एसिडिटी है ? न हो परेशान| | गैस और एसिडिटी | Gas & Acidity Home Remedies By Dr. Ranjit Singh Pannu

Поделиться
HTML-код
  • Опубликовано: 4 окт 2024
  • This Video is About.Acidity Relief and Home Remedies..एसिडिटी है ? न हो परेशान| | गैस और एसिडिटी | Gas & Acidity Home Remedies By Dr. Ranjit Singh Pannu
    #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Video Editing : Yogesh Kumar
    Channel Management : Yogesh Kumar
    Video Title Quries :
    gas relief home remedy
    "acidity relief home remedy
    "home remedy for gas
    "home remedy for acidity
    "गैस कैसे ठीक करें"
    "एसिडिटी कैसे ठीक करें"
    "गैस और एसिडिटी का इलाज"

Комментарии •

  • @jasbirkaurkaur-vj8me
    @jasbirkaurkaur-vj8me Год назад +75

    ਸਹੀ ਗੱਲ ਹੈ ਅੰਕਲ ਜੀ ਮੈਨੂੰ ਵੀ ਇਹੀ ਟੈਨਸ਼ਨ ਰਹਿਦੀ ਜਦੋਂ ਘਰੋਂ ਕੋਈ ਬਾਹਰ ਜਾਂਦਾ ਹੈ

    • @GURSEWAKSINGH-v7h
      @GURSEWAKSINGH-v7h 8 месяцев назад +7

      ਇਹ ਟੋਨਸ਼ਨ ਸਭ ਨੂੰ ਐ ਅੱਜ ਕੱਲ

  • @jasvirsinghdhillon9631
    @jasvirsinghdhillon9631 Год назад +38

    ਵੈਦ ਜੀ ਤੇਜ਼ਾਬ ਬਾਰੇ ਬਾਰੀਕੀ ਨਾਲ ਜਾਣਕਾਰੀ ਦੇਣ ਅਤੇ ਇਲਾਜ ਦੱਸਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SimranSingh-zx4wj
    @SimranSingh-zx4wj Год назад +55

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @AmandeepSingh-sh7rt
    @AmandeepSingh-sh7rt 9 месяцев назад +14

    ਬਿਲਕੁਲ ਸਹੀ ਆ ਡਾਕਟਰ ਸਾਹਿਬ ਮੈਨੂੰ ਵੀ ਇਸ ਤਰ੍ਹਾਂ ਹੁੰਦਾ ਹਰ ਵਕਤ ਇਹੀ ਰਹਿੰਦਾ ਕੇ ਮੇਰੇ ਬੇਟੇ ਨੂੰ ਕੁੱਝ ਹੋ ਨਾ ਜਾਵੇ ਮੈ ਵੀ ਖਾਲੀ ਪੇਟ ਵਾਲਾ ਕੈਪਸੂਲ ਰੋਜ ਲੈ ਦੀ ਹਾ ਕਿ੍ਪਾ ਕਰਕੇ ਮੈਨੂੰ ਇਸ ਇਲਾਜ ਜਰੂਰ ਦੱਸਿਆ ਜੀ

    • @thehunterking8711
      @thehunterking8711 6 месяцев назад +3

      Dabur ਜਾਂ Baidyanath ਅਵਿਪੱਤੀਕਰ ਚੂਰਨ,
      ਤੇਜ਼ਾਬ ਦੀ ਜੜ੍ਹ ਚੱਕਣ ਵਾਲਾ ਆਯੁਰਵੈਦਿਕ ਚੂਰਨ ਹੈ ਜੀ,
      ਸਵੇਰੇ-ਸ਼ਾਮ 3 ਤੋਂ 5-ਗ੍ਰਾਮ ਚੂਰਨ ਨੂੰ ਪਾਣੀ ਨਾਲ ਲਵੋ

    • @RimaNagrikar
      @RimaNagrikar 2 месяца назад

      ​@@thehunterking8711Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      ®¢^£π~π~÷

    • @Dusguant1280
      @Dusguant1280 Месяц назад

      Robina30ch2*3

  • @gurdevkaur1209
    @gurdevkaur1209 3 месяца назад +1

    ਸਤਿਕਾਰ ਯੋਗ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਮੇਰੇ ਤੇਜਾਬ ਬੋਹਤ ਹੀ ਬਣਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @SukhchainSingh-by7le
    @SukhchainSingh-by7le Год назад +43

