शरीर में घोड़े जैसी ताकत आएगी, बस पंजीरी में ये 10 चीजे डालो By Dr. Ranjit Singh Pannu

Поделиться
HTML-код
  • Опубликовано: 17 янв 2025

Комментарии • 295

  • @rameshchander2747
    @rameshchander2747 9 дней назад +1

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਅੱਜ ਦੀ ਪੀੜੀ ਜੋ ਇਹਨਾਂ ਖੁਰਾਕਾਂ ਨੂੰ ਭੁੱਲ ਚੁੱਕੇ ਨੇ, ਤੇ ਉਮਰ ਤੋਂ ਪਹਿਲਾਂ ਹੀ ਬੁਢਾਪੇ ਵੱਲ ਜਾ ਰਹੇ ਨੇ, ਪੀਜ਼ੇ, ਬਰਗਰ, ਨੂਡਲਜ਼ ਦੇ ਇਸ ਜ਼ਮਾਨੇ ਚ ਅਸਲੀ ਖਾਣਾ ਹੀ ਭੁੱਲੀ ਜਾ ਰਹੇ ਨੇ, ਆਪ ਜੀ ਦਾ ਦੋਬਾਰਾ ਬਹੁਤ ਬਹੁਤ ਸ਼ੁਕਰੀਆ 🙏

  • @SATWINDERSINGH-ll4uu
    @SATWINDERSINGH-ll4uu Год назад +2

    ਬਹੁਤ ਵਧੀਆ ਜਾਣਕਾਰੀ, ਜੀ! ਧੰਨਵਾਦ!!
    ਡਾਕਟਰ ਸਾਹਿਬ! ਸਰਦੀਆਂ ਵਿੱਚ ਹੱਥਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ, ਕੋਈ ਪੱਕਾ ਇਲਾਜ ਦੱਸੋ, ਜੀ|

  • @sukhdevsinghgill1142
    @sukhdevsinghgill1142 Год назад +2

    ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਦਸਿਆ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @jagveersingh6497
    @jagveersingh6497 Год назад +7

    ਚੰਗੀ ਤਰਾਂ ਸਮਝਾਉਣ ਤੇ ਥਹੁਤ ਬਹੁਤ ਧੰਨਵਾਦ ਜੀ।

    • @harmanjeetsingh8308
      @harmanjeetsingh8308 11 месяцев назад

      ਬਾਈ ਜੀ ਗੈਦਾੱ ਦੇ ਨਾਮ ਤੇ ਦੱਸੇ ਨਹੀ
      ਕੀ ਦੱਸ ਗ੍ਰਾਮ ਇਸ਼ਬਗੋਲ ਕਬਜ ਹਟਾ ਸਕੂ

  • @chahal-pbmte
    @chahal-pbmte Год назад +19

    ਡਾਕਟਰ ਸਾਹਿਬ ਪੰਜੀਰੀ ਬਣਾਉਣੀ ਦੱਸਣ ਲਈ ਬਹੁਤ ਬਹੁਤ ਧੰਨਵਾਦ।
    ਜੇਕਰ ਤੁਸੀਂ ਸਾਰੀਆਂ ਚੀਜ਼ਾਂ ਵਜ਼ਨ ਸਮੇਤ ਡਿਸਕਰਿਪਸਨ ਜਾਂ ਕੂਮੈਂਟਾਂ ਵਿੱਚ ਲਿੱਖ ਦਿਓ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।

  • @JasveerChana
    @JasveerChana Год назад +3

    ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ

  • @amitkumar-ey9fo
    @amitkumar-ey9fo День назад

    Bhut he vadea video Doctar je

  • @manjeetkaurwaraich1059
    @manjeetkaurwaraich1059 8 месяцев назад +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਗੱਲਾਂ ਦੱਸੀਆਂ ਬਹੁਤ ਗੁਣਕਾਰੀ ਪੰਜੀਰੀ ਦੱਸੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @gurpreetsekhon1227
    @gurpreetsekhon1227 Год назад +3

