ਮੀਟ-ਅੰਡੇ ਨਾਲ ਪੈੱਗ ਲਾਉਣ ਵਾਲੇ ਸੁਣੋ | Fatty Liver ਕਿਉਂ ਹੁੰਦਾ ਹੈ ? Best Exercise for Fatty Liver | Akhar

Поделиться
HTML-код
  • Опубликовано: 9 апр 2023
  • ਮੀਟ-ਅੰਡੇ ਨਾਲ ਪੈੱਗ ਲਾਉਣ ਵਾਲੇ ਸੁਣੋ
    ਲੀਵਰ ਫੈਟੀ ਕਿਉਂ ਹੁੰਦਾ ਹੈ ?
    ਇਸ ਕਸਰਤ ਨਾਲ ਲੀਵਰ ਹੋਜੂ ਪੂਰਾ ਫ਼ਿੱਟ |
    #fattyliver #exercise #akhar
    ------------------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    -------------------
    Akhar,akhar viral video,akhar channel,akhar tv,fatty liver ke lakshan,fatty liver medicine,fatty liver grade 2,fatty liver disease,fatty liver kya hota hai,fatty liver causes in hindi,fatty liver diet hindi,fatty liver disease in hindi,fatty liver exercise in hindi,fatty liver kya h,fatty liver ilaj,fatty liver,fatty liver exercise,fatty liver exercise at home,fatty liver explained,fatty liver diet,fatty liver diet plan,fatty liver diet recipes

Комментарии • 168

  • @navi5258
    @navi5258 Год назад +41

    ਬਹੁਤ ਵਧਿਆ ਨੇ ਡਾਕਟਰ ਸਾਹਿਬ ....ਖਾਣ ਪੀਣ ਸਹੀ ਕਰ ਕੇ ਹੀ ਠੀਕ ਕਰ ਦਿੰਦੇ ਆ....87 ਸਾਲ ਦੀ ਉਮਰ ਵਿਚ ਵੀ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ...

    • @RajSingh-xf3tb
      @RajSingh-xf3tb Год назад

      docter ਦਾ ਐਡਰੈੱਸ ਦਿਉ

    • @user-sn6ll1ff1x
      @user-sn6ll1ff1x 2 месяца назад +1

      Doctor sahib da contact number pls

    • @navi5258
      @navi5258 2 месяца назад

      PUNJAB Naturopathy and Yoga Hospital,, search google map

  • @jatt.mehkma317
    @jatt.mehkma317 Год назад +22

    ਡਾਕਟਰ ਸਾਬ ਜੀ ਆਜੋ ਇਕ ਹੋਰ ਪੈਗ ਲਗਾਈਏ 😂😂😂

    • @jagmeetsher
      @jagmeetsher Год назад

      Dr saab de ta pehla hi changey lgdey ..

    • @jatt.mehkma317
      @jatt.mehkma317 Год назад +1

      @@jagmeetsher ਤਾਂਹੀ ਕਿਹਾ ਵੀਰ 😂😂😂

  • @RajKumar-nj4mv
    @RajKumar-nj4mv Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਡਾਕਟਰ ਸਾਹਿਬ ਇਹਨੀ ਜਾਣਕਾਰੀ ਦੇਣ ਵਾਸਤੇ ਡਾਕਟਰ ਹਜਾਰਾ ਰੁਪਏ ਲੈ ਲੈਂਦੇ ਨੇ ਧੰਨਵਾਦ

  • @rbrar3859
    @rbrar3859 Год назад +8

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @jitsingh8827
    @jitsingh8827 Год назад +2

    ਬਹੁਤ ਵਧੀਆ ਜਾਨਕਾਰੀ ਮਿਲੀ

  • @gurdipanand4105
    @gurdipanand4105 Год назад

    Thanks both of U Dr sahib nd Akhar sahib dhan guru nanak

  • @promilakumari7402
    @promilakumari7402 3 месяца назад +2

    Bahut vadia ji

  • @japindersandhu4065
    @japindersandhu4065 Год назад +2

    ਡਾਕਟਰ ਸਾਹਿਬ ਦਾਰੂ ਤੇ ਨਾਲ ਜੱਟ ਦੇ ਕਬਰਾ ਤੱਕ ਜਾਉਗੀ

  • @SukhdeepkaurBrar-gk1eu
    @SukhdeepkaurBrar-gk1eu Год назад

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ🙏🙏

  • @simarkaur9486
    @simarkaur9486 Год назад +2

    Bahut wadiya jankari

  • @khushsidhu6673
    @khushsidhu6673 Год назад

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @drgssidhumaur5870
    @drgssidhumaur5870 Год назад +2

    Good information,,,, thanks to all

  • @JaswinderJaswinderkaur-tf2ox
    @JaswinderJaswinderkaur-tf2ox Год назад +2

    ਬਹੁਤ ਵਧੀਆ ਤੁਹਾਡੀ ਜਾਣਕਾਰੀ ਜੀ

  • @BaldevSingh-qq9pp
    @BaldevSingh-qq9pp Год назад +1

    A great knowledge for everyone.
    A great salute for your team.