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ ਵਾਹਿਗੁਰੂ

  • @JasmeenKaur-l3e
    @JasmeenKaur-l3e 3 месяца назад +25

    ਨਾ ਮੈ ਕੋਈ ਤਲੀਆ ਚੀਜਾ ਖਾਨਾ ਨਾ ਹੀ ਬਾਹਰ ਦਾ ਕੁਝ ਖਾਣਾ ਪੀਣਾ ਕੁਝ ਵੀ ਨਹੀਂ ਖਾਂਦਾ ਸਿਰਫ ਘਰ ਦੀ ਰੋਟੀ ਖਾਈ ਦੀ ਹੈ ਮੇਰੇ ਤੇਜ਼ਾਬ ਬਣ ਦਾ ‌ਇੱਕ ਤਾ ਉਲਟੀ ਵਾਂਗੂੰ ਹੁੰਦਾ ਹੈ ਦੂਜਾ ‌ਛਾਤੀ ਭਾਰੀ ਹੋ ਜਾਦੀ ਹੈ ਇਸ ਦਾ ਕੋਈ ਇਲਾਜ

  • @bahadursingh9718
    @bahadursingh9718 Год назад +15

    ਡਾਕਟਰ ਸਰ ਆਪ ਜੀ ਨੇ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @gurdevkaur1209
    @gurdevkaur1209 5 месяцев назад +4

    ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਸੱਚਾਈ ਦੱਸੀ ਜੀ ਸੁਣ ਕੇ ਬਹੁਤ ਵਧੀਆ ਲੱਗਿਆ ਜੀ ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Ayurvedic:$$$

  • @kesarsingh6754
    @kesarsingh6754 Год назад +19

    ਬੁਹਤ ਧੰਨਵਾਦ ਡਾਕਟਰ ਸਾਹਿਬ ਜੀ

  • @hardevsingh8784
    @hardevsingh8784 Год назад +23

    ਤੁਹਾਡਾ ਸਰੂਪ ਬਹੁਤ ਸੋਹਣਾ ਲੱਗਦਾ ਜੀ ਬਾਕੀ ਗੱਲਾ ਛੱਡੋ ਜੀ ❤️‍🩹🙏

  • @SushmaKarwal-hw6xr
    @SushmaKarwal-hw6xr Год назад +11

    Waheguru ji❤🙏🙏🙏

  • @tarsemsinghrajput6675
    @tarsemsinghrajput6675 Год назад +12

    ਬਹੂਤ ਵਧੀਆ। ਡਾਕਟਰ ਸਾਬ੍ਹ 🙏🏻🙏🏻🙏🏻👌🏽👌🏽👌🏽

  • @sukhdevsdhillon7815
    @sukhdevsdhillon7815 Год назад +15

    Excellent informative episode thanks

  • @SURJEETSINGH-yg6pw
    @SURJEETSINGH-yg6pw 8 месяцев назад +2

    ਵੈਦ ਸਾਹਿਬ ਜੀ ਬਿਲਕੁਲ ਠੀਕ ਹੈ

  • @jitsingh8827
    @jitsingh8827 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @dharmindersingh5939
    @dharmindersingh5939 Год назад +4

    ਬਹੁਤ ਬਹੁਤ Dr sahib ਸੁਚੇਤ ਕਰਨ ਲਈ।।🙏

  • @manjeetsinghuppal5980
    @manjeetsinghuppal5980 Год назад +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @gianimandeepsingh4050
    @gianimandeepsingh4050 Год назад +5

    ਡਾ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਸਵੇਰ ਵੇਲੇ ਜਾਂ ਜਦੋਂ ਸੌ ਕੇ ਉੱਠਦਾ ਹਾਂ ਤਾਂ ਸਿਰ ਦਰਦ ਕਰਦਾ ਖੋਪੜੀ ਵਾਲਾ ਹਿੱਸਾ,ਸਿਰ ਚਕਰਾਂਉਦਾ ਜਦੋਂ ਹੇਠਾਂ ਨੂੰ ਝੁਕਦਾ ਹਾਂ ਨੱਕ ਨੂੰ ਕੁਝ ਚੜਦਾ ,ਕੀ ਇਹ ਵੀ ਐਸਿਡ ਦੇ ਕਾਰਨ ਹੁੰਦਾ? ਡਾ ਤਾਂ ਐਸਡ ਹੀ ਦੱਸਦੇ ਹਨ। ਮੈਂ ਫਾਸਟ ਫੂਡ ਨਹੀ ਖਾਂਦਾ ਚਾਹ ਪੀਂਦਾ ਸੀ ਹੁਣ ਛੱਡ ਦਿੱਤੀ ਸ਼ੂਗਰ ਵੱਧਦੀ ਹੈ ਜੀ ਥੋੜੀ ।