    ਬਹੁਤ ਹੀ ਜ਼ਿਆਦਾ ਵਧੀਆ ਜੀ 🙏🙏🙏🙏ਧੰਨਵਾਦ ਏਨੀਆਂ ਵਧੀਆ ਜਾਣਕਾਰੀ ਲਈ

  • @surindeekaur1156
    @surindeekaur1156 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ, ਧੰਨਵਾਦ

  • @lovejeetkaurm4865
    @lovejeetkaurm4865 Год назад +2

    Beautiful information veer g keep it up 🙏🙏

  • @manjeetkaurwaraich1059
    @manjeetkaurwaraich1059 Год назад +15

    ਡਾਕਟਰ ਸਾਹਿਬ ਜੀ ਬਹੁਤ ਬਹੁਤ ਵਧੀਆ ਪੰਜੀਰੀ ਬਨਾਉਣ ਦਾ ਤਰੀਕਾ ਦੱਸਿਆ ਧੰਨਵਾਦ ਜੀ ੍ਰਤੁਹਾਡਾ

  • @warvalstudios4329
    @warvalstudios4329 Год назад +9

    1kg ਦੇਸੀ ਘਿਓ, 1kg ਆਟਾ, 1kg ਦੇਸੀ ਗੁੜ
    ਬਾਕੀ ਮੋਟਾ ਮੋਟਾ ਸਮਾਨ। Sirra ਬਣਦੀ ਐ
    ਬਾਕੀ last ਤੇ ਕਿਹਾ ਬਾਈ ਕੰਮ ਵਾਲਿਆ ਲਈ ਹੈ
    ਫਿਰ ਭਾਵੇਂ ਦੁੱਧ ਨਾਲ 1 ਕੋਲੀ ਖਾ ਲਿਓ ਸਾਰਾ ਦਿਨ ਭੁੱਖ ਨਹੀਂ ਲੱਗਦੀ

  • @tarandhillon05
    @tarandhillon05 Год назад +4

    ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਡਾਕਟਰ ਸਾਹਬ ਜੀ 😊😊😊

  • @GurtejSingh-wd4qo
    @GurtejSingh-wd4qo Год назад +2

    ਬਹੁਤ ਵਧੀਆ ਜੀ ਪਿਆਰਿਓ 👏 👏

  • @manjindersinghsidhu1275
    @manjindersinghsidhu1275 20 дней назад +1

    ਬਹੁਤ ਵਧੀਆ ਵਿਚਾਰ

  • @baljinderkaur2725
    @baljinderkaur2725 Год назад +11

    ਤੁਹਾਡੀਆਂ ਵੀਡੀਓ ਅਕਸਰ ਵੇਖਦੇ ਰਹਿੰਦੇ ਹਾਂ ਵੀਰੇ ਬਹੁਤ ਗਿਆਨ ਦੀਆਂ ਗੱਲਾਂ ਹੁੰਦੀਆਂ ਹਨ ਤੁਸੀਂ ਜੋ ਪੰਜੀਰੀ ਦੀ ਵੀਡੀਓ ਅਪਲੋਡ ਕੀਤੀ ਹੈ ਇਹ ਬਹੁਤ ਕੱਮ ਆਉਣ ਵਾਲੀ ਹੈ ਸਰਦੀ ਆਓਂਦੇ ਹੀ ਸਾਰੇ ਵੀਰ ਭੈਣਾਂ ਕੁੱਝ ਨਾ ਕੁੱਝ ਜਰੂਰ ਬਣਾਉਂਦੇ ਆ ਅਤੇ ਖਾਸ ਕਰਕੇ ਆਪਣੇ ਪੰਜਾਬੀਆਂ ਦੇ ਤਾਂ ਹਰੇਕ ਘਰ ਚ ਅਲਸੀ, ਪੰਜੀਰੀ, ਮੇਥੇ,ਗੂੰਦ, ਬਣਦਾ ਹੀ ਹੈ ਜਿਹਨਾਂ ਵੀਰਾਂ ਭੈਣਾਂ ਨੂੰ ਮਾਤਰਾ ਦਾ ਪਤਾ ਨਹੀਂ ਹੁੰਦਾ ਉਹ ਇਹ ਵੀਡੀਓ ਵੇਖਕੇ ਸਿੱਖ ਸੱਕਦੇ ਹਨ ਤਹਿ ਦਿਲੋਂ ਧੰਨਵਾਦ ਸਤਿਕਾਰਯੋਗ ਵੀਰ ਜੀ 🙏🏻🙏🏻🌹🌹😇😇❤️❤️🙏🏻🙏🏻