  • @gurjindersingh4666
    @gurjindersingh4666 Год назад

    Dhanbad G

  • @AmandeepSingh-wd7ym
    @AmandeepSingh-wd7ym Год назад +1

    Buht vdia gaide kita thnx veer tera buht vdia chij leke ounde tusi

  • @amritbrar3274
    @amritbrar3274 Год назад +1

    Very nice good mathed thanks dr sahib g

  • @harbajsingh2199
    @harbajsingh2199 Год назад +1

    Very nice information thanks sir

  • @dhillonsingh6052
    @dhillonsingh6052 Год назад +1

    Thanks sir

  • @billamaheru_
    @billamaheru_ Год назад +2

    very good information ਨਵਨੀਤ bro

  • @kulwantsinghbrar1220
    @kulwantsinghbrar1220 Год назад +2

    Very nice report

  • @shivcharansingh550
    @shivcharansingh550 Год назад

    DR SAHIB GOOD INTERVIEW🙏🙏🙏🙏 JI THANKS🙏🙏

  • @grewalbhupinder572
    @grewalbhupinder572 10 месяцев назад

    Great knowledge

  • @Vijay-sj8wf
    @Vijay-sj8wf Год назад

    Bohat sarl bhasha wich samjaiha dr sahib nae.

  • @Sidhumoosewala-wp2ux
    @Sidhumoosewala-wp2ux Год назад +1

    ਡਾਕਟਰ ਸਾਹਿਬ ਜੀ ਸਾਹ ਦੀ ਪ੍ਰੋਬਲਮ ਹੋ ਗਈ ਬਹਾਰ ਗਿਆ ਉਥੋਂ ਆ ਕੇ ਮੈਨੂੰ ਥੋੜੀ ਖ਼ੰਗ ਲੱਗੀ ਉਸ ਬਾਅਦ ਚੈਕ ਹੋਇਆ tv ਟੈਸਟ ਹੋਈ ਉਹ ਬਿਲਕੁਲ ਸਹੀ ਰਿਪੋਰਟ ਆਇਆ ਬਾਹਰ ਦੇ ਚੀਨੀਂ ਚੀਜਾਂ ਖਾਣ ਨਾਲ਼ੇ pro ਹੋ ਗਈ ਸਾਹ ਬਹੁਤ ਜ਼ਿਆਦਾ ਚੜ੍ਹ ਦਾ ਚਿੰਤਾ ਦਾ ਵਿਸ਼ਾ ਸਰ ਅੱਜੇ ਉਮਰ ਕੀ ਹੈ ਮੇਰੀ piz ਕੋਈ ਹੱਲ ਦੱਸੋ ਦਵਾਈ ਨਾਲ ਫਰਕ ਨਹੀਂ ਪਿਆ ਨਾ ਮੀਟ ਅੰਡਾ ਸ਼ਰਾਬ ਸਿਗਰਟ ਕੁੱਛ ਨਹੀਂ ਖਾਂਦਾ ਜੀ 🙏🙏🙏🙏

