lia )

  • @JS__CHOUHAN-2155
    @JS__CHOUHAN-2155 20 дней назад +4

    Very very nice 💯 bro tussi bhai sahab di video laike ande ho God bless you bro

  • @CharanjitSingh-f6p
    @CharanjitSingh-f6p 4 дня назад

    ਪ੍ਰਮਾਤਮਾ ਨੇ ਹਰ ਇੱਕ ਬੰਦੇ ਨੂੰ ਵੱਖਰੇ ਵੱਖਰੇ ਕੰਮ ਬਖਸ਼ੇ ਹਨ ੍ਬਾਬਾ ਜੀ ਸਲਾਹ ਤੁਹਾਡੀ ਕੀਮਤੀ ਹੈ ਲੋਕ ਨਹੀਂ ਸਮਝਣਗੇ

  • @jassi_s_hoshiarpuria
    @jassi_s_hoshiarpuria 5 дней назад

    Waheguru ji sachhe vachan sant baba Ranjeet Singh Ji de 🙏🙏🙏🙏

  • @Jassi-Buttar
    @Jassi-Buttar 5 дней назад +1

    Waheguru ji❤❤❤

  • @amarjeetkaur4692
    @amarjeetkaur4692 3 часа назад

    ਬਹੁਤ ਵਧੀਆ ਵਿਚਾਰ ਜੀ

  • @Lovenature-nt8zm
    @Lovenature-nt8zm 20 дней назад +6

    V gud

  • @RohitChopra-on4ly
    @RohitChopra-on4ly 19 дней назад +3

    Yog se darne wale kya khalisatan lege.jai Sanatan Jai shree ram jai guru govind singh ji.

  • @SurinderKaur-co9ji
    @SurinderKaur-co9ji 20 дней назад +3

    Nice one pls show more his videos he gives good messages through simple explanation

  • @charanjeetsingh2274
    @charanjeetsingh2274 20 дней назад +4

    Wahiguru ji super Khan sahab

  • @angrejsingh3806
    @angrejsingh3806 18 дней назад +1

    ਜਦੋਂ ਮੂਸੇਵਾਲਾ ਮਾਰਿਆ ਗਿਆ ਓਦੋਂ ਓਹਦੇ ਘਰ ਚਲਾ ਜਾਨਾ ਉਹ ਗਾਉਂਦਾ ਹਥਿਆਰਾਂ ਤੇ ਸੀ ਬਾਬਾ ਤੂੰ ਵੀ ਦੋਗਲਾ ਅ ਸਟੈਂਡ ਰੱਖ

  • @user-vikram-x9i
    @user-vikram-x9i 8 дней назад

    Very good katha baba Ranjit Singh Ji

  • @harbhajansekhon4029
    @harbhajansekhon4029 15 дней назад +1

    Dhadrianwale ji you are cent per cent correct.

  • @BabbuBijaliwala
    @BabbuBijaliwala 20 дней назад +2

    Waheguru Waheguru ji 👏🏻

  • @electricexperiment9072
    @electricexperiment9072 20 дней назад +4

    Waheguru ji

  • @charanjeetsingh2274
    @charanjeetsingh2274 20 дней назад +4

    Wahiguru ji

  • @amandeepkauramandeepkaur1561
    @amandeepkauramandeepkaur1561 20 дней назад +4

    V.good ji

  • @SanjeevKumar-ur3pl
    @SanjeevKumar-ur3pl 20 дней назад +4

    ❤❤waheguru ji❤❤

  • @RamSingh-pn8yx
    @RamSingh-pn8yx 21 день назад +4

    Dhan guru nanak ji

  • @sukhiahluwalia6798
    @sukhiahluwalia6798 10 дней назад

    ਵਾਹਿਗੁਰੂ ਜੀਓ 🌺

  • @SurinderKaur-co9ji
    @SurinderKaur-co9ji 20 дней назад +4

    Very good one

  • @jaswantsinghgill5093
    @jaswantsinghgill5093 20 дней назад +4

    Very good brother jeode raho

  • @user-gf2qj2wc9o
    @user-gf2qj2wc9o 6 дней назад

    Wahegur ji very good

  • @jashjash8081
    @jashjash8081 20 дней назад +3

    ❤❤❤❤❤

  • @singhkarnail423
    @singhkarnail423 20 дней назад +3

    Very nice.