  • @drmalkeet9076
    @drmalkeet9076 Год назад +5

    ਡਾਕਟਰ ਸਾਹਿਬ ਜੀ ਇਹ ਖੁਰਾਕ ਉਨ੍ਹਾਂ ਸਮਿਆਂ ਦੀ ਹੈ ਜਦ ਲੋਕ ਮਿਹਨਤ ਕਰਦੇ ਸਨ ਅੱਜ ਲੋਕ ਸਰੀਰਕ ਤੌਰ ਮਿਹਨਤ ਨਹੀਂ ਕਰਦੇ ਇਹ ਸਭ ਕੁਝ ਖਾਣ ਨਾਲ BP and Heart ਦੀ ਮੁਸ਼ਕਲ ਹੋ ਜਾਂਦੀ ਹੈ

  • @premsingh-dt5of
    @premsingh-dt5of Год назад

    Bahut vadhia jankari Dr. Sahab ji 🙏🙏

  • @HarbansSingh-pw3np
    @HarbansSingh-pw3np Год назад +1

    Nice 👍👌👌 waheguru ji ka Khalsa waheguru ji ki Fateh waheguru ji waheguru ji

  • @SukhwinderSingh-pu1pu
    @SukhwinderSingh-pu1pu 8 месяцев назад +2

    ਪਹਿਲਾ ਵੀ ਅਸੀਂ ਤੁਹਾਡੀ ਵੀਡਿਓ ਦੇਖ k ਪੰਜੀਰੀ ਬਣਾਈ ਸੀ ਜੀ 😊

  • @gagandeepsandhu5609
    @gagandeepsandhu5609 Год назад

    ਬਹੁਤ ਵਧੀਆ ਲੱਗਿਆ ਸਰਦਾਰ ਜੀ

  • @JasbirSingh-mw5hv
    @JasbirSingh-mw5hv 10 дней назад

    Very nice powerful message

  • @mantuf.d.kmantuf.d.k4921
    @mantuf.d.kmantuf.d.k4921 Год назад +1

    Thanks 🙏 salute bahut vadia jankari di god blessed

  • @heerasingh7844
    @heerasingh7844 Год назад +7

    Very nice information Dr Ji

  • @manjeetkaurwaraich1059
    @manjeetkaurwaraich1059 3 месяца назад +1

    ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਹੈ🎉🎉🎉🎉🎉🎉🎉🎉🎉😢

  • @harjitkaur464
    @harjitkaur464 Год назад +3

    ਬਹੁਤ ਵਧੀਆ ਜਾਣਕਾਰੀ 👍

  • @Happy-t9s4x
    @Happy-t9s4x Год назад +4

    Good information brother thanks

  • @AjitKaur-z1r
    @AjitKaur-z1r 11 дней назад

    Sukaria veer g

  • @balwinderkaursembhi803
    @balwinderkaursembhi803 Год назад +13

    ਬਹੁਤ ਵਧੀਆ ਵਿਚਾਰ ਧੰਨਵਾਦ ਡਕਟਰ ਸਾਹਿਬ ਜੀ ਅਸੀ ਵੀ ਬਣਾਉਂਦੇ ਹਾਂ ਪਰ ਤੁਹਾਡੀਆਂ ਚੀਜ਼ਾਂ ਬਹੁਤ ਹਨ ਹੁਣ ਤੁਹਾਡੇ ਵਾਂਗ ਬਣਾਵਾਂਗੇ ਚੀਜ਼ਾਂ ਦੱਸਣ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ ਲੱਮੀ ਉਮਰ ਵਖਸੇ 👍👌⭐️🙏🙏