  • @kuldeepraj4422
    @kuldeepraj4422 Год назад

    Waheguru Ji

  • @BaljitSingh-tx5cn
    @BaljitSingh-tx5cn Месяц назад

    A great doctor

  • @surinderkaur-tm6rb
    @surinderkaur-tm6rb Год назад +1

    Very nice video

  • @harjinderbhuchi5764
    @harjinderbhuchi5764 Год назад

    Very nice Dr.saab

  • @yadwindersingh6515
    @yadwindersingh6515 Год назад

    V good job wmk ji

  • @JagtarSingh-mx2uh
    @JagtarSingh-mx2uh Год назад +1

    Very Nice Sir Ji

  • @Balwinder-cr6ql
    @Balwinder-cr6ql Год назад

    Very. Good

  • @buttasingh6428
    @buttasingh6428 Год назад

    Very nice sir

  • @kkp1010
    @kkp1010 Год назад

    ਵਾਹਿਗੁਰੂ

  • @user-hf1qj3dc1z
    @user-hf1qj3dc1z 7 месяцев назад

    Veay good job God bless you dear ❤❤❤❤❤❤❤

  • @jiteshsarna4857
    @jiteshsarna4857 Год назад

    Dr. Sahib hepatitis c di koi exercise dasoja koi diet plan

  • @secreteyes5198
    @secreteyes5198 Год назад +1

    Love my punjabi language❤

  • @ParamjitSingh-ok8he
    @ParamjitSingh-ok8he Год назад +5

    ਖਬਰ ਦੀ ਸੁਰਖੀ ਚ ਅੰਡੇ ਨਹੀਂ ਆਂਡੇ ਲਿਖੋ।

  • @makhnasingh9209
    @makhnasingh9209 Год назад +1

    👍👍

  • @Manmohansingh-cg2kv
    @Manmohansingh-cg2kv Год назад +1

    Gup mari janda loka nu vedio vechda Dada ji di umar 98 sal si Papa ji 85 sal de hi roj sab kuj khande hi half pende hi akal Purkha de mehar nal healthy hi

  • @jagbirgilljagbirgill9200
    @jagbirgilljagbirgill9200 Год назад +1

    Good job Dr Saab ji. Thanks navreet veere.

  • @mehndipalwan7549
    @mehndipalwan7549 Год назад

    Very good bro

  • @SukhvinderSingh-hq3ti
    @SukhvinderSingh-hq3ti Год назад

    22 ji very nice

  • @jaswantsingh-os2vp
    @jaswantsingh-os2vp 11 месяцев назад

    Jug jug jio sir ji

  • @jaggi.braich9558
    @jaggi.braich9558 Год назад +2

    ਡਾਕਟਰ ਸਾਬ ਦੀ ਗੱਲ ਸੁਣਕੇ ਤਾਂ ਖਾਣ ਨੂੰ ਕੁੱਛ ਬੱਚਿਆ ਹੀ ਨਹੀਂ
    ਰਹੀ ਗੱਲ ਸ਼ਰਾਬ ਦੀ ਸਾਡਾ ਤਇਆ ਜੀ ਰੋਜ ਤਿੰਨ ਚਾਰ ਪੈੱਗ ਲਾਉਂਦਾ ਸੀ 95 ਸਾਲ ਦਾ ਹੋਕੇ ਮਰਿਆ

  • @brarjagwindersingh3900
    @brarjagwindersingh3900 Год назад +1

    ਸਿਵੀਆ ਜੀ ਤੱਤੇ ਤੋਂ ਬਾਅਦ ਠੰਡੇ ਤੋਲੀਏ ਦਾ ਲੋਜਿਕ ਨ੍ਹੀਂ ਸਮਝ ਆਇਆ, ਬਾਕੀ ਜਾਣਕਾਰੀ ਬਹੁਤ ਈ ਵਧੀਆ

    • @navi5258
      @navi5258 Год назад +1

      3 min grm y 1 min thnda....start grm to krn te khatm v grm te...total 4 vari grm hojo...te 3 vari thnda

  • @gaganrandhawa5876
    @gaganrandhawa5876 Год назад

    Good thank you brother

  • @raavidhaliwal2903
    @raavidhaliwal2903 Год назад +9

    ਜਿਹੜੀ ਆਖਰੀ ਗੱਲ ਆਖੀ ਕਾਕਾ ਜੀ ਨੇ ਓਹ ਮੇਰਾ ਦਿਲ ਲੁੱਟ ਕੇ ਲੈ ਗਈ 😂😂😂😅

  • @SurinderKaur-co9ji
    @SurinderKaur-co9ji Месяц назад

    Very good information

  • @user-xh7ph6un2j
    @user-xh7ph6un2j 10 месяцев назад

    👍

  • @singhgulshan1110
    @singhgulshan1110 Год назад

    Navreet paji Uric acid te v dr saab naal gall kar vlog bnao

  • @sunnybutturi7180
    @sunnybutturi7180 Год назад

    Sir non veg khana ta mazboori hai par is eh solution das do ke ehda koi side effect na hove. Baki salad and fruits te asi poora zor dende ha