    • @dhillonsingh1350
      @dhillonsingh1350 Год назад

      Meri vi suger vd di thodi ji,sir dard krda h subh hi jdo uthdi ha nivi pake km krdi ha ta jada dukhda h kbji baut rehdi h ki elaz ho sakhda h

    • @JagjitSingh-p9c
      @JagjitSingh-p9c Год назад

      Tusi cipzox di tblt lyo main lyi thk ho gya

  • @gurjitkaur183
    @gurjitkaur183 2 месяца назад

    ਧੰਨਵਾਦ ਡਾਕਟਰ ਸਾਹਿਬ ਜੀ

  • @harjindersinghrandhawa5453
    @harjindersinghrandhawa5453 Год назад +5

    Thanks Dr sahib
    Very good information

  • @RanjitKaur-sb8oq
    @RanjitKaur-sb8oq Год назад +9

    ਬਹੁਤ ਵਧੀਆ ਵੀਰ ਜੀ

    • @RanjitKaur-sb8oq
      @RanjitKaur-sb8oq Год назад

      ਵੀਰੇ ਤੇਜ਼ਾਬ ਦਾ ਕੋਈ ਪੱਕਾ ਇਲਾਜ ਦਸੋ

  • @ginderkaur6274
    @ginderkaur6274 Год назад +1

    ਅਹਿਮ ਜਾਣਕਾਰੀ ਧਨਵਾਦ

  • @SarabjitSingh-q7b
    @SarabjitSingh-q7b 4 месяца назад +1

    ਬਹੁਤ ਧੰਨਵਾਦ ਵੀਰ ਜੀ

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Achhi dawai hai+##

  • @gurdwaradatansar
    @gurdwaradatansar Месяц назад +2

    ਤੇਜ਼ਾਬ ਦਾ ਕੋਈ ਹੱਲ ਨਹੀਂ ਹੈ ਮੈਂ ਸਭ ਕੁਝ ਕਰਕੇ ਵੇਖ ਲਿਆ

    • @chajdigal
      @chajdigal  Месяц назад

      Homeopathy medicine leni chahede ha

    • @chajdigal
      @chajdigal  Месяц назад

      Call kario ji manu hull karange ji

    • @DeepSingh-h3v
      @DeepSingh-h3v 3 дня назад

      Liver che sujan

  • @BalwinderSingh-d7c
    @BalwinderSingh-d7c 6 месяцев назад

    ਬਹੁਤ ਵਧੀਆ। ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਣ

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Ayurvedic medicine??)

  • @harpalkaur5080
    @harpalkaur5080 Год назад +3

    Thanks Dr Sahib Ji Good Msg ❤

  • @PoonamSharma-zu6vl
    @PoonamSharma-zu6vl Год назад +1

    Thanku doctor saheb

  • @S.S.BRAR13
    @S.S.BRAR13 10 месяцев назад +2

    ਵਾਹਿਗੁਰੂ ਜੀ 🙏🙏🙏❤️

  • @kushwantsahluwaliamansabra4042
    @kushwantsahluwaliamansabra4042 11 месяцев назад

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ ਜੀ

  • @attarsingh8663
    @attarsingh8663 Год назад +1

    Waheguru ji ❤ bahaut vadhia ji good 💯

  • @AjaibSingh-gb9gx
    @AjaibSingh-gb9gx Год назад +1

    Bhut badhiya jankari diti dr. Sahib ji 🙏🙏🌹🙏🌹

  • @karamsingh4460
    @karamsingh4460 Год назад +1

    ਤੇਜਾਬ ਬਾਰੇ ਜਾਣਕਾਰੀ ਲਈ ਧੰਨਵਾਦ

  • @birdisaabrajindersingh1152
    @birdisaabrajindersingh1152 11 месяцев назад +1