  • @malkiatSingh-p3l
    @malkiatSingh-p3l 19 дней назад

    Thank you so much for good information,Dr Sahib ji 👍🙏🙏🙏🙏

  • @Inder_Kaur1956
    @Inder_Kaur1956 2 месяца назад

    Bahut badhiya thank you

  • @rajvirsingh4558
    @rajvirsingh4558 Год назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ... ਭਸਮਾਂ ਖਾਣ ਅਤੇ ਵਰਤਣ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਦੀ ਖੇਚਲ ਕਰਨੀ ਜੀ ... ਧੰਨਵਾਦ ਜੀ

    • @kewalsinghdoda2475
      @kewalsinghdoda2475 Год назад +1

      ਭਸਮਾਂ ਪੰਜੀਰੀ ਵਿਚ ਨਹੀਂ ਪਾ ਸਕਦੇ ਜੀ, ਇਹਨਾਂ ਨੂੰ ਵੈਸੇ ਹੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਜੀ

  • @hakamsingh4436
    @hakamsingh4436 Год назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ 🙏

  • @gurtejsingh8367
    @gurtejsingh8367 Год назад +1

    Dr Sab Thank you 🙏🙏 Gurtej Singh Dhaliwal Lopon Moga

  • @dhanpalkaur4579
    @dhanpalkaur4579 Год назад

    Bht bht dhanvaad ji sir

  • @sukhmeetdeol3908
    @sukhmeetdeol3908 Год назад +11

    Waheguru ji ❤️ 🙏

  • @HardeepSingh-yc9lq
    @HardeepSingh-yc9lq Год назад +4

    Bahut vadiya ji

  • @balwindersandhu4029
    @balwindersandhu4029 Год назад +1

    ਡਾ ਸਾਬ ਜੀ ਮੈਂ ਹਰ ਸਾਲ ਬਣਾਉਂਦਾ ਹਾਂ ਵੇਸਣ ਦੀ ਬਹੁਤ ਵਧੀਆ ਬਣਦੀ ਹੈ
    ਗੁੜ ਪਾਈ ਦਾ ਹੈ ਅਤੇ ਪੀਸੇ ਮੈਥਰੇ ਤੇ ਸੌਗੀ ਵੀ ਪਾਈ ਦੀ ਹੈ ❤❤❤

  • @BalwinderSingh-bi5vd
    @BalwinderSingh-bi5vd Год назад +1

    Excellent ❤ information

  • @dineshpunjab4680
    @dineshpunjab4680 4 месяца назад

    Good information 👍Dr.ji

  • @manjeetkaurwaraich1059
    @manjeetkaurwaraich1059 2 месяца назад

    ❤🎉 ਡਾਕਟਰ ਸਾਹਿਬ ਜੀ ਬਹੁਤ ਵਧੀਆ ਪੰਜੀਰੀ ਬਣਾਉਣ ਲਈ ਸਿਖਿਆ ਦਿਤੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਡਾਕਟਰ ਸਾਹਿਬ ਇਕ ਹੋਰ ਦੱਸਿਓ ਜੀ ਮੂੰਹ ਵਿੱਚ ਤਾਲੂ ਏ ਵਿਚ ਥੋੜਾ ਜਿਹਾ ❤ਜ਼ਖ਼ਮ ਹੋ ਗਿਆ ਹੈ ਉਸ ਉਪਰ ਜੋਂ ਵੀ ਮੈਂ ਖਾਂਦੀ ਹਾਂ ਉਹ ਲੜਦਾ ਹੈ

