Bro ik video dharn (navel displacement )te vi bnao . Es problem ton bhuyt lok parshan nai. Mai i 8,9 sal ton pareshan ha . Koi permanent solution nahi mil reha please help. Jaan kadi pyi a es problem nai .
Navreet Y G Tuc Ik Harpreet Mehmi Naam De Bande Di Interview Keeti C Jehda RTI Activist C Jisda Mobile Chori ho Geya Os Video Da Link Mil Skda hai G Plz ?
ਅਦਾਰਾ ਅੱਖਰ ਕਿਸੇ ਵੀ ਦਾਅਵਾ ਨੂੰ ਪ੍ਰਮਾਣਿਤ ਨਹੀਂ ਕਰਦਾ। ਅਸੀਂ ਵੱਖ ਵੱਖ ਵਿਚਾਰਾਂ ਨੂੰ ਪਿੜ ਦਿੰਦੇ ਹਾਂ। ਕਿਰਪਾ ਕਰਕੇ ਆਪਣੀ ਸਮਝ ਦੇ ਅਧਾਰ ਉਤੇ ਫੈਸਲਾ ਲਿਆ ਜਾਵੇ। - ਟੀਮ ਅੱਖਰ
🙏
Veer g hospital da address ds do
Hlo
Face te peepal lii kuj dso
Very very beautiful interview
ਬਹੁਤ ਹੀ ਵਧੀਆ ਵੀਡੀਓ ਜੀ। ਬਹੁਤ ਹੀ ਜ਼ਿਆਦਾ ਧੰਨਵਾਦ ਜੀ ਤੁਹਾਡਾ ਸਭ ਦਾ🙏
ਗੁਰਮੇਲ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਹੀ ਪੁਰਾਣੀ ਯਾਦ ਆਈ ਹੈ ਐਸਡੀ ਸਕੂਲ ਬਰਨਾਲਾ ਜਿਥੇ ਮਖਨ ਨਾਹਰ ਅਤੇ ਮਦਨ ਯਾਰ ਵਰਗੇ ਸੀ
ਸਹੀ ਗੱਲ ਆ ਬਾਈ... ਗੱਲ ਓਜ ਕਹਿਣ ਲਈ ਨਿੱਕੀ ਜਹੀ ਆ ਪਰ ਔਖਾ ਬਹੁਤ ਕਰਦੀ ਆ... ਹੁਣ ਮੇਰੀ ਉਮਰ 24 ਸਾਲ ਦੀ ਆ ਮੇਰਾ 18 ਵੇਂ ਸਾਲ ਚ ਵਿਟਾਮਿਨ ਡੀ ਘੱਟ ਗਿਆ ਸੀ... ਇੱਕ ਦਮ ਮੰਜੇ ਤੇ ਆ ਗਈ ਸੀ... ਗੋਡਿਆਂ ਤੋ ਲੈ ਕੇ ਪੈਰਾਂ ਤੱਕ ਬਿਲਕੁਲ ਸਿਸਟਮ ਜਾਮ ਹੋ ਗਿਆ ਸੀ... 2015 ਤੋ ਲੈ ਕੇ 2017 ਤੱਕ ਦਵਾਈ ਖਾਣ ਮਗਰੋਂ 2018 ਚ ਸਰੀਰ ਪੁਰੀ ਤਰ੍ਹਾਂ ਠੀਕ ਰਿਹਾ... ਪਰ 2019 ਚ ਮੇਰੀ ਕਮਰ ਤੇ ਗਰਦਨ ਫਿਰ ਤੋਂ ਜਾਮ ਹੋ ਗਈ 8 ਮਹੀਨੇ ਬਾਅਦ ਮੈਂ ਬਿਨਾਂ ਦਰਦ ਤੋਂ ਮੰਜੇ ਤੋ ਉਠਣ ਲੱਗੀ ਸੀ... ਪਰ painkillers and calcium and vitamins d tablets ਅੱਜ ਵੀ ਜਾਰੀ ਨੇ, ਪਰ ਡਾਕਟਰ ਨੇ ਕਦੇ ਵੀ ਧੁੱਪ ਚ ਬੈਠਣ ਵਾਲਾ ਸੁਝਾਅ ਨਹੀਂ ਦਿੱਤਾ
Pradeep ji tuhade pet acid bna reha hai, khun vich acid vad riha hai, is nal sarir jam hunda hai
@@manmohitjudge7973 very good suggestion, thanks
@@manmohitjudge7973 thanks for reply mn jroor check up karwayo is vare
ਖੂਬਸੂਰਤ ਸੁਨੇਹਾ Dr.saab.Thnku vry much .