    ਬਹੁਤ ਹੀ ਵਧੀਆ ਵੀਚਾਰ ਹੈ ਵੈਦ ਜੀ।

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      ^¢^€π€π€π

  • @lakhvirsakhi18
    @lakhvirsakhi18 2 месяца назад

    ਧੰਨਵਾਦ ਜੀ

  • @danewaliajosan1417
    @danewaliajosan1417 Год назад +3

    Thanks to information Dr sir

  • @sudeshrani2686
    @sudeshrani2686 Год назад +2

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀਓ ਤੁਸੀਂ ਬਹੁਤ ਹੀ ਖੂਬਸੂਰਤ ਜਾਣਕਾਰੀ ਸਾਂਝੀ ਕੀਤੀ ਹੈ ਜੀ,ਵੀਰ ਸਤਿਕਾਰ ਦੁਆਵਾਂ ਭਰੀ ਸਤਿ ਸ਼੍ਰੀ ਆਕਾਲ ਜੀਓ 🙏

  • @sewaksingh5245
    @sewaksingh5245 Год назад +2

    Thank you sir ji 😮😊❤

  • @RanjitSingh-ms2yu
    @RanjitSingh-ms2yu 11 месяцев назад

    ਬਹੁਤ ਵਧੀਆ ਤਰੀਕੇ ਨਾਲ਼ ਤੁਸੀਂ ਦੰਸੀ ਧੰਨਵਾਦ ਜੀ

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Ayurvedic!#;@-&

  • @Dalwindersingh-c4n
    @Dalwindersingh-c4n 3 месяца назад +1

    Bhoot vedia information ji

  • @MANJEETKAUR.2024
    @MANJEETKAUR.2024 Год назад +3

    Very well explain❤❤❤

  • @kulwinderkaur3348
    @kulwinderkaur3348 5 месяцев назад

    Thx doktar sahib ji ❤

  • @KingRubal-c9r
    @KingRubal-c9r Год назад +5

    Dr saab tuhadai aah gal ekdum sahi aa ki overthinking to bachna chahida ,,kyu aajj mai jekar thik aa te apne soch nu kama karaan che laya ..

  • @gurmailsinghgill8487
    @gurmailsinghgill8487 Год назад +1

    ਜਾਣਕਾਰੀ ਲਈ ਸੁਕਰੀਆ

  • @majorsingh2912
    @majorsingh2912 Год назад

    ਬਹੁਤ ਬਹੁਤ ਧੰਨਵਾਦ ਵੈਦ ਜੀ w

  • @SukhwinderSingh-pu1pu
    @SukhwinderSingh-pu1pu 4 месяца назад

    ਬਿਲਕੁਲ ਸਹੀ ਕਿਹਾ ਅੰਕਲ ਜੀ
    😮

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Achhi hai++++

  • @baljinderkaurkhalon3993
    @baljinderkaurkhalon3993 Год назад +4

    Very nice

  • @harinkaur6900
    @harinkaur6900 Год назад +1

    Bahut wadhiya ji 🙏🏻🙏🏻

  • @sandysandhu9179
    @sandysandhu9179 Год назад +2

    Very knowledgeable sir 🙏🙏

  • @manjeetkaurwaraich1059
    @manjeetkaurwaraich1059 11 месяцев назад +2

    ਬਹੁਤ ਬਹੁਤ ਵਧੀਆ ਗੱਲਾਂ ਦੱਸੀਆਂ ਧੰਨਵਾਦ ਜੀ ਡਾਕਟਰ ਸਾਹਿਬ ਜੀ

    • @Kanta-kh8lb
      @Kanta-kh8lb 7 месяцев назад

      😅

    • @RimaNagrikar
      @RimaNagrikar 2 месяца назад

      ​@@Kanta-kh8lbMujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      Best ayurvedic -#+@8

  • @paramjitkaur1004
    @paramjitkaur1004 Год назад

    ਬਹੁਤ ਹੀ ਵਧੀਆ ਵੀਡੀਓ ਗੱਲ ਕੀਤੀ ਹੈ

  • @ManjitSinghManusingh
    @ManjitSinghManusingh 4 месяца назад +1

    Waheguru ji

  • @manpreetdhunna2708
    @manpreetdhunna2708 4 месяца назад

    Veer ji tuhada bahut bahut dhanwad enni vadhiya jankari den lyi 🙏🙏 constipation da koi vadhiya nuskha jarur dasyo please