  • @Lovesingh-pj1eq
    @Lovesingh-pj1eq Год назад

    👌👌🙏🙏

  • @deepsidhu5570
    @deepsidhu5570 Год назад

    ❤❤

  • @DaljitSingh-ki4bg
    @DaljitSingh-ki4bg 10 месяцев назад

    🙏🙏

  • @narindersingh-gw4fp
    @narindersingh-gw4fp Год назад +31

    ਡਾਕਟਰ ਸਾਹਿਬ ਦਾ ਸਮਝਾਉਣ ਦਾ ਤਰੀਕਾ ਬਾ-ਕਮਾਲ ਹੈ

  • @paramjitsinghpammy
    @paramjitsinghpammy Год назад +1

    ਮੈਨੂੰ ਲੱਗਦਾ ਕਿ ਆਪ ਜੀ ਦਾ ਕੈਮਰਾ ਮੈਨੇ ਨਵਾਂ ਲਗਦਾ ਹੈ ਜਿਸ ਨੂੰ ਇਹ ਨਹੀਂ ਪਤਾ ਲੱਗਿਆ ਕਿ ਡਾਕਟਰ ਸਾਹਿਬ ਜੀ ਦੀ ਟਾਈ ਸੀਦੀ ਨਹੀਂ ਸੀ ਕਿਉਂਕਿ ਜੇਕਰ ਉਸ ਨੂੰ ਪੂਰਾ ਪਤਾ ਹੁੰਦਾ ਕਿ ਕਿਸੇ ਦੀ ਅੈਟਰ ਵਿਓ ਕਰਨ ਲੱਗੇ ਹਾਂ ਤਾਂ ਉਸ ਇਨਸਾਨ ਨੂੰ ਦੱਸ ਦੇਣਾ ਚਾਹੀਦਾ ਸੀ
    ਬਾਕੀ ਮੈਨੂੰ ਨਹੀਂ ਪਤਾ ਕਿ ਮੈਂ ਇਹ ਗੱਲ ਸਹੀ ਕਹੀ ਹੈ ਜਾਂ ਫੇਰ ਗਲਤ ਜੇਕਰ ਮੈਂ ਗਲਤ ਕਹੀ ਹੋਵੈ ਤਾ ਫੇਰ ਮੈਨੂੰ ਮਾਫ ਕਰ ਦੇਣਾ ਬਾਈ ਜੀ

    • @makhansandhu1325
      @makhansandhu1325 Год назад

      Tuhanu koi gal vi samjh aayi yaa bss tayi dakhi gyi doctor di 😅😅

  • @SukhjinderSingh-jk8ng
    @SukhjinderSingh-jk8ng 2 месяца назад

    ਸਰ ਜੀ ਗੁੜ ਵਿੱਚ ਵੀ ਖੰਡ ਮਿਲਾਂਦੇ ਨੇ

  • @ravindersinghsalaria9741
    @ravindersinghsalaria9741 Год назад +3

    Very Nice video. Navreet, Your style is different, attractive with sweet voice.👍

  • @avneetjagera5769
    @avneetjagera5769 10 месяцев назад

    ❤❤❤❤❤❤❤❤

  • @TangoCharlieYT
    @TangoCharlieYT Год назад

    Eh cmo paiya savere
    Te adhiya shaami vala ho lgada

  • @sksandip24
    @sksandip24 Год назад +2

    Meat ande nal shrab ale like krdo ek ver 🤣🤣

  • @nituarora9641
    @nituarora9641 Год назад

    🙏🙏🙏🙏🙏

  • @DharamPal-bz6uw
    @DharamPal-bz6uw 9 месяцев назад

    Bavaseer desi medicine

  • @gssandhu1129
    @gssandhu1129 Год назад +1

    1 peg 90 din dr saab lokka nu 1 ghante baad utar jandi

  • @rajwindersingh4962
    @rajwindersingh4962 Год назад +2

    ਚੱਲ ਅੱਖਰ ਵਾਲ਼ੇ ਵੀ ਭਲਾ ਕਰਦੇ ਆ ਨਾਲ਼ੇ ਚਾਰ ਪੈਸੇ ਆ ਜਾਂਦੇ ਆ ਹੱਥ ਨੂੰ ਹੱਥ ਧੋਂਦਾ ਫਿਰ ਵੀ।

  • @kuljindersingh3128
    @kuljindersingh3128 2 месяца назад

    ਫੈਟ ਜ਼ਰੂਰੀ ਹੈ ਅਤੇ ਅੰਡਾਨੀ ਵੀ ਜਰੂਰੀ ਹੈ

  • @princebhullar5660
    @princebhullar5660 Год назад +2

    I m 36 . My father has gone he was teetotaler. My grandfather 96 still drinks 2 to 3 drinks and he is Nonvegtaria, ex- servicemen