  • @electricexperiment9072
    @electricexperiment9072 20 дней назад +4

    ਵਾਹ

  • @LakhbirsSingh-b8e
    @LakhbirsSingh-b8e 7 дней назад

    ❤❤sukriaa veer ji aap bahut vadia kaam kr Rahe ho ❤vach video India punjab

  • @user-gt4kc5wr4f
    @user-gt4kc5wr4f 8 дней назад

    ਗੱਲ ਸਹੀ ਆ

  • @eminem21able
    @eminem21able 20 дней назад +4

    Har hindu shree guru granth sahib nu sharda nal manda hai jat pardhangi chahidi bhave be-adhabi karke mil jave

  • @Singh-xr3cd
    @Singh-xr3cd 14 дней назад

    😂😂🎉 WAHEGURU GG WAH G WAH 🎉🎉🎉 L U BABA G🎉🎉

  • @kanwaljitgill4347
    @kanwaljitgill4347 21 день назад +3

    Bilcul true words

  • @prabhsharansrivastava7455
    @prabhsharansrivastava7455 19 дней назад +1

    Very knowledgeable and inspiring bat cheet

  • @pawandeepbadesha5686
    @pawandeepbadesha5686 20 дней назад +4

    Very nice vichar bhai sabh ji

  • @mohindergill7478
    @mohindergill7478 19 дней назад +1

    Wonderful speech sahi bolya

  • @kiranpreetkaur2761
    @kiranpreetkaur2761 21 день назад +3

    Very nice video ❤️🙏

  • @hoshiarsingh7171
    @hoshiarsingh7171 10 часов назад

    Buhat vadiya ji 🎉

  • @GurjeetNikku
    @GurjeetNikku 20 дней назад +5

    ਵਾਹ ਜੀ ਵਾਹ 🎉

  • @parmodchopra4243
    @parmodchopra4243 3 дня назад

    Satnam ji 🙏

  • @jasveersingh-ex3pj
    @jasveersingh-ex3pj 20 дней назад +2

    Very good

  • @gurnamsinghsarpanch1818
    @gurnamsinghsarpanch1818 20 дней назад +3

    Nice vir ji

  • @dividersings2330
    @dividersings2330 2 дня назад

    ਮੈਨੂੰ ਵੀ ਬਦਲਾ ਜੱਟੀ ਦਾ ਫਿਲਮ ਬੜੀ ਭੈੜੀ ਲੱਗੀ ਸੀ, ਸਾਰੇ ਪੁੱਤ ਮਰਵਾ ਬੈਠੀ ਸੀ

  • @Lovenature-nt8zm
    @Lovenature-nt8zm 16 дней назад +1

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਅਤੇ ਮੰਨੋ 🙏

  • @Singh-ik1qc
    @Singh-ik1qc 19 дней назад +1

    The legend Bhai Ranjit Singh Dhadrianwale ❤

  • @BeantSing-yq5hy
    @BeantSing-yq5hy 21 день назад +4

    Ghar khanh nu jihde daane ni uhde kamle vi siyane ni waheguru

  • @RavinderSingh-lr9zh
    @RavinderSingh-lr9zh День назад

    Bhot vidia ji Bhai Saab ji

  • @ManjitSingh-fw6bb
    @ManjitSingh-fw6bb 14 дней назад

    You are right sir

  • @BaljindersinghGhuman-r8q
    @BaljindersinghGhuman-r8q 19 дней назад +1

    ਬਿਲਕੁਲ ਠੀਕ ਹੈ

  • @sardulsingh442
    @sardulsingh442 20 дней назад +1

    Great speech.