ਬਹੁਤ ਸੋਹਣੀ ਵਿਚਾਰ ਜੀ سلام 👌
ਸਿਵੀਆ ਜੀ ਪੂਰਾ ਲੈਕਚਰ ਕਰੋ ਧੁੱਪ,ਪਾਣੀ ਤੇ
ਬਹੁਤ ਵਧੀਅਾ ਜ਼ਾਣਕਾਰੀ ਦੇਣ ਲੲੀ ਬਹੁਤ ਧੰਨਵਾਦ
Ac ਨੇ ਲੋਕਾਂ ਦਾ ਬੇੜਾ ਗ਼ਰਕ ਕਰ ਤਾ ਪਾਜੀ ਰੋਜ ਧੁੱਪ ਵਿਚ ਕੰਮ ਕਰੀ ਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੰਦਰੁਸਤ ਰਹੀ ਦਾ
ਪਾਜੀ ਨਹੀਂ (ਭਾਜੀ) ਹੁੰਦਾ ਹੈ।
ਧੰਨਵਾਦ ਜੀ
ਡਾਕਟਰ ਸਾਹਿਬ ਜੀ ਪੈਰਾਂ ਦੀ ਅੱਡੀਆਂ ਵਿੱਚ ਦਰਦ ਰਹਿੰਦਾ ਹੈ ਕੋਈ ਇਲਾਜ ਦੱਸੋ ਜੀ
ਧੰਨਵਾਦ ਜੀ ਜਾਣਕਾਰੀ ਦੇਣ ਲਈ
ਵੀਰ ਜੀ ਜੇ ਤੁਸੀਂ ਆਪਣੇ ਨਾਮ ਨਾਲ ਸਿੰਘ ਲਾਉ ਤਾ ਬਹੁਤ ਵਧੀਆ ਗੱਲ ਹੈ ਮੇਰੇ ਮੈਸਜ ਦਾ ਜਵਾਬ ਦੇਣਾ ਧੰਨਵਾਦ
ਧੰਨਵਾਦ ਡਾ ਸਹਿਬ ਜੀ
ਬਹੁਤ ਵਧੀਆ ਉਪਰਾਲਾ ਕੀਤਾ ਹੈ
Thank you dr Gurmail singh virk sahib ji
ਜਾਣਕਾਰੀ ਭਰਪੂਰ ਵੀਡੀਓਜ਼
ਸੲੀ ਗੱਲ ਮਜ਼ਦੂਰ ਆਦਮੀ ਜਾਂਦਾ ਤੰਦਰੁਸਤ ਹੁੰਦਾ ਪਸੀਨਾ ਆਉਦਾ
Nice.
Right
ਡਾਕਟਰ ਸਾਹਿਬ ਧੁੱਪ ਸੇਕਣ ਦੀ ਗੱਲ ਕਰਦੇ ਆ ਕੇ ਬੰਦਾ ਬਿਮਾਰ ਨਹੀਂ ਹੁੰਦਾ ਪਰ ਅਸੀਂ ਮਜਬੂਰੀ ਬੱਸ ਹਰ ਰੋਜ ਖੇਤਾਂ ਵਿੱਚ ਧੁੱਪ ਚ ਸੜਦੇ ਹਾ ਅਤੇ ਸ਼ਾਮ ਨੂੰ ਬਿਮਾਰ ਹੋ ਜਾਦੇ ਹਾ ਰਾਤ ਨੂੰ ਪੈਰਾਂ ਦੀਆ ਤਲੀਆ ਬਹੁਤ ਮਚਦੀਆ ਹਨ ਕੋਈ ਇਲਾਜ ਜਾ ਉਪਾਅ ਦੱਸੋ ਜੀ।
Swer di cha bnd kro. Fruit te salad jyada khao. Aate nu bina chaane roti bnao. Salad vali roti bna k khao
Very nice advice.Thank u so much Doctor Sahib.