  • @lakhajosan5261
    @lakhajosan5261 Год назад +1

    Bahut badiya jankari ji

  • @sukhjitkaur8694
    @sukhjitkaur8694 Год назад +1

    Thanks so much brother

  • @SahilKhan-xb6zd
    @SahilKhan-xb6zd 11 месяцев назад +1

    Good information 👍

  • @ParamjitSingh-iv3do
    @ParamjitSingh-iv3do 4 месяца назад

    Thank you ji 🙏

  • @HarvinderKour-o3x
    @HarvinderKour-o3x 3 месяца назад

    Thankuji

  • @JasbirSingh-qd8jm
    @JasbirSingh-qd8jm Год назад +3

    🎉🎉 ਬਹੁਤ ਵਧੀਆ ਸਮਜਾਇਆ

  • @yadvirsidhu8971
    @yadvirsidhu8971 3 месяца назад +1

    Dr sr thodi personality bohut a..awaz v..gagar ch sagar bhrdinde o..parmatma thonu tandrusti deve..umr lambi kre..khush rakhe..

  • @gurbhajankaur3281
    @gurbhajankaur3281 Год назад +1

    V V Thanks 👌

  • @nirbhaisingh2757
    @nirbhaisingh2757 7 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ,,2

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      ∆`∆~§~§

  • @punjabwap6951
    @punjabwap6951 Год назад +2

    Very good 👍👍

  • @kulwinderbiring9509
    @kulwinderbiring9509 9 месяцев назад

    Informative message..👍

  • @surindersharma9935
    @surindersharma9935 Год назад

    Bahat acchi jankari deti veer ji very nice thanks ji

  • @harvinderkaurkaur600
    @harvinderkaurkaur600 Год назад

    Bohot jyada vadhia nojz sir g

  • @gurtejsandhu2197
    @gurtejsandhu2197 11 месяцев назад

    Satnam shri waheguru ji 🙏🙏🙏🙏🙏

  • @jharnjitsingh1056
    @jharnjitsingh1056 Год назад

    Bht wadia ji jankari diti ji

  • @tarsemsinghsingh6002
    @tarsemsinghsingh6002 Год назад +2

    Very good🌹🌹🌹🌹🌹🌹 khalsag very good🌹🌹🌹🌹👍👍👍👍👍👍👍👍👍

  • @GurpreetSingh-cn4dh
    @GurpreetSingh-cn4dh 2 месяца назад

    Thx veer ji

  • @ranjitsandhu237
    @ranjitsandhu237 7 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishazaad9147
    @jagdishazaad9147 4 месяца назад +1

    ਡਾ ਸਾਹਿਬ, ਸ਼ੂਗਰ ਇਨਸੂਲਿਨ ਲੱਗਦੇ ਲੋਕਾਂ ਲਈ ਹੋਮਿਓਪੈਥੀ ਦਵਾਈ ਦੱਸੋ, ਜੀ।

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      ;¢¢¢¢¢¢

  • @Kuldeepsingh-yd8yu
    @Kuldeepsingh-yd8yu Год назад +5

    ਬਹੁਤ ਵਧੀਆ ਜੀ 🙏🙏

  • @parneetkaur2307
    @parneetkaur2307 2 месяца назад

    ਸਤਿਕਾਰ ਯੋਗ ਭਾਈ ਸਾਹਿਬ ਜੀ ਮੈਨੂੰ ਤੇਜ਼ਾਬ ਬਹੁਤ ਬਣਦਾ ਹੈ ਆਪ ਜੀ ਦੱਸੇ ਤਰੀਕੇ ਮੈਂ ਵਰਤ ਰਿਹਾਂ ਪਰ ਤੇਜ਼ਾਬ ਫਿਰ ਵੀ ਨਹੀਂ ਠੀਕ ਹੋ ਰਿਹਾ ਸਿਰਫ ਅਪਵਿਰਤੀ ਕਰਨ ਚੂਰਨ ਨਹੀਂ ਵਰਤਿਆ ਸੋ ਆਪ ਜੀ ਦੇ ਕਹੇ ਮੁਤਾਬਕ ਉਹ ਵਰਤ ਕੇ ਦੇਖਦੇ ਉਸ ਆਪ ਜੀ ਨਾਲ ਦੁਬਾਰਾ ਮਿਲਣ ਦੀ ਕੋਸ਼ਿਸ਼ ਕਰਾਂਗੇ ਜੀ ਧੰਨਵਾਦ ਸਹਿਤ ਜੀ