  • @singhsatpal8080
    @singhsatpal8080 4 часа назад

    Veery Good yg

  • @jasveersingh-po3qk
    @jasveersingh-po3qk 2 дня назад

    Sahi ji

  • @nehakaushal4307
    @nehakaushal4307 14 дней назад

    whaguru g ka khalsa waheguru g ke fetha baba g ❤❤❤

  • @KNOWLEDGE.KING8
    @KNOWLEDGE.KING8 20 дней назад +5

    Veryyg, goodc, parchark, ji

  • @karamsingh1479
    @karamsingh1479 20 дней назад +3

    Verry..nice..ji

  • @sukhpreetsandhu8633
    @sukhpreetsandhu8633 20 дней назад +1

    Great man

  • @HarmeetSingh-ln3ng
    @HarmeetSingh-ln3ng 13 дней назад

    Waheguru ji ka Khalsa waheguru ji ki fateh ih lok baba dhoka baj han

  • @gurpreetsinghmoga7351
    @gurpreetsinghmoga7351 18 дней назад +2

    ਬਾਣੀਏ ਨੇ ਕਿਹੜੀ ਜੰਗ ਜਿੱਤੀ ਹੈ.... ਇਹ ਵੀ ਦੱਸ ਦਿਉ।

    • @davindersingh4327
      @davindersingh4327 17 дней назад +3

      ਤੂੰ ਕਿਹੜੀ ਜੰਗ ਜਿੱਤੀ ਐ ਤੂੰ ਵੀ ਦੱਸ

    • @AmandeepSingh-kf1ko
      @AmandeepSingh-kf1ko 9 дней назад

      😂😂😂😂​@@davindersingh4327

  • @jeewanjyoti581
    @jeewanjyoti581 18 дней назад

    ❤ ਸਤਨਾਮ ਸ੍ਰੀ ਵਾਹਿਗੁਰੂ ਜੀ ❤

  • @writerHarjitTalwandi
    @writerHarjitTalwandi 4 часа назад

    Good g

  • @satnaamwaheguru573
    @satnaamwaheguru573 2 дня назад

    ਢੰਢਰੀ। ਸ਼ੌਕੀਨ। ਬਹਿਰੂਪੀਆ। ਮਸੰਦ

  • @jagdeeppannu7636
    @jagdeeppannu7636 2 дня назад

    Wow

  • @parmodchopra4243
    @parmodchopra4243 3 дня назад

    Good Job Bro 👏 ❤

  • @SureshThakur-ot3bj
    @SureshThakur-ot3bj 12 дней назад

    Quite Right ✅️ Better to join sadhsangati.

  • @sehajpreet303
    @sehajpreet303 20 дней назад

  • @lucky4haniel
    @lucky4haniel 20 дней назад +1

    Thanks bhai 🙏🙏
    Haniel (Actor)

  • @kulwantsinghgill5841
    @kulwantsinghgill5841 17 дней назад

    waheguru waheguru waheguru waheguru waheguru

  • @kulvirsinghsingh6694
    @kulvirsinghsingh6694 15 дней назад

    Great message

  • @deepjatt486
    @deepjatt486 15 дней назад

    Waheguruji 🙏🙏

  • @baldevsingh3568
    @baldevsingh3568 20 дней назад +3

    Dharam parcharak v gurbani nahi sunaunde jung yudh de parsang sunaunde ne oh aj di gall nahi karde

  • @surinderkaur5240
    @surinderkaur5240 19 дней назад

    Very good.

  • @mohindergill7478
    @mohindergill7478 19 дней назад

    Bilkul sahi baba ji tusi gteat ho

  • @SukhrajsinghSukhraj-t4s
    @SukhrajsinghSukhraj-t4s 20 дней назад +2

    जे गुरु गोविन्द दे पुत्र भी,, आंख दिंदे,, कि एसी जीना है,, ता तू आज,, दीवान ना लोदा,,,

  • @user-sb2zo2wm9v
    @user-sb2zo2wm9v 16 дней назад

    Great view thnks