  • @GiLLSaab-qn7bd
    @GiLLSaab-qn7bd Год назад

    Use lchn j kri janda

  • @Spambuzz
    @Spambuzz 2 месяца назад

    D sab da ta apna ted ty chrbi cari hy dusryea da ki tek karu ok

  • @navjotkaur2607
    @navjotkaur2607 Год назад

    Please sir address ki a tude hospital or clinic da g

  • @LaxmiSingh-jo5ou
    @LaxmiSingh-jo5ou 10 месяцев назад

    डॉक्टर साब तुसीं ग्रेट हो, भगवान तुहानु लम्बी उमर देवे ❤

  • @gvsingh8785
    @gvsingh8785 Год назад

    Doubtful if he is Medically qualified MBBS or MD doctor . If he is qualified one, then perhaps he has become cynic due to age or other reasons.

  • @rattenthakur6682
    @rattenthakur6682 Год назад

    💖💖🙏🙏🌹

  • @sukh.sardar12
    @sukh.sardar12 5 месяцев назад +1

    ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਵੀ ਕੋਈ ਬਿਮਾਰੀ ਹੋ ਸਕਦੀ ਹੈ

  • @berinderjitsingh9119
    @berinderjitsingh9119 Год назад

    Dr sahab da adress dana jee thanks

  • @romyvintage0777
    @romyvintage0777 Год назад

    Dekho ji Foj jini daaroo meet koi ni khanda hona ohh subha pt bi krde ne 10km sareer vicho kad de bi ne garmi

  • @katimann9201
    @katimann9201 2 месяца назад

    Peg nal oil wali chij na Khao

  • @lovedeepsingh7928
    @lovedeepsingh7928 Год назад +6

    Did ta tera v tole jidda glla vdiya marda

  • @preet_kurawala
    @preet_kurawala Год назад +57

    ਜਿੰਨੀ ਆਪਣੇ ਸਰੀਰ ਬਾਰੇ ਜਾਣਕਾਰੀ ਘੱਟ ਰੱਖੋ ਗਏ,, ਓਹਨੇ ਹੀ ਠੀਕ ਰਹੋਗੇ

    • @ravindermahi999
      @ravindermahi999 Год назад +4

      Galat

    • @preet_kurawala
      @preet_kurawala Год назад +3

      @@ravindermahi999 fir ਬਾਈ ਤੂੰ ਅਪਣੀ ਸਿਹਤ ਦਾ ਖਿਆਲ ਰੱਖ,,, ਬਿਨਾ ਰੇਹ ਸਪਰੇਹ ਵਾਲੀ ਕਣਕ ਤੇ ਫਲ, ਸਬਜ਼ੀਆਂ ਖ਼ਾ

    • @gurpreetsinghsidhu-kc3yw
      @gurpreetsinghsidhu-kc3yw Год назад +1

      Sach aa 22 jma sehmat aa

    • @thequasar652
      @thequasar652 Год назад +1

      Sahi gl aa bro

    • @makhansandhu1325
      @makhansandhu1325 Год назад +1

      Bro main bhi ahi sochda c ajj main galt ho gya din problem nikliya iko bar 😅

  • @Hindustan__1-b5t
    @Hindustan__1-b5t Год назад +3

    ਮੈਨੂੰ ਸਾਲੀ ਇਹ ਨੀ ਸਮਜ ondi ਮੈਨੂੰ ਤਾਂ starting cho ਲੱਗਿਆ dr ਸਿਆਣਾ
    Enu dr ਕੀ ਨੇ ਬਣਾ ਤਾਂ
    Dr Saab Egg cho ja fish cho Jo fat hundi aa
    Thuno kis ne kiha oo madi hundi aa

  • @navdeepdhillon257
    @navdeepdhillon257 Год назад

    Doctor v pkka peg laonda daily

  • @omparkashshenmar2595
    @omparkashshenmar2595 Год назад +2

    Use less opinion. You start drinking cow milk 🥛 three times, take cow's ghee every day. But you will have to go for cycling at least 20 km . Doctor saheb you are talking about rich people. In India people are starving who are eating dry rotis . They are not able to buy the fruit and vegetables. What are your opinion for those .