  • @manjuwatts2926
    @manjuwatts2926 11 месяцев назад

    Thank you veer ji

  • @gavincheema5588
    @gavincheema5588 7 месяцев назад

    Thank you

  • @BholaSingh-yn6mm
    @BholaSingh-yn6mm Год назад +1

    Good information ji

  • @jassisingh6398
    @jassisingh6398 Год назад +2

    Very useful information sir thanks for sharing paji 💖 👍

  • @herbalifeseller
    @herbalifeseller Год назад +5

    Hello sir l have only phlegm in my throat after eating any food since 2 years. I keep clearing my throat all the time.l tried everything but no relief. Any suggestion to cure this problem
    Thanks

  • @JasvirKaur-ul8dy
    @JasvirKaur-ul8dy Год назад

    Bahat acchi jankari deti veer ji

  • @surjitkaur-zv3lg
    @surjitkaur-zv3lg 6 месяцев назад

    Very well erplain dr sahib ji

    • @RimaNagrikar
      @RimaNagrikar 2 месяца назад

      Mujhe spicy food khane ki bohot adat thi isi vajah se acidity ki bohot problem bd gai thi ekbar amazon pr acidity ki dawai dekhne pr livcon capsule assicon syp mila 15 din me itna achha result mil gya hai mujhe ab dusri koi dawai lene ka sochne ki jarurt hi nhi bohot effective medicine hai Amazon pr asani se milti
      #####

  • @pardesipardesi8931
    @pardesipardesi8931 Год назад +6

    Very nice information Thank you Dr.Sahib🙏🌷🌷🇮🇳

  • @sukhpalkaur3392
    @sukhpalkaur3392 Год назад +2

    plz share about skin alkergy due to soaps etc..

  • @sardarsingh3809
    @sardarsingh3809 Год назад +1

    Good sir ji

  • @Maninderkaur-t2p
    @Maninderkaur-t2p 19 дней назад

    Tanks

  • @harjinderkaur-rn7iw
    @harjinderkaur-rn7iw Год назад

    Thanku. Sir. G

  • @jovnsingh1943
    @jovnsingh1943 Год назад +3

    तेजाब दे कैप्सुल रोज खाने ना किडनीया वी खराब करेदी आ ने तुसी बहुत अच्छी जानकारी दी ती thanks sar

  • @jaswindergouriji4108
    @jaswindergouriji4108 11 месяцев назад

    Right 💯

  • @parveenkaur2399
    @parveenkaur2399 Год назад

    Thank you sir

  • @rajnibala5255
    @rajnibala5255 Год назад +2

    Pita di Pathari da Ilaj dso ji please🙏🙏🙏🙏

  • @GURMANHANDA
    @GURMANHANDA 11 месяцев назад

    Satshreakal veer g main tuhadi tejab wali vidio suni h bhut vadia h mere bhut tejab banta h aur kabaz v rehte h 15,20 din k bad adhe sir vich right side bahut sirdard hota h ultee te ghabrahat v bahut hote h please koi illaz daso

  • @Balvirsingh-tn8bf
    @Balvirsingh-tn8bf 11 месяцев назад

    Bhut nice ji

  • @paramjitkaur-qh9kp
    @paramjitkaur-qh9kp Год назад

    Very nice suggesions thanksssheguruji

  • @rajrathi524
    @rajrathi524 11 месяцев назад +1

    👍👍

  • @nandlal2379
    @nandlal2379 Год назад +1

    Sir urea di problem bara video bano ek very helpful

  • @sarwansingh6636
    @sarwansingh6636 Год назад

    Very good job great miss brother god bless you ❤❤❤❤❤

  • @SukhmanSingh-b7l
    @SukhmanSingh-b7l Год назад +7

    ਸਹੀ ਸਰ ਜੀ ਮੈਂ ਤੇਜ਼ਾਬ ਦੇ ਕੈਪਸੂਲ ਖਾ ਕੇ ਬਹੁਤ ਕਮਜ਼ੋਰ ਹੋ ਗਈ 😭😭

  • @rajveertargotra5772
    @rajveertargotra5772 Год назад +1

    Ok sir please next jankari liver me garmi ke karn batana please sir

  • @Dalwindersingh-c4n
    @Dalwindersingh-c4n 3 месяца назад +1

    Hanji

  • @sunitasachdeva5659
    @sunitasachdeva5659 5 месяцев назад

    Right ji