ਡਾਕਟਰ ਸਾਹਿਬ ਕਾਬਜ ਬਾਰੇ ਵੀ ਜਰੂਰੀ ਦਸਿਓ ਜੀ
ਪਾਣੀ ਵੱਧ ਤੋਂ ਵੱਧ ਪੀਓ।ਸ਼ਾਮ ਦੀ ਰੋਟੀ ਤੋਂ ਬਾਅਦ ਗੁੜ ਜਰੂਰ ਖਾਓ। ਕਬਜ ਖਤਮ।
Very good thoughts for sun bath Many .many thanks so much Dr sahibji
ਲੋਕਾਂ ਨੇ ਮਕਾਨ ਹੀ ਪੁੱਠੇ ਪੁੱਠੇ ਢੰਗਾਂ ਦੇ ਬਣਾ ਲਏ ਜਿਥੇ ਧੁੱਪ ਦੀ ਲਾਈਨ ਵੀ ਆਉਂਦੀ ਲੋਕਾਂ ਦੇ ਦਰਾਂ ਚ ਬਹਿ ਕੇ ਧੁੱਪ ਉਡੀਕਦੇ ਕਈ ਹੁਣ
ਜਿਸ ਤਰ੍ਹਾਂ ਡਾਕਟਰ ਸਾਹਿਬ ਜੀ ਗਰਮੀ ਦੇ ਮੌਸਮ ਵਿੱਚ ਧੁੱਪ ਲੈਣ ਨਾਲ ਸਰੀਰ ਨੂੰ ਗਰਮੀ ਲੱਗਣ ਦਾ ਕੋਈ ਡਰਤਾ ਨਹੀਂ ਹੁਣ ਦੇ ਟਾਈਮ ਵਿਚ ਗਰਮੀ ਬਹੁਤ ਹੈ ਜੀ ਦੱਸਿਉ ਜੀ ਜਰੂਰ ਧੰਨਵਾਦ ਜੀ
aap ka mob no. Dena ji
8872121401
ਮੇਰਾ ਚਾਚਾ ਜੀ ਖੇਤੀ ਦਾ ਕੰਮ ਕਰਦੇ ਸਨ ਧੁੱਪ ਵਿੱਚ ਕੰਮ ਕਰਦੇ ਸਨ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਬਹੁਤ ਪੈਸੇ ਲਾਏ ਜਾ ਰਹੇ ਹਨ ਪਰ ਉਨ੍ਹਾਂ ਨੂੰ ਕੋਈ ਦਵਾਈ ਨਹੀਂ ਲੱਗੀ ਜਸਵੀਰ ਸਿੰਘ ਕਲੇਰ ਰਾਏਧਰਾਣਾ ਤਹਿਸੀਲ ਲਹਿਰਾਗਾਗਾ ਜਿੰਲਾ ਸੰਗਰੂਰ
ਕਬਜ ਅਤੇ ਤੇਜਾਬ ਬਾਰੇ ਵੀ ਇਕ ਐਪੀਸੋਡ ਜਰੂਰ ਕਰੋ
Thank you doctor sahib ji
🙏💕 doctor saab.
Dr.Sahib.Ji.Thanks
DHANYAWAAD...DR.SAHAB
Good information.. thanks alot Dr ji.. 🙏
Brother your channel is very informative
Doctor saab very informative
Doctor sahib ji great 🙏🙏🙏🙏🙏☀️
Provide top quality knowledge to save human beings.