  • @JAITASINGH1
    @JAITASINGH1 Год назад +1

    Mazak apni jagah but doctor siyana bhe kaffi 😂😂

  • @rssidhu6777
    @rssidhu6777 Год назад +1

    Dr ta patla hoya nahi, backwash kri janda eh

  • @KULWINDERSINGH-jm9ul
    @KULWINDERSINGH-jm9ul Год назад

    Eh hisab nal ik din roti khani b band hoju

  • @kevalkrishan8413
    @kevalkrishan8413 Год назад +9

    ਸਵਾਮੀ ਵਿਵੇਕਾਨੰਦ ਤਾਂ ੨੪ ਸਾਲਾਂ ਤੱਕ ਜੀ ਸਕਿਆ ਬਿਲਕੁਲ ਵੇਸਨੂ ਸੀ

    • @sandeepchohan9516
      @sandeepchohan9516 Год назад

      😂😂😂😂😂

    • @yadwinderyadu3185
      @yadwinderyadu3185 Год назад +2

      ਜੇ ਇਕ ਪੈੱਗ ਦਾ ਅਸਰ 90 ਦਿਨ ਰਹਿੰਦਾ ਫੇਰ ਤਾਂ ਮੇਰਾ 600 ਸਾਲ ਤੱਕ ਲੀਵਰ ਸਹੀ ਹੋਣਾ 😮😮

    • @harmeshmanavadvocate2639
      @harmeshmanavadvocate2639 Год назад +1

      ਵਿਵੇਕਾਨੰਦ ਚੇਨ ਸਮੋਕਰ ਸਨ।

  • @kalasharma683
    @kalasharma683 Год назад

    kakh ni janda a ehdian galla sun k tan jindgi ni challni bass baba pehla galley di koi dwai lae

  • @kulwindersingh-we5kh
    @kulwindersingh-we5kh Месяц назад

    ਘਰ ਦੀ ਕੱਢੀ ਪੀਓ

  • @hsrandhawa9147
    @hsrandhawa9147 Год назад

    Doctor saab fruit kehda pure ne hun…

  • @sandeepraja1499
    @sandeepraja1499 2 месяца назад

    Dr te aap set hai😂

  • @harpreetsivia9067
    @harpreetsivia9067 Год назад

    ਕਾਲਜਾ ਕਹਿੰਦੇ ਨੇ

  • @shipyard_jalalabad
    @shipyard_jalalabad Год назад

    Drr saab g da no te adresss jroor deo gggg

  • @Rabab224
    @Rabab224 7 месяцев назад

    Doctor ਤਾਂ ਆਪ peg layi betha 😅

  • @jaspalsond8699
    @jaspalsond8699 Год назад +2

    Ek pegg da assar 90 din 😢😮

    • @manjitmann9659
      @manjitmann9659 Год назад +1

      Sanu ta ik peg nl asar v ni hunda 4 nl hunda 😁

  • @ravindergill8228
    @ravindergill8228 Год назад +2

    meat ande nal liver kharab hunda ajj suniya😂

  • @sikandersingh3019
    @sikandersingh3019 Год назад +3

    Dr da daru nal dakya lagda

    • @narinderwaraich7442
      @narinderwaraich7442 Год назад

      ਡੱਕਿਆ ਲਗਦਾ ਨਹੀਂ ਵੀਰ ਡੱਕਿਆ ਹੋਇਆ ਆਵਾਜ਼ ਤਾਂ ਤਤਲਾ ਰਹੀ ਹੈ 😂😂😂

    • @navi5258
      @navi5258 Год назад +1

      ​@@narinderwaraich7442 y g age 87 saal d aw...sara din baith k loka d seva krda

    • @narinderwaraich7442
      @narinderwaraich7442 Год назад

      @@navi5258 ਅੱਛਾ ਵੀਰ 87 ਸਾਲ ਨਹੀਂ 57 ਸਾਲ ਹੈ

    • @navi5258
      @navi5258 Год назад +1

      @@narinderwaraich7442 aajo veer fr kise din aapa doctor nu hi push ava ge...bki veer hospital aa k dekhi kise din jina da kito hl ni hunda o v thik ho k jnde aw...sada bnda thik hoya ta keh reha...

  • @gurjantsingh-kg5gp
    @gurjantsingh-kg5gp 10 месяцев назад

    Dr sahib Ssa apna phone te address submit karna

  • @laddisingh5919
    @laddisingh5919 Год назад

    Ur raves man toking

  • @balwindersingh2973
    @balwindersingh2973 Год назад

    🇮🇱🙏👍