  • @rsandhu7646
    @rsandhu7646 Год назад +9

    ਡਾਕਟਰ ਸਾਹਿਬ ਇੱਕ ਕਿਲੋ ਘਿਉ ਵਿੱਚ ਸਫੈਦ ਮੂਸਲੀ, ਸਾਲਮ ਪੰਜਾ, ਸ਼ਤਾਵਰ, ਚਿਰੌਂਜੀ, ਤਾਲਮਖਾਣਾ ਤੇ ਗੋਖਰੂ ਦੀ ਮਾਤਰਾ ਦੱਸੋ ਜੀ ਬਹੁਤ ਮਿਹਰਬਾਨੀ ਹੋਵੇਗੀ।

  • @Raman-y2m
    @Raman-y2m Год назад +1

    ਹਾਂ ਜੀ ਜੱਟਕਾ ਸੌਦਾ ਸਾਡੇ ਵੀ ਕਹਿੰਦੇ ਹੁੰਦੇ ਨੇ ਬਾਕੀ ਜਾਣਕਾਰੀ ਲਈ ਧੰਨਵਾਦ।

  • @GurmailkaurBrar-w4t
    @GurmailkaurBrar-w4t 2 месяца назад

    Very good veer thanks ji❤❤

  • @ManjeetKaur-j7n
    @ManjeetKaur-j7n 26 дней назад

    So Thanks Our onrabl 🙏🙏🙏🙏🙏

  • @GSGill-p4r
    @GSGill-p4r Год назад +4

    Information given by Baijee is very nice

  • @manjeetsinghuppal5980
    @manjeetsinghuppal5980 Год назад +1

    ਬਹੁਤ ਵਧੀਆ ਦੱਸਿਆ ਜੀ ਧੰਨਵਾਦ

  • @prabhdeepkaurgrewal3737
    @prabhdeepkaurgrewal3737 Год назад +1

    Bohot vadiya jankari veer ji

  • @harjindersinghrandhawa5453
    @harjindersinghrandhawa5453 Год назад +68

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਡਾਕਟਰ ਸਾਹਿਬ ਜੀ

  • @PremLal-jd5db
    @PremLal-jd5db Год назад +3

    Bhuht bhuht sukria Dr sahib g

  • @KaramvirSingh-st3ux
    @KaramvirSingh-st3ux Год назад +2

    ਧੰਨਵਾਦੀ ਹਾਂ ਡਾਕਟਰ ਸਾਹਿਬ ਜੀ

  • @jogendrasingh1876
    @jogendrasingh1876 6 месяцев назад

    Many many thanks for describing the procedure of preparing "Tonic" Panjeeri .