ਡਾਕਟਰ ਜੀ ਕਾਸਟਰੋਲ ਵੱਧਦਾ ਹੈ ਤੋਂ ਇਸਨੂੰ ਕੰਮ ਕਰਨ ਲਈ ਕੀ ਖਾਣਾ ਚਾਹੀਦਾਂ ਹੈ ਦੱਸੋ
ਬਹੁਤ ਵਧੀਆ ਹੈ ਜੀ
Thank you
ਵਾਹ ਜੀ ਵਾਹ
You're right, Sunbath is a free gift of God
q
Thankew so much sir🙏
Good information dr sahib
Good information g thanks 👍🙏🏻🙏🏻
Sibiea ji aapka program bahut hi vadhia hunda hai
Bilkul shi🙏🙏
Thank you sir g
Doctor saab bilkul sahi mainu vitamin d di problem si bahut muskil vich ma si
Very knowledgeable and informative video
Dhanwaad
Akhar ik Anmol khajana hai thanks
Good information bha ji thank you so much
Sahi gal aa
ਸਰਵਾਈਕਲ ਦਾ ਇਲਾਜ਼ ਦੱਸੋ ਜੀ 🙏
ਪੇਟ ਦੀਆਂ ਬੀਮਾਰੀਆਂ ਦੇ ਬਾਰੇ ਵਿੱਚ ਜਾਣਕਾਰੀ ਵੀ ਦਿਓ ਜੀ
Good information dr Sehab g
Dr saab ur legend. Thank you so much
Bilkul.sahi keha.me v hun dhupp ch.baithdi aa.
Bhut vdya jankari ji
Wah..ji..wah..d.r...sab
Good information
God bless you
bahut vadia jankari bharpor galbat
Very informative video veer ji
Wah...
Bhut hi chngy information
Very nice aaa ji
Brother terian vedeo vdipp topic te hundian ... gud job..
Satsri akal jji.thx
Play in 1.25x
Very good doctor g 😃😃
Great
Nice massage
ਪੈਰ ਤੇ ਲੱਤ ਸੌਂ ਜਾਣ ਦਾ ਕੀ ਕਾਰਨ ਹੁੰਦਾ ਹੈ ਕਿਰਪਾ ਕੋਈ ਤਰੀਕਾ ਦੱਸੋ
Very nice veer ji
Nice satshreeakal
Too mch good knowledge sir thnku sir
Thanks.veer.g
Bhut khoob ji
good info,plz make vedio on heart blockage,thanx
Asli sewa very nice
Hlo dr sahib mere face te sun light nal pigmentation or blamish ho jande fr ki krna chida
ਧੁੱਪ ਦੱਸੋ ਕੱਪੜੇ ਪਾ ਕੇ ਸੇਕ ਸੱਕਦੇ ਆ ਦੱਸੋ
Cirvikal da pkka ilaz dso g
ਗਰਮੀ ਵਿੱਚ ਵੀ ਧੁੱਪ ਜਰੂਰੀ ਆ ਜੀ ਦੱਸੋ ਜਾ ਸਰ ਜੋ
Early morning and sunset time it's good..
ਪਾਣੀ ਕਿਹੜਾ ਪੀਣਾ ਚਾਹੀਦਾ ਹੈ
Manjot bajwa waheguru g
ਸਤਿ ਸ੍ਰੀ ਆਕਾਲ ਡਾਕਟਰ ਸਾਹਿਬ ਧੁੱਪ ਕੱਪੜੇ ਪਹਿਨਣ ਕੇ ਲਵਾ ਸਕਦੇ ਹਾਂ ਜੀ
Sir back face krke sun bath lei skde a ?
Very nice sir.
Bro ik video dharn (navel displacement )te vi bnao . Es problem ton bhuyt lok parshan nai. Mai i 8,9 sal ton pareshan ha . Koi permanent solution nahi mil reha please help. Jaan kadi pyi a es problem nai .
For how much time to see sun through banana and how many days
Lisson again and again
Navreet Y G Tuc Ik Harpreet Mehmi Naam De Bande Di Interview Keeti C Jehda RTI Activist C Jisda Mobile Chori ho Geya Os Video Da Link Mil Skda hai G Plz ?
Thank u sir
Uncle g st shri akal g gmeri umer 42 saal hi g mere gode derd krde hn g elaj dso g 6 month to pre shaan ha
Very nice information
Boht khoob..
Very very very very very nice 👍👍👍👍👍
How can i contact you?
Punjab naturopathy & yoga hospital, Nainewal road, Bhadaur, Distt Barnala, Punjab. Email: drgurmailvirk@gmail.com. ph. 98159-74381, 98786-11655, 87258-22111
Bai ji doctor sahab nal acid di bimari te vi koi episode banao dhanwad..
Sir sinus di problem lyi ki kriyae
Very nice 👍
Mere 14mm pitte vich pathri aa ohda ki ilaj ho sakda aa