  • @HarpreetKaur-qb5ki
    @HarpreetKaur-qb5ki Год назад

    Thank you Dr saheb 😊

  • @kuldeeptakher4503
    @kuldeeptakher4503 Год назад

    ਬਹੁਤ ਹੀ ਵਧੀਆ ਜਾਣਕਾਰੀ ਪੰਨੂੰ ਜੀ

  • @surinderkaur9310
    @surinderkaur9310 Год назад +1

    ਗੁਡ ਗੁਡ ❤❤❤❤❤❤❤❤❤❤❤❤❤❤

  • @GurdasSingh-jj9du
    @GurdasSingh-jj9du Год назад +1

    Sirra Lata doctor Saab ne jankari wala 🎉

  • @Silentgirl640
    @Silentgirl640 Год назад +1

    ਬਹੁਤ ਵਧੀਆ ਜਾਣਕਾਰੀ ਜੀ

  • @jazzkaur4355
    @jazzkaur4355 Год назад

    Very good 👍🎉🎉🎉🎉🎉🎉🎉🎉 so percent sach gal

  • @mohdyakub4581
    @mohdyakub4581 Год назад

    Bhout vadia g

  • @jaspalkaur6612
    @jaspalkaur6612 Год назад +3

    God bless you 🙏

  • @GurdasSingh-mb8sn
    @GurdasSingh-mb8sn Год назад

    Sahi,bath,hay

  • @nirmalsinghkhalsadodh2185
    @nirmalsinghkhalsadodh2185 2 месяца назад

    Waheguru ji right

  • @manjottaur5314
    @manjottaur5314 Год назад

    Very nice veere

  • @darshansingh7412
    @darshansingh7412 Год назад

    ਬਹੁਤ ਬਹੁਤ ਧੰਨਵਾਦ ਜੀ

  • @DilrajSinghDaleh
    @DilrajSinghDaleh Год назад +5

    Waheguru ji kirpa.kro.ji 🙏 🙏🙏❤❤❤

  • @kuldipkaur2870
    @kuldipkaur2870 Год назад +1

    V.very nice vedio. It is a good information👏

  • @BalwinderSingh-zb6gc
    @BalwinderSingh-zb6gc Год назад

    ਬਹੁਤ ਵਧੀਆ ਜੀ

  • @gurmajnadha9461
    @gurmajnadha9461 20 дней назад

    Very good very nice

  • @lalisingh4258
    @lalisingh4258 Год назад +16

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ 🙏🙏🙏🙏♥️

  • @paramjitbagga7845
    @paramjitbagga7845 Год назад +2

    Good recipe Dr Saab. God bless you

  • @jaswinderkhanna1952
    @jaswinderkhanna1952 Год назад +1

    ਬਹੁਤ ਵਧੀਆ ਜੀ🙏

  • @gurjeetkaur5338
    @gurjeetkaur5338 Год назад

    Good veerji

  • @AmarjitSingh-uc9cf
    @AmarjitSingh-uc9cf Год назад +1

    Very nice God job

  • @jitsinghsohi6624
    @jitsinghsohi6624 3 месяца назад

    Thanks ji sat shri akal ji

  • @MANISIDHU27
    @MANISIDHU27 Год назад +3

    Waheguru ji waheguru ji

  • @ManpreetSingh-i3y6x
    @ManpreetSingh-i3y6x 4 дня назад

    Right

  • @PoonamVerma-qb6li
    @PoonamVerma-qb6li 10 месяцев назад

    Blessings

  • @anmol7747
    @anmol7747 Год назад +1

    ap humary bohat hi izatdaar bozurrg ho bohat zyada izat and pyaar ap k liy soochy moti bikharty ho ap hmasha baba ji God bless you love from UK

  • @BaldavSingh-fk9jv
    @BaldavSingh-fk9jv Год назад

    ਧੰਨਵਾਦ

  • @gurbachandass4596
    @gurbachandass4596 Год назад +2

    Very nice ji Thank you Sir ji Sat Siri Akal ji.

  • @singh2251
    @singh2251 Год назад +2

    ਧੰਨਵਾਦ ਜੀ

  • @jashanmann8066
    @jashanmann8066 Год назад +3

    ਡਾਕਟਰ ਸਾਹਿਬ ਅਸੀਂ ਪਜੀਰੀ ਵਿੱਚ ਪੀਸੀ ਹੋਈ ਸੌਫ ਤੇ ਕਿਸ਼ਮਿਸ਼ ( ਦਾਖਾਂ) ਵੀ ਪਾ ਲੇਦੇ ਹਾਂ ਜੀ ਇਸ ਦਾ ਕੋਈ ਨੁਕਸਾਨ ਤਾਂ ਨਹੀਂ

  • @bhattiabhi548
    @bhattiabhi548 Год назад +2

    Very good uncle ji

  • @nonukibaby9960
    @nonukibaby9960 Год назад

    Bahut vadia jankari diti meharbani par ah panjeerifatti levar vala bi kha skda ha ya nahi jarur dasna thanku

  • @PoonamVerma-qb6li
    @PoonamVerma-qb6li 10 месяцев назад

    Kia baat h

  • @JasmeetSekhon-i2t
    @JasmeetSekhon-i2t Год назад

    Thankh you dr ja

  • @pb04fdk77
    @pb04fdk77 Год назад

    Asthma. Copd valian lai v daso kihdi panjeeri bnaiaa ji

  • @jatindersingh1809
    @jatindersingh1809 13 дней назад

    ❤❤❤

  • @NarinderSingh-ih7jr
    @NarinderSingh-ih7jr Год назад +1

    ਧੰਨਵਾਦ ਜੀ ਚਚੋਹਰ

  • @alhequoqcrp3205
    @alhequoqcrp3205 9 месяцев назад

    Nyc.g

  • @Mannatmalhi1313
    @Mannatmalhi1313 2 месяца назад

    ਸਤਿ ਸ੍ਰੀ ਆਕਾਲ ਡਾਕਟਰ ਸਾਹਬ ਜੀ ਬਹੁਤ ਵਦੀਆ ਜਾਣਕਾਰੀ , ਪਰ ਜਿਹਨਾਂ ਔਰਤਾਂ ਦੀ ਨੌਰਮਲ ਡ ਲਿਵਰੀ ਕਰਕੇ ਬੱਚੇਦਾਨੀ ਆਪਣੀ ਥਾ ਤੋਂ ਖਿਸਕ ਜਾਂਦੀ ਆ ,ਓਹਦੇ ਲਈ ਪੰਜੀਰੀ ਚ ਕਿ ਪਾਂ ਕੇ ਖਾਈਏ ਦਸਣਾ ਜਰੂਰ ਜੀ .🙏🙏

  • @BhupinderSingh-le7cp
    @BhupinderSingh-le7cp 5 месяцев назад

    Nice ji

  • @ajmerkaur4755
    @ajmerkaur4755 Год назад

    Thanks 🙏🏻 vary good 🙏🏻🙌🙌

  • @manjinderkaur9023
    @manjinderkaur9023 Год назад

    Thanks Godbless you uk

  • @swaranverygoodsingh8501
    @swaranverygoodsingh8501 Год назад +2

    Dr ਸਾਹਿਬ ਕਿਰਪਾ ਕਰਕੇ ਇਹ ਵੀ ਦੱਸ ਦਿਓ ਜਿਹੜੇ ਸ਼ੂਗਰ ਦੇ ਮਰੀਜ਼ ਨੇ ਓਹਨਾਂ ਨੂੰ dr ਨੇ ਮਨਾ ਕਰਿਆ ਹੋਇਆ ਹੈ ਤੁਸੀਂ ਦੇਸੀ ਘੀ ਨਹੀਂ ਖਾਣਾ ਉਹਨਾਂ ਵਾਸਤੇ ਕਿਸ ਤਰ੍ਹਾਂ ਦੀ ਪੰਜੀਰੀ ਬਣਾਉਣੀ ਚਾਹੀਦੀ ਹੈ

    • @chajdigal
      @chajdigal  Год назад

      Akhrot badam vase he kha lavo

  • @JaswinderKaur-bo7rg
    @JaswinderKaur-bo7rg 2 месяца назад

    Waheguruji

  • @eknoorghuman4907
    @eknoorghuman4907 Год назад +2

    ਸਰ ਇਹ ਸਭ ਚੀਜ਼ਾਂ ਹਲਦੀ ਦੀ ਪੰਜੀਰੀ ਵਿਚ ਪਾ ਸਕਦੇ ਹਾਂ

  • @Waaasiiii
    @Waaasiiii Год назад

    Bahut waidya singh sahib 🙏🙏Til paa sakdey haa ki ?

  • @charanjitkaur3391
    @charanjitkaur3391 Год назад +1

    Waheguru.Ji.Mehar.Karan.Ji